Chajj Da Vichar (1995) || ਦੇਵ ਖਰੌੜ ਵੱਲੋਂ ਧਮਾਕੇਦਾਰ ਖੁਲਾਸੇ | ਕਿਉਂ ਬਣਿਆ ਮੈਂ ਬਲੈਕੀਆ

Sdílet
Vložit
  • čas přidán 15. 08. 2024

Komentáře • 99

  • @deepbrar.
    @deepbrar. Před 5 měsíci +21

    ਉਹ ਸ਼ਕਸ਼ ਮੇਰੇ ਕਾਫ਼ਲੇ ਨਾਲ ਬਗਾਵਤ ਕਰ ਗਿਆ
    *ਜੰਗ ਜਿੱਤ ਕੇ ਸਲਤਨਤ ਜਿਸਦੇ ਨਾਮ ਕਰਨੀ ਸੀ*

  • @Karmjitkaur-gk1xq
    @Karmjitkaur-gk1xq Před 5 měsíci +14

    ਬਹੁਤ ਵਧੀਆ ਵਿਚਾਰ ਦੇਵ ਖਰੋੜ ਜੀ,ਟਹਿਣਾ ਵੀਰ ਜੀ ਅਤੇ ਹਰਮਨ ਥਿੰਦ ਜੀ 🙏🙏🙏🎉🎉🎉🌷🌷🌷👌👌👌✌️

  • @user-hz3hc3st7z
    @user-hz3hc3st7z Před 5 měsíci +7

    ਬਹੁਤ ਬਹੁਤ ਮੁਬਾਰਕਾਂ ਦੇਵ ਖਰੋੜ ਜੀ

  • @deepbrar.
    @deepbrar. Před 5 měsíci +18

    ਤਾਕਤ ਤੇ ਜ਼ਿਆਦਾ ਘੁਮੰਡ ਮੱਤ ਕਰਨਾ , ਕਿਓਕਿ ‬
    ‪ *ਤਿਨਕਾ ਤੈਰਦਾ ਰਹਿੰਦਾ ਹੈ ਤੇ ਪੱਥਰ ਡੁੱਬ ਜਾਂਦਾ ਹੈ*

    • @singhgill128
      @singhgill128 Před 5 měsíci +1

      👌

    • @deepbrar.
      @deepbrar. Před 5 měsíci

      @@singhgill128 😍🙏 ਜੀ

    • @RandhawaRhythms
      @RandhawaRhythms Před 5 měsíci

      ਤੁਸੀ ਆਪਣੀ ਛਾਇਰੀ ਲੈ ਆਏ ਕੋਣ ਹੰਕਾਰ ਦੀ ਗਲ ਕਰ ਰਿਹਾ ਵੀਡੀਓ ਚ 😅😅😅😅

  • @lovesingh5182
    @lovesingh5182 Před 5 měsíci +3

    ਰਾਜ ਨੀਤੀ ਵਿੱਚ ਸਾਰੇ ਚੰਗੇ ਕਲਾਕਾਰ ਹੀ ਹੋਣੇ ਚਾਹੀਦੇ ਹਨ ਜਿਵੇਂ ਕਿ -. ਬੱਬੂ ਮਾਨ, ਹਰ,ਭਜਨ ਮਾਨ ਗੁਰਦਾਸ ਮਾਨ, ਐਮੀ ਵਿਰਕ ੍ ਮਿਸ ਪੂਜਾ, ਬਿਨੂੰ ਢਿੱਲੋਂ, ਗੁਰੂ ਪ੍ਰਤੀ ਘੁਗੀ, ਜਸਵਿੰਦਰ ਭੱਲਾ , ਲਾਭ ਹੀਰਾ, ਭਗਵੰਤ ਸਿੰਘ ਮਾਨ, ਦੇਵ ਖਰੋੜ, ਰਾਣਾ ਰਣਬੀਰ ਕਰਮਜੀਤ ਅਨਮੋਲ ਨੀਰੂ ਬਾਜਵਾ , ਅਮ੍ਰਿਤਾ ਵਿਰਕ, ਆਦਿ ਹੋਰ ਬਹੁਤ ਸਾਰੇ ਹਨ ਜਿਨ੍ਹਾਂ ਦੇ ਨਾਂਮ ਮੋਕੇ ਤੇ ਨਹੀਂ ਯਾਦ ਆਏ ਚਹਿਰੇ ਬਹੁਤ ਸਾਰੇ ਅੱਖਾਂ ਸਾਹਮਣੇ ਜ਼ਰੂਰ ਆਏਂ ਹਨ

    • @rajasamra8990
      @rajasamra8990 Před 5 měsíci

      Veer bhanta te anmol gagan sunny diol klakar hi ne g

  • @baldevsinghkular3974
    @baldevsinghkular3974 Před 5 měsíci +4

    ਬਹੁਤ ਬਹੁਤ ਧੰਨਵਾਦ ਬਿਨੂੰ ਢਿਲੋਂ ਅਤੇ ਓਹਨਾਂ ਦੇ ਸਾਥੀਆਂ ਦਾ ਚੰਡੀਗੜ੍ਹ ਆਉਣ \ਲਿਆਉਣ ਲਈ❤

  • @CharanjitSingh-us9ft
    @CharanjitSingh-us9ft Před 5 měsíci +5

    Congratulations ਦੇਵ ਖਰੋੜ ਜੀ 🎉🎉🎉

  • @baldevsinghkular3974
    @baldevsinghkular3974 Před 5 měsíci +2

    ਬਹੁਤ ਵਧੀਆ ਵਿਚਾਰ ਦੇਵ ਖਰੌੜ,ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ!ਪੰਜਾਬੀ ਸੱਭਿਆਚਾਰ ਪ੍ਰਫੁੱਲਤ ਹੋ ਰਿਹਾ ਹੈ ਜੀ!.

  • @GUR922
    @GUR922 Před 5 měsíci +4

    Congratulations dev bai g🎉🎉🎉🎉🎉🎉🎉 super duper hit movie blackia2

  • @GURUBANISUKHMANI
    @GURUBANISUKHMANI Před 5 měsíci +2

    ਦੇਵ ਖਰੌੜ ਬਹੁਤ ਵੱਡਾ ਐਕਟਰ ਤੇ ਵਧੀਆ ਇਨਸਾਨ

  • @jatinderkaur8382
    @jatinderkaur8382 Před 5 měsíci +1

    ਦੇਵ ਜੀ ਤੁਹਾਡੀ ਫਿਲਮ ਚੰਗੀ ਚਁਲੇ , ਸਾਨੂੰ ਤੁਹਾਡੇ ਤੋਂ ਬਹੁਤ ੳੁਮੀਦਾਂ ਨੇ ਪੰਜਾਬੀ ਸਿਨੇਮਾ ਨੂੰ ਸਿਖ਼ਰਾਂ ਤੇ ਲੈ ਕੇ ਜਾਓਗੇ

  • @baltejsingh4716
    @baltejsingh4716 Před 5 měsíci +6

    ਟਹਿਣਾ ਜੀ ਸੈਮੂਅਲ ਜੌਨ ਭਾਜੀ ਨੂੰ ਇੱਕ ਵਾਰ ਚੱਜ ਦੇ ਵਿਚਾਰ ਜਰੀਏ ਲੋਕਾਂ ਨਾਲ ਰੂ-ਬਰੂਹ ਕਰਵਾਇਆ ਜਾਵੇ।

  • @deepbrar.
    @deepbrar. Před 5 měsíci +13

    ਮੁਖੌਟੇ ਪਹਿਨੇ ਗੁਜ਼ਰਦਾ ਹੈ ਹੁਕਮਰਾਨਾਂ ਦਾ ਦਿਨ ‬
    ‪ *ਰਾਤ ਦੀ ਬੇਚੈਨੀ ਇਹਨਾ ਦਾ ਚੇਹਰਾ ਬੇਨਕਾਬ ਕਰਦੀ ਹੈ*

    • @pkparminder
      @pkparminder Před 5 měsíci +1

      Very intelligent, you are

    • @deepbrar.
      @deepbrar. Před 5 měsíci

      @@pkparminder 😍🙏 ਦੀਦੀ

  • @boharsingh7725
    @boharsingh7725 Před 5 měsíci +4

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
    🙏🙏🙏🙏🙏

  • @sukhbhullarfzk3012
    @sukhbhullarfzk3012 Před 5 měsíci

    ਦੇਵ ਜੀ ਜੇ ਬਚਾਵੇ ਤੇ ਪੰਜਾਬ ਨੂੰ ਬਾਬਾ ਨਾਨਕ ਹੀ ਵਜਾ ਸਕਦਾ ਹੋਰ ਕੋਈ ਸਰਕਾਰਾਂ ਨਹੀਂ ਬਚਾ ਸਕਦੀਆਂ ਸਰਕਾਰਾਂ ਤਾਂ ਚਿੱਟੇ ਦੇ ਲਾਉਂਦੀਆਂ ਨੇ

  • @gurcharansinghmann1814
    @gurcharansinghmann1814 Před 5 měsíci +4

    ਪੈਨਸ਼ਨ ਲੈਣ ਦੇ ਮਾਰੇ ਪੌਲਿਟਿਕਸ ਵਿਚ ਆ ਜਾਂਟੇ ਐ ਜੀ❤❤❤❤

  • @kirankaur4504
    @kirankaur4504 Před 5 měsíci +3

    ਸਤਿ ਸ੍ਰੀ ਅਕਾਲ ਜੀ 🙏🙏🙏

  • @user-we9qm9br8b
    @user-we9qm9br8b Před 5 měsíci +1

    Veer zaroor vekha ge God bless you 🙏

  • @pritpalsingh2303
    @pritpalsingh2303 Před 5 měsíci +1

    Dev nu meri dill ton piyar bhari sat Siri akaal ji aaur ghut ke jaffi

  • @user-wx1jb1jk2h
    @user-wx1jb1jk2h Před 5 měsíci

    My favourite programme chajj da vichar
    Love you bro Tehna sahib and sister harman

  • @imranmehmood95
    @imranmehmood95 Před 5 měsíci

    Love from Pakistani Punjabi based in UK. Love you Bhai jee and Behan jee. Never missed any episode❤❤❤❤❤❤❤❤❤❤

  • @Sunny_sahota985
    @Sunny_sahota985 Před 4 měsíci

    ਪੰਜਾਬੀਆਂ ਦਾ ਸੰਜੇ ਦੱਤ ਦੇਵ ਖੜੋੜ 👌🏻

  • @malwinderwalia2119
    @malwinderwalia2119 Před 5 měsíci +1

    Dev bai ਬਹੁਤ ਵਧੀਆ ਇਨਸਾਨ ਲਗਦਾ

  • @SimranjeetKaur-vi2uj
    @SimranjeetKaur-vi2uj Před 5 měsíci

    Bhut vadia g mera putter dev sir g da bhut bhut fann plz ik var mera putt da dev sir nu mil ke gallah karn nu dil karda ae 😊😊

  • @GurpreetKaur-lx9tp
    @GurpreetKaur-lx9tp Před 5 měsíci

    ਸਾਡਾ ਹਰਮਨ ਪਿਆਰਾ ਹੀਰੋ ਅਸੀ ਜਦੋ ਇੰਡੀਆ ਆਏ ਤਾ ਆਪ ਜੀ ਤਿੰਨਾ ਨੂੰ ਮਿਲਨਾ ਚਾਹੁੰਦੇ ਹਾ।🙏🇩🇪❤️

  • @arshmaan602
    @arshmaan602 Před 5 měsíci +2

    Dev kharoud best acter

  • @user-ds3vi6xi2b
    @user-ds3vi6xi2b Před 5 měsíci +1

    ਬਹੁਤ ਵਧੀਆ ਹਰੇਕ ਫਿਲਮ ਵੇਖ ਦਾ

  • @samar_editz773
    @samar_editz773 Před 5 měsíci +3

    ਬਾਈ ਜੀ ਖਰੌਡ ਲਿਖਿਆ ਕਰੋ ਨਾ ਕੇ ਖਰੋੜ ! ਖਰੌਡ ਐ

  • @gurimangat2636
    @gurimangat2636 Před 5 měsíci +1

    VERY VERY NICE PROGRAM 👌 👍 ❤❤❤

  • @KuldeepSingh-sg1pf
    @KuldeepSingh-sg1pf Před 5 měsíci

    ਬਹੁਤ ਸੋਹਣੀ ਗੱਲਾਂ ਕੀਤੀਆਂ 22ਜੀ

  • @NavBajwa-zc5ls
    @NavBajwa-zc5ls Před 4 měsíci +1

    Congratulations 🎉 bro dev

  • @Khalidayan786
    @Khalidayan786 Před 5 měsíci +1

    All time favourite Salman and Dev

  • @bhupinderkaur2704
    @bhupinderkaur2704 Před 5 měsíci

    ਦੇਵ ਨੂੰ ਿੲਕ ਸਨੇਹਾ ਦੇ ਦਿਓ ਅਸਟਰੇਲੀ ਸਾਢੇ ਪੰਜ ਵਜੇ ਸੋ ਰੱਖਿਅਾ ਕਰੋ ਸਾਰੇ ਪੰਜਾਬੀ ਕਲਾਕਾਰਾ ਨੂੰ ਬੇਨਤੀ ਹੈ ਟਾੲੀਮ ਨਾਲ ਲਾੲੀਅਾਕਰੋ

  • @TarsemAtwal-vv1dd
    @TarsemAtwal-vv1dd Před 5 měsíci +1

    ਦੇਵ ਵਾਈ ਦਾ ਨਾਂ ਗੱਗੂ ਗਿੱਲ ਤੇ ਯੋਗਰਾਜ ਤੋਂ ਬਾਅਦ ਆਉਂਦਾ

  • @tejinderpalsingh7817
    @tejinderpalsingh7817 Před 5 měsíci +4

    Congratulation Dev j Blakia 2

  • @harwindergrewal6679
    @harwindergrewal6679 Před 5 měsíci

    Very nice interview…

  • @sukhwindersingh2925
    @sukhwindersingh2925 Před 4 měsíci

    ਦੇਵ ਖਰੋੜ ਨੇ ਇਹ ਕਿਹਾ ਕਿ ਕੋਈ ਵੀ ਗਾਇਕ ਜਾ ਐਕਟਰ ਰਜਿਆ ਪੁੱਜਿਆ ਹੁੰਦਾ ਤੇ ਵੀ ਓਹ ਪੰਜਾਬ ਦਾ ਭਲਾ ਹੀ ਕਰਨਗੇ
    ਪਰ ਜੇ ਦੇਖਿਆ ਜਾਵੇ ਅਨਮੋਲ ਗਗਨ ਮਾਨ ਆਏ ਤੇ ਬਲਕਾਰ ਸਿੱਧੂ ਵੀ ਆਏ ਪਰ ਓਹਨਾ ਦੱਲਿਆ ਨਿ ਪੰਜਾਬ ਲਈ ਕੁਝ ਨਿ ਕਰਿਆ
    ਆਸ ਕਰਦੇ ਆ ਕਰਮਜੀਤ ਵੀ ਪੰਜਾਬ ਦਾ ਭਲਾ ਕਰੇ
    ਪਰ ਪਾਰਟੀ ਤਾਂ ਇਸ ਨੇ ਵੀ ਗਲਤ ਹੀ ਚੁਣੀ ਆ ਜਿਵੇਂ ਪਹਿਲਾ ਦੇ ਸਿੰਗਰਾ ਨੇ ਚੁਣੀ ਆ

  • @user-yj9gn6tk7g
    @user-yj9gn6tk7g Před 5 měsíci +1

    My favorite Dev

  • @jasbirsingh4906
    @jasbirsingh4906 Před 5 měsíci

    TEHNA SAAB HARMAN JI DEV KHROR NAAL GOOD INTERVIEW

  • @pritpalsingh2303
    @pritpalsingh2303 Před 5 měsíci +1

    Meri ikk request hai ke chashma nigah wala remove karo beshak lense poua lau lekin eho chashma personelity nu down karda hai tuhadi personallaty nu salute hai ji

  • @Gurupdeshbrar
    @Gurupdeshbrar Před 5 měsíci +2

    ਮੈਂ ਤਾਂ ਅੱਜ ਵੇਖੀ ਆ ਡਾਊਨਲੋਡ ਕਰਕੇ, ਵਦੀਆ ਸੀ।

    • @Gurupdeshbrar
      @Gurupdeshbrar Před 5 měsíci

      ਦੇਵ ਖਰੋੜ ਸਾਬ੍ਹ ਦਾ ਐਕਟ ਵਦੀਆ ਸੀ। 6:33

    • @ravis0001
      @ravis0001 Před 5 měsíci +1

      Kitho download kiti bai

    • @MandeepSingh-un8jh
      @MandeepSingh-un8jh Před 5 měsíci

      Kitho kari aa dasi bai

  • @user-nq5or5fx4q
    @user-nq5or5fx4q Před 5 měsíci

    Very good Tehnna bai je And Party 🙏 From Bint Rai
    JODHPUR PAKHAR ( Maur Mandi ) Bathinda

  • @palasingh5151
    @palasingh5151 Před 5 měsíci

    , ਵਧੀਆ ਪ੍ਰੋਗਰਾਮ ਹੈ

  • @rajindersachdeva1821
    @rajindersachdeva1821 Před 5 měsíci

    ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।

  • @kanwarpreet2548
    @kanwarpreet2548 Před 4 měsíci

    Nice ❤❤❤👌👌

  • @JASPREETsingh-ig8be
    @JASPREETsingh-ig8be Před 5 měsíci

    Good Interview

  • @Simarjitshergill
    @Simarjitshergill Před 5 měsíci

    Sat sri akal Tehna Sahib Madam Thind ji nd dev kharourh ji baki sari team nu ji

  • @Jagge.Riar.California
    @Jagge.Riar.California Před 4 měsíci

    Sachi Dev bai varga actor pori punjabi film industry ch nhi a bhut sohni movie aq jo ending ch honda ik vaar ta bnda hill jnda ajj di reality aa jeonda rah Dev Bai sada Gandhi ❤

  • @rinkufdk7430
    @rinkufdk7430 Před 5 měsíci

    Dev bai real hero

  • @pritampj2238
    @pritampj2238 Před 5 měsíci

    ਗਰੇਟ ਅਦਾਕਾਰ ਹੈ ਬਾਈ ਸਾਡਾ।

  • @Harsimratchandisimrat
    @Harsimratchandisimrat Před 5 měsíci +1

    krmjit anmol nu mil gay ticket faridkot to ajj aap party walon elanh krta ohna ne ajj 15_03-24 NU

  • @user-cz3lk4hm9s
    @user-cz3lk4hm9s Před 5 měsíci

    Nice person ❤❤

  • @manindersinghist
    @manindersinghist Před 5 měsíci

    Waah tehna saab nice polish

  • @user-cz3lk4hm9s
    @user-cz3lk4hm9s Před 5 měsíci

    ❤❤

  • @gurpreetsinghdhaliwal807
    @gurpreetsinghdhaliwal807 Před 5 měsíci

    ਸਤਿ ਸ੍ਰੀ ਅਕਾਲ ਜੀ

  • @user-qr8mn6oz5y
    @user-qr8mn6oz5y Před 5 měsíci

    My best action acter dev ji

  • @rajkarankhosa5027
    @rajkarankhosa5027 Před 5 měsíci

    Simple living,high thinking

  • @surinderkataria9315
    @surinderkataria9315 Před 5 měsíci

    dev bhaji nice actor

  • @balwinderdhillon9353
    @balwinderdhillon9353 Před 5 měsíci

    Very nice

  • @BaldevSingh-be2zg
    @BaldevSingh-be2zg Před 5 měsíci

    Dev bai ji good parsan

  • @malikrashid8534
    @malikrashid8534 Před 5 měsíci

    u should visit , kartarpur , sometimes .we should make it a center of love . some are jealous .long live our community .

  • @HarpreetSingh-po6br
    @HarpreetSingh-po6br Před 5 měsíci

    Congratulations dev bai

  • @ParamjitSingh13517
    @ParamjitSingh13517 Před 5 měsíci

    Good

  • @JagtarSingh-tn9oh
    @JagtarSingh-tn9oh Před 5 měsíci

    Waheguru ji ka khalsa waheguru ji ki Fateh 🙏🏻👍❤️😂

  • @the_fitness_unisex_gym
    @the_fitness_unisex_gym Před 5 měsíci

    Siraaa movie 🍿🎥

  • @tejinderpalsingh7817
    @tejinderpalsingh7817 Před 5 měsíci

    Dev Khhror is very nice actor

  • @harmanpreetsinghbedi6328
    @harmanpreetsinghbedi6328 Před 5 měsíci

    💯💯

  • @SinghRaj-dz9lh
    @SinghRaj-dz9lh Před 5 měsíci

    22g film kdo release horahi aa

  • @pargatsingh9668
    @pargatsingh9668 Před 5 měsíci

    🙏🙏

  • @Punjabiroast169
    @Punjabiroast169 Před 5 měsíci +2

    Gll j apne kani Suni ta v zakeen na kro
    Kii pta agla India da koi MLA ja fr leader hove

  • @user-fn5uv3pr9i
    @user-fn5uv3pr9i Před 5 měsíci

    Dev khourd good man khera jata patiala tu na 22 ji

  • @tanny12467
    @tanny12467 Před 5 měsíci

    Y sidhumoosewala da ganna chanhinda c ....ਫਿਲਮ ch koi kami ni y......tu sirra y

  • @GurchanSingh-lz6fe
    @GurchanSingh-lz6fe Před 5 měsíci

    ਕਹਿਣਾ ਭਾਜੀ ਕਦੇ ਕਿਸੇ ਮਜਦੂਰਾ ` ਨੁੰ ਸਦ ਕੇ ਚੰਜ ਦਾ ਵਿਚਾਰ ਕਰੋ ਜੀ ਧੰਨਵਾਦ ਜੀ

  • @birsingh4200
    @birsingh4200 Před 5 měsíci

    ਕਈਆਂ ਨੂੰ ਜਮੀਨਾਂ ਮਿਲੀਆਂ ਵੀ ਨਹੀ ਸੀ।

  • @parijsj2453
    @parijsj2453 Před 4 měsíci

    Dev dee look blakia vich dharm ji daa bhulekha paundi c

  • @user-bp2kt8yq2q
    @user-bp2kt8yq2q Před 5 měsíci

    20kile c. Pakistan vich c, hun. 2,kile, rhe gya

  • @sandeepjungral7837
    @sandeepjungral7837 Před 5 měsíci

    Sir psssb board JE scam te interview kro

  • @mformotivation1741
    @mformotivation1741 Před 5 měsíci

    Show da naam rakhde ne chajj da vichaar.........

  • @guridhaliwal1693
    @guridhaliwal1693 Před 5 měsíci

    Bs kuj nhi ehne gansters te blakia nu promote krn da theka lea hoya... koi sikh history te film bnade... koi army te bnade

  • @avtarkalde4261
    @avtarkalde4261 Před 5 měsíci

    Bhoat Soni movie a

  • @NavBajwa-zc5ls
    @NavBajwa-zc5ls Před 4 měsíci

    Punjabi filma da sunny deol dev 22

  • @user-th9jp8kr6c
    @user-th9jp8kr6c Před 5 měsíci

    DEV 2HOST Front hai NANE only SWARN way you not thanks HARMAN TIND not good 🇨🇦

  • @dhillonamarjitsingh3528
    @dhillonamarjitsingh3528 Před 5 měsíci +1

    ਦੇਵ ਖਰੋੜ ਅੱਗੇ ਪੂਰਾ ਬੋਲੀਬੁਡ ਜੀਰੋ ਹੈ

  • @jpsamra6308
    @jpsamra6308 Před 5 měsíci

    Punjab de sardar c Pakistan te 47 ch bania? Films fulams te chajj di haini koi par hune anika eda la laia jida welding karni hooves? Baki kanjira kroora janani naal v ralla deta besharamo kuj sochia karo Gall karn lagge ? Dand hi kaddi jaane bewajah

  • @baldevsinghkular3974
    @baldevsinghkular3974 Před 5 měsíci

    ਦੇਵ ਖਰੌਡ!.

  • @baazsra9548
    @baazsra9548 Před 5 měsíci

    filam vdiya ni haigi raat hi dekhi aa aapa bekar movie aa jwa

  • @user-fe4fi9dp4o
    @user-fe4fi9dp4o Před 5 měsíci

    A tehna te hga i kusa gasti da puttar

  • @Wrestlar_372
    @Wrestlar_372 Před 5 měsíci

    ਅੱਜਦੀਚੁਗਲੀ ਪ੍ਰੋਗਰਾਮ ਦੇ ਦੋ ਗਾਢੂ ਆਗੂਆਂ(ਕਪੁੱਤ, ਕਪੁੱਤਰੀ ਕਲੈਣ੍ਹਾਂ,ਟੱਟੀਮਨ ਜੀ)ਕਿਵੇਂ ਦਾ ਭੈੜਾ ਹਾਸਾ ਹੈ? (ਓ)ਕੱਟੇ-ਕੱਟੀ ਵਾਂਗੂ ਹੱਸਦੇ ਨੇ(ਅ)ਗਧੇ-ਗਧੀ ਵਾਂਗੂ ਹੱਸਦੇ ਨੇ(ੲ)ਬਾਂਦਰ ਬਾਂਦਰੀ ਵਾਂਗੂ ਹੱਸਦੇ ਨੇ(ਸ)ਕੁੱਤੇ ਕੁੱਤੀ ਵਾਂਗੂ ਹੱਸਦੇ ਨੇ । ਜਵਾਬ ਸਹੀ ਦੇਣ ਵਾਲੇ ਨੂੰ ਦਿਲਕਸ਼ ਇਨਾਮ ।

    • @rubisran3281
      @rubisran3281 Před 5 měsíci

      ਬਹੁਤ ਵਧੀਆ ਭਾਸ਼ਾ ਆ ਤੁਹਾਡੀ 👍👍👍ਤੁਹਾਡੀ ਸੋਚ ਨੂੰ ਸਲਾਮ 🙏