ਖਾਲੀ ਸੰਧਾਰਾ| khali sandhara| new punjabi movies 2024| punjabi short videos

Sdílet
Vložit
  • čas přidán 13. 01. 2024
  • #punjabishortmovie2023 #comedy #funny #punjabi #punjabivideos #sarpanch #desi #pindawale #jatt #viral #villagelife #villagelifestyle #pindlife #pindlifestyle #mansa #punjab #gharparivar

Komentáře • 199

  • @mandeepkaurjattana2412
    @mandeepkaurjattana2412 Před 6 měsíci +12

    ਤੁਹਾਡੀ ਵੀਡੀਓ ਅੱਖ ਨਹੀਂ ਝਪਕਣ ਦਿੰਦੀ …….👏👏👏👏👏👍👍👍👍

  • @SahilSahil-th7kl
    @SahilSahil-th7kl Před 6 měsíci +3

    ਸਹੀ ਗੱਲ ਏ ਵੀਰਪਾਲ ਲੱਛੀ ਨੂੰ ਵੀ ਆਪਣੀ ਸੱਸ ਦੀ ਕਦਰ ਕਰਨੀ ਚਾਹੀਦੀ ਹੈ

  • @kulwantkaur1044
    @kulwantkaur1044 Před 6 měsíci +2

    ਇਹ ਕਹਾਣੀ ਦਿਲ ਨੂੰਛੂਹ ਲੈਣ ਵਾਲੀ ਅਤੇ ਬੇਬੇ ਦੀ ਅੈਕਟਿਗ ਬਹੁਤ ਵਧੀਆ ਹੈ ਜੀ!

  • @vickybrar2949
    @vickybrar2949 Před 6 měsíci +6

    ਬਹੁਤ ਵਧੀਆ ਵੀਡਿਓ ਹੈ ਬੇਬੇ ਜੀ 🎉🎉

  • @akashsidhu289
    @akashsidhu289 Před 6 měsíci +4

    ਬੇਬੇ ਤਾ ਬੇਬੇ ਆ ਜੀ 1️⃣0️⃣0️⃣👌👌👍👍

  • @rajsingh2776
    @rajsingh2776 Před 4 měsíci +1

    ਬੇਬੇ ਦਾ ਸੁਭਾਅ ਅੱਖਰਾ ਹੈ ਵੀਰਪਾਲ ਦੀ ਮਾਂ ਨੂੰ ਚਿੰਬੜੂ ਛਡਾ ਦਈ ਉਏ ਲੱਛੀ ਬਾਈ ਧੰਨਵਾਦ ਰਾਜ ਖੀਵਾ ਮਾਨਸਾ

  • @Waheguru142
    @Waheguru142 Před 4 měsíci +1

    Bebe tawda acting botha soni a

  • @chhindaram3898
    @chhindaram3898 Před 3 měsíci +1

    Thodi har video bhot mast h veer ji very nice😊😊😊❤❤pinki bosti

  • @neetugold6136
    @neetugold6136 Před 6 měsíci +4

    ਖਾਣ ਪੀਣ ਦਾ ਹਿਸਾਬ ਮੇਰਾ ਵੀ ਨਵੀਂ ਬੇਬੇ ਵਾਲਾ ਹੀ ਹੈ ।ਕੋਈ ਫਰਕ ਨਹੀਂ ਪੈਂਦਾ।

  • @user-sl2if7ku8h
    @user-sl2if7ku8h Před 6 měsíci +2

    Real story bilkul sahi harminder khamano

  • @AmritkaurHunjan
    @AmritkaurHunjan Před 3 měsíci +2

    ❤❤❤❤❤❤❤

  • @balvirsingh-il3eb
    @balvirsingh-il3eb Před 6 měsíci +3

    ਚਾਹ ਚਾਹ ਹਾਂ ਜੀ ਠੰਡ ਚ ਚਾਹ ਹੀ ਸਹਾਰਾ ਸਤ ਸੀ੍ ਅਕਾਲ ਭੈਣ ਜੀ ਬਹੁਤ ਵਧੀਆ ਵੀਡਿਓ ਘਰੇਲੂ ਪਰਵਾਰਿਕ ਜਿਉਂਦੇ ਰਹੋ 🙏🙏 ਵਲੋਂ ਬਲਵੀਰ ਦਹਿਲੀਜ਼

  • @rachhpalsingh78466
    @rachhpalsingh78466 Před 6 měsíci +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @kulwinderknagra3640
    @kulwinderknagra3640 Před 6 měsíci +4

    ਬੇਬੇ ਜੀ ਵੀਰਪਾਲ ਦੀ ਮਾਂ ਦੁਖੀ ਹੈ ਉਸਦੇ ਦੁਖ ਨੂੰ ਤੁਸੀ ਸਮਝੋ ਉਸ ਨੂੰ ਤੰਗ ਨਾ ਕਰੋ ਤੁਸੀ 🙏🙏

  • @balvirsingh-il3eb
    @balvirsingh-il3eb Před 6 měsíci +6

    ਸੱਚਾਈ ਤੇ ਆਧਾਰਿਤ ਹੈ ਵੀਡੀਓ ਪਰ ਲੋਕ ਨਹੀਂ ਸਮਝਦੇ ਪਤਾ ਵੀ ਹੈ ਨਾਲ ਕੁਝ ਜਾਣਾ ਨਹੀਂ ਲੜਾਈ ਤਕਰੀਬਨ ਹਰ ਘਰ ਵਿੱਚ ਹੈ ਸਿੱਖਿਆ 1 ਕਿ ਬਿਗਾਨੇ ਘਰ ਰਹਿਣਾ ਔਖਾ ਹੈ 2 ਧੀਆਂ ਵਾਲੇ ਹਮੇਸ਼ਾ ਨੀਵੇਂ ਰਹਿੰਦੇ ਨੇ ਧੰਨਵਾਦ ਵਲੋਂ ਬਲਵੀਰ ਦਹਿਲੀਜ਼

  • @darshanabhanot2489
    @darshanabhanot2489 Před 5 měsíci +2

    ਬਹੁਤ ਵਧੀਆ ਵੀਡੀਓ ਹੈ ਜੀ। ਬਿਲਕੁਲ ਰਿਅਲ ਪਰਿਵਾਰਕ ਗੱਲਾਂ ਬਾਤਾਂ 👌👌👌👌👌🙏🙏

  • @happy_harman9725
    @happy_harman9725 Před 6 měsíci +2

    ਬੇਬੇ ਦੇ ਅਖਾਣ ਬੜੇ ਘੈਂਟ ਆ 👌👌👍👍

    • @RanjitSohi-cv7cd
      @RanjitSohi-cv7cd Před 6 měsíci

      ਰਣਜੀਤ ਕੌਰ ਸੋਹੀ ਬਰਨਾਲਾ

    • @Veerpalbrar0
      @Veerpalbrar0 Před 3 měsíci

      ਸਹੀ ਗਲ ਬਹੁਤ ਸੋਣੇ ਖਾਣੇ ❤

  • @inderjitkaur4820
    @inderjitkaur4820 Před 6 měsíci +1

    Bahut vadhia video hai ji 👌👌👌👌 inderjit kaur bathinda

  • @user-pl5oc1ju8m
    @user-pl5oc1ju8m Před 6 měsíci +1

    ❤❤ ਗੁਰਪ੍ਰੀਤ ਸਿੰਘ ਮਾਣਕਪੁਰ ਸ਼ਰੀਫ਼

  • @naziasheikh8393
    @naziasheikh8393 Před 6 měsíci +36

    ਹਰ ਘਰ ਦੀ ਕਹਾਣੀ,,, ਮੁੰਡੇ ਦੀ ਮਾਂ ਨੂੰਹ ਦੇ ਪੇਕਿਆਂ ਨੂੰ ਚੰਗਾ ਨੀ ਸਮਝ ਦੀ,,, ਬੁੜੀਆ ਸੂਟਾਂ ਨਾਲ ਨੀ ਰੱਜ ਦੀਆਂ😅😅😅 ❤❤ ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤

  • @user-qu9cl1ro5u
    @user-qu9cl1ro5u Před 6 měsíci +2

    Nice video devinder canada

  • @virinderjitkaur2243
    @virinderjitkaur2243 Před 6 měsíci +1

    Bahut vadhia video pesh kiti hai. Ghar ghar di kahaani hai.

  • @Reetkhokhar
    @Reetkhokhar Před 6 měsíci +1

    ਬਹੁਤ ਸੋਹਣੀ ਵੀਡੀਉ 👌🏻👌🏻✌🏻👍

  • @Be.a.__men
    @Be.a.__men Před 6 měsíci +2

    ❤very good

  • @gurdeepgill6651
    @gurdeepgill6651 Před 6 měsíci +1

    Veer pal ne sira lata ajj

  • @Veerpalbrar0
    @Veerpalbrar0 Před 3 měsíci

    ਬਹੁਤ ਸੋਣੀ ਵੀਡੀਓ ❤

  • @daljeetjeeti383
    @daljeetjeeti383 Před 6 měsíci +2

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 15 /1

  • @ReshamSingh-nb2ic
    @ReshamSingh-nb2ic Před 6 měsíci +1

    Very nice video ji

  • @anju_garg2227
    @anju_garg2227 Před 6 měsíci

    ਇੰਨੀ ਸੋਹਣੀ ਵੀਡੀਓ ਐਨੇ ਵਧੀਆ dialoge ਜਮਾ ਹੀ ਸੱਚ

  • @rupinderjeetsingh9879
    @rupinderjeetsingh9879 Před 6 měsíci +1

    Sat shri akal ji ❤❤veerpal good ❤❤❤❤❤

  • @manjeetchohan3197
    @manjeetchohan3197 Před 6 měsíci +1

    Manjeet Chauhan Ropar bahut badhiya bebe ji Tusi roll kar rahe ho

  • @pirtpalsmagh3440
    @pirtpalsmagh3440 Před 6 měsíci +1

    Bhut Sohni video 👍👍👍

  • @parmindersingh3839
    @parmindersingh3839 Před 6 měsíci

    ਬਹੁਤ ਹੀ ਵਧੀਆ ਕਿਰਦਾਰ ਨਿਭਾ ਰਹੇ ਹਨ ਸਾਰੇ ਵਾਹਿਗੁਰੂ ਹਮੇਸ਼ਾ ਤੰਦਰੁਸਤੀ ਬਕਸ਼ੇ
    ਪਰਮਿੰਦਰ ਸਿੰਘ ਰੰਘੇੜਾ ਖੁਰਦ 🙏❤️

  • @kulwinderknagra3640
    @kulwinderknagra3640 Před 6 měsíci

    ਵੈਰੀ ਨਾਈਸ ਵੀਡੀਓ 🙏❤🙏ਬੇਬੇ ਜੀ ਤੁਸੀ ਮਾਂ ਪੁਤ ਰਲ ਕੇ ਰਹੋ ਵੀਰਪਾਲ ਦੀ ਮਾਂ ਨਾਲ 🙏🙏

  • @boharsingh7725
    @boharsingh7725 Před 6 měsíci +1

    ਬਾਈ ਬਹੁਤ ਹੀ ਵਧੀਆ ਜੀ
    👍👍👍👍👍

  • @BhinderKaur-pg7hk
    @BhinderKaur-pg7hk Před 6 měsíci +1

    Good 🎉🎉🎉🎉🎉🎉 video ji 🎉💯💯💯💯💯💫💫💫

  • @NoorSingh-gv4nh
    @NoorSingh-gv4nh Před 6 měsíci +1

    🎉🎉🎉 very nice 🎉🎉🎉 very good 🎉🎉🎉 video 🎉🎉🎉

  • @gurdeepkaur341
    @gurdeepkaur341 Před 6 měsíci +1

    ਜੀ ਸਿਮਰਨ ਬੁਟੀਕ ਬੇਬੇ ਜੀ ਤੁਹਾਡੀ ਐਕਟਿੰਗ ਬਹੁਤ ਹੀ ਜਿਆਦਾ ਵਧੀਆ ਪੁਰਾਣੇ ਪਖਾਣੇ ਬਹੁਤ ਹੀ ਵਧੀਆ ਲੱਗਦੇ ਨੇ 40:11

  • @rameshbansal1991
    @rameshbansal1991 Před 6 měsíci +1

    😮 very nice video Ramesh Kumar Bansal Sirsa

  • @hargunaulakh5190
    @hargunaulakh5190 Před 6 měsíci +2

  • @msf5937
    @msf5937 Před 6 měsíci +2

    ਬੇਬੇ ਕੁੜਮਣੀ ਨਾਲ ਐਨਾ ਧੱਕਾ ਨਾ ਕਰੀਆ ਕਰ ਬੇਬੇ ਜੇ ਪੁੱਤ ਨੂਹਾ ਚੱਜ ਦੇ ਹੁੰਦੇ ਤਾਂ ਤੈਥੋਂ ਕਿਉ ਗੱਲਾਂ ਸੁਣਦੀ ਲੱਛੀ ਵੀ ਸੱਸ ਨੂੰ ਖਾਣ ਪੀਣ ਤੋਂ ਕੋਚਦਾ ਰਹਿਦਾ ਬਹੁਤ ਹੀ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @gurlalsran1383
    @gurlalsran1383 Před 15 dny

    ❤❤

  • @RavinderKaur12473
    @RavinderKaur12473 Před 6 měsíci +1

    Very very nice good ghudani ਖੁਰਦ

  • @rupikhera3792
    @rupikhera3792 Před 6 měsíci +1

    Baut vadia video Rupinder Khera

  • @user-kb1cr4bp5u
    @user-kb1cr4bp5u Před 6 měsíci +1

    V nice ❤ Gurbaaz narwal Surrey Canada 🎉

  • @jaintara5558
    @jaintara5558 Před 6 měsíci +1

    Bahut vadiya vedio babe ji bahut mza aya aapki acting dekhkar veerpal ne Bahut achi acting ki Jain Tara and preeti chandigarh

  • @baldevsomel4167
    @baldevsomel4167 Před 6 měsíci

    Very good vedo Khali sandhara Mata ji 🙏

  • @user-xy1qm6ri8j
    @user-xy1qm6ri8j Před 6 měsíci +1

    ਬਹੁਤ ਵਧੀਆ ਜੀ ਸਤਿ ਸ੍ਰੀ ਆਕਾਲ ਜੀ ਬਿਕਰਜੀਤ ਸਿੰਘ ਧਾਲੀਵਾਲ

  • @user-nl9ex4fp5n
    @user-nl9ex4fp5n Před 6 měsíci

    ਸਿਰਾ ਮੂਵੀ। ਐ।
    ਜੀ 🌺🌺ਥੈਕਯੂ ਜੀ🌼🌼🌸🌸🌻🌻🌹🌹💐💐🌷🌷

  • @RanjitKaur-iv2dz
    @RanjitKaur-iv2dz Před 6 měsíci +1

    Thodi hr ik video no. One hundi a ji.👌👌👌👌👌❤️❤️Ranjit Tolawal

  • @kanshiramsharma2403
    @kanshiramsharma2403 Před 6 měsíci

    Very Nice video :So Nice acting of every actor

  • @karamjeetkaur997
    @karamjeetkaur997 Před 6 měsíci +1

    Bahut sohni veadio a bebe g waheguru ji mehar kara karmjeet shubhneet dharampura 🙏🏻🙏🏻🙏🏻🙏🏻🙏🏻❤❤❤❤❤❤❤❤❤❤❤

  • @chahal2563
    @chahal2563 Před 6 měsíci

    bhut vadhiya g parminder and aishveer pind kotala

  • @manpreetdhaliwal6765
    @manpreetdhaliwal6765 Před 6 měsíci

    Khani bahut vadia har ik nu sikhan nu milda

  • @manjeetkaur949
    @manjeetkaur949 Před 6 měsíci +1

    Very nice vedio

  • @sunny_am3737
    @sunny_am3737 Před 6 měsíci

    Bohut vadiya video ji👍👍🙏🏽🙏🏽🌹❤

  • @JagdeepKaur-yn6oi
    @JagdeepKaur-yn6oi Před 6 měsíci +1

    Verynicevideoyji

  • @gurpreetsingh-jm7gq
    @gurpreetsingh-jm7gq Před 6 měsíci

    ਬਹੁਤ ਨਾਈਸ ਵੀਡੀਓ ਵਧੀਆ ਵੀਡੀਓ ਗੁਰਪ੍ਰੀਤ ਦਿੜਬਾ

  • @kulwinderknagra3640
    @kulwinderknagra3640 Před 6 měsíci +1

    ਵੀਰਪਾਲ ਸਹੀ ਕਹਿੰਦੀ ਹੈ ਲਛੀ ਸਿਆ ਉਸਦੀ ਮਾਂ ਦੀ ਕਦਰ ਕਰ ਜੇ ਆਪਣੀ ਮਾਂ ਦੀ ਕਰਾਉਣੀ ਹੈ

  • @neelamsingh4952
    @neelamsingh4952 Před 6 měsíci

    Bohat vadia Bebe da Attitüde
    Jinwe Aam Gharan vich hunda
    Mindblowing 👍👌♥️👍👌♥️

  • @devindersingh4277
    @devindersingh4277 Před 6 měsíci

    Very Nic Pic Devinder Singh Saini Ropar

  • @paramjeet5932
    @paramjeet5932 Před 6 měsíci +1

    Very good video 🇳🇿

  • @farhatjabeen4252
    @farhatjabeen4252 Před 6 měsíci +1

    Good video

  • @veenachumber9442
    @veenachumber9442 Před 6 měsíci

    ਬਹੁਤ ਵਧੀਆ ਵੀਡਿਓ, Veena from Italy,

  • @rajrani-ou7pn
    @rajrani-ou7pn Před 6 měsíci +1

    Very good

  • @meetkamal3245
    @meetkamal3245 Před 6 měsíci +1

    Very nice video

  • @deepdhaliwal7854
    @deepdhaliwal7854 Před 6 měsíci

    bahut sohni video c ❤❤❤❤deep italy

  • @Harbanskalsi
    @Harbanskalsi Před 6 měsíci +1

    ਬੰਦਾ, ਬੰਦੇ ਦਾ ਦਾਰੂ ਹੁੰਦਾ......
    ਔਖ ਵਿੱਚ ਜੇ ਰਿਸ਼ਤੇਦਾਰ ਨਾਲ ਨਾ ਖੜੇ ਕੀ ਫਾਇਦਾ।
    ਜੇ ਬੰਦਾ ਰੱਬ ਦਿੱਤੇ ਨਾ ਰੱਜੇ, ਬੰਦੇ ਦੇ ਦਿੱਤੇ ਨਾਲ ਕੀ ਰੱਜੂ.......
    ਲਗਦਾ ਨੀ ਕਿ ਇਹ ਕੋਈ ਵੀਡੀਓ ਦੇਖ ਰਹੇ ਹਾਂ, ਬਿਲਕੁਲ ਘਰ ਵਿੱਚ ਬੈਠੇ ਹਾਂ। ਬਹੁਤ ਹੀ ਵਧੀਆ.....…
    ਹਰਬੰਸ ਸਿੰਘ ਲੁਧਿਆਣਾ

  • @user-hf8mx6py5f
    @user-hf8mx6py5f Před 6 měsíci

    Bahut vadhiya Video waheguru chardi kla ch rakhe sari team nu

  • @singhtk
    @singhtk Před 6 měsíci +1

    Very nice ji

  • @sarwandassmehton3421
    @sarwandassmehton3421 Před 6 měsíci +2

    Haanji ki Haal ehh ji thodaaaaaaaaaaaaaaaaaaaaaaaa Team Ghar Parivaar Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🙏🙏🙏🙏🙏🙏🙏🙏🙏🙏🙏

  • @zimmysandhu
    @zimmysandhu Před 6 měsíci

    Wah wah kya baaaaaat hai
    Zimmy babarpur ਨਾਭਾ

  • @jasjitkaur3925
    @jasjitkaur3925 Před 6 měsíci

    So beautiful act god bless you all team members jasmeet dhillon fazilka

  • @nirbhaysinghkhangura8816
    @nirbhaysinghkhangura8816 Před 6 měsíci

    Excellent wonderful Video ❤❤ Nirbhay singh Ganga ❤❤

  • @DeepakSharma22794
    @DeepakSharma22794 Před 6 měsíci

    Bhut Sohni video

  • @jattwaad3112
    @jattwaad3112 Před 3 měsíci

    HB❤❤❤

  • @harpreetsharma4125
    @harpreetsharma4125 Před 6 měsíci

    ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ ❤❤

  • @usharani6155
    @usharani6155 Před 6 měsíci

    Bhot vadia video

  • @BalwinderSingh-gy1ke
    @BalwinderSingh-gy1ke Před 6 měsíci +1

    Bahut badhiya hai ji video❤

  • @sidhu4385
    @sidhu4385 Před 6 měsíci

    Ghar Ghar di kahani hai ❤❤❤ love from Canada Jaspreet

  • @amriksidhu8077
    @amriksidhu8077 Před 6 měsíci +1

    Very nice video y ji 🎉🎉🎉

  • @NarinderSharma-xj4cn
    @NarinderSharma-xj4cn Před 6 měsíci

    ਬੇਬੇ ਜੀ ਦਾ ਰੋਲ ਬਹੁਤ ਸੋਹਣਾ ਹੁੰਦਾ ਜੀ ਨਰਿੰਦਰ ਸ਼ਰਮਾਂ ਮੱਤਾ

  • @channiverma176
    @channiverma176 Před 6 měsíci +1

    Jdo chhoti bebe kehndi laugi 2..4 din voht hasi aae.. Bdi bebe ne taa gajraan cheerniaa hi chhd ditiaa..😂😂😂😂😂kha le bebe kudmni wala gajpaak😂😂😂😂😂😂

  • @rajwinderchahal233
    @rajwinderchahal233 Před 6 měsíci

    Bahut vadiaa ji

  • @armaansingh1468
    @armaansingh1468 Před 6 měsíci

    Daljit kaur usa very very very good

  • @samsharma3535
    @samsharma3535 Před 6 měsíci

    Bohat vadiea ji IAM canada

  • @husanpreet9665
    @husanpreet9665 Před 6 měsíci

    Bohot vadia lgi ji video ❤❤

  • @user-yy1xu5wu5r
    @user-yy1xu5wu5r Před 6 měsíci +1

    Jananra ja😂😂😂😂😂

  • @vmix-ki3zs
    @vmix-ki3zs Před 6 měsíci

    Banda bande da daru hunda musibat ch ristedar hi km aunde ❤❤😂

  • @virendrasabharwal2180
    @virendrasabharwal2180 Před 6 měsíci

    very nice program

  • @user-yq2bh7ul5s
    @user-yq2bh7ul5s Před 6 měsíci

    یاعلی مدد خیر ہووےہمیشہ سردارحسنین اسفرنقوی ضلع نارووال پنجاب پاکستان

  • @karamjeetkaur5019
    @karamjeetkaur5019 Před měsícem

    Waheguru

  • @KulwinderKaur-kj9rx
    @KulwinderKaur-kj9rx Před 6 měsíci

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌿💘🌹🌴🌿💘🌹🌴🌿💘🌹🌴🌿💘🌹🌴🌿💘🌹🌴🌿💘🌹🌴🌿💘🌹🌴

  • @MK-lm8ro
    @MK-lm8ro Před 6 měsíci +1

    ❤❤❤❤❤❤

  • @user-tj2pm2ow8z
    @user-tj2pm2ow8z Před 6 měsíci

    ਬੱਬਲ ਤੇ ਡਾਲੀ ਸਰੌਦੀਆ ਜ਼ਿਲਾ ਮਲੇਰ ਕੋਟਲਾ ਬਹੁਤ ਵਧੀਆ ਵੀਡੀਓ😅

  • @user-jasvirkaur677
    @user-jasvirkaur677 Před 6 měsíci

    ਬਹੁਤ ਹੀ ਜਿਆਦਾ ਵਧੀਆ ਵੀਡਿਓ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ

  • @gurmindergondara4485
    @gurmindergondara4485 Před 6 měsíci

    ਬਹੁਤ ਵਧੀਅ ਸਟੋਰੀ

  • @NarinderSharma-xj4cn
    @NarinderSharma-xj4cn Před 6 měsíci

    ਬੇਬੇ ਸਖ਼ਤ ਬਹੁਤ

  • @jasvirkaur5859
    @jasvirkaur5859 Před 6 měsíci

    Nice story 🎉🎉

  • @kalasingh5269
    @kalasingh5269 Před 6 měsíci

    Very very nice👌video