ਆਹ ਬੇਬੇ ਦੀ ਵੱਡੀ ਸੇਵਾ। ਕਿਸਾਨੀ ਸੰਘਰਸ਼ ਵਿੱਚ ਜੋ ਵੀ ਜ਼ਖਮੀਆਂ ਹੋਇਆ, ਸਭ ਨੂੰ ਦਿੰਦੇ ਨੇ 10000 ਰੁਪਏ ਦੀ ਮੱਦਦ।

Sdílet
Vložit
  • čas přidán 1. 06. 2024
  • ਕਿਸਾਨੀ ਸੰਘਰਸ਼ ਵਿੱਚ ਜੋ ਵੀ ਜ਼ਖਮੀਆਂ ਹੋਇਆ, ਸਭ ਨੂੰ ਦਿੰਦੇ ਨੇ 10000 ਰੁਪਏ ਦੀ ਮੱਦਦ। ਮਾਤਾ ਜੀ ਦੀ ਵੱਡੀ ਸੇਵਾ
    ਕਿਸਾਨੀ ਸੰਘਰਸ਼ ਵੇਲੇ ਲੱਗੀ ਸੱਟ
    ਤਾਂ ਤੁਸੀਂ ਆਹ ਬੇਬੇ ਨਾਲ ਕਰੋ ਸੰਪਰਕ
    10 ਹਜ਼ਾਰ ਰੁਪਏ ਦੀ ਮੱਦਦ ਹੋ ਸਕਦੀ ਹੈ
    ਬੇਬੇ ਦੀ ਸੇਵਾ ਕਮਾਲ ਹੈ
    ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਸੱਭਿਆਚਾਰ ,ਵਿਰਾਸਤ, ਸਿਆਸਤ, ਤੇ ਹੁਨਰ ਨਾਲ ਜੁੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ। ਇੱਕ ਵਾਅਦਾ ਤੁਹਾਡੇ ਨਾਲ ਅਸੀਂ ਸਾਰਥਕ ਤੇ ਸੁਚੱਜੇ ਪ੍ਰੋਗਰਾਮ ਪੇਸ਼ ਕਰਾਂਗੇ। ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ। Channel ਨੂੰ share ਅਤੇ subscribe ਜ਼ਰੂਰ ਕਰੋ ਜੀ। ਧੰਨਵਾਦ
    Through this channel we will bring you programs related to Punjabi culture, heritage, politics and skills.please give encouragement. Please share and subscribe to the channel. Thank you

Komentáře •