Dhoota jatt 5911 interview Pindi ala

Sdílet
Vložit
  • čas přidán 25. 08. 2024
  • Punjabi short movies
    MALDAR SHADA 2023
    Jatt beat record
    Punjabi film
    #maldarshada #punjabishortmovie #actorinterview
    ​⁠‪@theaterjunction5279‬ ​⁠‪@JattBeatRecord‬
    #maldarshada
    #punjabimovie #punjabiactors #pollywoodmovie
    Punjabi moves, Punjabi short movie, New punjabi video, Latest punjabi video, Latest punjabi song, Punjabi film, Latest punjabi movie 2023, Punjabi natak, New punjabi film 2022, Punjabi funny video, 2022 films, Jattbeatrecord new video, Maldar shada 88, Inder064 new video, Maldar shada episode 88, Chacha wow new video, Bhaggu shada 88, Producer dxxx new video Tharki baba, New punjabi song last week, Sidhu moose wala new song, 2023, ਮਾਲਦਾਰ ਛੜਾ 88
    dhoota jatt, punjabi podcast, rattandeep singh dhaliwal, rattans podcast, dhoota jatt interview

Komentáře • 118

  • @RANJITSingh-nv9fq
    @RANJITSingh-nv9fq Před 11 měsíci +18

    ਧੂਤਾ ਤਾਂ ਹੁਣ ਦਿਲ ਦੀ ਧੜਕਣ ਬਣ ਗਿਆ ❤ਹਰ ਇੱਕ ਦੇ ਦਿਲ ਚ ਰਸਤਾ ਬਣਾ ਲਿਆ ਸੁਖਵਿੰਦਰ ਪਿੰਡੀ ਵਾਲੇ ਨੇ . ਬਹੁਤ ਵਧੀਆ ਇਕਟਿੰਗ ਕਰਦਾ ਮਨ ਖੁਸ਼ ਹੋ ਜਾਂਦਾ ਇਸ ਦੇ ਮੁਰੀਦ ਬਣ ਗਏ ਅਸੀ ਤਾਂ ਹਰ ਟਾਈਮ ਧੂਤਾ ਹੀ ਦਿਲ ਤੇ ਰਹਿੰਦਾ ❤

  • @satnamsingh-jx4bf
    @satnamsingh-jx4bf Před rokem +15

    ਛੋਟੀ ਉਮਰੇ ਈ ਬਹੁਤ ਸੁਲਝਿਆ ਤੇ ਸਮਝਦਾਰ ਬਣਾ ਦਿਤਾ ਹਾਲਾਤਾਂ ਨੇ,ਰਾਜੀ ਰਹਿ ਧੂਤਿਆ ਲਵ ਯੂ ਬਾਈ।

  • @KaramvirSingh-st3ux
    @KaramvirSingh-st3ux Před 11 měsíci +6

    ਬਾਈ ਵਾਹਿਗੁਰੂ ਤੇਰਾ ਹਰ ਪਾਸੇ ਸਾਥ ਦਿਉ ਦੱਬ ਕੇ ਰੱਖ ਕੰਮ ਸਾਡਾ ਤਾਂ ਕੈਨੇਡਾ ਚ ਜੀ ਲਈ ਰੱਖਣ ਚ ਤੇਰਾ ❤ਧੰਨਵਾਦ ਆ

  • @swarnpalsinghbhatthal4454
    @swarnpalsinghbhatthal4454 Před 11 měsíci +15

    ਦਿਲ ਦਾ ਸਾਫ, ਦਿਖਣ ਤੋਂ ਜਿਆਦਾ ਸਿਆਣਾ, ਹਾਲਤਾਂ ਨਾਲ ਲੜ ਕੇ ਆਇਆ ਖਰਾ ਪੇਂਡੂ ਬੰਦਾ ਸੁਖਵਿੰਦਰ

  • @AmrikSingh-dz9ec
    @AmrikSingh-dz9ec Před 11 měsíci +6

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਚੋਂ ਰੱਖੇ ਸਾ੍ਫ ਦਿਲ ਦਾ ਇਨਸਾਨ ਹੈ

  • @avijotharjeetsingh8646
    @avijotharjeetsingh8646 Před 11 měsíci +4

    ਘੈਂਟ ਗਲਬਾਤ ਸੂਖਵਿੰਦਰ ਵੀਰੇ
    ਸਚਾ ਸੁਚਾ ਬੰਦਾ ਬਾਈ ਤੁੰ

  • @rabbidhillon6682
    @rabbidhillon6682 Před rokem +4

    Vadiya actor gud luck

  • @palkaur3590
    @palkaur3590 Před 11 měsíci +6

    ਸੁਖਵਿੰਦਰ ਸੱਚਾ ਸੁੱਚਾ ਮੁੰਡਾ, ਸੋਚ ਬਹੁਤ ਉੱਚੀ ਹੈ, ਲੋਕ ਬਾਹਰੋਂ ਦੇਖ ਲੈਦੇ ਹਨ, ਪਰ ਅੰਦਰਲੇ ਗੁਣਾਂ ਦੀ ਕਦਰ ਨਹੀ ਕਰਦੇ, ਤੁਹਾਡੇ ਦੁੱਖ ਝੱਲੇ ਸੁਣ ਕੇ ਮੈਨੂੰ ਰੋਣ ਆ ਗਿਆ।

  • @NavdeepSingh-ou8my
    @NavdeepSingh-ou8my Před 11 měsíci +4

    Jiyda reh bhra chardikala vich rakhe baba nanak tenu bro ❤

  • @IqbalSingh-id2ko
    @IqbalSingh-id2ko Před 4 měsíci

    ਵਧੀਆ ਬੰਦਾ ਯਾਰ

  • @kamaljit1464
    @kamaljit1464 Před 11 měsíci +4

    ਧੁਤਿਆ ਤੂੰ ਘੈਂਟ ਬੰਦਾ ਏ ,, ਰਾਣਾ ਦੁੱਬਈ ਤੋ

  • @amangrewal5282
    @amangrewal5282 Před 11 měsíci +9

    ਸਹੀ ਗੱਲ ਆ ਬਾਈ ....ਮੇਰੇ ਚਾਚੇ ਵਾਰੀ ਵੀ ਮੇਰੇ ਚਾਚੇ ਦੇ ਦੋਸਤ ਦਾਰੂ ਪੀਣ ਲਈ ਤਾ ਸਾਡੇ ਘਰ 10..10..ਦਿਨ ਰਹੇ ਜਾਂਦੇ ਸੀ ..ਪਰ ਜਦੋ ਬਿਮਾਰ ਹੋਇਆ ਲਾਸ੍ਟ ਟਾਈਮ ..ਇਕਵੀ ਦੋਸਤ ਇਕ ਦਿਨ ਵੀ ਹਸਪਤਾਲ ਨਹੀਂ ਰੁਕਿਆ

  • @20091981m
    @20091981m Před rokem +12

    ਬਹੁਤ ਸੋਹਣੀ ਵੀਡੀਓ

  • @GurpreetSingh547
    @GurpreetSingh547 Před 11 měsíci +2

    Big fan bai love you ❤❤❤❤ dhoota Mera yaar kudeeee....❤❤❤❤

  • @magnanimous_edu
    @magnanimous_edu Před rokem +16

    ਐਕਟਿੰਗ ਇਕ ਪਾਸੇ
    ਪਰ ਬੰਦੇ ਚ ਰੱਬ ਵੱਸਦਾ ਇਹ ਸੁਣਿਆ ਸੀ
    ਅੱਜ ਵੇਖ ਵੀ ਲਿਆ
    ਐਸੀ ਰੂਹ ਕਰੋੜਾਂ ਚ ਇੱਕ ਹੁੰਦੀ ਆ

  • @gursharnsingh5616
    @gursharnsingh5616 Před rokem +2

    Sirra dhutte bai 🎉

  • @dr.gulzarkhan7684
    @dr.gulzarkhan7684 Před rokem +1

    ਬਹੁਤ ਵਧੀਆ ਗੱਲਾਂ ਬਾਤਾ

  • @manimaan6065
    @manimaan6065 Před rokem +2

    Lagge rho Dhoota Ji

  • @avtarsinghgill8780
    @avtarsinghgill8780 Před 11 měsíci +3

    ਵਾਹ ਉਏ ਧੂਤਿਆ ਬਹੁਤ ਵਧੀਆ ਲੱਗਿਆ ਰਹਿ ਬਹੁਤ ਅੱਗੇ ਜਾਏਗਾ

  • @user-kq8pk6nt4f
    @user-kq8pk6nt4f Před 11 měsíci +2

    ❤❤❤ ਨਰਮ ਜਿਹਾ ਜਮਾ ਵਿਚਾਰਾ

  • @moneybhath
    @moneybhath Před 11 měsíci +7

    ਜਿਸਦਾ ਕੋਈ ਨੀ ਹੁੰਦਾ ਓਸ ਦਾ ਰੱਬ ਹੁੰਦਾ

  • @ArshdeepSingh-qd6zd
    @ArshdeepSingh-qd6zd Před rokem +10

    22 ਧੂਤੇ ਮਾਣ ਆ ਤੇਰੇ ਤੇ , ਤੇਰੀ ਮਿਹਨਤ ਨੂੰ ਸਲਾਮ
    ਬਾਕੀ ਆਹ ਜਿਹੜਾ veer ਇੰਟਰਵਿਊ ਲੈ ਰਿਹਾ veer tenu ਬਹੁਤ ਕੁਝ ਸਿੱਖਣ ਦੀ ਲੋੜ ਆ ਸਿਰਫ ਮੈਕ camra ਲੈਕੇ youtube ਚੈਨਲ ਬਣਾਕੇ ਪਤਰਕਾਰ ni ਬਣਿਆ ਜਾਂਦਾ, ਗੁੱਸਾ ਨਾ ਕਰੀ ਪਰ ਯਾਰ ਤੂ ਹੋਸਟ ਤੇ ਤੇਰੇ action ਬਹੁਤ ਵਧੀਆ ਚਾਹੀਦੇ ਨੇ ਜਿਵੇਂ ਧੂਤਾ ਜਦੋ apde ਦਾਦੇ ਦੇ ਕੈਂਸਰ ਵਾਰੇ ਦਸ ਰਿਹਾ ਕੇ ਦੂਆ ਸੀ ਤਾਂ ਏਹ ਹੱਸਣ ਵਾਲੀ ਗੱਲ ni c ਤੇਰੇ raction ਬਹੁਤ ਗ਼ਲਤ ਏ ਤੂ ਮੂੰਹ ਤੇ smile ਰਖ ਗੱਲ ਕਰ ਰਿਹਾ ਉਦੋਂ ਯਾਰ,, ਤੇ starting ਚ ਤੁਸੀਂ ਕਿਹਾ ਅਜ ਪੱਗ ਪੁੱਗ ni ਬੰਨ੍ਹੀ, ਵੀ ਪੱਗ ਪੁੱਗ ਕੀ ਹੁੰਦਾ ਵੀਰ, ਆਖੇ ਅਜ modrn lg ਰਿਹਾ mtlb ਪੱਗ ਨਾਲ਼ ਬੈਕਵਰਡ ਹੋ ਜਾਂਦਾ ਬੰਦਾ.. ਮੈਂਨੂੰ ਪਤਾ ਗਲਾ ਬੁਰੀ ਲੱਗਣੀ ਆ pr ਏਨਾ ਗੱਲਾਂ ਦਾ ਧਿਆਨ ਇਕ ਹੋਸਟ ਨੂੰ ਰਖਣਾ ਚਾਹੀਦਾ ਵੀਰ ਮੇਰੇ ਆ,, 3 ਸਾਲ pdhae ਤਾਂ ਹੀ ਹੁੰਦੀ ਏ ਪੱਤਰਕਾਰੀ ਦੀ ਉਥੇ tuhanu raction krne ਹੀ ਸਿਖਾਉਣਦੇ ਨੇ,,
    ਮਾਫ਼ kri ਵੀਰ ਜੇ ਕੁਝ galat ਲਗਾ ਹੋਵੇ ਪਰ seyad ਏਸ ਗੱਲ ਤੋ ਤੂ ਜ਼ਿਆਦਾ ਸਿੱਖ ਲਾਵੇ...

    • @Punjabvlogale
      @Punjabvlogale  Před rokem

      ਤੁਹਾਡਾ ਵੀ ਧੰਨਵਾਦ ਜੀ

    • @sidhubathindeala-jx7tt
      @sidhubathindeala-jx7tt Před 11 měsíci

      Teri soch pta ki a dhoota rabb bnata tu jd k addi vddi gall ni loka de Nikki umre maa pio ni rehnde dada ta chlo age de hisab nal fr v anni v ki cheej ehh ma ohh reporter bhra nu vdia mnda v eho j bnde de interview leke avda time khrab kri jnda ohh

    • @sahibharman9440
      @sahibharman9440 Před 11 měsíci

      Arshdeep love you bro

    • @sahibharman9440
      @sahibharman9440 Před 11 měsíci

      Choti chhoti gal note kiti wah

  • @Pinkasidhu1686
    @Pinkasidhu1686 Před 11 měsíci +2

    ਸਿਰਾ ਬੰਦਾ

  • @jorasingh329
    @jorasingh329 Před 11 měsíci +1

    ਮਿਹਨਤ ਨੂੰ ਸਲਾਮ

  • @paramjitsingh-xp9xk
    @paramjitsingh-xp9xk Před 11 měsíci +2

    Doote veer Very Nice ❤❤❤

  • @kuldeepkaur2770
    @kuldeepkaur2770 Před 11 měsíci +1

    Beere bhagwant Mann lgda kmal krti TUC god blesses

  • @gurdeepaujla1442
    @gurdeepaujla1442 Před 10 měsíci +1

    Very nice

  • @GaggiSingh-qi9ti
    @GaggiSingh-qi9ti Před 11 měsíci +2

    Bhut vadia subh ha veer da ❤

  • @manindermaan3701
    @manindermaan3701 Před 11 měsíci +4

    ਬਾਈ ਪੱਗ ਹੁੰਦੀ ਪੱਗ ਪੁੱਗ ਨੀ ਇੱਜ਼ਤ ਨਾਲ ਬੋਲਿਆ ਕਰੋ ਬਾਕੀ ਧੂਤੇ ਦੀ ਰੀਸ ਨੀ ਕਰ ਸਕਦਾ ਕੋਈ ਸਿਰੇ ਦੀ ਐਕਟਿੰਗ ਛਆ ਗਿਆ ❤️❤️

    • @Punjabvlogale
      @Punjabvlogale  Před 11 měsíci +1

      ਧਿਆਨ ਰੱਖਾਗੇ ਜੀ ਧੰਨਵਾਦ

  • @balrajsandhu6161
    @balrajsandhu6161 Před 11 měsíci

    ਕਿਤਾਬਾ ਸਾਨੁੰ ਸਬਦ ਨਾਲ ਸਾਂਝ ਪਵਾਉਂਦੀਆਂ ਨੇ

  • @SarbjeetsinghsandhuSandh-ns1ro

    Bhut vdia banda acting top cira

  • @balwinderdhilon9804
    @balwinderdhilon9804 Před 11 měsíci +2

    Good 👍👍👍👍

  • @user-db4nu7le4l
    @user-db4nu7le4l Před 10 měsíci

    Bai dhutte love you ❤❤bhut vdda star aa veer

  • @jagdeepchahal907
    @jagdeepchahal907 Před 10 měsíci +1

    19.25 te aa ke ta dhutta ne sira he kra ta c

  • @jazzydeol241
    @jazzydeol241 Před 11 měsíci +2

    God luck brother ❤ dhutta

  • @moneybhath
    @moneybhath Před 11 měsíci +1

    Dhoote bai tu Panjabi filma ch pka bhout vadia

  • @kashmann9286
    @kashmann9286 Před 5 měsíci

  • @mannsabb9611
    @mannsabb9611 Před 11 měsíci +1

    Dhoota bhot vdia acting karda❤❤

  • @nachatarsingh8028
    @nachatarsingh8028 Před rokem +1

    Gud

  • @soniuppal161
    @soniuppal161 Před rokem +2

    Dhoota jatt ta sira ha

  • @user-bl1ye1kc2x
    @user-bl1ye1kc2x Před 11 měsíci +1

    ❤❤ 👌👌👌

  • @bookslovers5138
    @bookslovers5138 Před rokem +2

    ❤❤❤❤❤❤🎉🎉🎉🎉🎉🎉

  • @ravisidhu7549
    @ravisidhu7549 Před rokem +2

    End bnda

  • @ravinderbhardwaj6046
    @ravinderbhardwaj6046 Před rokem

    Very nice 👍

  • @kabaddiplayer4567
    @kabaddiplayer4567 Před 11 měsíci +1

    end

  • @gurpremsingh6198
    @gurpremsingh6198 Před 11 měsíci +1

    Very Nice 22 G

  • @akashthakrr417
    @akashthakrr417 Před rokem +1

    💯💯💯

  • @QuotesHub1
    @QuotesHub1 Před 11 měsíci +4

    ਬਹੁਤ ਵਧੀਆ ਧੂਤੇ ਭਰਾ। ਤੇਰੀਆਂ ਗੱਲਾਂ ਚੋਂ ਪੰਜਾਬ ਦੇ ਦਰਿਆਵਾਂ ਦੇ ਪਾਣੀ ਵਾਂਗ ਸਚਾਈ ਦਿਖਦੀ ਆ। ਬਨਾਵਟੀ ਨਹੀਂ ਲਗਦਾ ਕੁੱਝ ਵੀ ਬਾਬਾ ਮਿਹਰ ਕਰੇ ਤੇ ਤੂੰ ਹੋਰ ਤਰੱਕੀਆਂ ਕਰੇ।
    ਜਿਹੜੇ ਕਰਦੇ ਸੀ ਪਹਿਲਾਂ ਪਹਿਲਾਂ ਟਿੱਚਰ ਉਹ ਵੀ ਹੁਣ ਹੱਸ ਮਿਲਦੇ
    ਮਾੜੀ ਨੀਤ ਵਾਲੇ ਰਹਿਣਾ ਸਦਾ ਸੜਦੇ
    ਕਰਦੇ ਤਰੱਕੀ ਬੰਦੇ ਸਦਾ ਸਾਫ ਦਿਲ ਦੇ।

  • @ManjeetKaur-gy1yb
    @ManjeetKaur-gy1yb Před 11 měsíci +2

    Bhute 🌹 bhute 🌹 jyada 🌹 khattar naak actor hai

  • @chamkorsidhu
    @chamkorsidhu Před 11 měsíci +1

    Good bro 👍👌

  • @JagsirSingh-xy6wj
    @JagsirSingh-xy6wj Před 7 měsíci

    Vary good👍 veer 😥👌👌🙏

  • @manimaan6065
    @manimaan6065 Před 11 měsíci

    Kainttttt

  • @surindersinghjyoti
    @surindersinghjyoti Před rokem +1

    Waheguru 😍😍😍😍🙏😍

  • @gursewaksinghbamnara7917
    @gursewaksinghbamnara7917 Před 11 měsíci +1

    Parmatma chardikla bakshe Tenu veer ❤

  • @akashdeepsingh2879
    @akashdeepsingh2879 Před 9 měsíci

    Dhuttta y sira Banda ❤❤❤

  • @user-xe4ym1se5j
    @user-xe4ym1se5j Před 8 měsíci

    God bless u veere keep it up❤❤❤❤❤❤

  • @baljeetkaur7426
    @baljeetkaur7426 Před rokem +1

    Good 👍👍❤

  • @mehakgill900
    @mehakgill900 Před rokem +2

    bhut vadia bhanda Pindi aa❤❤

  • @reshamsingh7501
    @reshamsingh7501 Před rokem

    ਵੈਰੀ Good

  • @DeepiDhaliwal-ep7ue
    @DeepiDhaliwal-ep7ue Před 10 měsíci

    Doota bahut vadia acting karda ede karke e episode chalda a

  • @user-kq8np6sx3n
    @user-kq8np6sx3n Před 10 měsíci

    Waheguru ji sabna da pla kri

  • @anjalibuttar2544
    @anjalibuttar2544 Před 9 měsíci

    Bohat seyana putt a

  • @duacreations1471
    @duacreations1471 Před 10 měsíci

    ❤❤❤❤

  • @vedantuyoungwonders7183
    @vedantuyoungwonders7183 Před 11 měsíci

    Sirra Banda tutta

  • @gurlalsahota1066
    @gurlalsahota1066 Před rokem +1

    Sirrr ਧੂਤਾ ਵੀਰ 5911

  • @sonysidhu1346
    @sonysidhu1346 Před 11 měsíci

    ❤❤

  • @kabaddiplayer4567
    @kabaddiplayer4567 Před 11 měsíci

    sirraaa

  • @harmankhaira4227
    @harmankhaira4227 Před 11 měsíci

    ❤❤❤❤❤❤❤

  • @jaggidhaliwal3456
    @jaggidhaliwal3456 Před 11 měsíci +2

    Interwiew ਬਹੁਤ ਵਧੀਆ ਸੀ ਗਲਾਂ ਬਹੁਤ ਸਿਖਣਯੋਗ ਸੀ , ਪਰ ਬਾਈ repotr ਨੇ ਇਕ ਸ਼ਬਦ ਬੋਲਿਆ '' ਪੱਗ ਪੁਗ ਜੀ ਨੀ ਬੰਨੀ,'' 00.25 ਮੈਨੂੰ ਠੀਕ ਨੀ ਲੱਗਾ , ਧਿਆਨ ਰੱਖਿਆ ਕਰੋ ਵੀਰ ❤

    • @Punjabvlogale
      @Punjabvlogale  Před 11 měsíci +1

      ਧਿਆਨ ਰੱਖਾਗੇ ਜੀ ਧੰਨਵਾਦ

  • @gurpreetsingh-kn9so
    @gurpreetsingh-kn9so Před 11 měsíci

    Nice

  • @user-pd2qw9sg9d
    @user-pd2qw9sg9d Před 7 měsíci

    Dhutte veer kam nu chak k rakh loka di parwah nai krni

  • @sarbjitkaur7156
    @sarbjitkaur7156 Před 10 měsíci +1

    God bless is to bina video v changi nhi lagdi h

  • @supreetsingh7927
    @supreetsingh7927 Před rokem

    Dhoota 5911

  • @avijotharjeetsingh8646
    @avijotharjeetsingh8646 Před 11 měsíci +1

    8:27

  • @X_gamzer
    @X_gamzer Před 11 měsíci

    Sirrrrrraaaaa dutttrrra

  • @GatiSs-iu6ck
    @GatiSs-iu6ck Před 8 měsíci

    😂

  • @tarsematwal9217
    @tarsematwal9217 Před 11 měsíci +2

    ਧੂਤੇ ਵੀਰ ਟੈਨਸਨ ਨਾ ਲੈ ਸੋਡੀ ਵੀਡੀਓ ਦੀ ਵੇਟ ਰਹਿੰਦੀ ਸੌਦੀ ਅਰਬ ਤੋਂ ਦਿੜਬੇ ਵਾਲੇ ਵਾਹਿਗੁਰੂ ਜੀ ਚੜਦੀਕਲਾ ਚ ਰੱਖੇਗਾ

  • @jaspreetsingh-ce7ri
    @jaspreetsingh-ce7ri Před 11 měsíci

    Nice.

  • @samypaul4434
    @samypaul4434 Před 11 měsíci +1

    Dutta ta sira aa par interview kar walla dasde pag hundi aa pag pug ki hoi a kehdi boli aa

  • @JasveerKaur-vg9dj
    @JasveerKaur-vg9dj Před 11 měsíci

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @babalsidhu3471
    @babalsidhu3471 Před 11 měsíci

    Veer intro bahut vadia kari aa. Par jo tu keha pag pug je nahi bani. Aap soch eh sahi bolya.

    • @Punjabvlogale
      @Punjabvlogale  Před 11 měsíci

      ਹੌਲੀ ਹੌਲੀ ਸਿੱਖ ਜਾਵਾਗੇ ਜੀ

  • @kuljeetcheema4184
    @kuljeetcheema4184 Před rokem

    Sireww

  • @HarjinderSingh-zn6ur
    @HarjinderSingh-zn6ur Před 11 měsíci

    Bordarnama book dii story leo Bai

  • @komderakhe9467
    @komderakhe9467 Před rokem

    😂😂

  • @virenderchamkila2627
    @virenderchamkila2627 Před 11 měsíci +5

    ਸਿੱਧਾ ਸਾਧਾ ਦਿੱਲ ਦਾ ਸਾਫ ਬੰਦਾ

  • @harinderpalsinghsohi1549
    @harinderpalsinghsohi1549 Před 10 měsíci

    ਬਾਈ ਪਿੰਡੀ ਆਲਾ ਦਾ no ਕੀ ਹੈ ਭੇਜੋ please

  • @gurinayaadrukhi6759
    @gurinayaadrukhi6759 Před 10 měsíci

    Dhuta ghant😂

  • @jaspreetnangal686
    @jaspreetnangal686 Před rokem +1

    pind kehra dhoota da ?

  • @clutch6617
    @clutch6617 Před 11 měsíci

    Interview lain valeya tainu benti aa veer.. ਪੱਗ ਹੁੰਦੀ ਆ… ਪੱਗ ਪੁੱਗ ਨੀ 🙏

  • @moneybhath
    @moneybhath Před 11 měsíci +1

    Baap ka dada ka chacha ka Bhai ka sab badla lega re Tera dhoota bol k dikha bai

  • @user-xr7nk7cn5k
    @user-xr7nk7cn5k Před 11 měsíci

    Pag Pug ki hunda

  • @gurlalsingh4836
    @gurlalsingh4836 Před 11 měsíci

    ਤੇਰਾ ਡੈਡੀ ਤੇ ਤੇਰਾ ਭਾਪਾ ਅੱਡੋ ਅੱਡ ਰੋ ਰਹੇ ਸੀ ਤੇਰੇ ਦੋ ਪਿਉਂ ਏ

  • @rishuavtar
    @rishuavtar Před 11 měsíci

    Ainker kehda pagg pug ni bani
    Y saram karla yr tu app up, बिहार ਦਾ lagda

  • @Vickychugawan
    @Vickychugawan Před 11 měsíci

    Bai punjabi sahi likhiya kro Dimas nhi dimaag hunda

  • @kuldipgill3194
    @kuldipgill3194 Před 10 měsíci

    ਪੱਤਰਕਾਰੀ ਨੀ ਕਰਨੀ ਆਂਦੀ ਅੱਜ ਕੱਲ੍ਹ ਤਾਂ ਇੱਟ ਚੱਕੇ ਚੈਨਲ ਤੇ ਪੱਤਰਕਾਰ ਨਿਕਲਦਾ 😅

  • @avninderdeepgill6633
    @avninderdeepgill6633 Před 11 měsíci +1

    Veere pls dhoote da number cahi da pls veer ji

  • @FnameS-wl3we
    @FnameS-wl3we Před 11 měsíci +1

    Veer ji Tuci Avda number de Deo please j ho sakda taan Yaar mein Australia ton Gal karni chauna veer Pindi wale te Saari team naal

  • @manindergill7523
    @manindergill7523 Před rokem +1

    ਸਿਰਾ ਬੰਦਾ

  • @jasbirsing6568
    @jasbirsing6568 Před 11 měsíci

    Very nice

  • @inderjeetsandhuniazi
    @inderjeetsandhuniazi Před 11 měsíci

    7:25