ਕਰਾਏ ਵਾਲਾ ਕਮਰਾ ।। ਭਾਗ 21 ।। PUNJABI SERIES ।।

Sdílet
Vložit
  • čas přidán 19. 08. 2024
  • song credits :( • Video )

Komentáře • 449

  • @Jashan_deep732
    @Jashan_deep732 Před 2 měsíci +19

    ਪੰਜਾਬ ਵਿੱਚ short movies ਤਾਂ ਬਹੁਤ youtubers ❤😊 ਬਣਾਉਂਦੇ ਆ ਪਰ ਦੀਦੀ ਮੈਨੂੰ ਤਾਂ ਇਹ ਹੀ ਲਗਦਾ ਕਿ ਥੋਡੇ ਜਿੰਨੀ ਘੈਂਟ ਐਕਟਿੰਗ ਤਾਂ ਕੋਈ ਨਹੀਂ ਕਰਦਾ। ❤ਕਿਸ ਕਿਸ ਨੂੰ ਲੱਗਦਾ ਕਿ lovepreet 💕 ਦੀਦੀ ਦੀ acting best ਆ ❤😊

  • @narindersingh-fm3sy
    @narindersingh-fm3sy Před 2 měsíci +5

    ਬਹੁਤ ਵਧੀਆ ਸੀ ਭਾਗ ਗਰੀਬ ਕੀ ਜਿੰਦਗੀ ਹੈ ਜਦੋਂ ਤੁਸੀਂ ਆਪਣੇ ਪਿਤਾ ਜੀ ਨੂੰ ਘਰ ਜਾ ਕੇ ਮਿਲੇ ਮਾਤਾ ਬਿਮਾਰ ਹੋਣ ਦੇ ਵੀ ਬਾਵਜੂਦ ਕੰਮ ਕਰਨ ਜਾਦੀ ਹੈ ਪਿਤਾ ਨੇ ਦੱਸਿਆ ਕੰਮ ਨੀ ਮਿਲ ਰਿਹਾ ਤੁਸੀਂ ਆਪਣਾ ਮੋਬਾਈਲ ਵੀ ਵੇਚਣ ਲਈ ਮਜ਼ਬੂਰ ਹੋ ਗਏ ਇਹ ਦੇਖ ਕੇ ਮਨ ਨੂੰ ਬਹੁਤ ਦੁੱਖ ਲੱਗਾ ਬਹੁਤ ਵਧੀਆ ਸਟੋਰੀ ਵਾਹਿਗੁਰੂ ਆਪ ਨੂੰ ਹੋਰ ਤਰੱਕੀ ਦੇਵੇ ਜੀ ਇਸ਼ੂ ਦੀਆਂ ਗੱਲਾਂ ਤੇ ਬਹੁਤ ਹੱਸੀ ਦਾ ਬਹੁਤ ਵਧੀਆ ਰੋਲ ਹੈ ਸਾਰੀ ਟੀਮ ਦਾ ਕੰਮ ਬਹੁਤ ਵਧੀਆ ਜੀ 🙏🙏

  • @Jashan_deep732
    @Jashan_deep732 Před 2 měsíci +10

    ਵੀਡਿਓ ਤਾਂ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਹੁੰਦੀ ਹੈ ❤❤❤ ਬਿਨਾ ਵੇਖੇ ਹੀ like ਕਰ ਦਿੰਨੇ ਆ ❤❤

  • @surinderkarra-ਜਲੰਧਰ
    @surinderkarra-ਜਲੰਧਰ Před 2 měsíci +40

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ।
    ਲਵਪ੍ਰੀਤ ਤੁਸੀਂ ਇਹ ਵੀਡੀਓ ਤਾਂ ਬਹੁਤ ਵਧੀਆ ਬਣਾ ਕੇ ਲੋਕਾਂ ਨੂੰ ਇਹ ਦਿਖਾ ਦਿੱਤਾ ਹੈ,ਕਿ ਮਾੜੇ ਘਰ ਵਿੱਚ ਜਦੋਂ ਅਤਿ ਦੀ ਗਰੀਬੀ ਹੋਵੇ ਤਾਂ ਕੀ ਹਾਲਤ ਹੁੰਦੀ ਹੈ।
    ਅਸੀਂ ਵੀ ਬਹੁਤ ਬੁਰਾ ਵਕਤ ਦੇਖਿਆ ਹੈ, ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਦੇਖਿਆ।
    ਪਰ ਬੀਤਿਆ ਵਕਤ ਯਾਦ ਕਰਕੇ ਹੁਣ ਵੀ ਰੋਣਾ ਆ ਜਾਂਦਾ ਹੈ ।
    ਵੀਡੀਓ ਵਿਚ ਜਦੋਂ ਇਸ਼ੂ ਲਵਪ੍ਰੀਤ ਬਾਰੇ ਗਲਤ ਬੋਲਦਾ ਹੈ ਤਾਂ ਬਹੁਤ ਬੁਰਾ ਲਗਦਾ ਅਤੇ ਗੁੱਸਾ ਆਉਂਦਾ।
    ਲਵਪ੍ਰੀਤ ਏਨੀਂ ਹਿੰਮਤ ਦਿਖਾਈ ਆਪਣੇ ਵਿਚ, ਜਦੋਂ ਬਹੁਤ ਵੱਡੇ ਹੌਂਸਲੇ ਨਾਲ ਆਪਣੇ ਬਾਪੂ ਨੂੰ ਝੂਠ ਕਿਹਾ ਕਿ ਮੈਨੂੰ ਕੰਮ ਵਾਲਿਆਂ ਦਾ ਫੋਨ ਆਇਆ ।
    ਇਹ ਬਿਲਕੁਲ ਸੱਚ ਹੈ, ਜਿਹੜਾ ਦਿਲੋਂ ਇਮਾਨਦਾਰ ਅਤੇ ਸਾਫ ਹੁੰਦਾ ਉਹ ਹਮੇਸ਼ਾਂ ਵਾਹਿਗੁਰੂ ਉਤੇ ਭਰੋਸਾ ਜ਼ਰੂਰ ਰੱਖਦਾ ਹੈ।
    ਵਾਹਿਗੁਰੂ ਵੀ ਕੋਈ ਨਾ ਕੋਈ ਰਸਤਾ ਬਣਾਉਂਦਾ ਹੈ।
    ਇਸ ਤਰਾਂ ਦੀ ਵੀਡੀਓ ਦੇਖ ਕੇ ਬਹੁਤ ਮਨ ਦੁਖੀ ਹੁੰਦਾ ਜਿਸ ਨੇ ਵੀ ਇਹ ਸੱਭ ਅਸਲ ਜ਼ਿੰਦਗੀ ਵਿਚ ਦੇਖਿਆ ਹੁੰਦਾ।
    ਲਵਪ੍ਰੀਤ ਤੁਸੀਂ ਇਹ ਵੀਡੀਓ ਬਣਾ ਕੇ ਬਹੁਤ ਵਧੀਆ ਕੰਮ ਕੀਤਾ , ਦੁਨੀਆ ਨੂੰ ਦਿਖਾਇਆ ਹੈ ਕਿ ਕਿਸੇ ਦੀ ਗਰੀਬੀ ਵਿੱਚ ਮਜਬੂਰ ਇਨਸਾਨ ਦੀ ਕੀ ਹਾਲਤ ਹੁੰਦੀ ਹੈ।
    ਪਰ ਸੱਚਾਈ ਹੈ, ਕਿ ਹੁਣ ਵੀਡੀਓ ਦੇਖ ਕੇ ਮਨ ਉਦਾਸ ਹੋ ਜਾਂਦਾ।
    ਬਾਪੂ ਨੇ ਬਿਲਕੁਲ ਠੀਕ ਕਿਹਾ ਹੈ ਕਿ ਲਵਪ੍ਰੀਤ ਵਰਗੀਆਂ ਕੁੜੀਆਂ ਬਹੁਤ ਘੱਟ ਹੁੰਦੀਆਂ, ਰੱਬ ਸਭ ਨੂੰ ਦੇਵੇ।
    ""ਲਵਪ੍ਰੀਤ ਤੁਹਾਡੀ ਹਿੰਮਤ ,ਸੋਚ, ਅਤੇ ਮਿਹਨਤ ਨੂੰ ਦਿਲੋਂ ਨਮਸਕਾਰ।
    ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਹਮੇਸ਼ਾਂ ਤੁਹਾਡੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੇ।
    ਮੈਂ ਹਮੇਸ਼ਾਂ ਕੁਮੈਂਟ ਵੱਡਾ ਲਿਖ ਦਿੰਦਾ ਹਾਂ , ਕਿਉਂਕੀ ਦੁਨੀਆ ਅਤੇ ਇਸਦੇ ਰੰਗ ਦੇਖੇ ਹਨ ।""
    ਤੇਰੇ ਵੀਰ ਵਲੋਂ ਬਹੁਤ ਸਾਰਾ ਪਿਆਰ
    💕💕💕🙏🙏🙏🙏🙏💕💕💕
    🌹🌹🌹🌹🌹🌹🌹🌹🌹🌹🌹

    • @labhsingh9855
      @labhsingh9855 Před 2 měsíci

      ਬਹੁਤ ਹੀ ਵਧੀਆ ਸੀਰੀਅਲ ਹੈ।

  • @AmrikSingh-mg2ge
    @AmrikSingh-mg2ge Před 2 měsíci +8

    ਲਵਪ੍ਰੀਤ ਪੁੱਤਰ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ ਤੇਰੇ ਸਾਰੇ ਸਰੋਤਿਆਂ ਨੂੰ 🎉 ਧੰਨ ਧੰਨ ਸਤਿਗੁਰ ਤੇਰਾਂ ਹੀ ਆਸਰਾ 🎉😂🎉

  • @lakhvirsinghqupu
    @lakhvirsinghqupu Před 2 měsíci +30

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @SukhwinderSingh-wq5ip
    @SukhwinderSingh-wq5ip Před 2 měsíci +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @sukhdevsingh-bc7dr
    @sukhdevsingh-bc7dr Před 2 měsíci +18

    ਬਹੁਤ ਵਧੀਆ ਸਟੋਰੀ ਹੈ ਲਵਪ੍ਰੀਤ ਬੇਟਾ ਜੀ 🎊🌹💐🎉♥️

  • @sarbjitkaur9202
    @sarbjitkaur9202 Před 2 měsíci +4

    ਬਹੁਤ ਵਧੀਆ ਜੀ 🙏🙏

  • @SukhpalGrewal-rx6bs
    @SukhpalGrewal-rx6bs Před 2 měsíci +8

    ਲਵਪ੍ਰੀਤ ਤੁਹਾਡਾ ਚਿੱਟਾ ਸੂਟ ਬਹੁਤ ਵਧੀਆ ਲੱਗਦਾ ਏ😊❤❤ਲਵ ਯੂ ਪੁੱਤਰ ਜੀ

  • @sonymaan1684
    @sonymaan1684 Před 2 měsíci +2

    ਈਸ਼ੂ ਸਿਰਾ ਬੰਦਾ ਯਰ ❤

  • @gurjindersingh3638
    @gurjindersingh3638 Před 2 měsíci +1

    ਬਹੁਤ ਵਧੀਆ ਸਟੋਰੀ ਲਵਪ੍ਰੀਤ ਬੇਟਾ ਜੀ 🙏 ਬਾਪੂ ਜੀ ਨੂੰ ਬਹੁਤ ਹੂਸਲਾ ਦਿੱਤਾ ਬੇਟਾ ਜੀ ਗੁੱਡ ਮੈਸਜ 🙏🥀💛🥀👌

  • @saggusao2808
    @saggusao2808 Před 2 měsíci +3

    Bhhht Vidya video a Lovepreet ji ❤ Vidya acting all teem meber.. hamesa khush raho GBU ❤

  • @GurJassSidhu
    @GurJassSidhu Před 2 měsíci +7

    Ashu veere di acting bht ghaint a…bhua da gaah pai rkhda veera😂😂

  • @SimranSingh-zx4wj
    @SimranSingh-zx4wj Před 2 měsíci +1

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @PandherSingh
    @PandherSingh Před 2 měsíci +1

    ਭਾਗ ੨੨ ਬਹੁਤ ਵਧੀਆ ਲੱਗਿਆ ਜੀ❤❤❤❤❤❤🎉🎉🎉🎉

  • @SurjitSingh-pu1cu
    @SurjitSingh-pu1cu Před 2 měsíci +2

    Bhut bdia lovpreet putar ji

  • @kulwinderkaur9053
    @kulwinderkaur9053 Před 2 měsíci +3

    Ishu te bhua da role ta bahuttttt vadiya ae ji

    • @SinderpalSony
      @SinderpalSony Před 2 měsíci

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Chahal_Goat_Farm
    @Chahal_Goat_Farm Před 2 měsíci +22

    ਬਹੁਤ ਸੋਹਣੀ ਵੀਡੀਓ ਬੇਟਾ ਲਵਪ੍ਰੀਤ ਵਾਹਿਗੁਰੂ ਥੋਨੂੰ ਸਦਾ ਖੁਸ਼ ਰਖੇ

  • @sushilkumarkhullar9492
    @sushilkumarkhullar9492 Před 2 měsíci +3

    ਲਵਪ੍ਰੀਤ ਬੇਟਾ ਕਦੇ ਕਮੈਂਟਸ ਪੜਦੇ ਵੀ ਹੁੰਦੇ ਹੋ ਅਗਰ ਹਾਂ ਤੇ ਜਿੱਥੇ ਤੁਹਾਡੀ ਐਕਟਿੰਗ ਤੇ singing ਦਾ ਮੈਂ ਕਾਈਲ ਹਾਂ ਮੈਂ ਉਥੇ ਕੁੱਝ ਯਥਾਰਦ ਤੋਂ ਪਰੇ ਕਹਾਨੀ ਦੇ ਲਈ ਸ਼ਿਕਾੲਿਤ ਵੀ ਹੈ ਤੁਸੀਂ ਖੁੱਦ ਸੋਚੋ ਅੱਜ ਦੇ ਜਮਾਨੇ ਵਿੱਚ ਜਿੱਥੇ ਹਰ ਇੱਕ ਘਰ ਵਿੱਚ ਕਿੰਨੇ ਕਿੰਨੇ ਫੋਨ ਹੋਣ ਤੇ ਕਿਆ ਜਿਹੜੀ ਕੁੜੀ ਤਿੰਨ ਮਹੀਨੇ ਕਮਰਾ ਕਿਰਾਏ ਤੇ ਲੈਅ ਕੇ ਰਹਿੰਦੀ ਰਹੀ ਹੋਵੇ ਨਾਲੇ ਉਸਨੂੰ ਪਿਆਰ ਵੀ ਕਰਦਾ ਹੋਵੇ ਉਸੇ ਘਰ ਦਾ ਮੁੰਡਾ ਤੇ ਉਸਨੇ ਕਦੇ ਫੋਨ ਨੰਬਰ ਹੀ ਨਾ ਲਿੱਤਾ ਹੋਵੇ ਇਹ ਗੱਲ ਹਾਜ਼ਮ ਨਹੀਂ ਹੁੰਦੀ ਉਤੋਂ ਐਨੀ ਦੂਰ ਉਸਦੇ ਪਿੰਡ ਜਾ ਕੇ ਫੋਨ ਨੰਬਰ ਲੈਣ ਨਾਲੋਂ ਜਿੱਥੇ ਓਹ ਕੰਮ ਕਰਦੀ ਸੀ ਉਥੋਂ ਵੀ ਤਾਂ ਤਾਰੀ ਨਬਰ ਲੈਅ ਹੀ ਸਕਦਾ ਸੀ

  • @kulwinderkaur9053
    @kulwinderkaur9053 Před 2 měsíci +2

    Lovepreet ji bahutttttttt vadiya story ae ji well done

  • @jitpandher3474
    @jitpandher3474 Před 2 měsíci +1

    very good performance everyone, god bless you lovepreet. Sydeny Australia

  • @vickyarora7799
    @vickyarora7799 Před 2 měsíci +1

    Bhag 21 bahut vadiya h mere lavpreet aansu nikal gai ❤❤❤❤

  • @user-jh6rt3yp6r
    @user-jh6rt3yp6r Před 2 měsíci +4

    ਤੁਸੀ ਤਾਂ ਪਤਾ ਕੀ ਸੋਚਦੇ ਹੋਵੋਗੇ ਸਾਨੂੰ ਤਾਂ ਤੁਹਾਡੇ ਬਹੁਤ ਫਿਕਰ ਰਹਿੰਦਾ ਲਵਪ੍ਰੀਤ ਪਲੀਜ

  • @GurpreetSanghreri-sm7fz
    @GurpreetSanghreri-sm7fz Před 2 měsíci +1

    ਰੱਬ ਵੀ ਕਿਸੇ ਨੂੰ ਤਾਂ ਜ਼ਿਆਦਾ ਹੀ ਗਰੀਬੀ ਦੇ ਦਿੰਦਾ, ਕਿਸੇ ਨੂੰ ਰੱਜ ਕੇ ਅਮੀਰ ਬਣਾ ਦਿੰਦਾ 😔

  • @hardeepkaur79861
    @hardeepkaur79861 Před 2 měsíci +2

    😢ese din rabb kise nu na dekha ve kam to velle rehna😢

  • @saloniwaliya-df9ro
    @saloniwaliya-df9ro Před 2 měsíci +6

    Bhut vdia story a lovepreet didi ji waheguru mehar kre

  • @user-dj5wo8rh3l
    @user-dj5wo8rh3l Před 2 měsíci +2

    Bhut vadia story aa lovepreet didi waheguru ji mehar kre🙏🙏♥️♥️♥️♥️♥️♥️♥️♥️♥️♥️♥️♥️

  • @amansinghsingh-nq2mf
    @amansinghsingh-nq2mf Před 2 měsíci +1

    ਬਹੁਤ ਵਧੀਆ ਜੀ ਸਾਰੀ ਟੀਮ

  • @shindersingh5708
    @shindersingh5708 Před 2 měsíci +1

    , ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਵਖਸਣ ❤❤🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @user-dq9ki8ib9n
    @user-dq9ki8ib9n Před 2 měsíci +1

    Very natural acting, Lovepreet you should be in punjabi movie bigger screen soon

  • @user-lx3nh4rt6t
    @user-lx3nh4rt6t Před 2 měsíci +1

    Bahut wadhia story hai ji.good wishes to all team members
    D Singh usa

  • @SarbjeetKaur-nm7ls
    @SarbjeetKaur-nm7ls Před 2 měsíci +3

    Very nice video ji God bless you all team nu ❤❤❤❤

  • @purnitasingla3038
    @purnitasingla3038 Před 2 měsíci +2

    Boht vadhiya story ay aam ghra vangnu ldai behs dikhai aa lgda e ni koi episode chl reha very interesting sare kalakar jabrdast ❤❤❤

  • @avtarsinghhundal7830
    @avtarsinghhundal7830 Před 2 měsíci +10

    VERY GOOD performance

  • @BalrajSingh-uy4um
    @BalrajSingh-uy4um Před 2 měsíci +1

    Nic video lovepreet ji good 👍 acting of all team members 👍 👌 ❤❤❤

  • @prabhjotkaurKaur-re4ko
    @prabhjotkaurKaur-re4ko Před 2 měsíci +1

    Bhut soni video a gbu ❤

  • @baljinderchatha4653
    @baljinderchatha4653 Před 2 měsíci +1

    ਬਹੁਤ ਵਧੀਆ ਵੀਡੀਓ ਆ ਰੱਬ ਚੜ੍ਹਦੀ ਕਲਾ ਚ ਰੱਖੇ,,

  • @sidhusaab412
    @sidhusaab412 Před 2 měsíci +21

    ਜੱਸੇ ਦੀ ਐਕਟਿੰਗ ਬਹੁਤ ਘੈਂਟ ਆ ਨੀਂਦ ਚ😂😂

  • @jagtarsingh-8940
    @jagtarsingh-8940 Před 2 měsíci +5

    ਵੀਰ ਜੀ 🙏 ਵੀਡੀਓ ਬੁਹਤ ਵਧੀਆ ਤੇ ਪਿਆਰੀ ਹੈ ਵੀਰ ਜੀ ਇਸ਼ੂ ਵੀਰ ਦਾ ਰੋਲ ਬਹੁਤ ਬਹੁਤ ਹੀ ਵਧੀਆ ਹੈ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏🙏🙏🙏

  • @jagdeepkaur8160
    @jagdeepkaur8160 Před 2 měsíci +1

    ਈਸ਼ੂ ਐਡੀ ਵਧੀਆ ਐਕਟਿੰਗ ਕਰਦਾ ਐ।ਈਸ਼ੂ ਭੂਆ ਨੂੰ ਭੇਜਣ ਦੀ ਸਕੀਮ ਤਾਂ ਜੱਸੀ ਨੂੰ ਪੁੱਛਿਆ😅

  • @habeebchaudhry5926
    @habeebchaudhry5926 Před 2 měsíci +1

    Great Acting by all actors 👏! Nice Video👌!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @user-xp5gp4ty5o
    @user-xp5gp4ty5o Před 2 měsíci +2

    ਅਸੀ ਤੁਹਾਡੇ ਹਰ episode ਦਾ ਬੇਸਬਰੀ ਨਾਲ ਉਡੀਕ ਕਰਦੇ ਹਾਂ

  • @brownmunde444
    @brownmunde444 Před 2 měsíci +1

    ਬਹੁਤ ਵਧੀਆ ਕਹਾਣੀ a lovepreet 🎉

  • @narangsingh8329
    @narangsingh8329 Před 2 měsíci +2

    Boht wadia story lavpreet👌👌👍

  • @manormagarg8197
    @manormagarg8197 Před 2 měsíci +3

    Very nice story❤❤

  • @user-ik2vk6fx3h
    @user-ik2vk6fx3h Před 2 měsíci

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ ਜੀ

  • @rickyseerha5668
    @rickyseerha5668 Před 2 měsíci +1

    ਲਵਪ੍ਰੀਤ, ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ

  • @user-yc6xb5wj9x
    @user-yc6xb5wj9x Před 2 měsíci +2

    Thanks sister ❤love u so much 😊

  • @beantkaur9927
    @beantkaur9927 Před 2 měsíci +2

    ਲਵਪ੍ਰੀਤ ਮੈਨੂੰ ਬਹੁਤ ਵਧੀਆ ਲਗਦੀ ਹੈ ਤੁਹਾਡੀ ਵੀਡੀਓ 🎉

  • @Rupinder632
    @Rupinder632 Před 2 měsíci +9

    God bless you

  • @iqbalsran7866
    @iqbalsran7866 Před 2 měsíci +1

    Today is too much heart touching God bless you all teams ❤

  • @BalrajSingh-bt7zl
    @BalrajSingh-bt7zl Před měsícem

    Ishu's acting is best....❤❤❤🥰🥰🥰🥰🥰🥰🥰🥰🥰🥰🥰🥰☺☺☺☺☺☺🥰☺🥰🥰☺🥰☺🥰☺🥰☺🥰🥰☺🥰☺🥰☺🥰🥰☺🥰☺🥰☺🥰☺🥰🥰☺🥰☺🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗😊🤗🤗😊🤗😊🤗😊🤗😊🤗😊🤗🤗😊🤗😊🤗🤗😊🤗🤗😊🤗😊🤗😊🤗😊🤗🤗😊🤗😊🤗😊🤗😊🤗😊🤗🤗😊🤗🤗🤗😊🤗🤗🤗😊🤗😊🤗🤗😊🤗😊🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗😊😊😊😊

  • @noor_verma_noor_verma2287
    @noor_verma_noor_verma2287 Před 2 měsíci +8

    Very gaint🎉🎉😊 series

  • @jasvindersingh672
    @jasvindersingh672 Před 2 měsíci +1

    Very nice episode. God bless you all

  • @HarjaapSingh-sc1ec
    @HarjaapSingh-sc1ec Před 2 měsíci +6

    ਭੂਆ ਦਾ ਭਤੀਜੇ ਦਾ ਪਿਆਰ ਤੇ ਦੁਜੇ ਨਾਲ ਤਕਰਾਰ ਬਹੁਤ ਵਧੀਆ ਸੀ ।।
    ਅੱਗੇ ਪਤਾ ਲਗੇਗਾ ਕਿ ਲਵਪ੍ਰੀਤ ਹੁਣ ਕੀ ਕਰੇਗੀ ਤੇ ਕਿਥੇ ਮਿਲੇਗੀ ।।
    ਇੰਤਜ਼ਾਰ ਰਹੇਗਾ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ❤

    • @lovepreetghumaan5208
      @lovepreetghumaan5208  Před 2 měsíci +2

      💝🙏

    • @HarjaapSingh-sc1ec
      @HarjaapSingh-sc1ec Před 2 měsíci +2

      @@lovepreetghumaan5208 ਸਤਿ ਸ਼੍ਰੀ ਅਕਾਲ ਜੀ
      ਬਹੁਤ ਵਧੀਆ ਕਹਾਣੀ ਤੇ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਸੀ
      🙏🙏❤️🙏🙏🙏❤️

  • @sumanbala8513
    @sumanbala8513 Před 2 měsíci +1

    Beautifull. Very. Nice. Vedio. 👍. Suman. Bala. Ferozepur. City

  • @Chahal_Goat_Farm
    @Chahal_Goat_Farm Před 2 měsíci +118

    ਅਸੀਂ ਬਹੁਤ ਕੋਸ਼ੀਸ਼ ਕੀਤੀ ਸਭ ਤੋਂ ਪਹਿਲਾਂ ਦੇਖਣ ਦੀ ਪਰ ਕਦੇ ਵੀ ਕਾਮ ਜਾਬ ਨੀ ਹੋਏ

  • @karmjitkaur9154
    @karmjitkaur9154 Před 2 měsíci +1

    Wahut wadiya stories a bhuaji Diya Galla wahut wadiya na lovepreet God blase u

  • @user-jp7cm8iz1t
    @user-jp7cm8iz1t Před 2 měsíci +8

    Bahut vadia lovepreet di❤

  • @jaspreetjassi5514
    @jaspreetjassi5514 Před 2 měsíci +1

    Bhot knt acting jasee di and lavpreet sis dii god bless you ❤❤❤sarri team nu

  • @manjitkaur-wy1tg
    @manjitkaur-wy1tg Před 2 měsíci

    ਬਹੁਤ ਬਹੁਤ ਬਹੁਤ ਸੋਹਣੀ ਵੀਡੀਓ 👌👌👌👍👍God bless you all members 🙏🙏🙏❤️❤️❤️❤️❤️❤️❤️

  • @user-qh5wf4vb3l
    @user-qh5wf4vb3l Před 2 měsíci +1

    Heart touching story 💕

  • @JaswantSingh-ww5sy
    @JaswantSingh-ww5sy Před 2 měsíci +2

    ਲੱਭਪ੍ਰੀਤ ਕੁਹਣੀ ਬਹੁਤ ਨਾਲੇ ਭੂਆ ਦੀ ਐਕਟਿੰਗ ਬੁੱਹਤ ਵੱਦੀਆ ਲੱਗੀ ਧੰਨਵਾਦ ਜੀ

    • @SinderpalSony
      @SinderpalSony Před 2 měsíci +1

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @tanpreetkaurdhillon4698
    @tanpreetkaurdhillon4698 Před 2 měsíci +1

    Ishu di acting bahut ghaint 👍👌

  • @SatinderpalSingh-mv5zi
    @SatinderpalSingh-mv5zi Před 2 měsíci +1

    Very Best Story 👌

  • @ManinderSingh-hg8sn
    @ManinderSingh-hg8sn Před 2 měsíci +10

    Jis ne greebi dekhi oh he janda bhai

  • @babymomi1799
    @babymomi1799 Před 2 měsíci +2

    Nice video God bless you all team members 🙏

  • @user-ov5oi4sx3f
    @user-ov5oi4sx3f Před 2 měsíci

    ਲਵਪ੍ਰੀਤ ਜੀ ਬਹੁਤ ਵਦੀਆ ਵੀਡੀਓ ਹੁੰਦੀ ਆ ਸੋਡੀ ਜੀ

  • @arshdeepkaur6456
    @arshdeepkaur6456 Před 2 měsíci +3

    ਲਵਪ੍ਰੀਤ ਬਹੁਤ ਬਹੁਤ ਵਧੀਆ ❤️❤️❤️❤️💛💖👌👌👌👌👌👌👌👌👍👍👍👍👍👍👍

  • @Jashan_deep732
    @Jashan_deep732 Před 2 měsíci +1

    ਪਰਮਾਤਮਾ ਸਾਰਿਆ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣ ❤❤❤😊😊😊😊

  • @gurmeetkaur1003
    @gurmeetkaur1003 Před 2 měsíci +1

    Very nice story god bless you 🙏 💖 😘 ❤❤❤

  • @ManpreetKaur-fn1bd
    @ManpreetKaur-fn1bd Před 2 měsíci

    ਬਹੁਤ ਵਧੀਆ ਸਟੋਰੀ ਲਵਪ੍ਰੀਤ ਦੀਦੀ 🎉❤🎉❤🎉❤🎉❤🎉ਦੀਦੀ ਜੀ ਵੇ ਸੋਹਣਿਆਂ ਜੀ ਦਾ ਸੀਜ਼ਨ 2 ਲੈ ਆਉ ਪਲੀਜ਼ 🎉❤🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਹਮੇਸ਼ਾ ਹੱਸਦੇ ਵੱਸਦੇ ਰਹੋ

  • @JaspalSingh-jf3xp
    @JaspalSingh-jf3xp Před 2 měsíci

    ਲਵਪ੍ਰੀਤ ਬੇਟਾ ਤੁਹਾਡੀ ਸਟੋਰੀ ਬਹੁਤ ਵਧੀਆ ਹੈ ਸ਼ਾਬਾਸ਼ ਬੇਟਾ ਪ੍ਰਮਾਤਮਾ ਤੁਹਾਡੇ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਮੇਰੀਆਂ ਦੁਆਵਾਂ ਤੁਹਾਡੇ ਨਾਲ ‌ਹਨ ਜਸਪਾਲ ਸਿੰਘ ਬਾਗੋਵਾਲ ਸ਼ਹੀਦ ਭਗਤ ਸਿੰਘ ਨਗਰ

  • @BalrajSingh-bt7zl
    @BalrajSingh-bt7zl Před měsícem

    Bhut vadiya video a lovepreet didi ji❤❤❤❤❤❤❤❤❤❤🎉❤🎉🎉🎉❤🎉❤🎉❤🎉❤🎉❤🎉❤🎉❤🎉❤🎉🎉❤🎉❤🎉❤🎉❤🎉❤🎉❤🎉🎉❤🎉❤🎉❤🎉❤🎉❤🎉❤❤❤❤🥰🥰🥰😘🥰😘🥰😘🥰😘🥰😘🥰😘🥰🥰🥰🥰🥰🥰🥰🥰🥰🥰🥰🥰🥰☺🥰🥰☺🥰☺🥰☺🥰☺🥰☺🥰☺🥰☺🥰☺🥰☺🥰☺🥰☺🥰🥰☺🥰☺🥰☺🤗🤗🤗🤗🤗🤗🤗🥰☺🥰🥰☺🥰☺🥰☺🥰☺🥰☺🥰☺🥰☺🥰🥰☺🥰☺🥰☺🥰☺🥰🥰☺🥰☺🥰☺🥰🥰☺🥰☺🥰🥰☺🥰☺🥰☺🥰☺🥰☺🥰☺🥰🥰☺🥰☺🥰☺🥰☺🥰☺☺🥰☺🥰🥰☺🥰☺🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗😊😊😊

  • @user-mg5xi6up2w
    @user-mg5xi6up2w Před 2 měsíci +3

    बहुत बहुत बहुत बहुत बढ़िया बढ़िया विडियो विडियो है लवपरीत पुत्र जी🙏🙏🙏🙏🙏🙏🙏🙏🙏🙏🙏

  • @jagseerbehniwal7935
    @jagseerbehniwal7935 Před 2 měsíci +1

    ❤❤❤❤❤ ਬੀਬਾ ਲਵਪ੍ਰੀਤ ਕੌਰ ਅਤੇ ਆਪ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਆਪ ਦਾ ਬਹੁਤ ਬਹੁਤ ਧੰਨਵਾਦ ਪਿੰਡ ਨੱਤ ਬਲਰਾਜ ਸਿੰਘ

  • @Jashan_deep732
    @Jashan_deep732 Před 2 měsíci +2

    ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਆਕਾਲ 😊 ਦੀਦੀ ਵੀਡੀਓ ਬਹੁਤ ਹੀ ਜਿਆਦਾ ਵਧੀਆ ਹੁੰਦੀ ਆ ❤ ਸਾਡਾ ਸਾਰਾ ਪਰਿਵਾਰ ਮਿਲ ਕੇ ਵੇਖਦੇ ਹਾਂ ਅਤੇ ਬਹੁਤ ਇੰਤਜਾਰ ਰਹੰਦਾ ਕਿ ਕਦੋਂ ਅਗਲਾ part ਆਵੇ ਤੇ ਅਸੀ ਮਿਲ ਕੇ ਵੇਖਿਏ 😊 ਦੀਦੀ ਤੁਸੀਂ ਇਸ series ਨੂੰ ਲੰਬੀ ਲੈ ਕੇ ਜਾਇਉ.... ਤੇ ਵਧੀਆ ਵਧੀਆ parts ਲੈ ਕੇ ਆਉਂਦੇ ਰਹਿਯੋ ❤❤ ਵੈਸੇ ਤਾਂ ਇਹ series ਮਨੋਰੰਜਨ ਲਈ ਜਹੀ ਹੈ.... ਪਰ ਜੇ ਥੋੜਾ ਗਹਿਰਾਈ ਨਾਲ ਸਮਜਿਏ ਤਾਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਜਿਵੇਂ ਕਿ ਇਸ series ਵਿੱਚ ਇਸੂ ਵੀਰੇ ਦਾ role ਇਕ ਨਸ਼ੇ ਦੀ ਗਿਰਫ ਵਿੱਚ ਆਏ ਨੌਂਜਵਾਨ ਦਾ ਹੈ... ਜੋ ਕਿ ਆਪਣੇ ਪਰਿਵਾਰ ਵਾਲਿਆਂ ਨੂੰ ਤੰਗ ਕਰਦਾ ਰਹਿੰਦਾ ਅਤੇ ਨਸ਼ੇ ਲਈ ਪੈਸੇ ਦੀ ਮੰਗ ਕਰਦਾ ਹੈ.. ਤਾਂ ਇਸ ਤੋਂ ਸਾਰੇ ਨੌਜਵਾਨ ਇਹ ਸਿੱਖ ਸਕਦੇ ਹਨ ਕਿ ਅਸੀਂ ਕਦੇ ਨਸੇ ਨਾ ਕਰੀਏ ਅਤੇ ਨਸ਼ੇ ਦੇ ਜਾਲ ਤੋਂ ਮੁਕਤ ਰਹੀਏ ।❤😊

  • @sukhdevkauratwal9609
    @sukhdevkauratwal9609 Před 2 měsíci

    God bless you all team members 👌 🙏 🙌 ❤

  • @sonudhillon831
    @sonudhillon831 Před měsícem

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤

  • @user-re2hf7fm4t
    @user-re2hf7fm4t Před 2 měsíci +1

    Bahut vadiya story lavepreet beta ❤❤
    Waheguru khush rakhe 🙏🏻🙏🏻

  • @SarwansinghSarwan-ik6og
    @SarwansinghSarwan-ik6og Před 2 měsíci

    Very nice move bat g god bless you great miss g❤❤

  • @anmoldeep9669
    @anmoldeep9669 Před 2 měsíci +1

    Ishu 😂😂di acting no 1 aa😂❤🎉

  • @kuldeepdhaliwal2803
    @kuldeepdhaliwal2803 Před 2 měsíci +2

    ਬਹੁਤ ਸੋਣੀ ਵੀਡੀਓ ਆ ਲਵਪ੍ਰੀਤ ਜੀ ❤❤❤❤❤❤❤

  • @RsSharma-vd5he
    @RsSharma-vd5he Před 2 měsíci +1

    Bahut badhiya

  • @user-cd8sg5ro6m
    @user-cd8sg5ro6m Před 2 měsíci

    Beautiful video c sis g 👌👌👌❤️💕💖💖 all team members great acting ji. Lovepreet didhi g tuhadi personalty very beautiful a g ❤❤❤❤

  • @SatteSatte-iz4fy
    @SatteSatte-iz4fy Před 2 měsíci

    ਬਹੁਤ ਵਧੀਆ ਵੀਡਿਓ ਲੱਗੀ ਜੀ,,, ਤਰਸੇਮ ਸਿੰਘ ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,,,, ਜ਼ਿਲ੍ਹਾ ਮੋਗਾ,,,

  • @user-bk8kx2nz3n
    @user-bk8kx2nz3n Před 2 měsíci +1

    Good parformanc love Preet and tari❤from Iqbal bhatti lahore pakistan❤❤❤❤❤

  • @Channkaur-e4p
    @Channkaur-e4p Před 2 měsíci +5

    Ishu da dialogue boht vdia lga 25.38 tym te 😂😂😂😂😂

  • @nazirqureshi1878
    @nazirqureshi1878 Před 2 měsíci +1

    بہترین ڈراما ھے۔ سب نے اچھی اداکارہ کی ھے🎉🎉🎉❤❤❤❤❤❤❤

  • @harpreetkaur3479
    @harpreetkaur3479 Před 2 měsíci +2

    Bhaut vdiea video didi 🎉🎉🎉🎉🎉🎉❤❤❤

  • @riyasanjeevbajaj
    @riyasanjeevbajaj Před 2 měsíci

    Jis ne greebi dekhi Hove una nu pta hunda greebi ki hunde heart touching story lovepreet sis nd God bless you all team members 👍🏻

  • @Simar-qx8vz
    @Simar-qx8vz Před 14 dny

    Very nice video part 21

  • @jkhehra5001
    @jkhehra5001 Před 2 měsíci

    Bhua ji is favorite character. She is so real

  • @waheguruji3135
    @waheguruji3135 Před 2 měsíci +1

    ਜੱਸੇ ਦੀ ਐਕਟਿੰਗ ਬਹੁਤ ਵਧੀਆ ਲਗਦੀ ਏ 😂😂😂😂 malkit kour Tulewal Barnala

  • @ravneetgill5602
    @ravneetgill5602 Před 2 měsíci +3

    Very nice video ❤️❤️❤️🎉🎉👌👌Balwinder gill❤️❤️

  • @lakhveerjassal692
    @lakhveerjassal692 Před 2 měsíci +2

    ਸਤਿ ਸ੍ਰੀ ਅਕਾਲ ਲਵਪ੍ਰੀਤ ਤੇਰਾ ਤਾਰੀ ਦਾ ਰੋਲ ਬਿਲਕੁਲ ਘਟੀਆ ਸੀ ਤੇ ਪਰ ਪਿੰਡ ਵਿੱਚ ਵਿਚਾਲੇ ਖੜਕੇ ਗੱਲਾਂ ਕਰਨੀਆਂ ਚੰਗੀਆਂ ਹੀ ਲੱਗੀ ਜੱਸਾ ਜੱਸ ਦਾ ਰੋਲ ਕਾਇਡ ਗੌਂਡ ਜੀ ਬਹੁਤ ਵਧੀਆ ਜੀ 👍❤️❤️👍❤️

  • @daljeetsidhu6330
    @daljeetsidhu6330 Před 2 měsíci

    ਈਸ਼ੂ ਦੀ ਐਕਟਿੰਗ ਵਧੀਆ ਹੈ

  • @satyakijeet1815
    @satyakijeet1815 Před 2 měsíci +1

    ਵਾਹਿਗੁਰੂ ਗਰੀਬੀ ਕਿਸੈ ਨੂੰ ਨਾ ਦੇਵੈ

  • @tanukaur10
    @tanukaur10 Před 2 měsíci +1

    ❤❤😊😊Very Very Very nice video ji😊😊❤❤