Bhagwant Mann in New Style ll Bhagwant Mann Interview ll Bhagwant Mann Funny Interview Video ll

Sdílet
Vložit
  • čas přidán 27. 08. 2024
  • Bhagwant Mann in New Style ll Bhagwant Mann Interview ll Bhagwant Mann Funny Interview Video ll

Komentáře • 559

  • @vishavjeetsingh879
    @vishavjeetsingh879 Před rokem +258

    Sirra yrr 😂 mood khush hogya bai g ...pls channi nu v leke aao ik baar

    • @i_rajat_sharma
      @i_rajat_sharma  Před rokem +8

      Thanks Bai ji 🙏

    • @rajwindersinghsmagh
      @rajwindersinghsmagh Před rokem +4

      , No zindigi

    • @mTrader1
      @mTrader1 Před rokem +2

      @@rajwindersinghsmagh whatt

    • @shivanisharma5562
      @shivanisharma5562 Před rokem +4

      ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

    • @shivanisharma5562
      @shivanisharma5562 Před rokem +1

      ਇਹ ਗੂੰਡਾ ਬੀਜੇਪੀ ਦਾ ਹੈ ਇਸ ਕਰਕੇ ਇਸ ਨੂੰ ਕਾਬੂ ਕਰਨ ਲਈ ਬਹੁਤ ਮੂਸਕਲ ਹੋ ਰਹੀ ਹੈ

  • @shahbaazshera5310
    @shahbaazshera5310 Před 11 měsíci +15

    ਇੰਦਰ ਵੀਰੇ ਮਾਨ ਸਾਬ੍ਹ #ਫੋਨ ਭੁੱਲ ਗਏ☺️

  • @malkitghai4314
    @malkitghai4314 Před rokem +25

    ਬਹੁਤ ਵਧੀਆ ,ਸਿਰੇ ਹੀ ਲਾਈ ਜਾਦਾਂ ਬਾਈ ,ਮਾਨ ਸਾਹਿਬ ਸੋਚਦੇ ਹੋਣੇ,ਇਹ ਪਤੰਦਰ ਮੇਰੇ ਤੋੰ ਵਧੀਆ, ਮੇਰਾ ਹੀ ਤਵਾ ਲਾਈ ਜਾਦਾਂ,ਜਮਾਂ ਸੂਈ ਚਕਦਾ ਹੀ ਨਹੀਂ,ਵਾਕਿਆ ਹੀ ਲੋੜ ਹੈ,ਇਹਨਾਂ ਲੀਡਰਾਂ ਨੂੰ ਲੋਕਾਂ ਨਾਲ ਕੀਤੇ ਕੌਲ ਇਕਰਾਰ ਯਾਦ ਕਰਵਾਉਣ ਦੀ ।

  • @penduboy3994
    @penduboy3994 Před rokem +28

    ਵਾਹ ਜੀ
    ਮਨ ਖੁਸ਼ ਹੋ ਗਿਆ।
    ਘੈਂਟ ਵੀਡਿਓ real telent
    Ghaint acting ghaint mimicry
    👌👌👌👌👌👌👌👌👌

  • @user-xt4cz4kk1r
    @user-xt4cz4kk1r Před rokem +15

    ਸਰਕਾਰਾਂ ਤਾਂ ਸਾਰੀਆਂ ਵਿੱਚੋ ਇਕ ਹੀ ਨੇ ਪਰ ਆ ਬੰਦਾ ਘੈਂਟ ਆ ਯਾਰ

  • @avtarsingh9820
    @avtarsingh9820 Před rokem +35

    ਬਾਈ ਇੰਦਰ ਅਤੇ ਡੁਪਲੀਕੇਟ ਭਗਵੰਤ ਮਾਨ ਜੀ ਸਤਿ ਸ੍ਰੀ ਅਕਾਲ,
    ਬਹੁਤ ਵਧੀਆ ਸਕਿੱਟ ਪੇਸ਼ ਕੀਤੀ ਹੈ ਜਿਸ ਵਿੱਚ ਸੱਚ ਵੀ ਝਲਕਦਾ ਹੈ ਅਤੇ ਕਮੇਡੀ ਵੀ,ਆਪਣਾ ਸਫਰ ਜਾਰੀ ਰੱਖੋ। ਸਾਡਾ ਅਸ਼ੀਰਵਾਦ ਤੁਹਾਡੇ ਨਾਲ ਹੈ।
    ਅਵਤਾਰ ਸਿੰਘ ਬਾਘਾਪੁਰਾਣਾ ।

  • @Sunnyd21
    @Sunnyd21 Před rokem +19

    ਬਹੁਤ ਹੀ ਵਧੀਆ ਬਹੁਤ ਵਧੀਆ ਨਕਲ ਕੀਤੀ ਵੀਰ ਨੇ 😂 😂 😂 😂

  • @harjindersingh8687
    @harjindersingh8687 Před rokem +91

    ਬੁਹਤ ਵਧੀਆ ਇਹਨਾਂ ਸਰਕਾਰਾਂ ਦੀਆਂ ਹੋਰ ਅਜੀਹਾਂ ਕਰਤੂਤਾਂ ਲੋਕਾਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ

    • @indtrollcricket
      @indtrollcricket Před rokem +1

      @@jijag8758 ohne Modi dia nhi Sade Dharam dia Videos payia hoia ne. Par Saanu pata hi hai. Modi tan bahana hai NAFRAT tan thonu Sade Dharam naal hai.

    • @i_rajat_sharma
      @i_rajat_sharma  Před rokem +2

      @@indtrollcricket Thanks a lot Brother 🤝

  • @deepaujlamodification5931
    @deepaujlamodification5931 Před rokem +240

    ਓਹੀ ਸਰਕਾਰਾਂ ਕੱਲਾ ਲੋਗੋਂ ਹੋਇਆ ਚੇਂਜ 💯

    • @BalwinderSingh-eb3wr
      @BalwinderSingh-eb3wr Před rokem

      Tere mirch 🌶🌶🌶 keon lddi aw

    • @Divinegamer06
      @Divinegamer06 Před rokem +2

      ਸਹੀ 😂

    • @shivanisharma5562
      @shivanisharma5562 Před rokem +6

      ਸਹੀ ਕਿਹਾ ਹੈ ਵਿਰੇ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @Divinegamer06
      @Divinegamer06 Před rokem +3

      vire eh ta ohto v fuddu a

    • @bhathalkulshir7603
      @bhathalkulshir7603 Před rokem +5

      Bai g ek saal wali sarkar nu 70 yr walea nal compare krde o ...time Dena ta Banda aje...wait karni ta bandi a...

  • @manbirsingh804
    @manbirsingh804 Před rokem +12

    ਹੁਣ ਜਿਨਾ ਨੂੰ ਜਤਾਇਆ ਮਾੜਾ ਇਨਾਂ ਨੂੰ ਕਹੋ #justiceforsidhumossewala

  • @manjitwasingh6717
    @manjitwasingh6717 Před 9 měsíci +6

    Waheguru ji hmesha khush rkhn thonu te hor tarakiya bakshn🌸🙏🏻

  • @user-zq7vx1eo7m
    @user-zq7vx1eo7m Před 10 měsíci +7

    ਬਹੁਤ ਵਧੀਆ ਵੀਡਿਓ ਏ ਰੱਬ ਚੜ੍ਹਦੀ ਕਲਾ ਵਿਚ ਰੱਖੇ ❤🙏🏻

  • @harmanmaan2474
    @harmanmaan2474 Před rokem +37

    Bande che dum haiga he deserves more fame❤

  • @jasbirsingh3717
    @jasbirsingh3717 Před rokem +11

    ਬਹੁਤ ਵਧੀਆ ਭਾਉ ਜੀ ਸਿਰਾ ਕਰਵਾ ਦਿਤਾ।

  • @sokainaansari9907
    @sokainaansari9907 Před rokem +11

    Kamal kar diya😂😂😂👍👍MAAN SB ki naqal BOHAT achi ki from LAHORE PAKISTAN 🇵🇰♥️💕

  • @amardeepsingh7895
    @amardeepsingh7895 Před rokem +10

    Hahaha... Gurpreet ta mainu b chahidi c😂😂😂

  • @BaljiTsingh_1984
    @BaljiTsingh_1984 Před 10 měsíci +20

    ਬਾਈ ਕਿਧਰੇ ਪਰਚਾ ਦਰਜ ਨਾ ਕਰਾ ਲਿਉ ਏਵੈ😂😂😂 ਦਿੱਲੀ ਨਾਲ ਯਾਰੀ ਪੂਰੀ 😂😂

  • @amansran6482
    @amansran6482 Před rokem +26

    1:25 best 😂😂 2-3 rgdne AA😂😂

  • @kulvirnabha777
    @kulvirnabha777 Před rokem +5

    Ehda ta mai yarr fan a jehrda bhagwant baneya hoye 😂😂😂

  • @DeepakSharma-zs3qt
    @DeepakSharma-zs3qt Před rokem +12

    Best line- eh ta yaar uljaaunde ne😄

  • @DilpreetSingh-tt4qr
    @DilpreetSingh-tt4qr Před rokem +6

    ਸਿਰਾ ਕਰਵਾਇਆ ਪਿਆ 👌👌

  • @Kulwant-singing-top-voice-3311
    @Kulwant-singing-top-voice-3311 Před 10 měsíci +8

    ਬੜਾ ਤਕੜਾ ਕਲਾਕਾਰ ਏ ਬਾਈ ਮੈਂ ਤਾਂ ਮੰਨ ਗਿਆ

  • @user-sr4ts3gr3j
    @user-sr4ts3gr3j Před 9 měsíci +3

    ਸਿਰਾਂ ਹੀ ਲਾਤਾ ਬਾਈ ❤😅

  • @JaswinderKaur-xx1mw
    @JaswinderKaur-xx1mw Před rokem +24

    ਮਨ ਖੁਸ਼ ਹੋ ਗਿਆ ਉਦਾਸ ਸੀ😂😂😂😂😂

  • @GuRu-eu5yq
    @GuRu-eu5yq Před rokem +12

    Sirra Acting bai ( actually ch maan sab nu time dyo 2024december tak Rangla Punjab Banega jarur Waheguru di mehar NaaL

    • @garrysingh76968
      @garrysingh76968 Před rokem +3

      Time tan besak ਤੀਲੀਓ te ਚਮਚੇਓ marn tak dedo ehna fuddu leadran rehna ehi haal aa ,, ehtan supne ne thode je chaun tan ik din vich taqdeer badal sakde ne par nhi

  • @kushgolkuwait1276
    @kushgolkuwait1276 Před rokem +4

    Dil khush khr dita bai gaint acting 👍👌

  • @kuldeepkhote9149
    @kuldeepkhote9149 Před rokem +4

    😂😂😂 ਮੇਰੇ ਲਵੇ ਟਾਇਮ ਨੀ ਹੈਗਾ 😂😂

  • @karmasingh7413
    @karmasingh7413 Před měsícem +1

    Very nice

  • @alfazdeep6939
    @alfazdeep6939 Před rokem +93

    Real talented person 👌👌

  • @Amanchoice
    @Amanchoice Před rokem +1

    Best dailog ਗੁਰ੫੍ਰੀਤ ਤਾਂ ਮੈਨੂੰ ਵੀ ਚਾਹੀਦੀ ਸੀ ਯਾਰ ਇੰਦਰ

  • @jagsirsingh8284
    @jagsirsingh8284 Před rokem +9

    22 ਘੈਂਟ ਪੂਰਾ😂😅

  • @fuggiepagal395
    @fuggiepagal395 Před rokem +27

    Main aap supporter aa or ish artist nu apprieciate krda aa kyunki aapa criticism nu maada nai bolde.. proud to be an aapian...

  • @subhashpoonia5608
    @subhashpoonia5608 Před 10 měsíci +2

    Good 👍👌👍 paterkar Ji

  • @Remix_Video_855
    @Remix_Video_855 Před rokem +5

    ਅੰਗੜਾਈ ਜੀ ਹੀ ਲੈਤੀ ਆ ਆ ਚੰਗਿਆੜ ਤਾਂ ਮਰਾਊਂ...😂

  • @vickys4754
    @vickys4754 Před rokem +7

    Toooo much fun and giving good massages.....😂😂😂😂🎉🎉🎉🎉🎉🎉🎉🎉😂😂😂🎉🎉🎉🎉😂😂😂🎉🎉🎉🎉

  • @er.raghbirsingh7881
    @er.raghbirsingh7881 Před rokem +3

    Very funny excellent shooter 🎉

  • @GurpreetSingh-cn1qh
    @GurpreetSingh-cn1qh Před rokem +23

    ਬਹੁਤ ਵਧੀਆ ਅਦਾਕਾਰਾ

  • @MukeshKumar-us7ef
    @MukeshKumar-us7ef Před 4 měsíci +1

    Bahut hi vadya

  • @gurnoorguru766
    @gurnoorguru766 Před rokem +11

    Sirraaaa comedy 🤣 😂 😆

  • @Factzone307
    @Factzone307 Před 10 měsíci +6

    ਕਾਹਲੀ ਕਾਹਲੀ ਚ ਮਾਨ ਸਾਬ ਆਪਣਾ 📱 ਹੀ ਭੁੱਲ ਗਏ 😂😂😂

  • @gustavofranco1252
    @gustavofranco1252 Před rokem +34

    This is so brilliant 5 stars keep up the good work

  • @kulwinderkaur4662
    @kulwinderkaur4662 Před 10 měsíci +2

    ਪੱਲੀਆਂ ਹੀ ਟੰਗੀਆਂ ਹੁੰਦੀਆਂ ਨੇ 😂😂😂😂😂😂😂😂😂

  • @sukhpb30
    @sukhpb30 Před rokem +2

    ਪਿੰਡੀ ਆਲਾ 👌👌👌👌 ਘੈਟ ਆ ਜਰ

  • @JatinderSingh-yn6wj
    @JatinderSingh-yn6wj Před rokem +6

    Kmaal karti veer ne 👌👌👌

  • @ParamkaurParamKaur
    @ParamkaurParamKaur Před 6 měsíci +1

    ਬਹੁਤ ਸੋਹਣੀ ਸੀ ਵੀਡੀਓ 😂😂🎉

  • @M8N10----GAMER
    @M8N10----GAMER Před 10 měsíci +3

    Bohot vdia Bai ji ❤

  • @chamkaursingh1721
    @chamkaursingh1721 Před 10 měsíci +2

    Bhut khoob maan Saab

  • @vickykabbadi2223
    @vickykabbadi2223 Před rokem +2

    ਅੱਜ ਤਕ ਦੀ ਘੈਂਟ ਵੀਡਿਓ 😂😂😂😂😂😂😂

  • @shahbaazshera5310
    @shahbaazshera5310 Před 11 měsíci +2

    ਇੰਦਰ ਜਲਦੀ ਕਰ ਮੈਂ ਜਾਣਾ😆👌

  • @harjitkaur6155
    @harjitkaur6155 Před rokem +4

    Kya bat aa good job very nice video

  • @Hipergeming1290
    @Hipergeming1290 Před rokem +10

    ਵੀਰ ਬਹੁਤ ਵੱਡੇ ਫੈਨ ਹਾਂ🙏🙏👍 ਅਸੀਂ ਤਾਂ ਕਹਿਦੇ ਹਾਂ ਅਸਲੀ ਸੀ ਐਮ ਬਣਾਇਆ ਜਾਵੇ ਤੁਹਾਨੂੰ 😂😂

  • @virankaur7714
    @virankaur7714 Před 9 měsíci +3

    Nice interview 😂😂

  • @martinamorgenstern4002
    @martinamorgenstern4002 Před rokem +9

    Anchor bhai v poora Dhroh punjab wala yadwinder lagda😅

  • @Sattablaster
    @Sattablaster Před 10 měsíci +3

    Att krti bai 🤣🤣🤣🤣

  • @harryverma-fh7ml
    @harryverma-fh7ml Před měsícem +1

    Gurpreet ta menu v chahidi c 😂😂😂😂😂

  • @pun.jabi__status045
    @pun.jabi__status045 Před rokem +3

    Yrrr swaad aw geya poora 😅😅😅

  • @atozgaming5269
    @atozgaming5269 Před rokem +8

    Bai dil ❤ kush krta 😊

  • @gurwinderverma2642
    @gurwinderverma2642 Před rokem +22

    ਬਹੁਤ ਵਧੀਆ 👍👍👍

  • @charankamalsingh1710
    @charankamalsingh1710 Před 9 měsíci +4

    ਸੋਹਣੀ ਮੀਮੀਕਰੀ ਮਾਨ ਸਾਹਿਬ ਦੀ।

  • @parmindersingh9173
    @parmindersingh9173 Před rokem +3

    ਬਹੁਤ ਵਧੀਆ ਜੀ, ਅਸਲੀ ਉਈ ਲੱਗ ਰਿਹਾ

  • @bhathalkulshir7603
    @bhathalkulshir7603 Před rokem +3

    Boht wadhia video.,....❤❤

  • @MandeepKaur-gh1se
    @MandeepKaur-gh1se Před 8 měsíci +3

    ਸਿੱਧੂ ਮੂਸੇ ਵਾਲਾ ਇਨਸਾਫ਼ ਦੀ ਗੱਲ g

  • @jagdevsingh1342
    @jagdevsingh1342 Před rokem +5

    Love you Good 👍 y ji jio Wehaguru ji Waheguru ji

  • @JASS_DHABLANIA
    @JASS_DHABLANIA Před 11 měsíci +2

    Bhut vdia bai...sirraaa........

  • @user-jz6kj3og1i
    @user-jz6kj3og1i Před rokem +3

    Kntt Sukhwinder veer❤❤

  • @jasbirsinghvines5201
    @jasbirsinghvines5201 Před rokem +7

    Bhoot kaint 😂😂😂😂

  • @saurabhkardam375
    @saurabhkardam375 Před 11 měsíci +1

    Gr8 work hai

  • @sahilparta0035
    @sahilparta0035 Před rokem +3

    Mazza aa gya bhai o a

  • @NareshKumar-mw3ni
    @NareshKumar-mw3ni Před rokem +12

    ਇਹ ਤਾਂ ਕਮਾਲ ਹੀ ਕਰ ਰਿਹਾ ਹੈ ਬਾਈ ਭਗਵੰਤ ਮਾਨ ਸਾਹਿਬ ਦੀ ਸੇਮ ਮਿਮਕੀਰੀ ਕਰਤੀ

  • @GurtejSingh-co9uk
    @GurtejSingh-co9uk Před 11 měsíci +1

    End aa bhai ji

  • @user-ys2vd2jn5q
    @user-ys2vd2jn5q Před 10 měsíci +1

    😂😂😂 shi gall aa y

  • @gurdasjagmal9044
    @gurdasjagmal9044 Před rokem +4

    Good 👍👍 Bai acting sirra te sachai a Maan Saab di

  • @gurpreetsingh-ik7ik
    @gurpreetsingh-ik7ik Před rokem +3

    Siraaaa bnda Sangrur da mann❤❤❤

  • @garmeetsinghsran6656
    @garmeetsinghsran6656 Před rokem +1

    Sirra veera mn sachi gl aa swad a gya veera aa lvu yy has da reho

  • @ermandeepsingh2161
    @ermandeepsingh2161 Před 10 měsíci +1

    ❤endd gal bat

  • @JatinderSingh-ie6wq
    @JatinderSingh-ie6wq Před 9 měsíci +1

    Nice performance, both of you

  • @moneybhath
    @moneybhath Před 11 měsíci +1

    Bhout nice video aa

  • @jagjeetsingh6049
    @jagjeetsingh6049 Před rokem +1

    End ਕਰਾਤਾ ਬਾੲੀ

  • @malkeet29
    @malkeet29 Před rokem +1

    Maan saab ta apna phone he shyddd gyaaaa😅😅😅

  • @gurtejhathurguri7408
    @gurtejhathurguri7408 Před 10 měsíci +4

    ਦੇਸੀ ਬੰਦਾ ਮਾਨ ਸਾਬ 6ਲੱਖ ਦੀ ਜੁੱਤੀ ਪਾਉਦਾ,
    ਵਾਲਾ ਦੇਸੀ ਆ ਪੰਜਾਬ ਦੇ ਪੈਸੇ ਜਮਾ ਨੀ ਖਾਂਦਾ 🤣🤣

  • @Aman-di4qo
    @Aman-di4qo Před rokem +9

    Too good 👍 superb content.

  • @subhashpaul9658
    @subhashpaul9658 Před 11 měsíci +1

    Superb veer g.....

  • @SandeepKaur-px4lk
    @SandeepKaur-px4lk Před 9 měsíci +3

    Maan Saab phone hi bhul gye😂😂

  • @AmritpalSingh-ff1jz
    @AmritpalSingh-ff1jz Před rokem +1

    bahut jyada nice comedy,,22 Di

  • @gurdeepsinghmehraj7944
    @gurdeepsinghmehraj7944 Před 10 měsíci +3

    Hun ihna de tinn ne scooter te v a skde c🤣🤣🤣🤣

  • @DeepSingh-bb1jp
    @DeepSingh-bb1jp Před rokem

    Att veer ji

  • @bhupindersingh5803
    @bhupindersingh5803 Před rokem +3

    Sira gall bat a ❤️❤️❤️😂😀

  • @bodybuilderkaran5199
    @bodybuilderkaran5199 Před rokem +1

    Inder bai end sira krata

  • @amanbhardwaj3132
    @amanbhardwaj3132 Před 11 měsíci +1

    Excellent

  • @SukhwinderSinghSukhwinde-tj6ij

    V Ji 😁😁😂😂👌👌

  • @gurbaxsingh6019
    @gurbaxsingh6019 Před rokem +3

    Maan Saab mobile bhul gya last te 😂😂

  • @sukhisandhu7270
    @sukhisandhu7270 Před 9 měsíci +2

    Koi shak Dhute veer ajj da panjab C. M. Maan sahib ji di mehnat naal wakhra panjab hiy. Wakiyea sanu panjabia nu vi B. Maan da full sath deana chahida bai.

  • @ShiroPB43brampton
    @ShiroPB43brampton Před 8 měsíci +2

    Hilarious 🤣

  • @user-hz3tm8qw4h
    @user-hz3tm8qw4h Před rokem +2

    Bahot ghaint yrr 🤣🤣

  • @HariHarnek
    @HariHarnek Před 10 měsíci +1

    Kya hi batt aaa 🙌

  • @satnaamsingh7614
    @satnaamsingh7614 Před rokem +3

    Nice ji 👏

  • @R_Videotape
    @R_Videotape Před rokem +3

    Mai Jana yr chetti kr 😂😂best dialogue

  • @gurpreetbains6492
    @gurpreetbains6492 Před rokem +1

    ਘੈਂਟ ਗਲਬਾਤ

  • @shivanisharma5562
    @shivanisharma5562 Před rokem +8

    ਵੀਰ ਨੂੰ ਦੇਖ ਕੇ ਦਿਲ ਖੂਸ ਹੋ ਜਾਂਦਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @vickykabbadi2223
    @vickykabbadi2223 Před rokem +4

    Sirra acting 🎉🎉🎉🎉❤😂