Mukdi Gal । Jagwinder Patial । Amritpal Singh's Most Explosive Interview after Ajnala Violence

Sdílet
Vložit
  • čas přidán 1. 03. 2023
  • Mukdi Gal । Jagwinder Patial । Amritpal Singh's Most Explosive Interview after Ajnala Violence
    #MukdiGal #Ajnalaviolence #Khalistanissue #Abpsanjha #AmritpalSingh #punjabnews #punjabgovernment #cmmann #cmbhagwantmann #AmritpalSinghinterview #jagwinderpatial #jagwinderpatialinterviewwithamritpalsingh
    Subscribe Our Channel: ABP Sanjha Don't forget to press THE BELL ICON to never miss any updates Watch ABP Sanjha Live TV: abpsanjha.abplive.in/live-tv ABP Sanjha Website: abpsanjha.abplive.in/ Social Media Handles: CZcams: / abpsanjha Facebook: / abpsanjha Twitter: / abpsanjha Download ABP App for Apple: itunes.apple.com/in/app/abp-l... Download ABP App for Android: play.google.com/store/apps/de
    #MukdiGal #Ajnalaviolence #Khalistanissue #Abpsanjha #AmritpalSingh #punjabnews #punjabgovernment #cmmann #cmbhagwantmann #AmritpalSinghinterview

Komentáře • 7K

  • @samkhaira1209
    @samkhaira1209 Před rokem +1735

    ਜਿੰਨੀਂ ਤਿਆਰੀ ਨਾਲ ਇਹ ਪੱਤਰਕਾਰ ਆਇਆ ਸੀ ,ਜਿੰਨੀਂ ਠੰਡ ਏਹਦੇ ਪਈ ਸਵਾਦ ਆ ਗਿਆ ਵਾਹਿਗੁਰੂ ਚੜਦੀ ਕਲਾ ਰੱਖਣ।

    • @Between_The_Line_
      @Between_The_Line_ Před rokem +68

      Jab PM Hindu police Hindu army chief Hindu.
      Tu hindurashtra kee Mang kyun?
      Pure bharat ko khalistan bana lo.
      Agr Hindu Hindurashtra kee baat kr sakte he tu.
      Sikh kyun nhi.
      Poore bharat khalistan
      Why Descriminition On khalistan.
      Pura bharat pr khalsa Raj krega.

    • @happyp4608
      @happyp4608 Před rokem +14

      Sam in Afghanistan we Muslims had almost finished all Sikhs. In Pakistan we are converting Sikhs into Islam at a very fast pace. If you have guts come to Pakistan and save them. In India there is Hindu majority that is why you are alive

    • @jobanbhullar9946
      @jobanbhullar9946 Před rokem +28

      Listen good. Your afgans still wear salwars , u do know why ? Because sikhs (sardar hari singh nalua) force you to wear that and and your ancestors did dance too. And you their sons nd sons still wear salwars. Those who we are .
      And you lose all the battles foughts between sikhs and afgans.

    • @bakshishsingh738
      @bakshishsingh738 Před rokem +11

      Sachii gal aa

    • @V9M32
      @V9M32 Před rokem +1

      ​@@happyp4608 A Hindu acting like a Muslim. Why do you pretend to be like others? Maybe an inferiority issue or just because the truth is bitter, you pretend to act like some other community to get your claim across and make Sikhs look wrong? The truth will always win at the end.. our Guru Sahibs said this and its been proven time and time again. Sikhs are a majority in Punjab, which is why they are still safe otherwise we know what's going on with Sikhs wherever they are a minority. Same idealogy as Pakistan but working under the curtains. Sikhs are not dumb.. we see right through you.

  • @DharampreetGill-qr7ph
    @DharampreetGill-qr7ph Před 9 měsíci +137

    ਬਹੁਤ ਠੰਡਾ ਕਰਕੇ ਤੋਰਿਆ ਪੱਤਰਕਾਰ ਨੂੰ ਭਾਈ ਸਾਬ ਨੇ ਵਾਹਿਗੁਰੂ ਜੀ ਸਦਾ ਇਸ ਤਰਾ ਹੀ ਚੜਦੀਕਲਾ ਵਿੱਚ ਰੱਖਣ ਭਾਈ ਸਾਬ ਨੁੰ

    • @joshisaab3288
      @joshisaab3288 Před 6 měsíci +3

      rakdia dibru gal jail ch hun puri chardi kala ch a😅

    • @baggaaulakhbaggaaulakh8006
      @baggaaulakhbaggaaulakh8006 Před 5 měsíci +2

      ​@@joshisaab3288Singh chardi kla vich hi hn te chardi kla vich hi rahenge.

    • @joshisaab3288
      @joshisaab3288 Před 5 měsíci

      @@baggaaulakhbaggaaulakh8006 ek stand rkhlyo bro kade thadde nak dhakka horeya desh ch kade tusi gulam oo thadda stand hi ni smjh lgdi

    • @user-mm8xh5id4p
      @user-mm8xh5id4p Před 3 měsíci

      ਅਅਅਅਅਅ ਇਸ ਕਕ​@@joshisaab3288

    • @MrAshwindersingh
      @MrAshwindersingh Před 2 měsíci

      @@joshisaab3288youtube te bolan easy kake guts chahide state naal panga osda tainu koi tere mahale ni janda hona

  • @singhmanku4691
    @singhmanku4691 Před rokem +91

    ਬਹੁਤ ਵਧਿਆ ਵਿਚਾਰ ਪੇਸ਼ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ 🙏🏻

  • @manikhanal6402
    @manikhanal6402 Před rokem +121

    ਸਵਾਦ ਆ ਗਿਆ ਵੀਰ ਅੰਮ੍ਰਿਤਪਾਲ ਨੂੰ ਵਾਹਿਗੁਰੂ ਖੁਸ਼ ਰੱਖੇ

  • @tkbhatthal
    @tkbhatthal Před rokem +70

    Wow proud of you Amritpal Singh ਇਹ ਹੁੰਦਾ Interview
    ਗਠਸ ਚਾਹੀਦਾ ਜਵਾਬ ਦੇਣ ਲਈ very nice brother

  • @cheemarecords47
    @cheemarecords47 Před rokem +101

    ਦੁੱਕੀ ਤਿੱਕੀ ਪੂਰੀ ਠੋਕ ਠੋਕ ਰੱਖਦਾ ❤️❤️❤️

  • @SukhBrar161
    @SukhBrar161 Před rokem +89

    ਰਿਪੋਟਰ ਨੂੰ ਮੂੰਹ ਤੋੜ ਜਵਾਬ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਨੇ ਖਾਲਿਸਤਾਨ ਜ਼ਿੰਦਾਬਾਦ 🙏🏻

    • @MOHIEWALA
      @MOHIEWALA Před 10 dny

      ਖਾਲਿਸਤਾਨ ਜਿੰਦਾਬਾਦ ਜੀ ⚔️🚩💯

    • @MOHIEWALA
      @MOHIEWALA Před 10 dny

      ਅੱਜ ਬੲਈਡਨ ਦੇ ਏਅਰ ਫੋਰਸ ਵੰਨ ਵਿੱਚ ਵੀ ਖਾਲਿਸਤਾਨ ਦੀ ਗੱਲ ਚੱਲਦੀ ਹੈ ਇਹ ਵਾਹਿਗੁਰੂ ਦੀ ਕਲਾ ਵਰਤ ਰਹੀ ਐ 🦾

  • @preitkay
    @preitkay Před rokem +41

    Salute to brother Amritpal Singh ji!! Every question is well answered with examples and facts 🙏 waheguru ji mehr Karn!

  • @SATNAMSINGH-kd8bt
    @SATNAMSINGH-kd8bt Před rokem +630

    ਜਿੰਨੀਂ ਤਿਆਰੀ ਨਾਲ ਅਤੇ ਰੋਂਗ ਸਵਾਲਾਂ ਨਾਲ ਇਹ ਪੱਤਰਕਾਰ ਆਇਆ ਸੀ ਸ਼ਾਇਦ ਹੀ ਕੋਈ ਹੋਰ ਐਨੀਂ ਤਿਆਰੀ ਕਰ ਕੇ ਆਵੇ, ਪਰ , ਜਿੰਨੀਂ ਠੰਡ ਏਹਦੇ ਪਈ ਸਵਾਦ ਆ ਗਿਆ ਵਾਹਿਗੁਰੂ ਚੜਦੀ ਕਲਾ ਰੱਖਣ।

    • @Gurpreetsinghsodi
      @Gurpreetsinghsodi Před rokem +8

      😍😍

    • @SSDeol
      @SSDeol Před rokem +19

      Main vi ehi Soch riha si bro , Sirra krawata Babbaji ne , jiny marji koi tiyari naal aa jay, Bhi Amritpal te Akalpurkh da hath aailf, pehli baar koi ena hajar Zabab dekhiya, oh vi , ik swaal diya aneka dalila naal , Waheguru Mehar bhariya hath rakhy ageyo Walay nu vi sumat bakshy.

    • @harmindersinghsandhu5878
      @harmindersinghsandhu5878 Před rokem +13

      Sarkari patrkaar aa…. Sarkar di boli bolde aa

    • @jugrajdhillon957
      @jugrajdhillon957 Před rokem +7

      Ryt

    • @STINGER101
      @STINGER101 Před rokem +8

      Gillian chappedan Mariaan bhai sahib ne - GODI Sarkari pattarkar nu

  • @JaggaSingh-ow6ge
    @JaggaSingh-ow6ge Před rokem +225

    ਬਹੁਤ ਬਹੁਤ ਧੰਨਵਾਦ ਭਾਈ ਸਾਹਬ ਜੀ ਦਾ ਪਰਮਾਤਮਾਂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @manindersingh87
    @manindersingh87 Před rokem +23

    ਗੱਲਬਾਤ ਆ ਯਾਰ... 🙏🙏.... ਸੰਬਾਲ ਲਇਏ... ❤.... ਭਾਈ ਸਾਹਿਬ ਨੂੰ....

    • @kaursukh6634
      @kaursukh6634 Před rokem

      Nahi baai.apan nu sambhalna ni aaunda.bhog ya barsian manaun jokre hi aa.

  • @sukhbeerbrar5423
    @sukhbeerbrar5423 Před 8 měsíci +7

    ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @MalkitSingh-cn1qx
    @MalkitSingh-cn1qx Před rokem +70

    ਪਾਜੀ ਬਹੁਤ ਸੋਹਣੀ ਗੱਲ ਬਾਤ ਹੋਇ ਅਗੇ ਵੀ ਚੜ੍ਹਦੀ ਕਲਾ ਹੋਵੇ ਗੁਰੂ ਮਾਹਰਾਜ ਜੀ ਦੀ

  • @agricultre233
    @agricultre233 Před rokem +126

    ਹਾਂਜੀ ਦੋਵਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ , ਜਿਨਾਂ ਨੇ ਆਪਸੀ ਵਿਚਾਰਾਂ ਨੂੰ ਏਟਰਨੈਟ ਦੁਆਰਾ ਪੂਰੇ ਵਲਡ ਦੇ ਸਨਮੁੱਖ ਰੱਖਿਆ ਹੈ ।
    ਰਹੀ ਗੱਲ ਦੇਸ਼ ਦੇ ਸਤਾ ਧਾਰੀਆਂ ਦੀ ਜਿਹੜੇ ' ਪ੍ਰਭੂ ਨੂੰ ਅੰਗਸੰਗ ' ਜਾਣ ਕੇ ਸਮੁੱਚੀ ਜਨਤਾਂ ਨਾਲ ਨਿਆਂ ਨਹੀ ਕਰਦੇ ।
    ਸਾਡੇ ਦੇਸ਼ ਵਿੱਚ ਸਿਰਫ ਦੋ ਰਾਜਿਆ ਨੇ ਸਹੀ ਢੰਗ
    ਨਾਲ ਰਾਜ ਕੀਤਾ ਹੈ , ਇੱਕ ਹੈ ਰਾਜਾ ਜਨਕ , ਦੂਜਾ ਹੈ ਮਹਾਰਾਜਾ ਰਣਜੀਤ ਸਿੰਘ , ਜਿਨਾਂ ਦੇ ਰਾਜ ਵਿੱਚ ਕਿਸੇ ਨਾਲ ਨਜਾਇਜ ਧੱਕਾ ਨਹੀ ਹੋਇਆ।

  • @Class_70
    @Class_70 Před rokem +21

    This interview is a brilliant. The interviewer did not pull any punches. Challenging questions and Amritpal Singh answered every question eloquently with deep understanding of the problems of Punjab.

  • @harjindersingh5165
    @harjindersingh5165 Před rokem +70

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀਕਲਾ ਵਿੱਚ ਰੱਖਿਉ ਵਹਿਗੁਰੂ ਜੀ

  • @MRSINGH-vm9ge
    @MRSINGH-vm9ge Před rokem +88

    ਸਾਡੇ ਕੋ ਜਵਾਬ ਆ ਹਰੇਕ ਕਾਵਾ ਰੋਲੀ ਦਾ
    ਅਮ੍ਰਿਤਪਾਲ ਸਿੰਘ 👌👌💪💪

  • @luv_preet
    @luv_preet Před rokem +118

    ਇਸ ਪਤਰਕਾਰ ਨੇ ਬਾਈ ਦੀਪ ਸਿੱਧੂ
    ਬਾਈ ਸਿੱਧੂ ਮੂਸੇਵਾਲੇ ਨਾਲ ਵੀ
    ਇੰਟਰਵਿਊ ਕੀਤੀ ਸੀ
    ਕਾਫੀ rude ਲਹਜ਼ਾ ਰਿਹਾ ਸੀ
    ਕੋਸ਼ਿਸ ਤਾਂ ਅੱਜ ਵੀ ਕਰਦਾ ਰਿਹਾ
    ਪਰ ਭਾਈ ਸਾਬ ਨੇ ਚੰਗੇ ਜਵਾਬ ਦਿੱਤੇ ਹਨ
    ਇਸ ਨੂੰ ਇਸੇ ਦੇ ਢੰਗ ਚ ❤️
    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਭਾਈ ਸਾਹਬ ਤੇ

    • @lovepreetlove8317
      @lovepreetlove8317 Před rokem +3

      ਸਹੀ ਗੱਲ ਵੀਰ 🙏

    • @luv_preet
      @luv_preet Před rokem +4

      @@lovepreetlove8317 ਵੀਰ ਸੱਭ ਨੂੰ ਭਾਈ ਸਾਬ ਦੇ ਹੱਕ ਚ ਖੜ੍ਹਨਾ ਚਾਹੀਦਾ

    • @AmandeepSingh-ud1gk
      @AmandeepSingh-ud1gk Před rokem +1

      Eh kattad hindu rastra te kutte ne hate a ehna andar sikhan layi

    • @baseballfan88888
      @baseballfan88888 Před rokem +4

      ਪਟਿਆਲ ਸਾਬ ਵਧੀਆ ਪੱਤਰਕਾਰ ਨੇ, ਉਹਨਾਂ ਦਾ ਢੰਗ ਹੀ ਇਹ ਹੈ, rude ਨਹੀਂ ਹੈ।
      ਰਾਮ ਰਹੀਮ, ਕੈਪਟਨ ਹਰ ਤਰਾਂ ਦੇ ਬੰਦੇ ਨੂੰ ਇਸੇ ਤਰਾਂ ਹੀ ਸਵਾਲ ਕਰਦੇ ਨੇ।

    • @harkaranbhullar3863
      @harkaranbhullar3863 Před rokem +2

      Har waar beizzti krwaunda wa ae reporter.. bhai sahib ne tassali krwaati aa yabhal di

  • @j-gn7hj
    @j-gn7hj Před rokem +16

    ਭਾਈ ਅੰਮ੍ਰਿਤਪਾਲ ਸਿੰਘ ਜੀ ❤🙏🏻

  • @GaganDeep-uq7cw
    @GaganDeep-uq7cw Před 11 měsíci +48

    Real Speaker of Panjab - Amritpal Singh , he is a real sikh who have a lot of courage and confidence , he talks with proper fact and evidence ❤

    • @mohitdevdhar2643
      @mohitdevdhar2643 Před 10 měsíci

      Where he is now😂😂😂😂

    • @ishasharma4578
      @ishasharma4578 Před 9 měsíci +1

      ,😂😂😂

    • @kulwindersingh_yt
      @kulwindersingh_yt Před 9 měsíci +3

      ​@@mohitdevdhar2643tumhara fufa October Tak bhar AA jay ga 😂koi saboot nahi unke khilaaf

    • @CORRUPTIONinJHARKHAND
      @CORRUPTIONinJHARKHAND Před 9 měsíci

      ​@@kulwindersingh_ytpaaji khalistan da demand pakistan tau v karo.

    • @kulwindersingh_yt
      @kulwindersingh_yt Před 9 měsíci +2

      @@CORRUPTIONinJHARKHAND are yaar ab mein aapko kya kahu isliye khete hai History pata honi chahiye

  • @Gurpreetsaini77
    @Gurpreetsaini77 Před rokem +17

    ਇਹਨੂੰ ਕਹਿੰਦੇ ਨੇ ਤੇਲ ਪਾਣੀ ਦੇਣਾ.... ਜਿੰਨੀ ਮਰਜੀ ਤਿਆਰੀ ਕਰਲੋ ਭਾਈ ਅਮ੍ਰਿਤਪਾਲ ਸਿੰਘ ਦੇ ਵਿਚਾਰ ਐਵੇਂ ਲੱਲੀ ਛੱਲੀ ਵਰਗੇ ਨੀ ਹੈਗੇ ਜਿਹੜਾ ਕੋਈ ਵੀ ਆਕੇ ਵਹਿਸ ਕਰਲੂ.. ਭਾਈ ਸਾਹਿਬ ਦੀ ਉਮਰ ਤੇ ਨਾ ਜਾਓ ਪੱਤਰਕਾਰ ਸਾਹਬ.. ਖੁੱਲਾ ਚੈਲੇਂਜ ਕੋਈ ਵੀ ਆਕੇ ਵਹਿਸ ਕਰ ਸਕਦਾ... ਚੜ੍ਹਦੀ ਕਲਾ🙏🙏

  • @manindersingh87
    @manindersingh87 Před rokem +19

    REPORTER DA TA MOOT NIKAL GYA.. 😂😂😂😂😂

  • @mantajsingh2020
    @mantajsingh2020 Před 11 měsíci +38

    ਸੱਚਾਈ ਨੂੰ ਦਬਾਉਣਾ ਤੇ ਸਵੀਕਾਰਨਾ ਬਹੁਤ ਔਖਾ ਗੱਦਾਰਾਂ ਲਈ.....ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ..🙏🙏

  • @dalersingh5082
    @dalersingh5082 Před rokem +197

    ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਵਧੀਆ ਇੰਟਰਵਿਊ ਦਿੱਤੀ ਹੈ ਜੀ , ਜਿਹੜੇ ਭਾਈ ਸਾ੍ਹਬ ਦੀ ਖ਼ਿਲਾਫ਼ਤ ਕਰਦੇ ਹਨ , ਉਹ ਭਾਈ ਸਾ੍ਹਬ ਨਾਲ ਇਕੱਠੇ ਬੈਠ ਕੇ ਵਿਚਾਰ ਚਰਚਾ ਕਰ ਲੈਣੀ ਚਾਹੀਦੀ ਹੈ, ਭਾਈ ਸਾ੍ਹਬ ਦੇ ਵਿਰੋਧੀ ਨਹੀਂ ਬਣਨਾ ਚਾਹੀਦਾ , ਜਦੋਂ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ , ਤਾਂ ਵੈਰ ਵਿਰੋਧ ਕਰਨ ਦੀ ਲੋੜ ਨਹੀਂ।🙏🏻🙏🏻।

  • @gurjotsingh6592
    @gurjotsingh6592 Před rokem +26

    Mainu laaga bhai saab kite reporter nu kha hi na jaan😂😂. Baki vadia interview c te constructive logical answers c

  • @lovelybawa4084
    @lovelybawa4084 Před rokem +44

    Waheguru ji ka Khalsa waheguru ji ki Fateh ❤

  • @usmanahmadtess7145
    @usmanahmadtess7145 Před rokem +4

    Jee Oo Sheraa anchor Nu sahi Lajawab kitta Ee Allah Tohanu azaddi Dewe inshallah 🇵🇰🇵🇰🇵🇰

  • @MrSingh-jt6qm
    @MrSingh-jt6qm Před rokem +58

    Great answer by Amritpal Singh khalsa jii 💥💪⛳⛳

  • @MrSingh-jt6qm
    @MrSingh-jt6qm Před rokem +137

    Amritpal Singh Ji great reply to reporter

  • @humanity_2005
    @humanity_2005 Před 11 měsíci +7

    🙏🌺ਰਾਜ ਕਰੇਗਾ ਖਾਲਸਾ🌺🙏
    ⚔️🦅ਖਲਿਸ਼ਤਾ ਜਿੰਦਾਬਾਦ🦅⚔️

  • @HarjeetSinghChauhan-bf2we

    Waheguru g ka khalsa waheguru g ki fateh

  • @englishs7656
    @englishs7656 Před rokem +152

    ਪੱਤਰਕਾਰ ਨੇ ਦਿੱਲੀ ਦਾ ਦਲਾਲ ਬਣਨ ਦਾ ਪੂਰਾ ਯਤਨ ਕੀਤਾ ਪਰ ਭਾਈ ਸਾਹਿਬ ਨੇ ਉਸ ਨੂੰ ਪੂਰੀ ਤਰਾਂ ਬੇਨਕਾਬ ਕਰ ਦਿੱਤਾ।ਭਾਈ ਸਾਹਿਬ ਕੌਮ ਦੇ ਹੀਰੇ ਨੇ। ਵਾਹਿਗੁਰੂ ਉਹਨਾਂ ਨੂੰ ਚੜਦੀ ਕਲਾ ਬਖ਼ਸ਼ੇ।

    • @davidmall
      @davidmall Před rokem

      pehla ta eh dss mootpal sala kitho da bhai ho geya ,,oh bhangi aa,,bhang p k kuteya wangu bhonda

    • @avtarkang8754
      @avtarkang8754 Před rokem +1

      Good ji

    • @paramjitsinghrai2718
      @paramjitsinghrai2718 Před rokem +1

      Sahi gal Ji

    • @PardeepSingh-dg3dx
      @PardeepSingh-dg3dx Před rokem +1

      Oh. Apna kamm krda pya c but bhai sahb ne att krati poori ajj

    • @davidmall
      @davidmall Před rokem

      @@PardeepSingh-dg3dx mootpal bhangi kitho da bhai ho geya londa

  • @meharsinghgill1734
    @meharsinghgill1734 Před rokem +151

    ਪੱਤਰਕਾਰ ਨੂੰ ਸਮਝ ਨਹੀ ਸੀ ਆਉਦੀ ਕੀ ਸੁਵਾਲ ਪੁੱਛਾ। ਕਿਹੜੇ ਰਾਹ ਭੱਜਾ। ਵਾਹਿਗੁਰੂ ਚੜਦੀ ਕਲਾਂ ਚ ਰੱਖਣ ਮਝੈਲ ਸਿੰਘ ਨੂੰ

  • @harcharansingh1737
    @harcharansingh1737 Před 3 měsíci +1

    ਸੱਜਣਾ ਸਾਰੀਆ ਗਲਾਂ ਤੋਂ ਫਿਕਾ ਪੈ ਗਿਆ ਇਸਦਾ ਰਸਤਾ ਹੀ ਬਿਲਕੁਲ ਗਲਤ ਸੀ

  • @gurjitsingh3751
    @gurjitsingh3751 Před rokem +34

    Waheguru Ji Ka Khalsa
    Waheguru Ji Ki Fateh

    • @pamdhaliwal8155
      @pamdhaliwal8155 Před rokem

      Bhai Amritpal Singh ty Maher karni waheguru ji 🙏

    • @rajeshkapoor2258
      @rajeshkapoor2258 Před rokem

      Mule toh aise hi AAG LAGATE HEIN.
      INKI HISTORY DEKHO JAHAN BETE NE BAAP KA KATAL KIYA AND VICE
      VERSA.
      Apni COUSIN Sisters se NIKAH KARNE SE GUREJ NAHI KARTE.
      Baat karta hey?
      Doob Maro.
      AAMEEN.

  • @Bhindervirk
    @Bhindervirk Před rokem +604

    ਇਹ ਹੁੰਦੀ ਜ਼ੁਰਅਤ ਸੱਚ ਦੀ ਤੇ ਗੁਰੂ ਦੇ ਸਿੰਘ ਦੀ much respect bhai amritpal singh g 🙏

    • @sikhgamer1638
      @sikhgamer1638 Před rokem +2

      🙏🙏🙏🙏🙏🙏

    • @vikas5717
      @vikas5717 Před rokem

      Bc chad da india

    • @gurtejSingh-ie2kr
      @gurtejSingh-ie2kr Před rokem +7

      I agree with amritpal Singh🙏🏼💪

    • @Malikmarjide
      @Malikmarjide Před rokem +5

      Eh jurat nhi eh hundi kise de sir te uddna 😂😂😂😂

    • @simranjeetSingh-dz7pb
      @simranjeetSingh-dz7pb Před rokem +22

      @@Malikmarjide ethe bhai amritpal Singh di gall ho rahi a ,tu apni family da ta tor tarika na discuss kar 🤣🤣

  • @simrsandhu9974
    @simrsandhu9974 Před rokem +17

    ਸਵਾਲ ਵਿੱਚ ਬੇਤੁਕੇ ਪੁੱਛੇ ਗਏ ਪਰ ਹੀਰਾ ਹੀਰਾ ਈ ਹੁੰਦਾ 🐅

  • @JagdeepSingh-ow3kr
    @JagdeepSingh-ow3kr Před rokem +11

    Bhai amritpal singh ji te rab mehar bhareya hath rkhe..

  • @harjindersingh5165
    @harjindersingh5165 Před rokem +5

    ਵਾਹਿਗੁਰੂ ਜੀ ❤ ਵਹਿਗੁਰੂ ਜੀ

  • @gurmeetsinghgurmeetsingh2599

    ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘ ਤੇ ਸਦਾ ਮੇਹਰ ਭਰਿਆ ਹੱਥ ਰੱਖਿਓ ਜੀ।

  • @Jaga_006
    @Jaga_006 Před rokem +278

    ਬਹੁਤ ਚੜ੍ਹਦੀ ਕਲਾ ਵਾਲੇ ਵਿਚਾਰ ਹਨ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ 🙏🏻 ਦੇ
    ਇਸ ਪੱਤਰਕਾਰ ਦੀ ਅੱਜ ਤਸੱਲੀ ਬਖਸ਼ ਸਰਵਿਸ ਹੁੰਦੀ ਵੇਖੀ

    • @shortcreater6863
      @shortcreater6863 Před rokem +2

      veere service di gal nai yaaro haje vi thoda smjhdari naal smjhoo plzz asi vi sikh aaa proper paaji bt dhyaan naal socho loki vi fhr sade wllo sahi hi khnde ne ehh debate krn de yog haini nd ehh sabit krta aaj amritpal ne ehh khnda bss ehhi sahi baki sabh galat ne paaji debate even nai hundi kade vi baaki tuc service krti engine krta chlo sahi oo tuc prawa sahi oo tuc paaaji bt dillon dimag wcho sochyoo dhyaan naal baaki amritpal di gal krde oo naa ehh taa ehh bnda jinne deep sidhu di death uppr fame khatke aage agya jinne fayda chkya death da veer di yaaro dil dimag choo dhyaan naal sochyoo baaki ek gal hor sunny jinne kuta marya si naaa suri esne taa ek waar nai keha ke sunny ne wadia kitta ehh taa mukr gaya agle ne ehdiya sunke kam krta bt ehh aap ehna drgya khud ehne ki ser denna prawo haje vi naa dimag toh socho baaki mainu galan kadhniya te kadh loo tuhde kehn naal sach kadi lukna nai sach ehhi aaa ehh sirf lokan nu magr laaa ke apna matlab ee kdh rea bss ajnala kand galat hai te galat ee rehna veer g ehh tuhnu vi ptaa galat si te galat hoyaa bht ehh ta giraftari den gaya si othe jaake mukr gaya khnda hor krda hor sach ek na ek din samne jrur ayega baaki rabb rakha

    • @ikodapasara8143
      @ikodapasara8143 Před rokem +3

      ਹਾਹਾ ਇਹ ਜਾਅਲੀ ਖ਼ਾਲਸਾ ਹੁਣ ਬਰਖਾ ਦੀ Interview ਤੇ ਜਾਊ , ਪੱਕਾ ?
      RSS ਤੇ Pakistan ਜਾਅਲੀ ਖ਼ਾਲਸੇ ਰਾਹੀ ਸਿੱਖਾਂ ਦਾ ਜਲੂਸ ਰਾਹੀ ਦੁਨੀਆ ਤੇ ਕੱਢਣ ਲਈ ਇੱਕ ?

    • @ikodapasara8143
      @ikodapasara8143 Před rokem

      ਕੰਗਨਾਂ ਤੇ ਅਮ੍ਰਿੰਤਪਾਲ ਦੀ 🕉 ਤੇ ੴ ਦੀ ਲਿੱਖਤੀ ਗੱਲ-ਬਾਤ ਕਰਾ ਕੇ ਆਉਣ ਵਾਲੀਆਂ ਪੀੜੀਆਂ ਦਾ ਇਸ ਝੂਠ ਤੋ ਖਹਿੜਾ ਨੀ ਛੁਡਾਉਣਾ ?

    • @gurjotsandhu5712
      @gurjotsandhu5712 Před rokem

      @@shortcreater6863 tnu kii pta sunny nal ehna di koi gal hoyi kde k nahi..... thoda dimag avda v chla lena chaida jive tusi keh rhe es hisab nal ta frr ehna de naal de te ehna nu v naal andr krn nu tyar ho jnge police ale...... jdo sarda aaa ta ave loka nu fsai jana...... gal odo aa jdo sunny kve eh gal k mere mgr nai koi..... fer aa

    • @Jaga_006
      @Jaga_006 Před rokem +9

      @@ikodapasara8143 😂😂😂 ਤੇਰੀ ਤਕਲੀਫ਼ ਦੱਸਦੀ ਹੈ ਤੀਰ ਬਿਲਕੁਲ ਸਹੀ ਜਗ੍ਹਾ ਲੱਗਾ ਹੈ

  • @baljindersingh-tk2my
    @baljindersingh-tk2my Před rokem +7

    wahiguru ji meher bhariya hath rakhn Bhai amritpal singh ji te❤️❣️

    • @baldevbhullar2394
      @baldevbhullar2394 Před 11 měsíci +1

      ਵਾਹਿਗੁਰੂ ਹਾਏ ਉਏ੍੍ਰਰੱਬਾ ਆਹ ਵੀ ਦਿਨ, ਸੀ ਜਦੋਂ ਹਰ ਇੱਕ ਨੂੰ ਦਬਾ ਕੇ ਗੱਲ ਕਰਦਾ ਸੀ ਦਿਮਾਗ ਤੋਂ ਕੰਮ ਨਹੀਂ ਸੀ ਲੈਂਦਾ ਕਾਹਲਾ ਪੈ ਜਾਂਦਾ ਸੀ

  • @malooksingh4274
    @malooksingh4274 Před rokem +1

    ਪੱਤਰਕਾਰ ਜੀ ਪੰਜਾਬ ਵਿੱਚ ਪਹਿਲਾਂ
    ਸਿੱਖ ਨੋਅ ਜਵਾਨ ਹੈ ਜੋ ਪੰਜਾਬ ਦੇ
    ਲੋਕਾ ਨੂੰ ਨਸ਼ਿਆਂ ਬਚਾ ਰਿਹਾ ਸੀ
    ਇਹ ਸਿਆਸੀ ਬੰਦਿਆਂ ਦਾ ਡਰੱਗ
    ਦਾ ਧੰਦਾ ਘੱਟਣ ਲੱਗ ਪਿਆ ਸੀ
    ਅੰਮ੍ਰਤ ਪਾਲ ਸਿੰਘ ਬਹੁਤ ਵਧੀਆ
    ਪੰਜਾਬ ਦੇ ਲੋਕਾਂ ਨੂੰ ਗੁਰੂ ਨਾਲ ਜੋੜ
    ਰਿਹਾ ਹੈ ਅੰਮ੍ਰਿਤ ਪਾਨ ਸਕਾਂ ਰਿਹਾ
    ਹੈ ਇਹ ਸਰਕਾਰਾ ਅਤੇ ਖਾਸ ਕਰਕੇ
    ਗੋਦੀ ਮੀਡੀਆ ਨੂੰ ਬਹੁਤ ਤਕਲੀਫ
    ਹੈ ਨਸ਼ਿਆਂ ਵਾਸਤੇ ਆਵੱਨੀ ਦੇ
    ਸੀਪੋਟ ਤੇ 25000 ਕਉਅੱਟਲ
    ਡਰੱਗ ਸਾਹਮਣੇ ਗੱਲ ਆਈ ਸੀ
    ਏ ਬੀ ਪੀ ਸਾਂਝਾ ਦੇ ਇੱਕਰ ਨੇ ਨਸ਼ੇ
    ਮੁੱਦੇ ਤੇ ਆਡੱਨੀ ਨੂੰ ਪੁਛਿਆ ਡਰੱਗ
    ਦੀ ਖੇਦ ਪੰਜਾਬ ਮਹੋਲ ਬਿਲਕੁਲ
    ਠੀਕ ਠਾਕ ਹੈ ਔਰ ਠੀਕ ਰਹੇਗਾ
    ਬਾਕੀ ਬੇਪੱਕਸ ਪਾਰਟੀਆਂ ਜਿਨਾ ਨੂੰ
    ਪੰਜਾਬ ਦੇ ਲੋਕਾਂ ਨੇ ਦਰਕਨੱਰ ਕਿਤੇ
    ਉਹ ਭਗਵੱਤ ਸਿੰਘ ਦੀ ਸਰਕਾਰ ਨੂੰ
    ਤੋਂ ਸੜਦੇ ਹਨ ਉਸ ਤੋਂ ਜਾਂਦਾ ਰੋਲ
    ਗੋਦੀ ਮੀਡੀਆ ਪੰਜਾਬ ਨੂੰ ਬਦਨਾਮ
    ਕਰ ਰਹੇ ਹਨ ਇਹ ਨਿਊਜ਼ ਚੈਨਲ
    ਜਾਂਦਾ ਕਰ ਕਿ ਅਡੱਨੀਆ ਦੇ ਹਨ
    ਪੰਜਾਬ ਦੇ ਹਿੱਟ ਮਜ਼ਦੂਰਾਂ ਨੇ ਰਲ
    ਕਾਲੇ ਕਨੂੰਨ ਰੱਦ ਕਰਕੇ ਹਨ ਇਸ
    ਗੱਲ ਦੀਆਂ ਲੱਕੜਾਂ ਹੱਡੀਆਂ ਦਾ
    ਰਹੀਆਂ ਹਨ ਪੱਤਰਕਾਰ ਜੀ ਅੰਮ੍ਰਿਤ
    ਪਾਲ ਸਿੰਘ ਜੀ ਨੇ ਤਹੱਨੂ ਗੱਲ ਨਹੀਂ
    ਔਣ ਦਿਤੀ ਇਸ ਵਾਸਤੇ ਬੇਨਤੀ ਹੈ
    ਪੰਜਾਬ ਬਹੁਤ ਵਧੀਆ ਹੈ ਅੰਮ੍ਰਤ ਪਾਲ ਸਿੰਘ ਦੀ ਸੱਦਾ ਚੱੜਦੀ ਕੱਲਾ ਵਿੱਚ
    ਰਹਿਣਗੇ ਮੀਡੀਆ ਦਾ ਹਰ ਆਦਮੀ
    ਨੂੰ ਪੱਤਾ ਲੱਗਾ ਚੁੱਕਾ ਹੈ ਮੀਡੀਆ ਝੂਠੀ
    ਹੈ

  • @muazzambeigh3400
    @muazzambeigh3400 Před rokem +34

    fearless and to the point...salute to this man...,♥️♥️♥️♥️...

  • @parvinder_singh_babbar
    @parvinder_singh_babbar Před rokem +231

    ਗੁਰੂ ਸਾਹਿਬ ਦਾ ਪੂਰਾ ਹੱਥ ਭਾਈ ਅਮ੍ਰਿਤਪਾਲ ਸਿੰਘ ਤੇ ਮੇਰੇ ਪਾਸ ਉਹ ਸ਼ਬਦ ਹੀ ਲਿਖਣ ਨੂੰ ਪੰਥ ਤੇ ਪੰਜਾਬ ਇਸ ਪਾਕ ਪਵਿੱਤਰ ਰੂਹ ਨੂੰ ਸਾਂਭ ਕੇ ਰੱਖੇ।

  • @gurdaspunjab6460
    @gurdaspunjab6460 Před 9 měsíci +3

    Waheguru ji meher rkhn bhai sahib ji te

  • @RajanSahota007
    @RajanSahota007 Před rokem +11

    Amritpal ji bhot hi intelligent or knowledge rakhna wale person ne. Sach di raah te chal reh ne. Or hr ik sawaal da jvb de reh ne waheguru mehar rakhe ehna te

  • @amanpreetkang4869
    @amanpreetkang4869 Před rokem +196

    ਭਾਈ Amritpal ਸਿੰਘ ਜੀ ਕਮਾਲ ਦੇ ਜਵਾਬ ਦਿੱਤੇ ਨੇ । ਪਤਰਕਾਰ ਨੇ ਉਲਝਾਣ ਲਈ ਪੂਰੀ ਵਾਹ ਲਾਈ ਆਪਣੀ ਪਰ ਅਸਫਲ ਰਿਹਾ । ਵਾਹਿਗੁਰੂ ਜੀ ਦੀ Amritpal Singh ਤੇ ਪੂਰੀ ਕਿਰਪਾ ਹੈ । ਵਾਹਿਗੁਰੂ ਚੜਦੀ ਕਲਾ ਵਿਚ ਰੱਖਣਾ ਆਪਣੇ ਸਿੰਘ ਨੰੂ🙏❤️

  • @kamaljitkaur9427
    @kamaljitkaur9427 Před rokem +1

    Keya baat a ji amritpal veer di, ek ek gall ch dum a, har ek gall tarak nall kiti te sacha banda veer.

  • @jayparkashpal9385
    @jayparkashpal9385 Před rokem +3

    Good inter view amrat pal singh 💪💪💪

  • @diljeetsingh2423
    @diljeetsingh2423 Před rokem +134

    ਬਹੁਤ ਵਧੀਆ ਜਵਾਬ ਦਿੱਤੇ ਭਾਈ ਸਾਹਿਬ ਜੀ ਨੇ

    • @jashan_-od8ll
      @jashan_-od8ll Před rokem +1

      🙏🏼🙏🏼🙏🏼🙏🏼🙏🏼👌👌👌

  • @santokhsingh1322
    @santokhsingh1322 Před rokem +16

    ਅਸੀਂ ਅਮ੍ਰਿਤਪਾਲ ਸਿੰਘ ਦੇ ਨਾਲ ਹਾ ਨਾਲ ਹੀ ਰਹਾ ਗੇ

  • @gssandhu1037
    @gssandhu1037 Před rokem +13

    Waheguru mehar kre Bhai Amritpal singh ji te

  • @lakhwinderkaurbhullar1027

    Waheguru ji mehar kro ji

  • @beantdeolpunjab9697
    @beantdeolpunjab9697 Před rokem +154

    ਚੜਦੀ ਕਲਾ
    ਭਾਈ ਅਮੑਿਤਪਾਲ ਸਿੰਘ ✊✊
    ਪੱਤਰਕਾਰ ਦੀ ਪੂਰੀ ਤਿਆਰੀ, ਜਬਰਦਸਤੀ ਸ਼ਬਦ ਮੂੰਹ ਵਿੱਚ ਪਾਉਣੇ ਅਤੇ ਦੋਸ਼ੀ ਸਾਬਤ ਕਰਕੇ ਮਾਫੀ ਮੰਗਣ ਦੇ ਪ੍ਰਾਪੇਗੰਡੇ ਨੂੰ ਬਹੁਤ ਸੁਚੱਜੇ ਢੰਗ ਨਾਲ ਸੰਗਤ ਅੱਗੇ ਰੱਖਣ ਲਈ ਭਾਈ ਸਾਹਿਬ ਵਧਾਈ ਦੇ ਪਾਤਰ ਨੇ। 🙏🙏

  • @harpreetharpreet3698
    @harpreetharpreet3698 Před rokem +29

    ਭਾਈ ਆਮਿਰਤਪਾਲ ਸਿੰਘ ਜੀ ਅਜ ਤੋ ਅਸੀ ਤੁਹਾਡੇ ਫੈਨ ਹੋ ਗਏ

  • @sukhjindersingh8036
    @sukhjindersingh8036 Před rokem +4

    Waheguru ji Mehar karn sarbat te 🙏🙏

  • @amarpreetsandhu3633
    @amarpreetsandhu3633 Před rokem +2

    Amritpal, my brother you are very intelligent and I encourage you to continue your mission. You have the right intentions and motives. God bless you! Support from London!

  • @kashmirkaur8478
    @kashmirkaur8478 Před rokem +38

    ਵਕੀਲ ਸਾਹਿਬ ਉਮਰ ਦੇ ਹਿਸਾਬ ਨਾਲ ਤੁਹਾਨੂੰ ਬਹੁਤ ਵਧੀਆ ਜਬਾਬ ਦਿੱਤੇ

  • @user-mg5nz4wf9j
    @user-mg5nz4wf9j Před 11 měsíci +5

    Amrit pal Singh jindabad Waheguru Ji ka Khalsa WaheGuru Ji ki Fateh

  • @ramavtarsharma2823
    @ramavtarsharma2823 Před rokem +1

    Sir you are best journalist in my view.God bless you

  • @JaspreetSingh-wr9ru
    @JaspreetSingh-wr9ru Před rokem +99

    boht wdia answering kiti e baii ne reporter de har question da muh torh jwab poorey logic naal ditta❤ well done baii amritpal🙏🏻

    • @MrSykar
      @MrSykar Před rokem

      😂😂😂aap log pakistani chutiyob jesi baat kar rahe ho.. acha hai india ke sath ho warna jesi akal hai tum log ki next pakistan hote aap log.. no down south indian kyun age hai kyunki wo aap jese jahil nahi hai

    • @rajeshkapoor2258
      @rajeshkapoor2258 Před rokem

      Fajul de argument de reha hey. Hun nuss kyun reheya hey??

    • @JaspreetSingh-wr9ru
      @JaspreetSingh-wr9ru Před rokem

      @@rajeshkapoor2258 bro teri democratic country di police ne chakk lya te lawful treekey naal encounter kr ditta jo ki thoda constitution permission dinda hai…. bolo bharat mata ki jai…..

    • @harjotsingh5385
      @harjotsingh5385 Před rokem

      @@rajeshkapoor2258 Nussan nu oho keda dudaak ne 22,
      Je tanu sarkaar NSA laake fad lawe taan tusi ki kroge na koi sunvai huni naa koi wakeel krva sakde fer dso pajj ke bachna yaa fazul di tashadat karvaoge jail vich?

    • @rajeshkapoor2258
      @rajeshkapoor2258 Před rokem

      @@harjotsingh5385 Singh Saab ek gal daso, ki Hindustan de tukde kar ke
      Kuch Haasil hone waala hey ki ?
      Pakistan da haal dekh lo.
      Waand pa ke kee milega.
      Tell me Do you feel alienated while living in INDIA.
      Sikhism is not different from HINDUISM.
      MY BEST FRIEND IS SIKH.
      My cousin sister is married to a Sikh where as I am processing Hindu religion. My Nani was Sikh.
      Harjot Singh ji oonglian /Anguthe toh nauunn ALAG NAHI HO SAKTDE.
      ANY PERSON WHO ISS ASKING FOR
      KHALISTAN should be kicked out.
      Wahe Guru da waastaa hey ki AMRIT
      PAL VARGE BANDE NU JUTIYAN
      MAAR KE CANADA BHEJ DOH.
      BANDE DA PUTUR BAN JAAYEGA.

  • @theguyyoudontknow8293
    @theguyyoudontknow8293 Před rokem +89

    Very smart and well educated about history

  • @1guneet.
    @1guneet. Před 5 měsíci +1

    Intresting Interview🎆💯❤️

  • @balvirlahoria45
    @balvirlahoria45 Před rokem +6

    Waheguru g sab tae mehar karn 🙏🏻😊

  • @ManpreetSingh-hz5nw
    @ManpreetSingh-hz5nw Před rokem +41

    reporter have no knowledge for debate .bhai amritpal singh has vast range of anweres of all questions 👌

  • @pardumansingh495
    @pardumansingh495 Před rokem +445

    ਇਹ ਬਾਜ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ, ਬਹੁਤ ਵਧੀਆ ਵਿਚਾਰ ਰੱਖੇ ਭਾਈ ਸਾਬ੍ਹ ਅੰਮ੍ਰਿਤਪਾਲ ਨੇ

    • @sikhgamer1638
      @sikhgamer1638 Před rokem +2

      🙏🙏🙏🙏🙏

    • @Malikmarjide
      @Malikmarjide Před rokem +3

      Pehla baaz gyani da c hun kehda 😂😂😂😂😂😂

    • @rroop4220
      @rroop4220 Před rokem +1

      @@sikhgamer1638 I'll u us us u

    • @rroop4220
      @rroop4220 Před rokem +1

      @@sikhgamer1638 I'll u us us u

    • @rroop4220
      @rroop4220 Před rokem +1

      @@sikhgamer1638 out or

  • @meetbuttar1725
    @meetbuttar1725 Před rokem +2

    Waheguru ji bhai sahib ji nu chardikala ch rakhna ji🙏🙏🙏🙏🙏

  • @kuldeepkaur4048
    @kuldeepkaur4048 Před 11 měsíci

    Bhut vdia jawab dite bhai Amritpal singh ji ne .. patrkar apde jne poora ready ho k aya c v ajj tan main Amritpal de vatt kadd k aune ne .. vachara end te kahichia len lagg pya ..
    Bhai Amritpal singh ji de sir te guru maharaj da hath rakhya hoya..
    Bhut e sulje hoye ne .. bhut e vdia fact nal gal kiti bhai sab ne .. waheguru bhai Amritpal singh ji nu chardikla bakshan ..

  • @jatindersingh1643
    @jatindersingh1643 Před rokem +112

    ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਸਲੋਟ ਆ ਵੀਰ ਦਿਲ to ਤੁਹਾਨੂੰ

  • @Ms-tq5jc
    @Ms-tq5jc Před rokem +31

    He explained all his thoughts very effectively.

  • @karanmoolchandani7285
    @karanmoolchandani7285 Před rokem +2

    what a journalist Jagwinder Patial is! He countered this uncivilized Khalistani very well.

    • @MuradKhan-bh6pt
      @MuradKhan-bh6pt Před rokem

      If anyone that is you think is uncivilized is Hindutva no one else , Your Hindutva journalist asked bogus 😒 questions but sharply countered by Amritpal

  • @jashankaler6061
    @jashankaler6061 Před rokem +3

    waheguru jiii chardikala ch rakhe bhai sahib nu 🙏❤️

  • @buntyjatt5567
    @buntyjatt5567 Před rokem +108

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੁਰਾ ਨੇ ਮੁੱਦਿਆਂ ਤੇ ਹਕੀਕਤ ਬਿਆਨ ਕੀਤੀ
    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏🙏

  • @harmanpreet588
    @harmanpreet588 Před rokem +105

    ਸਾਰਾ ਪੰਜਾਬ ਅਮ੍ਰਿਤਪਾਲ ਜੀ ਦੇ ਨਾਲ ਆ
    ਕੁਝ ਕੁ ਵਿਕਾਊ ਕੁੱਤਿਆ ਨੂੰ ਛੱਡ ਕੇ

  • @navdeepkaurdeepa9039
    @navdeepkaurdeepa9039 Před 9 měsíci +19

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤️❤️❤️❤️

  • @KonnerShana
    @KonnerShana Před rokem +12

    Every word of Amritpal Singh 💯🤲

  • @gm7438
    @gm7438 Před rokem +16

    He answered brilliantly to all stupid questions.. reporter was trying to put his words in Bhai Amritpal’s mouth but he replied very well..Thode fan ho gye bhai saab !!

  • @baljindersinghkhalsa5589
    @baljindersinghkhalsa5589 Před rokem +53

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਸਾਡੇ ਜੱਥੇਦਾਰ ਸਾਹਿਬ ਤੇ , ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਲੰਮੀ ਉਮਰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣ

  • @mahaksingh485
    @mahaksingh485 Před 11 měsíci +1

    The views about drugs of Amritpal is absolutely 👍💯

  • @user-dt5vi1wf7j
    @user-dt5vi1wf7j Před rokem

    ਸਤਿਨਾਮ🙏 ਵਾਹਿਗੁਰੂ ਜੀ

  • @Letsfunyoutube
    @Letsfunyoutube Před rokem +147

    Knowledge boldi a guru de singh di 🙏🙌

    • @Letsfunyoutube
      @Letsfunyoutube Před rokem

      @Mac boln da treeka sikh la bhra meryea fuddu kehn ala edda kina k sacha tu

    • @Letsfunyoutube
      @Letsfunyoutube Před rokem

      @Mac baki rehndi gl aci na certificate kise to lena v aci chnge a ja maade pr awdyea bndyea de perr nahi waddi de je kuj chnga nhi kehna na mada v nahi khi da

  • @sukhjeetkaur3762
    @sukhjeetkaur3762 Před rokem +249

    ਵਾਹਿਗੁਰੂ ਭਲੀ ਕਰੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

    • @mlm100singh7
      @mlm100singh7 Před rokem +8

      Reporter sahab aap ki taiyaari main Kami reh gayi। Waheguru Ji 🙏 kamaal dekh liya guru ka shacha Sikh। Betha hai aapke samne।

    • @yanshitaneja
      @yanshitaneja Před rokem

      ​@@mlm100singh7 😊

    • @chanansingh3704
      @chanansingh3704 Před rokem

      Love

  • @vijaysingh9692
    @vijaysingh9692 Před rokem +2

    Amripal g ownest person hain i ll support you

  • @shivasmahajan
    @shivasmahajan Před rokem +154

    ਬੋਲੇ ਸੋਂ ਨਿਹਾਲ, ਸਤਿ ਸ਼੍ਰੀ ਅਕਾਲ,
    🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏

    • @aamirahmad8100
      @aamirahmad8100 Před rokem +6

      Khalistan zindabad

    • @bindibai191
      @bindibai191 Před rokem +1

      ਵਾਹਿਗੁਰੂ ਜੀ 🙏🏻

    • @g.a.m.b.i
      @g.a.m.b.i Před rokem +2

      HAR HAR MAHADEV BHAI love from a simple Sikh

  • @sukhpreetkaur3903
    @sukhpreetkaur3903 Před rokem +164

    ਪੱਤਰਕਾਰ ਨੂੰ ਤਾਂ ਵਿਚਾਰਾ ਕਹਿਣ ਨੂੰ ਵੀ ਦਿਲ ਨੀ ਕਰਦਾ😂😂ਸਵਾਦ ਆ ਗਿਆ ਇੰਟਰਵਿਉ ਦਾ ਵਾਹਿਗੁਰੂ ਚੜਦੀਕਲਾ ਚ ਰੱਖਣ ਭਾਈ ਸਾਬ ਨੂੰ🙏🙏❤️

    • @munishmodgill8025
      @munishmodgill8025 Před rokem +3

      Mata Ji vichare wali kehri gall aaa repotr da kam ke hunda loka de swal puchne

    • @Landlordjatt650
      @Landlordjatt650 Před rokem

      Shi kiha ji eho je ptrkara nal sadi ki hmdrdi kiyu khie vichara sbad liya ta bhai amritpal ne

  • @jazzriar4590
    @jazzriar4590 Před rokem +1

    Just for few mins, I forgot who’s taking the interview and who’s asking questions 😂

  • @manojjagtap7806
    @manojjagtap7806 Před 9 měsíci +3

    ਜਿਹੜੇ ਲੋਕ ਆਪਣਾ ਖਾਲਿਸਤਾਨ ਚਾਹੁੰਦੇ ਹਨ ਪਹਿਲਾਂ ਪਾਕਿਸਤਾਨ ਤੋਂ ਪੰਜਾਬ ਲਵੋ ਅਤੇ ਫਿਰ ਭਾਰਤ ਨੂੰ ਮੰਗੋ। ਤੁਹਾਨੂੰ ਭਾਰਤ ਤੋਂ ਕਦੇ ਨਹੀਂ ਮਿਲੇਗਾ

  • @manjinderdhillon2533
    @manjinderdhillon2533 Před rokem +270

    ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਅੱਜ ਤੋਂ ਅਸੀਂ ਤੁਹਾਡੇ ਫ਼ੈਨ ਹੋ ਗੲੇ ਜੀ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

    • @Yadduroomi
      @Yadduroomi Před rokem +3

      Amritpal is vvvvvvv great

    • @keepaway011
      @keepaway011 Před rokem +7

      Kiss gal de fan ????

    • @Jagjot135
      @Jagjot135 Před rokem +2

      @@keepaway011
      Sikh de ghar wich jammna pauga eh samjhan layi

    • @keepaway011
      @keepaway011 Před rokem +2

      @@Jagjot135 😂mein sikh hi han ..par tuhade warga nai ...kise piche v lag jao fudu jii speach sunn k

    • @rajwinderhundal8271
      @rajwinderhundal8271 Před rokem +1

      Bilkul Sher putter ji 🙏

  • @satwindersingh7138
    @satwindersingh7138 Před rokem +311

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਤੇ ਆਪਣੀ ਮੇਹਰ ਬਣਾ ਕੇ ਰੱਖਣੀ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦਾ ਨੇ

    • @Between_The_Line_
      @Between_The_Line_ Před rokem +12

      Pure bharat ko khalistan bana lo.
      Agr Hindu Hindurashtra kee baat kr sakte he tu.
      Sikh kyun nhi.
      Poore bharat khalistan
      Why Descriminition On khalistan.
      Pura bharat pr khalsa Raj krega.

    • @yaminigarg983
      @yaminigarg983 Před rokem +1

      @@Between_The_Line_ Aag me ghee mat daalo plz. Agar deshbhakt ho to deshbhakti ki baat kijiye, Bharat ki baat kijiye. -- Sunil Bharat 🇮🇳

    • @Nar821
      @Nar821 Před rokem +1

      This is called blind nationalism

    • @Between_The_Line_
      @Between_The_Line_ Před rokem +8

      @@yaminigarg983
      First tell andhbhakt to stop demanding hindurashtra
      And tell government to arrest those andhbhakt who r demanding hindurashtra

    • @Fateh-yn2gy
      @Fateh-yn2gy Před rokem +5

      @@yaminigarg983 apne haqq ki baat krna galt nhi ok 👍👍

  • @Gurjeetsingh-gs6hv
    @Gurjeetsingh-gs6hv Před rokem +2

    Great interviewer. Keep doing the good work

  • @shanich4156
    @shanich4156 Před rokem +1

    Full support amratpaal bhi from Pakistan 🇵🇰

  • @jasmeetpabla3133
    @jasmeetpabla3133 Před rokem +108

    ਵਾਹਿਗੁਰੂ ਚੜਦੀ ਕਲਾ ਬਖਸ਼ੇ ਭਾਈ ਅਮ੍ਰਿਤਪਾਲ ਸਿੰਘ ਨੂੰ , ਲੰਬੀਆਂ ਉਮਰਾਂ ਬਖਸ਼ੇ 🙏

  • @afzalmalik2273
    @afzalmalik2273 Před rokem +53

    "Jairha Guru da daas hovy, wadiyan wadiyan hakumatan naal takraa jaandey ney..."
    -Amritpal Singh
    That's the power of Faith !!!
    He's the real face of Sikhism, an epitome of Bravery, Chauvinism, Humbleness, with an urge to have power in order to bring Law, Order and implementing the teachings of Sikh Gurus...
    Appreciation from a Pakistani Muslim...

  • @Jassa.pb03
    @Jassa.pb03 Před 5 měsíci +1

    Channel da name ‘live’ te interview cut lga lga k

  • @ujagarsingh2240
    @ujagarsingh2240 Před rokem +3

    Waheguru ji amrt pal nu lami omr bakse te chadh di kala bakse waheguru ji ka khalsa zidabad

  • @ashusingh2461
    @ashusingh2461 Před rokem +78

    Reporter saab question less ho gaye very intelligent bhai amritpal singh khalsa 👍👍👍

  • @bakshishsingh738
    @bakshishsingh738 Před rokem +80

    ਭਾਈ ਅਮ੍ਰਿੰਤਪਾਲ ਸਿੰਘ ਜੀ ਦਿਲ ਖੁਸ਼ ਇਹ ਤੁਸੀਂ ਸਿਧਾ ਤੁਰ ਰਹੇ ਹੋ ਵਹਿਗੁਰੂ ਜੀ ਮੇਹਰ ਕਰਣ ♥️🙏🏼

  • @greatamericandinerbar9391

    Great talk , true talk.

  • @sukhmankaur5659
    @sukhmankaur5659 Před rokem +1

    👏👏👏👏👏👏🙏🏻🙌🙌🙌🙌🙌🙌 well said ....👏