ਪੰਜ+ਆਬ ਦਾ ਵਾਰਿਸ (ਭਾਗ-5) Punjaab da waris (Ep-5) New Punjabi webseries 2024 !! Dhillon Mansa wala

Sdílet
Vložit
  • čas přidán 10. 07. 2024
  • PUNJ+AAB DA WARIS (Ep-5) !! New Punjabi Web Series 2024 !! Dhillon mansa wala! Aman dhillon
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Punjaab da waris (Ep-1)
    • ਪੰਜ+ਆਬ ਦਾ ਵਾਰਿਸ !PUNJ+...
    Punjaab da waris (Ep-2)
    • ਪੰਜ+ਆਬ ਦਾ ਵਾਰਿਸ (ਭਾਗ-2...
    Punjabb da waris (Ep-3)
    • ਪੰਜ+ਆਬ ਦਾ ਵਾਰਿਸ (ਭਾਗ-3...
    Punjaab da waris (Ep-4)
    • ਪੰਜ+ਆਬ ਦਾ ਵਾਰਿਸ (ਭਾਗ-4...
    CHANGI NANAD
    • ਚੰਗੀ ਨਣਦ ! CHANGI NAN...
    Mare hakk da pani (Ep-7)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-8)
    • ਮੇਰ ਹੱਕ ਦਾ ਪਾਣੀ (ਭਾਗ-8...
    Mare hakk da pani (Ep-9)
    • ਮੇਰੇ ਹੱਕ ਦਾ ਪਾਣੀ (ਭਾਗ-...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • Zábava

Komentáře • 375

  • @kirpalkaur6398
    @kirpalkaur6398 Před 19 dny +33

    ਜਿਸ ਘਰ ਅੰਜਲੀ ਤੇ ਚਰਨੋ ਵਰਗੀਆਂ ਹੋਣ ਕਲੇਸ਼ ਹੀ ਕਲੇਸ਼।

  • @LaviMaan-lf3px
    @LaviMaan-lf3px Před 19 dny +12

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਪਰ ਅੰਜਲੀ ਭਰਾਵਾਂ ਦਾ ਘਰ ਨਹੀਂ ਤੋੜੀਂ ਦਾਂ ਹੁੰਦਾ 🌹🌹🌹🌹❤❤❤❤❤🎉🎉🎉

  • @Kamaljitkaurwm5hg5sg4e
    @Kamaljitkaurwm5hg5sg4e Před 19 dny +22

    ਘਰ ਚ ਕਿਸੇ ਤਰਾਂ ਦੀ ਲੜਾਈ ਨਹੀਂ ਅੰਜਲੀ ਹੀ ਲੜਾਈ ਪਾਉਂਦੀ ਆ

  • @Maninder_brar
    @Maninder_brar Před 19 dny +85

    ਅੰਜਲੀ ਤੇ ਚਰਨੋਂ ਤਾਂ ਸੋਨੀਆ ਮਗਰ ਹੀ ਪੇ ਗਈਆਂ ,, ਅੰਜਲੀ ਤੂੰ ਆਵਦਾ ਘਰ ਸਾਂਭ ਲੈ ਕਿਵੇਂ ਪੇਕੇ ਘਰ ਚ ਲੜਾਈ ਪਈ ਆ,,ਤੈਨੂੰ ਸੋਨੀਆ ਦੀ ਮਾਂ ਦਿਓ ਪਤਾ ,,,,ਬਹੁਤ ਵਧੀਆ ਵੀਡਿਓ ❤❤❤❤ਮਨਿੰਦਰ ਬਰਾੜ

  • @Baljeetkaur-un9rd
    @Baljeetkaur-un9rd Před 19 dny +11

    ਸਹੀ ਗੱਲ ਹੈ ਕਿਸੇ ਮਾ ਦਾ ਦਿਲ ਨੀ ਕਰਦਾ ਬੱਚੇ ਮਾਪਿਆਂ ਤੋਂ ਦੂਰ ਰਹਿਣ ਪ੍ਰਦੇਸਾਂ ਵਿਚ

  • @Virk-2022
    @Virk-2022 Před 19 dny +17

    ਜਿਥੇ ਅੰਜਲੀ ਵਰਗੀ ਕੁੜੀ ਹੋਵੇ ਉਹ ਘਰ ਨੀ ਵਸਦਾ ਨਾ ਸੋਹਰੀ ਕਟਦੀ ਆ ਨਾ ਪੇਕੇ 😮

  • @KulwinderShergillShergil-tb7jj

    ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਸਾਰੀ ਟੀਮ ਦੀ ਅੰਜਨੀ ਨੂੰ ਨੈਗੇਟਿਵ ਰੋਲ ਦਿੱਤਾ ਗਿਆ ਪਰ ਬਹੁਤ ਸੋਹਣਾ ਨਿਭਾਂ ਰਹੇ ਹਨ। ਵੀਡਿਉ ਵੇਖਣ ਦਾ ਮਜ਼ਾ ਹੀ ਉਦੋਂ ਆਉਂਦਾ ਹੈ ਜਦ ਕੋਈ ਇੱਕ ਜਾਂਣਾ ਮਾੜਾ ਬਣ ਜਾਂਣ ਦਾ ਰੋਲ ਕਰਦਾ ਹੈ। ਜੇ ਸਾਰੇ ਚੰਗੇ ਬਣਨ ਦਾ ਰੋਲ ਕਰਨ ਫਿਰ ਕਹਾਣੀ ਵੇਖਣ ਦਾ ਇੰਨਾਂ ਮਜ਼ਾ ਨੀ ਹੁੰਦਾ । ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @harmangill5507
    @harmangill5507 Před 19 dny +10

    Mooh ਤੇ ਚਪੇੜ ਮਾਰ ਅੰਜਲੀ ਦੇ ਪਿਓ ਆ ਇਹਨਾ ਨੀ ਸਰਦਾ, ਉੱਤੋਂ ਹਰਜੀਤ ਵੀ eithe ਆ ਗਿਆ । ਸੋਨੀਆ ਤੇਰੇ ਭਾਗ ਫੁੱਟ ਗਏ

  • @SimranSingh-zx4wj
    @SimranSingh-zx4wj Před 19 dny +8

    ਆ ਗਈ ਕਿਰਨ ਮਾਸੀ 👌🏼👌🏼👌🏼👌🏼👌🏼👌🏼👌🏼👌🏼👌🏼 ਬਹੁਤ ਵਧੀਆ ਐਕਟਿੰਗ ਹੈ

  • @leelasingh226
    @leelasingh226 Před 19 dny +17

    ਥੋਡੇ ਮਾਵਾਂ ਧੀਆਂ ਦੇ ਹੱਥ ਟੁੱਟੇ ਤੁਸੀਂ ਨੀ ਰੋਟੀ ਬਣਾ ਸਕਦੀ ਆ

  • @sukhpreetkaur4961
    @sukhpreetkaur4961 Před 19 dny +11

    ਮੇਰਾ ਵੀ ੳਸੋਨੀਆ ਵਾਲਾ ਹਾਲ ਸੀ ਮੇਰੀ ਵੀ ਨਣਦ ਨਣਦੋਈਆ ਸਾਡੇ ਪਿੱਡ ਹੀ ਰਹਿਦੇ ਸੀ ਮੇਰੀ ਸੱਸ ਨਾਲ ਰਲ ਕਿ ਬਹੁਤ ਤੱਗ ਕਰਦੀਆਂ ਸੀ ਮੇਰਾ ਤਾਂ ਸਹੁਰਾ ਵੀ ਹੈ ਨੀ ਸੀ

    • @dhillonmansawala
      @dhillonmansawala  Před 19 dny

      ਬਹੁਤ ਘਰਾ ਵਿੱਚ ਇਵੇਂ ਹੁੰਦਾ ਤਾਹੀ ਕਹਾਣੀਆ ਬਣਦੀਆਂ ਜੀ🙏

  • @kaurdeepinder9667
    @kaurdeepinder9667 Před 19 dny +7

    sonia is mother acting good keep it up

  • @jagdishkaur9755
    @jagdishkaur9755 Před 19 dny +13

    ਵਿਆਹੀਆਂ ਕੁੜੀਆਂ ਮਾਪਿਆਂ ਦੇ ਘਰ ਏਨੀ ਦਖਲ ਅੰਦਾਜੀ ਕਰਦੀਆਂ ਸੋਹਣੀਆਂ ਨਹੀਂ ਲਗਦੀਆਂ। ਇਉਂ ਨਣਦਾਂ ਭਰਜਾਈਆਂ ਦੇ ਮਨੋਂ ਲਹਿ ਜਾਂਦੀਆਂ ਹਨ।

    • @sukheinder-sv2rd
      @sukheinder-sv2rd Před 19 dny +2

      ❤❤❤

    • @Deepkaurr8155
      @Deepkaurr8155 Před 19 dny

      ਜਿਹੜੀਆਂ ਦਖਲਅੰਦਾਜੀ ਨਹੀਂ ਕਰਦੀਆਂ ਓਹਨੂੰ ਭਰਜਾਈ ਉਈ ਦੇਖ ਕੇ ਨਹੀਂ ਰਾਜ਼ੀ।

    • @dhillonmansawala
      @dhillonmansawala  Před 19 dny

      😂😂😂😂😂😂

    • @dhillonmansawala
      @dhillonmansawala  Před 19 dny

      ਆਪਣੇ ਆਪਣੇ ਪਰਿਵਾਰ ਨੂੰ ਸੰਭਾਲਣਾ ਚਾਹਿਦਾ ਹੈ

  • @user-ur8kx6nr5y
    @user-ur8kx6nr5y Před 19 dny +9

    ਮਾਵਾਂ ਧੀਆਂ ਉਠਕੇ ਪਕਾ ਲਓ ਰੋਟੀਆ ਬੈਠਿਆ ਹੁਕਮ ਚਲਾਈ ਜਾਦੀਆਂ

  • @paramjeetkaur4230
    @paramjeetkaur4230 Před 19 dny +9

    ਚਰਨੋਂ ਤੇ ਅੰਜਲੀ ਤੁਸੀਂ ਆਪਣੀ ਪੀੜੀ ਹੇਠਾਂ ਵੀ ਸੋਟਾ ਮਾਰੋ ਦੋਵੇਂ ਮਾਵਾਂ ਧੀਆਂ ਮੁੱਲ ਲੜਾਈ ਭਾਲੀਆਂ ਨੇ ਸੋਨੀਆਂ ਆਪਣੇ ਪੇਕੇ ਚਲੀ ਜਾ ਫੇਰ ਆਊ ਇਨਾਂ ਨੂੰ ਸਵਾਦ ਮਾਵਾਂ ਧੀਆਂ ਦੋਵੇਂ ਨਵੇਂ ਮੁਕਲਾਵੇ ਵਾਲੀਆਂ ਤਰ੍ਹਾਂ ਨਹਾ ਧੋਕੇ ਮੰਜੋਲੇ ਚੜਕੇ ਬੈਠੀਆਂ ਰਹਿੰਦੀਆਂ ਨੇ ਬੇਸ਼ਰਮਾਂ ਕਿਸੇ ਥਾਂ ਦੀਆਂ ਵੈਰੀ ਗੁੱਡ ਸੋਨੀਆਂ ਘੜ ਕੇ ਜੁਵਾਬ ਦਿਆਂ ਕਰ ਕਾਂ ਖਾਕੇ ਜੰਮੀਆਂ ਮਾਵਾਂ ਧੀਆਂ ਇਨਾਂ ਦੀਆਂ ਮਾਵਾਂ ਨੇ ਕੰਮ ਤੋਂ ਟਲਦੀ ਤਾਂ ‌ਇਥੇ ਬੈਠੀ ਅੰਜਲੀ

  • @user-ef6jv9tq6h
    @user-ef6jv9tq6h Před 19 dny +24

    ਬਹੁਤ ਵਧੀਆ ਵੀਡੀਓ ਅਮਨ ਦੀਦੀ ਤੁਸੀਂ ਬਹੁਤ ਹੀ ਜਿਆਦਾ ਸੋਹਣੇ ਹੋਣ ਦੀਦੀ ਮੇਰਾ ਇਹ ਕਮੈਂਟ ਸਭ ਤੋਂ ਪਹਿਲਾਂ ਹੈ ਜੀ ਮੇਰੀ ਕਮੈਂਟ ਨੂੰ ਤਿੰਨ ਕੀਤਾ ਜਾਵੇ

    • @amandhillon
      @amandhillon Před 19 dny

      ਹਾਜੀ ਜਰੂਰ ਕਰਾਗੇ ❤

  • @ManiKalyan-fx2iw
    @ManiKalyan-fx2iw Před 19 dny +8

    ਸਹੀ ਗੱਲ ਆ ਬਾਈ ਜੀ ਅੰਜਲੀ ਵਰਗੀਆਂ ਕੁੜੀਆਂ ਜਿਹੜੇ ਘਰਾਂ ਚ ਨੇ ਉਥੋਂ ਲਵਾਈ ਝਗੜਾ ਨਹੀਂ ਮੁਕਦਾ ਅੰਜਲੀ ਦੀ ਬਹੁਤ ਗਲਤ ਗੱਲ ਆ

  • @AmritpalSingh-vt9sy
    @AmritpalSingh-vt9sy Před 19 dny +7

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ

  • @MixedFlavour123
    @MixedFlavour123 Před 19 dny +3

    ਬਹੁਤ ਵਧੀਆ ਵੀਡੀਓ ਹੈ ਜੀ

  • @ManjitKaur-lu7oy
    @ManjitKaur-lu7oy Před 19 dny +5

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 05ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤

  • @sukhdeepsidhu2342
    @sukhdeepsidhu2342 Před 19 dny +5

    Very nice story Rajveer Dhillon veer, Aman dhillon sister ji 👍👍👍

  • @gurshansingh8127
    @gurshansingh8127 Před 19 dny +2

    ਬਹੁਤ ਵਧੀਆ ਜੀ

  • @Kamaljitkaurwm5hg5sg4e
    @Kamaljitkaurwm5hg5sg4e Před 19 dny +11

    ਅੱਜ ਤਾਂ ਸੀਬੋ ਬਹੁਤ ਸਿਆਣੇ ਗੱਲਾਂ ਕਰਦੀ ਆ

  • @parmindermangat657
    @parmindermangat657 Před 19 dny +4

    Very nice video ❤❤🎉🎉

  • @kukkaddhaliwal7599
    @kukkaddhaliwal7599 Před 19 dny +12

    bhuth vadia video aa ji vad to vad comments like nd share kro ji ❤thanks ji❤

  • @MandeepKaur-nc5dm
    @MandeepKaur-nc5dm Před 19 dny +5

    Pahla ta Anjli nu rode cc Herjeet v aa geya sambal lo 😂😂❤❤❤

  • @user-ur8kx6nr5y
    @user-ur8kx6nr5y Před 19 dny +6

    ਜੈਸਮੀਨ ਤਾਂ ਲਾਲਿਆ ਦੀ ਕੁੜੀ ਲਗਦੀ ਨਵੀ ਆਈ ਵੀਡਿਓ ਵਿੱਚ ਜੱਟਾ ਵਾਲੀ ਬੋਲੀ ਨਹੀ ਲਗਦੀ 😂😂😂😂😂

  • @MandeepKaur-dc3gv
    @MandeepKaur-dc3gv Před 19 dny +5

    Seebo aunty de acting very good 👍🥺

  • @user-bq2kp3bp7h
    @user-bq2kp3bp7h Před 19 dny +4

    ਬਹੁਤ ਹੀ ਸੋਹਣੀ ਵੀਡੀਓ ਹੈ ਅਮ🙏🙏ਨ ਭੈਣ ਜੀ ❤

  • @BaljinderKaur-vu4ki
    @BaljinderKaur-vu4ki Před 19 dny +9

    ਅੰਜਲੀ ਤਾ ਲੜਾਈ ਦੀ ਪੰਡ ਅੰਜਲੀ ਜਦੋ ਬੋਲਦੀ ਤਾਂ ਦਿਲ ਨੂੰ ਕੁੱਝ ਹੋਣ ਲੱਗ ਜਾਂਦਾ ਸੋਨੀਆ ਨੂੰ ਬਹੁਤ ਗਲਤ ਬੋਲਦੀ

  • @amarjeetkaur1007
    @amarjeetkaur1007 Před 19 dny +1

    ਅਮਨ ਸਾਰੀਆਂ ਧੀਆਂ ਤੇਰੇ ਵਰਗੀਆਂ ਹੋਣ ਤਾਂ ਘਰ ਖੁਸ਼ੀ ਖੁਸ਼ੀ ਵਸਦੇ ਰਹਿਣ 🙏🙏👌

  • @mandeepgarcha6662
    @mandeepgarcha6662 Před 18 dny

    ਬਾਪੂ ਇਹਨਾ ਮਾਵਾ ਧੀਆ ਦੇ ਕੰਨ ਕਸ ਬਹੁਤ ਪ੍ਰੇਸ਼ਾਨ ਕਰ ਦੀਆ ਨੇ ਸੋਨੀਆ ਨੂੰ ਅੰਜਲੀ ਤਾ ਬਹੁਤਾ ਤੰਗ ਕਰਦੀ ਆ

  • @gurbhinder_01
    @gurbhinder_01 Před 19 dny +4

    good video

  • @user-sz9fc5oo6i
    @user-sz9fc5oo6i Před 19 dny +5

    Very good video 👌👌👌👌👌👌

  • @gurvinderkullar5431
    @gurvinderkullar5431 Před 19 dny +4

    ❤ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍

  • @happyjoshi5426
    @happyjoshi5426 Před 19 dny +3

    Aman didi bahut vadhià video vadhià sikhaya mildi 🎉🎉

  • @JasdeepSingh-nv1rk
    @JasdeepSingh-nv1rk Před 19 dny +3

    Very very nice story ji 🎉🎉 rajveer dhillon veer Aman dhillon sister ji 👍👍👍

  • @SandeepKaur-zz5dq
    @SandeepKaur-zz5dq Před 19 dny +4

    Aman sister thodi vedio bot vdiya hondiya ❤❤

  • @husanjoy9456
    @husanjoy9456 Před 19 dny +3

    Very nice video g 🎉🎉🎉🎉God bless u 🎉🎉🎉🎉❤❤❤

  • @ManjeetKaur-lf4ws
    @ManjeetKaur-lf4ws Před 19 dny +4

    Very nice video. Anjali tusi apne ghar chale jao kyun Sonia di zindagi vich kalesh paa rahe ho. Harjeet v aa ke baith gya hun ta Anjali kitho jau.

  • @Samaish705
    @Samaish705 Před 19 dny +4

    Very very nice video 🎉🎉🎉🎉🎉

  • @gagandeepkaur-ll4hg
    @gagandeepkaur-ll4hg Před 19 dny +3

    Buth vadia video a aman ਦੀਦੀ ji wmk ❤❤❤

  • @meetokaur6000
    @meetokaur6000 Před 17 dny +1

    ਅੱਜਲੀ ਤੂੰ ਆਪ ਦੇ ਸੋਹਰੀ ਚਲੇ ਜਾ ਪਸੰਦ ਦੀ ਜੜ ਕਿਉਂ ਪਸੰਦ ਪਾਇਆ ਪੇਕੇ ਘਰ ਭਰਜਾਈ ਨੂੰ ਤਗ ਕਰੀ ਜਾਂਦੀ ਸੋਨੀਆ ਦੋ ਹਫਤੇ ਪੇਕੇ ਚਲੇ ਫਿਰ ਇਨ੍ਹਾਂ ਦੋਨਾਂ ਜਣਿਆ ਨੂੰ ਪਤਾ ਲਗਜਾਉਗਾ nice video thanks 🌹🙏uk

  • @SukhwinderSingh-wq5ip
    @SukhwinderSingh-wq5ip Před 19 dny +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sukhdevsingh-je6hp
    @sukhdevsingh-je6hp Před 19 dny +4

    Good nice ji 🙏 good masaj je 🙏 औरत ही औरत दी दुश्मन हैं

  • @veerindersingh6809
    @veerindersingh6809 Před 19 dny +6

    ਕਲੇਸ਼=ਅੰਜਲੀ ਤੇ ਚਰਨੋ। ਜੈਸਮੀਨ ਸ਼ਹਿਰੀ ਲਗਦੀ ਹੈ। ਮਲਵਈ ਬੋਲੀ ਨਹੀਂ ਬੋਲ ਸਕਦੀ।

  • @KamaljeetAulakh-l2y
    @KamaljeetAulakh-l2y Před 19 dny +2

    ਅੰਜਲੀ ਦੀ ਗਲਤ ਗੱਲ ਐ ਆਵਦੀ ਭਾਬੀ ਨੂੰ ਐਵੇ ਬੋਲਦੀ ਇਹਦੀ ਭਾਬੀ ਤਾਂ ਬਹੁਤ ਨਰਮ ਐ ਵਿਚਾਰੀ

  • @Baljeetkaur-un9rd
    @Baljeetkaur-un9rd Před 19 dny +5

    ਤੁਸੀਂ ਮਾਵਾਂ ਧੀਆਂ ਕੀ ਕਰਦੀਆ ਕੰਮ ਕਰਲੋ ਹੱਥਾ ਤੇ ਮਹਿੰਦੀ ਲਾਈ ਹੈ ਬਹੁਤ ਤੇਜ਼ ਹੋ ਤੁਸੀਂ

  • @kirnarani9922
    @kirnarani9922 Před 19 dny +5

    Anjali ko positive role deo
    Negative role achha nhi lgta
    pr uski shakal se match krta hai negative role

  • @ritiaggarwal678
    @ritiaggarwal678 Před 19 dny +4

    Very very nice video

  • @BalwantSingh-ej3xc
    @BalwantSingh-ej3xc Před 19 dny +2

    ਤੁਸੀਂ ਰੋਟੀਆਂ ਲਾ ਲਓ ਮਾਵਾਂ ਧੀਆਂ ਬੈਠੀਆਂ ਵਿਚਾਰੇ ਪੈਰ ਧਰੀ ਮੰਜੇ ਤੇ ਸਰਮ ਤਾਂ ਨਹੀਂ ਆਉਂਦੀ ਜੇ ਤੇਰੀ ਧੀ ਨਾ ਵਰਤਾਅ ਹੋਵੇ ਤਾਂ ਫੇਰ ਕੀ ਬਣੂ ਤੇ ਕਿੰਨਾ ਕੁ ਦੁੱਖ ਲੱਗੂ ਤੈਨੂੰ ਇਹ ਧੀ ਨਹੀਂ ਕਿਸੇ ਦੀ

  • @Arsh6232
    @Arsh6232 Před 19 dny +3

    Very very nice video Aman ❤❤❤❤ didi Raj veer ji 👌👌👌👌👍👍🎉💐💐💐🌹🌹🌹🌹

  • @jashandeepsingh7068
    @jashandeepsingh7068 Před 19 dny +5

    Very nice video Aman didi 👍🏽👍🏽👍🏽👍🏽👍🏽

  • @bikerjitsingh2952
    @bikerjitsingh2952 Před 19 dny +5

    Very very nice video 👌👌👌👌👌👍👍👍👍👍

  • @babybansal7679
    @babybansal7679 Před 19 dny +4

    Wating for nest video

  • @surinderkaur6731
    @surinderkaur6731 Před 19 dny +4

    ❤❤❤❤❤❤Anjly dandy khaugee nanad da paky ghar dakhal madaa hunda😮😮😮😮😮😮😮😮

  • @poonamwadhwa9275
    @poonamwadhwa9275 Před 19 dny +3

    Very nice Video

  • @satnamkaur2435
    @satnamkaur2435 Před 19 dny +2

    ਸੀਬੋ ਬੇਬੇ ਦਾ ਕਿਰਦਾਰ ਬਹੁਤ ਵਧੀਆ ❤❤

  • @kakasarpanchhakamwala7716

    Vary nice video bro ji

  • @user-tu4od7uc1t
    @user-tu4od7uc1t Před 19 dny +3

    Very nice video heart touching

  • @babybansal7679
    @babybansal7679 Před 19 dny +3

    God bless u all team members

  • @gaganbilling5152
    @gaganbilling5152 Před 19 dny +4

    Very nice video ji ❤️

  • @BalrajSingh-uy4um
    @BalrajSingh-uy4um Před 19 dny +2

    Nic story aman dhillon ji good 👍 acting of all team members 👍 👌 ❤❤❤❤

  • @RamandeepKaur-ye8hn
    @RamandeepKaur-ye8hn Před 19 dny +4

    Jidn mere bete de7 50 bend ae c me vi roi c jidn vija aea odn vi Bhut roi c mama da dil ni krda akha to door krn no

  • @SimranKaur-xp8xy
    @SimranKaur-xp8xy Před 16 dny +1

    very nice god bless you team members 👌🏻👌🏻👍👍🙏🙏

  • @gagangarg9362
    @gagangarg9362 Před 19 dny +3

    Very nice video ji

  • @laddiaulakh4394
    @laddiaulakh4394 Před 19 dny +1

    ❤❤❤❤

  • @SukhmanderSingh-wt4uz
    @SukhmanderSingh-wt4uz Před 19 dny +1

    ਬਹੁਤ ਸੋਹਣੀ ਸਟੋਰੀ ਜੀ

  • @tanukaur10
    @tanukaur10 Před 19 dny +3

    ❤❤😊😊Very Very Very nice video ji😊😊❤❤

  • @amarjeetkaur1007
    @amarjeetkaur1007 Před 19 dny +1

    ਗਰਮੀਂ ਵਾਲੀ ਆ ਅਮਨ 🤫🙏

  • @ShwetaSharma-fi1wy
    @ShwetaSharma-fi1wy Před 19 dny +3

    Nice video God bless you all team

  • @starwash2506
    @starwash2506 Před 19 dny +3

    ਬਹੁਤ ਵਧੀਆ

  • @kaurjotmehndidesign23
    @kaurjotmehndidesign23 Před 19 dny +3

    Always waiting your video❤❤

  • @mandeepmann8730
    @mandeepmann8730 Před 19 dny +3

    Nice video aman ji God bless you

  • @arshdeepkaur6895
    @arshdeepkaur6895 Před 19 dny +3

    Nice vedio❤❤❤

  • @KamalKumar-ow7mq
    @KamalKumar-ow7mq Před 19 dny +3

    Very nyc series

  • @harjitgill940
    @harjitgill940 Před 19 dny +1

    ਅੰਜਲੀ ਤਾਂ ਬਹੁਤ ਵੱਡੀ ਡਰਾਮੇਂ ਬਾਜ਼ ਹੈ ਬਾਕੀ ਚਰਨੋਂ ਹਮੇਸ਼ਾ ਧੀ ਦੇ ਪੱਖ ਦੀ ਹੀ ਗੱਲ ਕਰਦੀਂ ਹੈ ਚਰਨੋਂ ਧੀਆਂ ਹਮੇਸ਼ਾ ਆਪਣੇ ਸਹੁਰੇ ਘਰ ਹੀ ਵਧੀਆ ਰਹਿਦੀਆਂ ਨੇ ਨਾ ਕਿ ਆਪਣੇ ਪੇਕੇ ਘਰ ਦੋ ਦੋ ਮਹੀਨੇ ਰਹਿਣ

  • @Veerpalbrar0
    @Veerpalbrar0 Před 19 dny +3

    ਬਹੁਤ ਸੋਣੀ ਵੀਡੀਓ ਅਮਨ ❤

  • @hakambrar6532
    @hakambrar6532 Před 19 dny +2

    Ghntt video🎉❤

  • @Prince_ff001-o6m
    @Prince_ff001-o6m Před 16 dny

    ਵਧ੍ਹੁਈ ਬਿਡੳ ਹੈ ਜੀ ਢਿੱਲੋਂ ਹਰਬੰਸ ਸਿੰਘ

  • @sarbjitkaur9202
    @sarbjitkaur9202 Před 19 dny +3

    Very nice God bless you 🙏🙏

  • @Kulwindermatta
    @Kulwindermatta Před 19 dny +3

    Very nice video g ❤

  • @wiskyk2863
    @wiskyk2863 Před 19 dny +3

    Very nice Amber canada

  • @iqbalsran7866
    @iqbalsran7866 Před 19 dny +1

    Very Very nice video God bless you all teams ❤

  • @arshchahal1854
    @arshchahal1854 Před 19 dny +1

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਪਿੰਡ ਖਿਆਲਖੁਦਰ ਗੁਰਵਿੰਦਰ ਕੌਰ

    • @dhillonmansawala
      @dhillonmansawala  Před 19 dny

      ਭੈਣੇ ਬਹੁਤ ਬਹੁਤ ਧੰਨਵਾਦ🙏

  • @sukhpreetkaur4961
    @sukhpreetkaur4961 Před 19 dny +4

    Nice video

  • @AmanpreetKaur-fx3ep
    @AmanpreetKaur-fx3ep Před 18 dny +1

    Very.nice.story.ji.❤❤❤❤❤❤❤❤❤🎉🎉🎉🎉🎉🎉🎉🎉🎉

  • @amninderkundal6549
    @amninderkundal6549 Před 19 dny +2

    Buhat vadiya video

  • @ninderpal8873
    @ninderpal8873 Před 19 dny +2

    Very nice viedo ji😍😍🎉🎉❤❤

  • @khushreetkaur8014
    @khushreetkaur8014 Před 19 dny +3

    Nice video ❤❤

  • @jasminesandhu413
    @jasminesandhu413 Před 19 dny +3

    Good

  • @kuljeetkaur8009
    @kuljeetkaur8009 Před 19 dny +4

    Jis din mere bete da visa Aya c main v roi c

  • @rajwidersingh3641
    @rajwidersingh3641 Před 19 dny +4

    Hi manu bahut udeek di te nanka shak vali video vi dekhi si bahut badiya si 😊😊aa video vi sohne aa
    Thanks
    😊😊❤❤

  • @sarabjeetkaur-rd8kd
    @sarabjeetkaur-rd8kd Před 19 dny +1

    ਅੰਜਲੀ ਬਹੁਤ ਭੈੜੀ ਐ ਅੰਜਲੀ ਚੰਗੀ ਤਰ੍ਹਾਂ ਰਿਹਾ ਕਰ ਭਰਜਾਈਆਂ ਨਾਲ ਨਹੀਂ ਲੜਦੇ ਹੂੰਦੇ ਐਵੇਂ ਮਾਵਾਂ ਧੀਆਂ ਬੈਠੀਆਂ ਭੌਂਕੀ ਜਾਨੀ ਐਂ ਕੁੱਤੇ ਵਾਂਗੂੰ ਵੱਡੀਆਂ ਲੀਡਰਣੀਆ ਆਪ ਨੂੰ ਚੱਜ ਹੈਗਾ ਅੰਜਲੀ ਤੂੰ ਕਿਹੜਾ ਥੋੜੀ ਮੋਟੀ ਐ ਤੋਥੜ ਜਿੱਹੀ ਨਾਂ ਹੋਵੇ ਤਾਂ ਲੱਛਣ ਕਰਦੀਆਂ ਮਾਂਵਾਂ ਧੀਆਂ ❤❤❤❤❤❤❤❤❤❤❤🎉🎉🎉🎉🎉😮😮😮😅

  • @gurjitdeol1401
    @gurjitdeol1401 Před 18 dny

    Very very very very nice video g kaka uncle de actaing bhot he vidha hundi aa
    Chemo anti de actaing hamsha gindy hundi aa soni and Aman de actaing very nice ❤👍

  • @user-ik2up4wz7b
    @user-ik2up4wz7b Před 19 dny +2

    Aman dii tuc ta bohat vadia lagde o mainu tuhade acting v bohat vadia hundi a aman dii tuc mera name v comment ch bolya kro god bless you ❤❤

  • @karambeerkaur7086
    @karambeerkaur7086 Před 18 dny

    ਬਹੁਤ ਵਧੀਆ ਸੀਰੀਅਲ ਹੈ ਜੀ ਮੈਂ ਕਿਸੇ ਬਾਰੇ ਨਹੀਂ ਬੋਲਣਾ ਸਾਰੀ ਟੀਮ ਵਧੀਆ ਕਿਰਦਾਰ ਨਿਭਾ ਰਹੀ ਹੈ ਮੈਂ ਵਿਦਵਾਨ ਨਹੀਂ ਬਣਦੀ ਬਾਕੀ ਇੱਕ ਗੱਲ ਜਰੂਰ ਆ ਹੋਰ ਕਿਸੇ ਦੀ ਵੀ ਵੀਡੀਓ ਵਧੀਆ ਨਹੀਂ ਲੱਗਦੀਆਂ ਸਿਰਫ ਤੇ ਸਿਰਫ ਢਿੱਲੋਂ ਫ਼ਿਲਮਜ਼ 🎉🎉

  • @sukhdevsingh-bc7dr
    @sukhdevsingh-bc7dr Před 19 dny +3

    ਚਰਨੋੰ ਨੂੰ ਅੰਜਲੀ ਪਿੱਛੇ ਲੱਗ ਕੇ ਆਪਣੇ ਘਰ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ।

  • @kalyanisyal5839
    @kalyanisyal5839 Před 19 dny +3

    Anjali apni sheshe bich shakel dekhi hai. Tere toh kita soni hai Sonia ❤🎉😢

    • @dhillonmansawala
      @dhillonmansawala  Před 19 dny

      ਸੋਹਣੀਆਂ ਤਾ ਦੋਨੇ ਬਹੁਤ ਨੇ ਜੀ😂

    • @anjanisharma5170
      @anjanisharma5170 Před 18 dny

      hnji sonia boht sohnaa ne per dailog jo dita jann snu bolne pnde her ek artist di ejjat kroo

  • @user-ml4hg5kq4s
    @user-ml4hg5kq4s Před 19 dny +3

    Good job