Video není dostupné.
Omlouváme se.

Patiala News: ਸਾਇਬਰ ਠੱਗ ਦੀ ਪੱਤਰਕਾਰ ਨੂੰ ਆਈ ਕਾਲ, ਫੱਸ ਗਏ ਕੁੰਢੀਆਂ ਦੇ ਸਿੰਙ... ਜਾਣੋ, ਪੂਰਾ ਮਾਮਲਾ |

Sdílet
Vložit
  • čas přidán 8. 02. 2024
  • ਸਾਇਬਰ ਠੱਗ ਦੀ ਪੱਤਰਕਾਰ ਨੂੰ ਆ ਗਈ ਕਾਲ, ਭਰਾ ਨੂੰ ਥਾਣੇ ’ਚੋਂ ਛੁਡਵਾਉਣ ਲਈ ਮੰਗੇ 20 ਹਜ਼ਾਰ... ਜਾਣੋ, ਪੂਰਾ ਮਾਮਲਾ
    #patialanews #cybercrime #punjabpolice #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 202

  • @rameshbansal1991
    @rameshbansal1991 Před 3 měsíci +25

    ਵਧੀਆ ਜਾਣਕਾਰੀ ਦਿੱਤੀ ਗਈ ਹੈ।

  • @sukhchainsingh9449
    @sukhchainsingh9449 Před 6 měsíci +15

    100% ਪਾਕਿਸਤਾਨੀ ਹੈ ਇਹ ਬੰਦਾ।

  • @kakabrar8029
    @kakabrar8029 Před 28 dny +3

    ਧੰਨਵਾਦ 🌹 ਜੀ ਪੱਤਰਕਾਰ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਅਸੀ ਵੀ ਅੱਗੇ ਤੋਂ ਚੁਕੰਨੇ ਰਹਾਂਗੇ

  • @user-hi9xs7hl9m
    @user-hi9xs7hl9m Před 6 měsíci +43

    ਵੀਰ ਜੀ ਬਹੁਤ ਵਧੀਆ ਜਾਣ ਕਾਰੀ ਦੇਣ ਲਈ ਦੁਨੀਆ ਦਾ ਬੈੜਾ ਗੜਕ ਹੋ ਗਿਆ ਪੈਸੇ ਦੀ ਖਾਤਰ ਕੀ ਕੁਝ ਕਰ ਰਹੇ ਨੇ

  • @nippybindra5020
    @nippybindra5020 Před 6 měsíci +26

    ਸਾਫ ਪਤਾ ਲਗਦਾ ਪਾਕਿਸਤਾਨੀ ਪੰਜਾਬੀ ਬੋਲਦਾ, ਲਹਿਜਾ ਪਾਕਿਸਤਾਨੀ ਪੰਜਾਬੀ,,, ਗੱਲ ਕਰਨ ਦਾ ਤਰੀਕਾ v ਨਹੀਂ ਆਂਦਾ ਪੁਲਸ ਵਾਂਗ ਗੱਲ ਵੀ ਨਹੀਂ ਆਂਦੀ ,,,

  • @sarvjitsingh1880
    @sarvjitsingh1880 Před 6 měsíci +23

    ਅਪਣੇ ਆਪ ਨੂ ਮਿਸਟਰ ਜਾਂ ਸਰਦਾਰ ਸਾਹਿਬ ਕੌਣ ਲਿਖਦਾ ਪਾਕਿਸਤਾਨੀ ਠੱਗ ਹੈ

  • @kuldeepdhaliwal4145
    @kuldeepdhaliwal4145 Před 4 měsíci +9

    ਇਹਨਾ ਲੋਕਾ ਤੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

  • @rbrar3859
    @rbrar3859 Před 6 měsíci +15

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ।

  • @user-jv1br1fq1j
    @user-jv1br1fq1j Před 6 měsíci +19

    ਵੀਰ ਜੀ ਮੈਨੂੰ ਵੀ ਦੋ ਬਾਰ ਮੈਨੂੰ ਵੀ ਠੱਗਾਂ ਦਾ ਫੋਨ ਆ ਚੁਕਿੱਆ

  • @SukhwinderSingh-wv1rx
    @SukhwinderSingh-wv1rx Před 3 měsíci +3

    ਪਹਿਲੀ ਗੱਲ ਪੰਜਾਬ ਪੁਲਿਸ ਵਾਂਗ ਬੋਲ ਚਾਲ ਦੀ ਬੁਹਤ ਫ਼ਰਕ ਆ ਤੇ ਬਾਈ ਜੀ ਕਿਹ ਕੇ ਬਲੋਣਾ ਸਟਾਇਲ ਨਹੀ ਐ ਰੋਹਬ ਨਹੀ ਸੀ

  • @deepkang5081
    @deepkang5081 Před 6 měsíci +19

    ਧੰਨਵਾਦ ਵੀ ਰ ਜੀ

  • @rupindersingh9252
    @rupindersingh9252 Před 6 měsíci +10

    ਬਾਈ ਫੋਨ ਕੱਟਣਾ ਨੀ ਸੀ ਹੋਰ ਦੇਖਦਾ ਕੀ ਬੋਲਦੇ ਨੇ

  • @randhawa8096
    @randhawa8096 Před 3 měsíci +3

    Very Good

  • @kulvinderhappy8671
    @kulvinderhappy8671 Před 6 měsíci +8

    ਭਾਉ ਲ਼ੋਕ ਸਿਆਣੇ ਜੇ ਪੰਜਾਬ ਦੇ 😅 ਦੁਜੇ ਕੰਮਰੇ ਦਾ ਦਰਵਾਜ਼ਾ ਤਾਂ ਬੰਦ ਕਰ ਲੇਂਦਾ ਅਵਾਜ਼ ਪਤੰਦਰ ਦੀ ਬਾਹਰ ਸੁੱਟ ਰਹੀ 😅

    • @RVC08
      @RVC08 Před 4 měsíci

      ਬਹੁਤੇ ਸਿਆਣਾ ਵੀ ਨਹੀਂ ਬਣੀ ਦਾ ਹੁੰਦਾ ਭਰਾਵਾ ਤੈਨੂੰ ਹੀ ਸੁਣ ਗਈ ਹੋਰਾਂ ਨੂੰ ਤਾਂ ਸੁਣੀਂ ਨਹੀਂ ਦੂਜੇ ਕਮਰੇ ਚੋਂ ਆਉਂਦੀ ਅਵਾਜ 😂😂

  • @manjindersinghsidhu1275
    @manjindersinghsidhu1275 Před 6 měsíci +11

    +62 ਤੋਂ ਵੀ ਆਉਂਦੇ ਆ

  • @HARJEETSINGH-yv1np
    @HARJEETSINGH-yv1np Před 3 měsíci +2

    ਹੁਣ ਦੁਨੀਆਂ ਬਹੁਤ ਸਿਆਣੀ ਹੋ ਗਈ, ਹੁਣ ਠੱਗਾਂ ਦੀ ਖੈਰ ਨਹੀਂ

  • @suchasingh2663
    @suchasingh2663 Před 6 měsíci +7

    Good information for us

  • @DEEPSHOTA149
    @DEEPSHOTA149 Před 4 měsíci +3

    ਮੈਨੂੰ ਪੰਜਾਬੀ ਵੀਰਾ ਦੀ ਸੁਪੋਰਟ ਦੀ ਬਹੁਤ ਲੋੜ eh

  • @prabhjitsingh6689
    @prabhjitsingh6689 Před 6 měsíci +5

    Good msg👍

  • @nonu2210
    @nonu2210 Před 6 měsíci +5

    ਪੱਤਰਕਾਰ ਵੀਰ ਨੂੰ ਵੀ ਚੱਜ ਨਾਲ ਗੱਲ ਕਰਨੀ ਨਹੀਂ ਆਈ।ਪੱਤਰਕਾਰ ਬੰਦਾ ਤਾਂ ਬੰਦੇ ਦੀ ਉੰਝ ਹੀ ਭੂਤਨੀ ਭੁਲਾ ਕੇ ਰੱਖ ਦਿੰਦਾ।

  • @jassbrar477
    @jassbrar477 Před 5 měsíci +2

    ਬਹੁਤ ਵਧੀਆ ਕੰਮ ਕੀਤਾ yg

  • @user-fi4sq9xs8z
    @user-fi4sq9xs8z Před 6 měsíci +12

    ਇਹਨੂੰ ਗਾਲਾਂ ਕੱਢਣੀਆਂ ਸੀ ਵੀਰ

  • @charanjitabv5361
    @charanjitabv5361 Před 6 měsíci +4

    thanks

  • @gurveerkaur1807
    @gurveerkaur1807 Před 6 měsíci +5

    Very nice 👍👍👍 veer ji😅😅😅

  • @Aashish.....
    @Aashish..... Před 6 měsíci +11

    His language proofs that his country ..

  • @somasingh997
    @somasingh997 Před 3 měsíci +1

    Thank,you,by,ji

  • @manngurcharan4060
    @manngurcharan4060 Před 6 měsíci +3

    Very good Mama ji.

  • @rajasamra8990
    @rajasamra8990 Před 6 měsíci +5

    Bhai jaan to pta lagga eh call kitho aayi aa

  • @user-eg2ri1zc8q
    @user-eg2ri1zc8q Před 6 měsíci +6

    Mainu v kai call I but shitar bahut khade one😂😂

  • @user-de2ht9hf8h
    @user-de2ht9hf8h Před 5 měsíci

    ਪਾਕਿਸਤਾਨੀ ਬਹੁਤ ਪ੍ਰੇਸ਼ਾਨ ਕਰਦੇ ਨੇ ਵੀਰ ਜੀ ਇਹ ਸੱਚੀ ਇਸ ਤਰ੍ਹਾਂ ਕਾਲ ਕਰਦੇ ਹਨ

  • @paramjitsingh1276
    @paramjitsingh1276 Před 6 měsíci +1

    Thanks sir lnfer maion den de lhi

  • @bhagtabnbxnx3294
    @bhagtabnbxnx3294 Před 4 měsíci +1

    Very good sir ji

  • @vicky-3240
    @vicky-3240 Před 6 měsíci +4

    paksatani buat 420 ha

  • @user-my4vd4ow1d
    @user-my4vd4ow1d Před 6 měsíci +4

    Oh vehla ki krda 😂

  • @gurdevkaur4691
    @gurdevkaur4691 Před 6 měsíci +2

    Very good patrkar bhai

  • @JaymadanmataLadoRaniji
    @JaymadanmataLadoRaniji Před 2 měsíci +1

    Good bro 👍👍👍

  • @SukhwinderSingh-fm7xh
    @SukhwinderSingh-fm7xh Před 3 měsíci

    Good information thanks 👍👍👍👍👍

  • @YuviSingh-ji3li
    @YuviSingh-ji3li Před 6 měsíci +2

    Nice 22 ji

  • @allinone659
    @allinone659 Před 6 měsíci +3

    y ji mnu smj lg rhi k ehe bnde pakistan de ne boli to pta lgda hor v kyi bnde dekhe mai ho skda ehe apne phn aa di location dekh k gl krde hon. k bnda ghr ni hega ja out of city a ehna da sikhar bht lok bnde pr sarkar fdd rhi bhane sidhu vrge aa nu

  • @gurbachansingh4729
    @gurbachansingh4729 Před 6 měsíci +2

    ਪਾਕਿਸਤਾਨ ਵਿੱਚ ਬਹੁਤ ਗਰੀਬੀ ਹੈ ਇਸ ਕਰਕੇ ਇਹ ਠੱਗੀ ਆ ਮਾਰਨ ਦੇ ਕੰਮ ਕਰਦੇ ਹਨ

  • @karmjeetsinghtoor4540
    @karmjeetsinghtoor4540 Před 6 měsíci +5

    Masla masel bai jan pakistani

  • @LallySandhu-xh6uv
    @LallySandhu-xh6uv Před 6 měsíci +3

    PATTARKAR NE AAP PHONE KATTIA TE KEHNDA OHNE PHONE CUT GYA .SAAF DIKHDA

  • @VirSingh-nj3dc
    @VirSingh-nj3dc Před 28 dny

    ਚੰਗੀ ਕੁੱਤੇ ਖਾਣੀ ਕੀਤੀ ।ਬਹੁਤ ਵਧੀਆ ਕੀਤਾ ।

  • @jaiparkash8907
    @jaiparkash8907 Před 6 měsíci +1

    Very nice sir jai hind

  • @harindersingh4502
    @harindersingh4502 Před 6 měsíci +3

    J eh kesh punjab ch hunda ta 20.000 ch ni 20 lakh dena pena c

  • @MASHUP_SONGS479
    @MASHUP_SONGS479 Před 5 měsíci +1

    😂Ida mnu v ਆਈ c call😂

  • @balwinderpadda2311
    @balwinderpadda2311 Před 6 měsíci +5

    ਇਹ ਲੋਕ ਬਹੁਤ ਪ੍ਰੇਸ਼ਾਨ ਕਰਦੇ ਹਨ

  • @kakabrar8029
    @kakabrar8029 Před 28 dny

    ਪੱਤਰਕਾਰ ਵੀਰ ਚੰਗੀ ਤਰ੍ਹਾਂ ਖੁੰਭ ਠੱਪਣੀ ਸੀ ਠੱਗ ਦੀ ਹਯਾ ਲਾਹ ਕੇ 🤣🤣 ਪੁੱਠਾ ਪਾਕਿਸਤਾਨ ਭੇਜਣਾ ਸੀ

  • @jaibharat122
    @jaibharat122 Před 6 měsíci +2

    Policewala haal chal puch rea 😂

  • @SK-pv5ch
    @SK-pv5ch Před 6 měsíci +1

    Veer ji mere papa nu call aayi ki Maine kisi ko paise Google pay kiye the 20.000 rupees par vo galti se apke account main daal diye or massage bhi aaya fir papa ko apna g pay number de Diya papa ne 20000 dalne Lage vo field ho gya fir 5000 Dale vo chale Gaye tab Tak main aa gaya fir jab mujhe pata chala to maine balance chek Kiya to koi paise nhi aaye the 😢😢😢 par 15000 Bach gya nahi to voh bhi chale jate 😢😢😢😢 ye apke rishtedar ya freind ka nam lekar baat karta hai please save your money 💰💰

  • @baljindervirk6087
    @baljindervirk6087 Před 6 měsíci +3

    ਮੈਂਨੂੰ v bhot phone aaye

  • @Politics-Situation
    @Politics-Situation Před 6 měsíci +1

    Police wla bnn Ke kehnda 50000 nhi M tn Ghtaa Dittaa 20000 krata aape tarle Karke!!😂😂😂

  • @ManpreetSingh-sony22
    @ManpreetSingh-sony22 Před 5 měsíci

    DPO ਪਾਕਿਸਤਾਨ ਵਿੱਚਜਿਲੇ ਦਾ ਸੱਭ ਤੋਂ ਵੱਡਾ ਪੁਲੀਸ ਅਫਸਰ ਆ😂😂

  • @HarrySehaj-qz8fu
    @HarrySehaj-qz8fu Před 5 měsíci

    ਬਾਈ ਨਾਈਸ ਜਾਣਕਾਰੀ ਦੇਣ ਲਈ ਪਰ ਮੈਨੂੰ ਵਿਡੀਉ ਫੇਂਕ ਲੱਗਦੀ ਹੈ

  • @shinemedia8945
    @shinemedia8945 Před 6 měsíci +2

    end te nazzare laine c thag nal, par patarkar saab time na vele ho gye. One 5, 6 minute dimaag kharab kita yaar tusi 5 k minute ta chlona c programme

  • @harshdhir6395
    @harshdhir6395 Před 6 měsíci +3

    ❤❤❤❤❤❤❤❤❤

  • @sandhujatt1362
    @sandhujatt1362 Před 6 měsíci +4

    ਪੰਜਾਬ ਚੌ ਨਹੀ ੲਿਹ ਪਾਕਿਸਤਾਨ ਤੌ ਬੌਲ ਰਿਹਾ

  • @gurbindersran9702
    @gurbindersran9702 Před 8 dny

    Bhaji eh pehle lafag to pehchane jande a.
    Namashkar bhai jaan😅😅😅

  • @Aarambhseantttak
    @Aarambhseantttak Před 6 měsíci +1

    Mainu vi cbi da inspector jasbir singh banke sardar police officer di DP photo la ke hi Pakistan to pho kar reha c

  • @Jj12368
    @Jj12368 Před 2 měsíci

    Police kde haal chal nai puchdi 😂

  • @jagdishbansal8402
    @jagdishbansal8402 Před 6 měsíci

    Very good reporter Sahab

  • @Sultan_rider07
    @Sultan_rider07 Před 6 měsíci +1

    Mainu v thode din phela call ayi c khenda main bhana sidhu bolda mainu paise chahide aa main bahar aouna paise pawo mainu

  • @bahadursingh9718
    @bahadursingh9718 Před 6 měsíci +2

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਠੱਗ ਪਾਕਿਸਤਾਨੀ ਹੈ ਇਹ ਵੱਡੀ ਵੱਡੀ ਠੱਗੀ ਮਾਰਦੇ ਹਨ ਇਹ ਨੇਂ ਤਾਂ ਕ਼ਈਂ ਬੰਦਿਆਂ ਨੂੰ ਬੇਕੂਫ ਬਣਾ ਕੇ ਠੱਗੀ ਮਾਰੀ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ

  • @guriguri267
    @guriguri267 Před 6 měsíci +1

    Bahi manu v bahut call aundi wa ida di

  • @user-vw4bb1yx1y
    @user-vw4bb1yx1y Před 6 měsíci +1

    Veer ji mainu 4 baar pH a chukya.

  • @happyua82
    @happyua82 Před 6 měsíci +4

    +92 pakistan

  • @user-uw8qi4eu2n
    @user-uw8qi4eu2n Před měsícem

    Good job veer ji❤ loka nu jagon waste

  • @SarwansinghSarwan-ik6og
    @SarwansinghSarwan-ik6og Před 3 měsíci

    Very good job brother g great miss g god bless you im pb 7 hs saini g❤❤

  • @happyjeans2902
    @happyjeans2902 Před 19 dny

  • @arshkainth119
    @arshkainth119 Před 4 měsíci +1

    2:17 assi befkoof koi ni 😂😂

  • @sonighotra1251
    @sonighotra1251 Před 5 měsíci

    Got the same call

  • @JaswinderSingh-sk8ed
    @JaswinderSingh-sk8ed Před 6 měsíci

    ਭਾਈ, ਮਸਲਾ ਬਣ ਗਿਆ ਭਾਈ ਜਾਨ ਇਹ ਪਾਕਿਸਤਾਨੀ ਪੰਜਾਬੀ ਸ਼ਬਦ ਵਰਤ ਦੇ ਆ ਮੈਂ ਕਈ ਸਾਲ ਪਾਕਿਸਤਾਨੀ ਨਾਲ਼ ਰਿਹਾ ਕਈ ਸਾਲ. ਮੈਨੂੰ ਸਾਰਾ ਪਤਾ ਇਹ ਕਿਵੇਂ ਬੋਲਦੇ ਆ. ਸਾਲੇ ਠੱਗ ਨੇ. ਓਦਾਂ ਸਾਰੇ ਪਾਕਿਸਤਾਨੀ ਮਾੜੇ ਨਹੀ ਮੇਰੇ ਦੋਸਤ ਵੀ ਨੇ ਕਾਫੀ ਪਾਕਿਸਤਾਨੀ. ਕੁਝ ਸਾਲੇ ਠੱਗ ਨੇ ਨਾਲ਼ੇ ਆਪਣੇ ਇੰਡੀਆ ਬੰਦੇ ਵੀ ਰਲੇ ਹੋਏ ਆ. ਜਿਨ੍ਹਾਂ ਦੇ ਅਕਾਊਂਟ ਵੀ ਇੰਡੀਆ ਦੇ ਨੇ ਜਿਨ੍ਹਾਂ ਚ ਪੈਸੇ ਪੈਂਦੇ ਨੇ.

  • @DavinderSingh-kf6sx
    @DavinderSingh-kf6sx Před 4 měsíci

    Same call mera papa g nu v aai c oh hor gl krda c ohna 25000 thaga dita ohna papa kolo

  • @Mew-l1f
    @Mew-l1f Před 7 dny

    Mujhe call aayi thi ten second mein usne call kat di jab maine kha aapka no. to Pakistan ka

  • @user-cx2kp2ie6u
    @user-cx2kp2ie6u Před 6 měsíci +3

    Aho tanu tansa bohat a. Sla madhi the...

  • @user-wl4fw2xi6g
    @user-wl4fw2xi6g Před 6 měsíci +1

    Pakisatn da number aa

  • @RohitSingh-xm7jn
    @RohitSingh-xm7jn Před 4 měsíci

    Mere kol v aaya c phone enha Pakistani thuga da changa izzat maan kita c mai ishda mudd k nhi kita phone

  • @bikramsingh8523
    @bikramsingh8523 Před 6 měsíci +1

    Its PAK opr call

  • @HARRYSAITH
    @HARRYSAITH Před 6 měsíci +1

    Pai g number Pakistan daa e aa per bande de jaban india Punjab to aa

  • @user-jp7hg8pt8s
    @user-jp7hg8pt8s Před dnem

    +92 to aun wala number pak da aw ji

  • @luckisingh3673
    @luckisingh3673 Před 6 měsíci +3

    Sale nu kehna c 500 da phone recharge kra fr google pay chlna te fr tenu 20000 pa dinde han 😂😂😂😂 kum se kum sale to phone ta recharge ho jana c😂😂😂😂

  • @KaranSandhu-ez3jc
    @KaranSandhu-ez3jc Před 6 měsíci

    ਠੱਗੀ ਦਾ ਨਵਾਂ ਤਰੀਕਾ ਇਹ ਲੱਗਦਾ ਇਹ ਠੱਗ ਤਾ ਆਪ ਬੇਵਕੂਫ ਹੈਗਾ ਪੰਜਾਬੀ ਆ ਨੂੰ ਵੀ ਇਹ ਬੇਵਕੂਫ ਸਮਝ ਦੇ ਆ ਪਰ੍ ਹੈ ਨਹੀ ਆ ਬੇਵਕੂਫ ਤਾਂ ਆਪ ਨੇ ਇਹ ਪਤਾ ਕਿਦਾਂ ਤੁਸੀਂ ਆਪਣੇ ਭਾਈ ਜੇ ਇਹ ਬੋਲੀ ਪਾਕਿਸਤਾਨ ਦੀ ਆ

  • @balveersingh884
    @balveersingh884 Před 4 měsíci

    Sada ghr v ayi c veer call

  • @user-vu6sp9kv5b
    @user-vu6sp9kv5b Před měsícem

    Ade neke da nam pics

  • @jaswant5395
    @jaswant5395 Před 2 měsíci

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਇਹ ਊਹਹੋ ਹੈ

  • @RajinderSingh-xv7gf
    @RajinderSingh-xv7gf Před 3 měsíci

    No sho of Punjab Police will ask how are you so many times.

  • @manjit134
    @manjit134 Před 6 měsíci

    ਪਾਕਿਸਤਾਨੀਯੋਂ ਸਾਡੇ ਪੰਜਬੀਆਂ ਨਾਲ ਗੱਲ ਲਗੇ ਪੰਜਾਬੀ ਤਾਂ ਸਹੀ ਬੋਲ ਲਿਆ ਕਰੋ 😂😂😂

  • @dr.rameshsingh2321
    @dr.rameshsingh2321 Před 3 měsíci

    Saiber Thag

  • @tonysingh-ft9ki
    @tonysingh-ft9ki Před 6 měsíci +1

    Very good Very bad crazy mad people

  • @gauravuppal4960
    @gauravuppal4960 Před 14 dny

    +92 code e pakistan da aa, kine payi o tuci😂

  • @RavinderSharma-qd4bs
    @RavinderSharma-qd4bs Před 6 měsíci +2

    Pakistani cal bhai

  • @rajkamalsingh2807
    @rajkamalsingh2807 Před 3 měsíci

    Bhaji Truecaller toh pata lag janda hai ji

  • @mani-mp1nw
    @mani-mp1nw Před 6 měsíci +1

    Gal bani nhi patarkar toh

  • @baljeet-sandhusingh3369
    @baljeet-sandhusingh3369 Před 3 měsíci

    He called from Pakistan.
    0092 ,
    Pakistani code.
    That’s is no D.P. O. In India.

  • @RSAtwal
    @RSAtwal Před 2 měsíci

    Don’t answer to anonymous people

  • @malkeetkhiala2963
    @malkeetkhiala2963 Před 5 měsíci

    Manu vi aye aa Si phone yr

  • @simerpeeter
    @simerpeeter Před 6 měsíci +1

    Vehlad godi media

  • @sainath7842
    @sainath7842 Před 5 měsíci

    Mainu bhi 2-3 baar aayi call Aida diya

  • @pushpinderdhillon2118
    @pushpinderdhillon2118 Před 6 měsíci

    Don’t give him ur all information, he is wrong person he is taking ur all personal information.

  • @tgansh007yt6
    @tgansh007yt6 Před 6 měsíci +1

    Bus kr pta wa