Video není dostupné.
Omlouváme se.

ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ | SH0RT M0VIE 2023 | THEATER JUNCTI0N ( TJ) |

Sdílet
Vložit
  • čas přidán 19. 08. 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Pindi ala
    Cast - Jass Dhillon, Sukhwinder Pindi Ala, Manjot Dhiman, Simarjit, Harmesh Guru
    ------------------------------------------------------------------------------------------
    INSTAGRAM
    Jass Dhillon
    ...
    Pindi Ala
    ...
    Harmesh Guru
    ...
    Simranjit Singh
    ...
    Manjot Dhiman
    ...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

Komentáře • 261

  • @harjeet_maan_
    @harjeet_maan_ Před rokem +8

    ਬਹੁਤ ਵਧੀਆ ਅੱਜ ਦੇ ਚੱਲ ਰਹੇ ਸਮੇਂ ਮੁਤਾਬਿਕ ਵੀਡੀਓ ਬਣਾਉਂਦੇ ਆ ਸਾਰਿਆਂ ਦਾ ਰੋਲ ਬਹੁਤ ਵਧੀਆ

  • @banglablock9688
    @banglablock9688 Před rokem +17

    ਯਾਰ ਅਾ ਨਾਲਾ ਲੰਮਕਾੳੁਣ ਵਾਲਾ ਕੰਮ ਬੰਦ ਕਰੋ ਯਾਰ ਬਹੁਤ ਭੈੜਾ ਲਗਦਾ
    ਮੈ ਤੁਹਾਡੀ ਹਰ ਵੀਡੀੳੁ ਦੇਖਦਾ ਬਹੁਤ ਸੋਹਣਾ ਕੰਮ ਕਰਦੇ ਹੋ ਸਾਰੀ ਟੀਮ ਬਾਕੀ ਕੁਮੈਂਟ ਜਰੂਰ ਚੈਕ ਕਰਿਅਾ ਕਰੋ ਜਿਹੜੀ ਚੀਜ ਨਾ ਚੰਗੀ ਲਗੀ ੳੁਹ ਕੰਮ ਨਾ ਕਰੋ
    ਬਾਕੀ ਬਾੲੀ ਸਾਰੇ ਕਰੈਕਟਰ ਹੀ ਤੁਸੀ ਸਿਰਾ ਹੋ ਦਿਲੋ ਪਿਅਾਰ ਸਭ ਲੲੀ

  • @nirbhaisingh2777
    @nirbhaisingh2777 Před rokem +22

    ਇਥੋ ਇਹ ਸਿੱਧ ਹੁੰਦਾਂ ਅਪਣੇ ਘਰ ਦੀ ਗੱਲ ਬਾਹਰ ਕਿਸੇ ਕੋਲ ਨਾਂ ਕਰੋ ਸਰੀਕ ਨਹੀ ਝੱਲਦੇ
    ਬਾਕੀ ਸਾਰੀ ਟੀਮ ਬਹੁਤ ਵਧੀਆ❤❤❤❤❤❤

  • @GurmeetKaur-kl7zs
    @GurmeetKaur-kl7zs Před rokem +11

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SukhwinderSingh-wq5ip
    @SukhwinderSingh-wq5ip Před rokem +21

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sunnymall1051
    @sunnymall1051 Před rokem +8

    ਬਹੁਤ ਵਧੀਆ ਸਾਰੀ ਟੀਮ ਦਾ ਵਧੀਆ ਕੰਮ ! ਮਾਸਟਰ ਵਾਲੇ ਨਾ ਮੋਟੀ ਦਾ ਰੋਲ ਚੰਗਾ, ਨਾ ਗੱਗੀ ਦਾ ਤੇ ਨਾ ਹੀ ਕੋਈ ਸਨੇਹਾ ਸੀ ਉਹ ਤਾਂ ਬੰਦ ਹੀ ਕਰ ਦਿਓ!

  • @amritpunia1699
    @amritpunia1699 Před 10 měsíci +3

    ਵਿਆਹ ਵੀ ਤਕੜੇ ਘਰ ਚ ਹੋਵੇ ਮੁੰਡਾ ਸੋਹਣਾ ਵੀ ਹੋਵੇ, ਪੈਸਾ ਵੀ ਨਾ ਲਗੇ. ਸਾਰੀ ਮਰਜ਼ੀ ਵੀ ਸਾਡੀ ਹੋਵੇ. ਮੁੰਡੇ ਵਾਲੇ ਸਾਰਾ ਕੁਝ ਕਰਨ. ਮੇਰੇ ਵੀ sister ਵਿਆਹ ਸਾਰੇ ਕਰਦੇ but ਅਜਕਲ ਚਲ ਇਹੀ ਰਹਿਆ. ਕੁੜੀ ਕਿਵੇਂ ਮਰਜ਼ੀ ਹੋਵੇ. ਮੁੰਡਾ ਨਾ ਕੁਝ ਕਰਦਾ ਹੋਵੇ. ਇਹ ਕਿਹੜੀ ਕਿਤਾਬ ਚ ਲਿਖਿਆ.

  • @makhankalas660
    @makhankalas660 Před rokem +132

    ਡੀਪੀ ਮਾਸਟਰ ਭਾਗ ਲੈ ਕੇ ਆਉਣਾ ਸੀ ਹੋਰ ਕੁੱਝ ਵਾੜ ਤਾ ਵਿੱਚ ਉਹ ਵਧੀਆ ਆ ਰਹੇ ਨੇ ਭਾਗ ਇਟਰੱਸਟ ਬਣ ਰਿਹਾ ਸਾਰੀਆ ਨੂੰ ਉਡੀਕ ਰਹਿੰਦੀ ਹੈ

  • @gobindsinghfitness
    @gobindsinghfitness Před rokem +6

    Pindi ala acting de chakar ch umar ton pehlan hi budha na hoje kite 😊😊

  • @amarjitsingh1946
    @amarjitsingh1946 Před rokem +3

    ਬਹੁਤ ਵਧੀਆ ਵੀਡਿਓ ਆ ਨਾਇਸ਼ ਸਿਰਾ ਕਰਤਾ ਬਾਬਿਓ 👍👍👌💯

  • @ranbirsingh7960
    @ranbirsingh7960 Před rokem +12

    Dp master Di story continues kro only Science kehndi eh gal

  • @sattilohakheraofficial
    @sattilohakheraofficial Před rokem +2

    Sirra acting ਹਰਨੇਕ ਅਤੇ ਪਿਆਰੇ ਦੀ

  • @amritbhullar4760
    @amritbhullar4760 Před rokem +3

    ਬਚਿੱਤਰ ਸਿੰਘ ਪਰਟ 2 ਕਦੋਂ ਅਉ ਭਰਾ
    ਘੈਂਟ ਆ ਵੀਡਿਓ ਬਾਈ

  • @manishkumar3164
    @manishkumar3164 Před měsícem

    Bahot vdhiya dhutta v tarkhan ramgarhiya family cho❤

  • @HarmanDhiman-wx6dj
    @HarmanDhiman-wx6dj Před rokem +11

    ਤਰਖਾਣ ਮਹਿਕਮਾ ਜ਼ਿੰਦਾਬਾਦ 🎉🎉

  • @user-xt4cz4kk1r
    @user-xt4cz4kk1r Před rokem +3

    ਯਾਰ ਇਹੋ ਜਿਹੀਆਂ ਬੁੜੀਆ ਪਿੰਡ ਪਿੰਡ ਤੇ ਘਰ ਘਰ ਆ ਇਹੋ ਜਿਹੀਆਂ ਕੰਜਰੀਆ ਨੂੰ ਪਤਾ ਨੀ ਕੀ ਮਿਲਦਾ ਲੋਕਾਂ ਦੇ ਘਰ ਪੱਟ ਕੇ

  • @goldensidhu5527
    @goldensidhu5527 Před rokem +3

    Sirra janne...kich k rakho kmm ..Santra tofi

  • @sonikhipal4081
    @sonikhipal4081 Před 9 měsíci

    ਤੂੰ ਤੇ ਬਾਈ ਬਹੁਤ ਸੋਹਣੀਆਂ ਫਿਲਮਾਂ ਹੁੰਦੀਆਂ ਨੇ ਸਾਡੀਆਂ ਤਾਂ ਬੱਕੀਆਂ ਹੀ ਟੁੱਟ ਜਾਂਦੀਆਂ ਨੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ ਦੱਬੀ ਚੱਲੋ ਕੰਮ ਨੂੰ 👍👍👌👌😘😘

  • @zirawala9141
    @zirawala9141 Před rokem +1

    ਆਹ ਵੀਡੀਓ ਦੇ ਵਿੱਚ ਇੱਕ ਕੰਮ ਵਧੀਆ ਕੀਤਾ ਗੁਰੂਦੁਆਰੇ ਵਾਲਾ ਵਿਚੋਲਾ ਸਾਰੀ ਡਟੇਲ ਰੱਖਦਾ

  • @dk778
    @dk778 Před rokem +2

    Pindi wala ta hark ਰੋਲ ਚ ਫਿਟ ਹੂ ਜਾਂਦਾ 😂

  • @stopeatgo
    @stopeatgo Před rokem +4

    Well done all team Jassa Dhutta Beera,........❤

  • @jagseersingh4506
    @jagseersingh4506 Před rokem +3

    GOOD VIDEO GOOD ACTING ALL'TEAM THANKS SO MUCH

  • @jagseersingh4506
    @jagseersingh4506 Před rokem +1

    SIRRRRA ACTING BAI JASSA AND PINDI WALA END ALL'TEAM GOOD

  • @lionxgaming479
    @lionxgaming479 Před rokem +4

    ਬਹੁਤ ਵਧੀਆ ਵੀਡੀਓ ਬਾਈ 👍🏻

  • @varindersinghbagga8559
    @varindersinghbagga8559 Před rokem +3

    Bahut kaint video y g

  • @ramsharanmuktsari2637
    @ramsharanmuktsari2637 Před rokem +9

    ❤❤😂😂 ਧੂਤਾ ਕਹੁੰਦਾ MA.krli ਹੁਣ ..ਬੀ ੲੇ.ਕਰਦਾ ਗਗੀ ਕਹਿੰਦਾ MA krke +2 ਕਰੁਗਾ 😂😂😂😂😂😂

  • @nirbhaynlrbhasinghsldhu3840

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤❤

    • @suchasingh3466
      @suchasingh3466 Před rokem

      Very nice video 🙏🏽🙏🏽🙏🏽🙏🏽🙏🏽👌👌👌👌✌✌✌✌✌

    • @RamPal-mg6eh
      @RamPal-mg6eh Před rokem +1

      @@suchasingh3466 The

    • @Mandeepkaur-wv7jt
      @Mandeepkaur-wv7jt Před rokem

      Ggfxilfd%😍😎😘😀😃😄

    • @husanpreetsingh165
      @husanpreetsingh165 Před 7 měsíci

      Rrf 14141414144_4_ rf rrf. Rf rfrf rfrf rf. Rfrf rf rf. Rfrf rrf r f rfrf rf rf rf rf. Rfrf. R rff rfrf. Rfrf rf rfrf r frf. Rfrf. Rf rffr rf rf rf rf. Rrf rfrf rfrf. Rfrrf rrfrf rrf rf rfrrf rf rf. Rf rfrrfrf rfrf r frrfrf. Rfrrrfrfrrfrf. Rfrfrf rf rrf rf rf r rf rrf r. R rrrf rrrf rrf rfrf rf rrrrf rrf. Rfrrfrfrrfrrrf rf r rfrfrfrfrf rfrrrfrrf rf rfcrf rrrf rf r frrf rfrf rf rf rf rrrrf r frf rrf rrrf rrf rf. Rfrf. Rfrf. Rf rfrf rrf r frf. Rfr f rfrf rfrf rf rf rfrrrf rf rf. R rfrf. R rfrf. Rf4 _4_ rf

  • @boharsingh7725
    @boharsingh7725 Před rokem +6

    ਬਹੁਤ ਹੀ ਵਧੀਆ ਬਾਈ 👌👌👌👌👌

  • @moneybhath
    @moneybhath Před 11 měsíci

    Iss toh utte acting ni ho sakdi superb aa bai g 🎉🎉❤❤❤❤

  • @jasrajsingh149
    @jasrajsingh149 Před 3 měsíci

    Love you all...cheers...jasraj...himachal

  • @balwantsingh1942
    @balwantsingh1942 Před rokem +1

    Wao 😘 😂vry nice video sirra gal bata.❤️

  • @GurpreetSingh-fq7di
    @GurpreetSingh-fq7di Před rokem +1

    Very nice video brother 👍❤️🌹🙏🙏

  • @bikramsingh5167
    @bikramsingh5167 Před rokem +7

    ਬਹੁਤ ਵਧੀਆ ਵੀਰੇ ਧੰਨਵਾਦ 👍

  • @jaspreetgill2626
    @jaspreetgill2626 Před rokem +3

    Sirr gal bat aa babe

  • @KaramvirSingh-st3ux
    @KaramvirSingh-st3ux Před rokem +1

    Good V D o yie ji ghornab i

  • @SandeepSingh-je2dm
    @SandeepSingh-je2dm Před rokem +2

    Bahut vadiya ji ❤❤❤❤❤❤❤

  • @babbumundi191
    @babbumundi191 Před rokem +1

    Bahut sohni video aa Bai ji

  • @sukhpalsingh9477
    @sukhpalsingh9477 Před rokem +1

    ਬਹੁਤ ਵਧੀਆ ਵੀਡੀਉ 👍👍

  • @jaspreetgrewal5943
    @jaspreetgrewal5943 Před rokem +2

    ਧੁੱਧਾ att aw y

  • @jassimehlan5155
    @jassimehlan5155 Před rokem +2

    Very good acting 🙏👍❤️👌🇮🇳

  • @kulwinderjawandha3062

    sub ton vadiyaa actor mistri aa pyara singh lotteee siraa kam kaar

  • @beantrenatus4291
    @beantrenatus4291 Před rokem +1

    Very nice video g

  • @NirmalSingh-xv7oe
    @NirmalSingh-xv7oe Před rokem +2

    Very nice

  • @Sunny_rana834
    @Sunny_rana834 Před 4 měsíci

    ਬਹੁਤ ਬਹੁਤ ਵਧੀਆ 👍👍

  • @deepsardarpb13
    @deepsardarpb13 Před rokem +1

    06:32 SIRRA ATT BAMB KOKA 😘😘😂😂😂😂😂

  • @DalipSingh-wk6ev
    @DalipSingh-wk6ev Před 11 měsíci +1

    Bahut Badia

  • @sonupawra724
    @sonupawra724 Před rokem +1

    Nice jiii

  • @amardharmgarh5869
    @amardharmgarh5869 Před rokem +1

    ਬਹੁਤ ਵਧੀਆ ਕਨਸਪੈਟ ਆ

  • @pindercheema2461
    @pindercheema2461 Před rokem +2

    Craaa y love uu sareya nu

  • @ArshdeepsinghDhillon-md5wj

    Bai jma sira galbat a

  • @swarnmadahar756
    @swarnmadahar756 Před rokem +2

    Dp master ala episode vadiya na y

  • @user-cy9fs6dh2k
    @user-cy9fs6dh2k Před 6 měsíci

    ਯਾਰ ਜੋ ਮਰਜੀ ਪਰ ਭਾਗੂ ਤੋ ਬਗੈਰ ਗੱਲ ਨਹੀ ਬਣਦੀ ਇਕ ਗੱਲ ਯਾਦ ਰੱਖਿਉ ਤਹੁਾਡੀ ਜੌ ਵੀ ਧੂਤਾ ਸੂਤਾ ਬੀਰਾ ਛੀਰਾ ਤੇ ਤੁਹਾਡੇ ਕੋਲ ਗੱਲ ਵੀ ਨਹੀ ਬਣਦੀ ਤੇ ਇਕ ਆ ਜਨਾਨਾ ਜੱਸਾ ਜਿਹੜਾ ਮੇਰਾ ਦਿਲ ਕਹਿਦਾ ਕੀ ਤੁਸੀ inder veer ਨਾਲ ਥੋਖਾ ਕਰਦੇ ਪਏ ਜੇ ਜਿੰਨਾ ਮਰਜੀ ਪੁਤ ਭਜਲੋ ਪਿਉ ਪਿਉ ਹੀ ਹੁੰਦਾ ਤੇ ਪੁਤ ਪੁਤ ਹੀ ਹੁੰਦਾ ਆਖਰ ਤਹਾਨਊ ੳਦੇ ਕੋਲ ਹੀ ਜਾਣਾ ਪੇਣਾ ਆ ਵੇਖ ਖਚ ਬੀਰਾ ਛੀਰਾ ਜਿਆ

  • @Harrybrarz
    @Harrybrarz Před rokem +8

    kon kon man da maa he raab aa❤❤❤

  • @harpreetsinghsra7253
    @harpreetsinghsra7253 Před rokem +2

    Dhuta sirra lai ਜਾਂਦਾ

  • @bittusamra2530
    @bittusamra2530 Před rokem

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @sandeepdhillon6719
    @sandeepdhillon6719 Před rokem +2

    ਬਹੁਤ ਵਧੀਆ ਜੀ

  • @Rastaripunjabvlogs
    @Rastaripunjabvlogs Před rokem +2

    Bakamal acting 👌👌👌👌👍

  • @daljitgrewal-fo7ks
    @daljitgrewal-fo7ks Před rokem +1

    ❤❤so nice and knowledgeable video 👍🏻. Love you all.

  • @jagjeetsinghgaggy8023
    @jagjeetsinghgaggy8023 Před rokem +2

    🎉🎉🎉🎉🎉❤❤❤ nice video 📸📸

  • @user-uc5nc4cn8q
    @user-uc5nc4cn8q Před 3 měsíci +1

    Dpਮਾਸਟਰ ਲੇਕੇ ਆਉ ਜਰ

  • @sahibsinghsabipadda
    @sahibsinghsabipadda Před 7 měsíci

    Very beautiful Punjabi shot's film village

  • @punjabiindustry3156
    @punjabiindustry3156 Před rokem +1

    Sajuma Ka Naam le Liya Karo ustad ji

  • @gurpartapsinghtiwana450

    Good sari team khush raho

  • @jasbirsing6568
    @jasbirsing6568 Před rokem +1

    Dan guru raamdas ji

  • @ShardaSharda-yg9nl
    @ShardaSharda-yg9nl Před rokem +1

    Nice acting by Harnek, pyara & Hari & very nice story

  • @punjabitechnicaltrader8272

    Bai thode videos bahut sohne lagde ne

  • @BOBY1422
    @BOBY1422 Před rokem +1

    Knt video hundi a 22sodi

  • @jagvirsinghbenipal5182
    @jagvirsinghbenipal5182 Před rokem +1

    👌👌🔥🔥🔥

  • @sikanderram6772
    @sikanderram6772 Před rokem +1

    Ohh.. bai ji tusi dp sir wala episode leke aaoo

  • @mandepsingh1564
    @mandepsingh1564 Před rokem

    Good work all teem

  • @sunnymall1051
    @sunnymall1051 Před rokem

    ਵਧੀਆ ਹੋਇਆ! ਕੀ ਸੀ ਪੁਰਾਣਾ ਨਾਟਕ ? ਗੱਗੀ ਆ ਮੈ ਗੱਗੀ ਨਿਰਾ ਫੂੱਦੂ ਕੰਮ ਸੀ

  • @baljeetkaur7426
    @baljeetkaur7426 Před rokem +1

    Good 🙏🙏❤❤

  • @zirawala9141
    @zirawala9141 Před rokem

    ਡੀ ਪੀ ਮਾਸਟਰ ਬੱਸ ਅਗਲਾ ਭਾਗ ਨੀ ਲੈ ਕੇ ਆਉਦੇ ਹੋਰ ਈ ਕੁਝ ਵਾੜਤਾ ਵਿੱਚ

  • @Sukhdeepmaan54
    @Sukhdeepmaan54 Před rokem +1

    Bai sirrraa!aa!

  • @iqbalsekhon54
    @iqbalsekhon54 Před rokem +1

    Very funny video vr ❤❤❤

  • @raone3953
    @raone3953 Před 7 měsíci

    Sade fazilka da b naam le lya vich ❤❤❤❤

  • @sonyinsan4068
    @sonyinsan4068 Před rokem +1

    ਵੀਰੇ ਤੁਹਾਡੀ ਕੋਈ ਵੀਡੀਓ ਨਹੀ ਜੋ ਮੈ ਤੇ ਮੇਰੀ ਪਤਨੀ ਨੇ ਨਾ ਵੇਖੀ ਹੋਵੇ
    ਹਰ ਵੀਡੀਓ ਸਿਰਾ ਹੁੰਦੀਆਂ

  • @vishalgarg5012
    @vishalgarg5012 Před rokem +1

    Sira😂😂

  • @Kaur_sardarni_893
    @Kaur_sardarni_893 Před rokem +2

    Jassa always fire 😂😂😅

  • @amrikmann1483
    @amrikmann1483 Před rokem

    Sirra video aaaaa

  • @SurajKumar-up9pk
    @SurajKumar-up9pk Před rokem

    Good g video g❤❤❤❤

  • @doctormohan405
    @doctormohan405 Před rokem

    Sera karta 22 ash sereal na ta

  • @bawamaan3284
    @bawamaan3284 Před rokem

    Kaint

  • @kulwindesingh8519
    @kulwindesingh8519 Před rokem

    Very good satori

  • @balpreetkaur9285
    @balpreetkaur9285 Před rokem +2

    Jassa vechola😂😂

  • @drivermehakmapb10ala47

    ਜਰ ਇੱਕ ਸਮਝ ਨੀ ਆਈ ਸੋਡੇ ਸਾਰੇ ਬੁੜੇ ਲਗੜੇ ਕਿਮ ਤੁਰਨ ਲੱਗ ਜਾਦੇ

  • @soniuppal161
    @soniuppal161 Před rokem

    Sira video y g

  • @SinghSingh-oz5fo
    @SinghSingh-oz5fo Před rokem

    👍 Nice 👍 video 👍👍👍👍❤❤❤❤❤🎉🎉🎉🎉🎉

  • @harjitsingh5387
    @harjitsingh5387 Před rokem +3

    Love u toote ❤❤❤❤❤

  • @mohanjeetsingh3380
    @mohanjeetsingh3380 Před 6 měsíci

    ਮੇਰੇ ਵਰਗੀ ਪੱਗ ਬੰਨ ਦਾ 😂😂

  • @sattitaprianwala
    @sattitaprianwala Před 2 měsíci

    ਸਿਮੁ ਤੋਤਲਾ ਐਕਟਿੰਗ-0% overacting-98.999%

  • @zirawala9141
    @zirawala9141 Před rokem

    ਵਚੋਲੇ ਦੀ ਪੱਗ ਬੜੀ ਘੈਟ ਆ

  • @sangruriaPB_x3
    @sangruriaPB_x3 Před rokem +1

    ਹਾਈ ਸਕੂਲ ਚ ਬਾਰਵੀਂ ਕਦੋ ਹੋਣ ਲੱਗ ਗਈ

  • @SonySingh-jn5to
    @SonySingh-jn5to Před rokem

    Longowal khda y vdia lgda

  • @jasbirsing6568
    @jasbirsing6568 Před rokem +2

    Waheguru mehar kro ji

  • @saggusao2808
    @saggusao2808 Před rokem

    Very good video

  • @GurlalSinghKhivakalan

    Nyc video

  • @jashanpreet7694
    @jashanpreet7694 Před rokem +1

    Ohhh bolaaaaaaaaaaaaaa 😂😂

  • @RamboA-uv6zp
    @RamboA-uv6zp Před rokem

    Very very nice video

  • @k4rt00s
    @k4rt00s Před rokem +1

    jonty dhillon da rishta 😂❤