Maldar Shada Interview|Jatt Beat Record Interview|Dhuta Jatt|Mani Parvez|

Sdílet
Vložit
  • čas přidán 25. 08. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 219

  • @kaintpunjabi
    @kaintpunjabi  Před 9 měsíci +30

    ਭਾਗੂ ਦੇ ਸ਼ੰਘਰਸ਼ ਦੀ ਕਹਾਣੀ ਜ਼ਰੂਰ ਦੇਖਿਓ ਆਹ ਇੰਟਰਵਿਊ-czcams.com/video/hWIDqRBJj30/video.html

    • @chhindasinghaulakh6815
      @chhindasinghaulakh6815 Před 9 měsíci +1

      ਬਾਈ ਜੇ ਮੈਂ ਆਜਾ ਥੋਡੇ ਕੋਲੇ ਵਾਈ ਦੇ ਦੋਗੇ ਕੰਮ ਕੋਈ ਰੋਲ ਛੋਟਾ ਮੋਟਾ।

    • @Kamalkakkar-uf5dq
      @Kamalkakkar-uf5dq Před 4 měsíci

      Nice bro

  • @BhupinderSingh-yg8cg
    @BhupinderSingh-yg8cg Před 9 měsíci +19

    ਮਾਲਦਾਰ ਛੜੇ ਦੀ ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

  • @darshansingh5731
    @darshansingh5731 Před 9 měsíci +17

    ਭਾਗੂ ਬਾਈ ਤੇਰਾ ਮਾਲਿਕ ਨੇ ਬਹੁਤ ਸਾਥ ਦਿੱਤਾ ਚੜਦੀਕਲਾ ਵਿੱਚ ਰਹੇ ਵੀਰੇ ਤੂੰ

  • @SurjitKaur-qz3fl
    @SurjitKaur-qz3fl Před 9 měsíci +25

    ਮਾਲਦਾਰ ਛੜਏਉ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਡੀ ਸਾਰੀ ਟੀਮ ਨੂੰ ❤🙏🙏🙏❤️

    • @jeevanrani-rq6re
      @jeevanrani-rq6re Před 9 měsíci

      Waheguru tuhanu chadi kla vich rakhe 🎉

    • @ashushah673
      @ashushah673 Před 9 měsíci

      Ba o bai yr to mera v Rona 😢cadta
      Rab sonu tarkiya bakhsa
      Ma rothi he sodi video dakh ka khna
      All teem members ❤❤❤

  • @malkeetjoshan3641
    @malkeetjoshan3641 Před 9 měsíci +15

    ਬਾਈ ਜੀ ਪਰਵਾ ਨਾ ਕਰੋ
    ਤੁਹਾਨੂੰ ਕੋਈ ਨੀ ਤੋੜ ਸਕਦਾ❤

  • @GurjinderSingh-ec9ps
    @GurjinderSingh-ec9ps Před 9 měsíci +29

    ਭਾਗੂ ,ਬਿਰਾ,ਤੂਤਾਂ ,ਜੱਸਾ, ਹਾਰਮਨ ਸਿਰਾ ਬੰਦੇ ਨੇ ਦਿਲ ਦੇ ਹਿਰੇ ਬੰਦੇ ਨੇ……..❤❤❤

  • @NirmalSingh-ny7ro
    @NirmalSingh-ny7ro Před 9 měsíci +14

    ਵਧੀਆ ਟੀਮ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @gurnekdhillon504
    @gurnekdhillon504 Před 9 měsíci +4

    ਇੰਦਰ ਬਾਈ ਦੀ ਜ਼ਿੰਦਗੀ ਦਾ ਅਸਲ ਸੱਚ ਮੈ ਪਹਿਲਾਂ ਵੀ ਕਈ ਇੰਟਰਵਿਊ ਵਿਚ ਦੇਖਿਆ ਬਹੁਤ ਵੱਡਾ ਜਿਗਰਾ ਚਾਹੀਦਾ ਜਦੋਂ ਬਾਈ ਨੂੰ ਅਤੇ ਬਾਈ ਜੀ ਦੀ ਮਾਂ ਨੂੰ ਲੋਕ ਮਿਹਣੇ ਮਾਰਦੇ ਸੀ ਬਾਈ ਓਹ ਗਲਾਂ ਕਰਕੇ ਅੱਜ ਵੀ ਰੋ ਪੈਂਦਾ ਪਰ ਬਾਈ ਨੇ ਓਹਨਾ ਲੋਕਾਂ ਨੂੰ ਆਪਣੀ ਮਿਹਨਤ ਨਾਲ ਇਸ ਮੁਕਾਮ ਤੇ ਪਹੁੰਚ ਕੇ ਕਰਾਰਾ ਜਵਾਬ ਦਿੱਤਾ

  • @BalwinderSingh-zb6gc
    @BalwinderSingh-zb6gc Před 9 měsíci +11

    ਬਹੁਤ ਵਧੀਆ ਟੀਮ ਜੀ ਪ੍ਰਮਾਤਮਾ ਸਦਾ ਹੀ ਚੜ੍ਹਦੀ ਕਲਾ ਬਖਸ਼ੇ

  • @SukhpalSingh-ze4tp
    @SukhpalSingh-ze4tp Před 9 měsíci +4

    ਜਵਾਂ ਹੀ ਸਿਰਾ ਟੀਮ ਆ ਬਾਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🏻

  • @user-ei5sd2st5b
    @user-ei5sd2st5b Před 9 měsíci +9

    ਵਾਹਿਗੁਰੂ ਜੀ ਹਮੇਸ਼ਾਂ ਸਾਰੀ ਟਿਮ ਮੇਹਰ ਕਰੇ ਏਸ ਤਰਾਂ ਹੀ chardikalan ਚੋਂ ਰੱਖੇ

  • @GurpreetSingh-xv3so
    @GurpreetSingh-xv3so Před 9 měsíci +2

    ਰਵੀ ਹੋ ਵੀਰ ਜੀ ਬਹੁਤ ਵਧੀਆ ਲੱਗੀ ਐਕਟਿੰਗ ਵੀ ਬਹੁਤ ਵਧੀਆ ਵੀਰ ਦੀ ਮਾਤਾ ਨੇ ਜਿਹੜੇ ਬੋਲ ਬੋਲੇ ਨੇ ਵੀ ਲੋਕ ਤਾਨੇ ਮਾਰਦੇ ਸੀਗੇ ਵੀ ਉਹ ਉਹ ਗੱਲ ਸੁਣ ਕੇ ਮਨ ਭਰ ਆਇਆ

  • @SukhwinderSingh-wq5ip
    @SukhwinderSingh-wq5ip Před 9 měsíci +5

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @bhantsidhu269
    @bhantsidhu269 Před měsícem

    ਬਹੁਤ ਵਧੀਆ ਪੁੱਤ ਪਰਮਾਤਮਾ ਤੁਹਾਡੇ ਅੰਗ ਸੰਗ ਹੈ 🥰🥰🥰🥰🥰⭐️⭐️⭐️⭐️⭐️⭐️

  • @NarinderRupinder
    @NarinderRupinder Před 9 měsíci +6

    Bohat vadia veer Waheguru ji tuhanu khus rakhe 🙏🏼🙏🏼

  • @LittleArvosWorld
    @LittleArvosWorld Před 9 měsíci +3

    ਹੀਰਾ ਬੰਦਾ ਇੰਦਰਜੀਤ ❤️
    ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ🙏🏻🙏🏻

  • @user-re2hf7fm4t
    @user-re2hf7fm4t Před 9 měsíci +3

    ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤

  • @surindergilldugri
    @surindergilldugri Před 9 měsíci +2

    ਵੀਰ ਜੀ ਅਜਿਹੇ ਬੰਦੇ ਜੋ ਜੋੜੀ ਜਾ ਟੀਮ ਤੋੜਨ ਵਾਲੇ ਹੁੰਦੇ ਹਨ ਉਹਨਾ ਦਾ ਅੰਤ ਬਹੁਤ ਮਾੜਾ ਹੁੰਦਾ ਵੀਰੇ ,ਸਾਰੇ ਵੀਰ ਭੈਣਾ ਜੋ ਟੀਮ ਦਾ ਹਿੱਸਾ ਹਨ ਉਹਨਾ ਨੂੰ ਇਹ ਜਰੂਰ ਦੱਸੋ ਇੰਦਰ ਵੀਰੇ ਜੋ ਵੀ ਆਪਣੇ ਚਲਦੇ ਵਧੀਆ ਕੰਮ ਨੂੰ ਕਿਸੇ ਲਾਲਚ ਵਿੱਚ ਛੱਡਕੇ ਚਲਿਆ ਜਾਦਾ ਉਹ ਘਰ ਦਾ ਨਾ ਘਾਟ ਦਾ ਰਹਿੰਦਾ ਜੀ, ਬਹੁਤ ਵਧੀਆ ਕੰਮ ਸਾਰੀ ਟੀਮ ਦਾ ਉਡੀਕ ਦੇ ਅਗਲਾ ਭਾਗ ਮਾਲਦਾਰ ਛੱੜਾ ਤੇ ਲੁੱਚਾ ਬੁੜਾ ਦਾ ਜਿਵੇ ਅਮਰ ਸਿੰਘ ਚਮਕੀਲੇ ਵੀਰ ਦਾ ਅਗਲਾ ਰਿਕਾਰਡ ਉਡੀਕਦੇ ਹੁੰਦੇ ਸੀ ਜੀ ❤ ਮਾਤਾ ਜੀ ਦੇ ਦਰਸ਼ਨ ਵੀ ਵਿੱਚ ਵਿੱਚ ਕਰਾਇਆ ਕਰੋ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਖੁਸੀਆ ਤੰਦਰੁਸਤੀਆ ਬਖਸਣ ਜੀ ,ਸੁਰਿੰਦਰ ਸਿੰਘ ਗਿੱਲ ਪਿੰਡ ਦੁੱਗਰੀ ਲੁਧਿਆਣਾ

  • @manjitmann7943
    @manjitmann7943 Před 9 měsíci +1

    ਸਾਰਿਆਂ ਦਾ ਰੋਲ ਬਹੁਤ ਵਧੀਆ ਹੁੰਦਾ God bless you

  • @inderghumman7449
    @inderghumman7449 Před 9 měsíci +3

    ਬਹੁਤ ਵਧਿਆ ਵੀਰੇ ਚੱਕੀ ਚੱਲੋ ਫੱਟੇ, ਵਾਹਿਗੁਰੂ ਜੀ ਮੇਹਰ ਕਰਨ🙏

  • @GurpreetSingh-ui7vq
    @GurpreetSingh-ui7vq Před 9 měsíci +2

    ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਜੀ ਤੁਸੀਂ ਤਰੱਕੀਆਂ ਕਰੋਂ ਦੁਨਿਆਂ ਦੇ ਹਰ ਇੱਕ ਕੰਟਰੀ ਵਿੱਚ ਪਹੁੰਚੋ

  • @user-ei5sd2st5b
    @user-ei5sd2st5b Před 9 měsíci +4

    ਵਾਹਿਗੁਰੂ ਜੀ ਹਮੇਸ਼ਾਂ s

  • @Bawarecordsofficial
    @Bawarecordsofficial Před 9 měsíci +1

    ਬਹੁਤ ਵਧੀਆ ਭਾਗੂ ਬਾਈ | ਤੁਸੀਂ ਜੋ ਕੰਮ ਵੀ ਕਰ ਰਹੇ ਓ, ਓਹਦੇ ਚ ਤੁਹਾਡੀ ਸਾਰਿਆਂ ਦੀ ਮਿਹਨਤ ਆ, ਇਮਾਨਦਾਰੀ ਆ, ਰਲ਼ ਕੇ ਚਲ ਰਹੇ ਓ ਬਹੁਤ ਵਧੀਆ ਗੱਲ ਏ, ਪਰਮਾਤਮਾ ਤੁਹਾਨੂੰ ਹੋਰ ਸਫਲਤਾ ਦੇਵੇ |

  • @jagpalchatha7557
    @jagpalchatha7557 Před 9 měsíci +1

    ਤੁਸੀਂ ਸਾਰੇ ਹੀ ਆਪਣੀ ਜਗਾ ਖੂਬਸੂਰਤ ਭੂਮਿਕਾ ਨਿਭਾ ਰਹੇ ਹੋ ਬਹੁਤ ਹੀ wadhia👏

  • @MrSINGH-lj4ul
    @MrSINGH-lj4ul Před 9 měsíci +2

    ਸਾਰੀ ਟੀਮ ਨੂੰ ਮੇਰੇ ਵੱਲੋ ਬਹੁਤ ਬਹੁਤ ਪਿਅਾਰ ❤❤❤❤❤❤❤❤❤❤❤❤❤❤ਹਮੇਸ਼ਾ ਖੁਸ਼ ਰਹੋ? ❤❤❤❤❤

  • @mandhillon267
    @mandhillon267 Před 9 měsíci +2

    ਬਹੁਤ ਵਧੀਆ ਟੀਮ ਆ ਬਾਈ ਇੰਦਰ ਦੀ ਬਾਈ ਜੀ ਤੁਹਾਡੀ ਪੂਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ 🙏🙏🙏🙏

  • @gurveersingh5223
    @gurveersingh5223 Před 9 měsíci +3

    Waheguru ji sari team no chardikala h rakhan😍👍

  • @khushdeep7172
    @khushdeep7172 Před 9 měsíci +1

    ਸੱਚੀ ਗੱਲ ਆਂ ਬਾਈ ਦੀ ਤੋੜਨ ਵਾਲੇ ਜਿਆਦਾ ਜੋੜਨ ਵਾਲੇ ਘੱਟ ਨੇ

  • @ramsinghmehra5908
    @ramsinghmehra5908 Před 9 měsíci +1

    ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਤੁਹਾਡੀ ਸਾਰੀ ਟੀਮ ਵਧਾਈ ਦੀ ਪਾਤਰ ਹੈ

  • @mewasingh3980
    @mewasingh3980 Před 9 měsíci +1

    ਇੰਦਰ ਵੀਰ ਦੀ ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @msf5937
    @msf5937 Před 9 měsíci +2

    ਬੇਬੇ ਉਨ੍ਹਾਂ ਨੂੰ ਹੁਣ ਪੁਛ ਥੋੜੇ ਘਰੇ ਮੱਛੀਆਂ ਛੱਡੀਏ ਬਾਈ ਰੋਟੀ ਖਾਦਾ ਕੋਈ ਨਹੀਂ ਜਰਦਾ ਪ੍ਰਮਾਤਮਾ ਤਰੱਕੀਆਂ ਬਖਸ਼ੇ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @SatishKumar-gx3bg
    @SatishKumar-gx3bg Před 9 měsíci +4

    ਬਈ ਜੀ ਤੂਹਾਡੀ ਸਾਰੀ ਟੀਮ ਨੂੰ ਸੁਭਕਾਮਨਾਵਾ । ਇਕ ਬਾਈ ਜੀ ਧੂਤੇ ਦੇ ਪਾਪਾ ਜੀ ਨੂੰ ਵੀ ਦਿਖਾਈਆ ਕਰੋ

  • @gurjantsingh9570
    @gurjantsingh9570 Před 9 měsíci +6

    ਬਾਈ ਜੀ ਡਰੀ ਨਾ ਭਾਗੂ ਅਸੀ ਤੁਹਾਡੇ ਨਾਲ ਹਾ

  • @user-nr4dt3gt8c
    @user-nr4dt3gt8c Před 8 měsíci +1

    ਭਾਗੁ ਬਾਈ ਜੀ ਬਹੁਤ ਵਧੀਆ ਵੀਡੀਓ ਹੁੰਦੀ ਹੈ ਅਕਾਲਪੁਰਖ ਜੀ ਨਾ ਮਾੜਾ ਕਰਨ ਮੇਹਰ ਰੱਖੇਣ ਸਾਰੀ ਟੀਮ ਤੇ ਬੱਦੇ ਤਾਂ ਸਵ ਮਾਰਕੇ ਸੌਂਦੇ ਨੇ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @jassisharma200
    @jassisharma200 Před 9 měsíci +3

    Love. You. Mata. Ji. I. Proud. Of. You. Mata. Ji. Jas. Na. Bhagu. Veer. Nu. Janam. Dita

  • @gurpartapsinghtiwana450
    @gurpartapsinghtiwana450 Před 9 měsíci +3

    Rab kirpa rakhe paterkar te jo mehnti loka di jindgi dakhunda hai

  • @kwisrijathaamriksinghkhahr3335
    @kwisrijathaamriksinghkhahr3335 Před 9 měsíci +1

    ਸਾਰੀ ਟੀਮ ਹੀ ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ਣ

  • @inderjitbhatti3288
    @inderjitbhatti3288 Před 9 měsíci +3

    ਵਾਹਿਗੁਰੂ ਜੀ ,ਬਹੁਤ ਵਧੀਅਾ ਭਾਗੂ ਤੇ ਟੀਮ ਬਹੁਤ ਜਿਅਾਦਾ ਘੈਟ ਨੇ ਪੂਰਾ ਮਨੋਰੰਜਨ ਕਮੇਡੀ ਹਾਸੇ ਬਹੁਤ ਨੇ ਹੋਰ ਤਰੱਕੀ ਕਰੋ

  • @user-ww9lz3qd4m
    @user-ww9lz3qd4m Před 9 měsíci +1

    ਸਿਰਾ ਬੰਦਾ ਬਾਈ ਇੰਦਰ

  • @navdeepkour2848
    @navdeepkour2848 Před 7 měsíci

    Wagaru ji bhai hora nu hamesha khush rake tarkya bakshe love you sare them nu ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-rx1yk4zb3h
    @user-rx1yk4zb3h Před 9 měsíci +4

    ਸਾਡਾ 🔯 ਸਟਾਰ ਭਾਗੂ ਯਾਰ

  • @BhinderKaur-vl8qk
    @BhinderKaur-vl8qk Před 9 měsíci +1

    ਬਹੁਤ ਹੀ ਵਧੀਆ ਵਿਡੀਉ, ਹੈ,ਬਾਈ ਜੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਂਖੇ, ਰੁਪਿੰਦਰ ਕੌਰ ❤❤❤❤❤❤❤❤❤❤❤🎉🎉🎉🎉

  • @JaspreetSingh-wo4xr
    @JaspreetSingh-wo4xr Před 9 měsíci +1

    ਬਹੁਤ ਸਹੋਣੀ ਵੀਡੀਓ ਹੁੰਦੀਆਂ ਨੇ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ 🙏🙏🙏

  • @JASSISINGH-hg4in
    @JASSISINGH-hg4in Před 9 měsíci +3

    ਬਹੁਤ ਵਧੀਆ ਲਗਿਆ ਵੀਡਿਓ ਦੇਖ ਕੇ

  • @boharsingh7725
    @boharsingh7725 Před 9 měsíci +4

    ਬਹੁਤ ਹੀ ਵਧੀਆ ਬਾਈ 🙏🙏🙏🙏🙏

  • @Chanderjitsinghx0
    @Chanderjitsinghx0 Před 9 měsíci +1

    ਇੰਦਰ ਜੀਤ ਬਾਈ ਜੀ ਰਾਮਦਾਸ ਗੂਰੁ ਤੈਨੂੰ ਰਜ ਕੇ ਰਾਜੇ ਮੇਰੀ ਵੀ ਬਾਈ। ਜੀ ਮੇਰੀ ਗੂਰੁ ਰਾਮਦਾਸ ਆਗੇ ਅਰਦਾਸ ਹੈ

  • @avijotharjeetsingh8646
    @avijotharjeetsingh8646 Před 9 měsíci +1

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ,, ਵਧਾਈਆਂ ਬਾਈ ਜੀ
    ਦਲੇ ਲੋਕਾਂ ਦੀਆਂ ਗੱਲਾਂ ਵਿਚ ਨਾਂ ਆਇਊ
    ਹਰ ਗਲਬਾਤ ਇਕ ਦੂਜੇ ਨਾਲ ਵੰਡ ਕਰੋ

  • @satindergathwala7686
    @satindergathwala7686 Před 9 měsíci +2

    Waheguru ik din sabb de sunn da ga y ❤❤❤

  • @jeevanrani-rq6re
    @jeevanrani-rq6re Před 9 měsíci +3

    Waheguru tuhanu chadi kla vich rakhe veere

  • @PritamSingh-gw1iq
    @PritamSingh-gw1iq Před 9 měsíci +1

    ਬਹੁਤ ਵਧੀਆ ਜੀ

  • @ManjeetSingh-to1og
    @ManjeetSingh-to1og Před 4 měsíci

    ਬਾਈ ਇੰਦਰ ਤੁਸੀਂ ਬਹੁਤ ਵਧੀਆ ਐਕਟਿੰਗ ਕਰਦੇ ਆ

  • @atifrajput3968
    @atifrajput3968 Před 9 měsíci +1

    Love you from Pakistan 🇵🇰 punjab to darling

  • @jarmejasinghbrar9111
    @jarmejasinghbrar9111 Před 9 měsíci +2

    ਬਾਈ ਇੰਦਰ ਸਤਿ ਸ੍ਰੀ ਆਕਾਲ, ਹਰੀ ਨੌਂ ਤੋਂ ( ਕੋਟਕਪੂਰਾ )

  • @rajugill8149
    @rajugill8149 Před 9 měsíci

    ਇੰਦਰ ਬਾਈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @jasbirsing6568
    @jasbirsing6568 Před 16 hodinami

    Dan dan guru ramdas ji tara shukar ha Waheguru mehar kro ji

  • @ranjitgill4141
    @ranjitgill4141 Před 9 měsíci +4

    Very nice job inder I Love you so much ❤️ ♥️ 💜

  • @satwantgrewal2375
    @satwantgrewal2375 Před 9 měsíci

    Very nice parmatma chardi kala me rakhe thounu

  • @gurvailsingh3849
    @gurvailsingh3849 Před 6 měsíci

    ਇੰਦਰ ਵੀਰ ਛਿੱਤਰ ਫੇਰੋ ਜਿਹੜੇ ਟੀਮ ਨੂੰ ਤੋੜਦੇ ਹਨ

  • @sadhsingh2036
    @sadhsingh2036 Před 9 měsíci +6

    ਛੜਾ ਸਾਹਬ ,,ਬਾਈ ਮੈ ਤੁਹਾਡੀ ਹਰ ਵੀਡਿਉ ਦੇਖਦਾ ਕੲਈ ਵਾਰ ਜਦੋ ਗਾਲੀ ਗਲੋਚ ਜਾ ਨਾ ਬਰਦਾਸਤ ਵਾਲਾ ਸੀਨ ਕਰਦੇ ਉ ਮੈ ਉਸ ਟਾਇਮ ਆਪ ਜੀ ਨੁੰ ਗਾਲਾ ਵੀ ਕੱਡਦਾ ਮਾੜੇ ਕਮੈਟ ਵੀ ਕਰਦਾ ਪਰ ਮੈ ਤੁਹਾਨੁੰ ਦਿਲੋ ਪਿਆਰ ਵੀ ਕਰਦਾ ਬਹੁਤ ਕੁਛ ਵਧੀਆ ਵੀ ਏ ਗੁਰੂ ਤਰੱਕੀਆ ਬਖਸਣ ਬਾਈ ਗਾਲਾ ਤੇ ਲਫੰਡਰ ਸੀਨ ਤੋ ਪਰਹੇਜ ਕਰਿਆ ਕਰੋ ,ਧੁਤਾ ਮੇਰੇ ਫੇਵਰੇਟ ਆ ਛੜਾ,ਜੱਸਾ ਵਧੀਆ ਐਕਟਰ ,ਬਾਈ ਵਧੀਆ ਚੀਜਾ ਵਿਖਾਊ ਤੇ ਕਮੈਟ ਵੀ ਵਧੀਆ ਆਉਣਗੇ ਵਧਾਈਆ ਜੀ ਮੇਰੇ ਵੱਲੋ,,,,,ਧੁਤੇ ਕਡੰਕਟਰ ਬਾਰੇ ਦੱਸਣਾ ਬੱਸ ਦਾ ਕੀ ਬਣਿਆ,,,ਕਦੀ ਮਿਲਾਗਾ ਜਰੁਰ ਪਰ ਜੇ ਸੀਨ ਗਲਤ ਹੋਏ ਤਾ ਸਮਜੋ ਵੀਰ ਵੱਲੋ ਫੁਲਾ ਦਾ ਹਾਰ ਤਿਆਰ,,ਵਧੀਆ ਹੋਇਆ ਤਾ ਵੀਰ ਵੱਲੋ ਪਿਆਰ

  • @gagandeepsarpanch
    @gagandeepsarpanch Před 9 měsíci +1

    waheguru ji chardikala ch rkhan

  • @HappySingh-is2pw
    @HappySingh-is2pw Před 9 měsíci +1

    Siraaaaa 22 Janadabad

  • @gurmeetbuttar958
    @gurmeetbuttar958 Před 9 měsíci +1

    Inder bhai❤ tuhadi sari team nu bahut vadiya hai love you veer
    From guri buttar pind sial Ferozepur

  • @jatinderbhinder4360
    @jatinderbhinder4360 Před 8 měsíci +1

    ਪਹਿਲੇ 10 ਮਿੰਟ ਤਾਂ ਏਦਾ ਹੀ ਲੰਗਾ ਦਿੱਤੇ

  • @gaggucheemasingh3130
    @gaggucheemasingh3130 Před 9 měsíci +3

    ਮੇਰੀ ਮਾਂ ਵਰਗੀ ਮਾਂ

  • @rajufin8575
    @rajufin8575 Před 9 měsíci +1

    Waheguru g Mehar Kari

  • @BalliS-qw1uu
    @BalliS-qw1uu Před 9 měsíci +1

    Waheguru mehar kare sareya te g👍👍🙏🙏🙏

  • @gurjeetsingh-fw1bh
    @gurjeetsingh-fw1bh Před 9 měsíci +1

    Yr mnu Veera vht vdia lgda pta ni koy ❤

  • @satvirsinghsatvirsingh9759
    @satvirsinghsatvirsingh9759 Před 9 měsíci

    Waheguru ji chardikla h rakhn sari team nu

  • @Amansharma0567
    @Amansharma0567 Před 8 měsíci

    Vadiya hai bai. Aapdi mehnat karde ho loka da entertainment kar de ho. Hasde khedde raho. Duniya tan machdi hai kyn ki dujje bande nu hasda nhi vekh sakde

  • @user-bv7sb7dg4e
    @user-bv7sb7dg4e Před 7 měsíci

    v good interviw.a true picture of reality of life

  • @muskanmadan2014
    @muskanmadan2014 Před 9 měsíci +2

    Super se upper ji

  • @jagjitsingh-wl9bg
    @jagjitsingh-wl9bg Před 9 měsíci +1

    ਬਹੁਤ ਵਧੀਆ ਤਰੱਕੀਆਂ ਮਾਣੋ।
    ਵਿਆਹ ਵੂਹ ਵੀ ਕਰਵਾਲੋ ਹੁਣ ਬਹੁਤੀ ਲੇਟ ਚੰਗੀ ਨੀਂ ਹੁੰਦੀ।

  • @sukhdevsingh3921
    @sukhdevsingh3921 Před 9 měsíci

    All team members very grateful. Tuhanu koi nhi mar sakda. You are all hard work person al to salute

  • @SinghGill7878
    @SinghGill7878 Před 9 měsíci +7

    ਭਾਗੂ ਵੀਰ ਆਪਣੇ ਬੱਚਿਆਂ ਦਾ ਜ਼ਿਕਰ ਨਹੀਂ ਕੀਤਾ ਮਾਤਾ ਤੋਂ ਬਿਨਾ ਫੈਮਿਲੀ ਚ ਹੋਰ ਕੌਣ ਕੌਣ ਆ

  • @nirbhaisingh6456
    @nirbhaisingh6456 Před 9 měsíci +3

    ਬਾਈ ਸਾਰੀ ਵੀਡੀਓ ਤਾ ਅਜੇ ਦੇਖੀ ਨੀ ।ਪਰ ਇੰਦਰ ਤੇ ਬੀਰੇ ਦੀ ਅਸਲੀ ਫੋਟੋ ਵੀਡੀਓ ਦੇਖ ਕੇ ਹੁਣ ਤਕ ਨਹੀਂ ਯਕੀਨ ਨੀ ਸੀ ਕਿ ਆਉਂਦਾ ਇਹ ਇੰਦਰ ਐ ।ਬਾਕੀ ਕਹਿਣ ਨੂੰ ਤਾ ਬਹੁਤ ਕੁਝ ਐ।ਪਰ ਥੋੜ੍ਹਾ ਸਮਾਂ ਪਹਿਲਾਂ ਰਾਸੀਆਂ ਵਾਲੇ ਪੰਡਿਤਾਂ ਦੀਆਂ ਵੀਡੀਓ ਆਈਆਂ ਸੀ।ਕਿ ਆ ਪੰਜ ਛੇ ਰਾਸ਼ੀਆਂ ਆਉਣ ਵਾਲੇ ਸਮੇਂ ਵਿਚ ਕਰੋੜ ਪਤੀ ਬਣਗੀਆ ।ਸ਼ਾਇਦ ਸਾਰੀਆਂ ਇਹੀ ਨੇ।ਸਾਰੇ ਞਧੀਆ ਰਾਸ਼ੀਆਂ ਵਾਲੇ ਸਾਲੇ ਇਕ ਥਾਂ ਹੀ ਇਕਠੇ ਹੋਗੇ ।ਬਾਈ ਗੁੱਸਾ ਨਾ ਕਰੇਉ ।ਥੋਡੀ ਬੋਲੀਐ ਸਾਲਉ। 16:15

  • @ranasandhu4816
    @ranasandhu4816 Před 9 měsíci +1

    Bhagu bai sira banda

  • @balbirsinghusajapmansadasa1168
    @balbirsinghusajapmansadasa1168 Před 9 měsíci +2

    ਭਾਈ ਨਾਮ ਜਪਿਆ ਕਰੋ।ਉਸ ਮਾਲਕ ਦਾ ਜਿਸਨੇ ਸਰੀਰ ਬਣਾਕੇ ਦਿੱਤਾ।

  • @jaswinderkaur8815
    @jaswinderkaur8815 Před 9 měsíci +2

    ❤❤❤❤

  • @harmindersinghsandra2624
    @harmindersinghsandra2624 Před 9 měsíci

    ਬਾਈ ਪਰਵਾਹ ਨਾ ਕਰੋ ਜਿੰਨਾ ਚਿਰ ਵਾਹਿਗੁਰੂ ਜੀ ਦਾ ਹੱਥ ਸਿਰ ਤੇ ਹੈ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ

  • @kulwinderexarmy
    @kulwinderexarmy Před 8 měsíci

    ਵਾਹਿਗੁਰੂ ਤਰੱਕੀਆਂ ਬਖਸੇ

  • @user-dn4vw6sr4g
    @user-dn4vw6sr4g Před 9 měsíci +2

    Good ji Bai
    Jaswant Singh USA
    👍👍👍👍👍

  • @devinder8338
    @devinder8338 Před 9 měsíci

    ੲਿੰਦਰ ਵੀਰg god bless you 🙏🏻

  • @HarjitGill-lw6bf
    @HarjitGill-lw6bf Před 9 měsíci +1

    WaheGuru ji 🙏❤️

  • @NirvairSekhon-ir4gu
    @NirvairSekhon-ir4gu Před 9 měsíci +2

    Nice 22 🎉🎉🎉🎉🎉

  • @KaurSandhu-kj7nt
    @KaurSandhu-kj7nt Před 9 měsíci +1

    Nice aa bro

  • @sukhlahoria1322
    @sukhlahoria1322 Před 9 měsíci +1

    Rab to pahila ma ❤

  • @nancygarg8509
    @nancygarg8509 Před 9 měsíci +1

    Sari team bhut telented hai

  • @brettsidhu8469
    @brettsidhu8469 Před 9 měsíci +2

    Love you saari team nu ❤❤

  • @harbhajansoomal4709
    @harbhajansoomal4709 Před 9 měsíci +1

    Gid bless you Bai ji

  • @rbrar3859
    @rbrar3859 Před 9 měsíci

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਘੈਟ ਹੁੰਦੀਆਂ ਹਨ।

  • @HappySingh-is2pw
    @HappySingh-is2pw Před 9 měsíci

    22 taraa nal haaaaa 22 🙏🙏🙏👌👌👌👍👍👍👍🙏🌹🌹🌹🌹🌹🌹🌹🌹

  • @baldishkaur9953
    @baldishkaur9953 Před 9 měsíci +1

    Maa ❤❤❤❤❤❤❤❤❤

  • @ManpreetSingh-wg3mz
    @ManpreetSingh-wg3mz Před 9 měsíci +2

    Dhuta good man

  • @manoharlal4488
    @manoharlal4488 Před 9 měsíci +1

    God bless you 22g

  • @happyranike5655
    @happyranike5655 Před 9 měsíci +1

    Very nice job inder

  • @BinderThind-di1ie
    @BinderThind-di1ie Před 9 měsíci +1

    Very nice veer g🥰🥰🥰🥰👌👌👌👌👌👌👌👌👌🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @mangalsinghmangalsingh9786
    @mangalsinghmangalsingh9786 Před 9 měsíci +1

    Very nice bro 👍👍

  • @beantsingh9220
    @beantsingh9220 Před 9 měsíci +2

    Goodb

  • @sidhusardar3374
    @sidhusardar3374 Před 9 měsíci +1

    Love you bhagu and Teem❤️❤️❤️❤️❤️🙏

  • @VarinderSingh-hd2le
    @VarinderSingh-hd2le Před 9 měsíci +1

    Sirra all team 😅