SUPER EXCLUSIVE | From Red Fort incident to Jail, Deep Sidhu narrates the Entire Tale | Mukdi Gal

Sdílet
Vložit
  • čas přidán 8. 05. 2021
  • #Interview #DeepSidhu #MukdiGall #RedFortViolence #AbpSanjha #AbpNewsLive #AbpNews #Deepsidhulatestinterview
    Subscribe Our Channel: ABP Sanjha
    / @abpsanjha
    Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Komentáře • 3,1K

  • @amarjitsingh2775
    @amarjitsingh2775 Před 3 měsíci +57

    ਇਹ ਪੱਤਰਕਾਰ ਜੁਤਿਆਂ ਦਾ ਯਾਰ

    • @DrKden
      @DrKden Před 3 měsíci

      Kyu bai?

    • @h.s3223
      @h.s3223 Před 3 měsíci +3

      Deep sidhu nu shaheed kehn wale juttian de yaar 😂

    • @weenhal6943
      @weenhal6943 Před 2 měsíci

      Sahi kiha sab

    • @hrmnghuman
      @hrmnghuman Před 2 měsíci

      Tu fuddu aa​@@h.s3223

    • @throttlebeasts8841
      @throttlebeasts8841 Před měsícem

      Eda peo bomblast ch marya c beante butcher nal tah khaar khanda communism khut k bhrya ede ch

  • @beantsinghbeantsingh2697
    @beantsinghbeantsingh2697 Před rokem +19

    ਦੋ ਟਕੇ ਦਾ ਪੱਤਰਕਾਰ ਦੀਪ ਸਿੱਧੂ ਦਾ ਮੁਕਬਲਾ ਨਹੀ ਕਰ ਸਕਦਾ
    ਦੀਪ ਸਿੱਧੂ ਰੀਅਲ ਹੀਰੋ

  • @sidhusekhon8377
    @sidhusekhon8377 Před rokem +27

    ਖੇਤੀ ਬਾੜੀ ਮੁੱਦਾ ਨੀ ਗੱਲ ਤਾਂ ਸਾਰੀ ਹੋਂਦ ਦੀ ਹੈ ਦੀਪ ਵੀਰਾ ਅੱਜ ਵੀ ਸਾਡੇ ਦਿਲ ਵਿੱਚ ਵਸਦਾ ਹੈ

    • @deepsinghsidhu9249
      @deepsinghsidhu9249 Před rokem +4

      ਬਿਲਕੁਲ ਬਾਈ ਦੀਪ ਨੂੰ ਦਿਸਦਾ ਸੀ ਲੜਾਈ ਸਾਡੀ ਹੋਂਦ ਦੀ ਏ,, ਏਸੇ ਕਰਕੇ ਸਰਕਾਰ ਨੂੰ ਰੜਕਣ ਲੱਗ ਪਿਆ ਸੀ,

  • @sohraabsingh1272
    @sohraabsingh1272 Před 2 lety +84

    ਸੱਚ ਦੀ ਆਵਾਜ਼ ਸੀ ਦੀਪ ਵੀਰਾ... ਸਾਨੂੰ ਬਹੁਤ ਮਾਣ ਐ ਦੀਪ ਵੀਰੇ ਤੇ।

  • @binderpaldhaliwal1704
    @binderpaldhaliwal1704 Před 2 lety +284

    Deep SIDHU is very intelligent honest person Amar rahe 😭😭😭

  • @reetdhillon5165
    @reetdhillon5165 Před 3 lety +240

    ਰਿਪੋਰਟ ਨਾਲੋਂ ਵੱਧ ਦਿਮਾਗ਼ ਹੈ ਸਾਡੇ ਯੋਧੇ ਦਾ ਜੁਗ ਜੁਗ ਜੀਵੇ ਸ਼ੇਰਾਂ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ

  • @deepbains6919
    @deepbains6919 Před 7 měsíci +16

    ਪਾਰਸ ਸੀ ਸਾਡੇ ਪਤਾ ਨੀ ਕਿੰਨੇ ਹੀਰੇ ਹੋਰ ਬਣਾਉਣੇ ਸੀ ਇਹਨਾ ਨੇ ਦੀਪ ਸਿੱਧੂ ਤੇ ਸਿੱਧੂ ਮੁਸੇ ਵਾਲੇ ਨੇ ਬਸ ਜਰ ਨੀ ਹੋਏ ਸਰਕਰਾਂ ਤੋਂ । Love u ਵੀਰੀਰੋ ਦਿਲਾਂ ਵਿਚ ਹਮੇਸ਼ਾ ਜਿੰਦਾ ਰਹੋਗੇ ।

  • @user-pk6ez8fq9i
    @user-pk6ez8fq9i Před rokem +15

    ਇੱਕ ਸਮਝਦਾਰ ਅਤੇ ਇਮਾਨਦਾਰ ਬੰਦਾ ਜੀ ਭਵਿੱਖ ਦੇ ਪੰਜਾਬ ਦਾ ਲੀਡਰ ਸਕਦਾ ਸੀ ਉਹ ਸਾਡੇ ਕੋਲੋਂ ਖੋਹ ਲਿਆ ਗਿਆ......... ਪੂਰੀ ਅਵਾਮ ਨੂੰ ਇਹ ਗੱਲ ਪਤਾ ਹੈ ਕਿ ਦੀਪ ਸਿੱਧੂ ਦਾ ਐਕਸੀਡੈਂਟ ਨਹੀਂ ਕਤਲ ਹੋਇਆ ਹੈ ਪਰ ਫਿਰ ਵੀ ਦੇਸ਼ ਦੀਆਂ ਅੰਦਰੂਨੀ ਤਾਕਤ ਜੋ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਹਨ ਓਨਾ ਅੱਗੇ ਲੋਕਾਂ ਦੀ ਇਕ ਨਾ ਚੱਲੀ,......... ਦੀਪ ਸਿੱਧੂ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ ਤੇ ਹਮੇਸ਼ਾਂ ਅਮਰ ਰਹੇਗਾ ,, ਇਸ ਦੀ ਮੋਹਰ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਦੀ ਸੀਟ ਤੇ MP ਵਜੋਂ ਹੋਈ ਜਿੱਤ ...…....…...

  • @manrajveersingh8142
    @manrajveersingh8142 Před 2 lety +79

    Bai di awaz bhut sohni c 🥺🥺 ohde nalo sohni c bai di soch 🥺 je gal kriye sohne di ta bai da dil bhut hi sohna c ,, miss u nd love u deep bai 😭☺

  • @smcsema
    @smcsema Před 2 lety +58

    ਦੀਪ ਸਿੱਧੂ ਨੇ ਜ਼ੋ ਕਿਹਾ ਸੱਚ ਸੀ ,,ਹੁਣ ਤਾ ਤੁਹਾਨੂੰ ਵੀ ਵਿਸ਼ਵਾਸ ਆ ਗਿਆ

  • @jatt.isjatt
    @jatt.isjatt Před rokem +13

    ਸ਼ਹੀਦ ਬਾਈ #ਦੀਪ_ਸਿੱਧੂ 💎ਹੀਰਾ...ਬੰਦਾ ! ਝੰਡੇ ਅਮਲੀ ਮੁੱਖ ਮੰਤਰੀ ਨਾਲੋਂ ਤਾਂ ਕਿਤੇ ਚੰਗਾ ਸੀ... ਏਨਾ ਉੱਚ ਕੋਟੀ ਦਾ ਗਿਆਨ ਅਸਲ ਚ ਇਹ ਬੰਦਾ ਮੁੱਖ_ਮੰਤਰੀ ਬਣਨ ਦੇ ਕਾਬਿਲ ਸੀ..😭 ਪਰ ਸਾਥੋਂ ਹੀਰਾ ਸਾਂਭ ਨਾਂ ਹੋਇਆ..! ਕਿਤੇ ਨਾ ਕਿਤੇ ਸਰਕਾਰਾਂ ਨੂੰ ਦੀਪ ਚੈਲਜ਼ ਲੱਗਦਾ ਸੀ,,,। ਓਹਨਾਂ ਮਰਵਾਉਣਾ ਹੀ ਸਹੀ ਸਮਜਿਆ..। ਪਤਾ ਸੀ ਓਹ ਆਪ ਇੰਗਲੈਂਡ ਦੀ ਪੜਾਈ ਕਰਕੇ ਉੱਚ ਕੋਟੀ ਦਾ ਵਕੀਲ ਸੀ,,ਸਰਕਾਰਾਂ ਵੀ ਸਮਝ ਗਈਆਂ ਸਨ ਕੇ ਇਹ ਤਾਂ ਬਾਹਰ ਆਇਆ ਹੀ ਲਓ..! ਸਮਝੋ। ਏਸ ਲਈ ਜਮਾਨਤ ਤੇ ਆਏ ਦਾ ਹੀ ਕਤਲ ਕਰਵਾ ਕੇ ਬੜੀ ਚਲਾਕੀ ਨਾਲ ਐਕਸੀਡੈਂਟ ਬਣਾ ਦਿੱਤਾ,,ਗਿਆ,,ਜਦ ਕੇ ਵੀਡਿਉ ਚ ਕੋਈ ਬੰਦਾ ਦੱਸਦਾ ਹੈ,,ਕੇ ਕਿਸੇ ਸ਼ਰਾਪ ਸ਼ੂਟਰ ਨੇ ਗੱਡੀ ਬਰਾਬਰ ਲਗਾ ਕੇ ਜਾਂ ਓਸੇ ਟਰੱਕ ਵਿਚੋਂ ਗੋਲੀ ਮਾਰੀ ਸੀ,,।
    ਦੂਜਾ ਹੀਰਾ💎 ਸ਼ੁਭਦੀਪ ਸਿੰਘ #ਸਿੱਧੂ_ਮੂਸੇਵਾਲਾ ਸਾਫ਼ ਸੁੱਥਰੀ ਗਾਇਕੀ ਤੇ ਪੱਗ ਅਤੇ ਪੰਜਾਬੀ ਭਾਸ਼ਾ ਨੂੰ ਅੰਤਰਰਾਸ਼ਟਰੀ ਪੱਧਰ ਤੇ 167 ਦੇਸ਼ਾਂ ਤੱਕ ਦਸਿਆ ਕੇ ਅਸੀਂ ਹੱਥਾਂ ਨਲ ਸ਼ੇਰ ਪਾਂੜ੍ਹਨ ਵਾਲੇ ਸ਼ਹੀਦ ਹਰੀ ਸਿੰਘ ਨਲੂਏ,,ਤੇ ਬਿਨਾ ਸੀਸ ਤੋਂ ਲੜਨ ਵਾਲੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਦੇ ਵਾਰਿਸ ਹਾਂ.. ਤੇ ਪੰਜਾਬੀ ਗਾਇਕੀ ਨੂੰ ਬਿੱਲ ਬੋਰਡ ਤੱਕ ਲੈਅ ਕੇ ਗਿਆ,,ਓਹ ਹੀਰਾ💎 ਵੀ ਗੰਦੀਆਂ ਸਰਕਾਰਾਂ ਨੇ ਸਾਡੇ ਹੱਥੋਂ ਖੋਹ ਲਿਆ 😭😭
    ਤੀਜਾ ਹੀਰਾ💎 #ਸੰਦੀਪ_ਸਿੰਘ_ਨੰਗਲ_ਅੰਬੀਆਂ ਜੌ ਬਿਨਾ ਨਸ਼ੇ ਟੀਕਿਆ ਗੋਲੀਆਂ ਤੋਂ ਮਾਂ ਖੇਡ ਕੱਬਡੀ ਨੂੰ ਮੁਕਤ ਕਰਵਾਉਣ ਦਾ ਕੰਮ ਕਰਨ ਵਾਲਾ ਜਗਤ ਹੀਰੋ ..! ਓਹ ਵੀ ਕੱਬਡੀ ਨੂੰ ਸਿਰਫ ਪੈਸਿਆਂ ਦਾ ਧੰਦਾ ਸਮਝਣ ਵਾਲਿਆਂ ਤੋਂ ਬਰਦਾਸ਼ਤ ਨਹੀਂ ਹੋਇਆ..ਜੇਕਰ ਓਹਨੇ ਓਹਨਾਂ ਦਾ ਸਿਸਟਮ ਪ੍ਰਵਾਨ ਨਹੀਂ ਕੀਤਾ
    ਤਾਂ ਓਹਨੂੰ ਵੀ ਦਰਨਿਦਿਆਂ ਮਰਵਾ ਦਿੱਤਾ..😭😭 ਅੱਜ ਪੰਜਾਬੀ ਲੋਕ ਮਹਿਸੂਸ ਕਰਦੇ ਹਨ ,,ਕੇ ਅਸੀ ਦੁਨੀਆਂ ਦਾ ਸਭ ਤੋਂ ਕੀਮਤੀ ਕੋਹੇਨੂਰ 💎 ਹੀਰਾ ਤਾਂ 75 ਸਾਲ ਪਹਿਲਾਂ ਗਵਾਇਆ ਹੀ ਸੀ..! ਪਰ ਕੋਹੇਨੂਰ ਤੋਂ ਵੀ ਕੀਮਤੀ
    ਤਿੰਨ ਹੋਰ 💎 💎 💎 ਹੀਰੇ ਅੱਜ ਵੀ ਗਵਾ ਲਏ..! 😭😭
    ਲਵ ਯੂ ਐਂਡ ਮਿਸ ਯੂ ਹੀਰੇਉ ..। ਜਿੰਨੀ ਦੇਰ ਇਹ ਧਰਤੀ ਰਹੇਗੀ ਅਤੇ ਕੋਹੇਨੂਰ ਦਾ ਨਾਮ ਰਹੇਗਾ,,ਤੁਹਾਨੂੰ ਵੀ ਯਾਦ ਕੀਤਾ ਜਾਏਗਾ,,ਬੇਸ਼ੱਕ ਤੁਸੀਂ ਸਰੀਰਕ ਤੌਰ ਤੇ ਧਰਤੀ ਤੇ ਨਹੀਂ ਹੋ.ਤੁਸੀ.ਸਾਡੇ ਦਿਲਾਂ ❤ ♥️♥️ਚ ਤੇ ਜਿੰਦਾ ਹੋ ਹੈ ਪਰ ਸਾਡੀਆਂ ਅਉਣ ਵਾਲੀਆਂ ਪੀੜ੍ਹੀਆਂ ਜਦ ਜਵਾਨ ਹੋਇਆ ਕਰਨਗੀਆਂ ਤੇ ਤੁਹਾਡੇ ਬਾਰੇ ਪੜਣਗੀਆਂ ਤੇ ਤੁਸੀ ਫ਼ੇਰ ਓਹਨਾਂ ਦੇਆਂ ਦਿਲਾਂ ਚ ♥️♥️♥️ਨਿੱਤ ਨਵਾਂ ਜਨਮ ਲਿਆ ਕਰੋਗੇ..! 😭😭🙏🏻

    • @PardesiPunjab
      @PardesiPunjab Před 3 měsíci +1

      ਇੱਕ ਗੱਲ ਹਮੇਸ਼ਾ ਯਾਦ ਰੱਖੋ , ਕਿ ਪੰਜਾਬ ਲਈ ਮੁੱਖ ਮੰਤਰੀ ਬਣਨ ਲਈ ਜਿਹੜਾ ਵੀ ਚਿਹਰਾ ਭਾਰਤ ਦੇ ਸੰਵਿਧਾਨ ਉੱਪਰ ਕਾਬਿਜ਼ ਹੋਈਆਂ ਧਿਰਾਂ ਦੇ ਅਧੀਨ ਹੋ ਕੇ ਖੜੇਗਾ, ਦਿੱਲੀ ਉਸਨੂੰ ਆਪਣੀਆਂ ਉਂਗਲਾਂ ਤੇ ਨਚਾਵੇਗੀ। ਇਤਿਹਾਸ ਤੋਂ ਕੁਝ ਸਿੱਖੋ। ਇਹੀ ਗੱਲ ਦੀਪ ਕਹਿੰਦਾ ਸੀ, ਕਿ ਪੰਜਾਬ ਚ ਚਾਹੇ ਕੋਈ ਵੀ ਨਵੀਂ ਪਾਰਟੀ ਆ ਜਾਵੇ, ਉਹਨੇ ਚੱਲਣਾ ਦਿੱਲੀ ਦੇ ਅਧੀਨ ਹੀ ਹੈ। ਇਸਦਾ ਹੱਲ ਇੱਕ ਹੀ ਹੈ, ਆਜ਼ਾਦੀ।

  • @taminderkour1400
    @taminderkour1400 Před 10 měsíci +5

    ਦੀਪ ਬਾਈ ਤੇਰੀ ਸੋਚ ਤੇ ਪੈਰਾ ਦੇਵਾਂਗੇ ਠੋਕ ਕੇ❤🙏

  • @gurmeetkaur-zw7pi
    @gurmeetkaur-zw7pi Před 3 lety +38

    ਪੱਤਰਕਾਰ ਜੇ ਵਾਕਿਆ ਤੂੰ ਆਪਣੇ ਆਪ ਨੂੰ ਬੜਾ ਖੱਬੀਖਾਨ ਸਮਝਦਾ ,ਇਸੇ ਟੋਨ ਚ ਮੋਦੀ ਨਾਲ ਇੰਟਰਵਿਊ ਕਰ ।ਫਿਰ salute ਕਰਾਂਗੇ ਤੈਨੂੰ।

  • @SinghSingh-hx7fc
    @SinghSingh-hx7fc Před 3 lety +108

    Deep is a intelegent man these types of mans are required to our community 🙏

    • @integritymust9989
      @integritymust9989 Před 3 lety +1

      First learn some english mate...its intelligent

    • @jogersyuuu9955
      @jogersyuuu9955 Před 2 lety +7

      @@integritymust9989 Don't worry abt my mate's english...... yu back to sleep

    • @bhainishansinghsarabha275
      @bhainishansinghsarabha275 Před 2 lety +5

      ਖੋਹ ਲਿਆ ਅਗਲਿਆਂ ਨੇ y

    • @ls400mobbin2
      @ls400mobbin2 Před 2 lety +1

      @@integritymust9989 you worried about another man Waheguru mehar tera otha

  • @Gurpreetsingh-zk9vi
    @Gurpreetsingh-zk9vi Před rokem +105

    Mere akha nu rona aa gya veere! Sachi insaniyat di kami hai duniya che! Veera amar rhe!❤

    • @AmitSharma017
      @AmitSharma017 Před rokem +3

      Fer 22 rokeya kine , ro sakde tusi .We are living in democratic country te nalle tusi tan Punjab ch rehane jithe de loka da Kam hi dujiya ni lutna te ravana ae hi.

    • @Gurpreetsingh-zk9vi
      @Gurpreetsingh-zk9vi Před rokem +10

      Ok veere! Malak hi janda kadd kis nu lutya sardar ne!

    • @AmitSharma017
      @AmitSharma017 Před rokem +1

      @@Gurpreetsingh-zk9vi Menu hi lutiya 1 ne, 35000 kha gaya mere.Hor daso.Nalle mere Gawandi jeda aap sardar ne oda plot dabb leya 1 duje sardar ne.Sadde pind 1 bande di 9 crores di zameen viki si.One Punjab ch 2.5 crores di zameen liti baad ch Pata lagga pind waleya ne patwari nall rall k Samlat bech di onu te oh Sara pind jatta da si, on bande ne suicide kar li.50 discover nave aaye os pind ch odan. Sare da sara pind mileya hoya si nalle patwari tehsildar.Hun Das eh sare kitho aaye ambro, chan n ton ja Fer Mars ton.PAL KHROUD karke 1 channel ne oh vekh 22 Pata chal lagju sardara di hakikat kinwe mentally disabled bandeya nu sungla nall bann k rakhde tere sardar sirf roti te and 25-25 majha da goha chak wande ona bandiya ton mostly eh mone hi hunde.Banno kisi sardar nu Fer laggu samajh.Te 1 sardar agent sadde pind de 2 Mundiya de 10000 te 300000 rs kha gaya Bahar bhejan de naam te , 1 nall tan Mar kutt v kiti.Sari thagiya sardar hi karde Punjab ch keda Bahar aake karda koi.1 Sal pehla di gal ae mohali 68 di market ch sardara da munda 1 biwi di chain snatch karke bhaj reha si pulsar te daso hun.Kadi niklo mohali ch raat de time samajh lag ju kinni k safe ne mohali eda vadda city hoke.Enna sardar sardar karde pajji tusi dava deo mere 35K oh chor sardar ton Fer 1 sardar menu v eho ja labh ju jeda haiga honest.

    • @DoabeAale30
      @DoabeAale30 Před rokem +9

      @@AmitSharma017 neerv modi Vijay malya sardara de putt aa ...? Jinne hun tkk desh luttya ki sardara ne luttya...? Narrow minded

    • @AmitSharma017
      @AmitSharma017 Před rokem

      @@DoabeAale30 Tusi kithe diya gallan kithe le Jaya karo.Gal Punjab de aam bande di hundi tusi Nirav Modi te Mallaya te ponch gaye.Chalo oh tan bhaj gaye.Lalu,Sonia Gandhi,Priyanka Gandhi da husband eh chora da ki.Enna bare v gal Kar leya karo.Manmohan v sardar ae jeda aa kehnda firda si ki Desh di property te pehla haq muslamana da te sardar enne begairat ne ki onna nu India waleya ne PM(manmohan),FM(Manhmohan),President(Gyani zail Singh) sab banaya par sardara nu aaj v aazadi chaidi.

  • @MayurPanghaal
    @MayurPanghaal Před rokem +31

    मुसीबतां ते मरदान ते पैंदी रेंदी हैं ,
    जेड़े रस्ते ते तू तुर्या .. उथ्हे बदनामी हाई रेट मिलूगी = Sidhu Moosewala RIP

  • @gautamchhina2202
    @gautamchhina2202 Před 3 lety +32

    ਧਰਨੇ ਦੇ ਪਹਿਲੇ ਦਿਨ ਵੀ ਦੀਪ ਸਿੱਧੂ ਦੀ ਸੋਚ ਇਹ ਹੀ ਸੀ ਤੇ ਅੱਜ ਵੀ deep Sidhu jindabaad

    • @balvindergill8744
      @balvindergill8744 Před 3 lety +4

      ਦੀਪ ਨੇ ਸਦਾ ਕਿਸਾਨਾਂ ਦੀਆ ਲੱਤਾਂ ਖਿੱਚੀਆਂ ਹਨ - ਆ ਗਿਆ ਵੱਡਾ ਪੜ੍ਹਾਕੂ ਆਪਣੇ ਲਫ਼ਜ਼ਾਂ ਦੁਆਰਾਂ ਚਾਲਾ ਚੱਲਣ ਵਾਲਾ।।
      ਜੈ ਜਵਾਨ ਹੈ ਕਿਸਾਨ।।।

    • @kiranpalsingh2708
      @kiranpalsingh2708 Před 3 lety

      Balvinder Gill
      ਸਹੀ ਕਿਹਾ !

    • @kiranpalsingh2708
      @kiranpalsingh2708 Před 3 lety

      ਸਹੀ, ਦੀਪ ਪਹਿਲਾਂ ਵੀ ਕਿਸਾਨ ਆਗੂਆਂ ਦਾ ਵਿਰੋਧ ਕਰਦਾ ਸੀ ਤੇ ਹੁਣ ਵੀ, ਇੱਕੋ ਮਨੋਰਥ !

    • @jogersyuuu9955
      @jogersyuuu9955 Před 3 lety

      Bilkul sahi..... Jede galat bol rahe ne ohna ton lun ni fad hona 😂😂😂😂

  • @thevaluesworld6285
    @thevaluesworld6285 Před 3 lety +50

    ਸਾਰਾ ਪੰਜਾਬ ਦੀਪ ਸਿੱਧੂ ਨੂੰ ਬਹੁਤ ਪਿਆਰ ਕਰਦਾ ਤੇ ਕਰਦਾ ਰਹੇਗਾ we proud Deep Sidhu bai ..?

    • @KuldeepSingh-uh5to
      @KuldeepSingh-uh5to Před 3 lety

      Eh b godi media wala

    • @balvindergill8744
      @balvindergill8744 Před 3 lety

      ਜੇ ਸਰਕਾਰੀ ਆਈਟੀ ਸੈਲ ਸਾਰਾ ਪੰਜਾਬ ਹੈ, ਫਿਰ ਤਾਂ ਤੁਹਾਡੇ ਨਾਲ ਸਹਿਮਤ ਹੋਣ ਤੋਂ ਵਗੈਰ ਕੋਈ ਚਾਰਾ ਨਹੀਂ।।

    • @kiranpalsingh2708
      @kiranpalsingh2708 Před 3 lety

      Balvinder Gill
      ਸਾਰਾ ਪੰਜਾਬ ਨਹੀਂ, ਕੁਝ ਲੋਕ !

  • @vickysinghvicky2618
    @vickysinghvicky2618 Před rokem +7

    ਦੀਪ ਸਿੱਧੂ ਵੀਰ ਜੀ ਨੂੰ ਗ਼ਦਾਰ ਕਹਿਣ ਵਾਲੇ ਬਾਅਦ ਵਿੱਚ ਆਪ ਹੀ ਗ਼ਦਾਰ ਬਣਕੇ ਰਹਿ ਗਏ

  • @hardeepsinghsandhu5425
    @hardeepsinghsandhu5425 Před rokem +66

    ਦੀਪ ਵੀਰ ਇਸ ਜਨਮ ਵਿੱਚ ਸਾਨੂ ਤੂੰ ਨਹੀਂ ਭੁੱਲ ਸਕਦਾ ਵਾਹਿਗੁਰੂ ਤੁਹਾਨੂ ਆਪਣੇ ਚਰਨਾਂ ਵਿੱਚ ਰੱਖਣ

  • @brarbrar6884
    @brarbrar6884 Před 3 lety +107

    ਪੱਤਰਕਾਰ ਮੋਦੀ ਦੀ ਬੋਲੀ ਬੋਲਦਾ,
    ਜੋ ਪੁਲਸ ਨੇ ਕੀਤਾ ਓਹ ਨੀ ਦਿਸਦਾ ਇਹਨੂੰ

    • @nonu2210
      @nonu2210 Před 3 lety +1

      ਜੇ ਵੀਰ ਮੀਡੀਆ ਆਪਣੇ ਪੱਖ ਚ ਬੋਲੇ ਤਾਂ ਠੀਕ ਅਧਰਵਾਈਸ਼ ਮੋਦੀ ਮੀਡੀਆ। ਵੀਰ ਪੱਤਰਕਾਰੀ ਉਹ ਹੁੰਦੀ ਹੈ ਜੋ ਸੱਚ ਹੈ ਉਸ ਵਾਰੇ ਬੋਲੇ। ਇੱਥੇ ਵੀਰ ਇਹ ਪੱਤਰਕਾਰ ਠੀਕ ਬੋਲ ਰਿਹਾ ਹੈ।

    • @desimunda6234
      @desimunda6234 Před 3 lety +1

      ryt aano sale nu boln da ni pta interv lean aagya ..pwhla bolna sikho modi de chamche

    • @RanveerSingh-jq1cu
      @RanveerSingh-jq1cu Před 3 lety

      Godi media

  • @AmritpalSingh-mq4nq
    @AmritpalSingh-mq4nq Před 3 lety +54

    Deep sidhu is real guy. God knows that. Even he was in jail. God help him lot. He speaks truth. One day he will b hero in every heart .love u brother. 🥰🥰🥰🥰🥰🥰

    • @Mac-nm5bb
      @Mac-nm5bb Před 2 lety +7

      Bai sachh hogyi teri gall , ajj deep sidhu di soch saade saareyan ch vass gyi ae ❤️

  • @sandhupb47
    @sandhupb47 Před rokem +8

    ਕੌਮੀ ਯੋਧਾ ਸ਼ਹੀਦ ਦੀਪ ਸਿੱਧੂ ਵੀਰ ਵਰਗਾ ਕੋਈ ਹੋਰ ਨਹੀ ਬਣ ਸਕਦਾ, ਉਹ ਸੁੱਤੀ ਕੌਮ ਨੂੰ ਜਗਾਅ ਗਿਆ, ਦੀਪ ਸਿੱਧੂ ਵੀਰ ਹਮੇਸ਼ਾਂ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ। #ਸ਼ਹੀਦਦੀਪਸਿੱਧੂਜਿੰਦਾਬਾਦ

  • @ravirajsingh1173
    @ravirajsingh1173 Před 2 lety +206

    ਦਿਲ ਵਿਚ ਜਗਾ ਬਣਾ ਕੇ ਗਿਆ ਬਾਈ । ਪਰਮਾਤਮਾ ਸਾਨੂੰ ਵੀ ਤੁਹਾਡੇ ਵਰਗੀ ਮਤ ਬਖਸੇ। 🙏🙏🙏

    • @pargatdullat7672
      @pargatdullat7672 Před rokem +2

      Very Very nice good 👍

    • @honeyhunter5301
      @honeyhunter5301 Před rokem +4

      DEEP Brother

    • @trucklover4079
      @trucklover4079 Před rokem +1

      ​@@pargatdullat7672 😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮

    • @DarshanSingh-ep4js
      @DarshanSingh-ep4js Před 11 měsíci

      ​@@pargatdullat7672²²²⅗w,

  • @happyvirk1
    @happyvirk1 Před 2 lety +86

    The reporter was no match for Deep Sidhu,
    Deep Sidhu was way more intelligent and beyond this reporter’s reach,, they should’ve provided somebody senior who had some knowledge and commonsense.

    • @maudgomery1682
      @maudgomery1682 Před 2 lety +1

      Isnu kehenda kutti cheeka media

    • @innovativeminds321
      @innovativeminds321 Před 2 lety +2

      Bulkul

    • @rupinderdhillon3189
      @rupinderdhillon3189 Před 2 lety +4

      The reporter saw what godi media showed and thats all he is talking about...fool...

    • @Mac-nm5bb
      @Mac-nm5bb Před rokem

      O kateede sb to senior reporter ae oh , bkvaas maarn lgge dekh lyida hunda ... Tuc 15 da net pack pwaake buddhijeewi na bnnya kro

    • @mandeeps6998
      @mandeeps6998 Před rokem

      @@Mac-nm5bb lao ji, bhede teri kyu gaand nu mirch lag gyi, abp news te aah reporter sab sarkar de kutte aa

  • @jagseersinghmaan6153
    @jagseersinghmaan6153 Před 3 lety +89

    ਪੱਤਰਕਾਰ ਭਰਾਵਾ ਬਾਈ ਦੀਪ ਕੋਲੋਂ ਸਵਾਲ ਦਾ ਜਵਾਬ ਤਾਂ ਲੈ ਤੂੰ ਬਾਈ ਨੂੰ ਪੂਰਾ ਜਵਾਬ ਦੇਣ ਨਹੀਂ ਦੇ ਰਹੇ ਸਵਾਲ ਤੇ ਸਵਾਲ ਹੱਦ ਹੋ ਗਈ

    • @gpshififan9570
      @gpshififan9570 Před 3 lety +8

      ਸਹੀ ਕਿਹਾ ਪਰ ਜੇਕਰ ਉਹ ਪੂਰੀ ਗੱਲ ਸੁਣਦਾ ਤਾਂ ਪੱਤਰਕਾਰ ਦੀ ਬੇਇਜਤੀ ਹੁੰਦੀ ਊ

    • @onlineeducationinpunjabi9884
      @onlineeducationinpunjabi9884 Před 3 lety +3

      @@gpshififan9570 ਸਹੀ ਕਿਹਾ ਬਾਈ ਜੀ

    • @kiranpalsingh2708
      @kiranpalsingh2708 Před 3 lety

      ਕਿਉਂਕਿ ਦੀਪ ਸਵਾਲ ਦਾ ਜਵਾਬ ਦੇਣ ਦੀ ਬਜਾਏ, ਇੱਧਰ ਉਧਰ ਘੁਮਾ ਰਿਹਾ ਹੈ ?

    • @jogersyuuu9955
      @jogersyuuu9955 Před 2 lety +2

      @@kiranpalsingh2708 Tu na ghum,, chup karke bond de... aahi kam tera har video ch..... Dalla IT CELL

    • @kiranpalsingh2708
      @kiranpalsingh2708 Před 2 lety

      Jogers yuuu
      ਤੇਰੀ ਔਕਾਤ ਦਾ ਪਤਾ, ਜਦੋਂ ਕੋਈ ਉੱਤਰ ਨਾ ਆਵੇ ਫਿਰ ਗੰਦ ਲਿਖਣਾ, IT cell ਨਾਲ ਤੇਰੇ ਵਰਗੇ ਨੀਚ ਕੰਮ ਕਰਦੇ ਐ !

  • @nirmalvirk8643
    @nirmalvirk8643 Před rokem +8

    Media da roll ki hawa ch gallan karniya
    Deep veer ne bilkul sahi kita he was always right

  • @KaurJi11
    @KaurJi11 Před rokem +3

    ਕਿੰਨੇ ਠਰੰਮੇ ਨਾਲ ਦੀਪ ਵੀਰ ਗੱਲ ਕਰ ਰਿਹਾ ਐ🙏

  • @bahadursingh5896
    @bahadursingh5896 Před 3 lety +33

    ਵੈਰੀ ਗੁਡ ਸੁਆਦ ਲਿਆ ਤਾਂ ਇੰਟਰਵਿਊ ਕਰਨ ਦਾ ਨੇਲੇ ਤੇ ਦੇਲਾ ਮਾਰੀ ਜਾਂਦਾ ਦੀਪ ਸਿੱਧੂ ਜਿੰਦਾਬਾਦ

    • @goldycheema1592
      @goldycheema1592 Před 3 lety +1

      👌👌👌👌👌😀🙏

    • @balvindergill8744
      @balvindergill8744 Před 3 lety

      ਸਰਕਾਰੀ ਕਰਤੂਸ ਕਹਿੰਦੇ ਸੁਣੇ ਨੇ ਲੋਕ ਵੀਰੇ ...

  • @ParveenKumar-tx3sy
    @ParveenKumar-tx3sy Před 3 lety +173

    ABP person was very rude, Deep Dhillion answered him very well and patiently. He did not allow him to answer any question fully. People like u Deep Sidhu Ji. Deep Sidhu was not wrong. We born and raised in Punjab we love Tiranaga and Nishan Sahab equally.

    • @jogersyuuu9955
      @jogersyuuu9955 Před 3 lety +14

      Hindu Sikh bhaichara Zindabaad ❤❤❤❤

    • @tasteofasia7718
      @tasteofasia7718 Před 2 lety +6

      Not Dillon
      Deep Sidhu

    • @maninderkaur7307
      @maninderkaur7307 Před 2 lety +6

      Nishan sahib krk he tirangay d hond kayam hai... Jis din punjab dey putra ne avdey kafan lai tirangey to mukh mod laya ta ....tirangey da vajood ni rehna

    • @sainijassi9140
      @sainijassi9140 Před 2 lety +3

      Anchor is showing himself very smarter 👎vade desh bhagat

    • @onlineeducationinpunjabi9884
      @onlineeducationinpunjabi9884 Před 2 lety +1

      👍👍👍

  • @whitercat2302
    @whitercat2302 Před rokem +11

    Deep Sidhu, no body can match your intelligence, don't know when Punjab will find another like him, that is the reason enemy could not tolerate. They could not match his energy, his knowledge his deep understanding of every issue. We miss you

  • @rajeshbains7673
    @rajeshbains7673 Před 3 lety +29

    Deep sir ji tusi wake Punjab de hero ho ji

  • @antieuntie8724
    @antieuntie8724 Před 2 lety +83

    ਪੱਤਰਕਾਰ ਬਹੁਤ ਹੀ ਬਤਮੀਜ ੲਿਜ ਸਵਾਲ ਕਰ ਰਿਹਾ ਜਿਵੇ ਲੜਨਾ ਹੁੰਦਾ ਪਰ ਵੀਰ ਨੇ ਕਿੰਨੇ ਸੌਹਣੇ ਤਰਾ ਜੁਆਬ ਦਿੱਤਾ Rip💕💕

    • @SukhMark
      @SukhMark Před rokem +3

      Eh sala shubh veer nu v boht torcher kar reha c
      #deep te #mooseaala bai ne sidha karta pattrkaar nu

    • @bindermaanmaan4972
      @bindermaanmaan4972 Před 4 měsíci

      Patterkarr gagdo aa kutta aa sarkaar da banda 22 ji nal eas ne gal batt kati aa ja ta oo banda maar ta ja jail vich sutt dita kutta banda aa patrakaar

    • @user-fz3hl1fb8b
      @user-fz3hl1fb8b Před 3 měsíci

      A sala koli chat banda lorens dey morey ta koda hon nu v tiyaar c te saadey praa deep sidu naal ladan nu onda

  • @vickyv7584
    @vickyv7584 Před rokem +10

    Love you deep veere😭😭😭

  • @harpreetsingh5379
    @harpreetsingh5379 Před 2 lety +10

    Missing you deep 22 ❤️❤️

  • @deathroute691
    @deathroute691 Před 2 lety +77

    Lub u sidhu vir waheguru tenu hmesha apne charna ch rakhe🙏

  • @PawanKumar-yg3lu
    @PawanKumar-yg3lu Před 3 lety +32

    ਦੀਪ ਸਿੱਧੂ ਅਤੇ ਲਖਾ ਸਿਡਾਨਾ ਤੋਂ ਬਿਨਾ ਕਿਸਾਨ ਮੋਰਚਾ ਕਿਸੇ ਪਾਸੇ ਨਹੀਂ ਜਾ ਸਕਦਾ। I support Deep sidhu and lakha sidana

    • @balvindergill8744
      @balvindergill8744 Před 3 lety +2

      ਦੀਪ ਨੇ ਜੋ ਕੀਤਾ ਤਕਰੀਬਨ ਗਲਤ ਹੀ ਕੀਤਾ - ਫੇਰ ਵੀ ਬਹੁਤ ਕੁਝ ਕਰ ਲਿਆ ਹੈ ਕਿਸਾਨਾਂ ਨੇ ਰੱਬ ਦੀ ਮਿਹਰ ਨਾਲ।।

    • @balvindergill8744
      @balvindergill8744 Před 3 lety +1

      ਲੱਖਾਂ ਬਿਲਕੁਲ ਵੱਖਰਾ ਹੈ

    • @PawanKumar-yg3lu
      @PawanKumar-yg3lu Před 3 lety

      ਵੀਰ ਜੀ ਬਿਲਕੁਲ ਤੁਸੀ ਸਹੀ ਹੋ

    • @PawanKumar-yg3lu
      @PawanKumar-yg3lu Před 3 lety

      ਪਰ 26 ਜਨਵਰੀ ਅਲੇ ਦਿਨ ਤੋਂ ਪਹਿਲਾ ਹੀ ਸਾਰੇ ਕਿਸਾਨ ਇਹ ਗੱਲ ਕਹਿ ਰਹੇ ਸੀ ਕਿ ਲਾਲ ਕਿਲੇ ਤੇ ਝੰਡਾ ਐਸੀ ਫਹਰੰਗੇ ਸੋ ਦੀਪ ਸਿੱਧੂ ਨੇ ਕਰ ਤਾਂ। ਏਥੇ ਗ਼ਲਤ ਉਹ ਲੋਕ ਨੇ ਜੋ ਦੀਪ ਸਿੱਧੂ ਦੇ ਨਾਲ ਨਹੀਂ ਖੜੇ

    • @PawanKumar-yg3lu
      @PawanKumar-yg3lu Před 3 lety

      @@jattmoosewala83 ਵੀਰ ਤੁਸੀ ਸਹੀ ਹੋ, ਪਰ ਜਦੋਂ ਬਾਕੀ ਸਾਰੇ ਆਪਣੀ ਆਪਣੀ ਆਲੇ ਹੋ ਜਾਣ ਤਾਂ ਤਾਂ ਕਿਨਾਰਾ ਕੀਤਾ ਚੰਗਾ ਹੁੰਦਾ। ਇਹ ਗੱਲ ਤਾਂ ਤੁਸੀ ਵੀ ਮੰਨਦੇ ਹੋ। ਬਾਕੀ ਜਿਥੋਂ ਤਕ ਮੈ ਜਾਣਦਾ ਹਾਂ ਅੱਜ ਵੀ ਕਿਸਾਨਾਂ ਦੇ ਹੱਕ ਚੇ ਨੇ

  • @sujansingh-vn5uf
    @sujansingh-vn5uf Před rokem +6

    ਹਰੇਕ ਵੀਰ ਦੀਪਿ ਵਰਗਾਂ ਬਨਣਾ ਚਾਹੁੰਦਾ ਹੈ,,,,,,ਤੁਸੀਂ ਦੀਪ ਨੂੰ ਸਵਾਲ ਘੁੱਟ ਤੇ ਜਵਾਬ ਜਿਆਦਾ ਦੇ ਰਹੇ ਹੋ ,,ਜਿਵੇ ਉਹ ਇੰਟਰਵਿਊ ਦੇਣ ਨਹੀਂ ਲੈਣ ਆਇਆ ਹੋਵੇ,,,,ਬਾਕੀ ਸੰਦੀਪ ਸਿੰਘ ,,ਬਾਈ ਦੀਪ ਸਿੱਧੂ ਸਾਡੀ ਕੌਮ ਦਾ ਮਹਾਨ ਯੋਧਾ ਸੀ ਤੇ ਰਹਦੀ ਦੁਨੀਆਂ ਤੱਕ ਰਹੇ ਗਾ,,🚩🙏ਗੋਦੀ ਮੀਡੀਆ 🏴‍☠️।।।।

  • @HarjinderSingh-tg2pg
    @HarjinderSingh-tg2pg Před 9 měsíci +3

    ਜਿੰਦਾ ਸਹੀਦ ਦੀਪ ਸਿੰਧੂ ਬਾਈ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।
    ❤ ਤੋਂ ਦੀਪ ਸਿੰਧੂ ਬਾਈ ਜੀ ਦੀ ਸੋਚ ਦੇ ਨਾਲ ਖੜੇ ਹਾਂ।

  • @marinasingh3262
    @marinasingh3262 Před 2 lety +57

    Deep was a great man 🙏

  • @gurjitsingh-ho9qi
    @gurjitsingh-ho9qi Před 3 lety +82

    Deep Sidhu ਜ਼ਿੰਦਾਬਾਦ

  • @parmindersingh4267
    @parmindersingh4267 Před 4 měsíci +3

    ਦੀਪ ਵੀਰ ਜਿੰਦਾਬਾਦ

  • @sidhusahb3124
    @sidhusahb3124 Před 3 měsíci +2

    Deep Sidhu ❤

  • @sukhwindersingh-nh3yl
    @sukhwindersingh-nh3yl Před 3 lety +27

    Deep is great person

  • @user-uq6hl5vs3t
    @user-uq6hl5vs3t Před 4 měsíci +3

    Deep sidhu jindabad ❤
    sarkaar ne shaheed karvaya soorma

  • @harrydon8917
    @harrydon8917 Před rokem +11

    His facial expressions shows so strongly he is true person

  • @charanpreetbajwa3073
    @charanpreetbajwa3073 Před 3 lety +25

    ਦੀਪ ਸਿਧੂ ਵੀਰ ਆ ਸਾਡਾ ।

  • @davinderbasra5698
    @davinderbasra5698 Před 3 lety +14

    Deep Sidhu zindabad. Deep Sidhu is 101% right. God bless Deep Sidhu. Akal purkh ang sang shae rhean

  • @HardeepSingh-mt4dc
    @HardeepSingh-mt4dc Před rokem +9

    I miss you Deep Sidhu Bro 😭😭😭😭

  • @user-xb2jy3eu6e
    @user-xb2jy3eu6e Před 4 měsíci +2

    You will always live in ours hearts bro , love you sohne veer 🥰🥰💝

  • @parminderchauhan7309
    @parminderchauhan7309 Před 3 lety +18

    Excellent job deep sidhu

  • @Gurjantsinghsraa1527
    @Gurjantsinghsraa1527 Před 3 lety +18

    Deep Singh Sidhu jindabad jindabad 💪💪

  • @KulbirSingh-oj4rg
    @KulbirSingh-oj4rg Před 5 dny +2

    ਦੀਪ ਸਿੱਧੂ ਵੈਰੀ ਗੁਡ

  • @bprem8594
    @bprem8594 Před rokem +2

    ਹੀਰਾ ਬੰਦਾ ਤੁਰ ਗਿਆ, ਕਿਸਾਨ ਆਗੂ ਸਿਆਸਤ ਦਾ ਸ਼ਿਕਾਰ ਹੋ ਗਏ।

  • @guridevgun4615
    @guridevgun4615 Před 3 lety +58

    ABP also a part of godi media... Deep vir ne boht sleeke nal Face kita anchor nu.. Boht hleemee nal jwaab dite... Anchor koi nvee h contervercy chohda aa.. Pr Deep vir nai hon dita..
    Waheguru charrdikla ch rkhe

    • @AmanGill-sw2pb
      @AmanGill-sw2pb Před 3 lety +5

      No. Anchor asked appropriate questions. Deep isn't a perfect human being, just because you support him doesn't mean he shouldn't he questioned.

  • @avikaur9613
    @avikaur9613 Před 2 lety +25

    A true intellectual mind needs that opponent too.. DEEP SIDHU a true warrior

  • @user-xl6nc6ck5c
    @user-xl6nc6ck5c Před 2 měsíci +2

    Bai ji deep sidhu right now

  • @sandhupb47
    @sandhupb47 Před rokem +12

    Salute to martyr Deep sidhu ji, he was sacrificed for our people, he did not come this way to get political position or any credit, we learned a lot from him, deep sidhu brother will always live in our hearts. 🙏

  • @sukhwindka
    @sukhwindka Před 2 lety +48

    Hat’s off to you 🌹🌹he lived his life the fullest . He was strong sole . Rip 💕💕

  • @onlineeducationinpunjabi9884

    ਦੀਪ ਸਿੱਧੂ ਵਧੀਆ ਬੰਦਾ
    ਕੋਈ ਰੀਸ ਨਹੀਂ ਕਰ ਸਕਦਾ 22 ਦੀ।

  • @parmbatth1502
    @parmbatth1502 Před 2 lety +79

    ਬਹੁਤ ਮਹਾਨ ਵੀਰ ਦੀਪ ਸਿੰਘ ਸਿੱਧੂ ਜਿੰਦਾਬਦ ਜਿੰਦਾਬਦ ਸਚਾ ਸੁੱਚਾ ਬੰਦਾ ਦੀਪ ਸਿੰਘ ਸਿੱਧੂ ਹਮੇਸ਼ਾ ਅਮਰ ਰਹੇਗਾ

  • @user-uq6hl5vs3t
    @user-uq6hl5vs3t Před 4 měsíci +2

    Deep sidhu ❤❤❤❤

  • @digdig7565
    @digdig7565 Před 3 lety +52

    Deep sidhu zindabaad punjab di shaan

  • @babansingh9340
    @babansingh9340 Před 3 lety +27

    Deep ਸਿੱਧੂ ਸਿਰਾਂ good answer

  • @Singh-mj2eq
    @Singh-mj2eq Před rokem +4

    ਹਮੇਸ਼ਾ ਦਿਲਾ ਵਿਚ ਵਸਦਾ ਰਹੇਗਾ

  • @JattPB1200
    @JattPB1200 Před 4 měsíci +2

    Deep sidhu bai ❤

  • @lahoriasaab7879
    @lahoriasaab7879 Před 2 lety +13

    ਬਾਈ ਜੀ ਬਹੁਤ ਯਾਦ ਆਉਂਦੀ ਆ ਥੋਡੀ 😭😭

  • @sukhminderkaurchhine522
    @sukhminderkaurchhine522 Před 2 lety +46

    He is very very intelligent good speaker true person 🙏

  • @bootasidhu1970
    @bootasidhu1970 Před 3 lety +31

    Deep bai Punjab da 💪🏻💪🏻

  • @arshadkumar7055
    @arshadkumar7055 Před rokem +2

    I am full respect to deep sidhu

  • @dhandhanramdasgurujimerkar2499
    @dhandhanramdasgurujimerkar2499 Před 4 měsíci +2

    Baheguru ji app ji apne charna bich nibaas baksheo ji ❤

  • @kiratsandhupb1817
    @kiratsandhupb1817 Před 3 lety +7

    ਦੀਪ ਬਾਈ ਜਿੰਦਾਬਾਦ

  • @Universalpicturesstopmotion

    Deep veer jindaabaad

  • @RavinderSingh-on5iw
    @RavinderSingh-on5iw Před rokem +5

    ਅਮਰ ਸ਼ਹੀਦ ਭਾਈ ਦੀਪ ਸਿੰਘ ਸਿਧੂ ਜੀ।

  • @gogosinghgogasingh8298
    @gogosinghgogasingh8298 Před rokem +2

    ਦੀਪ ਸਿੰਘ ਸਿੱਧੂ ਵੀਰ ਰੀਅਲ ਲਾਈਫ HERO

  • @balrajkaurhothi6434
    @balrajkaurhothi6434 Před 2 lety +37

    ਦੀਪ ਵੀਰ ਅਮਰ ਰਹੇ

  • @ranjitdhillon355
    @ranjitdhillon355 Před 3 lety +19

    Deep sidhu good parson

  • @jasvirkaurgill2228
    @jasvirkaurgill2228 Před rokem +2

    jaberdast interview

  • @simranpatiala86
    @simranpatiala86 Před rokem +2

    Deep sidhu zindabad zindabad zindabad zindabad

  • @happysinghbal2515
    @happysinghbal2515 Před 3 lety +33

    Love you deep veer

  • @HarjitSingh-xd7wi
    @HarjitSingh-xd7wi Před 3 lety +17

    KEEP IT UP SIDHU BHAJEE.

  • @gurtejsekhon796
    @gurtejsekhon796 Před rokem +3

    Punjab nu kadi v na pura hon wala ghata ho gya Jo hun 100 sall v pura ni ho sakda miss u veer g appa lok veer nu samj ni sake eh dukh sada e rehna hun

  • @bhullarsaab5829
    @bhullarsaab5829 Před 2 lety +2

    ਚੰਗਾ ਠੋਕਿਆ ਪੱਤਰਕਾਰ ਬਾਈ ਨੇ

  • @RupinderKaur-yb6ve
    @RupinderKaur-yb6ve Před 2 lety +15

    Anchor is so rude. Deep answered so perfectly

  • @singhisking539
    @singhisking539 Před 3 lety +56

    Well done deep
    Nothing wrong u doing we are full support u and your all team's

  • @user-go4bu8vc2i
    @user-go4bu8vc2i Před 3 měsíci

    sarkari patarkar doent let to speak deep sidhu he was try to control him but deep sidhu was well educated great man🙏🙏🙏🙏

  • @money.sharma
    @money.sharma Před 4 měsíci +1

    ਸਾਨੂੰ ਨਹੀਂ ਪਤਾ ਲੱਗਾ ਦੀਪ ਕੀ ਸੀ। ਪਰ ਸਾਡੇ ਦੁਸ਼ਮਣ ਨੂੰ ਪਤਾ ਲੱਗ ਚੁੱਕਾ ਸੀ ਕਿ ਓਹ ਕੀ ਚੀਜ਼ ਆ।

  • @gurjitsingh9015
    @gurjitsingh9015 Před 3 lety +12

    Deep 👍

  • @surjitkaur6864
    @surjitkaur6864 Před 3 lety +9

    Deep Sidhu you are great beta ji . God bless you deep beta.

  • @gurnoorsingh7368
    @gurnoorsingh7368 Před rokem +6

    Who knows he will become the community's diamond one day, he applied all his success, life and narrative to the farmers protest and then to the SIKKHISM. ਸਦੀਆਂ ਤਾਈਂ ਦਿਲਾਂ ਚ ਜਿਉਂਦਾ ਰਹੇਂਗਾ ਸ਼ੇਰਾ, ਹੁਣ ਹਰ ਸੰਘਰਸ਼ ਤੇਰੀ ਤਸਵੀਰ ਤੇ ਤੇਰੀ ਸੋਚ ਤੋਂ ਹੀ ਉੱਠੁਗਾ ਕੇਸਰੀ ਨਿਸ਼ਾਨ ਸਾਹਿਬ ਨਾਲ ਤੇ ਓਸਦਾ ਆਗੂ ਵੀ ਤੂੰ ਹੀ ਹੋਮੇਂਗਾ। (ਸਾਡਾ ਜੋਰਾ) 💝।

  • @kanwaljitsingh8391
    @kanwaljitsingh8391 Před 3 lety +29

    Well responded Deep Sidhu

  • @GurvinderSingh-id2wl
    @GurvinderSingh-id2wl Před 3 lety +15

    Very good 22

  • @amritbal2459
    @amritbal2459 Před 3 měsíci

    Deep You Will Always Live In Our Hearts

  • @sunnymaan1147
    @sunnymaan1147 Před 8 měsíci +7

    We lost a diamond 😢
    Asi Heera gwayea 😢
    Miss u Shaheed Bai Deep Sidhu 😢
    Hamesha he saade Dilan wich rahega Shaheed Bai Deep Sidhu ❤

  • @arpinderkaur3978
    @arpinderkaur3978 Před 3 lety +19

    I support Deep ,uk

  • @rajeshdhiman7185
    @rajeshdhiman7185 Před 2 lety +21

    Deep is true man.

  • @GurwinderSingh-ts1bk
    @GurwinderSingh-ts1bk Před 2 lety +4

    ਦੀਪ ਬਾਈ ਜੀ ਕਦੇ ਵੀ ਗਲਤ ਨਹੀਂ ਸਨ 💯✔️

  • @Navraj_walaitpuria_
    @Navraj_walaitpuria_ Před rokem +2

    ਦੀਪ ਵੀਰਿਆ ਕਿੱਥੇ ਬਾਗਿਆ 😥😥😥😥😥 ਅਜੇ ਤਾਂ ਕੋਈ ਸੁਪਨਾ ਵੀ ਪੂਰਾ ਨੀ ਹੋਇਆ ਸੀ ਦੀਪ ਬਾਈ ਤੇਰੇ ਤੇ ਉਂਗਲ ਚੁੱਕਣ ਆਲਿਆਂ ਨੂੰ ਜੀ ਕਰਦਾ ਕੀ ਅੱਗ ਲਾ ਕੇ ਫੂਕ ਦਿਆ 😥😥😥🙏🏻🙏🏻🙏🏻🙏🏻🙏🏻😥😥😥

  • @balwantsinghpunjab5672
    @balwantsinghpunjab5672 Před 3 lety +33

    Deep Sidhu Veer jindabad

  • @khalistanjindabadpakistanj7446

    Deep Sidhu. Jindabad