ਕਰਾਏ ਵਾਲਾ ਕਮਰਾ ।। ਭਾਗ 18 ।। PUNJABI SERIES।।

Sdílet
Vložit

Komentáře • 460

  • @amandeepkaur9868
    @amandeepkaur9868 Před 2 měsíci +13

    ਈਸੂ ਦੀ ਐਕਟਿੰਗ ਬਹੁਤ ਸੋਹਣੀ ਆ ❤

  • @gurjindersingh3638
    @gurjindersingh3638 Před 2 měsíci +156

    ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ ਜੀ 🙏 ਬਹੁਤ ਵਧੀਆ ਸਟੋਰੀ ਹੋਰ ਜੱਸੇ ਕਿ ਹਾਲ ਹੈ ਬਹੁਤ ਵਧੀਆ ਅਕਟਿੰਗ ਆਲ ਟੀਮ ਵੈਰੀ ਸਲੋਟ ਜੀ 🙏🥀💛🥀👌

  • @manjitkaur-wy1tg
    @manjitkaur-wy1tg Před 2 měsíci +45

    ਬਹੁਤ ਬਹੁਤ ਬਹੁਤ ਹੀ ਵਧੀਆ ਸਟੋਰੀ 👌👌👌👍👍👍ਸਾਰਿਆਂ ਦੀ ਐਕਟਿੰਗ ਵੀ ਬਹੁਤ ਸੋਹਣੀ 👌👌👌ਧੰਨਵਾਦ ਜੀ 🙏

  • @user-os8fh8hd8k
    @user-os8fh8hd8k Před 2 měsíci +15

    ਵੈਰੀ ਨਾਈਸ ਐਪੀਸੋਡ ਲਵਪ੍ਰੀਤ ਦੇ ਤਾਰੀ ਜਦੋਂ ਚਿੱਠੀ ਯਿਸੂ ਦੇ ਹੱਥ ਲੱਗ ਗਈ ਸੀ ਮੇਰੇ ਨਾ ਸਰੀਰ ਚ ਹਾਲਚਾਲ ਜੀ ਮੱਚ ਗਈ ਸੀ ਕੇ ਤਾਰੀ ਦੇ ਹੱਥ ਚਿੱਠੀ ਲੱਗੂ ਜਾ ਨਾ ਲੱਗੂ ਇਹ ਬਹੁਤ ਵਧੀਆ ਐਪੀਸੋਡ ਸੀ ਚਲੋ ਮੰਨਿਆ ਕਿ ਐਪੀਸੋਡ ਹ ਪਰ ਇਸੂ ਤੇ ਮੈਨੂੰ ਬਹੁਤ ਗੁੱਸਾ ਆਉਂਦਾ ਜਦੋਂ ਭੂਆ ਨੂੰ ਗਲਤ ਬੋਲਦਾ

  • @jagtarsingh-8940
    @jagtarsingh-8940 Před 2 měsíci +28

    Very nice ਵੀਰ ਜੀ 🙏 ਈਸ਼ੂ ਵੀਰ ਜੀ ਦੀ ਅਵਾਜ਼ ਬਹੁਤ ਬਹੁਤ ਬਹੁਤ ਵਧੀਆ ਹੈ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਡਾ ਛੋਟਾ ਵੀਰ ਜਗਤਾਰ ਸਿੰਘ ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹🌹🌹🌹❤️❤️❤️❤️❤️❤️❤️❤️❤️❤️❤️👌👌👌👌👌👌👌👌👌👌🙏🙏🙏🙏🙏🙏🙏🙏🙏🙏👍👍👍👍👍👍👍👍👍👍💯💯💯💯💯💯💯💯💯

  • @user-yf6gu2cv6v
    @user-yf6gu2cv6v Před 2 měsíci +16

    ਈਸ਼ੂ ਦਾ ਰੋਲ ਅੱਜ ਵਾ-ਕਮਾਲ ਹੈ।god bliss him

  • @Sidhusimran11
    @Sidhusimran11 Před 2 měsíci +5

    Bhuta Vdiya story ❤ sari team dii acting Bhuta Vdiya ❤ god bless u ❤

  • @BalwinderSingh-jw5ws
    @BalwinderSingh-jw5ws Před 2 měsíci +11

    ਲਵਪ੍ਰੀਤ ਬੇਟਾ ਜੀ ਆਪ ਜੀ ਦੇ ਸੀਰੀਅਲ ਕਰਾਏ ਵਾਲਾ ਕਮਰਾ ਦੀ ਸਟੋਰੀ ਦਿਨ ਪਰ ਦਿਨ ਬਹੁਤ ਇੰਟਰਸਟਿੰਗ ਹੁੰਦੀ ਜਾਂਦੀ ਹੈ ਸਾਰੀ ਟੀਮ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ ਵਹਿਗੁਰੂ ਜੀ ਆਪ ਜੀ ਦੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 👍👍

  • @HarjaapSingh-sc1ec
    @HarjaapSingh-sc1ec Před 2 měsíci +9

    ਬਹੁਤ ਵਧੀਆ ❤ ਤਾਰੀ ਦੀ ਮੁਲਾਕਾਤ ਹੋ ਗਈ
    ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ 🙏🙏

  • @navrajbatthsaab3728
    @navrajbatthsaab3728 Před 2 měsíci +6

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @bittuuhdnawalia4235
    @bittuuhdnawalia4235 Před 2 měsíci +7

    ਬਹੁਤ ਵਧੀਆ ਵੀਡੀਓ
    ਤੇ ਸਟੋਰੀ ਵੀ ਸਲੰਘਾ ਯੋਗ ਹੈ
    ਅਗਲੀ ਵੀਡੀਓ ਦਾ ਇੰਤਜ਼ਾਰ ਕਰਾਂਗੇ
    ਸਤਿ ਸ੍ਰੀ ਅਕਾਲ ਜੀ

  • @user-cd8sg5ro6m
    @user-cd8sg5ro6m Před 2 měsíci +2

    Ghaint story a lovepreet didhi g 👌👌👌👌❤️💕💖💖 all team members good acting ji. Lovepreet tari , preet and Ishu de acting sirra hundhi a g 🎉🎉🎉❤❤❤❤

  • @narindersingh-fm3sy
    @narindersingh-fm3sy Před 2 měsíci +1

    ਬਹੁਤ ਵਧੀਆ ਸਟੋਰੀ ਲਵਪਰੀਤ ਬੇਟਾ ਮਾਤਾ ਦੀ ਸੋਚ ਘਟੀਆ ਹੈ ਇਸ਼ੂ ਵੀ ਸੋਚ ਵੀ ਮਾੜੀ ਜੇ ਘਰ ਦੇ ਸਾਰੇ ਸਹਿਮਤ ਹਨ ਕਰ ਦੇਣਾ ਚਾਹੀਦਾ ਰਿਸ਼ਤਾ। ਇੱਕ ਗਰੀਬ ਦੀ ਕੀ ਜਿੰਦਗੀ ਜੇ ਉਹ ਰੋਟੀ ਕਮਾ ਕੇ ਖਾਹ ਰਿਹਾ ਤਾ ਲੋਕ ਉਸਦੇ ਕੰਮ ਨੂੰ ਵੀ ਮਾੜਾ ਕਹਿਦੇ ਹਨ ਕਿਉਂ ਮਾਤਾਂ ਨੇ ਘਰੋ ਤੁਹਾਨੂੰ ਕੱਢ ਕੇ ਸਾਬਤ ਕਰ ਦਿੱਤਾ ਗਰੀਬ ਦਾ ਜੇ ਕੋਈ ਨਹੀਂ ਤਾ ਉਹ ਵਾਹਿਗੁਰੂ ਲਾਜ ਜਰੂਰ ਰੱਖਦਾ ਹੈ 🙏🙏

  • @shindersingh5708
    @shindersingh5708 Před 2 měsíci +7

    ਬਹੁਤ ਵਧੀਆ ਵੀਡੀਓ ਬਹੁਤ ਹੀ ਵਧੀਆ ਸਟੈਰੀ ਵੇਟਾ ਲਵਪ੍ਰੀਤ ❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @faridfarid5054
    @faridfarid5054 Před 2 měsíci +4

    ਸਟੋਰੀ ਬਹੁਤ ਵਧਾਈ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ ਆਪ ਦਾ ਵੀਰ ਫਰੀਦ ਸਿੰਘ

  • @paramjitsingh-hx1yd
    @paramjitsingh-hx1yd Před 2 měsíci +8

    ਹੁਣ ਤਾਂ ਬਕਵਾਸ ਲਗਦੀ ਹਰੇਕ ਸੀਰੀਅਲ ਵਿੱਚ ਆਹੀ ਦੋਵੇਂ ਛੋਹਰੇ ਆਰਟਿਸਟ ਅਲੱਗ ਹੋਣੇ ਚਾਹੀਦੇ ਨੇ ਕੋਈ ਨਸ਼ੇ ਜਾਂ ਦਾਜ।ਤੇ ਬਣਾਉ

  • @santokhsidhuatla7045
    @santokhsidhuatla7045 Před 2 měsíci +11

    ਬਹੁਤ ਖੂਬ। ਅੱਜ ਆਪਣੇ ਆਪਣੇ ਰੋਲ ਚ, ਸਾਰਿਆਂ ਦੀ ਘੈਂਟ ਐਕਟਿੰਗ ਐ। ਵਧਾਈ ਦੀ ਪਾਤਰ ਸਾਰੀ ਟੀਮ। 👌👌👍👍

  • @lakhvirsinghqupu
    @lakhvirsinghqupu Před 2 měsíci +11

    ਲਵਪ੍ਰੀਤ ਦੀਦੀ ਜੱਸੇ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @surinderkarra-ਜਲੰਧਰ
    @surinderkarra-ਜਲੰਧਰ Před 2 měsíci +5

    ਸਤਿ ਸ੍ਰੀ ਅਕਾਲ, ਲਵਪ੍ਰੀਤ ਜੀ।
    ਜਦੋਂ ਚਿੱਠੀ ਇਸ਼ੂ ਦੇ ਹੱਥ ਲੱਗ ਗਈ, ਇਕ ਦਮ ਬਹੁਤ ਡਰ ਜਿਹਾ ਲਗਿਆ। ਪਰ ਬਹੁਤ ਵਧੀਆ ਲਗਿਆ ਤਾਰੀ ਨੇ ਚਿੱਠੀ ਪੜੵ ਲਈ ।
    ਲਗਦਾ ਹੁਣ ਚੰਗਾ ਹੀ ਹੋਏਗਾ।
    ਲਵਪ੍ਰੀਤ ਅਤੇ ਘਰ ਦੇ ਸਾਰੇ ਬਹੁਤ ਵਧੀਆ ਹਨ , ਸਿਵਾਏ ਮਾਂ ਅਤੇ ਇਸ਼ੂ ਤੋਂ ।
    ਲਵਪ੍ਰੀਤ ਤੁਹਾਡੀਆਂ ਸਾਰੀਆਂ ਵੀਡੀਓ ਪਰਵਾਰਿਕ ਹੀ ਹਨ ।
    ਇਹ ਬਹੁਤ ਵਧੀਆ ਗੱਲ ਹੈ।
    ਪ੍ਰਮਾਤਮਾ ਬਹੁਤ ਬਹੁਤ ਮਿਹਰ ਭਰਿਆ ਹੱਥ ਤੁਹਾਡੇ ਉੱਪਰ ਰੱਖੇ।
    🌹🌹🙏🙏🙏🙏🙏🙏🙏🌹🌹

  • @jogasinghsandhu5325
    @jogasinghsandhu5325 Před 2 měsíci +7

    ਬਹੁਤ ਵਧੀਆ ਸਟੋਰੀ ਆ ❤

  • @HasanKhan-kw6of
    @HasanKhan-kw6of Před 2 měsíci +15

    ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤

    • @kuldeepkaur2770
      @kuldeepkaur2770 Před 2 měsíci

      Nyc story sarya da km bhut bdia 🎉❤kuldeep bti

  • @kamlarani8052
    @kamlarani8052 Před 2 měsíci +3

    Very nice episode God bless you all members🎉🎉🎉❤❤❤

  • @waheguruji3135
    @waheguruji3135 Před 2 měsíci +1

    ਕਿਤੇ ਵੀਰਾਂ ਕਿਤੇ ਘਰਵਾਲਾ ਇਹ ਨਾਟਕਾ ਵਿਚ ਏਹੀ ਹੁੰਦਾ ਏ❤❤❤ ਮਲਕੀਤ ਕੌਰ ਠੁਲੇਵਾਲਬਰਨਾਲਾ

  • @HarshpreetSingh-nl2pg
    @HarshpreetSingh-nl2pg Před 2 měsíci +6

    ਬਹੁਤ ਵਧੀਆ ਵੀਡੀਓ ਹੈ ❤❤

  • @habeebchaudhry5926
    @habeebchaudhry5926 Před 2 měsíci +2

    Nice 👌 Story! Great 👍 Episode! Thanks 👍!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @arshdeepkaur6456
    @arshdeepkaur6456 Před 2 měsíci +3

    ਲਵਪ੍ਰੀਤ ਬਹੁਤ ਬਹੁਤ ਵਧੀਆ ❤️🧡💝❤️❤️💛👌👌👌👌👌👌👌👌👍👍👍👍👍👍👍

  • @simerjeetkaur7045
    @simerjeetkaur7045 Před 2 měsíci +3

    Hiya very nice episode 👌❤️.and Everyone's acting is fabulous 👍. Lovepreet you always look outstanding ❤. I must say very enjoyable episode 👌❤. God bless all. Love ❤️ from 🇦🇨.

  • @AmritSingh-mq6pc
    @AmritSingh-mq6pc Před 2 měsíci +3

    ਲਵ ਫਰੋਮ ਰੋਪੜ (ਅਨੰਦਪੁਰ ਸਾਹਿਬ)❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaspreetjassi5514
    @jaspreetjassi5514 Před 2 měsíci +3

    Bhot knt video jassse di acting bhot knt a bakii sari team nu god bless you ❤❤❤

  • @rasifmahmoodrasifmahmood2476
    @rasifmahmoodrasifmahmood2476 Před 2 měsíci +2

    Lovepreet is very butifull femly story. .
    Lovepreet is greet man

  • @RajuSingh-dv6vk
    @RajuSingh-dv6vk Před 2 měsíci +8

    ਬਹੁਤ ਖੁਸ਼ੀ ਦੀ ਗੱਲ ਹੈ ਪੂਰੀ ਟੀਮ ਬਹੁਤ ਚੰਗਾ ਕੰਮ ਕਰਦੀ ਹੈ ਪਰੀ ਟੀਮ ਵਧਾਇਆ ਦੀ ਪਾਤਰ ਹੈ

  • @sumansahota8637
    @sumansahota8637 Před 2 měsíci +3

    Lovpreet beta app ji di sari team da bhut vdya profomance hai sanu bhut vdya lgda hai asi koi vi eposode mis nhi krde 🙏

  • @user-xp5gp4ty5o
    @user-xp5gp4ty5o Před 2 měsíci +7

    ਸਬ ਤੋ ਪਹਿਲਾ ਮੈ ਦੇਖਿਆ 18 episode Rajpal dass pakka kalan Bathinda .PB

  • @sumanbala8513
    @sumanbala8513 Před 2 měsíci +3

    Beautifull. Very. Very. Nice. Vedio. 👍. Suman. Bala. Ferozepur. City

  • @sardarni389
    @sardarni389 Před 2 měsíci +6

    Bhut vadia story ❤️ waiting for next part ☺️

  • @krishangopal9465
    @krishangopal9465 Před 2 měsíci +3

    Bht sohni video di 👍 excellent work 💯 god bless you ❤

  • @Sukhybrar458
    @Sukhybrar458 Před 2 měsíci +6

    ਬਹੁਤ ਸੋਹਣੇ ਵੀਡੀਓ ਲਵਪ੍ਰੀਤ ਬੇਟਾ ਵਾਹਿਗੁਰੂ ਤਰੱਕੀ ਬਖਸ਼ੇ ਬੇਟਾ ਤੈਨੂੰ

  • @Aishbrar-ho6pm
    @Aishbrar-ho6pm Před 2 měsíci +4

    ❤ਬਹੁਤ ਵਧੀਆ ਸਟੋਰੀ ਹੈ ਜੀ ਪਰਮਾਤਮਾ। ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ❤️😊

  • @ayoubkhan7188
    @ayoubkhan7188 Před 2 měsíci +8

    Mein Aap ka drama boht shoq sa dekhta ho i m Pakistani
    Aap log boht achy hein sda khosh rho 🌹 Meri Dua ha ❤

  • @AmrikSingh-mg2ge
    @AmrikSingh-mg2ge Před 2 měsíci +13

    ਧੰਨ ਧੰਨ ਸਤਿਗੁਰ ਤੇਰਾਂ ਹੀ ਆਸਰਾ ਪੁੱਤਰ ਆਪ ਜੀ ਦੀ ਕਹਾਣੀ ਬਹੁਤ ਹੀ ਵਧੀਆ ਤਰੀਕੇ ਨਾਲ਼ ਪੇਸ਼ ਕੀਤੀ ਗਈ ਹੈ

    • @rajvirsingh6801
      @rajvirsingh6801 Před 2 měsíci +2

      ਸੱਟ ਗੁਰੂ ਦੀ ਤਾਂ ਜੇਲ ਚ ਹੁੰਦੀ ਆ ਧੰਨ ਧੰਨ 😅😅😅😅

    • @aleeza3959
      @aleeza3959 Před 2 měsíci

      Hlo

    • @rajvirsingh6801
      @rajvirsingh6801 Před 2 měsíci

      @@aleeza3959 Hi

  • @amandeepbal249
    @amandeepbal249 Před 2 měsíci +3

    Eshu di acting super se bhi uper😅❤❤❤

  • @daljitkaur353
    @daljitkaur353 Před 2 měsíci +2

    ਬੜ੍ਹਤ ਞਧੀਆ ਸਟੋਰੀ ਲਿਪੀ ਜੀ❤❤❤❤🎉🎉🎉🎉❤❤❤❤

  • @Hardeep_lally
    @Hardeep_lally Před 2 měsíci +2

    This episode very Nice 🎉🎉
    From Hardeep Lally
    Chandigarh

  • @RameshKumar-bs6dq
    @RameshKumar-bs6dq Před 2 měsíci +2

    We are curious to know what is going to happen ahead of.The story,its motive and performance of different characters is impressive and interesting.

  • @paramjeetkaur4230
    @paramjeetkaur4230 Před 2 měsíci +2

    ਲਵਪ੍ਰੀਤ ਸੂਟ ਬਹੁਤ ਸੋਹਣਾ ਪਾਇਆ ਹੋਇਆ ਹੈ ਸਾਨੂੰ ਲੈਕੇ ਭੇਜ ਦੋ ਪੈਮੇਂਟ ਕਰ ਦੇਵਾਂਗੇ

  • @balrajsidhu3296
    @balrajsidhu3296 Před 2 měsíci +5

    ਬਹੁਤ ਹੀ ਵਧੀਆ ਵੀਡੀਓ ਲਵਪ੍ਰੀਤ ਭੈਣ ❤️❤️❤️👌👌👌🌹🌹🌹🎈🎈🎈

  • @majorkhan746
    @majorkhan746 Před 2 měsíci +3

    This is good story and it rotates around Lovepreet.

  • @romeshmalhotra3157
    @romeshmalhotra3157 Před 2 měsíci +2

    Big Brother Nice Acting Romesh Malhotra From Jammu

  • @robinsingh3156
    @robinsingh3156 Před 2 měsíci +2

    Bhot vadiya ji video rab thonu bhot sarea trkia dy

  • @GuriBoutique
    @GuriBoutique Před 2 měsíci +3

    Very nice story God bless you sister waheguru tnu khush rakhe

  • @user-re2hf7fm4t
    @user-re2hf7fm4t Před 2 měsíci +5

    Good acting all members 👌👌

  • @user-pz9hw4du4x
    @user-pz9hw4du4x Před 2 měsíci +3

    All parts and all team
    God bless you and your team ji

  • @amarjeetkaur1007
    @amarjeetkaur1007 Před 2 měsíci +1

    Bua di aekting vali sira 🙏🙏👍👍

  • @jashankaur7976
    @jashankaur7976 Před 2 měsíci +2

    ਜੱਸਾ ਚਾਹ ਨੀ ਛੱਡਦਾ ਬਾਈ ਇਹਦੀ ਚਾਹ ਸੁਣ ਸੁਣ ਕੇ ਤਾਂ ਮੇਰਾ ਚਿੱਤ ਵੀ ਕਰ ਜਾਂਦਾ ਚਾਹ ਪੀਣ ਲਈ 😂😂

  • @pritpalkaur69
    @pritpalkaur69 Před 2 měsíci +1

    Very nice acting all teem mamber s ❤❤❤❤❤❤🎉🎉🎉🎉🎉🎉

  • @BalwinderSran-eg2vb
    @BalwinderSran-eg2vb Před 2 měsíci +2

    ਸਾਰਿਆ ਦੀ ਐਕਟਿੰਗ ਬਹੁਤ ਬਹੁਤ ਹੀ ਵਧੀਆ ❤❤❤

  • @KamalRai-yy9fg
    @KamalRai-yy9fg Před 2 měsíci +6

    Great 👍 and intelligent 🤓 team members both of you 👍

  • @user-sv6ls5dv4i
    @user-sv6ls5dv4i Před 2 měsíci +2

    Very nice vedio aa lovepreet amd tari ji
    Kahani bahut vadiya mod la gi

  • @lakhveerjassal692
    @lakhveerjassal692 Před 2 měsíci +3

    ਸਤਿ ਸ੍ਰੀ ਆਕਾਲ ਜੀ ਲਵਪ੍ਰੀਤ ਜੀ ❤❤❤❤❤❤ਇਸ਼ੂ ਜੱਸਾ ਬਹੁਤ ਵਧੀਆ ਜੀ 👍❤️ ਗੋਡੇ ਰੋਲਾ ਗੌਂਡ ਜੀ ❤❤❤❤❤

  • @SandhuGora-wu7mc
    @SandhuGora-wu7mc Před 2 měsíci +1

    Preet good character masum chehra 🎉🎉🎉

  • @rajwinderbains936
    @rajwinderbains936 Před 2 měsíci

    ਈਸੂ ਵੀਰੇ ਦੀ ਐਕਟਿੰਗ ਬਹੁਤ ਸੋਹਣੀ ਆ❤❤❤

  • @HarvinderKaur-tq6nu
    @HarvinderKaur-tq6nu Před 2 měsíci +2

    Very nice story

  • @chahatveersingh1991
    @chahatveersingh1991 Před 2 měsíci +3

    ਬਹੁਤ ਵਧੀਆ ਸੀਰੀਅਲ ਹੈ

  • @user-ju4xj2iq8j
    @user-ju4xj2iq8j Před 2 měsíci +2

    ਬਹੁਤ ਵਧੀਆ ਕਹਾਣੀ ਆ

  • @user-ik2vk6fx3h
    @user-ik2vk6fx3h Před 2 měsíci

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਵਧੀਆ ਹੈ ਜੀ ਧੰਨਵਾਦ

  • @user-lk3px7bz2d
    @user-lk3px7bz2d Před 2 měsíci +2

    Very nice story didi ❤sari team de acting best a god bless you all team

  • @simerjeetkaur2890
    @simerjeetkaur2890 Před 2 měsíci +1

    ਬਹੁਤ ਵਧੀਆ ਪਾਰਟ
    ਇਸ਼ੂ ਵੀਰੇ ਗਰਮੀ ਬਹੁਤ ਹੈ ਥੋੜਾ ਠੰਡਾ ਰਿਹਾ ਕਰ।

  • @manjindersingh5679
    @manjindersingh5679 Před 2 měsíci +6

    Very nice ji 😊😊❤❤❤ work all team member love you all

  • @jasmeetkaur4051
    @jasmeetkaur4051 Před 2 měsíci +2

    Bahut vadia story

  • @narindersingh-fm3sy
    @narindersingh-fm3sy Před 2 měsíci +1

    ਬੇਟੇ ਤੁਹਾਡੀ ਸੋਚ ਨੂੰ ਸਲਾਮ ਹੈ ਏਨੇ ਵਧੀਆ ਵਧੀਆ ਸੀਰੀਜ ਦਿਖਾ ਕੇ ਲੋਕਾਂ ਦੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਪਰਿਵਾਰ ਸਮੇਤ ਸਾਰੀਆਂ ਸੀਰੀਜ਼ ਦੇਖਦੇ ਹਾਂ ਸਭ ਨੂੰ ਤੁਹਾਡੇ ਹਰ ਭਾਗ ਦੀ ਉਡੀਕ ਰਹਿੰਦੀ ਹੈ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਦੇਵੇ ਮਨਪ੍ਰੀਤ ਬਰਾੜ ਨੂੰ ਵੀ ਆਪਣੀ ਟੀਮ ਵਿੱਚ ਸ਼ਾਮਲ ਕਰਕੇ ਕੋਈ ਸੀਰੀਜ਼ ਬਣਾਓ ਵਧੀਆ ਐਕਟਿੰਗ ਹੈ ਮਨਪ੍ਰੀਤ ਬਰਾੜ ਦੀ 🙏🙏

  • @user-ik2vk6fx3h
    @user-ik2vk6fx3h Před 2 měsíci +3

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਵਧੀਆਂ ਵੀਡੀਓ ਹੈ

  • @jaspalrandhawa7113
    @jaspalrandhawa7113 Před 2 měsíci +2

    Very nice video. God bless you.

  • @manjeetkaur949
    @manjeetkaur949 Před 2 měsíci +17

    ਬਹੁਤ ਵਧੀਆ ਕਹਾਣੀ ਜੀ❤❤❤❤ਮਨਜੀਤ ਕੌਰ ਘਨੌਰੀ ਕਲਾਂ

  • @user-ry2pq5oh5n
    @user-ry2pq5oh5n Před 2 měsíci +5

    Very nice video 🎉🎉🎉🎉🎉🎉🎉🎉🎉🎉🎉🎉🎉🎉🎉

  • @ayoubkhan7188
    @ayoubkhan7188 Před 2 měsíci +2

    Mashaallah aap ka drama boht acha chal rha ha Allah Aap ko kamyab kry aameen inshallah sda khosh rho 🌹

  • @user-qh5wf4vb3l
    @user-qh5wf4vb3l Před 2 měsíci

    Bhout vadiya story aa.dil kush ho janda aa❤

  • @iqbalsran7866
    @iqbalsran7866 Před 2 měsíci +2

    Very Very nice video God bless you all teams ❤

  • @jaskiratghuman4997
    @jaskiratghuman4997 Před 2 měsíci +5

    Lovepreet di bahut vdea nice video aa

  • @KhanAman-kp2nd
    @KhanAman-kp2nd Před 11 dny +1

    Heart touching ❤️ story

  • @AjayGupta-tm7vw
    @AjayGupta-tm7vw Před 2 měsíci

    Very nice story lovepreet Didi God bless you waiting for next part

  • @harjitkaur3959
    @harjitkaur3959 Před 2 měsíci +2

    ਬਹੁਤ ਵਧੀਆ ਕਹਾਣੀ ਹੇ

  • @RoopPannu-ff2vz
    @RoopPannu-ff2vz Před 2 měsíci +4

    Best video i ever seen ❤

  • @baljinderkaur7295
    @baljinderkaur7295 Před 2 měsíci +2

    So nice ❤

  • @balbinderkaur3907
    @balbinderkaur3907 Před 2 měsíci

    Bohat vdia film ha yr amazing ❤ next part 19 vi jldi to jldi upload kro

  • @tanveerchaudhry1105
    @tanveerchaudhry1105 Před 2 měsíci +2

    Good

  • @prabhchahal2345
    @prabhchahal2345 Před 2 měsíci +2

    God 🙏 bless you and your work is very nice bhout soniaa vedio acting also good of your all team members ❤❤❤🎉🎉🎉🎉 I am also waiting for your all team of lovepreet Ghuman

  • @sarbjitkaur9202
    @sarbjitkaur9202 Před 2 měsíci +2

    ਬਹੁਤ ਵਧੀਆ ਜੀ 🙏🙏

  • @user-ei6yo4un8e
    @user-ei6yo4un8e Před 2 měsíci +2

    Very, nice, video🎉🎉🎉🎉🎉

  • @RajuKhan-zw8oep
    @RajuKhan-zw8oep Před 2 měsíci +1

    Tari and lovepreet de acting very very nice 👍 story interesting story

  • @user-ss5fn9pg8v
    @user-ss5fn9pg8v Před 2 měsíci +10

    Lovepreet beta ur role is so much good v nice wording kamlesh pathela muktsar

  • @user-cc4lu9fh2s
    @user-cc4lu9fh2s Před 2 měsíci +1

    ਬਹੁਤ ਵਧੀਆ ਮੂਵੀ ❤❤❤🎉🎉🎉❤❤❤

  • @Rishu-eq9ys
    @Rishu-eq9ys Před 2 měsíci +2

    Very loving story

  • @Prabh225
    @Prabh225 Před 2 měsíci

    Jad jasse nu vich lene video ju char chnn lgg jande ne ❤ Mera mostttt fvrt aa jssa❤ ghainttt gll baat

  • @SimranKaur-nk3gi
    @SimranKaur-nk3gi Před 2 měsíci +3

    Very nice video ji❤👌

  • @user-wm8sl2ej4h
    @user-wm8sl2ej4h Před 2 měsíci +2

    ਬਹੁਤ ਵਧੀਆ ਵੀਡੀਓ ਹੈ💯💯💯💯

  • @manjindersingh1822
    @manjindersingh1822 Před 2 měsíci +2

    Very nice video ji waheguru bless u all team members ji

  • @parmjeetkaur1828
    @parmjeetkaur1828 Před 2 měsíci +3

    Very nice video

  • @user-eg3lq7mp3j
    @user-eg3lq7mp3j Před 2 měsíci +2

    Very nice story ❤❤❤❤❤🎉🎉🎉🎉

  • @user-sh3qd8km4q
    @user-sh3qd8km4q Před 2 měsíci +2

    Nice story didi ❤❤❤❤

  • @surinderkaur8396
    @surinderkaur8396 Před měsícem

    very nice story and good work to all team members.