Bhai Harcharan Singh Khalsa | Santaan Naal Vair Kamavde (Shabad) | Kutta Raaj Bahaliyai

Sdílet
Vložit
  • čas přidán 10. 12. 2015
  • Track: Santaan Naal Vair Kamavde
    Album: Kutta Raaj Bahaliyai
    Singer: Bhai Harcharan Singh Khalsa (Hazoori Ragi Sri Darbar Sahib Amritsar)
    Music Director: Bhai Harcharan Singh Khalsa (Hazoori Ragi Sri Darbar Sahib Amritsar)
    Lyrics: Traditional
    Music on T-Series . .
    FOR LATEST UPDATES:
    ----------------------------------------
    SUBSCRIBE US Here: bit.ly/SSFUVX
    LIKE US Here: on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad
  • Hudba

Komentáře • 715

  • @kulwindersingh-du6lt
    @kulwindersingh-du6lt Před 2 lety +17

    ਗੁਰਬਾਣੀ ਵਿੱਚ ਸੰਤ ਉਹਨਾਂ ਲੋਕਾਂ ਨੂੰ ਕਿਹਾ ਗਿਆ ਜੋ ਇੰਨਸਾਨ ਸੱਚ ਦੇ ਰਾਹ ਤੇ ਚੱਲਦੇ , ਈਮਾਨਦਾਰ, ਕਿਸੇ ਨੂੰ ਧੋਖਾ ਨਾ ਦੇਵੇ, ਅਪਣੀ ਹੱਕ ਸੱਚ ਦੀ ਰੋਜ਼ੀ ਰੋਟੀ ਕਮਾਉਣ । ਗੁਰੂ ਦੀ ਬਾਣੀ ਸਾਨੂੰ ਚੰਗੇ ਇਨਸਾਨ ਬਣਨ ਲਈ ਆਖਦੀ ਹੈ। ਗੁਰਬਾਣੀ ਮੁਤਾਬਕ ਹਰ ਆਦਮੀ ਜੋ ਹੱਕ ਹਲਾਲ ਦੀ ਕਮਾਈ ਨਾਲ ਅਪਣਾ ਘਰ ਚਲਾ ਰਿਹਾ ਸੰਤ ਹੈ। ਅਸੀ ਅਪਣੇ ਆਪ ਵਿਚ ਸੰਤਾਂ ਵਾਲੇ ਗੁਣ ਪੈਦਾ ਕਰਕੇ ਖੁੱਦ ਸੰਤ ਬਣਨਾ ਹੈ ਸਮਾਜ ਵਿੱਚੋ ਸੰਤ ਨਹੀ ਲਬਣੇ ਜੇਕਰ ਬਾਹਰ ਸਮਾਜ ਵਿਚ ਸੰਤ ਲਬਣ ਤੁਰ ਪਏ ਤਾਂ ਕੇਵਲ ਤੇ ਕੇਵਲ ਧੋਖਾ ਖਾਵਾਗੇ ਤੇ ਠੱਗੇ ਜਾਵਾਂਗੇ , ਬਹੁਤ ਸਾਰੀਆਂ ਜਗ੍ਹਾ ਤੇ ਪਾਤਿਸ਼ਾਹ ਦੀ ਬਾਣੀ ਸਾਨੂੰ ਸੁਚੇਤ ਕਰਦੀ ਹੈ। ਜੋ ਅਪਣੇ ਮਾਂ ਬਾਪ ਦੀ ਸੇਵਾ ਕਰਦਾ ਹੈ ਔਰ ਸੱਚ ਦੇ ਰਸਤੇ ਤੇ ਚੱਲਦਾ ਹੈ ਉਸ ਤੋ ਵੱਡਾ ਕੋਈ ਸੰਤ ਨਹੀ ਹੈ। ਬਹੁਤ ਹੀ ਪਿਆਰਾ ਸ਼ਬਦ ਭਾਈ ਸਾਹਿਬ ਭਾਈ ਹਰਚਰਨ ਜੀ ਦੀ ਮਿੱਠੀ ਆਵਾਜ਼ ।ਵਾਹਿਗੁਰੁ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫ਼ਤਹਿ।।

  • @InderRandhawa-jw7ks
    @InderRandhawa-jw7ks Před měsícem +4

    ❤️❤️❤️❤️ ਧੰਨ ਧੰਨ ਪੂਰਨ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਪਾਤਸਾਹ ਜੀ❤️ਧੰਨ ਧੰਨ ਪੂਰਨ ਬ੍ਰਹਮਗਿਆਨੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਮਹਾਰਾਜ ਜੀ ਪਾਤਸਾਹ ਜੀ❤️ਧੰਨ ਧੰਨ ਧੰਨ ਧੰਨ ਧੰਨ ਬਾਬਾ ਦੀਪ ਸਿੰਘ ਜੀ ❤️❤️❤️❤️ਧੰਨ ਧੰਨ ਭਗਤ ਕਬੀਰ ਜੀ ਫਰੀਦ ਜੀ ਸੈਣੀ ਜੀ😊❤❤❤

  • @Gyanimalkeetsingh
    @Gyanimalkeetsingh Před 3 lety +80

    ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰਿ।।
    ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ।।

  • @rajnisandhu0290
    @rajnisandhu0290 Před rokem +2

    ਮਃ ੩ ॥ ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥ ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥ ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥ ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥ ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥ {Ang 649}

  • @vickygosal4304
    @vickygosal4304 Před 2 lety +28

    ਸਤਿਗੁਰੂ ਦੀ ਬਾਣੀ ਆਨੰਦ ਹੀ ਆਨੰਦ

  • @Mannu_Vlogs1608
    @Mannu_Vlogs1608 Před 3 lety +91

    ਤਵਾਦੀ ਅਵਾਜ ਚ ਮਿਠਾਸ ਆ ।
    ਮੰਨ ਕਰਦਾ ਅ ਸ਼ਬਦ ਨੂੰ ਸੁਣੀ ਜਾਈਏ।।
    🙏🙏🙏🙏🙏।।

  • @InderRandhawa-jw7ks
    @InderRandhawa-jw7ks Před měsícem +2

    ❤️❤️❤️❤️ਹਰੀ❤️ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਮਹਾਰਾਜ ਜੀ ਪਾਤਸਾਹ ਜੀ❤️ਸਤਿ ਸ਼੍ਰੀ ਸਤਿਗੁਰੂ ਜੀ ਸਾਹਿਬ ਜੀ ਮਹਾਰਾਜ ਜੀ ਪਾਤਸਾਹ ਜੀ❤️ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਾਹਿਬ ਜੀ ਮਹਾਰਾਜ ਜੀ ਪਾਤਸਾਹ ਜੀ❤️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤😊❤

  • @brarrajpal6356
    @brarrajpal6356 Před 2 lety +2

    Dhan dhan satguru tera hi asra 🙏💓🙏...Mere satgur palanhar Ki Hmesha jeet ho 🤲🏻😴🤲🏻

  • @harjinderjosan897
    @harjinderjosan897 Před 4 měsíci +7

    ਵਾਹਿਗੁਰੂ ਜੀ ਰੂਹ ਦੀ ਖੁਰਾਕ ਹੈ ਜੀ ਕੀਰਤਨ

  • @meghrajverma5640
    @meghrajverma5640 Před 3 lety +78

    ਬੁਹਤ ਬੁਹਤ ਪਿਆਰੀ ਪਿਆਰੀ ਅਵਾਜ ਸਤਿਗੁਰੂ ਜੀ ਭਾਈ ਜੀ ਅਤੇ ਭਾਈ ਜੀ ਦੀ ਸਹਿਯੋਗੀ ਟੀਮ ਨੂੰ ਚੜਦੀ ਕਲਾ ਵਿੱਚ ਰੱਖਣ ਜੀ।

  • @chhinderkaur6225
    @chhinderkaur6225 Před 2 lety +44

    ਵਾਹਿਗੁਰੂ ਜੀ🙏😘 ਗੁਰਬਾਣੀ ਸ਼ਬਦ ਬੜੇ ਹੀ ਪਿਆਰੇ,ਦਿਲ ਨੂੰ ਸਕੂਨ ਦਿੰਦੇ ਐ, ਗਇਆ ਵੀ ਬੋਤ ਸੋਹਣਾ, ਵਾਹਿਗੁਰੂ ਜੀ 🙏🙏

  • @INDERgamingyt04
    @INDERgamingyt04 Před měsícem +2

    ❤️❤️❤️❤️❤️ਸਤਿਨਾਮ ਵਾਹਿਗੁਰੂ ਜੀ ਸਾਹਿਬ ਜੀ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️😊

  • @SonySingh-sc1ek
    @SonySingh-sc1ek Před 3 lety +4

    Baba ji rohh khush hogai

  • @learnwithsandeep91
    @learnwithsandeep91 Před 3 lety +62

    ਬਹੁਤ ਸੋਹਣੀ ਮਨ ਨੂੰ ਸਕੂਨ ਦੇਣ ਵਾਲ਼ੀ ਅਵਾਜ਼ 🙏🙏 ਵਾਹਿਗੁਰੂ ਜੀ ਹਮੇਸ਼ਾ ਮਿਹਰ ਬਣਾਈ ਰੱਖਣ 🙏🙏

  • @maangs3706
    @maangs3706 Před 3 lety +29

    Rooh nu sakun mil da gurbani sunn ke

  • @BalwinderSingh-lc3nq
    @BalwinderSingh-lc3nq Před 2 lety +6

    ਵਾਹ ਜੀ ਵਾਹ
    ਕੋਈ ਸ਼ਬਦ ਨਹੀਂ ਕਹਿਣ ਲਈ 🙏🙏🙏🙏

  • @Bhupindersingh-yl6xe
    @Bhupindersingh-yl6xe Před 2 lety +9

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੁੱਲ ਸੰਸਾਰ ਤੇ ਮਿਹਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SukhwinderSingh-rf1wy
    @SukhwinderSingh-rf1wy Před 3 lety +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @GAGANDEEPSINGH-tb4ew
    @GAGANDEEPSINGH-tb4ew Před rokem +17

    ਆਪ ਜੀ ਦਾ ਕੀਰਤਨ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜੀ 🙏🤗❤️

  • @jaggagill1106
    @jaggagill1106 Před 2 lety +15

    ਬਹੁਤ ਵਧੀਆ ਸ਼ਬਦ ਹੈ ਵਾਹਿਗੁਰੂ ਜੀ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਿਆ ਵਾਹਿਗੁਰੂ ਜੀ 🙏

  • @nishanroinishanroi1322
    @nishanroinishanroi1322 Před 4 lety +28

    ਵਾਹਿਗੁਰੂ ਜੀ 🙏

  • @ramandeepsingh9013
    @ramandeepsingh9013 Před 2 lety +16

    Dil nu sakoun a gaiya chardikala vich raho khalsa ji

  • @jaswindersingh9868
    @jaswindersingh9868 Před 3 lety +26

    Waheguru ji ne tuhadi awaz ch kini mithaas bakshi aa dil nu sukun mill gaya

  • @perry.k2097
    @perry.k2097 Před 4 lety +13

    Bhut sohna Shabad v te keertan v Bhut sohna

  • @brarrajpal6356
    @brarrajpal6356 Před 2 lety +12

    Dhan dhan satguru tera hi asra 🙏💓🙏

  • @ravindersingh-yk6be
    @ravindersingh-yk6be Před 3 lety +6

    Very nice vocie

    • @InderRandhawa-jw7ks
      @InderRandhawa-jw7ks Před měsícem +1

      ❤️❤️❤️❤️❤️ਸਤਿ ਕਰਤਾਰ❤️ਵਾਹਿਗੁਰੂ ਜੀ ੴ❤😊

  • @Gurditt1995
    @Gurditt1995 Před 3 lety +17

    bahut bahut mithi awaaj hai bhai sahib ji di guru ramdas ji mehar karan bhai sahib ji is tarah hi gurubani shabad gayan karde rehan🙏

  • @harchandsingh7119
    @harchandsingh7119 Před 2 měsíci

    ਬਾਈ ਜੀ ਅਨੰਦ ਆ ਗਿਆ ਸ਼ਬਦ ਸੁਣ ਕੇ, ਬਹੁਤ ਹੀ ਰਸੀਲੀ ਆਵਾਜ਼ 🙏

  • @puransingh9151
    @puransingh9151 Před 6 lety +15

    Satnam Shri Wahuguru ji Satnam Shri Wahuguru ji verry nice Sabhad hai Sab te Mehar kari

  • @jasmeengill869
    @jasmeengill869 Před 3 lety +3

    ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਨੀ ਸਭ ਤੇ

  • @gagandeepsinghrandhawa9731
    @gagandeepsinghrandhawa9731 Před 3 lety +62

    Nice voice vir ji...ਬਹੁਤ ਵਧੀਆ ਸਬਦ ਹੈ ਜੀ .......ਮੇਹਰ ਕਰੋ ਬਾਬਾ ਜੀ ਇਸ ਪਰਿਵਾਰ ਤੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ

  • @parwindersingh4120
    @parwindersingh4120 Před 3 lety +6

    ਵਾਹਿਗੁਰੂ

  • @yuvrajbhartiyuvrajbharti9919

    🔥Dhan Guru Nanak waheguru Sukraan 🔥❤️🌹😍😘🙏🙏🙏🙏🙏🙏🙏🙏🙏🙏🙏

    • @dalbirsinghshahi7291
      @dalbirsinghshahi7291 Před 2 lety +1

      This is main hobby or habit of the common and powerfull people that they keep friendship with non religious peoples and hate and disrespect to religious peoples.

  • @jasvirguru3171
    @jasvirguru3171 Před 3 lety +2

    Waheguru Ji
    Ajj eda hi ho reha

  • @NishanSingh-je3ol
    @NishanSingh-je3ol Před 2 měsíci +1

    Waheguru g badi pyari awaz hai ,sakoon milda hai shabad sun k

  • @HarjinderSingh-wt2yb
    @HarjinderSingh-wt2yb Před 3 lety +7

    ਵਾਹਿਗੁਰੂ ਜੀ ਵਾਹਿਗੁਰੂ

  • @dhillonsaab7633
    @dhillonsaab7633 Před 3 lety +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਰੂਹ ਨੂੰ ਸਕੂਨ ਮਿਲਦਾ ਹੈ ਇਹ ਸਬਦ ਸਰਵਨ ਕਰਕੇ 🙏🙏

    • @kahlongaming9680
      @kahlongaming9680 Před 3 lety +1

      (Jyo jyo tera hukam ) shabad vi bahut vadia lgda veer

  • @bikkersingh12
    @bikkersingh12 Před 2 měsíci +1

    Waheguru waheguru waheguru waheguru waheguru waheguru ji ❤❤❤❤

  • @Waheguru-13135
    @Waheguru-13135 Před 5 lety +12

    ਅਨੰਦਮਈ ਕੀਰਤਨ

  • @officialbhaisohansingh
    @officialbhaisohansingh Před 3 lety +5

    ਵਹਿਗੁਰੂ ਜੀ

  • @inderjeetsinghinderjeetsin2948

    Waheguru ji waheguru ji waheguru ji waheguru ji

  • @GurpreetSinghahaluwalia
    @GurpreetSinghahaluwalia Před rokem +1

    Sahi gal ae ji aej duniya santtan nal ber kamondi ae oh v pure santtan nal sant sajn paye sarse pure gur te jani

  • @BHUPINDERSingh-sc5yg
    @BHUPINDERSingh-sc5yg Před 5 měsíci +1

    ਸੰਤ ਜਰਨੈਲ ਸਿੰਘ ਜੀ ਹੁਣਾ ਨਾਲ ਜਿਸ ਤਰਾ ਬਾਦਲ ਆਕਲੀਆ ਨੇ ਕੀਤਾ😢

  • @DineshKumar-ew1xg
    @DineshKumar-ew1xg Před 2 lety +27

    Shabad sun kar mann ko vo shanti mili ki ab koi khwaish baki nahi rahi Jivan dhanya ho gya 🙏🙏🌹🌹

  • @brarrajpal6356
    @brarrajpal6356 Před 2 lety +1

    Sant sajan bhye Srse poore gur te jani...Dhan dhan satguru tera hi asra 🙏💓🙏...Mere satgur palanhar Ki Hmesha jeet ho 🤲🏻😴🤲🏻

  • @baathgaming8663
    @baathgaming8663 Před měsícem

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ❤❤❤🙏🙏🙏

  • @gurpalkour2078
    @gurpalkour2078 Před 3 lety +1

    Bhut nyc shbd a ji tuhadi aavaz bi bhut nyc a ji waheguru Ji 🙏🙏🙏🙏

  • @garvitmunjal2655
    @garvitmunjal2655 Před 2 lety +6

    Waheguruji waheguruji waheguruji waheguruji waheguruji waheguruji

  • @iqbalsinghthind9709
    @iqbalsinghthind9709 Před 2 lety +1

    ਸਤਿਨਾਮ ਵਾਹਿਗੁਰੂ ਜੀ

  • @brarrajpal6356
    @brarrajpal6356 Před 2 lety

    Kuh nanak ja vll suyami ta Srse bhai Meeta...Dhan dhan satguru tera hi asra 🙏💓🙏...Mere satgur palanhar Ki Hmesha jeet ho 🤲🏻😴🤲🏻

  • @saroaypriya3621
    @saroaypriya3621 Před 4 dny

    ਬਹੁਤ ਪਿਆਰੀ ਆਵਾਜ਼ ਹੈ ਜੀ 👌👌👌

  • @brarrajpal6356
    @brarrajpal6356 Před 2 lety +1

    Huhh jeeva'n huhh jeeva'n satgur dekh Srse Ram...Dhan dhan satguru tera hi asra 🙏💓🙏...Mere satgur palanhar Ki Hmesha jeet ho 🤲🏻😴🤲🏻

    • @garvitmunjal2655
      @garvitmunjal2655 Před 2 lety

      Wahe guru waheguruji Nanak nam jahaj😇😇 Jo cahdhy so uatary paar wahe guru

  • @AmandeepSingh-qt8wj
    @AmandeepSingh-qt8wj Před 3 lety +2

    GURU Ramdas ji mehar Kro

  • @ranjeetmaanmaan2352
    @ranjeetmaanmaan2352 Před 5 měsíci +1

    ਵਾਹਿਗੁਰੂ ਜੀ

  • @InderRandhawa-jw7ks
    @InderRandhawa-jw7ks Před měsícem +1

    ਧੰਨ ਧੰਨ ਭਗਤ ਕਬੀਰ ਜੀ ਮਹਾਰਾਜ ਜੀ❤❤❤❤❤❤❤❤❤❤❤❤❤❤

  • @virksanetewala9982
    @virksanetewala9982 Před 3 lety +10

    kina sohna gaya shabad🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harmanpreetsingh160
    @harmanpreetsingh160 Před měsícem

    ੴ ਵਾਹਿਗੁਰੂ ਜੀ ਮੇਹਰ ਕਰੋ ਜੀ🤲🏻🙏🏻🌸❤️🌼

  • @ParkashSingh-uy6bv
    @ParkashSingh-uy6bv Před 3 lety +7

    Excellent. Wonder why there are dislikes. If you are frustrated with life or have other problems don't let it out on the dislike button. May God guide such souls and dispell the darkness within.

  • @dawinderdev9428
    @dawinderdev9428 Před 2 lety +1

    Waheguru waheguru waheguru waheguru waheguru ji🙏🙏🙏🙏🙏

  • @jattdamuqabla4513
    @jattdamuqabla4513 Před rokem +1

    aaj badal maree te sun k skoon mil rya😘😘😘😘

  • @brarrajpal6356
    @brarrajpal6356 Před 2 lety +1

    Hri ki ktha khaniyan Gurmeet sunaiysn...Dhan dhan satguru tera hi asra 🙏💓🙏...Mere satgur palanhar Ki Hmesha jeet ho 🤲🏻😴🤲🏻

  • @joshi_pb0325
    @joshi_pb0325 Před 3 lety +2

    Waheguru ji sab te Meher karna

  • @Exdarbarasingh-xh9xz
    @Exdarbarasingh-xh9xz Před 20 dny +1

    WAHE GURO JIUTTAM ji SUPER SIR

  • @dawinderbirsandhu2466

    Bhai amritpal singh khalsa chardi kla ch rahey waheguru mehr kre bhai sahib te👏👏👏👏👏

  • @sohansingh7957
    @sohansingh7957 Před 3 lety +2

    Waheguru je tu hi apne hisab naal ajj de Insan nu samja sakda. Lok Insiant bhul gaye hun. Santa naal vair kmande hun kalyugi lok apne swarth lye. Waheguru mehar karna Sab Jeeva te. 🙏🙏

  • @bikramjitsingh8412
    @bikramjitsingh8412 Před rokem +1

    🙏Satnam Shri Waheguru Ji🙏

  • @BhupinderSingh-ql6ff
    @BhupinderSingh-ql6ff Před 4 lety +9

    Aanand aa geya

  • @akashdeepsinghkhanna8185
    @akashdeepsinghkhanna8185 Před 3 lety +5

    Waheguru ji Sab te Mehar Karna 🙏🏻

  • @SonusinghHazuri
    @SonusinghHazuri Před 2 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @InderjitSingh-hf3uz
    @InderjitSingh-hf3uz Před 2 lety +2

    Gurbani te v dislike kithe jaake bhugtoge ... This shabad 🙏🏼 is for you only

  • @bikarsingh8204
    @bikarsingh8204 Před 2 lety +4

    ਵਾਹਿਗੁਰੂ ਸਭਨਾਂ ਦਾ ਭਲਾ ਕਰੀ

  • @sandeepkaur6654
    @sandeepkaur6654 Před 2 lety

    Wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji wahaeguru Ji

  • @JagdevSingh-jg2dy
    @JagdevSingh-jg2dy Před 2 lety

    ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ
    🙏🙏🙏🙏🙏🙏

  • @kanwaljeetkaurtalwar6762
    @kanwaljeetkaurtalwar6762 Před 5 lety +13

    Very nice kirtan

  • @AvtarSingh-by3pj
    @AvtarSingh-by3pj Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @janaksinghmahal6182
    @janaksinghmahal6182 Před 4 měsíci +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਅਵਾਜ਼ ਹੈ

  • @OppoOppo-pb6dz
    @OppoOppo-pb6dz Před 3 lety +21

    Dhan Dhan satguru Tera hi aasra.... Very nice voice sweet Love

  • @SunnySingh-ik8ym
    @SunnySingh-ik8ym Před 9 měsíci +1

    Waheguru Ji
    ❤❤❤❤

  • @jaggamcjmcj3451
    @jaggamcjmcj3451 Před 2 lety +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Amazingps07
    @Amazingps07 Před rokem +2

    Eh shabad sunn ke sari duniya hi bhul jandi hai

  • @amardeepsinghchahal9988
    @amardeepsinghchahal9988 Před 2 lety +4

    🙏 ਵਾਹਿਗੁਰੂ ਜੀ 🙏

  • @jaswantsingh-dr9mn
    @jaswantsingh-dr9mn Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਜੀ

  • @Deepp3022
    @Deepp3022 Před 2 lety +1

    🙏 ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ 🙏
    🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏

  • @ramandeeprajpal3135
    @ramandeeprajpal3135 Před 3 lety +1

    Anand agia bhai sahab ji God bless you

  • @ishmeetkaur1269
    @ishmeetkaur1269 Před 3 lety +7

    Waheguru ji

  • @harmanjitsingh9186
    @harmanjitsingh9186 Před 3 lety +2

    Heart tuching sabd

  • @sukhpalsingh121
    @sukhpalsingh121 Před 3 lety +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @josanrupinder5204
    @josanrupinder5204 Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kulveersinghdarshansinghku4155

    Wahaguru ji mehar kro sab te parmatma ji 🤲🤲🤲🤲🤲🤲🤲🤲🤲🤲🤲🤲🤲🤲

  • @SahilKumar-qs9cv
    @SahilKumar-qs9cv Před rokem

    Bahuat vadiya sabad santa naal duniya vair kamadi aye dusta naal moh payar

  • @sukhbirkaur1319
    @sukhbirkaur1319 Před 2 lety

    🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JasveerSingh-jf3du
    @JasveerSingh-jf3du Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasvindarsingh7796
    @jasvindarsingh7796 Před 9 měsíci

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @anmolzaildar9541
    @anmolzaildar9541 Před 3 lety +1

    Wah Ji Wah Bahut Surrele Bhai Harcharn Singh Khalsa Ji

  • @simranjitsingh5161
    @simranjitsingh5161 Před 9 měsíci +1

    Wmk gaddi te mehar kar ghr vich barkat paa foji 🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @makhandhanda3938
    @makhandhanda3938 Před 2 lety +6

    Nice awaj shabad bhait vadia

  • @garvitmunjal2655
    @garvitmunjal2655 Před 2 lety +3

    Waheguruji waheguruji waheguruji waheguruji Nanak nam jahaj😇 Jo cahdhy so uatary paar wahe guru

  • @janaksinghmahal6182
    @janaksinghmahal6182 Před 4 měsíci

    ❤ ਸਿੰਘਾਂ ਨੇ ਜਿਤ ਲਿਆ

  • @ManjitSingh855Red
    @ManjitSingh855Red Před rokem

    Waheguru Ji 🌹 Waheguru Ji 🌹 Waheguru Ji 🌹 Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @AmandeepSingh-gt7vi
    @AmandeepSingh-gt7vi Před 9 měsíci

    Darbar Sahib ch 6june wale dihade te eh shabad jrur sarwan hunde hge 🙏