ਸ਼੍ਰੋਮਣੀ ਅਕਾਲੀ ਦਲ ਦੇ ਰੋਸ ਨਾਲ ਲਾਹੇ ਗਏ ਪ੍ਰਧਾਨਾਂ ਦਾ ਇਤਿਹਾਸ ਕੀ ਬੋਲਦਾ ?
Vložit
- čas přidán 29. 06. 2024
- ਸ਼੍ਰੋਮਣੀ ਅਕਾਲੀ ਦਲ ਦੇ ਰੋਸ ਨਾਲ ਲਾਹੇ ਗਏ ਪ੍ਰਧਾਨਾਂ ਦਾ ਇਤਿਹਾਸ ਕੀ ਬੋਲਦਾ ?
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਦੱਸੀ ਅਹਿਮ ਜਾਣਕਾਰੀ
Exclusive Interview
#abcpunjab #punjab #akalidal #sukhbirbadal #SeniorjournalistJagtarSingh
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.
ਹਮੇਸ਼ਾ ਸੱਚ ਦੀ ਅਵਾਜ ਉਠਾਉਣ ਵਾਲਿਆ ਦਾ ਦਾ ਚੈਨਲ ਅਤੇ ਪੱਤਰਕਾਰ ਸਾਹਬ ਬਹੁਤ ਵਧੀਆ ਪੰਜਾਬ ਦਾ ਮੁੱਦੇ ਚੁੱਕਿਆ ਜੀ ਪੰਜਾਬ ਦੇ ਲੋਕਾ ਨੂੰ ਪਤਾ ਲੱਗ ਗਿਆ ਬਾਦਲਕਿਆ ਦਾ ਅਸਲੀਅਤ ਕੀ ਹੈ।
ਬਾਦਲਾਂ ਦੇ ਦੱਲਿਆ ਨੂੰ ਐਸਜੀਪੀਸੀ ਤੇ ਅਕਾਲੀ ਦੱਲ ਵਿਚ ਬਾਹਰ ਕੱਢੋ। ਜੋ ਬਾਦਲਾਂ ਦੀ ਪਿੱਠ ਥਾਪੜਦੇ ਉਹ ਸਾਰੇ ਦੱਲੇ /ਚਮਚੇ ਨੇ।
Manpreet singh Ayali banda kaint hai, bakki sarre hi nikame leader neh😮😮
Sirf Jth. Mohan Singh Tur hi iko Pardhan hoye si jado ohna mehsoos kita Malwa ganf of Badal, Tohra te Talwandi mil k Majha to Pardhangi lena chahunde han ta Ohna khud hi Jatha le K Dharam Yudh ch jail challe gae te ihna nu keh gaye k patta nahi kinna chir lagge, tusi nawa Pardhan chun lo. Me nawanawa AD ch si te ohna nu salah ditti k working committee ch apne bande bharlo ta k kamm aa sakan. Ohna saaf kiha, Wakil Saab, Pardhangi Panth ne ditti si te pagg saaf rakh k mor ditti. Party ch wandia ni painia chahidia. Kinni kurbani si. Par hun de Pardhan 30 saal pio riha, 20 saal self appointed putt riha. Kadi vi proper way naal elect nahi kitta. chahe party ch kisse ch jurat nahi si oppose karre. Par purpose ta si k part de procedure and vidhan nu zero karna si. 1917 to aj tak 8 elections ih Pardhan haar gia. Sewa lai Pardhangi ta jaruri nahi.
GOOD 👍👍👍👍👍
ਮੇਰੇ ਪੁੱਤ ਲੈ ਲੈ, ਮੇਰਾ ਪਿਤਾ ਲੈ ਲੈ, ਮੇਰਾ ਵੱਸਦਾ ਪਰਵਾਰ ਬਰਬਾਦ ਕਰਦੇ | ਹੱਥ ਬੰਨ ਕੇ ਚਰਨਾਂ ਵਿੱਚ ਬੇਨਤੀ ਹੈ , ਮੇਰਾ ਦੇਸ਼ ਤੇ ਕੌਮ ਅਜਾ਼ਦ ਕਰਦੇ |
Badal laane ton pehla jinhe v president hoay aa garribi katty te par party lai dill to satkaar keeta te party nu daagi nahin keeta
ਲੋਕਾ ਬਿਨਾ ਹਲਕਾ ਲੀਡਰ ਕੀ ਕਰਨਗੇ
Sukhbir1jindabad
ਜੇ ਸੁਖਬੀਰ ਘਰ ਬੈਠ ਜਾਵੇ ਫਿਰ ਕੋਈ ਹੋਰ ਪ੍ਧਾਨ ਬਣੂਗਾ ਨਹੀ ਪੰਥ ਨੇ ਖੁਦ ਫੈਸਲੇ ਕਰ ਰਿਹਾ ਹੈ
ਫਖ਼ਰੇ ਕੌਮ ਅਵਾਰਡ ਵਾਪਸ ਲਿਆ ਜਾਵੇ
Hunn , kaam enna khrab ho gaya akaltakht teh naak ragad keh vee kamm set nhi aaouna, mushkil hai party revival da 😮😮
ਸੁਖਬੀਰ ਬਾਦਲ ਗਦਾਰ ਏ
ਵੱਡਾ ਬਾਦਲ ਕੰਨੋਂ ਫੜ੍ਹਕੇ ਨਹੀਂ ਸੋਚੋ ਘੱਟ ਵੀ ਨਹੀਂ ਕੰਨੋਂ ਫ਼ੜਨ ਦੀ ਗੱਲ ਉਸਦੇ ਵਾਰਸ ਪੁਰੀ ਕਰਨਗੇ
He has no good words in his abdominal for a Akali Dal Even If Muafi is given by Akal Takhat there will be more and more main na manu
Eh sab BJP
He has no good words in his abdominal for a Akali dal
BADAL JUNDALI MAUKA PARASATON NE
AKALI DAL DA NAAM BADNAM KITA, AS ANTI SIKH, RAM RAHIM, SUMEDH SAINI
NU 10 Saal MAUJAN KARAIAN, Ehna Malayian CHUTTIAN,
⁷
JThedar talwandi lahia ni navA longowal AKALI Dal banian Tur sahib te. Sant Fateh singh aap hi regine karke Nava President bania Barnala sahib de president hudia Badal sahib ne Nava AKALI Dal bNia hun vi Nava AKALI Dal banu
Tur Sahib jado Pardhan banne si, us time Sant Fateh Singh di death hon te banne si, Tur Sahib aap hi sehat kharabi karke chhad gae si, koi rolla ni si pia. Badal ta CMship nu ronda si so ohne bina kisse gall te Badal to alag ho k Tohra naal mil k party bana lai si.
ਅਕਾਲੀ ਦਲ ਜ਼ਿੰਦਾਬਾਦ ਜ਼ਿੰਦਾਬਾਦ