ਸਾਡੇ ਪਿੰਡ ਦੇ ਲੋਕਾਂ ਦਾ ਪਿਆਰ Our Village Tour | Punjabi Travel Couple | Ripan Khushi | Punjabi Village

Sdílet
Vložit
  • čas přidán 1. 05. 2022

Komentáře • 237

  • @Beant99sandhu
    @Beant99sandhu Před 2 lety +38

    ਪੰਜਾਬ ਜਿਉਂਦਾ ਗੁਰੂ ਦੇ ਨਾਮ ਤੇ ਆ, ਪਰ ਹਰ ਧਰਮ ਦਾ ਉਨਾ ਈ ਸਤਿਕਾਰ ਕਰਦੇ ਆ ਜਿੰਨ੍ਹਾਂ ਸਿੱਖ ਧਰਮ ਦਾ ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ ਨੇ ਆਪਣੇ ਪਿੰਡ

    • @deepbadesha7624
      @deepbadesha7624 Před 2 lety

      ਇਹੋ ਤਾਂ ਆਪਣਾ ਏਰੀਆ ਮਸਾਲ ਭਾਈਚਾਰੇ ਦੀ ਕੋਈ ਵੀ ਧਰਮਸਥਾਨ ਹੋਵੇਂ ਉਹ ਜਗ੍ਹਾ ਸਾਰੇ ਧਰਮਾਂ ਦੇ ਲ਼ੋਕ ਪਹੁੰਚਦੇ ਨੇ ਮੱਥਾ ਟੇਕ ਦੇ ਨੇ ਬਾਕੀ ਜਿੰਦਾ ਆਪਾਂ ਵੇਖਦੇ ਹਾਂ ਕਈ ਜਿਲਿਆ ਵਿੱਚ ਰੌਲਾ ਹੁੰਦਾਂ ਕਾਸਟ ਦਾ ਇੱਕ ਦੂਸਰੇ ਨੂੰ ਫੇਰ ਬੁਰਾਭਲਾ ਬੋਲਦੇ ਨੇ ਆਪਣੇ ਪਿੰਡਾਂ ਵਿੱਚ ਸੱਥ ਤਾਂ ਜਰੂਰ ਅਲੱਗ ਹੁੰਦੀ ਆ ਜਿੰਦਾ ਜੱਟਾਂ ਦੀ ਅਲੱਗ ਮਜ਼੍ਹਬੀ ਸਿੰਘਾਂ ਦੀ ਅਲੱਗ ਰਾਮਦਾਸੀਏ ਭਰਾਵਾਂ ਦੀ ਅਲੱਗ.ਹੂੰਦੀ ਆ ਹਾਂ ਧਰਮ ਅਸਥਾਨਾਂ ਤੇ ਸਭ ਇੱਕ ਨੇ ਲੰਗਰ ਸਭ ਨੂੰ ਇੱਕ ਲਾਈਨ ਵਿੱਚ ਆਤੂਉਟ ਵਰਤ ਦਾ ਸਾਰੇ ਹੀ ਧਰਮਾਂ ਦੇ ਮੂੰਡੇ ਸੇਵਾ ਕਰਦੇ ਨੇ.. ਵਾਹਿਗੁਰੂ ਜੀ 🙏🙏

  • @DSR888
    @DSR888 Před 2 lety +11

    ਪਿੰਡ ਚ ਪਾਰਕ ਪਹਿਲੀ ਵਾਰ ਦੇਖੀ।
    ਬਹੁਤ ਵਧੀਆ 🙏🙏

  • @chamkaursingh3990
    @chamkaursingh3990 Před 2 lety +7

    ਰੀਪਨ ਬਾਈ ਜੀ ਸਤਿ ਸ਼੍ਰੀ ਅਕਾਲ ਬੁਹਤ ਵਾਧੀਆ ਲੱਗੇਆ ਮੇਲਾ ਦੇਖ ਕੇ ਬੁਹਤ ਬੁਹਤ ਧੰਨਵਾਦ ਵੀਰ ਰੰਗੀਆਂ ਤੋ

  • @sandeepbhullar6202
    @sandeepbhullar6202 Před 2 lety +6

    ਸਤਿ ਸ੍ਰੀ ਅਕਾਲ ਬਾਈ ਜੀ
    ਸਾਡੇ ਪੰਜਾਬ ਦਾ ਵਿਰਸਾ ਸਾਡੇ ਮੇਲੇ ਬਚਪਨ ਦੀਆਂ ਯਾਦਾ

  • @pawanjotsingh2292
    @pawanjotsingh2292 Před 2 lety +8

    ਬਹੁਤ ਸਹੋਣਾ ਬਲੋਂਗ ਆ ਵੀਰ ਜੀ 👌👌👌

  • @amitprabhu2090
    @amitprabhu2090 Před 2 lety +8

    Ohh .. beautiful Pind .. beautiful mela... beautiful people... beautiful Punjab... beautiful India ..bas ah hi... 😀🙏❤️

  • @Bawa._.Gamer12
    @Bawa._.Gamer12 Před 2 lety +2

    ਬਹੁਤ ਵਧੀਆ ਮੇਲਾ ਦੇਖਿਆ ਬਹੁਤ ਵਧੀਆ ਲੱਗਿਆ ਇਥੇ ਮੱਖਣ ਪੁਰੀ ਦਾ ਭਰਾ ਬਿੱਟੂ ਇਸ ਜਗ੍ਹਾ ਦਾ ਮਹੰਤ ਹੈ ਇਸ ਗੱਲ ਤੇ ਜ਼ਰੂਰ ਚਾਨਣਾ ਪਾਇਆਉ

  • @VarinderSingh-jr6dc
    @VarinderSingh-jr6dc Před 2 lety +12

    ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏

  • @jassi.tv6860
    @jassi.tv6860 Před 2 lety +11

    ਪਿੰਡ ਐਸੇ ਕਰਕੇ ਸ਼ਹਿਰੋ ਨਾਲੋਂ ਅੱਗੇ ਨੇ ਕੋਈ ਵੀ ਦਿਨ ਤਿਉਹਾਰ ਕਿਸੇ ਵੀ ਧਰਮ ਦਾ ਤਿਉਹਾਰ ਹੋਵੇ ਸਭ ਰਲਮਿਲ ਮਣੋਦੇ ਨੇ ਪਿੰਡਾਂ ਵਿੱਚ ਹਿੰਦੂ ਸਿੱਖਾਂ ਦੀ ਬੁਰਕੀ ਵੀ ਸਾਝੀ ਹੈ ਆਪਸ ਵਿੱਚ ਬਹੁਤ ਪਿਆਰ ਹੈ ਰਿਪਨ ਭਾਜੀ ਅਪਣਾ ਪਿੰਡ ਦਿਖਾਵਣ ਲਈ ਸ਼ੁਕਰੀਆ

    • @arshcholedefancholaa9596
      @arshcholedefancholaa9596 Před 2 lety

      hindu sikhan da koi fark ni vr koi 1 ada ghatia bnda krda vr jida tuc bnayi baithe a eda haini koi vda km vr

  • @gurdeepsinghpindbagrianusa4550

    ਬਹੁਤ ਹੀ ਵਧੀਆ 22 ਜੀ ਤੁਹਾਡੇ ਪਿੰਡ ਦੇ ਲੋਕ ਨੇ ਜੀ. ਤੁਸੀਂ ਵੀ Great Great ਇਨਸਾਨ ਹੋ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖਣ ਸਾਰੇ ਪੰਜਾਬੀ ਆ ਓਪਰ 🙏🙏👌👌

  • @komalkhinda2361
    @komalkhinda2361 Před 2 lety +3

    ਵੀਰ ਜੀ ਵਧੀਆ ਲੱਗਾ ਤੁਹਾਡਾ ਪਿੰਡ ਵੇਖਕੇ
    ਵੀਰੇ ਆਵਦੇ ਘਰ ਥਾ ਵੀ (Home Tour) ਬਣਾਉ plzzzzz......😊😊😊

  • @jyotiwalia8044
    @jyotiwalia8044 Před 2 lety +1

    Bahut vadiya vlog veer ji very very nice video ji God bless u my brother ji

  • @B.014
    @B.014 Před 8 měsíci +1

    ਕੋਈ ਵੀ ਸਿੰਗਰ ਹੋਵੇ ਜਾਂ ਯੂ ਟਿਊਬਰ ਹੋਵੇ ਉਹ ਆਸੇ ਪਾਸੇ ਦੇ ਪਿੰਡਾਂ ਵਿਚ ਵੀਡਿਉ ਬਣਾ ਲੈਂਦੇ ਨੇ
    ਕੋਈ ਵੀ ਸ਼ਰਮ ਨਹੀ ਮੰਨਦੇ
    ਅਗਰ ਆਪਣੇ ਖੁਦ ਦੇ ਪਿੰਡ ਵਿੱਚ ਵੀਡੀਓ ਬਣਾਉਣੀ ਪੈਜੇ ਤਾਂ ਐਨੀ ਸ਼ਰਮ ਆਉਦੀ ਹੈ
    ਕਿ ਬੰਦਾ ਕੈਮਰੇ ਅੱਗੇ ਬੋਲਦਾ ਵੀ ਝਿਜਕੇ ਹੈ
    ਏਦਾਂ ਲੱਗਦਾ ਹੈ ਕਿ ਸਾਰੇ ਪਿੰਡ ਵਾਲੇ ਮੇਰੇ
    ਵੱਲ ਦੇਖਕੇ ਮਜਾਕ ਉਡਾਉਂਦੇ ਹਨ।
    ਜੇਕਰ ਖੁਦ ਦੇ ਪਿੰਡ ਵਿੱਚ ਸਭ ਤੋਂ ਪਹਿਲੀ
    ਵੀਡਿਓ ਬਣਾਉਣੀ ਪੈ ਜਾਵੇ ਤਾਂ ਬੰਦਾ ਐਨੀ ਝਿਜਕ
    ਮੰਨਦਾ ਹੈ ਕਿ ਕਾਮਯਾਬ ਹੋਣ ਦੇ ਚਾਨਸ 1+2 %
    ਹੀ ਰਹਿ ਜਾਂਦੇ ਹਨ। ਔਰ ਹਾਂ ਜੇਕਰ ਪਿੰਡ ਦੇ ਲੋਕਾਂ ਸਾਹਮਣੇਂ ਨਾ ਝਿਜਕਿਆ ਤਾਂ
    ਕਾਮਯਾਬ ਹੋਣ ਦੇ ਚਾਨਸ 101% ਬਣ ਜਾਂਦੇ ਹਨ
    ਕਾਮਯਾਬ ਹੋਣਾ ਜਾਂ ਨਾ ਹੋਣਾ ਇਹ ਖੁਦ ਦੇ ਸਿਰ ਤੇ
    ਡੀਪੈਂਟ ਕਰਦਾ ਹੈ। ਜੋ ਸੰਗ ਗਿਆ ਉਹ ਸਮਝੋਂ ਮਰ ਗਿਆ।❤❤❤❤❤❤❤❤❤❤
    ❤❤❤❤❤❤❤❤❤❤❤❤❤❤ ਲਵ ਯੂ ਰਿਪਨ ਵੀਰੇ

  • @PB32_Singh
    @PB32_Singh Před 2 lety +2

    Bahut wdia satkar kita paaji pind alea ne 👍🏻👍🏻👍🏻

  • @sonyharjit8856
    @sonyharjit8856 Před 2 lety +5

    Tarsem gurmeet da brother

  • @jogaming8412
    @jogaming8412 Před 2 lety +1

    ਤੁਹਾਡਾ ਪਿੰਡ ਵੀ ਸੋਹਣਾ ਤੇ ਮੇਲਾ ਵੀ ਸੋਹਣਾ ਹੈ 👍🌷🌹

  • @balbirsinghusajapmansadasa1168

    ਦੁਬਿਧਾ ਬਾ ਪੜੋ ਹਰਿ ਬਿਨ ਅਵਰ ਨਾ ਪੂਜੋ ਮੜੀ ਮਸਾਣ ਨਾ ਜਾਈ।।
    ਬਹੁਤ ਵਧੀਆ ਗੁਰਮੁਖੋ ਲੱਗਿਆ ਪਿੰਡਾਂ ਵਾਲੇ ਵੇਖੇ।

  • @HasdeHsaondeRahiye
    @HasdeHsaondeRahiye Před 2 lety

    Veer ji aap ji da harek vlooge dekhde aa, sari family samet bhoot hi vadia, love u

  • @caramelandoreo5622
    @caramelandoreo5622 Před 2 lety +2

    God Bless You 🙏
    Stay Blessed 🙏🙏

  • @parminderkaur8641
    @parminderkaur8641 Před 2 lety +1

    ਬਹੁਤ ਵਧੀਆ ਲਗਿਆ ਵਿਰੇ ਪਿੰਡ ਵੀ ਪਿੰਡ ਦੇ ਲੋਕ ਵੀ ਤੇ ਮੇਲਾ ਵੀ ਵਿਰੇ ਤੁਸੀ ਵੀ ਮੈ ਫਰੀਦਕੋਟ ਤੋ ਤੁਸੀ ਹੁਣ ਕਦੋ ਆਓਗੇ ਗੇ ਦੁਬਾਰਾ

  • @timetotravel4494
    @timetotravel4494 Před 2 lety +1

    Sat shree akaal g bhaji good job enjoy your life always be happy God bless you thanks for your videos

  • @herogamer7806
    @herogamer7806 Před 2 lety

    ਵੀਰ ਜੀ ਤੁਹਾਡੇ ਪਿੰਡ ਦੀ ਇਕ ਗੱਲ ਬਹੁਤ ਬਦਿਆਯਾ ਲੱਗੀ ਕਿ ਤੁਹਾਡੇ ਪਿੰਡ ਵਿੱਚ ਸਾਰੇ ਲੋਕ ਗੁਰਸਿੱਖ ਨੇ ਆ ਵੇਖ਼ ਕੇ ਬਹੁਆਤ ਚੰਗਾ ਲੱਗਾ

  • @amarjeetbaalraaj68
    @amarjeetbaalraaj68 Před 2 lety +2

    Beta g you remind me my child hood thanks

  • @Janti838
    @Janti838 Před 2 lety +3

    Waheguru g ka Khalsa

  • @adeelraiz8172
    @adeelraiz8172 Před 2 lety +2

    God bless you and your family

  • @charanjitkaur6133
    @charanjitkaur6133 Před 2 lety

    Bahut vadhiya lagya mela te tuhada pind👍❤️

  • @gurpreet8293
    @gurpreet8293 Před 2 lety +1

    Mele ch Ekta dekh ke dil khush ho gya .....Rabb mehar Rakhe

  • @jagdishram3063
    @jagdishram3063 Před 2 lety +1

    Very nice ji good bless you ji

  • @Cricket-fr1xt
    @Cricket-fr1xt Před 2 lety +2

    ਮੇਰੀ ਵੀ ਭੂਅਾ ਥੋਡੇ ਪਿੰਡ ਸਵਰਗਵਾਸ ਹੋਗੇ ਹੁਣ ਤਾ

  • @user-mw3fh5qs3q
    @user-mw3fh5qs3q Před 2 lety

    ਮੈਂ ਵੀ ਕਾਫੀ ਸਾਲ ਪਹਿਲਾਂ ਇੱਕ ਰਾਤ ਕੱਟੀ ਹੈ ਪਿੰਡ ਦੇ ਛਿਪਦੇ ਪਾਸੇ ਇਕ ਕੁੜੀ ਪਿੰਡ ਬਲਰਾਂ ਤੋਂ ਹੈ ਉਸਦੇ।ਘਰੇ ਜੀ।ਬਾਕੀ ਪਿੰਡ ਵਿੱਚ ਇੱਕ ਪੁਰਾਣਾ ਦਰਵਾਜ਼ਾ ਹੈ ਜਿਸਤੇ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਓਹ ਵੀ ਦੇਖਿਆ ਹੈ ਜੀ।

  • @deephardeep1477
    @deephardeep1477 Před 2 lety

    ਬਹੁਤ ਸੋਹਣ ਮੇਲਾ ਲਗੀਆ ਵੀਰ ਜੀ

  • @angrejsingh-kt2ki
    @angrejsingh-kt2ki Před 2 lety

    Very nice video satsari Akhal g 👌👌👌👌👌🙏🙏🙏🙏🙏🌹🌹🌹🌹🌹

  • @sukhjeetdhaliwal3489
    @sukhjeetdhaliwal3489 Před 2 lety +2

    Veer ji Sara kuj badl ghyea appne pind ji 16 sal vekhya thanks bro

  • @ramanrozar9039
    @ramanrozar9039 Před 2 lety +1

    ਬਹੁਤ ਵਧੀਆ ਵੀਡੀਓ ਆ ਬਾਈਂ 🙏ਰਮਨ ਰੋਜ਼ਰ ਭਾਗਸਰ🎤

  • @pardeepsingh8120
    @pardeepsingh8120 Před 2 lety

    Ja mata rani ji ki bhuat vadiya lagaya bai ji nalle thudha pind vakh ke

  • @dilpreetsingh4047
    @dilpreetsingh4047 Před 2 lety

    Vry nice Veere vlog dekh Vadia lageaa

  • @kaurjasbir2758
    @kaurjasbir2758 Před 2 lety +6

    Sat Shri akaal ji sareya nu ji 🙏
    Bhut vadiya laga mela vlog
    Waheguru ji mehar karan Sade sohne Punjab te 🙏

  • @ManjitKaur-db2xz
    @ManjitKaur-db2xz Před rokem +1

    Bro soda pind wala mastuna shib b langar londa hunda hun Manu pta laga b soda pind rajea 😊

  • @sanjayfaridian6742
    @sanjayfaridian6742 Před 2 lety

    Bahut sohna laggeya pind da mela

  • @gillbeatz4478
    @gillbeatz4478 Před 2 lety +2

    Love from winnipeg 🇨🇦

  • @akhtarabbas1595
    @akhtarabbas1595 Před 2 lety +2

    Eid mubarak

  • @satnamsinghbrar1816
    @satnamsinghbrar1816 Před 2 lety +6

    So beautiful

  • @Farminglifestyle500
    @Farminglifestyle500 Před 2 lety +3

    Sade pind ajo kade pind joga distt mansa

  • @harmindergill6488
    @harmindergill6488 Před 2 lety

    Very nice, stay blessed

  • @Drchahal138
    @Drchahal138 Před 2 lety +1

    Baba jogopeer vlog vdia lgea solute

  • @satnamsinghsadhra3360
    @satnamsinghsadhra3360 Před 2 lety +1

    So beautiful 22 g 👍👍👍👍👌👌

  • @karmjeetmaan1006
    @karmjeetmaan1006 Před 2 lety

    ਮੇਲਾ dekh ke ruh kush ho gyi ji

  • @MuhammadShafiqawan11
    @MuhammadShafiqawan11 Před rokem

    Best wishes from khushab West Punjab

  • @binderjitdeol9874
    @binderjitdeol9874 Před 2 lety

    Very nice keep going from canada

  • @singhnirmalsingh3043
    @singhnirmalsingh3043 Před 2 lety

    Nice veer ji jagga sada veer ji

  • @luciferwasinnocent2372
    @luciferwasinnocent2372 Před 2 lety +1

    18:21 both are Amritsaki sikhs and doing the stuff that Guruji told us to avoid !

  • @kulwinderkaur2477
    @kulwinderkaur2477 Před 2 lety +2

    Buht Vdia c veer tude pind da mela 🙏🙏🙏🙏🙏

    • @bahiabelt3402
      @bahiabelt3402 Před 2 lety

      ਤੁਹਾਡੀ ਉਮਰ ਕਿੰਨੀ ਆ??

  • @cm_arsh_gaming
    @cm_arsh_gaming Před 2 lety

    Bhai ji bahut badhiya block

  • @shindersingh5708
    @shindersingh5708 Před 2 lety +15

    ਬਹੁਤ ਵਧੀਆ ਲੱਗਿਆ ਸੀ ਮੇਲਾ ❤️❤️❤️❤️❤️❤️

  • @raimfarhan3309
    @raimfarhan3309 Před 2 lety

    Love from Pakistan ❤️🌹☺️

  • @saman2156
    @saman2156 Před 2 měsíci

    Very very nice god bless you ❤️❤️🙏

  • @VinodSharma-qb2mk
    @VinodSharma-qb2mk Před 2 lety

    Bhoot badiya video ji

  • @BahujanResearch
    @BahujanResearch Před 2 lety +2

    Only Jatt area in your village?? show Scheduled caste area too.

  • @kulwinderkaur3348
    @kulwinderkaur3348 Před 2 lety

    im kulwinder karmona Italia boht boht vadia betta ji Good bals you

  • @MandeepKaur-wf6zv
    @MandeepKaur-wf6zv Před 2 lety +1

    God bless you 🙂

  • @HarjotSingh-by5us
    @HarjotSingh-by5us Před 2 lety +1

    ,nice video j ਤੁਹਾਜੀ ਵੀਿਡਓ ਕੋ ਸਾਨੂਂ ਬਹੁਤ ਜਾਣਕਾਰੀ ਮਿਲਦੀ ਹੈ ਦੀ ਦੀ।ਜੀ ਪਲੀਸ ਆਪਣਾ।ਫੋਨ ਨਂਬਰ।ਦੇ।ਦੇਣੀ।ਜੀ। ਪਲੀਸ ਪਲੀਸ Hardeep kaur

  • @kuldeepsinghlahoria5268

    Bohat vadhiya mela ripan

  • @SinghGill7878
    @SinghGill7878 Před 2 lety +2

    ਰਿਪਨ ਵੀਰ ਕਿਹੜਾ ਪਿੰਡ ਹੈ ਤੁਹਾਡਾ ਕਿਹੜੇ ਜਿਲੇ ਚ ਹੈ

    • @simerjeet3961
      @simerjeet3961 Před 6 měsíci

      ਰਾਜੀਆ ਵੀਰੇ ਬਰਨਾਲਾ ਜ਼ਿਲਾ

  • @kulvirram9929
    @kulvirram9929 Před 2 lety +2

    Jai Mata di 🌹⚘🌷🌼🌻🌺

  • @gurleensidhu6401
    @gurleensidhu6401 Před 2 lety +1

    Veer ji moge area bal bi travel kriyo plz

  • @billosingh1985
    @billosingh1985 Před 2 lety

    ਬਹੁਤ ਵਧੀਆ ਵੀਡੀਓ ਅਸੀ ਸਾਰੀਆ ਵਖੇ ਦੇਹਾ

  • @sukhpreetsukhpreet6395

    Nice blog jii 🙏

  • @preetsainisector13chandiga17

    Nice blog👍👍

  • @JaswinderKaur-qe1tl
    @JaswinderKaur-qe1tl Před 2 lety

    ਬਹੁਤ ਵਧੀਆ ਲਗਿਆ

  • @rubbysharma4018
    @rubbysharma4018 Před 7 měsíci

    ਬਾਈ ਮੇਰਾ ਨਾਨਕਾ ਪਿੰਡ ਆ ਜੀ ਮੈ ਸੋਚਿਆ ਹੀ ਨਹੀਂ ਸੀ ਕੀ ਮੈ ਜਿੰਨਾ ਨੂੰ ਸਭ ਤੋ ਵੱਧ ਦੇਖਦਾ ਉਹ ਮੇਰੇ ਹੀ ਨਾਨਕਾ ਪਿੰਡ ਦੇ ਹੋਣਗੇ ਬਾਈ ਜਿੰਨਾ ਨਾਲ ਤੁਸੀਂ ਬਾਬਾ ਜੀ ਕਹਿ ਕੇ ਗੱਲ ਕਰ ਰਹੇ ਸੀ ਉਹ ਮੇਰੇ ਹੀ ਮਾਮਾ ਜੀ ਹਨ ਬਾਈ ਬਹੁਤ ਖੁਸ਼ੀ ਹੋਈ ਇਹ ਸਭ ਦੇਖ ਕੇ ਸੱਚੀ ਲਵ ਯੂ ਵੀਰੇ ਲਵ ਯੂ ਬਹੁਤ ਕੈਟ ਸਭੁਆ ਜੀ ਤੁਹਾਡਾ ਨਾਲੇ ਖ਼ੁਸ਼ੀ ਭੈਣ ਦਾ

  • @tasteofasia7718
    @tasteofasia7718 Před 2 lety

    Lok bs vehma-bharma ch pye
    Jaag di jot aad Guru Granth Sahib ji to opar Kujh nahi
    Tusi good ho jo eda dia manta nahi mande 🙏😊

  • @importantvideos1043
    @importantvideos1043 Před 2 lety

    Good.pind.di.vido.thank you.singer.gurjant

  • @baljindersingh7802
    @baljindersingh7802 Před rokem

    I love you beta and betee

  • @priyankalahoriya5672
    @priyankalahoriya5672 Před 2 lety +1

    Waheguru ji 🙏 🙏🙏🙏

  • @davs645
    @davs645 Před 2 lety

    Menu Mera pind yaad aa gia ❤️

  • @VeerK1313
    @VeerK1313 Před 2 lety +1

    🤗

  • @Vivo-zj1oq
    @Vivo-zj1oq Před 2 lety

    Jai mata di bhutt sohni mela bai ji

  • @gurpreetgill615
    @gurpreetgill615 Před 2 lety

    Very nice bai g 🙏🙏

  • @gurjeetsond4041
    @gurjeetsond4041 Před 2 lety +1

    God bless you

  • @gurayakawal5438
    @gurayakawal5438 Před 2 lety +10

    ਤੁਹਾਡੇ ਪਿੰਡ ਦਾ ਕੀ ਨਾਮ ਏ ਜੀ

    • @mannumann3042
      @mannumann3042 Před 10 měsíci

      ਰਾਜੀਆ ਜ਼ਿਲ੍ਹਾ ਬਰਨਾਲਾ

  • @manjitkaur-lr5cj
    @manjitkaur-lr5cj Před 2 lety

    Very nice video brother

  • @thakur_36_
    @thakur_36_ Před 2 lety

    apna home tour bhi lee k ayo veer g

  • @kkbapodra5112
    @kkbapodra5112 Před 2 lety

    Nice video brother 👍

  • @ramaulakh5400
    @ramaulakh5400 Před 2 lety

    ਬਹੁਤ ਵਧੀਆ

  • @_trending_reels_430
    @_trending_reels_430 Před 2 lety +1

    ❤❤❤❤

  • @sandeepdeepdeep7706
    @sandeepdeepdeep7706 Před 2 lety

    Bhut vdia g

  • @rangpalsinghrangpal2567
    @rangpalsinghrangpal2567 Před 2 lety +1

    May you live long

  • @jagmeetsinghjagu4765
    @jagmeetsinghjagu4765 Před 2 lety

    Nice veer UAE Dubai 🇦🇪 to jagmeetsingh mansa jhinr to

  • @sarbjeetbawazira2682
    @sarbjeetbawazira2682 Před 2 lety

    👌👌

  • @karmjeetmaan1006
    @karmjeetmaan1006 Před 2 lety

    Verry nice c velog ji

  • @SandeepKaur-vg7cu
    @SandeepKaur-vg7cu Před 2 lety +5

    🙏👍👍🌹🌹

  • @preetkaur3197
    @preetkaur3197 Před 2 lety

    🤗🤗🤗🤗🤗

  • @sugarcrush3278
    @sugarcrush3278 Před 2 lety +1

    Ripan da pind rajia disttc barnala punjab eh pind dhanaula to 13 km nd bhikhi to 12 km duri te hai

  • @SohaljassYT
    @SohaljassYT Před 2 lety

    ❤❤❤

  • @butasinghpunia4648
    @butasinghpunia4648 Před rokem

    Soda pind nice a 🙏 veer gg 🙏

  • @shergillphotography9002

    ❤❤

  • @ramansingh2821
    @ramansingh2821 Před 2 lety

    Waheguru g 🙏

  • @sukhsandhu16
    @sukhsandhu16 Před 2 lety

    Waheguru ji🙏🙏

  • @kamalkhera372
    @kamalkhera372 Před 2 lety +1

    amazing vlog

  • @MrManishRider
    @MrManishRider Před 2 lety