Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE | Gurmeet Singh Chuahan | Arbide World

Sdílet
Vložit
  • čas přidán 9. 09. 2024
  • Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police EXCLUSIVE | Gurmeet Singh Chuahan | Arbide World
    Nabha Jail Break ਕਾਂਡ ਸਰਕਾਰ ਤੇ ਪੁਲਿਸ 'ਤੇ ਧੱਬਾ, ਪੁਲਿਸ ਨੇ ਕਿਵੇਂ ਲੱਗਾ ਦਾਗ਼ ਧੋਹਿਆ
    Vicky Gounder ਨਾਲ ਜੁੜੇ ਕੌੜੇ ਕਿੱਸੇ, ‪@PunjabPoliceIndiaOfficial‬ ਦੇ ਸੀਨੀਅਰ ਅਧਿਕਾਰੀ Gurmeet Chuahan ਦੀ ਜ਼ੁਬਾਨੀ
    #vickyGounder #NabhaJail #jaggubhagwanpuria #arbideworld #PunjabNews #studentlife #punjabpolice #PremaLahoriya
    #ramanjitromi #hongkong #romi
    Don't Miss:
    Neha Ahlawat - Chandigarh Case : • Neha Ahlawat / ਸ਼ਾਤਿਰ...
    Jassi Mithu Famous Case EXCLUSIVE : • Jassi Mithu Famous Cas...
    Punjab Partition : • Punjab Partition | ਪੰਜ...
    KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
    ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
    ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
    Jassi’s Mother Exclusive : • Jassi’s Mother Exclusi...
    ਰੁੱਸੀ ਪਤਨੀ ਮਨਾਉਣ ਲਈ : • ਰੁੱਸੀ ਪਤਨੀ ਮਨਾਉਣ ਲਈ ਤਾ...
    Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
    Jassi Mithu Famous Case EXCLUSIVE Interview : • Jassi Mithu Famous Cas...
    Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...
    About Arbide World:
    ARBIDE WORLD is your premier destination for compelling Punjabi-language content, covering everything from Politics, History, News, Culture, Crime, and more. Our commitment is to deliver content that resonates with people from all walks of life.
    Credits:
    - Author/Host: Devinderpal (x.com/devinder...)
    - Shot & Edited by: Akash Gill (x.com/akashgill78)
    - Guest: Rana Gurjit Singh (x.com/RanaGurj...)
    Follow Us on Social Media:
    - Instagram: [thearbideworld]( / thearbideworld )
    - Twitter: [@thearbideworld](x.com/thearbid...)
    - Facebook: [thearbideworld]( / thearbideworld )
    - Spotify: [Listen Here](open.spotify.c...)
    - Apple Podcast: [Listen Here](podcasts.apple...)
    Harsimrat Badal, Rahul Gandhi, Bhagwant Mann, Sukhbir Badal, Banwari Lal Purohit, Punjab Budget Session, Punjab Cabinet Meeting, Manish Sisodia, Sidhu Moose wala Case Update, Sukhpal Khaira, Navjot Sidhu, Raja Warring, Sukhbir Badal, Rahul Gandhi, Pm Modi, Lawrence Bishnoi, Latifpura, Komi Insaf Morcha, Bandi Singh, Amit Rattan, Sukhraj singh, Behbal Kalan Insaf Morcha, Kunwar Vijay Partap, Harjot Bains, Kultar Sandhwan, Rahul Gandhi, Partap Bajwa, Sumedh saini, Parkash Singh Badal, Punjab DGP Statement on Amritpal Singh, Bikram Majithia, Aswani Sharma, Amritpal Singh, Bhagwant Mann, Raja Warring, Punjabi News, Punjab Daily News, Today Punjab news, Daily Punjab News, Punjab Live News, , Punjab politics, Punjab politics, TV Punjab News Bulletin, , Sukhpal Khaira, Raja warring, Bhagwant Mann, Partap Bajwa, AAP, Congress, Sukhpal Khaira arrest, Raja Warring tweet, Partap Bajwa Tweet,
    Bhagwant mann, Rahul Gandhi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Kunwar vijay Partap, Arvind Kejriwal, Narendra Modi, Sukhpal Khaira, Raja Warring, Sunil Jakahr, Pargat Singh, Sanjay Singh, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, netflix, ott, prime, amazon, news updates, movies, punjabi movies, podcast, Punjabi Podcast , Latest Punjabi News, Punjab News Update, Arbide world, Punjab updates, Punjab politics, Panjab university, chandigarh, PremaLahoriya, specialreport,

Komentáře • 243

  • @user-in7ej3mq2k
    @user-in7ej3mq2k Před měsícem +17

    ਗੁਰਮੀਤ ਸਿੰਘ ਚੌਹਾਨ ਸਾਬ੍ਹ ਬਹੁਤ ਨੇਕ ਇਨਸਾਨ ਹਨ ਸਾਡੇ ਤਰਨਤਾਰਨ ਸਾਹਿਬ ਰਹਿ ਕੇ ਗੲਏ ਸੀ ਮੈਂ ਮਿਲਿਆਂ ਕਿ ਸਰ ਮੇਰਾ ਬੇਟਾ ਕਨੈਡਾ ਚੱਲਿਆ ਸੀ ਪੜਾਈ ਕਰਨ ਲਈ ਪਿੰਡਾਂ ਵਿਚ ਮਾੜੇ ਲੋਕ ਹੁੰਦੇ ਹਨ ਜੋ ਨਾ ਕੁਝ ਚੰਗੇ ਭਵਿੱਖ ਲਈ ਆਪਣੇ ਧੀ ਪੁੱਤਰ ਨਾ ਲਾਉਣਾ ਨਾਂ ਚੰਗੇਆ ਬੱਚਿਆਂ ਨੂੰ ਲੱਭਣ ਦੇਣਾ ਸਿਰਫ ਦੋ ਘੰਟਿਆਂ ਵਿੱਚ ਮੇਰੇ ਬੇਟੇ ਨੂੰ ਇੰਨਕਾਰੀ ਕਰਕੇ ਪਰਚੇ ਚੋ ਕੱਢ ਦਿੱਤਾ ਸੀ ਚੋਹਾਨ ਸਾਬ੍ਹ ਨੇ

    • @arbide_world
      @arbide_world  Před měsícem +2

      ਵਾਕਿਆ ਹੀ ਗੁਰਮੀਤ ਸਿੰਘ ਚੌਹਾਨ ਇੱਕ ਵਧੀਆ ਇਨਸਾਨ ਤੇ ਚੰਗੇ ਅਫਸਰ ਨੇ

    • @pushpinderdhindsa2678
      @pushpinderdhindsa2678 Před měsícem

      🫡👍

  • @Daske.WaleSahi
    @Daske.WaleSahi Před 2 měsíci +54

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਕਰਵਾਉਣ ਵਾਲਿਆਂ ਤੱਕ ਏਨਾਂ ਜੋਰ ਕਦੇ ਲਾਇਆ ਹੋਵੇ ਤਾਂ ਉਹ ਵੀ ਨੰਗੇ ਹੋ ਜਾਣ ਪਰ ਉਹਨਾਂ ਪਰਦੇ ਪਿੱਛੇ ਕੰਮ ਕਰਦੇ ਲੋਕਾਂ ਏਜੰਸੀਆਂ ਤੱਕ ਪੁਲੀਸ ਕਦੇ ਨਹੀਂ ਜਾਂਦੀ ਨਾਂ ਅੱਜ ਤੱਕ ਗਈ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਇਹਨਾਂ ਵਾਸਤੇ ਕੁੱਝ ਨਹੀਂ

    • @balrajsingh8247
      @balrajsingh8247 Před 5 dny

      ਬਿਲਕੁਲ ਸਈ ਗੱਲ ਭਰਾ ਤੇਰੀ

  • @SandeepSingh-iu1so
    @SandeepSingh-iu1so Před 2 měsíci +23

    ਤੁਹਾਡੇ ਤੋਂ ਅਜਿਹੀਆਂ ਕਹਾਣੀਆਂ ਦੀ ਉਮੀਦ ਹਮੇਸ਼ਾ ਰਹੇਗੀ.......
    ਭੀੜ ਨਾਲ ਚੱਲ ਰਹੇ ਚੈਨਲਾਂ ਤੋਂ ਹਟ ਕੇ ਬਹੁਤ ਚੰਗਾ ਉੱਦਮ Arbide World

  • @maniboparai61
    @maniboparai61 Před měsícem +4

    ਬਹੁਤ ਵਧਿਆ ਜਾਣਕਾਰੀ ਆ ਜੋ ਹਰ ਕਿਸੇ ਨੂੰ ਨਈ ਪਤਾ ਸੀ ਪਰ ਵਿੱਕੀ ਗੌਂਡਰ ਨੂੰ ਤੇ ਅਸੀਂ ਅਖ਼ਬਾਰ ਤੇ ਹੀ ਦੇਖਿਆ ਸੀ

  • @palibansal1376
    @palibansal1376 Před 2 měsíci +18

    ਦਿਲਚਸਪ ਨਾਵਲ ਦੀ ਤਰਾਂ ਜਿੰਨੀ ਦੇਰ ਤੱਕ ਸਾਰੀ ਇੰਟਰਵਿਊ ਸੁਣ ਨਹੀ ਲਈ ਉਨੀ ਦੇਰ ਤੱਕ ਸਬਰ ਨਹੀ ਆਇਆ।ਬਹੁਤ ਵਧੀਆ ਜਾਣਕਾਰੀ ਭਰਪੂਰ ਇੰਟਰਵਿਊ। 🙏🙏

  • @dalbirsakhowalia9338
    @dalbirsakhowalia9338 Před 2 měsíci +14

    ਦਵਿੰਦਰ ਪਾਲ ਜੀ,ਆਪ ਵੱਲੋਂ ਪੁਲੀਸ ਅਧਿਕਾਰੀ ਗੁਰਮੀਤ ਸਿੰਘ ਚੌਹਾਨ ਨਾਲ ਲੰਬੀ ਜੋੜੀ ਗੱਲਬਾਤ ਬੜੀ ਦਿਲਚਸਪੀ ਹੀ ਨਹੀਂ। ਸਗੋਂ ਪੁਲਿਸ ਦਾ ਇਨਸਾਨੀਅਤ ਵਾਲਾ ਚਿਹਰਾ ਵੀ ਸਾਹਮਣੇ ਲਿਆਂਦਾ। ਇਸ ਖੂਬਸੂਰਤ ਪ੍ਰੋਗਰਾਮ ਲਈ ਢੇਰ ਸਾਰੀਆਂ ਮੁਬਾਰਕਾਂ। ਨੇੜਲੇ ਭਵਿੱਖ ਵਿਚ ਅਜਿਹੇ ਪ੍ਰੋਗਰਾਮ ਹੋਰ ਵੀ ਲਿਆਂਦੇ ਜਾਣ। ਧੰਨਵਾਦ ਬਾਈ। ਦਲਬੀਰ ਸਿੰਘ ਸੱਖੋਵਾਲੀਆ

  • @jagseersinghmaan6153
    @jagseersinghmaan6153 Před 2 měsíci +22

    ਜੀ ਸੱਤ ਸ਼੍ਰੀ ਆਕਾਲ ਸਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਪਰ ਲਾਰੇਂਸ ਬਿਸ਼ਨੋਈ ਨੂੰ ਕਿਉਂ ਐਨਾ ਸਾੰਭ ਸਾੰਭ ਕੇ ਰੱਖਿਆ ਹੋਇਆ ਇਹਦੇ ਅਪਰਾਧ ਤਾਂ ਵਿੱਕੀ ਗੌਂਡਰ ਨਾਲੋਂ ਕਿਤੇ ਵੱਢੇ ਐ।

    • @harpreetjawandha4299
      @harpreetjawandha4299 Před 2 měsíci

      Sikh munde hi maarne aa oh Hindu a ohnu ta aje hor vadda karna

    • @HardeepSingh-ll4hl
      @HardeepSingh-ll4hl Před měsícem +3

      Sahi gall aa veer ji ohnu tah parune wangu treat karde aa 💯

    • @user-yx5ce1nq4o
      @user-yx5ce1nq4o Před měsícem +2

      Pra o Hindu a ta karke je o ve Sikh hunda ta hun Tak gaddi chada Dena c

    • @user-yx5ce1nq4o
      @user-yx5ce1nq4o Před měsícem +1

      ​@@HardeepSingh-ll4hlpra o Hindu a ta karke je o Sikh hunda Hun Tak gaddi chada Dena c

    • @HardeepSingh-ll4hl
      @HardeepSingh-ll4hl Před měsícem

      @@user-yx5ce1nq4o sahi gall aa veer 💯

  • @balrajsingh8247
    @balrajsingh8247 Před 5 dny +1

    ਗੈਂਗਸਟਰਾ ਨੂੰ ਫੈਦਾ ਕੋਣ ਕਰਦਾ ਕਿਵੇ ਪੰਜਾਬ ਦੇ ਨੌਜਵਾਨ ਗੈਂਗਸਟਰ ਬਣਦੇ ਨੇ ਕੋਣ ਬਣਾਉਂਦਾ ਏਨਾ ਨੂੰ ਗੈਂਗਸਟਰ ਏਵੀ ਦੱਸੋ ਕੋਈ ਮਾਂ ਦੇ ਢਿੱਡ ਚ ਨਈ ਗੈਂਗਸਟਰ ਜੰਮਦਾ

  • @dalipsinghdhaliwal7971
    @dalipsinghdhaliwal7971 Před měsícem +4

    ਚੌਹਾਨ ਸਾਹਿਬ ਬਹੁਤ ਹੀ ਸੁਲਜੇ ਹੋਏ ਅਫਸਰ ਹਨ ਪਰ ਕੰਮ ਕ ਰਨ ਵਾਲੇ ਅਫਸਰ ਦੀ ਸਰਕਾਰ ਕਦਰ ਨਹੀਂ ਕਰਦੀ ਇਸ ਤਰ੍ਹਾਂ ਹੇਠਲੇ ਪੱਧਰ ਦੇ ਪੁਲਿਸ ਮੁਲਾਜਮਾ ਉਪਰ ਬਹੁਤ ਅਸਰ ਪੈਦਾ ਹੈ ਜੇਕਰ ਕੋਈ ਦਲੇਰੀ ਨਾਲ ਕੰਮ ਕਰਦਾ ਹੈ ਤਾਂ ਕੰਮ ਕਰਨ ਵਾਲੇ ਤੋ ਗਲਤੀ ਵੀ ਹੁੰਦੀ ਹੈ ਜਿਹੜਾ ਕੰਮ ਨਹੀਂ ਕਰਦਾ ਜਾਹਿਰ ਹੈ ਕਿ ਉਹ ਕੋਈ ਗਲਤੀ ਵੀ ਨਹੀਂ ਕਰਦਾ ਜੇਕਰ ਸਾਰੇ ਕੰਮ ਕਰਨ ਤਾ ਪੁਲਿਸ ਲਈ ਇਹ ਕੋਈ ਮਸਲਾ ਨਹੀਂ ਹੈ ਚੌਹਾਨ ਸਾਹਿਬ ਤੇ ਇਹਨਾਂ ਦੀ ਪੂਰੀ ਟੀਮ ਨੂੰ ਸਲੂਟ ਹੈ

  • @swarnpalsinghbhatthal4454
    @swarnpalsinghbhatthal4454 Před měsícem +1

    ਧੱਕਾ, ਧੱਕਾ, ਘੂਮਤ, ਗੁਲਾਮੀ ਸੁਣ ਕੇ ਪਰਭਾਵਿਤ ਹੋਣ ਵਾਲੀ ਨਵੀਂ ਪਨੀਰੀ ਨੂੰ ਇਹ ਿੰਟਰਵਿਊ ਜਰੂਰ ਸੁਣਨੀ ਚਾਹੀਦੀ ਹੈ ਕਿ ਕਿਵੇਂ ਉਹਨਾਂ ਨੂੰ ਵਰਤਿਆ ਜਾਂਦਾ, ਬਾਅਦ ਚ ਮਾਪੇ ਪਛਤਾਵਾ ਕਰਦੇ ਰਹਿ ਜਾਂਦੇ ਆ।

  • @gurdittsingh786
    @gurdittsingh786 Před 2 měsíci +5

    good last wali gal sun k tuhadi dil ch bout respect ban gyi❤good sir ajj to baad asi koi v crime ni krna baba deep singh ji mehr krn sab te

  • @user-rv8gk7rp5j
    @user-rv8gk7rp5j Před 2 měsíci +6

    ਜਿਸ ਘਰ ਵਿੱਚ ਰਹਿੰਦੇ ਉਹਨਾਂ ਨੇ ਮੁਖਬਰੀ ਕੀਤੀ ਸੀ ਪੰਜਾਬ ਨੇ ਉਸ ਘਰ ਨੂੰ ਗਾਰਡ ਦਿੱਤੇ ਨੇ ਰਾਜਸਥਾਨ ਵਿੱਚ

  • @charanjeetsingh1934
    @charanjeetsingh1934 Před 3 dny +1

    ਸਾਰੇ ਗੈਗਸਟਰ ਨੂੰ ਮਾਰਦੇ ਰਹੇ ਚੋਹਾਨ ਸਹਿਬ ਪਰ ਲਾਰੇਂਸ ਗਰੁਪ ਤੇ ਲਾਰੇਂਸ ਨਾਲ ਪੁਲਿਸ ਦਾ ਹਮਦਰਦੀ ਭਰਿਆ ਰੂਪ ਕਿਉਂ ਉਸ ਨੂ ਪੁਲਿਸ ਵੀ ਆਈ ਪੀ ਟਰੀਟਮੈਂਟ ਕਿਉਂ ਦਿੰਦੀ ਹੈ

  • @s.stoor.2964
    @s.stoor.2964 Před 2 měsíci +5

    ਚੌਹਾਨ ਸਾਬ ਇਕ great ਅਫ਼ਸਰ ਹਨ

  • @harpinderkhatti3635
    @harpinderkhatti3635 Před měsícem +3

    ਦਵਿੰਦਰ ਪਾਲ ਜੀ lalantop ਵਾਂਗੂ ਇੱਕ ਸਾਰਿਆਂ ਨਾਲੋਂ ਅਲੱਗ ਲੀਹ ਬਣਾ ਕੇ ਚੱਲੋ,, ਰੌਲੇ ਰੱਪੇ ਤੋਂ ਬਿਨਾਂ ਤੇ ਪੇਡ ਇੰਟਰਵਿਊ ਤੋਂ ਕਿਨਾਰਾ ਕਰ ਕੇ ਚੱਲੋਗੇ, 🙏🙏

    • @arbide_world
      @arbide_world  Před měsícem +1

      ਬਿਲਕੁਲ ਵੱਖਰਾ ਰਾਹ ਅਖਤਿਆਰ ਕਰਾਂਗੇ
      ਤੁਹਾਡੇ ਵਰਗੇ ਸ਼ੁਭਚਿੰਤਕਾਂ ਦੀ ਹਮੇਸ਼ਾ ਲੋੜ ਰਹੂਗੀ

  • @user-ur5bz8ou7p
    @user-ur5bz8ou7p Před měsícem +2

    ਬਹੁਤ ਸ਼ਾਨਦਾਰ ਕੰਮ ਕਰ ਦੇ ਓ

  • @Sukhdev03596
    @Sukhdev03596 Před 2 měsíci +10

    ਵਿੱਕੀ ਗੋਡਰ ਦਾ ਕਿੰਨਾ ਵੱਡਾ ਨਾਮ ਸੀ ਕਿੰਨਾ ਪੈਸਾ ਲੁੱਟਿਆ
    ਪਰ ਹੁਣ ਮਾ ਦਾ ਤੇ ਘਰੇ ਬੁਰੇ ਹਾਲਾਤ ਨੇ ਪਿਉ ਸੁਸਾਇਡ ਕਰ ਗਿਆ ਵਿਚਾਰਾ
    ਮਾੜੇ ਕੰਮ ਦਾ ਮਾੜਾ ਨਤੀਜਾ

  • @CharanjitSingh-pi5wb
    @CharanjitSingh-pi5wb Před 2 měsíci +4

    ਜਾਣਕਾਰੀ ਭਰਪੂਰ ਇੰਟਰਵਿਊ 👌

  • @GurmeetSingh-np9pw
    @GurmeetSingh-np9pw Před 7 dny

    ਧੰਨਵਾਦ ਵੀਰ

  • @MyJob-zo1lh
    @MyJob-zo1lh Před 8 dny

    Bhot vdia knowledge dene tuc sare case's de information dene god bless you sir god bless you to all channel

  • @BSBrar-by2bz
    @BSBrar-by2bz Před 2 měsíci +17

    ਇਸ ਗੱਲ ਵਿਚ ਵੱਡਾ ਝੂਠ ਹੈ ਵਿੱਕੀ ਗਾਉਂਡਰ ਨੇ ਪੇਸ਼ ਹੋਣਾ ਸੀ ਉਸ ਨੇ ਅਫੀਮ ਤੇ ਪੈਸਾ ਇਕੱਠਾ ਕਰ ਲਿਆ ਸੀ ਉਹ ਅਬੋਹਰ ਵਿਕਰਮ ਸਿੰਘ ਬਰਾੜ ਦੇ ਸਹੁਰੇ ਘਰ ਰੱਖ ਦਿੱਤਾ ਸੀ ਵਿਕਰਮ ਨੇ ਪੇਸ਼ ਕਰਾਉਣਾ ਸੀ ਜਦੋ ਇਹ ਗੱਲ DSP ਤੇ SSP ਨਾਲ ਸਾਂਝੀ ਕੀਤੀ ਤਾਂ ਪਹਿਲਾ ਤਾਂ ਉਹ ਪੇਸ਼ ਕਰਾਉਣ ਨੂੰ ਤਿਆਰ ਸਨ ਪਰ ਜਦੋ ਪਤਾ ਲਗਾ ਕੇ ਇਨ੍ਹਾਂ ਕੋਲ ਮੋਟਾ ਪੈਸਾ ਹੈ ਤਾਂ ਵਿਕਰਮ ਨੂੰ ਕਿਹਾ ਗਿਆ ਕੇ ਤੂੰ ਪੇਸ਼ ਨਾ ਕਰਾ ਮਾਰ ਦੇ ਇਸ ਨਾਲ ਤੂੰ DSP ਬਣ ਜਾਵੇਗਾ ਵਿਕਰਮ ਨੇ ਇਨ੍ਹਾਂ ਦਾ ਅਸਲਾ ਪਹਿਲਾ ਲੈ ਲਿਆ ਸੀ ਜਦੋ ਮੇਰੇ ਤਾਂ ਦੇਸੀ ਕਟੇ ਮਤਲਬ UP ਦੇ ਬਣੇ 2 ਪਿਸਤੌਲ ਸ਼ੋਅ ਕਰ ਦਿੱਤੇ ਮਤਲਬ ਉਨ੍ਹਾਂ ਨਾਲ ਦਸਦੇ ਧੋਖਾ ਹੋਇਆ ਸੀ ਪੈਸੇ ਤੇ ਫੀਤੀਆਂ ਖਾਤਰ ਵਿਕਰਮ ਬਰਾੜ ਬੇਇਮਾਨ ਹੋ ਗਿਆ ਸੀ

    • @SK-io4gd
      @SK-io4gd Před 2 měsíci +2

      ਬਿਲਕੁਲ ਜੀ,ਇਹ ਖ਼ਬਰ ਉਸ ਸਮੇਂ ਕਾਫੀ ਚਰਚਾ ਵਿੱਚ ਰਹੀ ਸੀ।

    • @manjindersingh-ts7qh
      @manjindersingh-ts7qh Před 21 dnem

      ਏਦਾ ਈ ਹੋਇਆ ਸੀ ਬਾਕੀ ਵਿੱਕੀ ਤੇ ਵਿਕਰਮ ਦੀ ਬਹੁਤ ਪੁਰਾਣੀ ਯਾਰੀ ਸੀ

  • @harpreetsinghmann4052
    @harpreetsinghmann4052 Před 2 měsíci +6

    ਬਹੁਤ ਵਧੀਆ ਸਰ ਜੀ ਜੈ ਹਿੰਦ।

    • @VikramjeetSingh-wr4xm
      @VikramjeetSingh-wr4xm Před 2 měsíci

      Pl0l0l😊p pp pp

    • @arbide_world
      @arbide_world  Před měsícem

      Thank you 🙏

    • @SunnyKumar-iz3xj
      @SunnyKumar-iz3xj Před měsícem

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤​@@arbide_world

    • @SunnyKumar-iz3xj
      @SunnyKumar-iz3xj Před měsícem

      ​@@arbide_world❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @arbide_world
    @arbide_world  Před měsícem +1

    Thank you very Much friends for kind words & appreciation. Regards

  • @yuvidhiman
    @yuvidhiman Před 5 dny

    ਬਹੁਤ ਹੀ ਇਮਾਨਦਾਰ ਅਫਸਰ ਹਨ ਕਦੇ ਇਨਾ ਬਾਰੇ ਕੁਝ ਮਾੜਾ ਨਹੀਂ ਸੁਣਿਆ

  • @surjitgill6411
    @surjitgill6411 Před měsícem +2

    ਕਹਿੰਦੇ ਆ ਵਿੱਕੀ ਗੋਡਰ ਨੂੰ ਉਸ ਦੇ ਆਪਣੇ ਯਾਰ ਠਾਣੇਦਾਰ ਨੇ ਭਰੋਸੇ ਤੇ ਲੈ ਕੇ ਕਤਲ ਕਰ ਦਿੱਤਾ ਸੀ ਮੁਕਾਬਲੇ ਵਿਚ।

  • @manpreetkaurjhally2636
    @manpreetkaurjhally2636 Před 2 měsíci +5

    Good Chanel। Good interview ਸਦਾ ਸੱਚ ਨਿਊਜ਼ ਦੇਣਾ ਜੀ

  • @chahal1234
    @chahal1234 Před 4 dny

    ਗੁਰਮੀਤ ਸਿੰਘ ਚੋਹਾਨ ਸਬ ਡਵੀਜ਼ਨ ਧੂਰੀ ਵਿਖੇ ਡੀ ਐਸ ਪੀ ਤਾਇਨਾਤ ਰਹੇ ਹਨ। ਮੈ ਥਾਣਾ ਸਦਰ ਧੂਰੀ ਵਿਖੇ ਬਤੌਰ ਤਫਤੀਸ਼ੀ ਅਫਸਰ ਲੱਗਿਆਂ ਹੋਇਆ ਸੀ। ਇਹ ਬਹੁਤ ਵਧੀਆ ਪੁਲਿਸ ਅਫਸਰ ਸੀ। ਮੁਲਾਜ਼ਮਾਂ ਪ੍ਰਤੀ ਵਤੀਰਾ ਭੀ ਬਹੁਤ ਅੱਛਾ ਸੀ।

  • @jograj8168
    @jograj8168 Před 2 měsíci +7

    ਸਮੇਧ ਸੈਣੀ ਨੂੰ ਕਿਉਂ ਨੀ ਫੜਿਆ ਗਿਆ
    ਕਿਉਂਕਿ ਉਹ ਪੁਲਿਸ ਅਫ਼ਸਰ ਸੀ ਤਾਂ

  • @khushian4x4
    @khushian4x4 Před měsícem +1

    Bade hi kabil te daler officer ne chauhan saab. Salute hai punjab police nu jo ehni aukhian duty karke wi saanu surakhit rakhde ne!!

    • @Panjabsss
      @Panjabsss Před měsícem

      Hmm . Ehdi puri sachayi da v pta kro ke ki ki kita hun takk esne

  • @JagseerSingh-mq2cr
    @JagseerSingh-mq2cr Před 2 dny

    Sat Sri akal sir ji ❤

  • @baljeethundal701
    @baljeethundal701 Před 2 měsíci +4

    Great interview.

  • @balrajsingh8247
    @balrajsingh8247 Před 5 dny

    ਚੌਹਾਨ ਸਾਹਬ ਪੰਜਾਬ ਦੇ ਨੌਜਵਾਨਾਂ ਦੇ ਤਾਂ ਤੁਸੀਂ ਬਹੁਤ ਛੇਤੀ ਐਨਕਾਉਂਟਰ ਕਰ ਦਿੰਦੇ ਜੋ ਪਰ ਜਿੰਨਾਂ ਦੱਲੇ ਲੋਕਾਂ ਨੇ ਆਪਣੇ ਗੁਰੂ ਸਾਹਿਬ ਜੀ ਦੀ ਬੇਅਬਦੀ ਕੀਤੀ ਓਹਨਾ ਦਾ ਐਨਕਾਉਂਟਰ ਕਿਉਂ ਨਈ ਕੀਤਾ ਤੁਸੀਂ ਅਜੇ ਤੱਕ ਏਵੀ ਦੱਸੋ

  • @paramkabir9407
    @paramkabir9407 Před 2 měsíci +4

    Excellent and very informative

  • @s.stoor.2964
    @s.stoor.2964 Před 2 měsíci +2

    Very good interview, both are star ⭐ in himself 's ground and sky

  • @bestintheworld11
    @bestintheworld11 Před měsícem +2

    GREAT INTELLIGENCE INTERVIEW SERIES SHOULD BE CONTINUE SIR..
    PUNJAB POLICE BEST 👌 👍

  • @aKumar-eu5wf
    @aKumar-eu5wf Před 2 měsíci +2

    "ARBIDE WORLD".........a Commendable initiative

  • @BKK1521
    @BKK1521 Před 2 měsíci +3

    Very informative, interesting interview.

  • @khushian4x4
    @khushian4x4 Před měsícem +1

    Salute to Punjab police. Jede choti umar de bachea nu case na paa k nawi zindagi de ditti.

  • @atinderbhullar1423
    @atinderbhullar1423 Před 2 měsíci +6

    ਚੌਹਾਨ ਸਾਬ ਬਹੁਤ ਬਹਾਦਰ ਦਲੇਰ
    ਇਮਾਨਦਾਰ ਦਿਆਲੂ ਆਫਿਸਰ ਨੇ

  • @gvsingh8785
    @gvsingh8785 Před měsícem

    Please have such honest and willed officers intervied frequently so that ordinary citizens have greatee faith in police. Salute to Chauhan sahib.

  • @angrejsingh4279
    @angrejsingh4279 Před 2 měsíci +3

    Chauhan Saab is one of the Honest police officer from Punjab cedar

    • @arbide_world
      @arbide_world  Před 2 měsíci

      @@angrejsingh4279 no doubt 👍

    • @SabiHeirSabiHeir-ge5wn
      @SabiHeirSabiHeir-ge5wn Před 8 dny

      ਜੀ ਜੇ ਇਨੀ ਮੁਸਤੈਦੀ ਕੋਟਕਪੁਰੇ ਗੋਲੀਕਾਂਡ ਵਿੱਚ ਦਿਖਾਈ ਹੁੰਦੀ ਤੇ ਬੇਅਦਬੀ ਕਾਂਡ ਦੇ ਦੋਸ਼ੀ ਸਾਰੇ ਫੜੇ ਜਾਂਦੇ ਤੇ ਹੁਣ ਝੂਠ ਦਾ ਝੂਠ ਤੇ ਸੱਚ ਦਾ ਸੱਚ ਪਤਾ ਲੱਗ ਜਾਣਾ ਸੀ ਦੁਨੀਆਂ ਨੂੰ ਹੁਣ ਤੱਕ 12 13 ਸਾਲ ਹੋ ਗਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ ਸਾਰੇ ਦੋਸ਼ੀ ਫੜ ਕੇ ਜੇਲ ਅੰਦਰ ਡੱਕੇ ਹੁੰਦੇ ਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਫਿਰ ਅਸੀਂ ਮੰਨਦੇ ਕਿ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ

    • @SabiHeirSabiHeir-ge5wn
      @SabiHeirSabiHeir-ge5wn Před 8 dny

      ਜੀ ਜੇ ਇਨੀ ਮੁਸਤੈਦੀ ਕੋਟਕਪੁਰੇ ਗੋਲੀਕਾਂਡ ਵਿੱਚ ਦਿਖਾਈ ਹੁੰਦੀ ਤੇ ਬੇਅਦਬੀ ਕਾਂਡ ਦੇ ਦੋਸ਼ੀ ਸਾਰੇ ਫੜੇ ਜਾਂਦੇ ਤੇ ਹੁਣ ਝੂਠ ਦਾ ਝੂਠ ਤੇ ਸੱਚ ਦਾ ਸੱਚ ਪਤਾ ਲੱਗ ਜਾਣਾ ਸੀ ਦੁਨੀਆਂ ਨੂੰ ਹੁਣ ਤੱਕ 12 13 ਸਾਲ ਹੋ ਗਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ ਸਾਰੇ ਦੋਸ਼ੀ ਫੜ ਕੇ ਜੇਲ ਅੰਦਰ ਡੱਕੇ ਹੁੰਦੇ ਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਫਿਰ ਅਸੀਂ ਮੰਨਦੇ ਕਿ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ

    • @SabiHeirSabiHeir-ge5wn
      @SabiHeirSabiHeir-ge5wn Před 8 dny

      ਪਰ ਇੱਥੇ ਤਾਂ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ ਚਲੋ ਕੋਈ ਨਾ ਸੱਚੇ ਪਾਤਸ਼ਾਹ ਆਪਣੇ ਆਪ ਹੀ ਇਹਨਾਂ ਨੂੰ ਸਜਾਵਾਂ ਦੇਣਗੇ ਜੇ ਇੱਥੇ ਔਰੰਗਜ਼ੇਬ ਵਰਗੇ ਨਹੀਂ ਰਹੇ ਤਾਂ ਇਹ ਬਾਦਲ ਤੇ ਕੈਪਟਨ ਕਿਸ ਬਾਗ ਦੀ ਮੂਲੀ ਨੇ ਤੇ ਹੁਣ ਵਾਲਾ ਵੀ ਕਿਹੜਾ ਆਮ ਆਦਮੀ ਪਾਰਟੀ ਦਾ ਖਾਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਹਿੰਦਾ ਸੀ ਕਿ ਮੈਂ ਸਾਰੇ ਦੋਸ਼ੀਆਂ ਨੂੰ ਪੜ ਕੇ ਜਲਦੀ ਹੀ ਸਜਾਵਾਂ ਦੇਵਾਂਗਾ ਪਰ ਉਹ ਵੀ ਇਹਨਾਂ ਵਰਗਾ ਹੀ ਹੈ ਬਾਦਲਾਂ ਵਰਗਾ ਜਿੰਨਾ ਚਿਰ ਸਿੱਖ ਕੌਮ ਇੱਕ ਝੰਡੇ ਥੱਲੇ ਨਹੀਂ ਇਕੱਠੀ ਹੁੰਦੀ ਉਨਾ ਚਿਰ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਣਾ ਬਾਕੀ ਭੁੱਲ ਚੁੱਕ ਮਾਫ ਖਿਮਾ ਦਾ ਜਾਚਕ ਦਾਸ ਬਲਜਿੰਦਰ ਸਿੰਘ😊

  • @manrajsinghsingh3341
    @manrajsinghsingh3341 Před 15 hodinami

    🙏🙏

  • @Sukhdev03596
    @Sukhdev03596 Před 2 měsíci +9

    ਸੁੱਖਾ ਕਾਹਲਵਾਂ ਵਿੱਕੀ ਗੌਂਡਰ ਦੇ ਪਰਿਵਾਰ ਦੀ ਆਰਥਿਕ ਮਦਦ ਬਹੁਤ ਕਰਦਾ ਸੀ
    ਪਰ ਵਿੱਕੀ ਗੌਂਡਰ ਨੇ ਪਤਾ ਨਹੀਂ ਕਿਸ ਦੀ ਚੁੱਕ ਚ ਸੁੱਖਾ ਕਾਹਲਵਾਂ ਦਾ ਕਤਲ ਕਰ ਦਿੱਤਾ

    • @AvitojMaan
      @AvitojMaan Před měsícem

      Ehna di padai y sukhe de murder to 6 7 sal pahla e chal pai c sukha ta gaundr ch sukhe na gaundr group de 3 4 bande maar ta c ta krka gaundr na Marya c badla ch 1 Jane da bandla ni c oh 3 4 bandia da badla c badla ch gaundr na v 3 ja 4 bande e mare c sukha group de

  • @anitakiran2659
    @anitakiran2659 Před 2 měsíci +2

    Excellent, very informative& impressive

  • @economysociety1972
    @economysociety1972 Před 2 měsíci +2

    Very informative and interesting video. Please make more such interviews.

  • @pb07trucking93
    @pb07trucking93 Před měsícem +1

    ਇਸ ਪੁਲਸ ਵਾਲੇ ਦੀ ਗੱਲ ਬਿਲਕੁਲ ਸਹੀ ਹੈ ਜਦੋਂ ਕੋਈ ਗੈਂਗਸਟਰ ਮਰਦਾ ਦਾ ਲੋਗ ਬੋਲਦੇ ਕੇ ਇਹਨਾਂ ਵਿਚਾਰੇ ਮੁੰਡਿਆ ਨੂੰ ਲੀਡਰਾਂ ਨੇ ਆਪਣੇ ਕੰਮ ਕਰਵਾ ਕੇ ਗੈਂਗਸਟਰ ਬਣਿਆ ਤੇ ਜਿੰਮੇਵਾਰ ਇਹਨਾਂ ਦੇ ਲੀਡਰ ਨੇ ਜੀ ਇਹ ਗਲਤ ਰਸਤੇ ਪਿਆ ਤੇ ਵੀਰ ਉਹ ਲੋਗ ਜਵਾਬ ਦੇ ਜੇ ਲੀਡਰ ਜਿੰਮੇਵਾਰ ਨੇ ਦਾ ਕਤਲ ਲੁੱਟ ਖੋਹ ਆਮ ਜਨਤਾ ਦਾ ਕਿਉ ਕਰਦੇ ਫਰ ਇਹ ਗੈਂਗਸਟਰ ਇਹਨਾਂ ਦਾ ਗੁੱਸਾ ਤਾਂ ਲੀਡਰਾਂ ਤੇ ਹੁੰਦਾ ਕਦੇ ਸੁਣਿਆ ਕਿਸੇ ਨੇ ਕੇ ਗੈਂਗਸਟਰ ਨੇ ਲੀਡਰ ਨੂੰ ਮਾਰ ਕੇ ਲਿਆ ਬਦਲ ਬੋਲੋ

  • @Dr.Mandeep-Gaur.007
    @Dr.Mandeep-Gaur.007 Před měsícem +1

    Sir 14 sal ch ta Heinous Crime da Prisoner vi release ho janda. Jadki case 24 sal to vaddh chal gaya.... Prison Act enna time period hi demand karda ik life prisoner da.

  • @PoonamPabla
    @PoonamPabla Před 2 měsíci +2

    A good effort to inform the masses

  • @sukhjindersingh-k3w
    @sukhjindersingh-k3w Před 2 měsíci +2

    Okk bai

  • @AmrikSingh-fi1mn
    @AmrikSingh-fi1mn Před měsícem +6

    ਬਿਸ਼ਨੋਈ ਅੰਦਰ ਬੈਠਾ ਗਲਤ ਕੰਮ ਕਰ ਰਿਹੈ ਉਹਨੂੰ ਕਿਉਂ ਨਹੀਂ ਮਾਰਦੇ ਜੀ ।

  • @BalwinderSingh-sc1lw
    @BalwinderSingh-sc1lw Před 2 měsíci +2

    Appreciate the video, very informative and impressive

  • @bindusharma4605
    @bindusharma4605 Před 2 měsíci +2

    Very informative video 🙏 Impressive.

  • @sukhilubana
    @sukhilubana Před měsícem +1

    Good interview

  • @jagdevchauhansingh1613

    Chauhan sahib great officer

  • @LoveHayer-3
    @LoveHayer-3 Před 2 měsíci +2

    Gud News 🙏🏻

  • @hasanvirchahal
    @hasanvirchahal Před 2 měsíci +2

    Very Informative Video 🙏🏻

  • @rashpalsingh8175
    @rashpalsingh8175 Před 2 měsíci +1

    Excellent Bha g very informative and impressive

  • @officials.-_Taran
    @officials.-_Taran Před 2 měsíci +2

    Nice information 🙏🏻

  • @simranmann9079
    @simranmann9079 Před 2 měsíci +1

    Very impressive uncLe ji... Your alwaYs the besT

  • @harneetbrar8589
    @harneetbrar8589 Před 2 měsíci +1

    Facts n research 👌 #truejournalism.. Good luck

  • @kuljeetsinghrandhawa9462
    @kuljeetsinghrandhawa9462 Před 2 měsíci +1

    Great interview Bhaji.

  • @sharmatenthouse1848
    @sharmatenthouse1848 Před 2 měsíci +1

    Good job

  • @gvsingh8785
    @gvsingh8785 Před měsícem

    The interview shows that if there is no pilitical interefence and the top echelons of policeman are honest, every crime can be busted. Salute the Chauhan

  • @ManikGoyal_
    @ManikGoyal_ Před 2 měsíci +2

    Best wishes Bhaji

  • @JaspreetSinghDhaliwal7
    @JaspreetSinghDhaliwal7 Před 2 měsíci +2

    Outstanding

  • @gurdittsingh786
    @gurdittsingh786 Před 2 měsíci +2

    great vedio sir 🎉🎉

  • @amandhillon7779
    @amandhillon7779 Před 2 měsíci +3

    Good luck bai new channel 🎉

  • @Gurlalsinghkang
    @Gurlalsinghkang Před 2 měsíci +2

    ਬਹੁਤ ਵਧੀਆ ਰਿਪੋਰਟਿੰਗ ਹੈ ਵੀਰ

  • @jatindermoudgil2542
    @jatindermoudgil2542 Před 2 měsíci +3

    ਮਾਂ ਸਰਸਵਤੀ ਦੀ ਅਪਾਰ ਕਿਰਪਾ ਹੈ, ਬਹੁਤ ਹੀ ਵਧਿਆ ਬੋਲਣਾ ਅਤੇ ਜਵਰਦਸਤ ਮੁੱਦੇ, ਬੇਖੌਫ ਹੋ ਸਵਾਲ ਪੁੱਛਣ ਚ ਹਮੇਸ਼ਾ ਕਾਮਯਾਬ ਹੁੰਦਾ ਹੈ ਮੇਰਾ ਵੀਰ

  • @sandeshbishnoi272
    @sandeshbishnoi272 Před 2 měsíci +4

    Maaf karna jhuth bol rahe ho sir aap about gounder encounter

  • @sidhubrar9820
    @sidhubrar9820 Před 2 měsíci +1

    Great interview Bai ji

    • @arbide_world
      @arbide_world  Před 2 měsíci

      @@sidhubrar9820 ਸ਼ੁਕਰੀਆ ਜੀ

  • @MissionDairy
    @MissionDairy Před 2 měsíci +2

    Whishing all success to you for your channel.

  • @dr.baljindernasrali
    @dr.baljindernasrali Před 2 měsíci +2

    Very good

  • @Gurlalsinghkang
    @Gurlalsinghkang Před 2 měsíci +2

    ਬਹੁਤ ਵਧੀਆ ਅਫਸਰ ਹਨ ਗੁਰਮੀਤ ਸਿੰਘ ਚੌਹਾਨ ਸਾਬ੍ਹ

  • @manjitsinghexsarpanch21
    @manjitsinghexsarpanch21 Před měsícem

    ਲੋਕਤੰਤਰ ਦੀ ਇੱਕ ਵੱਡੀ ਕਮੀ ਹੀ ਸਮਝੋ ਕੇ..ਇਹ ਅਤੇ ਇੰਨਾਂ ਤੋਂ ਵੀ ਵੱਧ ਉਚ ਪੱਧਰ ਦੇ ਅਧਿਕਾਰੀ--ਜੋ ਕੀ ਉੱਚ ਪੱਧਰ ਦੀ IPS & IAS ਸਿਖਿਆ ਪ੍ਰਾਪਤ ਤੇ ਸਿਖਲਾਈ ਵਾਲੇ ਤੇ ਤਜੁਰਬੇਕਾਰ ਹੁੰਦੇ ਹਨ..ਲੋਕਤੰਤਰੀ ਮਜਬੂਰੀ ਵੱਸ ਹੁੰਦਾ ਹੈ ਕਿ ਇਹ ਕਿਸੇ ਅਨਪੜ੍ਹ ਗੈਰ ਤਜੁਰਬੇਕਾਰ ਭਰਿਸ਼ਟ ਸ਼ਰਾਬੀ ਤੇ ਚੁਟਕਲੇ ਬਾਜ ਮੰਤਰੀ ਜਾਂ ਮੁੱਖ ਮੰਤਰੀ ਦੀ ਹੁਕਮ ਅਦੁਲੀ ਕਰਨ ਨੂੰ ਮਜਬੂਰ ਹੋ ਜਾਂਦੇ ਹਨ..ਜਿੰਨਾਂ ਨੂੰ ਕਿਸੇ ਵਿਸ਼ੇ ਦੀ ਰਤਾ ਵੀ ਕਨੂੰਨੀ ਤੇ ਟੈਕਨੀਕਲ ਤੌਰ ਅਕਲ ਸਮਝ ਨਹੀਂ ਹੁੰਦੀ--ਮਿਸਾਲ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਹੀ ਵੇਖ ਲਵੋ..ਕੀ ਉਹ ਇਸ ਲਾਇਕ ਹੈ ਕੇ ਆਈ ਪੀ ਐਸ ਗੁਰਮੀਤ ਚੌਹਾਨ ਵਰਗੇ ਅਫਸਰਾਂ ਨੂੰ ਔਰਡਰ ਕਰੇ ਤੇ ਉਹ ਇਹਨੂੰ ਸਲੂਟ ਵੀ ਕਰਨ---???

  • @veenasharma9141
    @veenasharma9141 Před 2 měsíci +2

    👍

  • @amritdhaliwal4201
    @amritdhaliwal4201 Před 2 měsíci +1

    Good job sr

  • @balrajsingh8247
    @balrajsingh8247 Před 5 dny

    ਸੁੱਖੇ ਕਾਹਲਵਾਂ ਨੂੰ ਮਰਾਇਆ ਕਿਸ ਨੇ ਏਵੀ ਦੱਸ ਦਿਉਂ ਲੋਕਾਂ ਨੂੰ

  • @lovedeepsingh9423
    @lovedeepsingh9423 Před 2 měsíci +4

    ਸਾਡੇ ਪਿੰਡ ਭੂੰਦੜ ਦਾ ਮਾਣ ਗੁਰਮੀਤ ਸਿੰਘ ਚੌਹਾਨ

  • @user-ki6im4bz9n
    @user-ki6im4bz9n Před měsícem +1

    I love chauhan saibha ji❤

  • @JasbirShetra
    @JasbirShetra Před 2 měsíci +2

    Good

  • @SanjeevSharma.72
    @SanjeevSharma.72 Před měsícem +1

    Bahut hi wadhia program hai, lokka sahmnne SCHHAAEE aundi hai. Jo VEER BHEN ess CHANNEL nu dekh sunn rihha please SUBSCRIBE jroor krro taa ke saanu sbb nu horr jaankaari mill skke, saari Team da te POLICE OFFICERS ji da Dilo DHANVAAD🙏🙏🙏🙏🙏( NEW YORK)

    • @arbide_world
      @arbide_world  Před měsícem

      Thank you very much for appreciation & kind words. Regards

  • @pradeepbains3077
    @pradeepbains3077 Před 2 měsíci +3

    Moosewala ohde kaatl pharr ne ske you're just lying. even better technology now punjab police only good for making stories.

    • @fhhvdhuhhvhdvuhvdvh
      @fhhvdhuhhvhdvuhvdvh Před měsícem

      Do bande jagroop roopa te mannu kussa encounter vich maare ja chuke ne total sidhu nu milake 12 katal bande sigge dona de baaki saare munde haryana de kapil pandit ankit sirsa priyawart fauji total 6 7 jo naal sigge jail vich ne hun police uparo aasaman toh bande leke aaye padhea likhea karo chokre walia galla na karea karo goldy brar bahar hai Lawrence jail vich even Lawrence da bhatija vi ajerbaijan toh police ne fadke andar kita hai bachea kehda jaggu bhagwanpur jail vich hai osde naalde do bade manni raiya te toofan vicho toofan mar chuka hai jail vich ankit sirsa hona naal ladai toh baad keshav bacha gaya si kekda vi jail vich hai hun bachea kon aive hawah ch teer maari jandi janta tere wargi you are a kid you know nothing about this case you just assume and make stories moosewale de nahi fade hor jehde jail vich ne 20 22 bande oho apne aap aa gaye....police da kam hai criminal nu fadke jail vich dena baaki da kam courts da hai police da kam criminal di arrest tak hunda thats it....

  • @deepak1040
    @deepak1040 Před 2 měsíci +1

    Nice..

  • @user-fl1kv5gw4o
    @user-fl1kv5gw4o Před 2 měsíci +1

    👌👌👌👌👌

  • @Ahmed_Azaz
    @Ahmed_Azaz Před 2 měsíci +1

    👌👌

  • @user-wu2yn4oc5u
    @user-wu2yn4oc5u Před měsícem +1

    Bisnoi vicky nalo wad famous aw kini vaar interview ch dikha ta oh sareaam dhamki dinda, othe kuch nahi bolda koi

  • @beantsingh4294
    @beantsingh4294 Před měsícem +1

    Sach hamesa hor hunda jo aaglee de nal maar janda y?

  • @gopi2bhatti
    @gopi2bhatti Před 2 měsíci +3

    ਬਹੁਤ ਵਧੀਆ ਅਫ਼ਸਰ ਚੋਹਾਨ ਸਾਬ ਪਰ ਤਰਨਤਾਰਨ ਇਹਨਾਂ ਟਿਕਣ ਨਹੀਂ ਦਿੱਤਾ ਗਿਆ

    • @arbide_world
      @arbide_world  Před 2 měsíci

      @@gopi2bhatti ਵਧੀਆ ਅਫਸਰ ਹੈ

  • @karanrojh9574
    @karanrojh9574 Před měsícem +1

    Bana te film Har encounter vich police de goli hath ya par te he Kyo lagdi 😂

  • @muneshgussar7406
    @muneshgussar7406 Před 2 měsíci +1

    💐💐💐🙏

  • @newoldvideosoldvideos7945
    @newoldvideosoldvideos7945 Před 2 měsíci +3

    Veer gagsatar ta mar dede eh jo baunde oh kasto nhi mar de oh lok kon a sab rali mili pukt a koi gal nhi jado apne ghar ag lege fir pata lagda ena afsra ne and lidera apne bache bhar set karte koi gal othe vi khera sef a sab nal hunda jo kise da marha kita pap ta mure a he janda

  • @user-in7ej3mq2k
    @user-in7ej3mq2k Před měsícem

    ਸਰ ਹਰਮਿੰਦਰ ਗਿੱਲ ਨੇ ਪ੍ਰੀਤ ਸੇਖੋਂ ਵਾਲੇ ਕੇਸ ਵਿਚ ਦੋ ਤਿੰਨ ਬੰਦੇ ਬਚਾ ਲੲਏ ਸੀ ਉਹਨਾਂ ਵੀ ਹੁਣ ਫ਼ੜਕੇ ਅੰਦਰ ਦਿਉ ਅਮਨ ਫੋਜੀ ਪੱਟੀ ਮਰਡਰ ਕੇਸ ਵਿੱਚ

  • @ranjitmand3674
    @ranjitmand3674 Před měsícem +1

    Bhaji tuhanu Pata v hai ,sukha kahlwan case kiwe hoyia par v tusi excitement 😅 dikha rahe jiwe kujh nai janda

  • @jai-hind82
    @jai-hind82 Před 2 měsíci +3

    ਇਹ ਗੁਰਮੀਤ ਚੋਹਾਨ ਵਧੀਆ ਇਨਸਾਨ ਹੈ

  • @sukhdeepsingh-chauhan
    @sukhdeepsingh-chauhan Před 2 měsíci +3

    ਇੰਨੇ ਬਹਾਦਰ ਅਫਸਰ ਨੂੰ ਸਰਕਾਰ ਨੇ ਅਣਗੋਲਿਆ ਕੀਤਾ ।ਤਰਨਤਾਰਨ ਵਿਖੇ ਇੱਕ MLA ਦੇ ਜੀਜੇ ਨੂੰ ਮਾਈਨਿੰਗ ਕਰਦੇ ਫੜਿਆ ਪਰ ਮੁੱਖ ਮੰਤਰੀ ਸਾਹਿਬ ਵੱਲੋ ਚੋਹਾਨ ਸਾਬ ਤੇ ਹੀ ਗਾਜ ਸੁੱਟ ਦਿੱਤੀ ਗਈ

  • @kamalchouhan827
    @kamalchouhan827 Před 2 měsíci +5

    ਇਮਾਨਦਾਰ ਅਫ਼ਸਰ

  • @Batth123
    @Batth123 Před měsícem +1

    Ehna ne bahut munde mare jede punjab azad krn lai ture
    Bhai Harminder Singh mintu nu b ehna e marea

  • @Swarnrahi12
    @Swarnrahi12 Před 2 měsíci +2

    ਦਵਿੰਦਰ ਜੀ ਜਾਣਕਾਰੀ ਬਹੁਤ ਵਧੀਆ ਲੱਗੀ
    ਜੀ 🎉

  • @jograj8168
    @jograj8168 Před 2 měsíci +2

    ਥਾਣੇਦਾਰ ਪ੍ਈਵੇਟ ਗੱਡੀ ਵਿੱਚ ਗਸ਼ਤ ਕਰਦਾ ਸੀ
    ਕਿੰਨਾ ਸੋਹਣਾ ਝੂਠ
    ਬਹੁਤ ਵਧੀਆ ਜੀ

    • @amarpalsingh3271
      @amarpalsingh3271 Před měsícem

      Nhi veer eh gl sch aa aatari road te prem te vicky swift car vich local police lngh rahi c oh rukke ta car pjja lyi te agy car zameen vich uttar gyi c te car shd k pAJJ GYE C FR CAR VICH SAra kuj reh gya c