ਮੱਘਰ ਮਿੱਠੀ | Maghar Mithi | Short Movie 2023| Theater Junction(Tj) |

Sdílet
Vložit

Komentáře • 488

  • @BabuChandigarhiaPunjabFans

    ਬਹੁਤ ਵਧੀਆ ਸੁਨੇਹਾ ਕਈ ਲੋਕ ਇਹੋ ਜਿਹੀਆਂ ਕੰਪਨੀਆਂ ਪਿੱਛੇ ਸੱਚੀਂ ਆਪਣਾ ਘਰ ਬਾਰ ਲੁਟਾ ਕੇ ਬੈਠੇ ਨੇ ਬਹੁਤ ਵਧੀਆ ਐਕਟਿੰਗ ਕੀਤੀ ਸਭ ਨੇ ਬਹੁਤ ਬਹੁਤ ਵਧਾਈ

  • @KuldeepSingh-cx2iq
    @KuldeepSingh-cx2iq Před rokem +26

    ਬਹੁਤ ਵਧੀਆ ਵੀਡੀਓ ਬਹੁਤ ਸੋਹਣਾਂ ਮੈਸੇਜ ਐਕਟਿੰਗ ਸਾਰੀ ਟੀਮ ਦੀ ਘੈਂਟ ਪਰ ਪੈਸੇ ਕਿਸੇ ਨੂੰ ਨਾ ਦਿਓ ਇਸ ਤਰਾਂ ਨੌਕਰਿਆਂ ਨਹੀ ਮਿਲਦਿਆਂ ਠੱਗੀਆਂ ਤੋ ਬਚੋ ਧੰਨਵਾਦ ਸਾਰੀ ਟੀਮ ਦਾ ਪਿੰਡ ਦੋਸਾਂਝ ( ਮੋਗਾ )

  • @sahibtvpb0366
    @sahibtvpb0366 Před rokem +82

    ਜੱਸੇ ਨੇ ਬਹੁਤ ਸੋਹਣਾ ਰੋਲ ਨਿਭਾਇਆ, ਸਿਰਾ ਕਰਾਤਾ ਜਮਾਂ ਬਾਬੇ...👌🏻👌🏻👌🏻

  • @prabhdhiman2455
    @prabhdhiman2455 Před 7 měsíci +10

    ਜੱਸੇ ਨੇ ਐਕਟਿੰਗ ਅੱਤ ਕਰੀ ਆ Yr ਹਾਸਾ ਹੀ ਆਈ ਜਾਂਦਾ ਜੱਸੇ ਦੀ ਐਕਟਿੰਗ ਤੋਂ 🤣🤣🤣🤣🤣🤣🤣🤣🤣🤣🤣🤣🤣🤣

  • @user-en5fw9nj4w
    @user-en5fw9nj4w Před 2 měsíci +3

    ਜੱਸਾ ਵੀਰੇ ਦੀ ਐਕਟਿੰਗ ਬਹੁਤ ਬਹੁਤ sirrrrraaaaa

  • @SukhwinderSingh-wq5ip
    @SukhwinderSingh-wq5ip Před rokem +70

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Mehra_jashan
    @Mehra_jashan Před rokem +18

    Jassa bro di acting bdi atttt 😂❤

  • @gurbindersooch7750
    @gurbindersooch7750 Před rokem +79

    ਜਮਾ ਸਹੀ ਗੱਲ ਆ ਬਈ ਇੱਕ ਵਾਰ ਸਾਡੇ ਕੋਲ ਵੀ ਆਇਆ ਸੀ ਇੱਕ ਐਵੇਂ ਦਾ ਕੱਲਾ ਕੱਲਾ word same ਸੀ ਉਹਦਾ 😂😂 ਪਤੰਦਰ ਨੇ ਹਫਤੇ ਚ ਵਰਨਾ ਗੱਡੀ ਦਵਾ ਦੇਣੀ si 😂😂

    • @jassugameryt1311
      @jassugameryt1311 Před 8 měsíci

      😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @Gymboy_mani
      @Gymboy_mani Před 7 měsíci +2

      😂😂

    • @kamaluaale
      @kamaluaale Před 7 měsíci +1

      Sanu spot di lod a ji❤

    • @Castelstudio1
      @Castelstudio1 Před 6 měsíci +1

      6 ਮਹੀਨੇ ਰੁਕਦੇ ਤੇਨੂੰ BMW ਦਵਾ ਦੇਣੀ ਸੀ

  • @BkGill-rm9ih
    @BkGill-rm9ih Před 5 dny +1

    Jassi brother di acting siraaa

  • @Gurlalsingh-oo9dq
    @Gurlalsingh-oo9dq Před rokem +5

    ਬਾਈ ਰਾਜਿੰਦਰ ਸਿੰਘ ਸਾੜੀ ਟੀਮ ਦਾ ਧਨਬਾਦ ਬਹੋਤ ਬਹੋਤ ਬਧੀਆਂ

  • @sehajdelow509
    @sehajdelow509 Před 7 měsíci +5

    ਜੱਸੇ ਬਾਈ ਅੱਤ ਕਰਾ ਤੀ 😂😂😂😂😂😂😂

  • @avtarbrar2275
    @avtarbrar2275 Před rokem +14

    ਬਹੁਤ ਵਧੀਆ ਬਾਈ

  • @user-db4nu7le4l
    @user-db4nu7le4l Před 7 měsíci +9

    Jass bai ❤❤❤ sirra pura protect actor ❤❤ jass bai love you

  • @diljeetsingh4370
    @diljeetsingh4370 Před rokem +16

    ਧੂੰਤਾ ਬਾਈ ਜ਼ਿੰਦਾਬਾਦ 😂😂😂😂

  • @GurjeetSingh-kf9wm
    @GurjeetSingh-kf9wm Před rokem +18

    ਬਾਈ ਤਹੁਡੀ ਆਵਾਜ ਬਹੁਤ ਸੋਹਣੀ ਆ ਦੋਨਾ ਦੀ😅😅

  • @rohitsingh1534
    @rohitsingh1534 Před rokem +8

    Kamaal di acting aàa 👍👍👍👍👍👍

  • @Sk_sharma..
    @Sk_sharma.. Před 8 měsíci +3

    Wah ji wah jasse kmaal di acting aa Teri veer 👌👌👍

  • @gurchatsingh6264
    @gurchatsingh6264 Před rokem +6

    ਐਕਟੀਗ ਮਹਾ ਕਮਾਲ ਸਾਰੀ ਟੀਮ ਦੀ ਵੀਡੀੳ ਤਾਂ👌👌👌👌

  • @amritsingla8603
    @amritsingla8603 Před rokem +14

    ਬਹੁਤ ਵਧੀਆ ਵੀਡੀਓ ਆ ਤੇ ਕੰਪਨੀ ਵਾਲਿਆ ਦਾ ਜਮਾ ਇਹੀ ਹਾਲ ਆ

  • @plumbingboys6182
    @plumbingboys6182 Před 11 měsíci +17

    ਬਿਲਕੁਲ ਸਹੀ ਸਬਜੈਕਟ ਚੁਣਿਆ ਵੀਰ ਜੀ
    ਏਸ ਤਰ੍ਹਾਂ ਦੀ ਹੀ video ਬਣਾਇਆ ਕਰੋ
    Good 👍 job
    Keep it up
    ਇਹਨਾਂ ਕੰਪਨੀਆਂ ਨੇ ਬੜੇ ਲੋਕਾਂ ਦੇ ਘਰ ਪੱਟੇ ਨੇ

  • @HarpalSingh-fi1ju
    @HarpalSingh-fi1ju Před 11 měsíci +9

    ਹੱਥ ਨਾ ਆਵੇ ਥੂ ਕੌੜੀ,,,,,,, ਅੰਗੂਰ ਖੱਟੇ ਨੇ,,,,,

  • @dsmultanilivetv1786
    @dsmultanilivetv1786 Před 6 měsíci +4

    ਵਧੀਆ ਮੇਸੀਜ ਦਿੰਦੇ ਓ ਸਾਰੀਆਂ ਵਿਡੀਓ ਵਿੱਚ , ਇਕ ਦੋ ਵਿਡੀਓ ਕਸਕਸ ਦੀ ਖੇਤੀ ਉਤੇ ਬਣਾਓ ਪੰਜਾਬ ਵਿੱਚ ਦਿਨੋ ਦਿਨ ਘਟਦਾ ਪਾਣੀ ਘਾਟੇ ਵਿੱਚ ਜਾ ਰਹੇ ਜਿਮੀਦਾਰਾ ਇਕ ਵਿਡੀਓ ਜਰੂਰ ਕਰੋ ਖਸਖਸ ਲਿਆਓ ਪੰਜਾਬ ਬਚਾਓ ❤❤

  • @mr.singhdult4040
    @mr.singhdult4040 Před 11 měsíci +3

    Preet bahut pyari aa❤. Dhutta bai te sirra. Es to uper acting nhi dekhi❤❤

  • @PrinceGamer_47
    @PrinceGamer_47 Před měsícem +1

    ਮੱਘਰ ਮਿੱਠੀ ❤😂

  • @thisisbaidwan
    @thisisbaidwan Před rokem +19

    Pure Punjab ch Dubai ch Dhota Dhota hoye payi❤

  • @HarpreetSingh-ly6vy
    @HarpreetSingh-ly6vy Před 8 měsíci +3

    Jassa end kra geya 😂😂😂

  • @gurjantsingh5134
    @gurjantsingh5134 Před rokem +8

    All video members super duper accting waheguru mehar kare

  • @ghulamnabi9350
    @ghulamnabi9350 Před 7 měsíci +6

    Nice team work appreciated and respect from Pakistan and canada

  • @Davinder568
    @Davinder568 Před rokem +6

    Jassa bro very beautiful acting yarr ❤️❤️❤️❤️❤️❤️

  • @mandip7t
    @mandip7t Před 7 měsíci +2

    Same meri kahani ea pindi ala mere warga 😅😅😅😅😅😅

  • @shabadgrewalgrewal4706
    @shabadgrewalgrewal4706 Před rokem +6

    Dhootaaaaa best actor 1st c

  • @FFKing-tg2lp
    @FFKing-tg2lp Před 3 měsíci +1

    ਬਹੁਤ ਵਧੀਆ ਹੈ

  • @onkarsharma9a
    @onkarsharma9a Před rokem +2

    ਟਰ ਟ੍ਰਰ ਹੈ ਹੈ ਹੈ

  • @prabhdhiman2455
    @prabhdhiman2455 Před 7 měsíci +2

    ਬਾਈ Yr ਏਹ ਬਾਈ ਦੀ ਐਕਟਿੰਗ ਦੇਖ ਦੇਖ ਕੇ ਹੀ ਹਾਸਾ ਆਈ ਜਾਂਦਾ 🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @user-fu4hf8qw3o
    @user-fu4hf8qw3o Před 7 měsíci +2

    Pindi wala .Dhoota Jatt and his partner have Lovely argument kindly setting in film industry God Blessing Thank you

  • @jagvirsinghbenipal5182
    @jagvirsinghbenipal5182 Před rokem +16

    ਬਹੁਤ ਵਧੀਆ ਵੀਰ ਜੀ 👌👌🔥🔥🔥

  • @gamdoorsingh1397
    @gamdoorsingh1397 Před rokem +10

    ਬਹੁਤ ਵਧੀਆ ਵੀਡੳ ਵਧਾਈਆਂ ਸਾਰੀ ਟੀਮ ਨੂੰ

  • @kuldeeprangi722
    @kuldeeprangi722 Před rokem +2

    Bahut vadia video hai 👍👍🙂👍🙂👍🙂👍 🙂👍🙂👍🙂👍🙂👍🙂

  • @sukhasukh9545
    @sukhasukh9545 Před 20 hodinami

    Last ch jasse di acting o my god 😂😂😂😂😂😂😂😂

  • @SarwanSingh-qn8ig
    @SarwanSingh-qn8ig Před 5 dny

    Siraa babaaa siraa

  • @user-fu4hf8qw3o
    @user-fu4hf8qw3o Před 7 měsíci +12

    Nobody can be won of Dhoota jatt.
    Commedy Dhoota Jatt and his partner Successful in life Thank you

  • @amrindrasingh1077
    @amrindrasingh1077 Před rokem +149

    ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ ਜੇ ਪੰਜਾਬ ਨੁੰ ਬਚਾਉਣ ਆਂ ਏ ਤਾਂ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ

  • @user-ne9wl9hr2s
    @user-ne9wl9hr2s Před 11 měsíci +1

    ਬਹੁਤ ਵਧੀਆ ਜਾਨਕਾਰੀ ਦਿੱਤੀ ਆ

  • @GurpreetSingh-jb5oy
    @GurpreetSingh-jb5oy Před rokem +3

    ਜੱਸੇ ਦੀ ਐਕਟਿੰਗ ਸਿਰਾ
    ੧੦੦/੧੦੦💪👌👌👌👍🙏

  • @sukhdhaliwal-im3gg
    @sukhdhaliwal-im3gg Před 8 měsíci +5

    Congratulations veera 🎉

  • @khushisandhu5856
    @khushisandhu5856 Před 10 měsíci +2

    Bhutt vadia vedio ji🎉🎉🎉🎉🎉❤❤❤❤❤

  • @ashakaul752
    @ashakaul752 Před rokem +3

    Dhoota and jassa superb👌👌👌👌👌👌

  • @kintu0725
    @kintu0725 Před rokem +4

    siraa acting yrr bande di .. bhot sohni vdo

  • @djsabbyeventsofahmedgarh7363
    @djsabbyeventsofahmedgarh7363 Před měsícem +1

    Sirra episode

  • @khushisandhu5856
    @khushisandhu5856 Před 10 měsíci +1

    Bhutt vadia ekting🎉🎉🎉🎉veer jiii ❤❤❤❤❤❤

  • @BROWNBOYPB23
    @BROWNBOYPB23 Před 7 měsíci +1

    Jasse bai eh ta jva hi siirrraaa kra geya yr 😂😂😂 bai kive yr
    koi word hi mil reha kehn nu😂😂😂tere lyi

  • @sandeepsingh6572
    @sandeepsingh6572 Před 10 měsíci +1

    ਪੰਜਾਬ ਵਿੱਚ ਬਹੁਤ ਲੋਕਾਂ ਨਾਲ ਹੋਇਆ ਹੈ ,ਉਨ੍ਹਾਂ ਵਿੱਚੋਂ ਇੱਕ ਸਾਡਾ ਪਰਿਵਾਰ ਵੀ

  • @remplebai4440
    @remplebai4440 Před rokem +3

    Jassa bai you are rock star

  • @kiratchahal8093
    @kiratchahal8093 Před rokem +2

    ਬਹੁਤ ਸੋਹਣੀ ਵੀਡੀਉ ਸੀ ਦੁਜਾ ਭਾਗ ਵੀ ਬਣਾਉ ਵੀਰੇ

  • @ramanbrar849
    @ramanbrar849 Před rokem +17

    pindi ala and babal kaur chemistry very good😍😍👍👍👍👍

  • @bgrwl45
    @bgrwl45 Před rokem +2

    Pindi ala your so so funny and acting is so good. 🤣🤣👌👌👌👌👌👌

  • @takshakphangania3969
    @takshakphangania3969 Před 4 měsíci +2

    ਜੱਸੇ ਨੇ ਸਿਰਾ ਲਗਾਤਾ❤

  • @lendapunjab
    @lendapunjab Před 7 měsíci +1

    lendapunjab channel 😊😊😊😊

  • @gurjantsingh5134
    @gurjantsingh5134 Před rokem +1

    Very Bai sun hi bhra di

  • @harshpreetsingh1102
    @harshpreetsingh1102 Před 5 měsíci +1

    24:35 ☠️ bandookh di pakad

  • @jagseersingh4506
    @jagseersingh4506 Před rokem +3

    SIRRRRA ACTING BAI JASSA AND PINDI WALA END BABBAL BHABBI JI AND ALL'TEAM GOOD

  • @malwedapindkulrian1987
    @malwedapindkulrian1987 Před 10 měsíci +9

    Endless all team ❤

  • @mandeepsinghbabbu2854
    @mandeepsinghbabbu2854 Před 2 měsíci +1

    ਟੈਂਪੂ ਆਲੀ ਐਕਟਿੰਗ ਚ ਬੱਲੂ ਰਾਮਗੜ੍ਹੀਆ ਨੂੰ ਮਾਤ ਪਾ ਗਿਆ ਜੱਸਾ 😅😅😅

  • @user-preetgill
    @user-preetgill Před 2 měsíci

    Oyee hoye 😂😂😂 amazing 🤩

  • @ramsawroop8589
    @ramsawroop8589 Před rokem +1

    बहुत बढ़िया जी 🙏🎉

  • @user-zw2yo8nd9j
    @user-zw2yo8nd9j Před 6 měsíci +1

    Preet boht vdiaa

  • @rajivmalhotra6420
    @rajivmalhotra6420 Před 11 dny

    Very nice.

  • @ramandeepsingh3474
    @ramandeepsingh3474 Před rokem +3

    Preet di Awaz bahut payri ha

  • @manpreetatwal6270
    @manpreetatwal6270 Před 29 dny

    Waheguru ji ❤❤❤

  • @lendapunjab
    @lendapunjab Před 7 měsíci +1

    ❤❤❤❤❤😊😊

  • @ShivKumar-kr3mp
    @ShivKumar-kr3mp Před rokem +2

    Pendi wala best bro

  • @user-ve4ex8sd9b
    @user-ve4ex8sd9b Před 4 dny

    ❤❤❤❤❤❤❤❤❤❤❤❤❤❤❤❤

  • @jassibagga2577
    @jassibagga2577 Před 4 měsíci

    Natural ......pure .....act

  • @ravisinghmann5363
    @ravisinghmann5363 Před rokem

    Kaimm video bai siraaa
    Luuuvv from Pind Rogla

  • @KalaSingh-cc5lr
    @KalaSingh-cc5lr Před 11 dny

    Sara Vai ji

  • @akashdeepsingh7444
    @akashdeepsingh7444 Před 7 měsíci +2

    ❤👌👍

  • @user-jt9qy1ns1m
    @user-jt9qy1ns1m Před 9 dny

    Tota bhai jindabad

  • @AmandeepSingh-cp3rt
    @AmandeepSingh-cp3rt Před 7 měsíci +1

    ❤❤❤❤

  • @chamkaursingh726
    @chamkaursingh726 Před 2 měsíci

    Jassa bai endless

  • @AmandeepSingh-lc6jl
    @AmandeepSingh-lc6jl Před rokem +1

    ਬਹੁਤ ਵਧੀਆ ਵੀਡਿਓ ਹੈ ਵੀਰ ਜੀ

  • @SandeepSingh-eg5sj
    @SandeepSingh-eg5sj Před rokem +2

    👍👍👍👍👍👍👍

  • @dk778
    @dk778 Před rokem +1

    😂😂😂😂 wow ਜੱਸ਼ਾ

  • @iarshdeeps2154
    @iarshdeeps2154 Před rokem

    Hye ni magar mitthiye 😂❤

  • @kuldeepkaur9173
    @kuldeepkaur9173 Před rokem +2

    Bubble very nice very cute I

  • @karamjeetsangha6976
    @karamjeetsangha6976 Před rokem +2

    ok riport eaa 💯👍👍👍👍💪💪

  • @Narindersingh-ij2yc
    @Narindersingh-ij2yc Před 11 měsíci +2

    siraaa jattoo

  • @sandeepchahal2095
    @sandeepchahal2095 Před 11 měsíci +6

    ਬਾਈ ਕਿਸੇ ਚੰਗੀ ਕੰਪਨੀ ਚ ਪੈਸੇ ਲਾਯੋ .
    ਵੀਰ ਮੈਂ ਪਿਛਲੇ 3 ਮਹੀਨੇ ਤੋਂ BADABUSINESS ਕੰਪਨੀ ਚ ਕੰਮ ਕਰਦਾ. ਤੇ vadia ਪੈਸਾ ਕਮਾ ਰਿਹਾ.. ਬੱਸ ਐਨੀ ਗੱਲ ਆ ਕੇ ਇਸ ਵਿੱਚ ਕਿਸੇ ਨੂੰ ਆਪਾਂ ਜੋਇਨ ਨਈ ਕਰੋਣਾ. ਤੇ ਨਾ ਕੋਈ ਚੈਨ ਸਿਸਟਮ ਤੇ ਨਾ ਕੋਈ leg ਸਿਸਟਮ 👍👍👍

    • @Punjab_0007
      @Punjab_0007 Před 10 měsíci

      Kehdi company eh veer

    • @SekhonJivan
      @SekhonJivan Před 2 měsíci

      ਇਹਦੇ ਚ ਕੀ ਕੰਮ ਐ

  • @generationyoung7775
    @generationyoung7775 Před 8 měsíci +1

    Magar mithiiiii😂😂😂😂

  • @satinderjee8586
    @satinderjee8586 Před 8 měsíci +1

    Jassa ਸਿਰਾ ਕਰ ਗਿਆ 😂😂😂

  • @jagseersingh4506
    @jagseersingh4506 Před rokem +3

    GOOD VIDEO GOOD ACTING ALL'TEAM THANKS SO MUCH

  • @PTZ1313
    @PTZ1313 Před měsícem

    12:42 oye hoye tarrrrrrrr tarrrrrrrrrrr.

  • @djsabbyeventsofahmedgarh7363

    Endless

  • @jasbirsingh-mk2td
    @jasbirsingh-mk2td Před 17 dny

    😊😊😊😊

  • @palipammaofficial
    @palipammaofficial Před rokem

    Good aceting bro ❤❤❤❤

  • @arashdeepsingh3896
    @arashdeepsingh3896 Před rokem +1

    KainT Bande ❤️ ❤️ ❤️

  • @MandeepSingh-ve3gk
    @MandeepSingh-ve3gk Před rokem

    Siraa bro.....

  • @dk778
    @dk778 Před rokem

    ਬਹੁਤ ਵਧੀਆ ਜੱਸੇ ਵੀਰ

  • @darshankang6310
    @darshankang6310 Před 2 měsíci

    Acting very nice God bless you

  • @HarjinderBhullar6076
    @HarjinderBhullar6076 Před rokem +21

    ਇਹ ਤਾਂ ਵੀਡੀਓ ਆ ਪਰ ਅਸਲ ਵਿੱਚ ਇਹੋ ਜਿਹੇ ਬੰਦੇ ਬਹੁਤ ਹਲੇ ਫਰੌਡ ਕੰਪਨੀ ਚ ਘਰ ਜ਼ਮੀਨ ਵੇਚਕੇ ਸੋਨੇ ਪੈਸੇ ਲਾਉਂਦੇ ਪੰਜ ਰੁਪਏ ਨੀ ਆਉਂਦੇ, ਬੰਦਾ ਨੰਗ ਹੋ ਜਾਦਾ, ਪ੍ਰੀਤ ਸਹੀ ਗੱਲ ਕਹਿੰਦੀ ਆ ਸਾਡੇ ਪਿੰਡ ਦੇ ਵਿਚ ਇਹੀ ਸਕੀਮ 11000 ਰੁਪਏ ਲਾਈ ਗਿਆ, ਤੀਵੀਂ ਦਾ ਸੋਨਾ ਵੇਚਕੇ,, ਇੱਕ ਵਾਰ 11000 ਆਇਆ ਮੁੜਕੇ ਪੰਜ ਰੁਪਏ ਨੀ ਆਏ, ਹੁਣ ਰੋਂਦਾ ਮੱਥੇ ਤੇ ਹੱਥ ਰੱਖ ਕੇ, ਪ੍ਰੀਤ ਵਾਂਗੂੰ ਉਹਦੀ ਤੀਵੀਂ ਨੇ ਬਹੁਤ ਸਮਝਾਇਆ ਪਰ ਮੰਨੀ ਨੀ, ਹੁਣ ਰੋਂਦਾ ਪ੍ਰੀਤ ਸਹੀ ਗੱਲ ਆਖਦੀ ਆ

  • @singhfluent7273
    @singhfluent7273 Před 6 měsíci +1

    Jass 22 gaint acting 🎭