Sanjha Pariwar , ਸਾਂਝਾ ਪਰਿਵਾਰ , Part-37 / SEASON -2 /VICKY PREET , New Punjabi Video 2024

Sdílet
Vložit
  • čas přidán 25. 06. 2024
  • #sadapunjab #newvideo #vickypreet
    #sanjapariwar
    SEASON-2
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Pammo
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG9uqd6/?mibextid...
    INSTAGRAM- mr_and_mrs_bhin...
  • Zábava

Komentáře • 460

  • @dr.sarajsingh1861
    @dr.sarajsingh1861 Před 7 dny +12

    ਜੀਤਾਂ ਨੇ ਬਿਲਕੁਲ ਸਹੀ ਕਿਹਾ ਵਿੱਕੀ ਹੋਣੀ ਦੋਵੇਂ ਜੀ ਬਹੁਤ ਚਲਾਕ ਨੇ ਤੇ ਹੋਣਾ ਏਦਾਂ ਹੀ ਆ ਜਿਵੇਂ ਜੀਤਾਂ ਨੇ ਕਿਹਾ...

  • @gursahibsinghturbanator7178

    ਵਿੱਕੀ ਬਹੁਤ ਚਲਾਕ ਸੋਨੂੰ ਵੀਰ ਜੀ ਬਹੁਤ ਭੋਲੇ ਆ

  • @user-mi9oq4pe7s
    @user-mi9oq4pe7s Před 7 dny +13

    ਬੱਲੇ ਬੱਲੇ ਨੀ ਪ੍ਰੀਤੀਏ ਵਿੱਕੀ ਨੂੰ ਚੰਗੀ ਤਰ੍ਹਾਂ ਭਰ ਕੇ ਜੀਤਾ ਨੂੰ ਮਸਕਾ ਲਾਉਦੀ ਆ ਤੇਰੇ ਤੇ ਵਿੱਕੀ ਜਿਨ੍ਹਾਂ ਚਲਾਕ ਥੋੜੀ ਟੀਮ ਕੋਈ ਹੋਰ ਨਹੀਂ।

  • @Ravinderjeetkaur-ov6fw
    @Ravinderjeetkaur-ov6fw Před 7 dny +9

    ਵਿੱਕੀ ਨੇ ਪਰੀਤ ਦੇ ਮਗਰ ਲੱਗਕੇ ਸੋਨੂੰ ਨਾਲ ਗੱਲ ਕੀਤੀ ਆ ਸੋਨੂੰ ਨੂੰ ਕਹਿੰਦਾ ਤੂੰ ਜੀਤਾਂ ਦੇ ਕੋਲ ਗੱਲ ਨਾ ਕਰੀਂ ਵਿੱਕੀ ਤੇ ਪਰੀਤ ਦੋਨਾਂ ਦੇ ਮਨਾਂ ਚ ਮੈਲ ਭਰੀ ਆ ਕੋਈ ਵੀ ਕੰਮ ਵਾਹਿਗੁਰੂ ਦੇ ਡਰ ਨਾਲ ਕਰਨਾ ਚਾਹੀਦਾ ਤਾਂ ਸਫਲਤਾ ਮਿਲਦੀ ਆ ਸ਼ੈਤਾਨੀਆਂ ਨਾਲ ਤਾਂ ਘਾਟੇ ਹੂ ਪੈਂਦੇ ਆ ਜਿਵੇਂ ਪਰੀਤ ਕੀਤੀਆਂ ਸੀ ਪਹਿਲਾਂ ਹੁਣ ਵਿੱਕੀ ਵੀ ਵੀ ਰਲ ਗਿਆ ਨਾਲ ਪਰੀਤ ਦੇ

  • @PunjabiKitchenvlogs1313
    @PunjabiKitchenvlogs1313 Před 7 dny +113

    ਵਿੱਕੀ ਆਪ ਤਾਂ ਪ੍ਰੀਤ ਤੋਂ ਸਲਾਹ ਲੈ ਕੇ ਆਇਆ ਸੋਨੂੰ ਵੀਰ ਨੂੰ ਪੁੱਠੀ ਮੱਤ ਦੇ ਰਿਹਾ

    • @cookingwithsimran9241
      @cookingwithsimran9241 Před 7 dny +3

      Glti ta sonu di a jena apni wife pisha kite apni wife nu always sare gl dsni chide ta same wife apni husband nu dsa

    • @dr.sarajsingh1861
      @dr.sarajsingh1861 Před 7 dny

      ਸਹੀ ਗੱਲ ਆ

  • @supindersingh9262
    @supindersingh9262 Před 7 dny +14

    ਗਲਤ ਵਾ ਪਹਿਲਾਂ ਕੁਝ ਹੋਰ ਦਿਖਾ ਕੇ ਹੁਣ ਵਿਕੀ ਫਿਰ ਪਰੀਤ ਮਗਰ ਲੱਗ ਗਿਆ

  • @satnamkhaira2692
    @satnamkhaira2692 Před 7 dny +53

    ਜੀਤਾਂ ਨੇ ਸਹੀ ਕਿਹਾ ਸੋਨੂੰ ਪਛਤਾਵੇ ਗਾ

  • @user-xi8hp6yf2c
    @user-xi8hp6yf2c Před 7 dny +32

    Please Sandeep didi tusi badal na ਜਾਉ ਸੋਨੂੰ ਜੀਤਾ ਨਾਲ ਮਾਰਾ ਨਾ ਕਰਿਓ

  • @ranjitkaur6445
    @ranjitkaur6445 Před 7 dny +14

    Aaj bahut chheti episode khatam ho gia Vese lok dujia de ghar agg la k bahut khush hunde aa Sade v eda aa hi jandia aa agg laun But asi ghar ch gall clear kr lande ha Vadia Story God bless u all❤❤❤❤❤🎉🎉🎉🎉r

  • @anmolkahlon1974
    @anmolkahlon1974 Před 7 dny +43

    ਵਿਕੀ ਪਰੀਤ ਮਗਰ ਫਿਰ ਲਗ ਗਿਆ ਹੁਣ ਤੇ ਵਿਕੀ ਆਪਣਾ ਦਿਮਾਗ ਵਰਤ ਫਿਰ ਲਗ ਪਈ ਭੜਕਉਣ ਇੰਝ ਗਲਤ ਏ ਪਰੀਤ ਨੇ ਕਿਵੈ ਈਰਖਾ ਨਾਲ ਕਿਹਾ ਉਹਨਾ ਦਾ ਮੁੰਡਾਕਾਲਾਜੀਤਾ ਤੂੰ ਨਾ ਪਰੀਤ ਦੀਆ ਗਲਾ ਚ ਨ ਆਵੀ ਵਿਕੀ ਆਪ ਬੁਢੀ ਦੀਆ ਗਲਾ ਚ ਆਇਆ ਸੋਨੂੰ ਨੂੰ ਪੁਠੀ ਮਤ ਦੇ ਰਹਾ ਮੁਡਾ ਦੇ ਵਿਗੜੇ ਨਹੀ ਸੁਧਰਦੇ❤

  • @PunjabiKitchenvlogs1313
    @PunjabiKitchenvlogs1313 Před 7 dny +101

    ਹੁਣ ਪਰਿਵਾਰ ਵਿੱਚ ਪਿਆਰ ਦਿਖਾਉਣਾ ਸੀ ਵਿੱਕੀ ਤੇ ਪ੍ਰੀਤ ਨੀ ਸੁਧਰ ਦੇ

    • @jasssaini5295
      @jasssaini5295 Před 7 dny +2

      Sae a par oh ha hi Ida de nahi sudar sakde

    • @ranveersidhu1894
      @ranveersidhu1894 Před 6 dny +1

      ​@@jasssaini5295Oh ta script bnai hai😂

    • @user-mf8gv5lb2f
      @user-mf8gv5lb2f Před 4 dny

      Nhi smj lagni kisa nu na samjao bavkoof aa eh insan 😂😂😂

  • @KamaljitToor-qx6ps
    @KamaljitToor-qx6ps Před 7 dny +5

    ਇਹਨੇ ਕਿਸੇ ਵੀ ਵੈੱਬ ਸੀਰੀਜ਼ ਚ ਚੰਗਾ ਕਿਰਦਾਰ ਨਹੀਂ ਨਿਭਾਇਆ ਕਿਸੇ ਚ ਹਰ ਇੱਕ ਚ ਲੜਾਈ ਪਾਉਂਦੀ ਹੈ

  • @user-os9nc3fb4i
    @user-os9nc3fb4i Před 3 dny +1

    Sandeep di mummy da suit bhut sona❤❤❤

  • @P.s6379
    @P.s6379 Před 7 dny +7

    Jeeta da ghar dekh k manu bhut sakun milda sare pase haraai shadar rukh dekh k man khush ho janda

  • @user-cs2bk8sm3cAmanat
    @user-cs2bk8sm3cAmanat Před 7 dny +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @user-zt6rb1jv8w
    @user-zt6rb1jv8w Před 7 dny +1

    Bahut sohni story all members blessings wheguru ji

  • @tajinderkaurbitu5388
    @tajinderkaurbitu5388 Před 7 dny +42

    ਪ੍ਰੀਤੀ ਨੇ ਨਹੀ ਮੁੜਨਾ ਅੱਗ ਲਾਉਣ ਤੋਂ ਵਿੱਕੀ ਫੇਰ ਪਿੱਛੇ ਲੱਗ ਗਿਆ।

  • @mateenakram9343
    @mateenakram9343 Před 4 dny +1

    Aunty g da suit boht sona lag riya wa purple wala 👌🏻👌🏻😍😍

  • @user-gw5tb9bs4o
    @user-gw5tb9bs4o Před 7 dny +20

    ਪਰੀਤ ਨੀਂ ਹਟਦੀ ਅੱਗ ਲਾਉਣ ਤੋਂ
    ਨਿਆਣਿਆਂ ਚ ਵੀ ਫਰਕ ਓਹਨਾਂ ਦਾ ਮੁੰਡਾ
    ਓਹਨਾਂ ਦਾ ਮੁੰਡਾ ਕਹੀ ਜਾਂਦੀ ਆ
    ਤੇ ਜੀਤਾਂ ਕੋਲ ਵੀ ਕਿੱਦਾਂ ਪੋਚੇ ਮਾਰਦੀ ਆ ਵਿੱਕੀ ਬਾਰੇ ਕਿ ਮੈਨੂੰ ਕੁਝ ਨੀਂ ਦੱਸਦਾ
    😂😂😂😂😂😂😂😂😂😂

  • @user-ye4dy3kt2p
    @user-ye4dy3kt2p Před 7 dny +8

    M aj khandi c v anti dhaka nhi kda good ek hor c dil o nhi kda deka kisa episode ch waki bhut good 👍

  • @user-ri6di1sn3c
    @user-ri6di1sn3c Před 7 dny +69

    ਪ੍ਰੀਤ ਨਹੀਂ ਬਦਲਦੀ ਵਿੱਕੀ ਫੇਰ ਮਗਰ ਲੱਗ ਗਿਆ

    • @punjabap139
      @punjabap139 Před 7 dny +3

      Shi gal aa main v ehi soch rahi c, jehra insaan apni aadat tu majboor hove oh kadi ni sudar sakda

    • @SimranjeetKaur-fr2jo
      @SimranjeetKaur-fr2jo Před 7 dny +3

      Right 👍

    • @Princess_Emroz
      @Princess_Emroz Před 7 dny +1

      Right

    • @sardarni5505
      @sardarni5505 Před 7 dny +1

      Hr video vich Vicky preet piche lga hunda ess var lga c ke kuj alag aw but ithe aa ke same story krti

  • @GurpreetKaur-ve9pk
    @GurpreetKaur-ve9pk Před 7 dny +2

    Hun te sanjha parivar krde fer ohi gallan preet vicky diya

  • @user-harshdep
    @user-harshdep Před 7 dny +15

    ਬਹੁਤ ਵਧੀਆ ਵੀਡੀਓ ਹੈ❤❤❤

  • @supindersingh9262
    @supindersingh9262 Před 7 dny +4

    ਹੁਣ ਫੁੱਟ ਪਉ

  • @harwinderkaur1452
    @harwinderkaur1452 Před 7 dny +21

    Jeeta sahi gal kar rhi aa sonu veer thunu ni pata chalaki da😅 preet te vicky di sakeem da

  • @SatinderKaur-vp1zk
    @SatinderKaur-vp1zk Před 7 dny +1

    Aj de time. De true story har ghra vich hunda waheguru ji mehar kran ji

  • @Nirbhay828
    @Nirbhay828 Před 6 dny +1

    God bless you all family members ❤️❤️❤️❤️❤️❤️💞💞💞💞🎉🎉🎉🎉🌺🌺🌺🌺🎈🎈🎈🎈

  • @VeenaDevi-jm7uj
    @VeenaDevi-jm7uj Před 7 dny +2

    Miss you aunty ji bahut dino baad apko dekha ❤

  • @gaganpunjap5807
    @gaganpunjap5807 Před 7 dny +56

    ਵਿੱਕੀ ਬਹੁਤ ਚਲਾਕ ha

    • @nettu4195
      @nettu4195 Před 7 dny +1

      Right.gala vich sher.duje di jnani na aave apni da sara dimag chlda te aap v odhe dimag te😂😂

    • @SatnamSingh-vc6kw
      @SatnamSingh-vc6kw Před 7 dny

      Hnji😂😂

    • @manirandhawa2229
      @manirandhawa2229 Před 7 dny +1

      Galat dikha rhe o....kuj vdia dikhao...vickey da character eida da na kro

    • @surinderkumar326
      @surinderkumar326 Před 6 dny

      Vicky Nahin Prit bahut jyada Chalak hai

  • @ramansandhu2626
    @ramansandhu2626 Před 7 dny +2

    Bhut vadia story g

  • @harjindersingh1631
    @harjindersingh1631 Před 7 dny +47

    ਪਹਿਲਾਂ ਪ੍ਰੀਤ ਦੀ ਵਿਕੀ ਸੁਣਦਾ ਨਹੀਂ ਸੀ। ਹੁਣ ਪ੍ਰੀਤ ਦੇ ਮਗਰ ਲੱਗ ਕੇ ਸੋਨੂੰ ਨਾਲ ਥੋਖਾ ਕਰਨ ਬਾਰੇ ਸੁਣਨ ਲੱਗ ਪਿਆ ਹੈ। ਸੋਨੂੰ ਕੋਈ ਨਿਆਣਾ ਨਹੀਂ ਹੈ।ਉਹ ਵੀ ਸੋਚ ਸਮਝ ਕੇ ਸਾਂਝ ਪਾਵੇਗਾ।

  • @sukhdeepkaur3348
    @sukhdeepkaur3348 Před 5 dny +1

    eiha preet ta vicky bhot chlaka na kine change banda na done jana hun ❤❤

  • @AmanjotSingh-uu1dc
    @AmanjotSingh-uu1dc Před 7 dny +40

    ਠੀਕ ਠੀਕ ਹੀ ਸਟੋਰੀ ਅੱਜਕਲ੍ਹ ਤਾ

  • @Harmankaur358
    @Harmankaur358 Před 7 dny +3

    ਸੂਟ ਕਿੰਨਾ ਸੋਹਣਾ ਪਾਇਆ ਆਂਟੀ ਦੇ lavendour color

  • @nehakaushal9486
    @nehakaushal9486 Před 7 dny +1

    Very interesting vlog keep it up 👍

  • @official_rajput1413
    @official_rajput1413 Před 7 dny +2

    Jita da puttr pura jita jahiya a nain naksh threding same ❤🎉

  • @ranjitgosal5868
    @ranjitgosal5868 Před 7 dny +1

    God-bless.you All.family members ❤❤🎉

  • @tarsemsingh5834
    @tarsemsingh5834 Před 7 dny +51

    ਜਿਹੜੀ ਗੱਲ ਵਿੱਕੀ ਨੇ ਕੀਤੀ ਏ ਨਾ ਓਹ ਗੱਲ ਸੱਚ ਕਰ ਕੇ ਵਿਖਾਇਓ ਨਹੀ ਤਾਂ ਕਈ ਭਰਾਵਾਂ ਦਾ ਵਿਸ਼ਵਾਸ ਟੁੱਟ ਜਾਣਾ ਏ

  • @KirankaurBhinder
    @KirankaurBhinder Před 7 dny +10

    Hun nhi maja oda phala thik c jado Vicky veer thik c

  • @RavinderKaur-gd7wt
    @RavinderKaur-gd7wt Před 7 dny +1

    Wmkji 🙏🙏

  • @shashikochher625
    @shashikochher625 Před 7 dny +4

    Jeeta didi sahi keh rahe ne

  • @husandeepkaur2136
    @husandeepkaur2136 Před 7 dny +4

    I waiting

  • @balwinderkaur5718
    @balwinderkaur5718 Před 6 dny +1

    God bless you ❤️🧡🙏🙏

  • @sukhjitpannu242
    @sukhjitpannu242 Před 7 dny +10

    ਪ੍ਰੀਤ ਫ਼ਫੜੇ ਬਹੁਤ ਕਰਦੀ ਏ ਦੋਵਾਂ ਪਾਸੇ ਹੋ ਜਾਂਦੀ ਹੈ

  • @Aanikasaroya
    @Aanikasaroya Před 7 dny +7

    ❤❤❤❤❤❤

  • @baljitkaur8313
    @baljitkaur8313 Před 7 dny +3

    ਪ੍ਰਿਤੀ ਨੇ ਵਿਕੀ ਨਾਲ ਐਨਾ ਧੋਖਾ ਕੀਤਾ ਫੇਰ ਵੀ ਪ੍ਰਿਤੀ ਦੀਆ ਗੱਲਾ ਵਿਚ ਆਉਂਦਾ

  • @MohitGill-el9qb
    @MohitGill-el9qb Před 6 dny +1

    God bless you😊😊

  • @manpreetkaur-zz3pb
    @manpreetkaur-zz3pb Před 7 dny +1

    Jeeta didi vry right.. Baad cch hi pta lgda hunda...jdo kh den sade lyi kita ki a...

  • @amritsandhu2788
    @amritsandhu2788 Před 3 dny

    Mummy da suit kamaal

  • @gjgsingh3279
    @gjgsingh3279 Před 7 dny +16

    ਬਹੁਤ ਵਧੀਆ ਸਟੋਰੀ 😊😊

  • @user-mf8gv5lb2f
    @user-mf8gv5lb2f Před 4 dny

    Sandeep da munda soa hi rehda 😂😂❤❤❤

  • @princegarments8818
    @princegarments8818 Před 7 dny +39

    ਬਹੁਤ ਵਧੀਆ ਵੀਡੀਓ ਆ ਜੀ ਪਰ ਪੀ੍ਤ ਚਲਾਕੀ ਕਰਨ ਤੋਂ ਨੀ ਹਟਦੀ

  • @reetabhutani7869
    @reetabhutani7869 Před 7 dny +1

    Super duper video 👌

  • @pinkimunjal343
    @pinkimunjal343 Před 7 dny +1

    So cute video ❤❤❤

  • @ManpreetSingh-sn8se
    @ManpreetSingh-sn8se Před 7 dny +2

    ਹੁਣ ਗੱਲ ne bande

  • @rashmisharma4699
    @rashmisharma4699 Před 7 dny +5

    Jisne nhi badlna usne nhi badlna❤jesse Preeti...or Sandeep bachha kbhi nhi badlna kyoki tusi bhut achha msj dita ki ghr vich kisi di god Khali h to ghr cho hi bachha de diya ❤❤ Guru Ji bless you always hmeshaaaaa khush raho rub tuhanu chadi klaa ch rkhe ❤❤

  • @user-dl4xo8ji8k
    @user-dl4xo8ji8k Před 7 dny +1

    ❤❤❤❤❤❤❤❤

  • @user-jb9mg4sy6j
    @user-jb9mg4sy6j Před 7 dny +10

    ਚਾਚੀ ਬੜੀ ਚਲਾਕ ਆ ਧੰਨਵਾਦ ਹੋਰ ਸਟੋਰੀ❤❤

  • @Kamaljitkaurwm5hg5sg4e

    ਸੰਦੀਪ ਤੇਰਾ ਸੂਟ ਬਹੁਤ ਸੋਹਣਾ ਆ

  • @daljeetbajwa84
    @daljeetbajwa84 Před 7 dny +5

    God bless you all best team members 💞❤️

  • @bagwantsingh5397
    @bagwantsingh5397 Před 7 dny +1

    Vicky paji aapni juban te reho kite prava da visvaas Todd devo

  • @KamaljitToor-qx6ps
    @KamaljitToor-qx6ps Před 7 dny +1

    ਪ੍ਰੀਤ ਵਿੱਕੀ ਤੋਂ ਦੋਨੋਂ ਹੀ ਚਲਾਕ ਆ

  • @Harmansingh-ii3ic
    @Harmansingh-ii3ic Před 7 dny +1

    Vicky te preet nhi suder❤❤

  • @supindersingh9262
    @supindersingh9262 Před 7 dny +2

    End theek si story da

  • @AmarbirSingh-ne7kc
    @AmarbirSingh-ne7kc Před 7 dny +12

    ਅੰਟੀ ਜੀ ਦੇ ਸੂਟ ਦਾ ਕਲਰ ਬਹੁਤ ਹੀ ਵਧੀਆ ਆ

  • @balrajdhaliwal750
    @balrajdhaliwal750 Před 4 dny

    ❤❤

  • @jasssaini5295
    @jasssaini5295 Před 7 dny +3

    Vicky app te preet magar laga ,hun sawad ni a story da

  • @singhkaranjeet328
    @singhkaranjeet328 Před 7 dny +1

    Sandeep da munda suta e rehnda😂😂

  • @user-fj5wx3ns6z
    @user-fj5wx3ns6z Před 7 dny +3

    Preet tu sonu karke e vasan di a jina sath tera sonu ne deta a preet tanu sonu de per dho ke pene chahide ne tu sonu da.mara choch di a waheguru ji sab dekh da hai

  • @gurpreetsekhon6694
    @gurpreetsekhon6694 Před 7 dny +1

    Plz Vicky paji hun Preet de piche na lgyeo Sarra pariwar ektha pyar nl rho jeeta te Sandeep Didi Dona ch phla vrga pyar rhe ❤❤❤❤❤

    • @nihalkaur3495
      @nihalkaur3495 Před 6 dny

      Agr sare ikthe pyar nl rehn lg gye fr serial ch koi interest nhi reh jana twist jaruri a eda de fr hi mza aunda dekhn da ese ta normal hi lgda
      😊😊😊

  • @PrabhArora-lj6mh
    @PrabhArora-lj6mh Před 6 dny

    Verynicevideostory❤❤❤🎉🎉😅😅

  • @manishanagpal6159
    @manishanagpal6159 Před 7 dny

    Super super super super super

  • @triptatripta1639
    @triptatripta1639 Před 7 dny

    Very interesting story

  • @gurjodhsingh122
    @gurjodhsingh122 Před 7 dny +1

    Pardeya vicho Sharry dekhi janda😂😂😂😅😅

  • @MandeepKaur-xs2yz
    @MandeepKaur-xs2yz Před 7 dny

    V nyc video

  • @DeepakRaju-my6up
    @DeepakRaju-my6up Před 7 dny +4

    ਵਿੱਕੀ ਨੂੰ ਪੂਰੀ ਤਰਾਂ ਥੱਲੇ ਲਗਾ ਕੇ ਛੱਡਣਾ ਪ੍ਰੀਤ ਨੇ

  • @Gaganbuttar5252
    @Gaganbuttar5252 Před 7 dny +5

    Season 2 ch mja ni auonda pya pehla bhut vdia c hun kuj khas ni reha

  • @ManpreetKaur-en8io
    @ManpreetKaur-en8io Před 7 dny

    Nyc

  • @gurmitgillsingh7261
    @gurmitgillsingh7261 Před 7 dny +4

    ਮਜ਼ਾ ਆ ਗਿਆ

  • @gursharanjitkaur5361
    @gursharanjitkaur5361 Před 7 dny +5

    ਵਿਕੀ ਪ੍ਰੀਤ ਨੀ ਸੁਧਰ ਸਕਦੇ 😅

  • @GurmeetKaur-nf5ml
    @GurmeetKaur-nf5ml Před 7 dny

    🔥🔥🔥🔥👌👌👌👌💐💐💐💐⭐⭐⭐⭐

  • @RupinderGhuman-qwe
    @RupinderGhuman-qwe Před 7 dny +1

    Preet ajj bhut soni lagg re aa

  • @gurfatehgarcha8568
    @gurfatehgarcha8568 Před 7 dny

  • @gillbrother7786
    @gillbrother7786 Před 7 dny +2

    Buhat buhat soni video god bless you family members ❤❤❤❤❤

  • @amanpreetkaur9386
    @amanpreetkaur9386 Před 7 dny +5

    Bhot vadia story ha 👌👌👌👌

  • @user-iv4gx9jb2b
    @user-iv4gx9jb2b Před 7 dny

    ❤😊

  • @ManpreetKaur-en8io
    @ManpreetKaur-en8io Před 7 dny

    Amz

  • @user-mi4mp9vi2n
    @user-mi4mp9vi2n Před 7 dny +6

    Next part jldi bany karo plz 🙏

  • @harpartappuri7948
    @harpartappuri7948 Před 7 dny

    ❤❤❤❤❤❤❤❤❤❤❤

  • @HarpreetKaur-zv1ky
    @HarpreetKaur-zv1ky Před 7 dny

    ❤❤❤❤❤

  • @sandeepkular4371
    @sandeepkular4371 Před 7 dny

    ❤❤❤❤

  • @nettu4195
    @nettu4195 Před 7 dny

    Jeeta di shi h.business te relationship hmesha alag rakhne chahide.be practical.

  • @user-ev8px9kp9m
    @user-ev8px9kp9m Před 6 dny

    17:01 Vicky bara chalak va

  • @savitarani9191
    @savitarani9191 Před 7 dny

    Jeeta bilkul Sahi bol rhi hai

  • @NavpreetkaurKaurgill
    @NavpreetkaurKaurgill Před 7 dny +1

    Vicky veera a episode vich preet de vi fighting krado episode hor vdia lgda a ta episode bandh na kryo bhot vdia a

  • @Kapil-rv8yx
    @Kapil-rv8yx Před 7 dny +4

    Sandeep ji prashn nhi hunda operation Hunda h

  • @NinderkaurNinderkaur-io1tn

    Vicky preet kawal Sandeep sonu jeeta video bohat vdia Hasanpur klan

  • @jassbrar477
    @jassbrar477 Před 7 dny +5

    ਜੀਤਾਂ ਭਾਬੀ ਇਹ ਦੋਨੋ ਛੋਟੇ ਬੱਚੇ ਰੀਅਲ ਚ ਕਿਸਦੇ ਹਨ please ਦਸਿਓ

  • @harvinderlehra2905
    @harvinderlehra2905 Před 7 dny

    ❤️❤️🙏🙏🙏🙏🙏🌹🌹

  • @Hargun1643
    @Hargun1643 Před 7 dny +3

    Bhut vadiya video ❤❤