ਪਾਕਿਸਤਾਨੀ ਟਿਕ ਟੋਕਰ ਵਕਾਰ ਭਿੰਡਰ ਦੀ ਹਵੇਲੀ ਤੇ ।WAQAR BHINDER DE DERRE TE |LEHNDE PUNJAB DE PIND |

Sdílet
Vložit
  • čas přidán 22. 06. 2024
  • ਲਹਿੰਦੇ ਪੰਜਾਬ ਦੇ ਟਿਕਟੋਕਰ ਵਾਕਰ ਭਿੰਡਰ ਦੇ ਡੇਰੇ ਤੇ ਰੌਣਕਾਂ ਮੇਲੇ

Komentáře • 83

  • @HarwinderKaur-bw2oc
    @HarwinderKaur-bw2oc Před 28 dny +14

    ਹੈਲੇ ਪੁੱਤਰ ਜੀ ਤੇਰਾ ਪਿੰਡ ਕਿਹੜਾ ਹੈ ਪਲੀਜ ਜ਼ਰੂਰ ਦੱਸਣਾ ਮੈਂ ਵਕਾਰ ਭਿੰਡਰ ਦੇ ਬਲੌਗ ਵੇਖਦੀ ਹੁੰਦੀ ਹਾ ਉਸ ਵਿਚ ਤੈਨੂੰ ਵੇਖਿਆ ਬਹੁਤ ਵਧੀਆ ਲੱਗਿਆ ਮੈਂ ਤੇਰੇ ਨਾਲ ਫੌਨ ਤੇ ਗੱਲ ਕਰਨੀ ਚਾਓਦੀ ਹਾ ਤੇਰੀ ਬੋਲੀ ਤੋਂ ਤਾਂ ਲੱਗਦਾ ਕਿ ਤੂੰ ਬੀਤ ਦਾ ਲੱਗਦਾ ਬਾਕੀ ਅਸੀ ਗਿੜਗਿੜਾ ਸਾਹਿਬ ਅਤਿ ਹਰੋਲੀ ਵੀ ਜਾਈਦਾ ਹੈ ਬਾਕੀ ਅਗਰ ਹੋ ਸਕੇ ਤਾਂ ਕੋਈ ਫੋਨ ਨੰਬਰ ਦੇ ਸਕੇ ਤਾਂ ਮੇਹਰ ਬਾਕੀ ਅਸੀ ਰਾਹੋਂ ਦੇ ਹਾ❤❤❤❤❤

  • @bhagsingh5831
    @bhagsingh5831 Před 14 dny +4

    ਹਰ ਬਾਰ ਬੀਜਾ ਨਹੀ ਲਗਦਾ

  • @EkamdeepSingh-ci2pq
    @EkamdeepSingh-ci2pq Před 14 dny +6

    ਲਹਿੰਦਾ ਤੇ ਚੜਦਾ ਪੰਜਾਬ ਇਕੱਠੇ ਵੇਖ ਮਨ ਬਹੁਤ ਖੁਸ਼ ਹੋੲਇਆ🎉🎉

  • @kartargrewal8638
    @kartargrewal8638 Před 21 hodinou +2

    ਸਾਰੇ ਪਾਕਿਸਤਾਨ ਦੇ ਲੋਕਾਂ ਨੂੰ ਬੁਹਤ ਬੁਹਤ ਪਿਆਰ। ਜਿਉਂਦੇ ਵਸਦੇ ਰਹੋ ਪਿਆਰਿਓ।❤

  • @Harpreetsingh-jk7vl
    @Harpreetsingh-jk7vl Před 14 dny +5

    ਬਕਾਰ ਭਿੰਡਰ ਭਾਜੀ ਬਹੁਤ ਵਧੀਆ ਇਨਸਾਨ ਆ

  • @amritpalsinghsidhu814
    @amritpalsinghsidhu814 Před 21 dnem +9

    ਦਰੱਖ਼ਤ ਪਾਕਿਸਤਾਨੀ ਪੰਜਾਬ ਵਾਲਿਆਂ ਨੇ ਵੀ ਨਹੀਂ ਛੱਡੇ।

  • @tirathsingh6539
    @tirathsingh6539 Před 14 dny +7

    ਵਾੱਕਾਰ ਬਿੰਦਰ ਵੀਰ ਸਲਾਮ ਪਿਆਰ ਸਤਿਕਾਰ ਜੀ ❤❤❤❤

  • @Harpreetsingh-jk7vl
    @Harpreetsingh-jk7vl Před 14 dny +3

    ਮੇਰੇ ਵੱਲੋਂ ਭਾਈ ਨੂੰ ਸਤਿ ਸ਼੍ਰੀ ਅਕਾਲ ਜੀ

  • @baljindersingh4504
    @baljindersingh4504 Před 21 dnem +4

    ਵਾिਹਗੁਰੂ ਜੀ

  • @riaz-sandhu4im7sg2j
    @riaz-sandhu4im7sg2j Před 14 dny +10

    I am Pakistani i love you sardar shab

  • @jaswinderjaswinder9101
    @jaswinderjaswinder9101 Před 21 dnem +10

    Punjab fir ek ho je sache patsha ji 🙏 ❤

  • @sawarnsingh9989
    @sawarnsingh9989 Před 14 dny +6

    very nice video sawarn Singh from UK

  • @KulwinderSingh-tr4sb
    @KulwinderSingh-tr4sb Před 21 dnem +8

    Waqar bhinder nu diloon slaam aa g e bnda oh aa jehda apne dil ch vasda

  • @talwindersingh6873
    @talwindersingh6873 Před 21 dnem +6

    Vdi ਖੁਸ਼ੀ ਹੋਈ ਬਲਜਿੰਦਰ vere tuhanu giye nu dekh keh

  • @kashifcheema6634
    @kashifcheema6634 Před 21 dnem +6

    Well said waqar bhai..iss tarah "RIZQ " waddha a...a sady para ny prony nai...

  • @rupinderpalsingh8171
    @rupinderpalsingh8171 Před 9 hodinami +1

    Dekhlo indian punjabio lahore ch hale v purana virsa zindabad hai purane din yad agye bahut vadhia vdo vaqe anand a gya lahoria da rehn sehn

  • @AnjaliSharma-og9ez
    @AnjaliSharma-og9ez Před 21 dnem +6

    Waheguru waheguru waheguru waheguru Ji

  • @riaz-sandhu4im7sg2j
    @riaz-sandhu4im7sg2j Před 14 dny +4

    ❤❤❤❤❤❤

  • @RIZWANAwan-s6j
    @RIZWANAwan-s6j Před 14 dny +4

    ❤❤❤❤❤❤❤❤❤❤

  • @kauragill
    @kauragill Před 14 dny +2

    👌👌👌👌