Khabarsaar - 719 - ਚੋਣਾਂ ਲੜਨ ਦੇ ਐਲਾਨਾਂ 'ਤੇ ਵਿਰੋਧਾਭਾਸ ... - Mintu Gurusaria Live

Sdílet
Vložit
  • čas přidán 1. 07. 2024
  • ● ਚੋਣਾਂ ਲੜਨ ਦੇ ਐਲਾਨਾਂ 'ਤੇ ਵਿਰੋਧਾਭਾਸ ...
    ● ਅਕਾਲੀ ਉਮੀਦਵਾਰ ਆਪ ਦੇ ਹੱਕ 'ਚ ਬੈਠੇ
    ● ਸਲਮਾਨ ਦਾ 'ਕੰਮ' ਸਿੱਧੂ ਵਾਂਗੂੰ ਕਰਨਾ ਸੀ ....
    #MintuGurusaria #Khabarsaar #SalmanKhan #SunilJakhar #JalandharByElection
    Click & Join Whatsapp Channel : whatsapp.com/channel/0029VaK8...
    Subscribe Our CZcams Channel : bit.ly/2XqvamN
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

Komentáře • 21

  • @jagsingh8303
    @jagsingh8303 Před 2 dny +8

    ਬੀਬੀ ਜੀ ਨੇ ਕਹਿਆ ਸੀ
    ਜਿੰਨੇ ਬੇਅਦਬੀ ਕੀਤੀ ਉਹਦਾ ਕੱਖ ਨਾ ਰਹੇ
    ਸੋ ਹੋ ਰਿਹਾ ਹੈ

  • @gurjantsinghdhillon9407
    @gurjantsinghdhillon9407 Před 2 dny +2

    ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ ❤❤❤❤

  • @akaljoatsinghbrar4984
    @akaljoatsinghbrar4984 Před 2 dny +1

    ਚੰਗੀ ਵਿਆਖਿਆ
    ਧੰਨਵਾਦ

  • @user-fj3cg4ie3h
    @user-fj3cg4ie3h Před 2 dny

    🙏ਸਤਿ ਸ਼੍ਰੀ ਅਕਾਲ 🙏

  • @kamalsingh-dc1vs
    @kamalsingh-dc1vs Před 2 dny +2

    ਦਲਜੀਤ ਸਿੰਘ ਕਲਸੀ ਅਮ੍ਰੀਤਪਾਲ ਨਾਲ਼ ਵਧੀਆ ਪਿਆਰ ਹੈ ਐਵੇਂ ਸਰਕਾਰੀ ਤਾਕਤ ਜ਼ਿਆਦਾ ਹੈ ਉਹ ਇਹ ਝੂਠ ਫੈਲਾ ਰਹੇ ਨੇ ਹਾਰ ਤੋਂ ਡਰਦੇ ਹਨ ਜੇ ਕਲਸੀ ਇਕ ਵੀ ਜਿੱਤ ਪ੍ਰਾਪਤ ਕਰਦਾ ਹੈ ਤਾਂ ਭਗਵੰਤ ਮਾਨ ਦੀ ਰਾਜਨੀਤੀ ਖ਼ਤਮ ਹੋ ਸਕਦੀ ਹੈ ਤਾਂ ਇਹ ਕੰਮ ਹੋ ਰਿਹਾ ਹੈ

  • @jarnailsingh9949
    @jarnailsingh9949 Před 2 dny +1

    473rd like Jarnail Singh Khaihira Retired C H T Seechewaal ❤

  • @Amritpalsingh_2
    @Amritpalsingh_2 Před 2 dny

    ਮਿੰਟੂ ਵੀਰ ਰਘਬੀਰ ਪ੍ਰਧਾਨ ਹੀ ਉਸ ਵੇਲੇ mla ਸਨ, ਉਹਨਾਂ ਦੀ ਚੋਣ ਰੱਦ ਹੋਈ ਜੀ ਤੇ ਉਹਨਾਂ ਦੇ ਬੇਟੇ ਨੂੰ ਮਨਪ੍ਰੀਤ ਵਿਰੁੱਧ ਕਾਂਗਰਸ ਦੀ ਟਿਕਟ ਦਿੱਤੀ ਗਈ ਸੀ, ਰਘਬੀਰ ਹਜੇ ਵੀ ਜਿਉਂਦੇ ਹਨ ਬਿਲਕੁਲ ਤੰਦਰੁਸਤ ਹਨ

  • @sukhchainsingh3653
    @sukhchainsingh3653 Před 2 dny

  • @sandhumanna8611
    @sandhumanna8611 Před 2 dny

    96 seats ਲਏ ਸੀਉਦੋ ਮਿੰਟੂ ਜੀ ਅਕਾਲੀ ਅਤੇ others......

  • @gurjantsinghdhillon9407
    @gurjantsinghdhillon9407 Před 2 dny +1

    Comment no 11 ❤❤❤❤

  • @tarandeepsingh5701
    @tarandeepsingh5701 Před 2 dny

    Like no 400👍❤️

  • @gurjantsinghdhillon9407
    @gurjantsinghdhillon9407 Před 2 dny +1

    Like no 555 ❤❤❤❤

  • @ujjaldhillon5579
    @ujjaldhillon5579 Před 2 dny

    ਅੰਨੇ ਦੇ ਪੈਰ ਹੇਠ ਬਟੇਰਾ ਗਿਆ ਸੀ ਮੈਂ ਹੁਣ ਮੀਟ ਨਾਲ ਹੀ ਰੋਟੀ ਖਾਨ ਆਦੀ ਹੋ ਗਿਆ ਹਾ ਉਹ ਗਲ ਡਿਮਰੂਗੜ ਜੇਲ ਵਾਲਿਆ ਪ੍ਰਧਾਨ ਮੰਤਰੀ ਔਰ ਸਾਥੀਆ ਦੀ ਹੈ ਅੰਨੇ ਦੇ ਪੈਰ ਥਲੇ ਬਟੇਰਾ ਆ ਗਿਆ ਸੀ ਉਨੇ ਕਸਮ ਚਾ ਲਈ!ਕਿ ਭੈਣ ਚੌਦ ਜਿਹੜਾ ਮੀਟ ਤੋ ਬਗੈਰ ਰੋਟੀ ਖਾਏ। ਇਹ ਕਿਤੇ ਅਮਿਰੰਤਪਾਲ ਦੀ ਬਣਾਈ ਗਲ ਘਟੇ ਕੌਡੀਆ ਨਾ ਰਲਾ ਦੇਣ ਮੈਂਨੂੰ ਅੰਦੇਸ਼ਾ ਅਗੇ ਵਿਚਾਰ ਔਰ ਮਤ ਆਪੋ ਆਪਣੇ

  • @sukhmandersingh7639
    @sukhmandersingh7639 Před 2 dny +1

    ਰਘਵੀਰ ਸਿੰਘ ਦੀ ਚੋਣ ਰੁਦ ਹੋਈ ਸੀ

  • @sukhwantsinghsidhu6501

    Bahut khoob

  • @iqbalsingh3624
    @iqbalsingh3624 Před 2 dny

    RAJDEV NU PRA KAI JO OH MATLAB RSS BJP KAHU HOU TE OH HI JO JEHRA MARJI KIS TRA KHAD JAU FAIDA BJP LENA ES VAR AJNALE VANG MURAKHPAN KDE NHI HON DAU NA KARN HI DAU

  • @singhsaab6992
    @singhsaab6992 Před 2 dny +1

    Sahi kiha kal rahul gandhi ne bahut vadia swal kite

  • @MrGurkanwer
    @MrGurkanwer Před 2 dny

    Io

  • @pramodkumarsahoo723
    @pramodkumarsahoo723 Před 2 dny

    ਮਿੰਟੂ ਜੀ ਮੈਂ ਵੀ ਗੁਜਰਾਤ ਚ ਗੱਡੀ ਚਲਾਉਣਾ ਹ ਇੱਥੇ ਹਰ ਜਗ੍ਹਾ ਤੇ ਪੋਟਲੀਆਂ ਜਿੱਥੋਂ ਮਰਜ਼ੀ ਲੈ ਲਓ ਇੰਗਲਿਸ਼ ਵੀ ਜਿੱਥੋਂ ਮਰਜ਼ੀ ਲੈ ਲਓ ਮਹਿੰਗੀ ਮਿਲਦੀ ਆ ਪਰ ਖੁੱਲੇ ਆਮ ਮਿਲਦੀ ਆ ਦੁਕਾਨਾਂ ਲੋਕਾਂ ਦੀਆਂ 24 ਘੰਟੇ ਕਈਆਂ ਦੀਆਂ ਖੁੱਲੀਆਂ ਰਹਿੰਦੀਆਂ ਜਿਹੜੇ ਸਪੈਸ਼ਲ ਸ਼ਰਾਬ ਵੀ ਵੇਚਦੇ ਆ