Video není dostupné.
Omlouváme se.

ਕਰਾਏ ਵਾਲਾ ਕਮਰਾ ।। ਭਾਗ 20 ।। PUNJABI SERIES ।।

Sdílet
Vložit
  • čas přidán 19. 08. 2024

Komentáře • 465

  • @ranjitsinghnagpal8843
    @ranjitsinghnagpal8843 Před 2 měsíci +12

    ਈਸ਼ੂ ਯਾਰ ਐਨੀ ਸੋਹਣੀ ਤੇਰੀ ਘਰਵਾਲੀ ਪ੍ਰੀਤ ਏ,,, ਤੂੰ ਨਾ ਇਹਨੂੰ ਤੰਗ ਕਰਿਆ ਕਰ

  • @lakhvirsinghqupu
    @lakhvirsinghqupu Před 2 měsíci +138

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @manjitkaur-wy1tg
    @manjitkaur-wy1tg Před 2 měsíci +4

    ਬਹੁਤ ਬਹੁਤ ਬਹੁਤ ਹੀ heart touching ਸਟੋਰੀ 👌👌👍👍ਸਾਰਿਆਂ ਦੀ ਐਕਟਿੰਗ ਵੀ ਬਹੁਤ ਬਹੁਤ ਬਹੁਤ ਹੀ ਸੋਹਣੀ, ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ 👌👌👌👍👍👍ਧੰਨਵਾਦ ਜੀ 🙏🙏🙏🌹🌹🌹🌹🌹❤️❤️❤️❤️❤️

  • @ranjitsinghnagpal8843
    @ranjitsinghnagpal8843 Před 2 měsíci +5

    ਈਸ਼ੂ ਯਾਰ ਤੇਰੀ ਕਮੇਡੀ ਬਹੁਤ ਘੈਂਟ ਹੈ ,,,,, ਸੱਚ ਨਾਗ ਵਾਂਗ 😂😂😂😂😂,, ਤੁਹਾਡੀ ਮਾਸੀ ਦੀ ਕੁੜੀ ਐ 😂😂🎉😂😂

  • @harjinderkhatri9468
    @harjinderkhatri9468 Před 2 měsíci +14

    ਜੀ ਵੀ ਸੋਹਣਿਆ ਜੀ ਜਲਦੀ the end ਕਰ ਦਿੱਤਾ

  • @BalwinderSingh-jw5ws
    @BalwinderSingh-jw5ws Před 2 měsíci +12

    ਲਵਪ੍ਰੀਤ ਬੇਟਾ ਜੀ ਕਰਾਏ ਵਾਲਾ ਕਮਰਾ ਸੀਰੀਅਲ ਬਹੁਤ ਬਹੁਤ ਵਧੀਆ ਚੱਲ ਰਿਹਾ ਹੈ ਤੁਹਾਡੀ ਟੀਮ ਦੇ ਸਾਰੇ ਪਾਤਰਾਂ ਦੀ ਕਾਰਗੁਜ਼ਾਰੀ ਬਹੁਤ ਹੀ ਸ਼ਲਾਘਾਯੋਗ ਹੈ ਜੀ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎈🎂🎉🙏🙏

  • @rksidhu1111
    @rksidhu1111 Před 2 měsíci +9

    Ishu di acting bhut sohni a role v ❤️🙌🏻

  • @sarbjeetgill1735
    @sarbjeetgill1735 Před 2 měsíci +41

    ਤਾਰੀ ਦੀ ਜ਼ਿੰਦਗੀ ਦਾ ਮਾਮਲਾ ਜਿਥੇ ਮਰਜੀ ਵਿਆਹ ਕਰਵਾ ਵੇ ਨਾਲੇ ਮੀਆਂ ਬੀਵੀ ਰਾਜ਼ੀ ਕੀ ਕਰੂ ਗਾ ਕਾਜ਼ੀ

  • @JaspalSingh-jf3xp
    @JaspalSingh-jf3xp Před 2 měsíci +3

    ਲਵਪ੍ਰੀਤ ਬੇਟਾ ਤੁਹਾਡੀ ਤੇ ਪ੍ਰੀਤ ਦਾ ਰੋਲ ਬਹੁਤ ਵਧੀਆ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਸਪਾਲ ਸਿੰਘ ਬਾਗੋਵਾਲ ਸ਼ਹੀਦ ਭਗਤ ਸਿੰਘ ਨਗਰ

  • @bittuuhdnawalia4235
    @bittuuhdnawalia4235 Před 2 měsíci +12

    ਬਹੁਤ ਹੀ ਵਧੀਆ ਸੀਰੀਅਲ
    ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @jagseerbehniwal7935
    @jagseerbehniwal7935 Před 2 měsíci +6

    ❤❤❤❤❤❤❤❤ ਬੀਬਾ ਲਵਪ੍ਰੀਤ ਕੌਰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਪਿੰਡ ਨੱਤ ਬਲਰਾਜ ਸਿੰਘ

  • @SandeepKaur78600
    @SandeepKaur78600 Před 2 měsíci +1

    Ishu veere di acting bht ghaint aaa very funny dialogue 😅😅😅😅

  • @dilpreetbaasi6251
    @dilpreetbaasi6251 Před 2 měsíci +71

    ਪ੍ਰੀਤ ਨੇ ਕਿਹਾ ਇਸੂ ਨੂੰ ਭੂਆ ਕੀ ਤੁਹਾਡੇ ਦੰਦੀਆਂ ਵੜਦੀ ਆ😂😂😂😂😂

  • @HarjotSingh-jt1kg
    @HarjotSingh-jt1kg Před 2 měsíci +11

    ਪ੍ਰੀਤ ਵੀ ਬਹੁਤ ਵਧੀਆ ਗੱਲਾਂ ਕਰਦੀ ਐਂ ❤️❤️

  • @sonysidhu7451
    @sonysidhu7451 Před 2 měsíci +1

    ਬਹੁਤ ਘੈਂਟ ਵੀਡਿਉ ਜੀ ❤❤❤ਹੁਣ ਤਾਂ ਤਾਰੀ ਵੀ ਸਿਆਣਾ ਬਣ ਗਿਆ ਗੁਰੂ ਨਾਨਕ ਕਾਲਜ ਚ ਪੜ੍ਹਦਾ ਸੀ ਜਦੋਂ ਬਹੁਤ ਕਮਲ ਕੁੱਟਦਾ ਸੀ 😂😂😂😂😂😂😂😂

  • @labhsingh9855
    @labhsingh9855 Před 2 měsíci

    ਕਹਾਣੀ ਵਿੱਚ ਇੱਕੋ ਦਮ ਮੋੜ ਪੈ ਗਿਆ,ਹੋਰ ਵੀ ਸਸਪੈਂਸ਼ ਪੈ ਗਿਆ। ਬਹੁਤ ਹੀ ਵਧੀਆ ਕਹਾਣੀ ਹੈ।

  • @darshangill26
    @darshangill26 Před 2 měsíci +12

    ਲਵਪਰੀਤ। ਬੇਟੀ। ਵਾਹਿਗੁਰੂ ਜੀ। ਤੈਨੂੰ। ਤੇ। ਸਾਰੀ। ਟੀਮ। ਨੂੰ। ਤਰੱਕੀਆਂ ਬਖਸ਼ੇ। ਬੇਟੀ। ਤੈਨੂੰ। ਦੇਖ। ਮੈਨੂੰ। ਧੀ। ਦੀ। ਘਾਟ। ਬਹੁਤ ਦੁੱਖੀ। ਕਰਦੀ। ਇਕ। ਧੀ। ਪਰਮਾਤਮਾ। ਸੱਭ। ਨੂੰ। ਦੇਵੇ

  • @user-nk6pz6yy7y
    @user-nk6pz6yy7y Před 2 měsíci +24

    ਬਹੁਤ ਵਧੀਆ ਸਟੋਰੀ ਸੀ ਅੱਜ ਤਾ ਅੱਤ ਕਰ ਦਿੱਤੀ

  • @RajinderKaur-zk2ei
    @RajinderKaur-zk2ei Před 2 měsíci +1

    Excellent serial. Acting of Ishu very natural

  • @bhindersingh2984
    @bhindersingh2984 Před 2 měsíci +5

    ਲਵਪ੍ਰੀਤ
    ਲਵਪ੍ਰੀਤ ਤੇ ਪ੍ਰੀਤ ਦੀ ਸਟੋਰੀ ਬਹੁਤ ਸੋਹਣੀ ਹੈ

  • @sukhdevsingh-bc7dr
    @sukhdevsingh-bc7dr Před 2 měsíci +7

    ਸਾਰੀ ਟੀਮ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ 🙏

  • @user-ik2vk6fx3h
    @user-ik2vk6fx3h Před 2 měsíci +1

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਵਧੀਆ ਹੈ ਜੀ

  • @jagdeepkaur8160
    @jagdeepkaur8160 Před 2 měsíci +17

    ਈਸ਼ੂ ਦੀ ਐਕਟਿੰਗ ਲਾਜਵਾਬ।
    ਈਸ਼ੂ ਕਿਤੇ ਸੱਚੀਂ ਤਾਂ ਡਰੱਗ ਨਹੀਂ ਲੈੰਦਾ?ਬਿਲਕੁਲ ਐਕਟਿੰਗ ਬਾਕਮਾਲ

    • @Sidhusaab4824
      @Sidhusaab4824 Před 20 dny

      Lgda ta h nii. Role he ਨਸ਼ੇੜੀ vala de dita ehnu

  • @dhillon7323
    @dhillon7323 Před 2 měsíci +5

    Bhout Vdia series a ji ❤

  • @harjeetkaurdhillon-fi8gb
    @harjeetkaurdhillon-fi8gb Před 2 měsíci +12

    ਬਹੁਤ ਵੱਧੀਆ ਰੋਲ ਈਸ਼ੂ ਦਾ

  • @SimranSingh-zx4wj
    @SimranSingh-zx4wj Před 2 měsíci +1

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @amanjotsidhu9833
    @amanjotsidhu9833 Před 2 měsíci +3

    Eshu di fight bhot funny hai 😀😀

  • @user-cd8sg5ro6m
    @user-cd8sg5ro6m Před 2 měsíci

    Bhahaut ghaint story a lovepreet didhi g 👌👌👌👌❤️💕💖💖💖 all team members great acting ji

  • @user-xp5gp4ty5o
    @user-xp5gp4ty5o Před 2 měsíci +1

    All episodes ਬਹੁਤ ਵਧੀਆ ਨੇ next episode pls jldi। Rajpal dass Bathinda PB

  • @user-rd2rk6ng2z
    @user-rd2rk6ng2z Před 2 měsíci

    Esso sachi yr menu mere hasband di bhutt yad aundi a sachi same same har chij mildi a ... very very good great acting 😊😊😊😊😊

  • @majorkhan746
    @majorkhan746 Před 2 měsíci +3

    The role of Lovepreet and Bhua ji is best.

  • @manoharsingh495
    @manoharsingh495 Před 2 měsíci +2

    Manohar Singh.beta.je.sat.sri.akAll.sari.team.nuo🎉🎉❤❤

  • @AvinashKumar-ch7mk
    @AvinashKumar-ch7mk Před 2 měsíci +21

    ਮਾਂ ਪੁੱਤਾਂ ਨੇ ਕਲੇਸ਼ ਦਾ ਕੌਰਸ ਕੀਤਾ ਹੈ😀😀👌👌

  • @sukhasinghsarari6699
    @sukhasinghsarari6699 Před 2 měsíci +22

    ਲਵਪਰੀਤ ਘਮਾਨ ਤੇ ਪਰੀਤ ਘਮਾਨ ਜੀ ਤਹਾਡੀ ਦਿਮਾਗ ਬਹੁਤ ਹੈ ਅੈਕਟਿੰਗ ਬਹੁਤ ਸੋਹਣੀ ਹੈ ਤੇ ਫਦੈੜ ਵੀ ਵੱਢਾ ਤੇ ਸੋਹਣਾ ਹੈ ਦੋਨਾ ਦਾ ਫਦੈੜ ਬਹੁਤ ਸੋਹਣਾ ਹੈ ਜਿਵੇ ਮੱਕੀ ਦੀ ਰੋਟੀ ਜਾ ਡਬਲਰੋਟੀ ਜਾ ਪੰਰਪਰਾ ਹੋਵੇ

    • @user-gz9kr3wc1s
      @user-gz9kr3wc1s Před 2 měsíci

      Eh parivarik story a eda ni bolida

    • @user-ru7hx9cq9m
      @user-ru7hx9cq9m Před 2 měsíci

      ਗਲਤ ਨਾ ਕਹੋ ਗਲ ਤ ਕਮੈਂਟ ਨਾ ਕਰੋ

    • @Sidhusaab4824
      @Sidhusaab4824 Před 18 dny

      ਫਦੈੜ ਤਾ ਤੇਰੀ ਮੰਮੀ ਤੇ ਤੇਰੀ ਭੈਣ ਦਾ ਵੀ ਬੋਹਤ ਸੋਹਣਾ ਏ

  • @Kiran_sandhu.
    @Kiran_sandhu. Před 2 měsíci +2

    Thahde saareya di acting bhut vdiya ❤😊

  • @user-rd2rk6ng2z
    @user-rd2rk6ng2z Před 2 měsíci

    Bhut bhut vadiya acting all team members 💕❤️❤️💝💝😊😊😊😊

  • @gurjindersingh3638
    @gurjindersingh3638 Před 2 měsíci

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਇਸ਼ੂ ਦੀ ਐਕਟਿੰਗ ਕਮਾਲ ਦੀ ਪਰ ਛਿਦਰ ਬਹੁਤ ਵਧੀਆ ਬੋਲੀਆਂ ਦਿਲ ਖੁਸ਼ ਕਰ ਤਾ ਆਲ ਟੀਮ ਗੁੱਡ ਮੈਸਜ 🙏🥀💛🥀👌

  • @jatinderbassi4163
    @jatinderbassi4163 Před 2 měsíci +1

    Sat Sri akal ji lovepreet bahut vadiya story video All group vadiya Kam kita ji ❤

  • @manpreetsidhu8808
    @manpreetsidhu8808 Před 2 měsíci +1

    Ishu veera Avda hya lwa lenda bda hasa nikldaa 😅😅😅😅😅nic story

  • @ShamsherSingh-ib4ty
    @ShamsherSingh-ib4ty Před 2 měsíci +2

    ਈਸ਼ੂ ਦਾ ਰੋਲ ਬਹੁਤ ਵਧੀਆ ਹੈ

  • @manjeetkaur949
    @manjeetkaur949 Před 2 měsíci +5

    ਕਮਾਲ ਦੀ ਵੀਡਿਉ ❤❤❤❤ਮਨਜੀਤ ਕੌਰ ਘਨੌਰੀ ਕਲਾਂ ਜਿਲਾ ਮਲੇਰਕੋਟਲਾ 🎉🎉😢🎉🎉🎉

  • @satnamkaur9618
    @satnamkaur9618 Před 2 měsíci +1

    Waheguru Ji very nice video ji 🌹🙏🌹 satnam Kaur rara Shib to ji

  • @ManveerBrar-pl2qd
    @ManveerBrar-pl2qd Před 2 měsíci +14

    Preet didi ne 15 Jun nu sachi bhar jna congratulations g 😊🥰

  • @tarlochantiwana7522
    @tarlochantiwana7522 Před 2 měsíci +1

    Very nice acting preet

  • @user-lb6nj4dn9e
    @user-lb6nj4dn9e Před 2 měsíci +4

    Preet di te jasse di nok jhok bohot vadhia lg rhi a

  • @pritpalkaurkhosa3502
    @pritpalkaurkhosa3502 Před 2 měsíci

    Ishoo di acting very best

  • @kulwinderkaur9053
    @kulwinderkaur9053 Před 2 měsíci +1

    Eeshu di acting good 👍🏻

  • @sumanbala8513
    @sumanbala8513 Před 2 měsíci +1

    Beautifull. Very. Nice. Vedio. 👍. Suman. Bala. Ferozepur. City

  • @DineshDinesh-nv3bn
    @DineshDinesh-nv3bn Před 2 měsíci +2

    Sab dee acting super aa jasya dee acting super aa bua dee acting super aa

  • @Davinderdhaula
    @Davinderdhaula Před 2 měsíci +7

    ਲਵਪ੍ਰੀਤ ..ਟਰਾਈਡੈਂਟ ਵਾਲੀ ਪੋਲਿਸੀ ਵੀਡੀਓ ਚ ਵੀ ਪਾ ਲੀ ..😀😀 ਵੱਧ ਤਨਖਾਹ ਵਾਲੇ ਕੱਢ ਕੇ ਘੱਟ ਤਨਖਾਹ ਵਾਲੇ ਰੱਖ ਲੋ ..ਜੋ ਹੁੰਦਾ ਵਧੀਆ ਹੁੰਦਾ ਕੋਈ ਭੁੱਖਾ ਨੀ ਮਰਦਾ ਸਗੋ ਵੱਧ ਕਮਾਈ ਕਰਨ ਲੱਗ ਜਾਂਦਾ

  • @user-xp5gp4ty5o
    @user-xp5gp4ty5o Před 2 měsíci +2

    ਈਸ਼ੂ ਦੀ ਐਕਟਿੰਗ ਸਿਰਾ ਹੀ ਹੈ

  • @Reetkhokhar
    @Reetkhokhar Před 2 měsíci

    Bottt kaintt video👌🏻👌🏻👌🏻👌🏻👌🏻

  • @Chahal_Goat_Farm
    @Chahal_Goat_Farm Před 2 měsíci +2

    ਸਦਾ ਖੁਸ਼ ਰਹੋ ਲਵਪ੍ਰੀਤ ਬੇਟਾ ਜੀ

  • @gqjarpchahalgqjarp8568
    @gqjarpchahalgqjarp8568 Před 2 měsíci

    ਇਸੂ ਦੀ ਰੱਜ ਕੇ ਗੱਲ ਮਾੜੀ ਆ 😔😌

  • @riyasanjeevbajaj
    @riyasanjeevbajaj Před 2 měsíci

    Heart touching story lovepreet sis nd God bless you all team members nd wait for next part 👍🏻

  • @prabhjotkaurKaur-re4ko
    @prabhjotkaurKaur-re4ko Před 2 měsíci

    Bhut soni video gbu ❤ all team members❤

  • @sikandershahi1526
    @sikandershahi1526 Před 2 měsíci +1

    ਪਿੰਡ ਹਰਰਾਣ ਸਿਕੰਦਰ ਸਿੰਘ ❤❤❤❤

  • @unique_shorts05
    @unique_shorts05 Před 2 měsíci

    Bhua te jasse di mithi ladai bahut vadia lagdi aa❤❤

  • @baljinderkaur7295
    @baljinderkaur7295 Před 2 měsíci +1

    Nice story ❤ iam italy tu

  • @arshdeepkaur6456
    @arshdeepkaur6456 Před 2 měsíci +1

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤🎉🎉🎉🎉🎉🎉🎉

  • @user-xc8vk8ln2x
    @user-xc8vk8ln2x Před 2 měsíci

    ਈਸ਼ੂ ਸਿਰੇ ਦੀ ਸਿਰੇ ਦੀ ਗੱਲ ਸੁਣਾਉਂਦਾ ਬਾਕਮਾਲ ਐਕਟਿੰਗ

  • @brownmunde444
    @brownmunde444 Před 2 měsíci +3

    ਬਹੁਤ ਹੀ ਵਧੀਆ serial 🎉

  • @AjayGupta-tm7vw
    @AjayGupta-tm7vw Před 2 měsíci

    Very nice story lovepreet Didi God bless you waiting for next part

  • @user-pb4rk2dm8z
    @user-pb4rk2dm8z Před 2 měsíci

    Bhua da character vdia
    Aapne peke ghar da kinna sochdi ae
    Video vdia
    👍🏻👍🏻👍🏻👍🏻

  • @parkashsingh4499
    @parkashsingh4499 Před 2 měsíci

    ਸਾਰੀ ਟੀਮ ਨੇ ਬਹੁਤ ਖੂਬ ਕੰਮ ਕੀਤਾ

  • @MainHoonpanjabiPakistani2717

    سادا خوش رہو اور ہسدے وسدے رہو جی بہت چنگا لگا جی
    #پنجابی کلچر ویکھ کے
    #پنجاب سارا ساڈا زندہ باد
    #پھوپھی دا رول بڑا چنگا لگا جی
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-ze8eg1cw3g
    @user-ze8eg1cw3g Před 2 měsíci

    Mata.g.dy.peky.da.pend.fa.nam.ke.ag.pargat.soocch ✌️✌️✌️✌️✌️👍👍👍👍👍👍👍🙏🙏🙏

  • @RanjitSingh-gq9my
    @RanjitSingh-gq9my Před 2 měsíci +11

    ਇਸ ਵੀਡੀਓ ਨੇ ਤਾਂ ਕਮਾਲ ਕਰਤੀ

  • @user-hx4vm4sj4z
    @user-hx4vm4sj4z Před 2 měsíci

    ਮੈਂ ਪਹਿਲੇ ਏਪੀਸੋਡ ਤੋਂ ਲੈਕੇ ਸਾਰੇ ਵੇਖੇ ਆ ਬਹੁਤ ਸੋਹਣੀ ਸਟੋਰੀ ਆ ਭੈਣ ਲਵਪ੍ਰੀਤ ਦੀ ਐਕਟਿੰਗ ਬਹੁਤ ਸੋਹਣੀ ਏ

  • @jasveerkaur9908
    @jasveerkaur9908 Před 2 měsíci +1

    ਮਜਾ ਆ ਗਿਆ ਵਿਡੀਓ ਦੇਖ ਕੇ❤❤❤❤😂😂😂😂

  • @sonudhillon831
    @sonudhillon831 Před měsícem

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤

  • @GurpreetSingh-jm3no
    @GurpreetSingh-jm3no Před 2 měsíci +1

    Lovepreet didi ruhadi video bhut sohni a karma di gall video da agla part le ke ao asi wait kr rahe a

  • @user-xx7yk1pb5d
    @user-xx7yk1pb5d Před 2 měsíci

    Very.nice.video.good.Team.
    Lovepreet.our.preet.Ishu.Tari.
    Bhua.ji.bhai.sahib.good.Acit
    God.bless.you.

  • @zafarhaq6696
    @zafarhaq6696 Před 2 měsíci +1

    ایسی پنجابی شارٹ فلم میں نے آج تک نہی دیکھی۔ بہترین اداکاری، زبردست ڈائریکشن اور عام زبان میں ڈائلاگ، لوکیشن بہت خوبصورت، یہ فلم بہت بہترین ہے۔ میرا تعلق مشرقی پنجاب سے ہے، جنم پاکستان میں ہوا حال مقیم امریکہ کی میری لینڈ سٹیٹ کے شہر گلین برنی میں ہے۔ لوپریت گھمن مبارک کی مستحق ہے ۔

  • @habeebchaudhry5926
    @habeebchaudhry5926 Před 2 měsíci

    Nice 👌 Story! Great Acting by all actors 👏!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @Ekamnoor_kaur12
    @Ekamnoor_kaur12 Před 2 měsíci +1

    ਇਸ਼ੂ ਦੀ ਐਕਟਿੰਗ ਬਹੁਤ ਵਧੀਆ

  • @PreetSandhu-ru3my
    @PreetSandhu-ru3my Před měsícem

    Bhut vdy ji lovepreet didi Preet didi menu bhut vdy lgda a

  • @gurmeetkaur1003
    @gurmeetkaur1003 Před 2 měsíci

    Very nice story lovepreet god bless you ❤❤❤❤❤

  • @manjindersingh1822
    @manjindersingh1822 Před 2 měsíci

    Very nice video ji waheguru bless u all team members ji

  • @saggusao2808
    @saggusao2808 Před 2 měsíci

    Bhhht Vidya video a Lovepreet ji. Hun story keder ghum Rahi a .. good acting all teem meber hamesa khush raho GBU ❤

  • @DilbagSingh-qk6vh
    @DilbagSingh-qk6vh Před 2 měsíci +17

    ਬਹੁਤ ਵਧੀਆ ਜੀ ਧੰਨਵਾਦ

    • @user-iu5lx8ul7e
      @user-iu5lx8ul7e Před 2 měsíci

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @prabhchahal2345
    @prabhchahal2345 Před 2 měsíci

    Lovepreet didi te tary bro di acting bhout kntt aa yrr Vedio v bhout kntt aa ❤❤❤🎉🎉🎉🎉 keeping it up your work is very nice and God bless you

  • @jaspreetjassi5514
    @jaspreetjassi5514 Před 2 měsíci

    Jasee di acting bhot knt a schii ❤❤❤😂😂😂😂

  • @shindersingh5708
    @shindersingh5708 Před 2 měsíci

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਕੰਮ ਤੇ ਹਟਾਉਣ ਤੇ ਘਰੋਂ ਜਾਣ ਦਾ ਦੁੱਖ ਭੂਆ ਤਾਰੀ ਨੂੰ ਹੋਇਉ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @BalwinderSran-eg2vb
    @BalwinderSran-eg2vb Před 2 měsíci

    Bhut vadia stroy aa ji ❤❤

  • @iqbalsran7866
    @iqbalsran7866 Před 2 měsíci

    Very Very nice video God bless you all teams ❤

  • @gurmailsinghgill8487
    @gurmailsinghgill8487 Před 2 měsíci

    ਵਾਹਿਗਰੂ ਜੀ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਸੁਕਰੀਆ

  • @gurmalsingh3892
    @gurmalsingh3892 Před 2 měsíci

    ਲਵਪ੍ਰੀਤ ਤੇ ਤਾਰੀ ਦੀ ਲਵ ਸਟੋਰੀ ਬਹੁਤ ਵਧੀਆ ਹੈ ਪਰ ਅੱਜ ਤਕ ਇਕ ਦੂਜੇ ਦਾ ਫੋਨ ਨੰਬਰ ਵੀ ਨੀ ਲਿਆ ਈਸੂ ਤੇ ਪ੍ਰੀਤ ਦੀ ਲੜਾਈ ਬਹੁਤ ਘੈਂਟ ਸੀ ਲਵਪ੍ਰੀਤ ਨੂੰ ਕੰਮ ਵਾਲਿਆ ਨੇ ਜਬਾਬ ਦੇ ਦਿਤਾ ਬਹੁਤ ਬੁਰਾ ਲਗਿਆ ਲਵਪ੍ਰੀਤ ਜਦੋ ਰੋਟੀ ਸੀ ਬਹੁਤ ਤਰਸ ਆਇਆ ਈਸੂ ਤੇ ਉਸ ਦੀ ਮਾ ਬਹੁਤ ਲੜਾਕੇ ਨੇ ਈਸੂ ਕਿਵੇ ਖੁਸ ਹੋਇਆ ਫਿਰਦਾ ਕੇ ਲਵਪ੍ਰੀਤ ਨੂੰ ਕੰਮ ਤੋ ਕੀਤਾ ਮੈ ਸੁਰੂ ਤੋ ਲੈ ਕੇ20 ਐਪੀਸੋਡ ਸਾਰੇ ਪਾਰਟ ਦੇਖੇ ਨੇ ਬਹੁਤ ਹੀ ਵਧੀਆ ਨੇਤਾਵਾ ਦੀ ਐਕਟਿੰਗ ਬਹੁਤ ਘੈਂਟ ਹੈ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤

  • @Raj_gamer_yt-king
    @Raj_gamer_yt-king Před 2 měsíci

    All characters are very good but ishu veera ❤

  • @user-lj4ks6ss8x
    @user-lj4ks6ss8x Před 2 měsíci

    ਬਹੁਤ ਵਧੀਆ ਸਟੋਰੀ ਐ ਜੀ

  • @surjitkaur1895
    @surjitkaur1895 Před 2 měsíci

    ਬਹੁਤ ਵਧੀਆ ਹੈ।

  • @rupinderjitkaur6792
    @rupinderjitkaur6792 Před 2 měsíci +14

    ਜੋਂ ਐਸ਼ ਇੰਡੀਆ ਵਿੱਚ ਹਹ ਉਹ canda ਵਿਚ ਨਹੀ ਨਾ ਕੁੰਮ ਮਿਲਦਾ ਨਾ ਪੰਜਾਬ ਦੀਆਂ ਐਸ਼ ਬਸ ਸਾਫ਼ ਸਫਾਈ ਹਹ ਉਹ appa ਪੰਜਾਬ ਵਿੱਚ ਬੀ ਰੁੱਖ ਸਕਦੇ

  • @Manvirdhaliwal-rt6
    @Manvirdhaliwal-rt6 Před 2 měsíci +2

    🙏 Sasrikal didi asi Mansa tuo aa ❤️sudy sary team bahut vadia specialy tari Veera manu bahut pasand hai ❤❤❤❤❤❤❤

  • @tanukaur10
    @tanukaur10 Před 2 měsíci +1

    ❤❤very Very nice video ji😊😊

  • @kulwantsinghbadwal9398
    @kulwantsinghbadwal9398 Před 2 měsíci

    🙏🌹❤🌲❤🌹🙏
    Very nice picture Ji.

  • @Prabh225
    @Prabh225 Před 2 měsíci +1

    Almost sab di acting hii vdia ❤ eh series ch❤

  • @jksekhon10
    @jksekhon10 Před 2 měsíci +4

    Bahut vadia ji

  • @ranjitkaur5454
    @ranjitkaur5454 Před 2 měsíci

    Very very good God bless you all 🙏🙏🙏

  • @user-wn1om3ll8e
    @user-wn1om3ll8e Před 2 měsíci +1

    ਇਸ਼ੂ ਦੇ ਡਾਇਲਾਗ ਬਾ ਕਮਾਲ

  • @monikasethi9231
    @monikasethi9231 Před 2 měsíci

    Very nice vidio ji ❤❤❤❤❤