ਦੇਖ ਲਓ ਨਸ਼ੇ ਨੇ ਪਿੰਡ ’ਚ ਕਰਤੀ ਬਰਬਾਦੀ, ਬਜ਼ੁਰਗ ਬੀਬੀਆਂ ਵੀ ਵੇਚਦੀਆਂ ਨੇ ਨਸ਼ਾ, ਸੱਥ ’ਚ ਇੰਟਰਵਿਊ ਦੌਰਾਨ ਉਲਝੇ ਲੋਕ

Sdílet
Vložit
  • čas přidán 27. 08. 2024
  • ਦੇਖ ਲਓ ਨਸ਼ੇ ਨੇ ਪਿੰਡ ’ਚ ਕਰਤੀ ਬਰਬਾਦੀ, ਬਜ਼ੁਰਗ ਬੀਬੀਆਂ ਵੀ ਵੇਚਦੀਆਂ ਨੇ ਨਸ਼ਾ, ਕੈਮਰੇ ਸਾਹਮਣੇ ਮੰਨਿਆ ਗੋਲੀਆਂ ਵੇਚਣਾ ਵਾਲਾ ਵਿਅਕਤੀ, ਔਰਤਾਂ ਦੀਆਂ ਅੱਖਾਂ ’ਚੋਂ ਨਿਕਲੇ ਹੰਝੂ, ਸੱਥ ’ਚ ਇੰਟਰਵਿਊ ਦੌਰਾਨ ਉਲਝੇ ਲੋਕ

Komentáře • 229

  • @pargatsingh2652
    @pargatsingh2652 Před 2 lety +25

    ਖਹਿਰਾ ਪੱਤਰਕਾਰ ਬੇਟਾ ਬਹੁਤ ਵਧੀਆ ਇੰਨਾ ਲੋਕਾ ਨੂੰ ਪਿੰਡ ਦੀ ਪੰਚਾਇਤ ਦੀ ਆਪਸੀ ਸਹਿਮਤ ਹੋਣ ਤਾ ਹੀ ਵਿਕਾਸ ਹੋ ਸਕਦਾ

  • @m.s.chahal3164
    @m.s.chahal3164 Před 2 lety +11

    ਜੇਕਰ ਪੰਜਾਬ ਵਿੱਚ ਪੋਸਤ ਦੀ ਖੇਤੀ ਹੋਣ ਲੱਗਜੇ ਤਾਂ ਬਾਕੀ ਸਾਰੇ ਨਸ਼ੇ ਖਤਮ ਹੋ ਜਾਣਗੇ ਪੰਜਾਬ ਵਿੱਚੋ

  • @KuldeepSingh-vv6dm
    @KuldeepSingh-vv6dm Před 2 lety +7

    ਧੰਨਵਾਦ ਪੱਤਰ ਕਾਰ ਭੈਣ ਜੀ ਸੱਚ ਸੁਣਨ ਤੇ ਬੋਲਣ ਲਈ ਸਲੂਟ ਲੱਗੇ ਰਹੋ ਭੈਣੇ ਮੇਰੀਏ ਸਲੂਟ ਤੁਹਾਡੀ ਸੋਚ ਨੂੰ

  • @vickysinghvicky2618
    @vickysinghvicky2618 Před 2 lety +9

    ਬਹੁਤ ਵਧੀਆ ਪੱਤਰਕਾਰੀ

  • @balrajsingh8901
    @balrajsingh8901 Před 2 lety +18

    ਇਸ ਤਰ੍ਹਾਂ ਦੇ ਪੰਚਾਇਤ ਮੈਂਬਰ ਬਾਹਰ ਕਰਨੇ ਚਾਹੀਦੇ ਹਨ ਬੀ, ਡੀ,ਓ, ਸਾਬ ਅਤੇ ਡੀ,ਐਮ,ਸਾਬ ਇਸ ਪਿੰਡ ਦੀ ਸੁਣੋ।

  • @rajinderaustria7819
    @rajinderaustria7819 Před 2 lety +18

    ਨਿਮਰਤ ਜੀ ਇਹ ਸਭ ਕੁੱਝ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ। ਇਹਨਾਂ ਦਾ ਹੱਲ ਸਰਕਾਰ ਹੀ ਕਰ ਸਕਦੀ ਹੈ।
    RAJINDER SINGH AUSTRIA

    • @jshn3006
      @jshn3006 Před rokem +1

      Asha G ਅਜਾਓ ਇਥੇ ਪੈਸਾ ਹੋਣਾ ਹੀ ਆ ਤੁਹਾਡੇ ਕੋਲ ਖਵਾ ਕੇ ਸਰਪੰਚ ਬਣ ਜਾਓ ਤੇ ਫਿਰ ਤੁਸੀ ਦੇਖ ਲੈਨੇ ਕਿ ਹੱਲ ਕਰਦੇ

  • @harnamsinghsran80
    @harnamsinghsran80 Před 2 lety +13

    ਇਸ ਪਾਗਲਾ ਦੇ ਪਿੰਡ ਦੀ ਏਕਤਾ ਨਹੀ ਹੈ ਜੇ ਪੈਸਾ ਸਰਕਾਰ ਦਿੰਦੀ ਹੈ ਤਾ ਦੂਸਰੀ ਪਾਰਟੀ ਲੱਗਣ ਨਹੀ ਦਿੰਦੀ ਇਹ ਪਿੰਡ ਵਾਸਤੇ ਬਹੁਤ ਹੀ ਮਾੜਾ ਹੈ

    • @JobFarming
      @JobFarming Před rokem

      ਹਰੇਕ ਪਿੰਡ ਦਾ ਇਹੋ ਹਾਲ ਆ।।ਸਰਕਾਰੀ ਪੈਸੇ ਨੂੰ ਹਰੇਕ ਖਾਣ ਨੂੰ ਫਿਰਦਾ।।

    • @Harpal7653
      @Harpal7653 Před rokem

      Ithe hi ni bhut pindan ch ahi hal aa

  • @AvtarSingh-pw7fv
    @AvtarSingh-pw7fv Před 2 lety +15

    ਪੰਜਾਬ ਚਮਚਾ ਗਿਰੀ ਨੇ ਡੋਬਿਆ ਹੈ ਇਥੇ ਵੀ ਸਰਪੰਚ ਦੇ ਚਮਚੇ ਗਲੀਆਂ, ਨਾਲੀਆਂ ਨੂੰ ਹੀ ਵਿਕਾਸ ਦੱਸੀ ਜਾਂਦੇ ਹਨ ਕਿਉਂਕਿ ਉਸ ਵਿੱਚੋ ਖਾਣ ਨੂੰ ਮਾਲ ਮਿਲਦਾ ਹੈ ਨਾਲੇ ਜਿਹੜੇ ਪਿੰਡ ਅਧਿਆਪਕ ਪੂਰੇ ਨਹੀਂ ਉਸ ਪਿੰਡ ਦਾ ਵਿਕਾਸ ਟੱਟੂ ਹੋਇਆ

  • @bskhara3331
    @bskhara3331 Před 2 lety +15

    ਕੰਮਕਾਜ ਹੈ ਨਹੀ ਗੋਲੀਆ ਬੀਬੀਆ ਵੀ ਵੇਚ ਰਹੀਆ ਕਾਲੀ ਕਾਂਗਰਸੀਆ ਆਮ ਆਦਮੀ ਬਣ ਗਏ ਆ ਪਿੰਡ ਦਾ ਕੋਈ ਨਹੀ ਬਣਦਾ ਕੰਮ ਕਰਨ ਨਹੀ ਦਿੰਦੇ ਬਾਦਲ ਕੈਪਟਨ ਨੇ ਬੇੜਾ ਗਰਕ ਕਰ ਦਿੱਤਾ ਏ

  • @mann-kg4pg
    @mann-kg4pg Před 2 lety +12

    ਸਾਡੇ ਪਿੰਡ ਦੇ ਸਰਪੰਚ ਨੇ ਆਪਣੇ ਘਰਦਿਆਂ ਦੇ ਨਰੇਗਾ ਕਾਰਡ💳💳💳 ਬਣਵਾਏ ਹੋਏ ਹਨ,, ਪਰ ਕੰਮ ਤੇ ਕੋਈ ਨਹੀਂ ਜਾਦਾਂ,,ਫੇਰੂਮਾਨ ਖੁਰਦ,,।।

  • @babbusandhu3133
    @babbusandhu3133 Před 2 lety +5

    ਵੋਟਾਂ ਤੇ ਘੜੰਮ ਚੌਧਰੀਆਂ ਨੇ ਤੇ ਚਮਚਾਗਿਰੀ ਨੇ ਬੇੜਾ ਗਰਕ ਕਰ ਦਿੱਤਾ ਪੰਜਾਬਦੇ ਪਿੰਡਾਂ ਦਾ

  • @gopalmarkandgopalmarkand4337

    ਜਿੰਨਾਂ ਟਾਈਮ ਪੰਜਾਬ ਵਿੱਚ ਪੋਸਤ ਦੀ ਖੇਤੀ ਨਹੀਂ ਹੁੰਦੀ ਓਨਾਂ ਟਾਇਮ ਇੰਜ ਹੀ ਚੱਲੋ ਪੁਰਾਣੇ ਬਜ਼ੁਰਗ ਸਭ ਅਫ਼ੀਮ ਅਤੇ ਪੋਸਤ ਖਾਂਦੇ ਸੀ ਨਾ ਕਦੇ ਬਿਮਾਰ ਹੁੰਦੇ ਨਾ ਹੋਰ ਕੋਈ ਨਸ਼ਾ ਕਰਦੇ ਸੀ ਇਸ ਕਰਕੇ ਪੰਜਾਬ ਨੂੰ ਪੋਸਤ ਦੀ ਖੇਤੀ ਦੀ ਲੋੜ ਆ

  • @gurdeepsarao5
    @gurdeepsarao5 Před 2 lety +10

    ਪਿੰਡਾਂ ਵਿਚੋਂ ਸਰਪੰਚੀ ਦੀਆਂ ਵੋਟਾਂ ਖਤਮ ਕਰਕੇ ਸਿੱਧੇ ਅਫਸਰ ਲਾਉਣੇ ਚਾਹੀਦੇ ਹਨ ਜਿਨ੍ਹਾਂ ਦੀ ਸਾਰੇ ਪਿੰਡ ਦੇ ਕੰਮਾ ਦੀ ਜਿੰਮੇਵਾਰੀ ਹੋਵੇ। ਵੋਟਾਂ ਨੇ ਪਿੰਡਾਂ ਵਿਚ ਧੜੇਬੰਦੀ ਤੋਂ ਸਿਵਾਏ ਕੁਝ ਨਹੀਂ ਸੰਵਾਰਿਆ। ਚੌਧਰ ਦੇ ਮਾਰੇ ਲੋਕ ਆਪਸ ਵਿਚ ਲੜੀ ਜਾਂਦੇ ਨੇ ਆਮ ਲੋਕ ਵਿਚਾਰੇ ਇਨ੍ਹਾਂ ਦੇ ਮਗਰ ਮਗਰ ਫਿਰੀ ਜਾਂਦੇ ਨੇ।

    • @atozsabkuch1899
      @atozsabkuch1899 Před 2 lety

      A kam hona nahi na mla nu vo ta kitho milniya ralliyaan layi bnde kitho milne

    • @JobFarming
      @JobFarming Před rokem

      ਅੱਗੇ ਤਾਂ ਜਿੱਥੇ ਅਫ਼ਸਰ ਨੇ ਓਹ ਕੰਮ ਬਾਅਦ ਚ ਆਉਂਦਾ ਕਰ ਪਹਿਲਾਂ ਦਿੰਦੇ ਆ???? ਅਫ਼ਸਰੀ ਤਾਂ ਸਭ ਤੋਂ ਗੰਦੀ ਐ।ਪੰਚ ਸਰਪੰਚ ਲੰਬੜਦਾਰ sign ਤਾਂ ਫਰੀ ਚ ਕਰ ਦਿੰਦੇ ਆ ਅਫ਼ਸਰ ਤਾਂ 500 ਦੀ ਪਰਚੀ ਬਿਨਾ sign ਤੱਕ ਨੀ ਕਰਦੇ।।
      ਸਰਪੰਚੀ ਸਿਸਟਮ ਹੀ ਹੋਵੇ।ਪੰਚਾਇਤ ਘਰ ਚ ਵੱਡਾ ਸਾਰਾ ਕੰਧ ਜਿੱਡਾ board ਹੋਵੇ। ਇੱਕ ਇੱਕ ਆਨਾ ਜਿਹੜਾ ਸਰਕਾਰੀ ਆਇਆ ਤੇ ਇਕ ਇਕ ਆਨਾ ਜਿਹੜਾ ਲੱਗਾ ਓਹ ਪੂਰਾ ਲਿਖਿਆ ਜਾਵੇ।ਜਿਵੇਂ ਕੋਈ ਸੜਕ ਬਣੀ ਆ ਉਸ ਚ ਕਿੰਨੀਆਂ ਇੱਟਾਂ ਲੱਗੀਆਂ,ਕਿੰਨਾ ਸੀਮੇਂਟ ਲੱਗਾ ਤੇ ਕੀ ਰੇਟ ਮਿਲਿਆ ਓਹ ਲਿਖਿਆ ਜਾਵੇ। ।।ਫੇਰ ਨਰੇਗਾ ਸਕੀਮ, ਆਟਾ ਦਾਲ ਸਕੀਮ, ਪੈਂਨਸ਼ਨ card ਧਾਰਕਾਂ ਦੇ ਨਾਮਾਂ ਦੀ ਪੂਰੀ ਲਿਸਟ ਓਥੇ ਲਿਖੀ ਜਾਵੇ।।ਕਿੰਨੀ ਕਣਕ ਆਈ,ਕਿੰਨੀ ਲਈ ਲੋਕਾਂ ਨੇ ਸਭ ਲਿਖਿਆ ਜਾਵੇ।।ਹੋਰ ਜੋ ਵੀ ਸਕੀਮਾਂ ਹੋਣ ਓਹਨਾਂ ਸਭ ਦਾ biodata ਉੱਥੇ ਪੂਰੇ ਦਾ ਪੂਰਾ ਲਿਖਿਆ ਜਾਵੇ।।
      ਉਸ ਵਿੱਚ ਜੇਕਰ ਸਰਪੰਚ ਨੇ ਕੋਈ ਘਪਲਾ ਕੀਤਾ ਤਾਂ ਪਿੰਡ ਦੀ ਆਬਾਦੀ ਦੇ 10-15% Signs ਨਾਲ਼ ਕੋਈ ਵੀ ਸਰਪੰਚ ਖਿਲਾਫ ਕੇਸ ਸਿੱਧਾ ਕੋਰਟ ਵਿੱਚ ਦਰਜ ਕਰਵਾ ਸਕਦਾ ਐ।10-15% ਸਾਈਨ ਇਸ ਕਰਕੇ ਕਿਉੰਕਿ ਉਸ ਨਾਲ਼ ਸਿਰਫ ਰੰਜਿਸ਼ ਨਾਲ਼ ਕੋਈ ਵੀ ਉੱਠ ਕੇ ਨਾਜਾਇਜ ਸਰਪੰਚ ਖਿਲਾਫ ਕੇਸ ਨਾ ਪਾ ਸਕੇ।।ਕੇਸ ਸਹੀ ਸਾਬਿਤ ਹੋਣ ਦੀ ਸੂਰਤ ਵਿੱਚ ਘਪਲੇ ਵਾਲੇ ਪੈਸੇ ਨੂੰ ਇਕ ਮਹੀਨੇ ਅੰਦਰ ਅੰਦਰ 20% ਵਿਆਜ ਸਮੇਤ ਸਰਪੰਚ ਤੋਂ ਹਾਸਿਲ ਕੀਤਾ ਜਾਵੇ।ਤੇ ਓਹਦਾ ਤੇ ਓਹਦੇ ਪਰਿਵਾਰ ਦਾ election ਵਿੱਚ ਲੜਨਾ ਉਮਰ ਭਰ ਲਈ ban ਹੋਵੇ।। ਬੇਜ਼ਮੀਨੇ ਸਰਪੰਚ ਦੁਆਰਾ ਘਪਲਾ ਕਰਨ ਤੇ ਪੂਰੇ ਪਰਿਵਾਰ ਦੇ ਗਹਿਣੇ ਗੱਟੇ,ਘਰ ਤੇ ਹੋਰ ਜਾਇਦਾਦ ਨੂੰ ਸੀਜ ਕਰਕੇ ਘਪਲਾ ਕੀਤੇ ਪੈਸੇ ਦੀ ਪੂਰਤੀ ਹੋਵੇ।।

    • @JobFarming
      @JobFarming Před rokem

      ਜੇਕਰ ਸਰਪੰਚ ਨੇ ਕਿਸੇ ਦਾ ਨਾਜਾਇਜ ਨਰੇਗਾ card ਬਣਾਇਆ, ਆਟਾ ਦਾਲ ਦਾ ਕਾਰਡ ਬਣਾਇਆ ਤਾਂ ਓਹਨੇ card ਦੇ ਸ਼ੁਰੂ ਹੋਣ ਤੋਂ ਲੈਕੇ ਫੜਨ ਤਕ ਜਿੰਨਾ ਵੀ ਪੈਸਾ ਲਿਆ,ਕਣਕ ਲਈ ਓਹਦੀ ਸਾਰੀ ਸਰਕਾਰੀ ਭਰਪਾਈ ਸਮੇਤ ਵਿਆਜ ਸਰਪੰਚ ਕੋਲੋਂ ਕਰਵਾਈ ਜਾਣੀ ਚਾਹੀਦੀ ਐ।।
      ਤੇ ਇਹ ਜੇਹੜੇ ਪੰਚ sign ਨਹੀਂ ਕਰਨ ਵਾਲਾ ਹਿਸਾਬ ਕੀਤਾਬ ਐ ਓਹ ਵੋਟਾਂ ਪੈਣ ਤੋਂ 1 ਮਹੀਨੇ ਅੰਦਰ ਅੰਦਰ solve ਹੋ ਜਾਵੇ।ਜੇਕਰ ਨਹੀਂ ਹੋਇਆ ਤਾਂ ਦੁਬਾਰਾ ਵੋਟਾਂ ਹੋਣ ਤੇ ਉਸਤੋਂ ਬਾਅਦ ਏਵੇਂ ਪੰਚ ਟੰਗ ਨਾ ਅੜਾਉਣ।ਜੇਕਰ ਓਹਨਾਂ ਨੂੰ ਲਗਦਾ ਕਿ ਘਪਲਾ ਹੋਇਆ ਤਾਂ ਪੰਚਾਇਤ ਘਰ ਦੇ board ਤੋਂ ਪਰੂਫ ਲੈਕੇ ਪਿੰਡ ਤੋਂ sign ਕਰਵਾਕੇ ਸਿੱਧਾ ਕੇਸ ਪਾਉਣ।ਜਦੋਂ ਤਕ ਫੈਸਲਾ ਨਹੀਂ ਆ ਜਾਂਦਾ ਓਦੋਂ ਤਕ ਪਿੰਡ ਦੇ ਬਾਕੀ ਕੰਮਾਂ ਲਈ ਸਰਪੰਚ ਦਾ ਸਾਥ ਦੇਣ।

  • @djbains900
    @djbains900 Před 2 lety +24

    ਖਸਖਸ ਅਫੀਮ ਦੀ ਖੇਤੀ ਪੱਕਾ ਹੱਲ

    • @PANJAB-13
      @PANJAB-13 Před rokem

      Nahi y g jwa beda garak ho ju up bn ju

    • @PANJAB-13
      @PANJAB-13 Před rokem

      Khaskhas di kheti lai permit milda te ameer bnde hi le lenge permit aam kisaan nu kus ni milna

  • @KingHunter3597
    @KingHunter3597 Před 2 lety +7

    CM-ਮਾਨ ਖਸਖ਼ਸ ਦੀ ਖੇਤੀ ਦੀ ਦੇਵੇ ਇਜਾਜ਼ਤ
    🌱 🌱 🌱 🌱 🌱 🌱 🌱 🌱 🌱 🌱 🌱

  • @riprecords1372
    @riprecords1372 Před 2 lety +18

    ਵਾਹਿਗੁਰੂ ਸੁੱਖ ਰੱਖੇ 🙏

  • @mann-kg4pg
    @mann-kg4pg Před 2 lety +7

    ਕੁਝ ਗੰਦ ਲੋਕ ਪਿੰਡ ਵਿੱਚ ਕੰਮ ਹੋਣ ਨਹੀਂ ਦਿੰਦੇ ,, ਐਸੇ ਲੋਕ ਸਾਡੇ ਪਿੰਡ ਵੀ ਹਨ।।

  • @expertpoint156
    @expertpoint156 Před 2 lety +5

    ਸ਼ੱਡ ਦੋ ਭਰਾਵੋ ਗੋਲੀਆਂ ਕਿਉ ਮੌਤ ਨੂੰ ਅਵਾਜ਼ਾਂ ਮਾਰਦੇ

  • @sukhbatth5979
    @sukhbatth5979 Před 2 lety

    Nice ਪੱਤਰਕਾਰੀ

  • @love-vx8ci
    @love-vx8ci Před 2 lety +1

    💪Very suapr 👌💞🇮🇳

  • @lohiasaab8059
    @lohiasaab8059 Před 2 lety +2

    ਜੇ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤਾਂ ਇਹ ਨਸ਼ਾ ਕਿਉਂ ਖਾਣ ਤੇ ਕਿਉਂ ਵੇਚਣ।

    • @up26wale73
      @up26wale73 Před 2 lety

      ਅੱਛਾ ਖਾਲੀ ਜੇ ਤੇ ਫੇਰ ਨਸ਼ਾ ਕਰੀ ਜਾਓ

  • @amriksingh9589
    @amriksingh9589 Před 2 lety +4

    ਇਨਾ ਦਾ ਉਹ ਕੰਮ ਹੈ ਰੱਡੀ ਤਾ ਰਡੇਪਾ ਕੱਟ ਲੇ ਪਰ ਲੋਕ ਕੱਟਣ ਨਹੀਂ ਦੇਦੇ

  • @raghubirsingh2961
    @raghubirsingh2961 Před 2 lety +1

    ਏਦਾਂ ਨਸ਼ਾ ਬੰਦ ਨਹੀਂ ਸਗੋਂ ਮੰਹਿਗਾ ਜ਼ਰੂਰ ਹੁੰਦਾ ਆ

  • @gagandeepsingh5760
    @gagandeepsingh5760 Před 2 lety

    ਪੱਤਰਕਾਰੀ ਬਹੁਤ ਵਧੀਆ

  • @pamamall8274
    @pamamall8274 Před 2 lety

    ਪੋਸਤ ਦੀ ਖੇਤੀ ਹੀ ਹੱਲ ਆ ਇਹਨਾਂ ਸਾਰੀਆਂ ਨਸ਼ੇ ਦਾ

  • @SukhjinderGill84
    @SukhjinderGill84 Před rokem

    Very very good working Rozana News 🙏🏻🙏🏻🙏🏻

  • @gurmukhsingh6126
    @gurmukhsingh6126 Před 2 lety +1

    ਬਹੁਤ ਬੁਰਾ ਹਾਲ ਹੈ ਪੰਜਾਬ ਦਾ

  • @nirvalsingh6516
    @nirvalsingh6516 Před 2 lety +8

    ਖਾਲਿਸਤਾਨ ਜਿੰਦਾਬਾਦ ਫੀਮ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ

    • @jagdeepgarcha5326
      @jagdeepgarcha5326 Před 2 lety

      Khalistan di koi gal hoye hai khalistan leader's ne ki rang laune ne pta he aa simranjeet Singh Maan hona ne bhagat singh nu nai bakshiya lok ki ne..

  • @sharanjitsinghgill7181

    Very nice g God bliss you mam

  • @user-ls5yz7xu8x
    @user-ls5yz7xu8x Před 2 lety

    ਜੇਕਰ ਪੰਜਾਬ ਦੇ ਪਿੰਡਾਂ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਪਿੰਡ ਦੇ ਪਾਰਟੀ ਬਾਜੀ ਵਾਲੇ ਘੜਮ ਚੌਧਰੀਆਂ ਨੂੰ ਪਹਿਲਾ ਜੁੱਤੀ ਫੇਰੋ ਤਾਂ ਕਿ ਓਨਾ ਦਾ ਦਿਮਾਗ ਟਿਕਾਣੇ ਆ ਜਾਏ ਕਿਉਂ ਕਿ ਕਿਸੇ ਵੀ ਪਿੰਡ ਵਿਚ ਓਦੋ ਤੱਕ ਨਸ਼ਾ ਨੀ ਵਿਕ ਸਕਦਾ ਜਦੋਂ ਤਕ ਓਥੋਂ ਦੀ ਪੰਚਾਇਤ ਚੰਗੀ ਹੋਏ , ਜਿਸ ਪਿੰਡ ਵਿੱਚ ਵੀ ਨਸ਼ਾ ਵਿਕਦਾ ਹੈ ਓਥੋਂ ਦਾ ਸਰਪੰਚ ਪੱਕਾ ਨਾਲ ਮਿਲਿਆ ਹੁੰਦਾ ।

  • @PargatSingh-te7lv
    @PargatSingh-te7lv Před 2 lety +3

    ਖ਼ਸਖ਼ਸ ਖੇਤੀ ਬਹੁਤ ਜ਼ਰੂਰੀ ਹੈ ਚਿਟਾ ਫਿਰ ਹੀ ਬੰਦ ਹੋਣਾ ਹੈ

    • @HarjitSingh-ss5ft
      @HarjitSingh-ss5ft Před 2 lety

      Sarpanch sahib nu rti da jawab de dena chaida ha sarpanch narega vich vi vat kare karde ne

    • @HarjitSingh-ss5ft
      @HarjitSingh-ss5ft Před 2 lety

      Selfish lok ne pind de lok hankar bahut ha loka nu akal nahi

    • @HarjitSingh-ss5ft
      @HarjitSingh-ss5ft Před 2 lety

      Gatiya banda lagda ha

  • @Singh-xr3cd
    @Singh-xr3cd Před rokem

    🙏🙏 WAHEGURU GG 🙏🙏

  • @harnamsingh5998
    @harnamsingh5998 Před rokem

    ਨਸ਼ਾ ਵੇਚਣ ਵਾਲੇ ਘਰਾਂ ਦਾ ਬਾਈਕਾਟ ਕਰੋ,,, ਸਿਰਫ਼ ਇਹ ਹੀ ਇਲਾਜ਼ ਹੈ ਇਨ੍ਹਾਂ ਲੁੱਚੇ ਪਰਿਵਾਰਾਂ ਦਾ

  • @farm60wala
    @farm60wala Před 2 lety

    ਵੀਰ ਜੀ ਹੱਥ 🙏 ਕੇ ਬੇਨਤੀ ਆ ਜੀ ਤੁਸੀ ਜੌ ਹੈਲਪ ਲਾਈਨ ਨੰਬਰ ਜਾਰੀ ਕੀਤਾ ਸਾਨੂੰ ਜਰੂਰ ਦੱਸਿਆ ਜਾਵੇ ਤਾਂ ਜੌ ਸਾਡਾ ਪਿੰਡ ਵੀ ਨਸ਼ਾ ਮੁਕਤ ਹੋ ਸਕੇ ਜੀ ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ ਜੀ 🙏 ਪੰਜਾਬ ਵਿੱਚੋਂ ਜਦੋਂ ਚਿੱਟਾ ਖ਼ਤਮ ਹੋ ਗਿਆ ਫਿਰ ਪੰਜਾਬ ਦੀ ਜਵਾਨੀ ਬੱਚ ਸਕਦੀ ਹੈ ਸਾਰੇ ਵੀਰ ਬਜ਼ੁਰਗ ਤੇ ਮਾਤਾ ਪਿਤਾ ਹਰੇਕ ਨੂੰ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਪਹਿਲ ਦੇ ਆਧਾਰ ਤੇ ਇਸ ਦਾ ਹੱਲ ਕਰਨਾ ਚਾਹੀਦਾ ਹੈ ਜੀ 🙏🙏

    • @farm60wala
      @farm60wala Před 2 lety

      Good job ਪੱਤਰਕਾਰ ਮੈਡਮ ਜੀ 🙏

  • @ranglapunjab5051
    @ranglapunjab5051 Před 2 lety

    Good job

  • @gindasingh8093
    @gindasingh8093 Před 2 lety

    ਜੇਕਰ ਪਿੰਡ ਵਿਚ ਏਕਤਾ ਹੋਣੀ ਚਾਹੀਦੀ ਹੈ ਨੋ ਡਬਲ ਪਾਰਟੀ

  • @m.s.chahal3164
    @m.s.chahal3164 Před 2 lety +1

    ਜੇਕਰ ਕੋੲੀ ਚਿੱਟਾ , ਗੋਲੀਅਾ , ਜਾ ਸ਼ਰਾਬ ਵਰਗੇ ਮਾਰੂ ਨਸ਼ੇ ਵੇਚਦਾ ਤਾਂ ਪੁਲਸ ੳੁਸਤੋਂ ਮਹਿਨਾ ਲੈ ਲੈਦੀਂ ੲੇ ਅਤੇ ੳੁਹਨੂੰ ਨਹੀ ਫੜਦੀ ? ਪਰ ਜੇ ਕੋੲੀ ਕੁਦਰਤੀ ਖੇਤੀ ਨਾਲ ਹੁੰਦੀ ਪੋਸਤ ਜਾਂ ਅਫੀਮ ਵੇਚਦਾ ਤਾਂ ੳੁਹਦੇ ੳੁੱਤੇ ਪਰਚਾ ਦਰਜ ਹੋ ਜਾਦਾਂ??? ਅੱਜ ਤੱਕ ਪੋਸਤ ਜਾਂ ਅਫੀਮ ਨਾਲ ੲਿੱਕ ਵੀ ਮੌਤ ਨਹੀ ਹੋੲੀ ਤੇ ਦੂਜੇ ਪਾਸੇ ਕੈਮੀਕਲ ਨਸ਼ੇਅਾ ਨਾਲ ਹਰ ਰੋਜ ਬੰਦੇ ਮਰਦੇ ਨੇ ???????

  • @mandarsingh5363
    @mandarsingh5363 Před rokem

    ਪੰਚਾਂ ਸਰਪਂਚਾਂ ਦੀ ਅਣਬਣ ਕਾਰਨ
    ਗਰੀਬ ਭੁੱਖੇ ਮਰ ਰਹੇ ਹਨ

  • @prabhjotkaurdhillon5177
    @prabhjotkaurdhillon5177 Před 2 lety +5

    ਅਜੇ ਵੀ ਪਾਰਟੀਆਂ ਪਿਛੇ ਲੱਗੇ ਹੋਏ ਨੇ।ਇਹੀ ਕਾਰਨ ਹੈ ਕਿ ਅਸੀਂ ਡੁੱਬ ਗਏ, ਪੰਜਾਬ ਡੁੱਬ ਗਿਆ

  • @AvtarSingh-pw7fv
    @AvtarSingh-pw7fv Před 2 lety +4

    ਕਾਂਗਰਸ ਦੇ ਰਾਜ ਵਿੱਚ ਰੱਜ ਕੇ ਭ੍ਰਿਸ਼ਟਾਚਾਰ ਹੋਇਆ ਹੈ ਤੇ ਕਈ ਸਰਪੰਚਾ ਨੇ ਉੱਪਰ ਤੱਕ ਮਿਲਕੇ ਆਪ ਵੀ ਮਾਲ ਖਾਇਆ ਤੇ ਉਪਰ ਵੀ ਖਿਲਾਇਆ ਹੈ ਤੇ ਸਰਕਾਰ ਬਦਲਣ ਕਈਆਂ ਦੀਆਂ ਫਾਈਲਾਂ ਖੁੱਲੀਆਂ ਹਨ

  • @riprecords1372
    @riprecords1372 Před 2 lety +2

    28:50 ਤੇ ਜੋ ਬੰਦਾਂ ਆਇਆ 👌👌👌

  • @amanguptaamangupta3218
    @amanguptaamangupta3218 Před 2 lety +1

    ਸਾਡੇ ਇਲਾਕੇ ਵਿੱਚ ਵੀ ਗੇੜਾ ਮਾਰੋ ਬਹੁਤ ਜਾਦਾ ਨਸ਼ਾ ਹੈ ਹਾਲਾਤ ਖਰਾਬ ਨੇ ਇਲਾਕਾ ਤੁੰਗ ਪਾਈ ਅੰਮ੍ਰਿਤਸਰ

  • @deepbadesha7624
    @deepbadesha7624 Před 2 lety

    ਕੌਣ ਬੋਲਦਾ ਇਹ ਪੰਜ਼ਾਬ ਆ ਸਾਡਾ ਇਹ ਪਿੰਡ ਵੇਖਕੇ ਯੂਪੀ ਬਿਹਾਰ ਤੋਂ ਵੀ ਮਾੜਾ ਹਾਲ ਆ ਵਾਹਿਗੁਰੂ ਜੀ ਹੁਣ ਤਾ ਤੁਸੀਂ ਹੀ ਮੇਹਰ ਕਰੋ ਇਨਸਾਨਾਂ ਤੇ ਸਰਕਾਰ ਦੇ ਬੱਸ ਦੀ ਗੱਲ ਨਹੀਂ ਰਹੀ ਕਲਯੁਗ ਆਪਣੇ ਜੋਬਨ ਤੇ ਆ ਵਾਹਿਗੁਰੂ ਜੀ ਮੇਹਰ ਕਰੋ 🙏🙏

  • @upkarsingh2309
    @upkarsingh2309 Před 2 lety

    Good job mam

  • @MeraPunjab514
    @MeraPunjab514 Před 2 lety

    Good work sister

  • @SunnyKooner13
    @SunnyKooner13 Před rokem

    Waheguru meter kare

  • @SukhwinderSingh-hq1ll
    @SukhwinderSingh-hq1ll Před 2 lety

    🙏🙏🙏🙏🙏🙏🙏🙏 waheguru ji es pind te apna mehar pareya hath rakhna ji 🙏🙏🙏🙏🙏🙏 waheguru ji sarbat da bhala kare ji 🙏🙏🙏🙏🙏🙏🙏🙏🙏🙏🙏🙏🙏🙏

  • @gulshanpreet2016
    @gulshanpreet2016 Před 2 lety +1

    Wmk ji 🙏🙏🏻

  • @akshitgamimg9746
    @akshitgamimg9746 Před 2 lety +5

    Sister you're a good job💞
    Take care and God bless you 💞

  • @mandarsingh5363
    @mandarsingh5363 Před rokem

    ਨਾ ਬੱਸ ਜਾਂਦੀ
    ਨਾ ਡਿੱਸਪੈਂਸਰੀ ਨਾ ਸਕੂਲ ਵਿਚ ਟੀਚਰ
    ਪਿੰਡ ਨੀਂ ਜੰਗਲ ਐ ਜੰਗਲ

  • @Harjit0364
    @Harjit0364 Před 2 lety

    ਮੀਡੀਆ ਚੰਗਾ ਕੰਮ ਕਰ ਰਿਹਾ ਹੈ

  • @bittudhaliwal1723
    @bittudhaliwal1723 Před 2 lety

    ਮੂਰਖ ਲੋਕ ਇਕ ਟੂੱਟੀ ਜੇਹੀ ਰਪੋਟਰ ਨੂੰ DC ਵਾਲੀ ਫਿਲੀੰਗ ਦੇਣ ਲੱਗੇ ਹੋਏਆ

  • @varinderkumar934
    @varinderkumar934 Před 2 lety

    Very good reporting 👍🙏

  • @SukhwinderSingh-hq1ll
    @SukhwinderSingh-hq1ll Před 2 lety

    🙏🙏🙏🙏🙏 waheguru ji sarbat da bhala kare ji 🙏🙏🙏🙏🙏🙏🙏🙏

  • @Harpal7653
    @Harpal7653 Před 2 lety +3

    Mata kih rhi aa mere bacche de 7 bacche aa kanak ni mildi, jmeen haini ki gall 7 bacchiyan di sharat rakhi c sarkar ne

    • @JobFarming
      @JobFarming Před rokem

      ਇਹਨਾਂ ਨੂੰ ਨਸ਼ਾਬੰਦੀ ਨਹੀ ਸਗੋਂ ਨਸਬੰਦੀ ਦੀ ਲੋੜ ਆ

    • @Harpal7653
      @Harpal7653 Před rokem

      @@JobFarming 🤣😂🤣😂🤣

  • @veer1045ww
    @veer1045ww Před 2 lety

    Waheguru ji

  • @JAGDEEPSINGH-rk4wf
    @JAGDEEPSINGH-rk4wf Před 2 lety +9

    Mann sab tuhade ton bahut umeedan ne kyu nahi bol rahe nashe utte, kite tuci v baki leader vang ........?

  • @navtejsinghkhosa8705
    @navtejsinghkhosa8705 Před 2 lety

    Waheguru meaher rakhe sarbet te ji

  • @manjitsinghaujla2551
    @manjitsinghaujla2551 Před 2 lety

    WAHEGURU JI

  • @Gamer_587
    @Gamer_587 Před rokem

    Patrakaar madam ji Sadde Pind Jila Bathinda Tahsil Talwandi sabo mod Mandi De Naal pind Ghuman Kalan jruri aao ji nice patrkari

  • @Gopal10089
    @Gopal10089 Před 2 lety +1

    razana spokasman nu dillo sallam

  • @GHARAM-SANDHU-007
    @GHARAM-SANDHU-007 Před 2 lety +1

    🙏🏻 Waheguru ji mere karo

  • @mansimarn1332
    @mansimarn1332 Před 2 lety

    ਵੀਰ ਜੀ ਕਈ ਪਿੰਡਾਂ ਵਿਚ ਤੇ ਜਨਾਨੀਆ ਵੀ ਗੋਲੀਆਂ ਖਾਦੀਆ ਏ

  • @BhupinderSingh-tt9ox
    @BhupinderSingh-tt9ox Před 2 lety +2

    ਕੰਧ ਨਾਲ ਖੜ੍ਹੇ ਕਰ ਕੇ ਗੋਲੀ ਮਾਰ ਦੇਣੀ ਚਾਹੀਦੀ...ਅਰਬ ਦੇਸ਼ਾਂ ਵਾਂਗ। ਇਕੋ ਪੱਕਾ ਹੱਲ।

  • @mukhtarsingh4091
    @mukhtarsingh4091 Před 2 lety +5

    Bhagwant Mann should watch this video unless he is blind and deaf.

    • @manpreetsinghgill6511
      @manpreetsinghgill6511 Před 2 lety +2

      Bhagwant maan to ki bhalde a tusi bs kursi milgi hun kon pushda oh ta hun aap modi de moohre koda hoya khra

  • @SukhwinderSingh-yy4wl
    @SukhwinderSingh-yy4wl Před 2 lety

    Waheguru ji lok bahut dukhi ne mehar karo

  • @gurjinderkaursahota6398

    Good job madam👌👌👌👌

  • @sonubharta5250
    @sonubharta5250 Před 2 lety

    Waheguru ji mehar kro kiniaa parresan aa bebiaa kina dhukh aa haee rabba

  • @Lovepreetsingh-fd6ys
    @Lovepreetsingh-fd6ys Před rokem

    Bout vdiya ji madam ji tiktokra di intrvew laine to chnga ki greeb da dukh sunya tuc 🙏

  • @ranglapunjab5051
    @ranglapunjab5051 Před 2 lety

    Jag bani good news

  • @letswatch6296
    @letswatch6296 Před 2 lety +1

    Punajb wich 1950s, wich affem doodey ti farming hundi cc .sadde daddey pardade 100rs 50rs khaa key 500 600 da kaam kar lendey cc tey 500 da chitta lakey banda kitho kamm karey

  • @amriksingh9589
    @amriksingh9589 Před 2 lety +2

    ਦੋਵਾਰਾ ਬੋਟਾ ਪਵਾ ਲਉ ਪੱਚ ਨਵੇ ਬਣਾ ਲੳਂ

  • @singhsurjit6233
    @singhsurjit6233 Před 2 lety

    Sister ji very nice ji

  • @gauravpilibangan9459
    @gauravpilibangan9459 Před 2 lety

    ਪੈਸੇ ਦੀ ਲੜਾਈ ਹੈ ਭੈਣ ਜੀ ਹਿਸਾਬ ਲਓ ਵੱਡਾ ਵਿੱਤ ਮੰਤਰੀ ਏਸ ਕਰਕੇ ਤਾਂ ਪੰਜਾਬ ਫੈਲ ਹੋ ਰਿਹਾ ਹੈ
    ਸਰਪੰਚ ਦੀ ਗੱਲ ਸੁਣੋ ਮੈਂ ਖੇਤੀ ਤੋਂ belong ਕਰਦਾ ਬਾਕੀ ਤਾਂ ਸਾਰੇ ਅਫ਼ਸਰ ਲਗੇ ਹੈ

  • @hardevsingh7103
    @hardevsingh7103 Před 2 lety

    Govt must take acton against drugs and oppsiters

  • @BhupinderSingh-xb4hl
    @BhupinderSingh-xb4hl Před 2 lety +3

    ਰੋਟੀ ਤਾ ਕੰਮ ਕਰਕੇ ਖਾਉ ।ਸਰਪੰਚ ਨੇ ਨੀ ਰੋਟੀ ਨੀ ਬਣਾ ਕੇ ਦੇਣੀ ,ਹਰਕ ਨੂੰ ਅਪਣਾ ਘਰ ਸਾਭਣਾ ਚਾਹੀਦੀ

  • @tarusingh6259
    @tarusingh6259 Před 2 lety

    ਪਹਲਾ ਪਿੰਡ ਦਾ ਨਾਮ ਤੇ ਜਿਲਾ ਜਰੂਰ ਦਸਿਆ ਕਰੌ ਜੀ

  • @kiratmaan7792
    @kiratmaan7792 Před 2 lety +1

    te sign meri mother de har matee te hoyee c member meri mamma ne

  • @aliza767
    @aliza767 Před 2 lety

    Sarpanch sahi a

  • @balwinderSingh-wp6qy
    @balwinderSingh-wp6qy Před 2 lety +4

    chita ta amm vik riha va koi cantrol ni

  • @ankhideep2545
    @ankhideep2545 Před rokem

    sarkar jehdi marji ajay punjab vich nasha nhi khtm ho sakda hoon kithe maan saab

  • @deepmansa31
    @deepmansa31 Před 2 lety +2

    Jinna nu khann nu passa ni milda Sarkari khajanna cho ...Fer o rolla he ponn ge 👍

  • @punjabiinuae2024
    @punjabiinuae2024 Před 2 lety +5

    ਮੂਰਖੋ ਗਲੀਆਂ ਨਾਲੀਆਂ ਨੂੰ ਰੋਈ ਜਾਂਦੇ ਹੋ ਇਹ ਨਹੀਂ ਵਿਕਾਸ। ਪਿੰਡ ਵਿੱਚ ਸਕੂਲ ਵਿੱਚ 2012 ਤੋਂ ਅਧਿਆਪਕ ਨਹੀਂ , ਸਿਹਤ ਲਈ ਕਲੀਨਿਕ ਅਤੇ ਕੋਈ ਡਿਸਪੈਂਸਰੀ ਨਹੀਂ। ਸਿੱਖਿਆ ਦੀ ਘਾਟ ਵੀ ਅਧਿਕਾਰ ਤੋਂ ਵਾਂਝੇ ਕਰਦੀ ਹੈ।

  • @shubamshabadstar5138
    @shubamshabadstar5138 Před 2 lety

    ਆ ਪੰਜਾਬ ਮੇਰਾ ਨਹੀਂ ਸੀ. ਨਾਸ

  • @man47764
    @man47764 Před rokem

    Greeb vichare roo rhe ne te bde lok es vich v syashat kr rhe ne

  • @gauravpilibangan9459
    @gauravpilibangan9459 Před 2 lety

    ਓ ਇਹ ਪਤਰਕਾਰ ਹੈ ਪ੍ਰਧਾਨ ਮੰਤਰੀ ਨੀ ਜੌ ਮਗਰ ਲਗੇ ਉ ਕਿ ਐ ਕਰਾ ਦੋ ਔ ਕਰਾ ਦੋ ਸਰਪੰਚ ਕਿ ਕਰਨ ਲਈ ਹੈ ਮੁੰਡਿਆ ਸਾਬ ਕਰ ਰਹੇ ਨੇ

  • @bharmaltoksiya1931
    @bharmaltoksiya1931 Před 2 lety

    🙏🙏🙏

  • @darshansingh667
    @darshansingh667 Před 2 lety +1

    ਇਹ ਅਕਾਲੀ ਕੰਜਰ ਨੇ ਬੀਬਾ

  • @vickygill7781
    @vickygill7781 Před rokem

    ਏਨਾ ਦੋ ਚਾਰ ਚੋਰਾਂ ਨੇ ਪੂਰੇ ਪਿੰਡ ਦਾ ਭੱਠਾ ਬਿਠਾ ਤਾਂ

  • @the_sachin_panjabi
    @the_sachin_panjabi Před rokem

    Mdm ji sadde village Gharota (pathankot) vich bhi ehi haal hai party baaji chahdi hai ethe... Koi kam nhi hunda. Bas apas vich he ladte rehnde ne. Or beda garak pind hoya peya kdi sadde village bhi aaye ho haal chaal pta krn lyo

  • @smartayum630
    @smartayum630 Před 2 lety

    Mera dill karta h ki sary thako m aag lga do

  • @SukhjinderGill84
    @SukhjinderGill84 Před rokem

    Medam ji please mere pind varpal Tarn Taran road Amritsar vi barbaad ho raha hai please help my village varpal

  • @vijaykunar7679
    @vijaykunar7679 Před 2 lety +1

    😭😭😭😭😭😭

  • @FilmyRoute77
    @FilmyRoute77 Před 2 lety

    It is very difficult issue.

  • @RajSidhu1994
    @RajSidhu1994 Před 2 lety +1

    Vechde kehriyan Lomotil.....?

  • @gursandhu4978
    @gursandhu4978 Před 2 lety +1

    Reporter badi ghaint aw

  • @princedhaliwal4478
    @princedhaliwal4478 Před rokem

    Banda nasedi c pr gla bohat sahi kitia..

  • @amriksingh9589
    @amriksingh9589 Před 2 lety +2

    ਲੋਕ ਹਰਾਮ ਖਾਣ ਗਿਜ ਗੲੇ

  • @lakhwindersandhulakhwinder6687

    ਪਿੰਡ ਵਾਲੇ ਝੂਠ ਨਹੀ ਬੋਲਦੇ ਪਿੰਡ ਵਾਲਿਆਂ ਦੀਆਂ ਅੱਖਾਂ ਵਿੱਚ ਸੱਚ

  • @pandatji5008
    @pandatji5008 Před rokem

    ਉਠ ਪੰਜਾਬ ਸਿਆਂ