Faridkot: ਕਰਮਜੀਤ ਅਨਮੋਲ ਨੇ ਔਰਤਾਂ ਨੂੰ 1000 ਰੁਪਏ ਦੇ ਵਾਅਦੇ ਬਾਰੇ ਕੀ ਕਿਹਾ ?

Sdílet
Vložit
  • čas přidán 26. 05. 2024
  • #faridkot #karamjitanmol #karamjeetAnmol #bhagwantmann #loksabhaelection2024 #abpsanjha #ashraphdhuddy
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Komentáře • 277

  • @SukhwinderSinghSukhwinde-tj6ij
    @SukhwinderSinghSukhwinde-tj6ij Před 2 měsíci +103

    ਸਮੂਹ ਫ਼ਰੀਦਕੋਟ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ।🙏🙏
    ਭਾਈ ਸਰਬਜੀਤ ਸਿੰਘ ਮਲੋਆ ਨੂੰ ਵੋਟ ਤੇ ਸਪੋਟ ਕਰੋ ।

  • @user-dy4fc8jb5c
    @user-dy4fc8jb5c Před 2 měsíci +72

    ਝਾੜੂ ਖਿਲਰੂ 😅😅😂😂😂😂

  • @LuckySingh-pc9jy
    @LuckySingh-pc9jy Před 2 měsíci +30

    ਝਾੜੂ ਪੋਚਾ 000%%

  • @jasjotkhosa1522
    @jasjotkhosa1522 Před 2 měsíci +40

    ਇਹਨਾ ਨਿਚਾਰਾ ਨੂੰ ਵੋਟ ਨਾ ਪਾਉ

  • @lakhwindergrewal4999
    @lakhwindergrewal4999 Před 2 měsíci +25

    ਸਰਬਜੀਤ ਸਿੰਘ ਖਾਲਸਾ💪🏻

  • @SandeepKaur-rk8rr
    @SandeepKaur-rk8rr Před 2 měsíci +43

    ਬੇਕਾਰ ਬੰਦਾ

  • @simrandeep7350
    @simrandeep7350 Před 2 měsíci +26

    ਤੀਲਾ ਤੀਲਾ ਤੀਲਾ ਤੀਲਾ ਤੀਲਾ ਤੀਲਾ ਤੀਲਾ ਤੀਲਾ

  • @RanjitsinghSingh-rn5hp
    @RanjitsinghSingh-rn5hp Před 2 měsíci +49

    ਲੋਕਾਂ ਨਾਲੋਂ ਜਿਆਦਾ ਨਚਾਰ ਇਕਿੱਠੇ ਹੋਏ ਨੇ

  • @SandeepKaur-rk8rr
    @SandeepKaur-rk8rr Před 2 měsíci +48

    ਲੋਕ ਤਾ ਸਾਰੇ ਸਰਬਜੀਤ ਸਿੰਘ ਖਾਲਸਾ ਵੱਲ ਆ

  • @kuldeepbhullar1884
    @kuldeepbhullar1884 Před 2 měsíci +29

    ਭਾਈ ਸਬਰਜੀਤ ਸਿੰਘ ਹੀ ਜਿੱਤੂ

  • @JarnailSingh-iu7cu
    @JarnailSingh-iu7cu Před 2 měsíci +7

    ਨਾਂ ਹੰਸਾ ਨਾਂ ਕਰਮਾਂ ਨਾਂ ਅਮਰੋ ਵੋਟਾਂ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਪੈਣਗੀਆਂ ਜੀ

  • @GurdeepSingh-oi2br
    @GurdeepSingh-oi2br Před 2 měsíci +21

    ਸਰਬਜੀਤ ਸਿੰਘ

  • @beantsinghsidhu2389
    @beantsinghsidhu2389 Před 2 měsíci +62

    ਹੁਣ ਐਮ ਪੀ ਸਰਬਜੀਤ ਸਿੰਘ ਖਾਲਸਾ ਹੀ ਬਣੇਗਾ ਜੀ

  • @nav8472
    @nav8472 Před 2 měsíci +23

    ਗੱਪਾਂ ਦਾ ਕੜਾਹ ਨੌਕਰੀਆਂ ਲੈ ਗੲਏ ਦਿੱਲੀ ਵਾਲੇ

  • @amandeeptejay5841
    @amandeeptejay5841 Před 2 měsíci +39

    ਛੋਟਾ ਭਡਂ

  • @JarnailSingh-iu7cu
    @JarnailSingh-iu7cu Před 2 měsíci +6

    ਭਾਈ ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਸਰਦਾਰ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ ਲੱਖਾ ਸਿਧਾਣਾ ਜ਼ਿੰਦਾਬਾਦ

  • @harinderpalsingh4401
    @harinderpalsingh4401 Před 2 měsíci +15

    ਝੂੱਠ ਬੋਲਣ ਆਪ ਲੱਕ ਬੰਨਿਆਂ ਹੋਇਆ ॥ਸੱਚ ਬੋਲੋ ਕਰਮਜੀਤ ਜਿੱਸ ਦੇ ਮਾਂ ਪਿਓ ਜਾਨ ਦੇ ਦਿੱਤੀ ਇਹ ਸ੍ਰ: ਬੇਘੰਤ ਸਿੰਘ ਸਪੁੱਤਰ ਹੱਕ ਹੈ॥ ਸਰਬਜੀਤ ਸਿੰਘ ॥

  • @lakhwindergrewal4999
    @lakhwindergrewal4999 Před 2 měsíci +54

    ਫਰੀਦਕੋਟ ਵਾਲਿਉ ਮੌਕਾ ਏਸ ਵਾਰ ਧੋਖਾ ਨਾਂ ਦੇ ਦਿਉ ਕਿਤੇ ਦੋਗਲੇ ਨਾਂ ਹੋਜਿਉ ਖਾਲਸਾ ਰਾਜ👍💪🏻

  • @user-xi9eu3uc9t
    @user-xi9eu3uc9t Před 2 měsíci +43

    ਕੱਲੇ ਗੱਪ ਐਤਕੀ ਕੌਮ ਦੀ ਜਿੱਤ ਹੋਵੇਗੀ

    • @harmanpreet588
      @harmanpreet588 Před 2 měsíci +6

      ਸਾਰੀਆ ਪਾਰਟੀਆ ਸਰਬਜੀਤ ਸਿੰਘ ਜੀ ਦਾ ਸਾਥ ਦਿਉ

  • @RanjeetSingh67603
    @RanjeetSingh67603 Před 2 měsíci +5

    ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਪੱਕੀ ਹੈ

  • @GoluGill-dl2mf
    @GoluGill-dl2mf Před 2 měsíci +35

    ਹੁਣ ਤੁਹਾਡੇ ਜੁਮਲਿਆਂ ਵਿੱਚ ਲੋਕ ਨਹੀਂ ਆਉਂਦੇ

  • @ParbhjeetCheema
    @ParbhjeetCheema Před 2 měsíci +20

    ਕੁਮੈਟਾਂ ਤੋਂ ਤਾ ਲਗਦਾ ਨਹੀਂ ਸਰਕਾਰ ਤੋਂ ਲੌਕ ਖੁਸ ਨੇ ਬੋਲਦੇ ਲੀਡਰ ਘਟ ਤੇ ਕਾਮੇਡੀ ਕਲਾਕਾਰ ਜਿਆਦਾ ਲੱਗਦੇ ਹੋ

  • @explorers67
    @explorers67 Před 2 měsíci +23

    ਸਪੋਟ ,,ਸਰਬਜੀਤ ਸਿੰਘ ਖਾਲਸਾ ਜੀ ਨੂੰ,,,,

  • @GoluGill-dl2mf
    @GoluGill-dl2mf Před 2 měsíci +35

    ਜੁਗਨੂ ਨੂੰ ਪੂਛੋ ਕਿ ਟਿਫਨ ਕਿੰਨਿਆਂ ਲੋਕਾਂ ਨੂੰ ਫੜਾਏ ਉਹ ਵੀ ਕਹਿੰਦਾ ਸੀ ਕਿ ਬੱਚਿਆਂ ਦੇ ਹੱਥ ਵਿੱਚ ਟਿਫਨ ਹੋਣਗੇ

  • @user-dg5bu3df1s
    @user-dg5bu3df1s Před 2 měsíci +18

    ਭੰਡ ਮਰਾਸੀ

  • @HappyOrca-lf5id
    @HappyOrca-lf5id Před 2 měsíci +5

    ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉਣਾ

  • @GoluGill-dl2mf
    @GoluGill-dl2mf Před 2 měsíci +16

    ਬਾਕੀ ਤੁਹਾਡੀ ਪਾਰਟੀ ਦਾ ਨਾਂ ਭਡ ਪਾਰਟੀ ਪੈ ਗਿਆਹ ਪਤਾ ਹੈਗਾ ਨੀ ਚਾਰ ਚਾਰ ਨੌਕਰੀਆਂ ਕਿਸੇ ਨੂੰ ਇੱਕ ਵੀ ਨੌਕਰੀ ਨਹੀਂ ਮਿਲੀ

  • @beantsingh642
    @beantsingh642 Před 2 měsíci +5

    ਇਕ ਟੈਮ ਸੀ ਜਦੋ ਕਮੈਟ ਆਪ ਦੇ ਹੱਕ ਵਿੱਚ ਹੁੰਦੇ ਸੀ, ਹੁਣ ਇਕ ਵੀ ਕਮੈਟ ਨੀ, ਇਸ ਤੋ ਪਤਾ ਲਗਦਾ ਜਿੱਤ ਸਰਬਜੀਤ ਖਾਲਸਾ ਦੀ ਲਦਦੀ ਆ

    • @sabi-mansa
      @sabi-mansa Před 2 měsíci +1

      AAP ਚੈਨਲ ਓਤੇ ਦੇਖੀ, ਸਾਰੇ ਭੰਡ ਦੇ ਹੱਕ਼ ਹੋਣੇ,😂

  • @CanadaKD
    @CanadaKD Před 2 měsíci +12

    ਹੁਣ ਨੀ ਗੱਲ ਬਣਨੀ

  • @RanjeetSingh67603
    @RanjeetSingh67603 Před 2 měsíci +4

    ਆਮ ਆਦਮੀ ਪਾਰਟੀ ਕੁਝ ਮਰਜ਼ੀ ਕਹੀ ਜਾਵੇ ਹੁਣ ਤਾ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਪੱਕੀ ਹੈ ਆਮ ਆਦਮੀ ਪਾਰਟੀ ਮੁਰਾਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @Mr.S.S_Gill
    @Mr.S.S_Gill Před 2 měsíci +5

    ਤੁਸੀਂ ਯਾਰ ਕੁੱਝ ਨਹੀਂ ਕਰਨ ਜੋਗਰੇ , ਬਸ ਐਂਵੇ ਗੱਲਾਂ ਹੀ ਪੱਲੇ ਆ ਥੋਡੇ, ਤੁਸੀਂ ਜਿੱਤਕੇ ਆਪ ਨਜ਼ਾਰੇ ਲੈਲੋਂ ਐਨਾ ਥੋੜਾ, ਜਿੱਤਕੇ ਨਵਾਂ ਵਿਆਹ ਤੂੰ ਕਰਾਲੇਂਗਾ ਕਿਸੇ ਨਾਲ, ਐਂਵੇ ਹੋਰਾਂ ਸੂਬਿਆਂ ਵਿੱਚ ਪੈਸੇ ਖਰਚ ਕਰੀ ਜਾਨੇ ਆ, ਪੰਜਾਬ ਨੂੰ ਕਰਜਾਈ ਕਰੀ ਜਾਨੇ ਆ, ਨਾ ਕੋਈ ਸਕੂਲ ਦਾ ਉਦਘਾਟਨ, ਨਾ ਕੋਈ ਸੜਕ ਬਣਾਈ ਆ, ਨਾ ਕੋਈ ਹੌਸਪੀਟਲ ਬਣਾਇਆ, ਨਾ ਕੋਈ ਰੇਲਵੇ ਸਟੇਸ਼ਨ ਰਿਪੇਅਰ ਕਰਵਾਇਆ, ਕਿਹੜੇ ਮੁਹੱਲਾ ਕਲੀਨਿਕ ਖੋਲ੍ਹੇ ਆ, ਅਸੀਂ ਤਾਂ ਕਦੇ ਤੁਹਾਡੇ ਕਿਸੇ ਮੁਹੱਲਾ ਕਲੀਨਿਕ ਤੋਂ ਫਰੀ ਦਵਾਈ ਲੈਂਦੇ ਲੋਕ ਦੇਖੇ ਨਹੀਂ । ਗੱਪਾਂ ਨਾਲ਼ ਅੱਜ ਕੱਲ ਬਾਰ ਬਾਰ ਕੰਮ ਨਹੀਂ ਚੱਲਣਾ, ਲੋਕਾਂ ਵਿੱਚ ਖੜਨਾ ਪਵੇਗਾ, ਲੋਕਾਂ ਦੇ ਕੰਮ ਕਰਨੇ ਪੈਣਗੇ । ਇਹ ਪੰਜਾਬ ਦੇ ਲੋਕ ਹੁਣ ਲੀਡਰਾਂ ਦੀ ਧੌਣ ਚੋਂ ਕਿੱਲਾ ਕੱਢਣ ਲੱਗੇ ਟਾਈਮ ਨਹੀਂ ਲਾਉਂਦੇ।

  • @bahalsingh6735
    @bahalsingh6735 Před 2 měsíci +7

    ਭੰਡਾ ਝੂਠੁ ਬੋਲੀ ਜਾਂਦਾ

  • @hardeepsingh-fi6ms
    @hardeepsingh-fi6ms Před 2 měsíci +8

    ਪਿਛਲੇ 20 ਦਿਨ ਤੋਂ ਪਾਣੀ ਬਹੁਤ ਖਰਾਬ ਆ ਰਿਹਾ ਆਨਲਾਈਨ ਸ਼ਿਕਾਇਤ ਵੀ ਦਰਜ ਕਰਵਾਈ ਹੈ 3 ਵਾਰ ਫੋਨ ਵੀ ਕੀਤਾ ਅੱਜ ਤਕ ਕੋਈ ਸਾਰ ਨਹੀਂ ਲੈ ਰਹੇ ਫਿਰ ਇਮਾਨਦਾਰੀ ਕਿਥੇ ਹੈ । ਹਰਦੀਪ ਸਿੰਘ ਅੰਮ੍ਰਿਤਸਰ । ਸੋ ਨਿਰੀਆ ਹੀ ਗੱਪਾਂ ਹਨ ।

  • @avtarsingh-ln8qw
    @avtarsingh-ln8qw Před 2 měsíci +21

    Bhai sarabjeet Singh ji
    Bhai Amritpal singh
    lakha sidhna
    vishvdeep fajlika nu palo votan Punjab de loko jagalo jamiran nu nhi tan mare jawoge baki sab lotu ne

  • @sukhjindersingh1224
    @sukhjindersingh1224 Před 2 měsíci +4

    ਨਸ਼ੇ ਵਾਲੇ ਫੜੇ ਨਹੀਂ ਜਾਂਦੇ ਭਾਈ ਅਮਿ੍ਤਪਾਲ ਸਿੰਘ ਜੀ ਅਤੇ ਭਾਈ ਭਾਨਾ ਜੀ ਹੀ ਰੜਕਦੇ ਨੇ

    • @sabi-mansa
      @sabi-mansa Před 2 měsíci +1

      ਝੋਟਾ ਭਾਨਾ ਲੱਖੇ ਤੇ ਝੂਠੇ ਪਰਚੇ

  • @LakhwinderSingh-xb4id
    @LakhwinderSingh-xb4id Před 2 měsíci +16

    ਪੰਜਾਬੀ ਬਹੁਤ ਸਮਝਦਾਰ ਹੋ ਚੁੱਕੇ ਹਨ ਹੁਣ ਨਹੀਂ ਆਉਂਦੇ ਤੁਹਾਡੀਆਂ ਝੂਠੀਆਂ ਕਹਾਣੀਆਂ ਵਿਚ।

  • @JagguBrar-yd8jd
    @JagguBrar-yd8jd Před 2 měsíci +15

    Sarabjit Khalsa nu vote pao, Punjab bachao

  • @tsgkarn4284
    @tsgkarn4284 Před 2 měsíci +3

    ਫਰੀਦਕੋਟ ਵਿਖੇ ਝਾੜੂ ਖਿਲਰਨਾਂ 😂😂😂😂😂

    • @sabi-mansa
      @sabi-mansa Před 2 měsíci +1

      ਸਾਰੇ ਪੰਜਾਬ ਵਿੱਚ ਖਿਲਰਨਾ ਚਾਹੀਦਾ

  • @GurmeetSingh-se6ni
    @GurmeetSingh-se6ni Před 2 měsíci +4

    ਸਿਰੇ ਦੇ ਗੱਪ

  • @Newone-qd8tp
    @Newone-qd8tp Před 2 měsíci +4

    ਆਮ ਆਦਮੀ ਤੇ ਭਗਵੰਤ ਮਾਨ ਦੇ ਚੇਨਲ ਤੇ ਸਿਰਫ ਖੁਦ ਦੇ ਹੱਕ ਵਾਲੇ ਕਮੇਂਟ ਈ ਰੱਖਦੇ ਨੇ ਬਾਕੀ ਸਾਫ ਕਰ ਦਿੰਦੇ ਨੇ ਇਹ ਆ ਅਸਲੀਅਤ❌❌❌❌❌❌❌

  • @bahadursingh9718
    @bahadursingh9718 Před 2 měsíci +2

    ਫ਼ਰੀਦਕੋਟ ਵਾਲਿਓ ਆਪ ਜੀ ਨੂੰ ਇੱਕ ਬੇਨਤੀ ਹੈ ਕਿ ਇੰਨਾਂ ਨਚਾਰਾਂ ਨੂੰ ਵੋਟ ਨਾ ਪਾਇਓ ਵੋਟ ਪਾਉਣੀ ਹੈ ਸਰਬਜੀਤ ਸਿੰਘ ਖਾਲਸਾ ਨੂੰ ਸ਼ਹੀਦ ਬੇਅੰਤ ਸਿੰਘ ਦੇ ਪੁਤੱਰ ਸਰਬਜੀਤ ਸਿੰਘ ਖਾਲਸਾ ਨੂੰ ਵੱਡੇ ਫਰਕ ਨਾਲ ਜਿੱਤਾਕੇ ਭੇਜੋ। ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ

  • @PreetiPreeti-tr5jy
    @PreetiPreeti-tr5jy Před 2 měsíci +1

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉਣ plz

  • @verkapargatsingh8421
    @verkapargatsingh8421 Před 2 měsíci +13

    Muradabad app 🐕🐕🐕 ii

  • @junglemyschool
    @junglemyschool Před 2 měsíci +4

    ਇਹ ਵਿਚਾਰਾ ਤਾਂ ਕੌਮ ਦੇ ਗਦਾਰ ਹੋਣ ਦਾ ਖਿਤਾਬ ਹਾਸਲ ਕਰਨ ਆਇਆ ਹੈ, ਜਿੱਤਣਾ ਤਾਂ ਭਾਈ ਸਰਬਜੀਤ ਸਿੰਘ ਨੇ ਹੈ। ਅੱਜ ਇਸ ਨੂੰ ਹਰ ਪਲੇਟਫਾਰਮ ਤੋਂ ਅਨਫੋਲੋ ਕਰ ਦਿੱਤਾ

  • @user-ze8tl3le9t
    @user-ze8tl3le9t Před 2 měsíci +3

    ਇਹ ਤਾਂ ਯਾਰ ,,,ਮਰਾਸੀ ਤੋਗਿਰਕੇ,,ਐਸ਼ ਸੀ,ਬਣਕੇ ,,,,ਪਾਰਲੀਮੈਂਟ ਦੀ ਚੋਣ ਲੜੀ ਰਿਹਾ,,,,,ਕੁਰਸੀ ਖਾਤਿਰ ਵਰਗ,ਸ਼੍ਰੇਣੀ ਬਦਲ ਗਿਆ,,,ਲੱਖ ਦੀ ਲਾਹਨਤ ਐ। ਨਚਾਰੋ,,,ਫਿਲਮੀ ਕਿਰਦਾਰ ਨਹੀਂ ਚੱਲਣਾ ਸਿਆਸੀ ਸਫ਼ਰ

  • @JaspalSingh-ys9wr
    @JaspalSingh-ys9wr Před 2 měsíci +3

    ਇਕੋ ਬੰਦੇ ਨੂੰ ਚਾਰ ਚਾਰ ਨੋਕਰੀਆਂ ਵਾਲਾ ਜ਼ਮਾਨਾ ਬੀਤੇ ਨੂੰ 60 -65 ਸਾਲ ਹੋ ਗਏ ਬਾੲੀ ਜੀ

  • @user-pb2no5fp7v
    @user-pb2no5fp7v Před 2 měsíci +1

    ਬਾਈ ਆਪਣੀ ਵੋਟ ਸਰਬਜੀਤ ਨੂੰ,,

  • @SandeepKaur-rk8rr
    @SandeepKaur-rk8rr Před 2 měsíci +9

    ਇਹ ਇਕੱਠ ਕਿਵੇਂ ਹੋ ਗਿਆ?

  • @jasjotkhosa1522
    @jasjotkhosa1522 Před 2 měsíci +4

    Plz spot to Sarbjeet singh khalsa ❤❤❤❤❤❤❤

  • @TajandersinghSidhu
    @TajandersinghSidhu Před 2 měsíci +6

    Taray jutti badi feru gi kanjraan

  • @gurcharansinghkanwar6805
    @gurcharansinghkanwar6805 Před 2 měsíci +5

    .bhai sarbjit singh nu vote pao . Ehna gapian nu bhajao.

  • @dhanwantsingh6742
    @dhanwantsingh6742 Před 2 měsíci +2

    Sarabjeet Khalsa da nall ha ohi like karo dekhda kon kon a nall Khalsa da

  • @BalwinderSingh-fg7ne
    @BalwinderSingh-fg7ne Před 2 měsíci +2

    Je ਬੱਕਰੀਆਂ ਤੇ ਜੂਸ ਵਾਲਿਆ ਨੂੰ ਨੌਕਰੀਆਂ ਮਿਲ ਸਕਦੀਆਂ ਫੇਰ b com wale munde nu kyu ni diti nokri os nu te tu kea c toppera nu ਮਿਲਦੀਆ ਨੋਕਰੀਆ

  • @GurpreetSingh-uv7me
    @GurpreetSingh-uv7me Před 2 měsíci +5

    0000

  • @user-xr8zr2qv4x
    @user-xr8zr2qv4x Před 2 měsíci +3

    Eh sale maria jamira vale a 😢😢😢😢😢

  • @ruplalsehgal1117
    @ruplalsehgal1117 Před 2 měsíci +3

    ANMOL Y R BEST SINGER BUT TUSI AAP VICH JA KE MISTAKE KITI

  • @kuldeepbhullar1884
    @kuldeepbhullar1884 Před 2 měsíci +2

    ਅਵੇ ਚਵਲੀਆ ਮਾਰੀ ਜਾਨਾ ਇਸ ਵਾਰੀ ਸਾਡਾ ਸੇਰ ਸਰਬਜੀਤ ਦੀ ਜਿੱਤ ਪੱਕੀ ਹੈ

  • @ManpreetSingh-gk3me
    @ManpreetSingh-gk3me Před 2 měsíci +4

    Sarbjeet singh khalsa

  • @gurcharansinghkanwar6805
    @gurcharansinghkanwar6805 Před 2 měsíci +5

    Eh 4 june too pichho labhna v nahi,

  • @bhindersingh3718
    @bhindersingh3718 Před 2 měsíci +6

    AAP 👎👎👎😜😜🥃🥃🥃

  • @user-zo4sz8ts8y
    @user-zo4sz8ts8y Před 2 měsíci +3

    Bhai sarbjit singh khalsa

  • @NavjotSingh-lp1fw
    @NavjotSingh-lp1fw Před 2 měsíci +2

    ਬੱਲੇ ਤੇਰੇ ਬੁੱਚੜਾ ਭੰਡਾਂ ਸਾਰੀ ਕਤੀੜ ਇਕੱਠੀ ਹੋਈ ਆ 😢😢😢

  • @JasvirSingh-nf7ge
    @JasvirSingh-nf7ge Před 2 měsíci +2

    A ni 1000 milna
    Sirf vada kr sakde aa
    Ehna ne sukhbir singh badal ni ban jana
    Sukhbir badal jo kehnda oh krda ha
    Congress te aam party nu v pta ha
    K sukhbir ne jo keh dita oh kr k hatda ha

  • @lakhwindersinghsingh29
    @lakhwindersinghsingh29 Před 2 měsíci +2

    sarbjeet S jidabad

  • @KaranMomi-zf2tu
    @KaranMomi-zf2tu Před 2 měsíci +3

    Ehnu fudu banda nu koi vote na pao ehna bus 10 din rahna va doaba too kha raha ma

  • @user-ys5tr3se6m
    @user-ys5tr3se6m Před 2 měsíci +1

    ਸਰਪੰਚ ਬਣਨ ਦੇ ਚਾਹਵਾਨ ਆਏ ਨੇ ਤੇਨੂੰ ਸੁਣਨ ਝੰਡਾ ਨਹੀ ਆਇਆ

  • @jasbirpalsingh8910
    @jasbirpalsingh8910 Před 2 měsíci +2

    Waheguru ji gl ta theek a bai jehde kam krne wale ne oh krro

    • @sabi-mansa
      @sabi-mansa Před 2 měsíci +1

      Bhai Sarbjit Singh khalsa 🚩
      Drama company AAP fail

  • @GurpalSingh-ht2mj
    @GurpalSingh-ht2mj Před 2 měsíci +3

    ❤❤❤❤❤❤.

  • @JasvirSingh-nf7ge
    @JasvirSingh-nf7ge Před 2 měsíci +1

    Delhi ch ghutala krn waleya di party
    Punjab ch nachara di party
    Jina nu koi tujarawa v ni ha

  • @HarpreetKaur-vy9ki
    @HarpreetKaur-vy9ki Před 2 měsíci +1

    ਰਜਿਟਰੀਆ ਤਾ ਹੋ ਨਹੀ ਰਹੀਆ ਲੋਕਾ ਦਾ ਪੈਸ ਫਸਿਆ ਹੁਣ ਰਿਸਵੱਤ ਬੰਦ ਹੋ ਗੀ

  • @navneetkaur-ri1ji
    @navneetkaur-ri1ji Před 2 měsíci

    ਵੈਰੀ ਗੁੱਡ 🎉🎉🎉🎉🎉🎉🎉🎉 ਬਹੁਤ ਵਧੀਆ ਗਰੀਬਾਂ ਕੋਈ ਪੁੱਛ ਦਾ ਸੀ ਸਿਰਫ਼ ਦੋ ਸਾਲ ਹੀ ਹੋਇਆ ਕਿਨੇ ਗਰੀਬ ਬੱਚਿਆਂ ਨੂੰ ਨੋਕਰੀ ਆ ਦਿਤੀਆਂ ਨੇ ਨਾਲੇ ਸਹੀ ਕਿਹਾ ਹਜ਼ਾਰ ਰੁਪਏ ਮਹੀਨਾ ਨਾਲ ਕੋਈ ਗਰੀਬੀ ਨਹੀਂ ਜਾਣੀ ਚੰਗੇ ਰਹੋਗੇ ਝਾੜੂ ਵੋਟਾਂ ਤਾ ਰਹਿੰਦੇ ਕੰਮ ਹੋਣਗੇ 🙏🙏🙏🙏🙏🙏

    • @sabi-mansa
      @sabi-mansa Před 2 měsíci +1

      ਭਾਈ ਸਰਬਜੀਤ ਸਿੰਘ ਖਾਲਸਾ 🚩
      ਭੰਡ ਟੋਲਾ ਭਜਾਓ ਪੰਜਾਬ ਬਚਾਓ

  • @GurpalSingh-ht2mj
    @GurpalSingh-ht2mj Před 2 měsíci +2

    1000..dena ta nahi beenian noo. Two years da hun. 1100 kah dita. Comedy. Navi a gai. Kapah da .daso..moongi da rate ware vi daso

  • @user-um7ni8fv5j
    @user-um7ni8fv5j Před 2 měsíci +1

    Bijli maafii, hath da hunar, naukria, factories, ground Da fr fyada ja zindagi safe hou, UP tn bnaya pia a tuci punjab da 500 rs pocket ch paake koi bahr ni nikl skda, lahnat ae eho ji sarkar te

    • @sabi-mansa
      @sabi-mansa Před 2 měsíci +1

      Drama company AAP fail
      Only Drama on AAP chenels

  • @ruplalsehgal1117
    @ruplalsehgal1117 Před 2 měsíci +3

    NOKRIYA PUNJAB VALE DISDE NAHI KON KON
    ANMOL TUSI VI BARI GAP MARAN LAG PAWE
    BIBIYA NU 1000 DE DEO

    • @sabi-mansa
      @sabi-mansa Před 2 měsíci +1

      Gurpreet de bhra yar beli sare patwari la dite punjab wich

  • @bhindersingh3718
    @bhindersingh3718 Před 2 měsíci +5

    😜😜😜🥃👎👎👎

  • @rajvirgill5162
    @rajvirgill5162 Před 2 měsíci

    ਇਹ ਕਰਮਜੀਤ ਜੋਕਰ ਨੇ ਲੱਭਣਾ ਨੀ ਬਾਅਦ ਵਿੱਚ ਤੁਹਾਨੂੰ ਕਿਧੱਰ ਗਿਆ ਸੋਚ ਸਮਝ ਕਿ ਵੋਟ ਦਿਓ ਇਹਨਾਂ ਨੂੰ ਇਸ ਵਾਰ ਅਣਖਾਂ ਵਾਲੇ ਦੇ ਪੁੱਤ ਨੇ ਜਿੱਤ ਜਾਣਾ ਵਾਹਿਗੁਰੂ ਜੀ ਆਪ ਮਿਹਰ ਕਰ ਰਹੇ ਭਾਈ ਸਰਬਜੀਤ ਸਿੰਘ ਖ਼ਾਲਸਾ ਜੀ ਦੀ, 🙏🏻

  • @user-id9xb3mw6g
    @user-id9xb3mw6g Před 2 měsíci

    ਚਾਹੇ ਜਾਲੀ ਸਰਟੀਫਿਕੇਟ ਦੀ ਗੱਲ ਹੋਵੇ ਉਹ ਤਾਂ ਕਦੇ ਕੀਤੀ ਨਹੀਂ ਇਹ ਵੀ ਬੋਲ ਦਿੰਦੇ ਕੀ ਘਸ ਜਾਣਾ ਸੀ ਜਾਲੀ ਸਰਟੀਫਿਕੇਟ ਵਾਲੇ ਵੀ ਬਹੁਤ ਸਨ ਜਿਹੜੇ ਨੌਕਰੀਆਂ ਖਾ ਗਏ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ

  • @taranvirbains7209
    @taranvirbains7209 Před 2 měsíci +1

    Canada de pr chadde je km kornea loka de keo k 5 sala Cho 2 sal canada ch rehna paina a fir movies b bnoniya a ahahahaha

  • @jksharma7589
    @jksharma7589 Před 2 měsíci +2

    ਹੁਣ ਦੂਜੇ ਸੂਬਿਆਂ ਦੇ ਨੌਜਵਾਨ ਭਰਤੀ ਕੀਤੇ।

    • @sabi-mansa
      @sabi-mansa Před 2 měsíci +2

      ਸ਼ਰਮਾ ਜੀ, ਜਦੋ ਵਿਆਹ ਦੂਜੇ ਸੂਬਿਆਂ ਵਿਚ ਕਰਵਾਏ, ਫ਼ੇਰ ਨੌਕਰਿਆਂ ਵੀ ਤਾਂ ਦੂਜੈ ਸੂਬਿਆਂ ਵਿਚ ਦੇਣਗੇ, pm ਬਨਾਉਣਾ ਕੇਜਰੀ ਨੁ, ਪੰਜਾਬ ਦੇ ਖਰਚੇ ਓਤੇ

  • @SudharmanSharma
    @SudharmanSharma Před 2 měsíci +1

    Anmol g Delhi vich ta tuci ik ho gye hun 70 sal da kam tuci 2 sal vich karta Delhi vich ki bologe tuci fudu bna dita duniyan nu sach bol ke vote manglo kyon free de ke duniyan anpad bnai jande o

  • @MONEY_LOVER7
    @MONEY_LOVER7 Před 2 měsíci +3

    Gup marda😂😂😂😂😂😂😂😂😂

  • @sohnasingh3149
    @sohnasingh3149 Před 2 měsíci +1

    Dharamkot halqe vicho kiss noo naukri mili.1000 pind vicho 00 naunkri.

  • @ShimlaraniShimlarani-ol8wf
    @ShimlaraniShimlarani-ol8wf Před měsícem +1

    ਮੈ ਇਹਨਾਂ ਨੂੰ ਵੋਟ nhi pai na ਪਾਣੀ ਸੀ

  • @user-fb9ck8gk7z
    @user-fb9ck8gk7z Před měsícem

    ਦੇਖਿਓ ਪੰਜਾਬੀਆਂ ਭੁੱਲ ਨਾ ਜਾਇਓ ਹਰਮੰਦਰ ਸਾਹਿਬ ਦਾ ਬਦਲਾ ਲੈਣ ਲਈ ਜਿੰਨਾ ਨੇ ਆਪਣਾ ਪਰਵਾਰ ਵਾਰ ਦਿੱਤਾ। ਇਹ ਜਿਸ ਨੌਕਰੀਆਂ ਦੀ ਗੱਲ ਕਰਦੇ ਨੇ ਉਸ ਨੌਕਰੀ ਨੂੰ ਠੇਡਾ ਮਾਰ ਦਿੱਤਾ

  • @MakhangillMakhangill-hx6tc
    @MakhangillMakhangill-hx6tc Před 2 měsíci

    ਵਡੇ ਭਾਈ ਜਿਹੜੇ ਸਰਕਾਰ ਨੇ ਕੰਮ ਕਰਿਆ ਜਾਂ ਪੰਜਾਬ ਦੇ ਹੱਕਾਂ ਲਈ ਲੜਿਆ ਉਹ ਸਰਕਾਰਾਂ ਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਪੰਜਾਬ ਦੇ ਲੋਕ ਪੰਜਾਬੀ ਆਪ ਉਹਨੂੰ ਵੋਟ ਪਾਉਣਗੇ ਕਿਹਨੇ ਸਾਡੇ ਹੱਕ ਦਿੱਤੇ ਇਹ ਲੋਕ ਪ੍ਰਚਾਰ ਤਾਂ ਬਹੁਤ ਵੱਡੇ ਵੱਡੇ ਕਰਦੇ ਆ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਕਿਦੋ ਇਹ ਜਿੱਤ ਕੇ ਭਾਗ ਜਾਂਦੇ ਸਰਕਾਰ ਇਹਨਾਂ ਦੀ ਬਣ ਜਾਂਦੀ ਹੈ ਫਿਰ ਇਹੀ ਸਾਡੇ ਨਾਲ ਧੱਕਾ ਕਰਦੇ ਆ ਤੁਸੀਂ ਆਪ ਹੀ ਦੇਖ ਲਓ ਹੁਣ ਦੂਜੀ ਸਟੇਟ ਦੇ ਲੋਕ ਆ ਕੇ ਸਾਡੀ ਸਟੇਟ ਚ ਧੱਕਾ ਕਰਦੇ ਆ ਸਾਡੇ ਨੌਜਵਾਨਾਂ ਨੂੰ ਮਾਰਦੇ ਆ ਤਾਂ ਵੀ ਸਾਨੂੰ ਹੱਕ ਨਹੀਂ ਮਿਲਦਾ ਇਹ ਜਿਵੇਂ ਸਰਕਾਰਾਂ ਦਾ ਕੀ ਫਾਇਦਾ ਪੰਜਾਬ ਬਗੋ ਸਾਮਝ ਜੋ ਇਕੱਠੇ ਹੋ ਜੋ ਤੇ ਪੰਜਾਬ ਨੂੰ ਬਚਾਉਣਾ ਸਭ ਤੋਂ ਜਿਆਦਾ ਧੱਕਾ ਕਿਹੜੀ ਸਟੇਟ ਨਾਲ ਹੋਇਆ ਪੰਜਾਬ ਨਾਲ ਕਦੋਂ ਦੀ ਆਜ਼ਾਦੀ ਮਿਲੀ ਆਪਾਂ ਨੂੰ ਪੰਜਾਬ ਇਨਾ ਚੜ੍ਹਦੀ ਕਲਾ ਚ ਅਸੀਂ ਗੱਲ ਹੀ ਛੱਡ ਦੋ ਅਜੇ ਵੀ ਚੜ੍ਹਦੀ ਕਲਾ ਜਾਂ ਪੰਜਾਬ ਗੁਰੂਆਂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਪੰਜਾਬ ਨੇ ਹਮੇਸ਼ਾ ਰਹਿਣਾ❤

  • @harshsandhu5785
    @harshsandhu5785 Před 2 měsíci +1

    Joo v hor partia di sport krr rhy ne kdi darbar naa jayo mrri jmeer valyo nhi te vota sarbjeet singh nu payo

  • @user-pb2no5fp7v
    @user-pb2no5fp7v Před 2 měsíci

    ਬਾਈ ਨਸ਼ਿਆਂ ਨੇ ਲੱਖਾਂ ਘਰ ਉਜਾੜ ਤੇ ਪਰ ਦੋ ਸਾਲਾਂ ਚ ਨਸ਼ੇ ਵੱਦੇ ਆ ਘੱਟੇ ਨਹੀਂ

  • @gurmitlal1097
    @gurmitlal1097 Před 2 měsíci +2

    Kehra kmm kita

  • @SanjeevSnji
    @SanjeevSnji Před 2 měsíci +1

    ਨਾਂ ਵੀਰੇ ਤੂੰ ਆਦਾ ਨਾਂ 1000 ਰੁਪਏ ਆਉਣੇ

  • @shinderpal-3294
    @shinderpal-3294 Před 2 měsíci +1

    Sab taskar kathe hoe ne jekar tusi nashe band karoge tahi bsche nashia to door raihnge koi pind shadia tusi jithe nsha na hove 1june nu jharhu dia teela punjabio khatam kardio

  • @jasvirkaur7608
    @jasvirkaur7608 Před 2 měsíci +1

    Ground tan pehla hi bane hoye aa bakbas Kri janda mraasi

  • @asismogaofficial5764
    @asismogaofficial5764 Před 2 měsíci +1

    Hun ni teriaan gppaa ch dmm
    Bhai Sarabjit singh nu vote paao te Waheguru ji agge sir sharam naal na jhukke

  • @ruplalsehgal1117
    @ruplalsehgal1117 Před 2 měsíci +3

    BIJLI PEHLA VI MILDI C

  • @chamkaursingh5870
    @chamkaursingh5870 Před 2 měsíci +3

    Punjab ch kis nu jobs mile hai sade area ch ta kise nu job nai mile

    • @arkitkumar9943
      @arkitkumar9943 Před 2 měsíci +1

      BHAI unko mille hey joo inkey mager ghumty hey peshley janam kee batte kertay hey

    • @sabi-mansa
      @sabi-mansa Před 2 měsíci +1

      Koi nokri ni sab Drame
      Drama company AAP

  • @KulwinderSingh-bf4fo
    @KulwinderSingh-bf4fo Před měsícem

    ❤❤❤❤❤

  • @user-uq6co5lo4t
    @user-uq6co5lo4t Před 2 měsíci +1

    Sarabjit khalsa 👍👍👍👍👍👍

  • @ArshpreetSingh-qg4zy
    @ArshpreetSingh-qg4zy Před 2 měsíci

    Na kese nu bhand ke wekh la sode kekle ta bahe sarbjeet ne pawar a fer bhande parchar karnu hate hon jdo public palte marke. Bahe saheb. Wall ho ture v ehe bhanda kol bhanden to bena khuj nahe 2 yearsa vitch tuse kena ke Nasha te reswat band kar dete sode bolte band karwa dete hun jdo baraber kekle da jawab kekle vitch aun lag gaeya kuta Raj bahaleya mud chake chate kohte 92 MLA bange bena bhande parchar to dkka Kam da ne keeta mukh mantreya da kmm hunda kekleya pouna ja parja dea preshanea door karna

  • @user-en9qr3wk3m
    @user-en9qr3wk3m Před 2 měsíci

    Waheguru waheguru ji Bhai Amritpal Singh Zindawad ❤❤❤❤❤❤

  • @user-dn6jn1qm4n
    @user-dn6jn1qm4n Před 2 měsíci +1

    Tu ki kita apne barre das tenu taa 2mahiney hoye ny aap vich tu ki kita a dso ji

  • @Kiranveersingh-sb2kn
    @Kiranveersingh-sb2kn Před 2 měsíci +3

    👎👎👎👎👎👎👎👎👎👎