Video není dostupné.
Omlouváme se.

ਕਰਾਏ ਵਾਲਾ ਕਮਰਾ ।। ਭਾਗ 19 ।।PUNJABI SERIES ।।

Sdílet
Vložit
  • čas přidán 19. 08. 2024

Komentáře • 611

  • @nazarsinghtiwana1702
    @nazarsinghtiwana1702 Před 2 měsíci +7

    ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰ ਰਹੀ ਪਰ ਭੂਆ ਜੀ ਦੀ ਐਕਟਿੰ ਗ ਬਾ ਕਮਾਲ ਏ
    ਸਾਡੀ ਵੀ ਗੁਰਮੇਲੋ ਭੂਆ ਹੁੰਦੀ ਸੀ ਇਹਨਾਂ ਦਾ ਸੁਭਾਅ ਅਤੇ ਬੋਲਣਾ ਸਾਡੀ ਭੂਆ ਦੀਆਂ ਯਾਦਾਂ ਨੂੰ ਤਾਜਾ ਕਰਦਾ ਹੈ 👌👌👍🙏🏻

  • @_diya_verma
    @_diya_verma Před 2 měsíci +14

    ਦੀਦੀ ਜੀ ਥੋਡਾ ਵਿਆਹ ਤਾਰੀ ਨਾਲ ਹੀ ਹੋਣਾ ਹੈ ਦੀਦੀ ਜੀ ਬਹੁਤ ਵਧੀਆ ਵੀਡਿਓ ਹੈ ਦੀਦੀ ਜੀ👏🏻👏🏻🙏🏻

  • @gurjeetkaurdhaliwal3559
    @gurjeetkaurdhaliwal3559 Před 2 měsíci +2

    ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ ਤੁਹਾਡਾ ਭੂਆ ਜੀ ਨੂੰ ਮਿਲਣਾ ਅਤੇ ਇਕੱਠੇ ਗਾਉਣਾ ਬਹੁਤ ਵਧੀਆ ਲੱਗਿਆ। ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ਣ ਜੀ। 👌🏻👌🏻👌🏻👌🏻❤️❤️❤️❤️🙏🏻🙏🏻🙏🏻🙏🏻

  • @BalwinderSingh-jw5ws
    @BalwinderSingh-jw5ws Před 2 měsíci +19

    ਲਵਪ੍ਰੀਤ ਬੇਟਾ ਜੀ ਆਪ ਜੀ ਦੀ ਵੀਡੀਓ ਬਹੁਤ ਹੀ ਵਧੀਆ ਤੇ ਘਰੇਲੂ ਸਭਿਆਚਾਰ ਅਤੇ ਦਿਲਾਂ ਨੂੰ ਛੂਹਣ ਵਾਲੀ ਹੈ ਹਰ ਨਵੇਂ ਐਪੀਸੋਡ ਦਾ ਇੰਤਜ਼ਾਰ ਕਰਦੇ ਰਹਿੰਦੇ ਹਾਂ ਵਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎈🎂🎉🎈🎂🎉

  • @HarjinderSingh-ux4uj
    @HarjinderSingh-ux4uj Před 2 měsíci +6

    ਲਵਪ੍ਰੀਤ ਭੈਣੇ ਤੇ ਤਾਰੀ ਵੀਰੇ ਤੁਹਾਨੂੰ ਸਾਰੇ ਪਰਿਵਾਰ ਨੂੰ ਪਰਮਾਤਮਾ ਚੜਦੀ ਕਲਾ ਬਖਸ਼ੇ

  • @SukhpalGrewal-rx6bs
    @SukhpalGrewal-rx6bs Před 2 měsíci +10

    ਗੀਤ ਬਹੁਤ ਵਧੀਆ ਲੱਗਿਆ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ

  • @beantsingh4056
    @beantsingh4056 Před 2 měsíci +2

    Jdo lovepreet didi tuc bhua nu jdo pai bhut vdya lgya aa aunti bi bhut vdya ne kina peyar karde ne didi nu tari nu cho chdea pea apni lovers nu mil kke❤️❤️❤️❤️❤️❤️

    • @SinderpalSony
      @SinderpalSony Před 2 měsíci

      ਬਹੁਤ ਬਹੁਤ ਸ਼ੁਕਰਾਨੇ ਜੀਓ 🙏❤️

  • @surayasattar5092
    @surayasattar5092 Před 2 měsíci +7

    Very nice and beautiful story and video lovepreet keep up the very good work god bless you and your whole team 👍😭😭♥️♥️♥️♥️♥️♥️♥️♥️

  • @ManpreetKaur-fn1bd
    @ManpreetKaur-fn1bd Před 2 měsíci +3

    ਲਵਪ੍ਰੀਤ ਦੀਦੀ ਤੁਹਾਡੀਆ ਸਾਰੀਆ ਵੀਡੀਉ ਬਹੁਤ ਬਹੁਤ ਵਧੀਆ ਹੁੰਦੀਆਂ 🎉❤🎉❤🎉❤🎉ਅਸੀ ਤੁਹਾਡੀ ਇਸ ਵੀਡੀਓ ਦਾ ਬੇਅ ਸਬਰੀ ਨਾਲ ਇੰਤਜ਼ਾਰ ਕਰ ਦੇ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ 🎉❤🎉❤🎉 ਹਮੇਸ਼ਾ ਹੱਸਦੇ ਵੱਸਦੇ ਰਹੋ 🎉❤🎉❤ ਅਗਲਾ ਭਾਗ ਜਲਦੀ ਲ਼ੈ ਆਉ 🎉❤🎉❤

  • @nareshsaini577
    @nareshsaini577 Před 2 měsíci +4

    Love preet, bhua ji, mummy ji, preet.. bahut achchi acting karate ho..
    Subh kamnaye..
    With love to all teem members..

  • @SukhwinderSingh-wq5ip
    @SukhwinderSingh-wq5ip Před 2 měsíci +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @simerjeetkaur2890
    @simerjeetkaur2890 Před 2 měsíci +10

    ਬਹੁਤ ਵਧੀਆ ਪਾਰਟ
    ਬੋਲੀਆਂ ਤੇ ਗੀਤ ਬਹੁਤ ਸੋਹਣਾ।

  • @jugrajsingh9407
    @jugrajsingh9407 Před 2 měsíci +4

    ਛਿੰਦਰ ਦੀਦੀ ਸਾਰੇ ਸਿਰੀਅਲਾ ਵਿੱਚ ਬੋਲੀਆਂ ਜ਼ਰੂਰ ਪਾਉਂਦੀ ਹੈ ਤੇ ਚੰਗੇ ਵੀ ਬਹੁਤ ਲਗਦੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਸਾਰੀ ਟੀਮ ਨੂੰ 🎉🎉🎉🎉

  • @SukhpalGrewal-rx6bs
    @SukhpalGrewal-rx6bs Před 2 měsíci +43

    ਸਾਰੀ ਟੀਮ ਬਹੁਤ ਵਧੀਆ ਸਲੀਕੇ ਨਾਲ ਚੱਲ ਰਹੇ ਨੇ ਪਰਮੇਸ਼ਰ ਤੁਹਾਨੂੰ ਸਰੀਰਕ ਤੰਦਰੁਸਤੀ ਬਖ਼ਸ਼ੇ ਸੁਖਪਾਲ ਕੌਰ ਫਤਿਹਗੜ੍ਹ ਪੰਜਗਰਾਈਆਂ ਸੰਗਰੂਰ

  • @jaspreetjassi5514
    @jaspreetjassi5514 Před 2 měsíci +14

    Jdo lovepreet sis tusi ਭੂਆ ਨੂੰ ਜੱਫੀ ਪਾਈ ਰੂ ਖੁਸ਼ ਹੋ ਗਈ ❤❤❤

  • @jatinderbassi4163
    @jatinderbassi4163 Před 2 měsíci +2

    Sat Sri akal ji bahut bahut vadiya story video lovePreet ji❤

  • @lakhvirsinghqupu
    @lakhvirsinghqupu Před 2 měsíci +135

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @sandeepkumarsonusharma1202
    @sandeepkumarsonusharma1202 Před 2 měsíci +14

    ਸਾਢੀ ਭੂਅਾ ਜੀ ਵੀ ਸਿਰਾ..❤❤❤❤

  • @JagdishSingh-ut8by
    @JagdishSingh-ut8by Před 2 měsíci +1

    ਬਹੁਤ ਵਧੀਆ ਵੀਡੀਓ ਲਵਪ੍ਰੀਤ ਦੀਦੀ ਈਸ਼ੂ ਦੀ ਐਕਟਿੰਗ ਬਹੁਤ ਵਧੀਆ ਸਿਰਾ❤❤❤❤ਕਿਰਨ ਭੂਤਗੜ੍ਹ

  • @user-hz3hc3st7z
    @user-hz3hc3st7z Před 2 měsíci +16

    ਵੀਡੀਓ ਬਹੁਤ ਵਧੀਆ ਹੈ ਆਉਣ ਵਾਲੇ ਐਪੀਸੋਡ ਦਾ ਇੰਤਜ਼ਾਰ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

  • @kamlarani8052
    @kamlarani8052 Před 2 měsíci +1

    Lovepreet thodi acting bahut vadiya aa God bless you beta I love you very much beta🎉🎉🎉🎉❤❤❤❤

  • @simranjitsingh2843
    @simranjitsingh2843 Před 2 měsíci +10

    ਇੱਕ ਗੱਲ ਤਾਂ ਹੈ ਸਾਰੀ ਟੀਮ ਰੌਲਾ ਪਾ ਕੇ ਚਾਹ ਨਹੀਂ ਪੀਂਦੇ
    ਚਾਹ ਦੀ ਘੁੱਟ ਘੁੱਟ ਪੀਂਦੇ ਹੈ

  • @Dhanpatsingh-rb5qg
    @Dhanpatsingh-rb5qg Před 2 měsíci +4

    Wah bua ji ne to Kamal karta, bahut badhiya ati sundar,❤️

    • @SinderpalSony
      @SinderpalSony Před 2 měsíci

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @jashanteona8277
    @jashanteona8277 Před 2 měsíci +11

    ਲਵਪ੍ਰੀਤ ਦੀਦੀ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ,, ਵੱਧਦੀ ਗਰਮੀ ਨੂੰ ਦੇਖਦੇ ਹੋਏ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਵੀ ਤੁਹਾਡੀ ਵੀਡੀਓ ਨੂੰ ਪਿਆਰ ਕਰਦੇ ਹਨ ਇੱਕ ਇੱਕ ਦਰੱਖਤ ਜ਼ਰੂਰ ਲਗਾਓ ਜੀ,, ਤਾਪਮਾਨ ਬਹੁਤ ਜ਼ਿਆਦਾ ਵੱਧ ਰਿਹਾ ਹੈ,, ਕੋਈ ਗ਼ਲਤੀ ਹੋਵੇ ਤਾਂ ਮਾਫ ਕਰਨਾ ਜੀ

  • @jaspreetjassi5514
    @jaspreetjassi5514 Před 2 měsíci +21

    Jasse di acting bhot knt a ❤❤❤

  • @g_s.cheema2003
    @g_s.cheema2003 Před 2 měsíci +8

    ਬਹੁਤ ਵਧੀਆ ਲੱਗਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਤਰਲੋਚਨ ਸਿੰਘ ਪਿੰਡ ਬਰਾਸ ਪਾਤੜਾਂ

  • @satnamkaur2435
    @satnamkaur2435 Před 2 měsíci +16

    ਛਿੰਦਰੋ ਬੋਲੀਆਂ ਪਾਕੇ ਰੌਣਕ ਲਾ ਦਿੰਦੀ ਐ 😂😂😂

  • @gurjindersingh3638
    @gurjindersingh3638 Před 2 měsíci +1

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਸਾਰਿਆਂ ਦਾ ਕੰਮ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌

  • @HarjotSingh-jt1kg
    @HarjotSingh-jt1kg Před 2 měsíci +1

    ਆਪ ਚੰਗੇ ਤਾਂ ਸਾਰੇ ਚੰਗੇ ਲਵਪ੍ਰੀਤ ਤੂੰ ਚੰਗੀ ਤੇ ਸਾਰੇ ਤੇਰੇ ਨਾਲ ਪਿਆਰ ਕਰਦੇ ❤️❤️

  • @avtarsingh-qi4et
    @avtarsingh-qi4et Před 2 měsíci +3

    ਭੂਆ ਨੇ ਰੌਣਕਾਂ ਲਾ ਦਿੱਤੀਆਂ।

    • @SinderpalSony
      @SinderpalSony Před 2 měsíci +1

      ਬਹੁਤ ਬਹੁਤ ਸ਼ੁਕਰਾਨੇ ਜੀਓ ❤🙏

  • @satnamkaur9618
    @satnamkaur9618 Před 2 měsíci +3

    Tari gipi warga lagda a te awaj v very nice video ji 🌹🙏🌹 waheguru chadikala ch raken Ji

  • @manjeetkaurwaraich1059
    @manjeetkaurwaraich1059 Před 2 měsíci +2

    ਲਵਪ੍ਰੀਤ ਬੇਟਾ ਜਿਹੋ ਜੀ ਸੋਹਣੀ ਕੁੜੀ ਹੈ ਉਹੋ ਜਿਹਾ ਹੀ ਸੁਭਾਅ ਹੈ ਵੀਡੀਉ ਬਹੁਤ ਵਧੀਆ ਹੈ

  • @kulwantsinghsaggu8905
    @kulwantsinghsaggu8905 Před 2 měsíci +6

    मां घर से निकल गई बिना बताए, और पूरे परिवार को फ़िक्र नहीं। ये कैसे अच्छे लोग हैं

  • @user-cd8sg5ro6m
    @user-cd8sg5ro6m Před 2 měsíci +7

    Bhahaut ghaint story a lovepreet didhi g 👌👌👌👌👌❤️💕💕💖 all team members good acting ji, lovepreet didhi g tuhadi acting ta att a g 👌❤️💕💖👍💖👍👍😊❣️❣️❣️

  • @beantkaurgill3609
    @beantkaurgill3609 Před 2 měsíci +2

    Bhua teri very good person lovpreet ❤❤❤

    • @SinderpalSony
      @SinderpalSony Před 2 měsíci

      ਬਹੁਤ ਬਹੁਤ ਸ਼ੁਕਰਾਨੇ ਜੀਓ 🙏❤️

  • @balrajsidhu3296
    @balrajsidhu3296 Před 2 měsíci +2

    ਬਹੁਤ ਹੀ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ ❤❤❤❤❤❤❤❤❤❤❤❤❤❤

  • @paramjitsingh4629
    @paramjitsingh4629 Před 2 měsíci +6

    All members very good acting waheguru waheguru ji mehar kare.....

  • @JaspalSingh-jf3xp
    @JaspalSingh-jf3xp Před 2 měsíci +2

    ਲਵਪ੍ਰੀਤ ਬੇਟਾ ਤੁਹਾਡੀ ਕਹਾਣੀ ਬਹੁਤ ਐ ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਰਹਿਮਤ ਬਖ਼ਸ਼ਿਸ਼ ਕਰਨ ‌ਅਤੇ ਤੁਹਾਡੀ ਤੰਦਰੁਸਤੀ ਬਖ਼ਸ਼ੇ ‌ਮੇਰੀਆਂ‌ ਇਛਾਵਾਂ ਤੁਹਾਡੇ ਨਾਲ ‌ਹਨ ਜਸਪਾਲ ਸਿੰਘ ਬਾਗੋਵਾਲ

  • @ranjitsinghnagpal8843
    @ranjitsinghnagpal8843 Před 2 měsíci +3

    ਈਸ਼ੂ ਦੀ ਐਕਟਿੰਗ ਬਹੁਤ ਵਧੀਆ ਏ,,, ਨਿਰੀ ਕਮੇਡੀ 😂😂

  • @premnath9060
    @premnath9060 Před 2 měsíci +3

    Love preet beti ko bhut sarra pyar bhut sarra Ashirwad.

  • @manjitkaur-wy1tg
    @manjitkaur-wy1tg Před 2 měsíci +4

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਗੀਤ ਅਤੇ ਬੋਲੀਆਂ ਵੀ ਬਹੁਤ ਹੀ ਜ਼ਿਆਦਾ ਸੋਹਣੀਆਂ, ਮਜ਼ਾ ਆ ਗਿਆ ਐਪੀਸੋਡ ਦੇਖ ਕੇ, ਸਾਰਿਆਂ ਦੀ ਐਕਟਿੰਗ ਵੀ ਬਹੁਤ ਹੀ ਜ਼ਿਆਦਾ ਵਧੀਆ 👌👌👌👍👍👍ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਖੁਸ਼ ਰੱਖੇ ਅਤੇ ਹੋਰ ਤਰੱਕੀਆਂ ਬਖਸ਼ੇ 🙏🙏🙏❤️❤️❤️❤️❤️❤️❤️❤️❤️❤️❤️

  • @rahulatri2029
    @rahulatri2029 Před 2 měsíci +5

    Love preet di bhua te jeeto Tai di acting bahut badiya thanks

    • @SinderpalSony
      @SinderpalSony Před 2 měsíci

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @jasjitkaur7475
    @jasjitkaur7475 Před 2 měsíci +2

    Very very nice story good massage God bless all team members 🌹 ❤️ ❤🌹

  • @mangalsingh9100
    @mangalsingh9100 Před 2 měsíci +2

    ਬੱਲੇ ਬੱਲੇ ਕਮਾਲ ਕਰਤੀ ਬੋਲੀਆਂ ਦੀ 👌👌😀😀

  • @sandeepkumarsonusharma1202
    @sandeepkumarsonusharma1202 Před 2 měsíci +19

    ਹੈਂ ਓੲੇ ਵੱਢਡ ਵੀਰ ਤੂੰ ਭਾਬੀ ਮਗਰ ਨਹੀਂ ਲੱਗਿਅਾ ਫੇਰ ਕਿਹੜਾ ਜੱਜ ਲੱਗ ਗਿਅਾ..😛😛😛😛😛😛

  • @pritpalkaur69
    @pritpalkaur69 Před 2 měsíci +2

    Donon ek dusre ko bahut pyar karte hain

  • @SoniaSoniarani-gw1ne
    @SoniaSoniarani-gw1ne Před 2 měsíci +2

    Bhu di acting bahut vadia h

    • @SinderpalSony
      @SinderpalSony Před 2 měsíci

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @KulwinderSingh-io4mg
    @KulwinderSingh-io4mg Před 2 měsíci +2

    ਲਵਪ੍ਰੀਤ ਦੀਦੀ ਬਹੁਤ ਸੋਹਣੀ ਵੀਡੀਓ

  • @narindersingh-fm3sy
    @narindersingh-fm3sy Před 2 měsíci +2

    ਬਹੁਤ ਵਧੀਆ ਲੱਗਿਆ ਜਦੋਂ ਤੁਸੀਂ ਭੂਆਂ ਜੀ ਮਿਲੇ ਬਹੁਤ ਵਧੀਆ ਸਟੋਰੀ ਜੀ ਵਿਆਹ ਹੋਵੇਗਾ ਜਾ ਨਹੀਂ ਸਸਪੈਂਸ ਮੇਰਾ ਸੋਚਣਾ ਕਿ ਹੋ ਜਾਵੇਗਾ ਵਿਆਹ ਮਨ ਜਾਣਗੇ ਸਾਰੇ ❤❤❤❤🙏🙏

  • @user-ik2vk6fx3h
    @user-ik2vk6fx3h Před 2 měsíci +3

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਵਧੀਆ ਹੈ ਜੀ

  • @gurmelsingh8799
    @gurmelsingh8799 Před 2 měsíci +3

    Very nice putter jii lovpreet

  • @rpuppal
    @rpuppal Před 2 měsíci +2

    I m speechless...wonderful / Super-natural

  • @manpreetsidhu8808
    @manpreetsidhu8808 Před 2 měsíci

    Nice video dekh k tensions ght jndi 😊😊😊

  • @SukhpalGrewal-rx6bs
    @SukhpalGrewal-rx6bs Před 2 měsíci +18

    ਲਵਪ੍ਰੀਤ ਮਾਲਕ ਤੁਹਾਨੂੰ ਸਰੀਰਕ ਤੰਦਰੁਸਤੀ ਬਖ਼ਸ਼ੇ ਰੱਬ ਤੁਹਾਡੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕਰੇ 😂😂

  • @PejaBhatti-gm6ck
    @PejaBhatti-gm6ck Před 2 měsíci +1

    Lovepreet bhain ji tuhanu te thodi Puri team nu waheguru ji 🙏 khush rakhe bahut vadiya kaam kar rahe ho love' you thodi sari team ❤❤❤❤❤😂😂

  • @charan3879
    @charan3879 Před 2 měsíci +2

    Aircondition krye wala kamra mehnu we dua do nale cha pyado

  • @NinderThalour
    @NinderThalour Před 2 měsíci +2

    ਲਵਪ੍ਰੀਤ dee very nyc serial pind Rupana

  • @user-hz3hc3st7z
    @user-hz3hc3st7z Před 2 měsíci +7

    ਲਵਪ੍ਰੀਤ ਪੁੱਤ ਵੀਅਐਐ ਐਪਡੀਉ ਬਹੁਤ ਵਧੀਆ ਹੈ ਆਉਣ ਵਾਲੇ

  • @manjeetkaur949
    @manjeetkaur949 Před 2 měsíci +25

    ਲਵਪ੍ਰੀਤ ਬੇਟਾ ਤੇਰੀ ਸਾਰੀ ਟੀਮ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ ❤❤❤ਮਨਜੀਤ ਕੌਰ ਘਨੌਰੀ ਕਲਾਂ

  • @sumanbala8513
    @sumanbala8513 Před 2 měsíci +4

    Beautifull. Very. Nice. Vedio. 👍. Suman. Bala. Ferozepur. City

  • @sandeepkumarsonusharma1202
    @sandeepkumarsonusharma1202 Před 2 měsíci +19

    ਮੇਰੇ ਵਾਂਗੂੰ ਭੂਅਾ ਤਾਂ ੲਕੱਲੀ ਚਾਹ ਦੀ ਬਣੀ ਅਾ..😛😛😛😛😛😛

    • @gurmailsinghgurmailsingh7083
      @gurmailsinghgurmailsingh7083 Před 2 měsíci

      ਲਵਪ੍ਰੀਤ ਜੀ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਵਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ। ਤੁਹਾਡੇ ਸਾਰੇ ਸੀਰੀਅਲ ਬਹੁਤ ਬਹੁਤ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤੇ ਜਾਂਦੇ ਹਨ, ਅਸੀਂ ਹਮੇਸ਼ਾਂ ਤੁਹਾਡੇ ਨਵੇਂ ਸੀਰੀਅਲ ਦੀ ਉਡੀਕ ਵਿੱਚ ਰਹਿੰਦੇ ਹਾਂ।🙏🙏

  • @darshangill26
    @darshangill26 Před 2 měsíci +14

    ਲਵਪਰੀਤ। ਬੇਟੀ। ਜੀ। ਤੇਰੀ। ਭੂਆ। ਜੀ। ਦੀਆ। ਬੋਲੀਆਂ। ਨੇ। ਖੁਸ ਕੀਤਾ। ਬੇਟੀ ਜੀ। ਵੀਡੀਓ ਚ। ਐਨੇ। ਖੁਬ। ਜਾਈ ਦਾ। ਵੀਡੀਓ। ਨਹੀਂ। ਵੇਖ। ਰਿਹਾ। ਮੈ। ਤਾਂ। ਜਿਵੇਂ। ਕੋਲ। ਬੈਠਾ ਆ। ਵਾਹਿਗੁਰੂ ਜੀ। ਤਰੱਕੀਆਂ ਬਖਸ਼ੇ

  • @user-td9fh5nx4v
    @user-td9fh5nx4v Před 2 měsíci +3

    मैं लवप्रीत के पूरे एपिसोड देखता हूं इंग्लैंड में बैठा मेरा टाइम पास बहुत बढ़िया है और एक्टिंग बहुत बढ़िया है भगवान इनकी लंबी उम्र करें और कामयाबी दे

  • @RajuSingh-dv6vk
    @RajuSingh-dv6vk Před 2 měsíci +2

    ਲਵਪੑੀਤ ਭੈਣ ਮੇਰੀਏ ਤੁਸੀਂ ਤਾਂ ਬਹੁਤ ਸੋਹਣੇ ਸੀਰੀਅਲ ਤਿਆਰ ਕਰਦੇ ਹੋ ਮਨ ਕਰਦਾ ਦੇਖੀ ਜਾਈਏ ਧਰਮ ਤੇ ਬਿਲਕੁਲ ਮਨ ਨਹੀਂ ਥੱਕਦਾ ਸਗੋ ਦੇਖ ਦੇਖ ਅਕਲ ਆਉਦੀ ਹੈ ਭੈਣ ਮੇਰੀਏ ਤੇਰੀ ਪੁਰੀ ਟੀਮ ਨੂੰ ਰੱਬ ਤਰੱਕੀਆਂ ਬਕਸੇ ਸਤਿ ਸ੍ਰੀ ਅਕਾਲ ਜੀ

  • @jashangill8616
    @jashangill8616 Před 2 měsíci +2

    ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆ

  • @SatteSatte-iz4fy
    @SatteSatte-iz4fy Před 2 měsíci +3

    ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ ਪਿੰਡ ਖੋਟੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ

  • @BOBBYSINGH-kv5vr
    @BOBBYSINGH-kv5vr Před měsícem

    ਲਵਪ੍ਰੀਤ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ

  • @user-re2hf7fm4t
    @user-re2hf7fm4t Před 2 měsíci +7

    ਵਾਹਿਗੁਰੂ ਤਰੱਕੀਆਂ ਬਖਸ਼ੇ ❤

  • @shindersingh5708
    @shindersingh5708 Před 2 měsíci

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ❤❤🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @pritpalkaur69
    @pritpalkaur69 Před 2 měsíci +2

    Very nice episode today ❤❤❤❤❤❤🎉🎉🎉🎉🎉

  • @SandhuGora-wu7mc
    @SandhuGora-wu7mc Před 2 měsíci

    Lovepreet jdo tu bhua nu mili udo bhut hi changa laggia 🎉🎉

  • @gurisanghera853
    @gurisanghera853 Před 2 měsíci

    Baki glan ik paase ishu Di acting ik paase 😊 superb wala hsonda .😅

  • @sandeepkumarsonusharma1202
    @sandeepkumarsonusharma1202 Před 2 měsíci +11

    ਵੱਢਡ ਬੜਾ ਮਸ਼ੂਕ ਦਾ ਵੈਰੀ ਬਣਿਅਾ..😢😢😢😢😢

  • @user-os8fh8hd8k
    @user-os8fh8hd8k Před 2 měsíci +1

    ਵੈਰੀ ਨਾਈਸ ਇਸੂ ਦੀ ਵਰਡਿੰਗ ਈਸੂ ਦੇ ਮੋਹ ਚੰਗੇ ਬੋਲ ਸੁਣ ਨੂੰ ਤਰਸਦੇ ਸੀ ਪਰ ਇਸੂ ਨੂੰ ਵੀ ਗੱਲਾਂ ਰਾਹੀਂ ਮਨਾ ਲਿਆ ਤਾਰੀ ਨੂੰ ਕਿ ਉਹ ਲਵਪ੍ਰੀਤ ਨੂੰ ਮਿਲ ਕੇ ਆਇਆ

  • @Prabh225
    @Prabh225 Před 2 měsíci +6

    Taari di acting v bahut sohni aa❤

  • @Navjotkaurmahu
    @Navjotkaurmahu Před 2 měsíci +3

    Did bahut vdia vdieo

  • @purnitasingla3038
    @purnitasingla3038 Před 2 měsíci +1

    Boht jeada vadhiya episode bhua da geet te boliyan ghaint ❤

  • @sonudhillon831
    @sonudhillon831 Před měsícem

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ
    ਵਾਹਿਗੁਰੂ ਚੜਦੀ ਕਲ੍ਹਾ ਵਿੱਚ ਰੱਖੇ ਸਾਰੀ ਟੀਮ ਨੂੰ

  • @monikasethi9231
    @monikasethi9231 Před 2 měsíci +1

    Very nice vidio ji waiting for next part of this story ❤❤❤❤❤

  • @bhullarbhullar4305
    @bhullarbhullar4305 Před 2 měsíci +3

    ਸਤਿ ਸ੍ਰੀ ਆਕਾਲ ਸਾਰਿਆਂ ਨੂੰ ਬਹੁਤ ਸੋਹਣੀ ਵੀਡੀਓ ਹੁੰਦੀ ਆ ਬਹੁਤ ਉਡੀਕ ਹੁੰਦੀਂ ਆ ਨੈਕਸਟ ਐਪੀਸੋਡ 🙏🏻🙏🏻🙏🏻🙏🏻🙏🏻

  • @Preet.Kaur527
    @Preet.Kaur527 Před 2 měsíci +1

    sinder auntie ji di acting bhtt khoob😍 Bhtt sohnia gallan karde😊 Tappe bhtt ee sohne gaye auntie ji ne🥰 superb sirra ee lata🤗 Voice v bhtt ee pyari wa🙌 God bless you always auntie ji❤️ waheguru ji hmsha chardikala ch rakhn🙌 Hmsha hasde wasde rhvoo😊😀

    • @SinderpalSony
      @SinderpalSony Před 2 měsíci +1

      ਬਹੁਤ ਬਹੁਤ ਸ਼ੁਕਰਾਨੇ ਜੀਓ ❤🙏

  • @sandeepkumarsonusharma1202
    @sandeepkumarsonusharma1202 Před 2 měsíci +17

    ਜੁੱਤੀ ਪੈਰ ਤਾਂ ਜਾਣਬੁੱਝ ਕੇ ਵੱਢੂਗੀ..😢😢

  • @user-pb4rk2dm8z
    @user-pb4rk2dm8z Před 2 měsíci

    Bhua ne ta rang bann Dita
    Video vdia
    👍🏻👍🏻👍🏻👍🏻

  • @jassadeol6484
    @jassadeol6484 Před 2 měsíci +2

    ਬਹੁਤ ਵਧੀਆ ਵੀਡੀਓ

  • @surinderkarra-ਜਲੰਧਰ
    @surinderkarra-ਜਲੰਧਰ Před 2 měsíci +8

    ਸਤਿ ਸ੍ਰੀ ਅਕਾਲ, ਲਵਪ੍ਰੀਤ ਜੀ।
    ਇਹ ਵੀਡੀਓ ਨਹੀਂ, ਇਹ ਇਸ ਤਰਾਂ ਲਗਦਾ ਹੈ ਜਿਵੇਂ ਆਪਾਂ ਸਾਰੇ ਆਪਣੇ ਘਰ ਵਿਚ ਬੈਠੇ ਹੁੰਦੇ ਹਾਂ । ਸਾਰੇ ਹੀ ਬਹੁਤ ਚੰਗੇ ਲਗਦੇ ਹਨ ਪਰ,
    ਲਵਪ੍ਰੀਤ ਸਾਰਿਆਂ ਤੋਂ ਉਪਰ ।
    ਚਿੱਟਾ ਸੂਟ ਤਾਂ ਵਧੀਆ ਲਗਦਾ, ਪਰ ਕਾਲਾ ਸੂਟ ਅਤੇ ਗੁਲਾਬੀ ਦਾ ਤਾਂ ਕੀ ਕਹਿਣਾ।
    """ਜਿਸ ਤਰਾਂ ਲਵਪ੍ਰੀਤ ਖੁਸ਼ ਦਿਖਾਈ ਦਿੰਦੀ ਹੈ,
    ਪ੍ਰਮਾਤਮਾ ਇਸੇ ਤਰਾਂ ਖੁਸ਼ ਰੱਖੇ ਅਤੇ ਢੇਰ ਸਾਰੀਆਂ ਖੁਸ਼ੀਆਂ ਅਤੇ ਬਹੁਤ ਸਾਰਾ ਪਿਆਰ ਦੇਵੇ ।"""
    ਵਾਹਿਗੁਰੂ ਤੁਹਾਡੇ ਉੱਪਰ ਮਿਹਰ ਭਰਿਆ ਹੱਥ ਰੱਖੇ।
    💕💕💕🙏🙏🙏🙏💕💕💕
    🌹🌹🌹🌹🌹🌹🌹🌹🌹🌹

  • @khawajabashir3875
    @khawajabashir3875 Před 2 měsíci +1

    Bohot zabardast bohot maze ki series hai zabardast adakari hai
    Vip

  • @sukhveerkaur8446
    @sukhveerkaur8446 Před 2 měsíci +4

    Lovepreet di bot nice aa sare didi nu bot pyaar krde aa ❤❤❤

  • @saggusao2808
    @saggusao2808 Před 2 měsíci

    Bhhht Vidya video a Lovepreet ji ❤ bhht Vidya story.. all' them mebar good acting.. waheguru ji hamesa aap ji nu khush rakhe ❤

  • @SukhpalGrewal-rx6bs
    @SukhpalGrewal-rx6bs Před 2 měsíci +3

    ਦਿਨੋ ਦਿਨ ਬਹੁਤ ਵਧੀਆ ਸੁਧਾਰ ਹੋ ਰਿਹਾ ਏ ਕਿਆ ਬਾਤਾਂ ਨੇ

  • @jagdeshkatara1087
    @jagdeshkatara1087 Před 2 měsíci

    लवप्रीत दी एक्टिंग बहुत गज़ब है और भुआ जी दिया बोली या बहुत सोनिया ने लवप्रीत तेरे कोल बैंग इको ही है मैं तुहाडिया विडियो सारीया मनो देख रहा हूं मैं
    शमशेर सिंह कटारा सूरेवाला हनूमानगढ से

  • @user-rd2rk6ng2z
    @user-rd2rk6ng2z Před 2 měsíci

    Bhutt bhut vadiya part ji bhut vadiya acting all team members 💕❤️❤️💝💝💝💝❤️❤️❤❤❤ajj jasse ne nassa ni kita c bhut vadiya lagya 😊😊😊😊😊😊😊

  • @jogasinghsandhu5325
    @jogasinghsandhu5325 Před 2 měsíci +1

    ਬਹੁਤ ਵਧੀਆ ਸਟੋਰੀ ਬਹੁਤ ਦਿਨ ਬਾਅਦ ਵੇਖਿਆ

  • @user-ps9lv2ns5r
    @user-ps9lv2ns5r Před 2 měsíci +1

    Bahut Sohna geet

  • @Preet.Kaur527
    @Preet.Kaur527 Před 2 měsíci

    Lovepreet didu di acting superb🤩 Lovepreet didu tuhadi voice bhtt pyari wa😍 bhtt ee sohne lagge tappe gaunde hoye🥰 Bhtt ee pyare lagde oo bolde hoye☺️ and har ik suit vich bhtt ee pyare lgde oo🌸 kise di najar na lagge🤗 Waheguru ji hmsha chardikla ch rakhn🙌 bhtt sari trakki kro te bhtt uchaya tak javo🤗 Best wishes always didu🙌 Always full support🙌 khich k rkho km❤️ Always stay happy didu😀 and be carefully🤗 always waiting for next episode didu😍

  • @deepBoutiqueBathinda
    @deepBoutiqueBathinda Před 2 měsíci

    Very nice story God bless you ❤️🤗👏

  • @unique_shorts05
    @unique_shorts05 Před 2 měsíci +1

    Bua ji ne geet bahut hi vadia gaiya all team best of luck

  • @AjayGupta-tm7vw
    @AjayGupta-tm7vw Před 2 měsíci

    Very nice story lovepreet Didi God bless you waiting for next part

  • @surjitkaur1895
    @surjitkaur1895 Před 2 měsíci

    ਬਹੁਤ ਵਧੀਆ।ਗੀਤ, ਬੋਲੀਆਂ ਬਹੁਤ ਵਧੀਆ ਗਾਏ।

  • @user-qh5wf4vb3l
    @user-qh5wf4vb3l Před 2 měsíci

    Bhout vadiya ji,buha ji di acting bhout zayada vadiya aa 👌

  • @user-hm1kn4oi2h
    @user-hm1kn4oi2h Před 2 měsíci

    ਲਵਪ੍ਰੀਤ ਬੇਟਾ ਬਹੁਤ ਵਧੀਆ ਕੈਟ ਕਹਾਣੀ ਲੱਗਦੀ ਹੈ 🎉🎉🎉🎉🎉🎉❤❤❤