Our Village | Punjabi Travel Couple | Punjab Tour | Ripan & Khushi

Sdílet
Vložit
  • čas přidán 5. 09. 2024
  • In this video you can see detail about our Punjab Tour.
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Punjab #PunjabTour #PunjabiTravelCouple
    #PunjabiTravelCouple #RipanKhushi #Allindiatrip
    If you want to contact us, drop an email on
    travelwithripankhushi@gmail.com

Komentáře • 264

  • @PUNJABITRAVELCOUPLE
    @PUNJABITRAVELCOUPLE  Před 2 lety +37

    ਕੱਲ ਦਾ ਰੂਟ
    ਬਰਨਾਲਾ-ਬਠਿੰਡਾ-ਮਲੋਟ-ਅਬੋਹਰ
    ਅਬੋਹਰ ਨੇੜੇ ਪਿੰਡ ਖੁਈਆਂ ਸਰਵਰ ਵਿੱਚ ਰਾਤ ਰਹਾਂਗੇ
    ਪਰਸੋਂ ਸਵੇਰੇ ਗੰਗਾ ਨਗਰ ਮਿਲਾਂਗੇ

    • @gavydhillon6542
      @gavydhillon6542 Před 2 lety +1

      Abohar shahar vich sade kol reho
      Whatsaap te kita msg

    • @akashdeepjandu1220
      @akashdeepjandu1220 Před 2 lety +2

      Pls sir sade pind ajyo pls malout near abul khurana pls sir 🙏

    • @akashdeepjandu1220
      @akashdeepjandu1220 Před 2 lety

      @@gavydhillon6542 sir message ma bi kita 🙏

    • @baljindersingh323
      @baljindersingh323 Před 2 lety +1

      Schooling kithon di aa tuhadi Ripan veer ??? school kehra c

    • @jasmersinghjassbrar3673
      @jasmersinghjassbrar3673 Před 2 lety

      ਨਗਰ ਕੀਰਤਨ ਵੇਖਿਆ ਚੰਗਾ ਲਗਿਆ |ਸਬ ਤੋਂ ਚੰਗਾ ਲਗਾ ਤੇਰਾ ਰਸੂਖ ਜੋ ਸਾਰੇ ਪਿੰਡ ਵਲੋਂ ਕੀਤਾ |ਧੰਨਵਾਦ ਬਹੁਤ ਹੀ |ਬੱਸ ਉਡੀਕ ਹੈ ਬਲਾਗ ਦੀ ਜੋ ਸਾਡੇ ਪਿੰਡਾਂ ਤੋਂ ਪੈਂਤੀ ਚੱਲੀ km. ਦੂਰ ਦਾ ਦਿਖਾਓਗੇ : ਮੇਰੀ ਬੇਨਤੀ ਦਾ ਜਵਾਬ ਨਹੀਂ ਲੱਭਾ ਜੋ ਕੱਲ ਕੀਤੀ ਸੀ!

  • @malkitrupaul7582
    @malkitrupaul7582 Před 2 lety +20

    ਐਨਾ ਹੱਕ ਤਾਂ ਪਿੰਡ ਵਾਲਿਆਂ ਦਾ ਬਣਦਾ ਸੀ। ਗੁਰਪੁਰਬ ਦੀਆਂ ਮੁਬਾਰਕਾਂ

  • @lovelyfazilka
    @lovelyfazilka Před 2 lety +23

    ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।

  • @sekhongursewak8605
    @sekhongursewak8605 Před 2 lety +15

    ਥੋਡੇ ਪਿੰਡ ਦਾ ਇਕੱਠ ਦੇਖਕੇ ਮਨ ਗਦਗਦ ਹੋ ਗਿਆ... ਪ੍ਰਮਾਤਮਾ ਆਪ ਨੂੰ ਚੜ੍ਹਦੀ ਕਲਾ ਚ ਰੱਖੇ

  • @Harpalsingh-ql3yj
    @Harpalsingh-ql3yj Před 2 lety +10

    ਪਿੰਡ ਦੇ ਕਹਿਣ ਤੇ ਨਹੀਂ ਬਾਈ
    ਆਪਣੇ ਆਪ ਹੀ ਚਾਹੀਦਾ ਸੀ ਤੁਹਾਨੂੰ

  • @chamkaursingh3990
    @chamkaursingh3990 Před 2 lety +16

    ਰੀਪਨ ਬਾਈ ਜੀ ਸਤਿ ਸ਼੍ਰੀ ਅਕਾਲ ਬੁਹਤ ਵਾਧੀਆ ਕੀਤਾ ਗੁਰੂ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਰੰਗੀਆਂ ਤੋ 🙏🙏🙏🙏🙏

  • @tarsemsinghwaraich7642
    @tarsemsinghwaraich7642 Před 2 lety +19

    ਹੁਣ ਤੱਕ ਦਾ ਸਭ ਤੋਂ ਵਧੀਆ ਵਲੋਗ ਆ ਇਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵੀਰ ਜੀ ਕਦੇ ਆਪਣੇ ਪਰਿਵਾਰ ਬਾਰੇ ਵੀ ਦਸਿਆਂ ਜੇਕਰ possible ਸੌ ਸਕੇਂ ਤਾਂ 🙏

  • @ashwanisharda6924
    @ashwanisharda6924 Před 2 lety +3

    ਰੀਪਨ ਬਾਈ ਜੀ ਬਹੁਤ ਬਹੁਤ ਵਧਾਈ ਹੋਵੇ।
    ਤੁਸੀ ਆਪਣੇ ਪਿੰਡ ਦਾ ਵਲੋਗ ਬਣਾ ਕੇ ਬਹੁਤ ਵਧੀਆ ਕੰਮ ਕੀਤਾ ਹੈ।👍👍👍🙏🏻🙏🏻🙏🏻

  • @sukhmindersingh3560
    @sukhmindersingh3560 Před 2 lety +7

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ ਜੀ ਖੁਸ਼ੀ ਭੈਣ ਹਮੇਸ਼ਾ ਖੁਸ਼ ਰਹੇ ਜੀ ਖੁਸ਼ੀ ਭੈਣ ਦੀ ਸਮਾਂਇਲ ਬਹੁਤ ਪਿਆਰੀ ਆ Love you sister ji

  • @dalbirsinghkhalsa4723
    @dalbirsinghkhalsa4723 Před 2 lety +3

    ਵਾਹਿਗੁਰੂ 🇨🇦। ਗੁਰੂ ਭਲਾ ਕਰੇ ਰਾਜੀਆ ਪਿੰਡ ਵਾਸੀਆਂ ਦਾ
    ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਗਮ ਪੁਰਬ ਦੀਆਂ ਵਧਾਈਆਂ

  • @raavistudio6828
    @raavistudio6828 Před 2 lety +2

    ਬਹੁਤ ਵਧੀਆ ਸ਼ੁਰੂਆਤ ਹੋਈ ਪੰਜਾਬ ਟਰੈਵਲ ਦੀ। Very good

  • @amanlakhayan5433
    @amanlakhayan5433 Před 2 lety +2

    Punjab Best youtuber Alwyaz comes with New Idea........ tohade Vlogg kinne Saff sithra han isda Andaza is gal toh lgga sakde han Pind de BAZURG v Dekh rahe ney tohanu Follow kar rahe ney🥰👍🏻🥰😍 tohanu tino generations like kardia ney.........No showoff No intimate seen No makeup promotion Khushi Di simple bht fabde ney Only CZcamsr Promote Punjabi Culture 👏🏻👏🏻Moreover Enna budget freindly trip karde no 5 star stay local travel Middle class v afford kar sakde ney THANK YOU so much 💐🎊🎉🎂🥰😍

  • @harsevaksaini
    @harsevaksaini Před 2 lety +3

    Pind di yaad aa gai, nagar kirtan dekh ke 🙏🏻😀😀

  • @parveenkaur2425
    @parveenkaur2425 Před 2 lety +3

    ਬਹੁਤ ਸਾਫ਼ ਸੁਥਰਾ ਪਿੰਡ ਆ ਜੀ👍🏻

  • @singhTruckloverPB32
    @singhTruckloverPB32 Před 2 lety +2

    Waheguru ji sab sikhan ko hukam NHA guru maneyo Granth.
    Good Kita Bhaji tuc ajj da volg Banake ASI b pardesa vich guru ji de Nagar kirtan de darsan daddar karyaye 🙏 jazzy Mahal from u.k 🇬🇧

  • @sukhjeet8485
    @sukhjeet8485 Před 2 lety +2

    ਵਧੀਆ ਗੱਲ ਆ ਵੀਰੇ ਫੱਟੇ ਚੱਕੀ ਰੱਖੋ

  • @gurjitsinghgurjitsingh4554
    @gurjitsinghgurjitsingh4554 Před 8 měsíci +1

    Waheguru ji ❤🎉 gurjit Singh si Punjab police ludhiana

  • @jaishreechhibba5061
    @jaishreechhibba5061 Před 2 měsíci +1

    Jeude raho travel couple from Norway(from Hoshiar pur.

  • @naibsingh2354
    @naibsingh2354 Před 2 lety +2

    Waheguru ji sabh te Mehar Karange.
    Sat shiri Akal ji to all of you.
    Love 🥰 from all Punjabi.

  • @pintumusafir
    @pintumusafir Před 2 lety

    ਵਧੀਆਂ ਗੱਲ ਐ ਜੀ ਤੁਹਾਡੇ ਪਿੰਡ ਤੋਂ ਹੀ ਸ਼ੁਰੂ ਹੋ ਗਿਆ ਸਫਰ ਪੰਜਾਬ ਦਾ

  • @lovepreetsharma5176
    @lovepreetsharma5176 Před 2 lety +3

    Bai g kade thooda Apne parivar baare v dasooo g family bare je ho sake possible

  • @shoaibsandhu3281
    @shoaibsandhu3281 Před 2 lety +3

    Bohat wadia sari videos hundia ne veer g tuhadia from pind Lakhoke dst Lahore Pakistan 🇵🇰

  • @KuldeepKaur-ln5ks
    @KuldeepKaur-ln5ks Před 2 lety +1

    Bhut suhna tuhada pind veer🙏🙏🙏🙏 waheguru ji mehr rakhein 🙏🙏👌👌

  • @panjab639
    @panjab639 Před 2 lety +1

    ਪਿੰਡ ਬਹੁਤ ਸੋਹਣਾ ਜੀ

  • @rickyharjitsingh.8992
    @rickyharjitsingh.8992 Před 2 lety

    Bht vadiya video tuhada pind dekh k nazara aa gaya.. asi ta city vich rehnde. Eho jeha maholl dekn nu nhi milda. Sare busy busy .. tuhda pind da pyar dekh k . nagar kirtan dekh k bht Anand aya. ❤️❤️❤️🎉🎉🎉

  • @gurpreetsinghgurpreetsingh2923

    Pind sohna saaf suthra ripan veer tuhada. 👌👌👌

  • @jatndirpalgrewal4242
    @jatndirpalgrewal4242 Před 2 lety +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @ramandeepkaur9927
    @ramandeepkaur9927 Před 2 lety +1

    Bahut sohna pind thoda raman from mandi gobind garh

  • @balwantattal7132
    @balwantattal7132 Před 2 lety +1

    That is big blessing from Guru Ji and village sangat. Waheguru Ji

  • @singhTruckloverPB32
    @singhTruckloverPB32 Před 2 lety +1

    Thanks Bhaji pind Diya Yaada taza karwatiya
    Waheguru ji 🙏
    Kissan Nd truck drivers ekta jindabad

  • @jaspreetchahal7088
    @jaspreetchahal7088 Před 2 lety

    Thnku so much ripen veer
    4 saal baad abde pind da nagar kiryan dkhya.
    Bhaut vdia lgya..

  • @reshmarani3772
    @reshmarani3772 Před 2 lety +1

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ

  • @grewalz5597
    @grewalz5597 Před rokem

    Bhut khulla hai tuhada pind🙏👌

  • @singhrasal8483
    @singhrasal8483 Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    Gndu ਅੰਮ੍ਰਿਤਸਰ

  • @sembidoraha6329
    @sembidoraha6329 Před rokem

    Pind di yaad aagi veere waheguru ji 🙏❤️

  • @jatinsinghsingh5327
    @jatinsinghsingh5327 Před 2 lety +1

    ਇਹ ਥੋਡੇ ਪਿੰਡ ਦੇ ਨਗਰ ਕੀਰਤਨ ਆਲੀ ਵੀਡੀਓ ਵੀ ਮੈਂ ਰੱਲਕੇ ਵੇਖੀ ਆ ਜੀ ਪੂਰੀ ਵੀਰ ਜੀ

  • @surjitsurjit7066
    @surjitsurjit7066 Před 2 lety

    Wahe guru ji hamesha tand,,rusti, Bakshi 👋👋👍🌹🌹

  • @harinderkailey2354
    @harinderkailey2354 Před 2 lety

    Bhut bhut mubarka bai ji Guru Gobind Singh ji de parkash purab diya ..

  • @FaraattaTv
    @FaraattaTv Před 2 lety

    Pind bahut sohna bai , banda vi bahut nice lagde aa , lok nice aa twade pind de , payar sarra ch , good vlog

  • @gillsabbgillsabb7863
    @gillsabbgillsabb7863 Před 2 lety

    Bro Tere pind di 1 gal bot vdyaa lagi menu. Jehdda bajurga da Pyar jaada aaa 🙏🙏🙏🙏🙏

  • @user-dd4ui8xg1m
    @user-dd4ui8xg1m Před 2 lety +1

    ਬਹੁਤ ਖੂਬ ਰਿਪਨ ਖੁਸ਼ੀ 🙏

  • @jatinsinghsingh5327
    @jatinsinghsingh5327 Před 2 lety +1

    ਭਰਾਂ ਜੀ ਆਪਣਾ ਪਿੰਡ ਵੀ ਨੇੜੇ ਈ ਆ ਮਹਿਲ ਕਲਾਂ ਕਲਾਲ ਮਾਜਰਾ

  • @zoompla4
    @zoompla4 Před 2 lety +1

    Saare bapu full kaim....taye chache...waheguru ji sade pinda da pyar eida bnayi rakhna.

  • @bakhshinderpadda2804
    @bakhshinderpadda2804 Před 7 měsíci

    Waheguru ji 🙏🏻 ❤❤❤❤❤❤❤

  • @user-wj2nl9ml9s
    @user-wj2nl9ml9s Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏽🙏🏽🙏🏽🌹🌹

  • @Harpalsingh-ql3yj
    @Harpalsingh-ql3yj Před 2 lety

    ਖੁਸ਼ੀ ਭੈਣ ਹਾਜ਼ਰ ਜਵਾਬ ਨੇ
    ਜਿਉਂਦੀ ਰਹਿ ਭੈਣੇ

  • @loveyou-iv5xm
    @loveyou-iv5xm Před 2 lety

    boht wadia laggya video dekh specly tuhade pind da pyaar ....love all the way from Las Vegas NV United States

  • @caramelandoreo5622
    @caramelandoreo5622 Před 2 lety +2

    God Bless You 🙏
    Stay Blessed 🙏🙏

  • @darshansinghwarwal3364

    Satshri akal ji very nice couple aside delhi too aap ji de fen with family aap ji di wait for delhi toor

  • @charanjeetsingh9799
    @charanjeetsingh9799 Před rokem

    ਪਿੰਡ ਅਪਣੇ ਦੇ ਨਗਰ ਕੀਰਤਨ ਵਾਲੀ ਵੀਡੀਓ ਕਦੇ ਨੀ ਦੇਖੀ ਹੋਰ ਪਿੰਡ ਦੀ ਤਾਂ ਦੇਖਣੀ ਹੀ ਕੀ ਸੀ ਪਰ ਰਿੱਪਨ ਦੇ ਪਿੰਡ ਨਗਰਕੀਰਤਨ ਵਾਲੀ ਵੀਡੀਓ ਪੂਰੀ ਦੇਖੀ ਕਿਉਂਕਿ ਰਿੱਪਨ ਵੀਡੀਓ ਨੂੰ ਦਿਲਚਸਪ ਬਣਾ ਦਿੰਦੈ ਅਪਣੀ ਬੋਲ ਬਾਣੀ ਨਾਲ ਸੋ ਰਿੱਪਨ ਖੁਸ਼ੀ JINDABAD

  • @VILLAN_OFFICIAL
    @VILLAN_OFFICIAL Před 2 lety

    Sirra program a ji tuhade pind da

  • @beaconsharman7159
    @beaconsharman7159 Před 2 lety +2

    Great keep it up, love from Washington DC.

  • @reenuKaur-xk8dr
    @reenuKaur-xk8dr Před 2 lety +1

    Bhut vadia veer ji gud bless you veer ji

  • @heerasingh3497
    @heerasingh3497 Před 2 lety

    Hello paji tuse bht vdya insan ho waheguru ji thnu chardi kla Ch rhkn ji appa Dubai Tu g

  • @santsingh9572
    @santsingh9572 Před 2 lety +1

    Waheguru g ka khalsa waheguru g ke fateh 👍👍👍👍👍

  • @GurdeepSingh-mn1ny
    @GurdeepSingh-mn1ny Před 2 lety +1

    ਵਾਹਿਗੁਰੂ🙏🙏

  • @gagan8157
    @gagan8157 Před 2 lety +1

    Bilkul shi bhut kuch dekh lya gre beth k

  • @swarnsukhanwala
    @swarnsukhanwala Před rokem

    ਵੀਰ ਜੀ ਰਿਪਨ ਜਿਹੜੇ ਇਹ ਚਾਹ ਵਾਲੇ ਗਲਾਸ ਕੌਲੀਆਂ ਨੇ ਇਹਨਾਂ ਨੂੰ ਚੁੱਕਣ ਲਈ ਇੱਕ ਨਗਰ ਕੀਰਤਨ ਦੇ ਪਿਛੇ ਇਕ ਟਰੈਕਟਰ ਟਰਾਲੀ ਲਾਇਆ ਕਰੋ । ਉਹਦੇ ਨਾਲ ਨਗਰ ਦੀ ਨਾਲ ਦੀ ਨਾਲ ਹੀ ਸਫ਼ਾਈ ਹੋ ਜਾਂਦੀ ਹੈ ਤੇ ਬੱਚੇ ਬਹੁਤ ਸੇਵਾ ਕਰਦੇ ਹਨ ਨਾਲ ਦੀ ਨਾਲ ਸਾਰੇ ਨਗਰ ਦੀ ਸਫਾਈ ਹੋ ਜਾਂਦੀ ਹੈ

  • @harmeharsingh4342
    @harmeharsingh4342 Před 2 lety +1

    Aap da sab tu vadia vloog hai ji eh

  • @amandeepsingh9272
    @amandeepsingh9272 Před 2 lety

    Bht ਅਹਿਸਾਨ ਕੀਤਾ ਪਿੰਡ ਦਾ ਵੇਲੋਗ ਬਣਾ ਕੇ

  • @GurwinderMaurMaths
    @GurwinderMaurMaths Před 2 lety +1

    Bhut wdia vlog ji 🎉

  • @Harpalsingh-ql3yj
    @Harpalsingh-ql3yj Před 2 lety

    ਫ਼ਤਿਹ ਦਾ ਜਵਾਬ ਫ਼ਤਿਹ ਨਾਲ ਦਿਆ ਕਰੋ ਬਾਈ ਰਿਪਨਦੀਪ

  • @NirmalSingh-ln2po
    @NirmalSingh-ln2po Před rokem

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @sukhicheema7196
    @sukhicheema7196 Před 9 měsíci +1

    ❤❤❤

  • @jaschahal11
    @jaschahal11 Před 2 lety

    bahot wadia ripan sara pind dekh liya bde time baad

  • @amarjitsingh95
    @amarjitsingh95 Před 2 lety +1

    Bai ji pind tuhada vadyda laga te lok v.

  • @JaswinderKaur-iu2vc
    @JaswinderKaur-iu2vc Před 8 měsíci

    Bahut sooooni ea tuhada pind tusi pakistan toin vapes aa gye

  • @tonirandhawa7452
    @tonirandhawa7452 Před 2 lety

    WAHEGURU ji

  • @navtejkhosa7210
    @navtejkhosa7210 Před 2 lety

    Waheguru meaher rahke sarbat te ji

  • @hindimedia6705
    @hindimedia6705 Před 2 lety +1

    Love you paji and bhabhi ji 💚💚💚💚

  • @jatinsinghsingh5327
    @jatinsinghsingh5327 Před 2 lety

    ਰੌਣਕ ਮੇਲਾ ਨਜ਼ਾਰਾ ਆ ਗਿਆ ਵੀਰ

  • @gurwatansingh3464
    @gurwatansingh3464 Před 2 lety

    Theek a g chalo jaruri pind karkay e apa saray jo v aa g

  • @talwindersingh9180
    @talwindersingh9180 Před 2 lety

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @HarjinderSingh-ji6ci
    @HarjinderSingh-ji6ci Před 2 lety

    Waheguru waheguru ji beautiful video beta ji I m Harjinder Singh Stockholm Sweden

  • @Harpalsingh-ql3yj
    @Harpalsingh-ql3yj Před 2 lety

    ਤੁਹਾਡਾ ਪਿੰਡ ਬਹੁਤ ਘੈਂਟ ਆ ਬਾਈ👍👍👍

  • @guysdabeasta3200
    @guysdabeasta3200 Před 2 lety

    Good job well done its true this your responsibility job again well done

  • @nitishwalia5088
    @nitishwalia5088 Před 8 měsíci

    Very good

  • @sukhveersalwara1946
    @sukhveersalwara1946 Před 2 lety

    ਵਾਹਿਗੁਰੂ ਜੀ

  • @gurjindersingh6184
    @gurjindersingh6184 Před 2 lety +1

    Bhai hanumangarh aaaooo ta jarur Milo g

  • @DSR888
    @DSR888 Před 2 lety

    Bahut wadiya veer ji🙏

  • @GurjitSingh-tb1lm
    @GurjitSingh-tb1lm Před 2 lety +1

    Waheguru ji

  • @kulveersingh718
    @kulveersingh718 Před 2 lety

    Nice balog ji

  • @kulwindersinghninda375

    ਵਾਹਿਗੁਰੂ,ਜੀ🙏

  • @karancheema8029
    @karancheema8029 Před 2 lety

    ਬਾਈ ਕੈਮਰੇ c ਬਨਾਇਆ ਕਰ ਨਾਲੇ ਜੂਮ ਜਾ ਦਾ ਹੋ ਜਾਂਦਾ

  • @SurinderSingh-ye2ud
    @SurinderSingh-ye2ud Před 2 lety

    ਤੁਹਾਡੇ ਬਣਾਏ ਵਲੌਗ ਨੂੰ ਨਾਲ ਦੀ ਨਾਲ ਦੇਖ ਲਈਦਾ ਹੈ ਠੰਡਾ ਨੀ ਹੋਣ ਦੇਈਦਾ।ਅਸ਼ੀਰਵਾਦ।

  • @herogamer7806
    @herogamer7806 Před 2 lety

    ਰਾਜਿਆ ਪਿੰਡ ਚ ਸਾਰੇ ਲੋਕ ਗੁਰਸਿੱਖ ਨੇ ਬਦਈਆ ਲੱਗਾ

  • @balwindersidhu9489
    @balwindersidhu9489 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RanaBajwa-nq3vj
    @RanaBajwa-nq3vj Před 2 lety

    Waheguru baai g

  • @AnilKumar-me3fw
    @AnilKumar-me3fw Před 2 lety +1

    like from jammu

  • @prabhdhillon9115
    @prabhdhillon9115 Před 2 lety

    ਚੜ੍ਹਦੀਕਲਾ

  • @alltypesallow1974
    @alltypesallow1974 Před 2 lety

    seti ayo veer ji welcome

  • @balbirsingh1107
    @balbirsingh1107 Před 2 lety

    God bless you keep it up

  • @zoraversinghdhillon6038
    @zoraversinghdhillon6038 Před měsícem

  • @HarpreetSingh-vc2jg
    @HarpreetSingh-vc2jg Před 2 lety +1

    Ahh fadi ghadi g 😂😂😂...master g

  • @jotpadda2473
    @jotpadda2473 Před 2 lety

    Dil khus krta ripan 22

  • @surjeetkaler6862
    @surjeetkaler6862 Před 2 lety +1

    best of luck brother 👍🏻

  • @baljindersingh7802
    @baljindersingh7802 Před rokem

    I love you beta and betee

  • @Flop_Vlogger1
    @Flop_Vlogger1 Před 2 lety

    Mai jeewan bro bahut vdiya gll aa ripin bhra

  • @bluepen215
    @bluepen215 Před 2 lety

    Boht vdia g

  • @JarnailSingh-dv1hw
    @JarnailSingh-dv1hw Před 2 lety +1

    ਤੁਹਾਡੇ ਬੱਚੇਆ ਨੂੰ ਵੀ ਦਿਖਾਓ