Amritsar News | ਨਸ਼ੇ ਨਾਲ ਪੁਲਿਸ ਮੁਲਾਜ਼ਮ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ | Punjab Police | N18V

Sdílet
Vložit
  • čas přidán 28. 08. 2024
  • ਨਸ਼ੇ ਨਾਲ 24 ਸਾਲਾ ਪੁਲਿਸ ਮੁਲਾਜ਼ਮ ਦੀ ਮੌਤ। ਮਾਪਿਆਂ ਦਾ ਸੀ ਇਕਲੌਤਾ ਪੁੱਤ, ਖੇਤਾਂ 'ਚੋਂ ਮਿਲੀ ਲਾਸ਼।
    #amritsarnews #punjabpolice #news18punjab #punjablatestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_amritsar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 142

  • @iqbalsingh758
    @iqbalsingh758 Před měsícem +9

    ਜਿਸ ਪ੍ਰਾਂਤ ਦੇ ਮੁੱਖ ਮੰਤਰੀ ਦੀਆਂ ਅੱਖਾਂ ਦਾਰੂ ਪੀਤੇ ਬਿਨਾਂ ਨਹੀਂ ਖੁੱਲਦੀਆਂ ਓਸ ਪ੍ਰਾਂਤ ਦੀ ਜਨਤਾ ਦਾ ਇਹੀ ਹਾਲ ਹੋਣਾ

  • @ravindersinghgill314
    @ravindersinghgill314 Před 2 měsíci +51

    ਭਾਈ ਲੋਕੋ ਭਗਵੰਤ ਕੋਲ ਜਾ ਕੇ ਰੋਵੋ ਕਿ ਨਸ਼ੇ ਦੇ ਕੇਸਾਂ ਵਿੱਚ ਸ਼ਾਮਲ ਪੁਲਿਸ ਅਫਸਰਾਂ ਖਿਲਾਫ ਜਲਦੀ ਤੋਂ ਜਲਦੀ ਬਣਦੀ ਕਾਰਵਾਈ ਕਰੇ ।।

    • @sanjeevanimahajan5675
      @sanjeevanimahajan5675 Před 2 měsíci +2

      Tuhadi gal sahi hei,,,hun koi mare yaa jive kise nu koi lena dena nahi

    • @rakeshralli9566
      @rakeshralli9566 Před 2 měsíci

      Bhagwant jannai le ke phaj gyaa

    • @ravindersinghgill314
      @ravindersinghgill314 Před 2 měsíci

      @@rakeshralli9566 ਜਲੰਧਰ ਬੈਠਾ ਜਾ ਕੇ ।

    • @rakeshralli9566
      @rakeshralli9566 Před 2 měsíci

      @@ravindersinghgill314 language change kar

    • @ravindersinghgill314
      @ravindersinghgill314 Před 2 měsíci

      @@rakeshralli9566 ਕਾਨੇੰਨੀ ਕਾਰਵਾਈ ਤੋਂ ਡਰ ਲੱਗਦਾ ?

  • @BALDEVSINGH-uf1po
    @BALDEVSINGH-uf1po Před 2 měsíci +16

    ਜਿਨ੍ਹਾਂ ਚਿਰ ਨਸ਼ਿਆਂ ਲਈ ਜੁੰਮੇਵਾਰ ਲੋਕ ,ਇਸ ਤੋਂ ਪ੍ਰਭਾਵਿਤ ਨਹੀਂ ਹੁੰਦੇ, ਉਨ੍ਹਾਂ ਚਿਰ ਆਮ ਲੋਕ ਇਸੇ ਤਰ੍ਹਾਂ ਦੁੱਖ ਝਲਦੇ ਰਹਿਣਗੇ।

  • @balwindersinghjattana5770
    @balwindersinghjattana5770 Před 2 měsíci +36

    ਬੇਨਤੀ ਆ ਖਾਸਕਰ ਮਾਵਾਂ ਨੂੰ ਨਸੇ ਬਾਰੇ ਪਤਾ ਲੱਗਣ ਤੇ ਬੱਚਿਆਂ ਦੀ ਸਪੋਟ ਨਾ ਕਰੋ

  • @BaljeetSingh-yl3sp
    @BaljeetSingh-yl3sp Před měsícem +2

    ਨਸ਼ਿਆਂ ਦਾ ਕਾਰੋਬਾਰ ਬਹੁਤ ਵੱਡਾ ਤੇ ਬਹੁਤ ਵੱਡੇ ਵੱਡੇ ਲੋਕ ਇਸ ਵਿਚ ਸ਼ਾਮਿਲ ਹਨ ਇਸ ਕਰਕੇ ਕਿਸੇ ਦੀ ਹਿੰਮਤ ਨਹੀਂ ਕਿ ਨਸ਼ੇ ਰੋਕ ਸਕੇ ਤੇ ਨਾ ਹੀ ਨਸ਼ੇ ਰੁਕਣੇ ਹਨ ਤੇ ਜਿਹੜੇ ਲੋਕ ਅਜੇ ਵੀ ਚੁੱਪ ਹਨ ਉਹ ਇਹ ਗੱਲ ਪੱਲੇ ਬੰਨ ਲੈਣ ਕਿ ਇਹ ਨਸ਼ਿਆਂ ਦੀ ਅੱਗ ਇਕ ਦਿਨ ਪੰਜਾਬ ਦੇ ਹਰ ਘਰ ਨੂੰ ਸਾੜੂਗੀ ਤੇ ਕੋਈ ਵੀ ਨਹੀਂ ਬਚਣਾ ਭਾਵੇਂ ਉਹ ਅਮੀਰ ਹੋਵੇ ਤੇ ਭਾਵੇਂ ਗਰੀਬ ਭਾਵੇਂ ਲੀਡਰ ਭਾਵੇਂ ਕੋਈ ਅਫ਼ਸਰ

  • @SardoolsinghKang
    @SardoolsinghKang Před 2 měsíci +29

    ਹਰਨਾਮ ਦੀ ਕਮਾਈ ਇਸੇ ਤਰਾਂ ਜਾਂਦੀ ਆ ਇਹੋ ਜਿਹੇ ਨੂੰ ਨੌਕਰੀ ਕਿਉਂ ਦਿਤੀ

  • @BalveerSingh-uq7oh
    @BalveerSingh-uq7oh Před 2 měsíci +12

    ਵੀਰ ਜੀ ਇਹ ਸਾਰੀ ਮਾਂ ਪਿਓ ਦੀ ਗਲਤੀ ਹੈ।ਜਿਨੇ ਵੀ ਨੌਜਵਾਨ ਮਰ ਰਹੇ ਹਨ । ਮਾਤਾ ਪਿਤਾ ਦੇ ਇਕਲੌਤੇ ਪੁੱਤਰ।ਹੂੰਦੇ ਹਨ। ਛੋਟੇ ਹੁੰਦੇ ਲਾਡਲੇ ਹੂੰਦੇ ਹਨ ਬਾਅਦ ਵਿੱਚ ਆਪਣੀ ਮਰਜ਼ੀ ਕਰਦੇ ਹਨ ਬਾਅਦ ਵਿੱਚ ਨਸ਼ੇ ਦੀ ਰਾਹ ਤੇ ਤੁਰ ਪੈਂਦੇ ਹਨ। ਜੇਕਰ ਨੌਜਵਾਨ ਪੀੜ੍ਹੀ ਬਚਾਉਣੀ ਹੈ ਤਾਂ ਛੋਟੇ ਹੁੰਦੇ ਹੀ ਡਾਂਟ ਕੇ ਰੱਖਣਾ ਚਾਹੀਦਾ ਹੈ।

    • @sanjogtarani3997
      @sanjogtarani3997 Před měsícem

      ਵੀਰੋ ਬਿਲਕੁਲ ਸੱਚ ਬੋਲਣ ਦਾ ਧੰਨਵਾਦ

  • @harwindermangat5540
    @harwindermangat5540 Před 2 měsíci +19

    ਬਹੁਤ ਵਧੀਆ ਹੋਇਆ ਹੁਣ ਨਛੇ ਨਾਲ ਇਹ ਆਪ ਮਰਣਗੇ ਤੇ ਇਹਨਾੱ ਦੇ ਧੀਆ ਪੁੱਤ ਮਰਣਗੇ

  • @user-mw2yh5ie7k
    @user-mw2yh5ie7k Před 2 měsíci +8

    ਜਦੋਂ ਲੋਕਾਂ ਦੇ ਮਾਪੇ ਥਾਣੇ ਜਾ ਕੇ ਦੱਸਦੇ ਤਾਂ ਪੁਲਿਸ ਵੇਚਣ ਵਾਲੇ ਦਾ ਸਾਥ ਦਿੰਦੇ। ਦੱਸਣ ਵਾਲੇ ਲੋਕਾਂ ਨਾਲ ਦੁਸ਼ਮਣੀ ਪੈਂਦੀ। ਜਦੋਂ ਆਪਣੇ ਮਰਦੇ ਫਿਰ ਦੁੱਖ ਲਗਦਾ

  • @TalwinderSandhu-vh7wj
    @TalwinderSandhu-vh7wj Před 2 měsíci +12

    ਬਹੁਤ ਦੁੱਖ ਵਾਲੀ ਗੱਲ ਹੈ. ਸਰਕਾਰ ਸਾਰੀ ਪੁਲਿਸ ਦਾ ਡੋਪ ਟੈਸਟ ਲਾਜ਼ਮੀ ਕਰੇ.

  • @GurjeetSingh-dd5ut
    @GurjeetSingh-dd5ut Před 2 měsíci +7

    ਜਿਹੜਾ ਮੁਲਾਜ਼ਮ ਨਸੇ ਕਾਰਨ ਮਰਿਆ। ਉਸ ਦੇ ਸਾਰੇ ਮੁਲਾਜ਼ਮ ਬਿਨੇਫਿਟ ਸਰਕਾਰ ਨੂੰ ਰੋਕਣਾ ਚਾਹੀਦੇ ਹਨ। ਤਾਂ ਜੋ ਹੋਰ ਕੋਈ ਮੁਲਾਜ਼ਮ ਨਸੇ ਨਾ ਕਰੇ।

  • @Singh-fo4bu
    @Singh-fo4bu Před 2 měsíci +5

    Waheguru ji 🙏

  • @AvtarSingh-gs1si
    @AvtarSingh-gs1si Před měsícem +5

    ਐਸ ਐਸ ਪੀ ਚਾਹੇ ਤਾ ਇਕ ਹਫਤੇ ਵਿਚ ਸਾਰੇ ਜਿਲੇ ਵਿਚੋ ਨਸਾ ਖਰੀਦਣ ਵਾਲਿਆ ਨੂ ਫੜ ਸਕਦਾ ਵੇਚਣ ਵਾਲੇ ਦਾ ਕਸੂਰ ਨਹੀ ਖਰੀਦਣ ਵਾਲਿਆ ਦਾ ਕਸੂਰ ਹੈ ਨਾ ਖਰੀਦਣ ਕਿਵੇ ਵਿਕਜੂ ਨਸਾ

  • @randhawa8096
    @randhawa8096 Před 2 měsíci +4

    Waheguru ji

  • @sainath7842
    @sainath7842 Před 2 měsíci +10

    ਚਿੱਟਾ ਨਸ਼ਾ ਇਕ ਘੁਨ ਹੈ
    ਜੌ ਹਰ ਰੋਜ਼ ਸਾਨੂੰ ਖਾ ਰਿਹਾ

  • @anmolgill8584
    @anmolgill8584 Před 2 měsíci +6

    Waheguru ji 🙏🙏🙏🙏🙏

  • @baljitrandhawa8705
    @baljitrandhawa8705 Před 2 měsíci +8

    ਮਾ ਬਾਪ ਨੇ ਨਾਂਮ ਰਖੇ ਆ ਗੁਰੂ ਸੇਵਕ ਸਿੰਘ ਘਟੋ ਘੱਟ ਉਸ ਗੁਰੂ ਦੇ ਨਾਮ ਦੀ ਲੱਜ ਪਾਲ ਲੈਂਦਾ

  • @SimarjeetkaurBrar-zb3gi
    @SimarjeetkaurBrar-zb3gi Před měsícem +5

    ਸਰਕਾਰਾਂ ਦੇ ਲੀਡਰ ਕਿਉਂ ਨਹੀਂ ਖਾਂਦੇ ਚਿੱਟਾ ਸਰਕਾਰਾਂ ਦੀ ਔਲਾਦ ਕਿਉਂ ਨਹੀਂ ਖਾਂਦੀ ਚਿੱਟਾ ਚਿੱਟਾ ਵੇਚਣ ਵਾਲੀ ਸਰਕਾਰ ਹੈ ਵੋਟਾਂ ਅੰਨੇ ਹੋ ਹੋ ਹੋ ਹੋ ਹੋ ਹੋ ਹੋ ਕੇ ਪਾਉਂਦੇ ਸਭ ਨੂੰ

  • @meharsingh4910
    @meharsingh4910 Před 2 měsíci +15

    ਪੁਲਿਸ ਨੇ ਇਸ ਤੇ ਪਹਿਲਾਂ ਹੀ ਕਾਰਵਾਈ ਕਰਨੀ ਚਾਹੀਦੀ ਸੀ ਜੋ ਕਿ ਨਸ਼ੇ ਵਿੱਚ ਡਿਊਟੀ ਕਰਦਾ ਸੀ

  • @parminderkumar119
    @parminderkumar119 Před 2 měsíci +5

    ਆਮ ਲੋਕਾਂ ਨੂੰ ਪੁਲੀਸ ਦੇਖ ਕੇ ਖੁਸੀ ਹੁੰਦੀ ਸੀ ਕੇ ਪੁਲਸ ਨਸੇ ਦੀ ਜੜ ਖਤਮ ਕਰਦੇ ਨੇ ਹੁਣ ਇਥੇ ਇੱਕ ਪੁਲਿਸ ਵਾਲੇ ਦੀ ਗਲਤੀ ਕਰਕੇ ਸਾਰੀ ਸਾਡੀ ਪੁਲਿਸ ਬਦਨਾਮ ਹੁੰਦੀ ਆ

  • @LakhwinderLucky-ht5iw
    @LakhwinderLucky-ht5iw Před 2 měsíci +4

    Bahut vdia

  • @user-kl1go6sm8m
    @user-kl1go6sm8m Před měsícem +2

    ਹਕ ਹਲਾਲ ਦੀ ਕਮਾਈ ਨਾਲ ਪਰਿਵਾਰ ਪਾਲਣਾ ਚਾਹੀਦਾ ਹੈ, ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨਾ, ਚਾਹੀਦਾ ਹੈ,

  • @user-zy8wd1lv1z
    @user-zy8wd1lv1z Před měsícem +3

    So sad😭😭😭😭😭😭😭😭😭😭

  • @kulvirkalsi1432
    @kulvirkalsi1432 Před měsícem +4

    ❤❤❤❤❤

  • @RajpalSingh-jz3dj
    @RajpalSingh-jz3dj Před měsícem +1

    Waheguru waheguru waheguru waheguru waheguru waheguru ji

  • @jashanpreet9672
    @jashanpreet9672 Před 2 měsíci +4

    Waheguru ji kis tha put na as Tara hova

  • @Sahil-km2rk
    @Sahil-km2rk Před 2 měsíci +2

    Waheguru g mapeya te mehar kro honsla bkshoo waheguru g....

  • @paramjit6312
    @paramjit6312 Před 2 měsíci +3

    Waheguru he rakhna hai kush v kehan nu ji nahi karda

  • @GurmeetSinghWriter
    @GurmeetSinghWriter Před 2 měsíci +3

    Ki bnu duniya da sacha patshah waheguru jane

  • @indersingh-bv8bm
    @indersingh-bv8bm Před 2 měsíci +3

    ਸਮੇਂ ਤੇ ਡੋਪ ਟੈਸਟ ਕਰਵਾਇਆ ਕਰੋ ਜੀ ਇਹਨਾਂ ਦੇ।

    • @BaljitSingh-em5ee
      @BaljitSingh-em5ee Před 2 měsíci

      ਡੋਪ ਟੈਸਟ ਦੀ ਰਿਪੋਰਟ 500----1000ਰੁਪਏ ਵਿੱਚ ਮਿਲ ਜਾਦੀ ਹੈ ਜੀ

  • @JasvinderBatti
    @JasvinderBatti Před 2 měsíci +3

    Good

  • @NarvailSingh-qr3dg
    @NarvailSingh-qr3dg Před 2 měsíci +4

    ਸਰਕਾਰ। ਇਨ੍ਹਾਂ ਦੇ। ਮੂੰਹ। ਵਿੱਚ। ਪਾਉਂਦੀ
    ਆ। ਸਰਕਾਰ। ਨੂੰ। ਬਦਨਾਮ। ਕਰਦੇ। ਆ।

    • @user-se9gi7jz7e
      @user-se9gi7jz7e Před 2 měsíci

      ਤੂੰ ਕਿਹੜਾ ਕਮੈਂਟਸ ਕਰਨ ਲਈ ਤਸੀਲਦਾਰ ਤੋਂ ਲਿਖਵਾ ਕੇ ਲਿਆਇਆ ਇਸ ਖਬਰ ਨੇ ਮਜ਼ਬੂਰ ਕੀਤਾ ਬਈ ਤੈਨੂੰ ਵੀ

  • @NeerajKumar-lh4bd
    @NeerajKumar-lh4bd Před 2 měsíci +4

    Free di Naukri mili thi mehnat kitti hodi tha pata lagda😂

  • @AmandeepSingh-bu4wn
    @AmandeepSingh-bu4wn Před měsícem +3

    ਬਹੁਤ ਮਾੜਾ ਹੋਇਆ ਏ

  • @GurtejSingh-vv2pr
    @GurtejSingh-vv2pr Před měsícem

    ਚੰਲ ਕੋਂਈ ਗੰਲ ਨੀ ਫੇਰ ਕੀ ਹੋ ਗਿਆ ਲੋਕਾ ਦੇ ਘਰ ਪਟ ਦੇ ਸ਼ੀ ਅੰਜ ਆਵਦੇ ਘਰ ਧੂੰਆ ਆਇਆ ਤਾ ਦੁੰਖ ਲੰਗਿਆ ਨਸ਼ੇ ਤਾ ਆਪ ਪੁਲਿਸ਼ ਵਕੁਦੀ ਹੈ ਮੇਰੇ ਤੇ ਵੀਰ ਝੂੰਠਾ ਪਰਚਾ ਪਾਇਆ ਪੰਜਾਬ ਪੁਲਿੰਸ਼ ਨੇ ਬਿੰਲਕੁੰਲ ਝੂੰਠਾ ਉ ਵੀ ਦੋ ਹਜਾਰ ਬਾਈ ਦਾ ਪਾਇਆ 2024 ਵਿੰਚ ਤਿੰਜੇ ਮਹਿੰਨੇ ਦੋ ਸ਼ਾਲ ਪੁਲਿੰਸ਼ ਕੀ ਕਰਦੀ ਰਹੀ ਪੈਸ਼ੇ ਲੈ ਕੇ ਪਾਇਆ ਪਰਚਾ

  • @jagroopsingh5602
    @jagroopsingh5602 Před měsícem +2

    ਚਿੱਟਾ ਵੇਚਣ ਆਲਿਆਂ ਤੇ ਕਤਲ ਕੇਸ ਪਾਓ

  • @kamaljitsingh9029
    @kamaljitsingh9029 Před 2 měsíci +4

    Chalo dharti to boj ghat gya😂😂😂

  • @ParmSidhu-nq4iv
    @ParmSidhu-nq4iv Před měsícem +1

    ਪੁਲਿਸ ਦੀ ਨੌਕਰੀ ਵਾਲਾ ਬੰਦਾ ਚੰਗਾ ਹੁੰਦਾ ਹੀ ਨਹੀਂ ਕਿਉਂ ਉਦੋਂ ਗਲਤੀਆਂ ਹੋ ਹੀ ਜਾਂਦੀਆਂ

  • @luckysingh-po1gh
    @luckysingh-po1gh Před měsícem

    ਵਾਹਿਗੁਰੂ ਜੀ 🙏🌹
    ਪੰਜਾਬ ਵਿੱਚ ਨਸ਼ਾ ਖਤਮ ਕਿਤਾ ਜਾਵੇ ਜੀ🙏🌹
    ਨਸ਼ੇ ਖਤਮ ਕਰੋ ਪੰਜਾਬ ਬਚਾਓ ਜੀ 🙏🌹
    ਨੌਜਵਾਨ ਬਚਾਓ ਨਸ਼ਾ ਖਾਤਮ ਕਰੋ ਜੀ🙏🌹

  • @Robindgj
    @Robindgj Před 2 měsíci +4

    Vadiya hoya eh police wale jida aam janta nu tang krde rabb insaaf krda

  • @rachhpalsinghsingh4465
    @rachhpalsinghsingh4465 Před 2 měsíci +2

    ਹੋਇਆ । ਮਾੜਾ ਪਰ ਹਰਾਮ ਦੀ ਕਮਾਈ ਵੀ ਮਾੜੀ ਹੁੰਦੀ ਐ?

  • @SantokSingh-fj7lp
    @SantokSingh-fj7lp Před 2 měsíci +6

    Police. Vala. Ap. Nhi. Rokda. Loka. Da. Ki. Banu

  • @Vandnakatoch9
    @Vandnakatoch9 Před 2 měsíci +2

    OMG

  • @harrySandhu76
    @harrySandhu76 Před 2 měsíci +3

    Media wch police officer raid krn diya video paa rhe ........eh Nasha bandh ho reha ja hor vadh reha 😢😢😢

  • @user-si8fc2xp2d
    @user-si8fc2xp2d Před měsícem

    ਵਾਹਿਗੁਰੂ ਜੀ

  • @harrypreet3846
    @harrypreet3846 Před měsícem +2

    Nale tan serch kar rhe si pakand hee si 2 din aa vi police wala di death hoyi

  • @hazurkhehra6838
    @hazurkhehra6838 Před měsícem +3

    Punjab da ek hi Hal amritpal singh nu cm banao ji plz share masle Hal ho jange ji plz

  • @BrainGamerSigma
    @BrainGamerSigma Před měsícem +1

    Bahut hi dukh di gall ai bhai, ki police department nu apne employee te kade vi doubt nahi hoyea ya pher sathi mulazamaa nu jankari nahi si. Veer merio, treatment karvauna banda si ,us mulazam bhra da.Sayad vach hi janda.

  • @amriksinghdeepumomi3933
    @amriksinghdeepumomi3933 Před měsícem +2

    Bahi. Ji. 100. Vicho. 85. Police. Mulajam. Nasha. Karda. A. Es. Laie. Ta. Eh. Naha. Khalif. Koie. Karvaie. Nahi. Hunde

  • @Skwp1zq
    @Skwp1zq Před 2 měsíci +2

    ਸਿੰਘ,ਸ਼ਬਦ ਉੱਪਰ ਅੱਧਕ ਨਹੀਂ ਲੱਗਦੀ

  • @amriksinghdeepumomi3933
    @amriksinghdeepumomi3933 Před měsícem +2

    Sarkara. Na. Ja. Nasha. Band. Karvona. Hunda. Ta. Amrit. Pal. Ji nu. Jail. Na. Hunde. Bhai. Sahib. Jakar. Jail. Vich. Na. Hunda. Ta. Hun. Tak. Nasha. Band. V. Ho. Janda

  • @AffectionateFlipFlops-uu4qp
    @AffectionateFlipFlops-uu4qp Před 2 měsíci +2

    Ehh kehdi wadi gal aa?

  • @amriksinghdeepumomi3933
    @amriksinghdeepumomi3933 Před měsícem +2

    Nasha. Vacha. Walya. Nal. Sarkara. Da. Ta. Police. Mulajam. Da. Vada. Hath. A

  • @amrindergill7942
    @amrindergill7942 Před 2 měsíci +2

    Nashe walea di ta hun news v na dea karo ! Ehna da ta antt pata hi hunda sarea nu ! News wali ki gal aa ehde ch !

  • @Soniyamasih787
    @Soniyamasih787 Před měsícem +2

    Ahda da police wale logo di ki sewa krugy jo ap hi injection landa

  • @kulvirkalsi1432
    @kulvirkalsi1432 Před měsícem +2

    Hun pta lagu chora nu

  • @user-zb3el8tg4e
    @user-zb3el8tg4e Před měsícem

    ਬਹੁਤ ਬੇੜਾ ਗ਼ਰਕ ਗਿਆ ਵੇਖੋ ਜੀ ਜਿਹੜਾ ਘਰ ਆ ਕੇ ਨੀ ਹਟਿਆ ਉਹ ਡਿਊਟੀ ਕਿਸ ਤਰ੍ਹਾਂ ਕਰਦਾ ਹੋਊ ਪੁਲਿਸ ਵਾਲੇ ਦਾ ਬਿਆਨ ਦੇਖੋ ਕੇ ਉਸ ਨੇ ਨਸ਼ਾ ਨਹੀਂ ਕੀਤਾ । ਕੋਈ ਮਾਪੇ ਨੀ ਚਾਹੁੰਦੇ ਕਿ ਸਾਡੀ ਬਦਨਾਮੀ ਹੋਵੇ ਬਾਪੂ ਨੇ ਸਾਫ ਦੱਸਿਆ ਕਿ ਸਾਡੇ ਸਾਡੇ ਗੁਆਂਢੀ ਫੁੱਲ ਨਸ਼ਾ ਵਿੱਕ ਰਹਿਆ ਹੁਣ ਕਰੋ ਕਾਰਵਾਈ ਤੇ ਲਾਓ ਇਹਨਾਂ ਤੇ N SA ਭਗਵੰਤ ਮਾਨ ਭੰਡ ਨੂੰ ਜਿਹੜਾ ਭਾਸ਼ਣ ਬੱਸ ਹਾਸੇ ਪਾਉਂਦਾ ਤੇ ਦੂਜਿਆਂ ਨੂੰ ਭੰਡਦਾ ਦਾ

  • @user-xl7wm7qb3l
    @user-xl7wm7qb3l Před měsícem +2

    Eh police wale nashe wale loka da sath dinde aa hun dekh lo natija hor karo spot

  • @user-xl7wm7qb3l
    @user-xl7wm7qb3l Před měsícem +2

    Eh police aap Fasi pay aa nashe vich eh nasha roku ge

  • @rajdeepdhillon5209
    @rajdeepdhillon5209 Před 2 měsíci +2

    Police nall rali hoie aa j chouhan ta eek mint ch band houju nasha

  • @commonsense1429
    @commonsense1429 Před 2 měsíci +2

    Bhave pio police mulajam si per munda nashay vi karda si fer kiyo police ne munde nu bharti kita test ta police ne karwae hi hongay munde de. punjab police di dogli neeti ek mehnat kar kar thak janda us nu fer vi naukri nahi mildi te je paper cho pass ho vi jave health vicho reh janda.Main punjab police de vadde vadde te os toh vadde affsara nu puchna chahuna ki ek Drug Addicted nu job dena theek si.Punjab police cha na hunda shayad bach janda paisa na hunda ta drugs ghat lenda .Per punjab police ne munde nu tankha baan ditti ohi tankha le dubbi. mata kite bahar bhej dendi munde nu kujh chir jee te lenda .

  • @ASingh1699k
    @ASingh1699k Před 2 měsíci +2

    Police wallia nu sab patta te polcia boli janda ki halle kush ni patta laga.

  • @shamverinderpaul9492
    @shamverinderpaul9492 Před 2 měsíci +2

    Hun nasa bilkul nahi khatem kita ja sakda police wale khud karde na

  • @rajdeep8519
    @rajdeep8519 Před 2 měsíci +2

    Cm sab hun ta kush kro quick pp mulajam de moot ho gayi maa, bapu da ki Bebi,bacha da ki Banega police mulajam he nashe nal duniya nu aal bedya kar gaya waheguru ji sab da Bhalla kro ji

  • @Kiranveersingh-sb2kn
    @Kiranveersingh-sb2kn Před měsícem

    ਇਨਕੁਆਰੀ ਕਰੋ ਸਾਰੇ ਮੁਲਾਜ਼ਮਾਂ ਦੀ

  • @user-rv3is6ci6t
    @user-rv3is6ci6t Před 2 měsíci +2

    Chemical naal punjab de munde mre jnde hje tak koi nhi fdeya geya kina saukha punjabi nu marna bharat desh ch

  • @krmjt
    @krmjt Před 2 měsíci +2

    Hun bolo bhagwant maan , Nasha ta 4 mahine ch hi khatam kar dava ge, kejriwal bol ke geya c, jooth di pand

  • @ranjetbal2202
    @ranjetbal2202 Před 2 měsíci +2

    ihna nsha rokna a pb ch billi dudh di rakhi

  • @user-ot1ti6ux8s
    @user-ot1ti6ux8s Před 2 měsíci +3

    Bhai complain kis nu karni hai, sab nu ptaa leader aur police da Kam hai. Nasha aur atankwad leader aur police kerwaoundi hai, gareeb marda kee nahi karda.

  • @RanjitSingh-zo2it
    @RanjitSingh-zo2it Před 2 měsíci +2

    Jithe ihh bro duty karda c uthe di police jumedar hai kyo ke una nu sara pta c je Jawan bare.

  • @guramritsingh5720
    @guramritsingh5720 Před 2 měsíci +2

    M S G 1 FALM VHAKO

  • @gurmukhsingh5709
    @gurmukhsingh5709 Před 2 měsíci +2

    Bhout vadiya hoya hun a khud maran lage

  • @sukhsandhu4405
    @sukhsandhu4405 Před 2 měsíci +2

    Police wala jehra v nasha karda os noo Barkham kita ja ve.

  • @Gurmeet-pc8lz
    @Gurmeet-pc8lz Před měsícem

    ਪੰਜਾਬ ਦਾ ਬੁਰਾ ਹਾਲ ਹੋ ਗਿਆ

  • @RanjitSingh-zo2it
    @RanjitSingh-zo2it Před 2 měsíci +2

    Police so ke duty kardi hai ja akhan te Patti banni hai

  • @nishansran7672
    @nishansran7672 Před 2 měsíci +2

    Kise DA putt Mara na nikal jawe bhut Mara hoya Koi pishle Janam DA Lekha jokha

  • @maltirout8220
    @maltirout8220 Před 2 měsíci +2

    Uzardu Punjab papi Punjab sanu uzardiya hun Maa.Durga Sajja dey rahe hai badduawa lag gai Punjab nu

  • @Harman-iz2te
    @Harman-iz2te Před 2 měsíci +2

    Sarkar murdabad punjab police murdabad

  • @satindersingh5484
    @satindersingh5484 Před 2 měsíci +2

    Chetta ne Punjab warbad kr k rakh ta

  • @ArshpreetSingh-qg4zy
    @ArshpreetSingh-qg4zy Před 2 měsíci +2

    Jekar dop test karwae jan police mulajma de 25 /nache nal pedat nekalnge daru sad ke cahe nacha kese v parkar d howe

    • @AvtarGujjar-je8hj
      @AvtarGujjar-je8hj Před 2 měsíci +1

      Nhi Veer ji 70to80% police vale nsha krde

    • @ArshpreetSingh-qg4zy
      @ArshpreetSingh-qg4zy Před 2 měsíci

      @@AvtarGujjar-je8hj sode gll v sahe hae mae ta kalle cehte wale ja goleya Kahn wale he keha c bake hor tra de nache v bAhout hunde han nacha kehda ek parkar da hunda

  • @Kiranveersingh-sb2kn
    @Kiranveersingh-sb2kn Před měsícem

    ਭੰਡ ਨੇ ਕੀ ਨਛਾ ਬੰਦ ਕਰਨਾ ਏਹ ਤਾ ਆਪ ਵਕਾਉਦੇ ਆ

  • @JasPinder-gx3xs
    @JasPinder-gx3xs Před měsícem

    POLICE KEE KARVAAE KROO POLICE TE AAP NSHE KRI JADIN HAI RS DHALIWALL ❤

  • @SantokSingh-fj7lp
    @SantokSingh-fj7lp Před 2 měsíci +2

    Police. vala.nagga.prcha.kata.da.na.manjar.mash.nhi.farda

  • @surinderkaur3048
    @surinderkaur3048 Před měsícem

    Changa hoiya bhut wdia sre police wale mar jan

  • @ManjinderSingh-yb5tc
    @ManjinderSingh-yb5tc Před 2 měsíci +2

    Police sari galat nahi aa .kush log galt aa.jihre pesse le k nashe walea noo Chad dende aa.jaad rakhio jina noo chadade o onaa kol tohade bache v nashe len jane aa.1 no d kamaii ch jo maja .o 2 no d kamaii ch nahi aa

    • @kiranpreetkaur7230
      @kiranpreetkaur7230 Před 2 měsíci

      Sare politions aam admi party de lge pye a, m v Sare senior officers nu dsea, kehnde sanu upron ph a jnde a ki kriye,, mere brother di v death hogi hune 1july nu 2month honge,, police ne kun ni krna jhede nshe aas paas bech de ne ohna nu aap e kutne paine ne,,, police nu saboot v dikhao tn v kuj ni krde... Badee magar mach de laaare laa k gali mahalea walea ne heeere varge munde marte, ik nu fad de family da member duza laag jnda, sari family te krvai bndi a...

  • @karpal_pannu_12
    @karpal_pannu_12 Před měsícem

    BERA GARK KARTA PUNJAB DA NATWARLAL BHAGWANT MAN NE 🌹🌹

  • @PankajKumar-tu6ny
    @PankajKumar-tu6ny Před měsícem +2

    HUN DASO KITHO AA REHA NASHA. BOHUT BURA HAAL HA PUNJAB DA. CHETTA PANI BANGU BIKDA HA. FANSE DE SAJJA KARO CHETTA BECHAN WALE NU.

  • @Sunnysran142
    @Sunnysran142 Před měsícem

    🙏🙏🙏😭😭😭💪💪💪

  • @harbansdhaliwal486
    @harbansdhaliwal486 Před měsícem

    ਪੁਲਿਸ ਤਾਂ ਆਪ ਨਸਾ ਵੀਕੋਦੀਆ

  • @romeypawar3111
    @romeypawar3111 Před měsícem

    Har Pind wich vikda nasha police koi karwai nAi krdi

  • @Jasvirsingh-dq6mo
    @Jasvirsingh-dq6mo Před měsícem

    Kisa nu ki kahu jo app he nsa khour c

  • @KulwantSingh-tb6qq
    @KulwantSingh-tb6qq Před měsícem

    Bera.garkia.pya.navi.paniri.da

  • @gurwinderkaur6604
    @gurwinderkaur6604 Před měsícem

    Jidde lok galet camment kerdy unna da putt hove ta kee karngy kugh sohho os Maa bare so sad

  • @KulwantSingh-tb6qq
    @KulwantSingh-tb6qq Před měsícem

    Spaicel.case.vala lagda

  • @gauravuppal4960
    @gauravuppal4960 Před měsícem

    Teaan naal soono maan ji, aur dekhlo haal sade punjab da, aur apne kanoon da v, ki bnyaa aa mahol,

  • @nirmalsingh4807
    @nirmalsingh4807 Před měsícem +1

    Very Nice Ji

  • @Mastakali1171
    @Mastakali1171 Před měsícem

    Je police walya da dop test hove tah 70% police wale nashe karan wale niklange yeh such hai india di police da

  • @malkitsingh4209
    @malkitsingh4209 Před 2 měsíci +2

    Waheguru ji

  • @user-ko6rx2wh9h
    @user-ko6rx2wh9h Před 2 měsíci +2

    Waheguru ji 🙏

  • @user-xc2fq9rm8d
    @user-xc2fq9rm8d Před měsícem

    ਵਾਹਿਗੁਰੂ ਜੀ