Tibbeyan Da Putt || Harpreet Singh || Akhar

Sdílet
Vložit
  • čas přidán 9. 07. 2020
  • ਵੰਡ (1947) ਸਮੇਂ 500 ਕਿੱਲੇ ਜ਼ਮੀਨ ਲਹਿੰਦੇ ਪੰਜਾਬ 'ਚ ਰਹਿ ਗਈ, ਨਾ ਪੈਸੇ ਚੁੱਕੇ ਤੇ ਨਾ ਹੀ ਗਹਿਣੇ। ਬਲਵੰਤ ਸਿੰਘ ਸੰਧੂ (Balwant Sandhu) ਤਮਾਮ ਦੌਲਤ ਨੂੰ ਠੋਕਰ ਮਾਰ 25 ਕਿੱਲੋ ਦੀ ਕਹੀ ਤੇ 85 ਕਿੱਲੋ ਦੇ ਡੰਬਲ ਲੈ ਕੇ ਚੜ੍ਹਦੇ Punjab (India) ਆਇਆ। ਸੁਪਨਾ ਸੀ ਭਲਵਾਨੀ (Wrestling) ਦਾ, ਪੋਤੇ ਹਰਪ੍ਰੀਤ ਸਿੰਘ (Harpreet Singh) ਨੇ ਆਪਣੇ ਦਾਦੇ ਦੇ ਸੁਪਨੇ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਅਜਿਹਾ ਪੂਰਾ ਕੀਤਾ ਕਿ ਸਾਰਾ ਲਾਣਾ ਹੁਣ 'ਭਲਵਾਨਾਂ ਦਾ ਜੱਦੀ ਸਰਦਾਰ' ਵੱਜਦਾ ਐ। ਸਾਡੇ ਪ੍ਰੋਗਰਾਮ ਬਾਰੇ ਆਪਣੇ ਵਿਚਾਰ (Feedback) ਕਮੈਂਟ (Comment) ਰਾਹੀਂ ਸਾਂਝੇ (Share) ਕਰੋ।
    -------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    #Wrestler #HarpreetSingh #JaddiSardar #PehalwanStudFarm #Horse #Haveli #Pehalwan #Kushti #Wrestling #Sports #Akhar

Komentáře • 604

  • @YouTuber-it1ok
    @YouTuber-it1ok Před 3 lety +72

    Support from ambersar oye bhau ess channel nu .! Saada vi parwar bhalwana da wajjda ess li bha di mehnat nu samjh sakde te baaki interviewer bohat sohne tareeke naal gall baat karda .! Seyana banda bohat wadia hor nwian nwian cheeja le ke aao channel utte jroor dekhange with pyaar . Eho jehe channel di lorh aa parwara nu . Thankyou 🙏🏽

  • @TechnicalPindwala
    @TechnicalPindwala Před 3 lety +105

    ਕਿੰਨੀ ਵਦੀਆ ਸੋਚ ਹੈ ਰੱਬ ਦਾ ਸੁਕਰ ਕਰਨਾ ਨਹੀਂ ਪੁਲਿਆ ਹਰ ਗੱਲ ਪਿੱਛੇ ਰੱਬ ਦਾ ਸ਼ੁਕਰ ਬਹ ਮੇਰੇ ਵੀਰ ਜੀ ਬਾਬਾ ਨਾਨਕ ਹੋਰ ਉੱਚੀ ਲੇ ਕੇ ਜਾਵੇ

  • @tripatcheema871
    @tripatcheema871 Před 4 lety +75

    ਵੀਰ ਦੀ ਨਿਮਰਤਾ ਤੋਂ ਬਲਹਾਰੇ ਜਾਈਏ। ਪੁਰਖਿਆਂ ਦੀ ਇੱਜਤ ਵੀਰ ਵਾਂਗ ਕਰਨੀ ਚਾਹੀਦੀ ਏ। ਬਹੁਤ ਵਧੀਆ ਗਲਬਾਤ ਲੱਗੀ ਵੀਰ ਦੀ ਬਹੁਤ ਹੀ ਵਧੀਆ ਬੋਲੀ।

  • @gharmindersingh2470
    @gharmindersingh2470 Před 3 lety +14

    ਪੰਜਾਬੀ ਹੋਣ ਤੇ ਅੱਜ ਮਾਣ ਮਹਿਸੂਸ ਕਰਾਤਾ ਬਾਈ ਨੇ

  • @gurmukhsingh6097
    @gurmukhsingh6097 Před 3 lety

    ਸਭ ਤੋਂ ਵਧੀਆਂ ਰੱਬ ਤੇ ਵਿਸ਼ਵਾਸ ਮੁੰਡੇ ਦਾ ਉਸ ਰੱਬ ਤੋਂ ਬਿਨਾ ਕੋਈ ਪਾਵਰ ਨਹੀ ਹੰਕਾਰ ਰਹਿੰਦਾ ਜੋ ਰੱਬ ਜੀ ਨੂ ਚੰਗਾ ਨਹੀ ਲਗਦਾ।ਬਾਕੀਜੋ ਰੱਬ ਨੂ ਪਿਆਰ ਕਰਦਾ ਉਸ ਲੲੱੀ ਮਾਝਾ ਮਾਲਵਾ ਦੁਆਬਾ ਹਿੰਦੁਸਤਾਨ ਪਾਕਿਸਤਾਨ ਹਿੰਦੂ ਸਿੱਖ ਮੁਸਲਮਾਨ ਕਾਲਾ ਚਿੱਟਾ ਸਾਰੇ ਹੱਦ ਬੰਨੇ ਟੁੱਟ ਜਾਂਦੇ ਹਨ ।ਸਾਰਿਆ ਚ ਰੱਬ ਦਿਸਦਾ

  • @naturehumanity9493
    @naturehumanity9493 Před 3 lety +41

    ਵੀਰ ਸਦਕੇ ਹਰਪ੍ਰੀਤ,,, ਪਰਮਾਤਮਾ ਨੂੰ ਬਹੁਤ ਪਿਆਰ ਕਰਦਾ,,, ਤੇ ਸੱਚ ਕਿਹਾ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਹੀ ਹੁੰਦਾ,, ਬਖ਼ਸਿਸ਼ ਹੁੰਦੀ ਅਾ,,, ਸਹੀ ਕਹੋ

  • @jaspreetsinghgill3298
    @jaspreetsinghgill3298 Před 4 lety +86

    ਸਹੀ ਗੱਲ ਆ ਵੀਰੇ ਸਾਂਝਾ ਲਾਣਾ ਸਾਡਾ ਵੀ ਆ ਵੀਰੇ ਪਰ ਕਈ ਵਾਰੀ ਡਰ ਬਹੁਤ ਲੱਗਦਾ ਵੀ ਜੇ ਕਿਤੇ ਕੱਲ ਨੂੰ ਕਿਸੇ ਦੀ ਨਜਰ ਲੱਗ ਗਈ ਅਸੀਂ ਕਿਵੇਂ ਜਿਉਵਾ ਗੇ ਇੱਕ ਦੂਜੇ ਬਿਨਾਂ 🙏🙏❤❤❤ ਬਾਬਾ ਸਾਰੇ ਘਰਾਂ ਚ ਪਿਆਰ ਤੇ ਸਾਂਝ ਬਣਾਈ ਰੱਖੇ

  • @GurpreetSingh-wt1ww
    @GurpreetSingh-wt1ww Před 4 lety +102

    22 ਜ਼ੀ ਰੂਹ ਖੁਸ਼ ਕਰਤੀ ਠੇਠ ਪੰਜ਼ਾਬੀ ਵਿੱਚ ਇੰਟਰਵਿਊਂ।

  • @BalwinderSingh-mx2gy
    @BalwinderSingh-mx2gy Před 2 lety +2

    ਅੱਖਰ ਟੀਮ ਬਹੁਤੇ ਵਧੀਆ ਕੰਮ ਕਰ ਰਹੀ ਹੈ ਤੇ ਬੇਨਤੀ ਹੈ ਕਿ ਇਸੇ ਤਰ੍ਹਾਂ ਪੁਰਾਣਾ ਪੰਜਾਬ ਤੇ ਪੁਰਾਣੀ ਵਿਰਾਸਤ ਪੁਰਾਣਾ ਵਿਰਸਾ ਤੇ ਸਾਂਝੇ ਪਰਿਵਾਰਾਂ ਬਾਰੇ ਦਿਖਾਉਦੇ ਰਹੋ। ਤਾਂ ਕਿ ਨਵੀਂ ਪੀੜ੍ਹੀ ਨੂੰ ਇਨ੍ਹਾਂ ਬਾਰੇ ਪਤਾ ਲੱਗ ਸਕੇ। ਬਹੁਤ ਬਹੁਤ ਧੰਨਵਾਦ ਜੀ।

  • @tariveer4605
    @tariveer4605 Před 3 lety +23

    ਬਹੁਤ ਵਧੀਆ ਇਨਸਾਨ ਹੈ ਗੱਲਾਂ ਤੋ ਪਤਾ ਲੱਗਦਾ..ਜਿਉਦਾ ਰਹਿ ਭਰਾਵਾ ਰੱਬ ਚੜਦੀ ਕਲਾ ਚੋ ਰੱਖੇ ਤੈਨੂੰ..

  • @JaswantSingh-lj1dk
    @JaswantSingh-lj1dk Před 3 lety +38

    ਇਹ ਆ ਗੱਬਰੂ ਪੰਜਾਬ ਦੇ ਬਹੁਤ ਦਰਸ਼ਨੀ ਪਹਿਲਵਾਨ ਬਿਲਕੁਲ ਸਾਡੇ ਏਰੀਏ ਦੇ ਸਾਊ ਪੁੱਤ ਪਰਮਿੰਦਰ ਡੂਮਛੇੜੀ ਰੁਸਤਮ ਏ ਹਿਦ ਵਰਗਾ

  • @bhanusingh1637
    @bhanusingh1637 Před 4 lety +38

    ਜਿੰਦਾ ਰਹਿ ਵੀਰੇ ਰੱਬ ਤੈਨੂੰ ਚੜ੍ਹਦੀ ਕਲਾਂ ਵਿਚ ਰੱਖੇ

  • @haibeesidhu2431
    @haibeesidhu2431 Před 4 lety +47

    ਬਹੁਤ ਵਧੀਆ ਭਰਾ ਪਰਮਾਤਮਾ ਤੇਨੂੰ ਚੜਦੀ ਕਲਾ ਚ ਰੱਖੇ ਏਦਾ ਹੀ ਇੰਟਰਵਿਊ ਕਰਦਾ ਰਹਿ ਤਕੜੇ ਮੁੰਡਿਆਂ ਨਾਲ

  • @gurnekkhaira3479
    @gurnekkhaira3479 Před 3 lety

    ਬਾ ਓ ਸੇਰਾ ਤੁਸੀ ਪੰਜਾਬ ਤੇ ਪੰਜਾਬੀਅਤ ਦਾ ਤੇ ਦੇਸ਼

  • @bachitarsandhu1814
    @bachitarsandhu1814 Před 3 lety +1

    ਬਹੁਤ ਵਧੀਆ ਸੁਨੇਹਾ

  • @pargatbal589
    @pargatbal589 Před 3 lety

    ਤੁਹਾਡੀ ਸਚਾਈ, ਸੀਰਤ, , ਸਹੱਪਣ, ਸਲੀਕਾ ,ਤਰੀਕਾ ਅਤੇ ਸੋਹਰਤ ਤੁਹਾਡੇ ਕੰਮ ਤੋਂ ਦੇਖੀ ਜਾ ਸਕਦੀ।👌👌👌👌👌ur a great parsonality .🙏🙏🙏🙏🇮🇳🇺🇸👍💤.

  • @pindersandhu8008
    @pindersandhu8008 Před 3 lety +1

    ਪੱਤਰਕਾਰ ਵੀਰ ਜੀ ਨੂੰ ਦਿਲੋ ਸਲੂਟ ਹੈ ਜੀ। ਜਾਉਦੇ ਰਹੋ ਵੀਰ ਜੀ🙏🙏🙏🙏🙏🙏

  • @gurpreetsinghgopi2155
    @gurpreetsinghgopi2155 Před 3 lety +1

    ਸ਼ਾਬਾਸ ਛੋਟੇ ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਰੂਹ ਖੁਸ਼ ਕਰ ਦਿੱਤੀ ਲਵ ਯੂ ਸਾਰੇ ਪੰਜਾਬ ਨੂੰ ਮਾਣ ਹੈ ਤੁਹਾਡੇ ਤੇ ਧੰਨਵਾਦ ਜੀ

  • @surjeetsingh6960
    @surjeetsingh6960 Před 2 lety

    ਬਹੁਤ ਹੀ ਗ੍ਰੇਟ ਫੈਮਿਲੀ ਹੈ ਵਾਹਿਗੁਰੂ ਮੇਹਰ ਕਰੇ

  • @karmjitsinghgill3323
    @karmjitsinghgill3323 Před 3 lety

    ਜਿਉਂਦੇ ਰਹੋ ਹਜਾਰਾਂ ਸਾਲ ਪੰਜਾਬੀ ਉ ਸਲਾਮ ਤਹਾਨੂੰ ਵੀਰ ਪੰਜਾਬੀਆ ਪਹਿਲਾਂ ਵੀ ਖੇਡਾ ਚ ਉੱਤਮ ਰਹੇ ਤੁਹਾਨੂੰ ਦੇਖ ਹੋਰ ਮਿਹਨਤ ਕਰਨ ਕਿਉਂ ਕਿ ਪੰਜਾਬੀਆ ਖੂਨ ਚ ਲੋਹੜੇ ਦਾ ਜੋਰ ਆ ਤੇਰੇ ਵਾਂਗ ਪੰਜਾਬ ਦਾ ਨਾ ਚਮਕਾਉਣ ਵਾਲੇ ਮੰਗੀ, ਅਰਸ,ਲੁਧਾ,ਪਾਲਾ,ਖੁਸ਼ੀਆ,ਦੁੱਲਾ, ਨੰਗਲਅੰਬੀਆਂ,ਸੁਰਖਪੁਰੀਏ ਸੇਰ, ਸਮਸਪੁਰੀਏ,ਹੋਰ ਵੀ ਸੇਰ ਤੇ ਵੀਡੀਓ ਵਾਲਾ ਵੀਰ ਵੀ ਸਿਰਾ ਬਾਈ