ਪੰਜ+ਆਬ ਦਾ ਵਾਰਿਸ (ਭਾਗ-3)PUNJ+AAB DA WARIS (EP-3)LATEST PUNJABI SHORT MOVIE 2024! DHILLON MANSA WALA

Sdílet
Vložit
  • čas přidán 3. 07. 2024
  • PUNJ+AAB DA WARIS (Ep-3) !! New Latest Punjabi Movie 2024 !! Dhillon mansa wala! Aman dhillon
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Punjaab da waris (Ep-1)
    • ਪੰਜ+ਆਬ ਦਾ ਵਾਰਿਸ !PUNJ+...
    Punjaab da waris (Ep-2)
    • ਪੰਜ+ਆਬ ਦਾ ਵਾਰਿਸ (ਭਾਗ-2...
    CHANGI NANAD
    • ਚੰਗੀ ਨਣਦ ! CHANGI NAN...
    Mare hakk da pani (Ep-7)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-8)
    • ਮੇਰ ਹੱਕ ਦਾ ਪਾਣੀ (ਭਾਗ-8...
    Mare hakk da pani (Ep-9)
    • ਮੇਰੇ ਹੱਕ ਦਾ ਪਾਣੀ (ਭਾਗ-...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • Zábava

Komentáře • 373

  • @SukhwinderSingh-wq5ip
    @SukhwinderSingh-wq5ip Před dnem +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @user-nl9ex4fp5n
    @user-nl9ex4fp5n Před 2 dny +21

    ਅੰਜਲੀ ਵਾਲਾ ਬੋਲਦੀ ਹੈ। ਵੱਡੀ ਭਰਜਾਈ ਨੂੰ ਸਤਿਕਾਰ ਨਾਲ। ਬਕਾਉ ਥੈਕਯੂ। ਜੀ🌱🪷🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱🪷🌱

  • @narinderpal1854
    @narinderpal1854 Před 2 dny +29

    ਅੰਜਲੀ ਨੇ ਨਾ ਕਦੇ ਕੋਈ ਛੋਟਾ ਵੱਡਾ ਦੇਖਿਆ।

  • @user-wx8qf7um8n
    @user-wx8qf7um8n Před 2 dny +9

    ਤੇ ਅੰਜਲੀ ਤੇਰੇ ਕਿਹੜਾ ਹੱਥ ਟੁੱਟੇ ਨੇ ਉੱਥੇ ਸੱਸ ਤੇ ਹੁਕਮ ਚਲਾਉਂਦੀ ਹੈ ਪੇਕੇ ਭਾਬੀ ਤੇ ਬਹੁਤ ਵਧੀਆ ਵੀਡਿਓ ਹੈ ਅਮਨ ਭੈਣ 🙏👌👌

  • @Virk-2022
    @Virk-2022 Před 2 dny +9

    ਅੰਜਲੀ ਨੂੰ ਬੋਲਣ ਦੀ ਭੋਰਾ ਅਕਲ ਨੀ ਨਾ ਸੋਹਰੀ ਕਟਦੀ ਆ ਨਾ ਪੇਕੇ 😮
    ਅਮਨ ਬਹੁਤ ਸਮਝਦਾਰ ਆ ਸੋਨੀਆ ਵੀ ਬਹੁਤ ਠੀਕ ਆ ❤

    • @KulwinderShergillShergil-tb7jj
      @KulwinderShergillShergil-tb7jj Před 2 dny +4

      ਅਕਲ ਤਾਂ ਬਹੁਤ ਭਰਾਵਾ ਇਹ ਵੀਡਿਉ ਵਿੱਚ ਕਿਰਦਾਰ ਨਿਭਾਂ ਰਹੇ ਆਪਣਾਂ

    • @user-hx4zy3mv7i
      @user-hx4zy3mv7i Před 2 dny +3

      ਕੋਈ ਜ਼ਰੂਰੀ ਨਹੀਂ ਕਿ ਸੁਭਾਅ ਵੀ ਇਹੋ ਜਿਹਾ ਹੋਊ, ਅੰਜਲੀ ਸਿਰਫ਼ ਆਪਣਾਂ ਕਿਰਦਾਰ ਨਿਭਾ ਰਹੀ ਐਂ, ਬੱਚਿਆਂ ਦਾ ਦਿਲ ਨਾ ਤੋੜਿਆ ਕਰੋ 🙏

  • @balwindersinghkhalsa2370

    ❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ 🎉

  • @mandeepmann8730
    @mandeepmann8730 Před 2 dny +6

    ਵੈਰੀ ਨਾਇਸ ਅਮਨ ਦੀਦੀ ਜੀ ਸਾਰਿਆਂ ਨੂੰ ਪਰਮਾਤਮਾ ਸਦਾ ਸੁੱਖੀ ਰੱਖੇ ਜੀ ਸਾਰਿਆਂ ਨੂੰ ❤❤❤❤👌👌👌

  • @sukhpnaich
    @sukhpnaich Před 2 dny +7

    ਬਹੁਤ ਵਧੀਆ ਵੀਡੀਓ ਸੋਨੀਆ ਨੇ ਤਾ ਦੁਵਾਰਾ ਰੋਵਾ ਤਾ ਬਹੁਤ ਉਖਾ ਹੁੰਦਾ ਮੇਰੇ ਹਸਬੈਂਡ ਨੂੰ ਛੇ ਸਾਲ ਹੋ ਗਏ 😢ਗਏ ਨੂੰ

  • @gurbakhshishsinghsohi3084

    ਸੋਨੀਆ ਦਾ ਰੋਲ ਬਹੁਤ ਵਧੀਆ ਅੱਜ ਵਾਲੇ ਐਪੀਸੋਡ ਵਿੱਚ ।

  • @gurjindersingh3638
    @gurjindersingh3638 Před 2 dny +3

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @ManpreetKaur-qe9ks
    @ManpreetKaur-qe9ks Před 2 dny +1

    ਮਾਤਾ ਬਹੁਤ ਵਧੀਆ ਨੇ ਸੋਨੀਆ ਦੀ ਸੱਸ

  • @RamandeepKaur-ye8hn
    @RamandeepKaur-ye8hn Před 2 dny +4

    ਅਮਨ ਦਾ ਟੀਫਨ ਜਮਾ ਖਾਲੀ ਆ ਸਾਫ ਪਤਾ ਲਗਦਾ😂

  • @ManpreetKaur-qe9ks
    @ManpreetKaur-qe9ks Před 2 dny +2

    ਸੋਨੀਆ ਦੀਦੀ ਦਾ ਸੂਟ ਬਹੁਤ ਸੋਹਣਾ ਰੰਗ ਵੀ ਬੜਾ ਘਾਟ ਆ

  • @jagdishkaur9755
    @jagdishkaur9755 Před 2 dny +5

    ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ ਤੁਹਾਡੇ ਨਾਟਕ। ਜ਼ਰੂਰਤ ਸਮੇਂ ਬਿਨਾਂ ਮੰਗੇ ਆਰਥਿਕ ਮਦਦ ਕਰਨਾ ਪੰਜਾਬੀ ਸੱਭਿਆਚਾਰ ਦਾ ਖਾਸਾ ਹੈ।

  • @sidhutar
    @sidhutar Před 2 dny +2

    Bi Raj and Aman Ji thohadi Jodi bhoot he vadia lag rahi Baki thoodi team ba kmal Hai parmatma thohadi team noo Chardikla vich rakhe Avtar Singh Sidhu from Canada

  • @user-by2vv5jz9v
    @user-by2vv5jz9v Před 2 dny +9

    Very nice 🙂👍 Aman sdhilon

  • @user-re2hf7fm4t
    @user-re2hf7fm4t Před 2 dny +4

    ਬਹੁਤ ਵਧੀਆ ਵੀਡੀਓ ਆ ਅਮਨ ਭੈਣ 🎉❤

  • @MandeepKaur-nc5dm
    @MandeepKaur-nc5dm Před 2 dny +3

    Very nice video Aman dii all family members are good acting God bless you parmatma Tarki bakshe Mandeep Kaur Gill Patiala ❤❤❤❤❤

  • @shind8262
    @shind8262 Před dnem +2

    ਅਮਨ ਦੀਦੀ ਵੀਡੀਓ ਦੀ ਉਡੀਕ ਕਰ ਰਹੇ ਹਾਂ ਸੇਤੀ ਪਾਇਆ ਕਰੋ 😊😊😊😊😊

  • @sukhdeepsidhu2342
    @sukhdeepsidhu2342 Před 2 dny +2

    Very nice story, Rajveer Dhillon veer, Aman dhillon sister ji 👍👍🎉 🎈🌷

  • @vikramsomalsomal5480
    @vikramsomalsomal5480 Před 2 dny +2

    ਸਿਬੋ ਬੇਬੇ ਜਿੰਨਾ ਮਰਜ਼ੀ ਕੌੜਾ ਬੋਲੇ ਪਰ ਉਹਨਾਂ ਦਾ ਸਤਿਕਾਰ ਨਹੀਂ ਘੱਟਦਾ

  • @ShwetaSharma-fi1wy
    @ShwetaSharma-fi1wy Před 2 dny +4

    Very nice video ji Sonia di acting bahut vadhiya lagi

  • @Maninder_brar
    @Maninder_brar Před 2 dny +4

    ਅੰਜਲੀ ਤੂੰ ਆਵਦਾ ਘਰ ਸਾਂਭ ਜਾਕੇ ਬਹੁਤੀ ਸ਼ੇਅਣੀ ਨਾ ਬਣ,,,ਸੋਨੀਆ ਨੂੰ ਦੇਖ ਕੇ ਤਾਂ ਦਿਲ ਉਦਾਸ ਹੋ ਗਿਆ 😢😢😢 ਕਿੰਨੀ sad ho ਗਈ ਸੀ ਸੋਨੀਆ,,,ਬਹੁਤ ਵਧੀਆ ਵੀਡਿਓ ਜੀ ❤❤❤❤

  • @KulwinderShergillShergil-tb7jj

    ਸੀਬੋ ਅੰਟੀ ਕਹਿੰਦੇ ਝੋਲ਼ਾ ਸਿਵਾਂ ਲੈ ਖਲ ਵਾਲੀ ਬੋਰੀ ਦਾ ਡਾਲਰ ਪਾਉਣ ਲਈ 😊 ਇੱਧਰ ਜੈਸਮੀਨ ਨਿੰਬੂ ਪਾਣੀ ਬਣਾਉਣ ਵੱਲੋਂ ਕਹਿ ਰਹੇ ਆਪਣੀ ਅਮਨ ਭਾਬੀ ਨੂੰ ਬਹੁਤ ਪਿਆਰ ਨਨਦ ਭਾਬੀ ਵਿੱਚ । ਲੈ ਅੰਜਨੀ ਤੇ ਸੋਨੀਆ ਵਿੱਚ ਵੇਖ ਲਓ ਪਿਆਰ ਅੰਜਨੀ ਜਰਾ ਪਿਆਰ ਨਾਲ ਬੋਲਿਆ ਕਰੋ ਭਾਬੀ ਨਾਲ ਬਹੁਤ ਨਰਮ ਨੇ ਤੇਰੀ ਸੋਨੀਆ ਭਾਬੀ । ਪੇਕਾ ਘਰ ਅਸਲ ਵਿੱਚ ਹੁੰਦਾ ਹੀ ਭਾਬੀਆਂ ਨਾਲ ਹੈ । ਮਾਂ ਪਿਉ ਨੇ ਸਦਾ ਨਹੀ ਬੈਠ ਰਹਿਣਾ ਹੁੰਦਾ ਭਰਾ ਭਾਬੀਆਂ ਨਾਲ ਹੀ ਮਿਲਣਾ ਵਰਤਣਾ ਹੁੰਦਾ ਹੈ ਸਾਰੀ ਉਮਰ ਹੀ । ਅਮਨ ਭੈਣ ਰਾਜ ਵੀਰੇ ਦੀ ਰੋਟੀ ਲੈਕੇ ਗਏ ਖੇਤ ਸੋ ਘਰ ਦੀ ਕਬੀਲਦਾਰੀ ਦੀਆਂ ਗੱਲਾਂ ਬਾਂਤਾ ਸਾਂਝੀਆਂ ਕੀਤੀਆਂ ਅਮਨ ਭੇਦ ਨੂੰ ਬਹੁਤ ਫ਼ਿਕਰ ਹੈ ਘਰ ਪਰਿਵਾਰ ਦੀ ਬਹੁਤ ਸੋਚਦੇ ਘਰ ਵੱਲੋ । ਸਹੀ ਕਿਹਾ ਰਾਜ ਵੀਰੇ ਨੇ ਪੰਜਾਂਬ ਵਰਗੀ ਮੋਜ ਨਹੀ ਕਿੱਤੇ ਵੀ । ਬਾਕੀ ਬਹੁਤ ਸੋਹਣੀ ਸੀ ਵੀਡਿਉ ਅੰਜਨੀ ਦੀ ਐਕਟਿੰਗ ਸਿਰਾ ਸੀ ਜਿਵੇ ਦਾ ਕਿਰਦਾਰ ਦਿੱਤਾ ਗਿਆ ਬਹੁਤ ਵਧੀਆ ਨਿਭਾ। ਰਹੇ ਹਨ । ਅਮਨ ਭੈਣ ਤੇ ਸੋਨੀਆ ਤੇ ਜੈਸਮੀਨ ਦੀ ਦੀ ਐਕਟਿੰਗ ਵੀ ਸਿਰਾ ਹੈ । ਜੈਸਮੀਨ ਬੋਲਦੇ ਬਹੁਤ ਸੋਹਣਾ ਹੈ । ਬਹੁਤ ਵਧੀਆ ਕੀਤਾ ਜੈਸਮੀਨ ਨੂੰ ਵੀਡਿਉ ਵਿੱਚ ਲੈਕੇ । 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ

    • @nirmalsinghsandhu9259
      @nirmalsinghsandhu9259 Před 2 dny

      ❤❤❤

    • @CharanjeetKaur-sr3uo
      @CharanjeetKaur-sr3uo Před 2 dny

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ

    • @rajvirsingh6801
      @rajvirsingh6801 Před 2 dny +1

      ਕੂਮੈਂਟ ਇੱਕ ਜਾਂ ਦੋ ਲਾਈਨਾਂ ਦਾ ਹੁੰਦਾ ਆ ਐਡੀ ਸਾਰੀ ਚਿੱਠੀ ਲਿਖ ਮਾਰੀ ਘਰੇ ਕੋਈ ਕੰਮ ਧੰਦਾ ਕੀਤਾ ਕਦੇ ਜਾ ਫੇਰ ਸਾਰੀ ਦਿਹਾੜੀ ਫੋਨ ਤੇ ਹੀ ਉਂਗਲਾਂ ਫੇਰਨ ਜੋਗੇ ਆ

    • @KulwinderShergillShergil-tb7jj
      @KulwinderShergillShergil-tb7jj Před 2 dny

      @@rajvirsingh6801 ਜਦ ਮੈਨੂੰ ਨੀ ਕੌਈ ਤਕਲੀਫ਼ ਲਿੱਖਣ ਲੱਗਿਆ ਫਿਰ ਤੈਨੂੰ ਕਿਉਂ ਤਕਲੀਫ਼ ਹੋਈ। ਐਵੇਂ ਲੋਕਾਂ ਦੇ ਕੁਮੈਟ ਚੈੱਕ ਕਰਦਾ ਫਿਰਦਾ ਕੰਮ ਕਰਲਾ ਕੋਈ ਆਵਦਾ

    • @anjanisharma5170
      @anjanisharma5170 Před dnem +1

      thquu❤

  • @kukkaddhaliwal7599
    @kukkaddhaliwal7599 Před 2 dny +7

    bhuth sohni video aa ji vad to vad comments like nd share kro ji ❤thanks ji

  • @sukhwinderkaur7145
    @sukhwinderkaur7145 Před dnem

    ਜਿਸ ਦਿਨ ਮੇਰਾ ਬੇਟਾ ਗਿਆ ਸੀ ਮੈਂ ਬਹੁਤ ਰੋਈ ਸੀ, ਮਲੋਮਲੀ ਮਨ ਭਰ ਆਉਂਦਾ, ਕੀ ਕਰੀਏ ਪੰਜਾਬ ਵਿੱਚ ਨੌਕਰੀ ਨਹੀਂ ਮਿਲਦੀ, ਜੇਕਰ ਇਥੇ ਰੁਜ਼ਗਾਰ ਮਿਲ ਜਾਵੇ ਤਾਂ ਕਿਉ ਪਰਦੇਸੀ ਹੋਈਏ

  • @BalwinderSingh-uf9mo
    @BalwinderSingh-uf9mo Před dnem +1

    Very nice epsoide ji ਤੁਹਾਡੀ ਬੀਬੀ ਤਾਂ ਸਾਰਾ ਦਿਨ ਕੁੜੀ ਪਿੱਛੇ ਪਈ ਰਹਿੰਦੀ ਹੈ ਉਹਨਾਂ ਨੂੰ ਕਹੋ ਕੀ ਜਮਾਨੇ ਦੇ ਨਾਲ ਚਲਣਾ ਚਾਹੀਦਾ ਕਿ ਕੁੜੀ ਦਾ ਇਕ ਹੀ ਸੁਪਨਾ ਹੁੰਦਾ ਬਾਹਰ ਜਾਣ ਦਾ ਜੀ

    • @dhillonmansawala
      @dhillonmansawala  Před dnem

      ਹਾਜੀ ਕਹਾਣੀ ਵਿੱਚ ਇਵੇਂ ਹੈ

  • @gurdeepkaur5145
    @gurdeepkaur5145 Před 2 dny +1

    ਸੀਬੋ ਬਹੁਤ ਪੁਲ ਬੰਨਦੀ ਜਿਵੇਂ ਸੱਚ ਨਾਲ ਜਨਮ ਦਿੱਤਾ ਹੋਵੇ ਪਰ ਅੰਜਲੀ ਵੱਲ ਦੇਖਕੇ ਬਹੁਤ ਹੁੰਦਾ ਕਿਵੇਂ ਭੱਜਕੇ ਪੈਂਦੀ ਸੋਨੀਆ ਨੂੰ

  • @sukhpreetkaur4961
    @sukhpreetkaur4961 Před 2 dny +2

    ਸੋਨੀਆ ਨੂੰ ਦੇਖ ਕਿ ਮੇਰਾ ਰੋਣ ਆ ਗਿਆ ਮੈਂ ਆਪਣੇ husband ਤੋਂ ਪੰਜ ਸਾਲ ਬਾਅਦ ਗਈ ਸੀ ਪਰ ਇੱਡੀਆ ਵਰਗੀ ਮੋਜ ਕਿਤੇ ਨੀ

  • @AmritpalSingh-vt9sy
    @AmritpalSingh-vt9sy Před 2 dny +3

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤

  • @gurvinderkullar5431
    @gurvinderkullar5431 Před 2 dny +3

    ❤ਬਹੁਤ ਵਧੀਆ ਵੀਡੀਓ ਹੈ👍👍

  • @sarbjitkaur9202
    @sarbjitkaur9202 Před 2 dny +3

    Very nice God bless you all family 🙏🙏💓💞

  • @JagjeetSingh-bq4og
    @JagjeetSingh-bq4og Před 2 dny +3

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @dragongamerz7819
    @dragongamerz7819 Před 2 dny +2

    Anjali sister t aman bhen d acting good aa❤❤

  • @harpreetsharma4125
    @harpreetsharma4125 Před 2 dny +2

    ਬਹੁਤ ਹੀ ਵਧੀਆ ਵੀਡੀਓ ਹੈ ❤❤

  • @GURPREETSingh-ox4yg
    @GURPREETSingh-ox4yg Před 2 dny +3

    Very fantastic video

  • @sarabjeetsidhu398
    @sarabjeetsidhu398 Před 2 dny +4

    Very good

  • @SimranKaur-xp8xy
    @SimranKaur-xp8xy Před 2 dny +1

    very nice god bless you team members 👌🏻👌🏻🙏🙏👍👍

  • @MandeepKaur-hu3un
    @MandeepKaur-hu3un Před 2 dny +1

    M Canada surrey ch rhnia m b 2 year phla aai c… ajj abhi veere nu dekh k mainu ta apna time yaad aa gya 😢

    • @dhillonmansawala
      @dhillonmansawala  Před dnem

      Haji gall yaad aundi ha bohat aukha time hunda oh jado pardesi hunda banda

  • @gagandeepkaur-ll4hg
    @gagandeepkaur-ll4hg Před 2 dny +2

    Buth vadia video a aman ਦੀਦੀ ji wmk ❤❤❤❤

  • @SimranSingh-zx4wj
    @SimranSingh-zx4wj Před 2 dny +1

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

    • @dhillonmansawala
      @dhillonmansawala  Před dnem

      ਬਹੁਤ ਬਹੁਤ ਧੰਨਵਾਦ ਦਿਲੌ ਜੀ🙏

  • @jagandeepsingh2452
    @jagandeepsingh2452 Před 2 dny +1

    ਅੰਜਲੀ ਨੇਂ ਨਾ ਕਿਦੇਕਿਸੇ ਨੂੰ ਵੀ ਵੱਡਾ ਛੋਟਾ ਨੀਂ ਦੇਖਦੀ

  • @jassjass8415
    @jassjass8415 Před 2 dny +1

    Very very nice video g 👌👌👌 god bless you🎉🎉🎉🎉🎉

  • @darshansingh5731
    @darshansingh5731 Před 2 dny +2

    ਅੰਜਲੀ ਕੁਸ ਜਿਆਦਾ ਹੇਹਾ ਕੱਢਦੀ ਐ ਡਾਗ ਫੇਰ ਇਸਤੇ ਸੋਨੀਆ

    • @KulwinderShergillShergil-tb7jj
      @KulwinderShergillShergil-tb7jj Před dnem +1

      ਸੋਨੀਆ ਨੂੰ ਪਤਾ ਨੈਗੇਟਿਵ ਰੋਲ ਨਿਭਾਂ ਰਹੀ ਅੰਜਨੀ

  • @Somasoma-gf2fz
    @Somasoma-gf2fz Před 2 dny +3

    Very nice video❤❤❤❤

  • @beantrenatus4291
    @beantrenatus4291 Před 2 dny +1

    Very nice God bless you all family ❤❤❤❤

  • @Karanaujlafan142
    @Karanaujlafan142 Před 2 dny +1

    Very nice ji video God bless you dear friend I

  • @BikramjeetSingh-xy3wn
    @BikramjeetSingh-xy3wn Před 2 dny +6

    ਅੰਜਲੀ ਨੂੰ ਕਿਉਂ ਏਨਾ ਨੇਗਟਿਵ ਰੋਲ ਦਿੰਦੇ ਓ,ਏਨੂ ਕਹੋ ਆਪਣਾ ਸੌਹਰਾ ਘਰ ਸਾਂਭੇ,

  • @rajwindervirk6852
    @rajwindervirk6852 Před 2 dny +2

    Lagda tan haini v abhi te Sonia di love marriage hoi aa ... phone tan Anjali nu puch ke kardi aa ..oh v viah to baad ...😮

  • @babybansal7679
    @babybansal7679 Před 2 dny +1

    God bless you all team members

  • @RajveerkaurRajveerkaur-k8t

    Very nice video aman didi

  • @arshchahal1854
    @arshchahal1854 Před 2 dny

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @sunitakaur7553
    @sunitakaur7553 Před 2 dny +2

    Very nice video ❤

  • @waitloseandgain44
    @waitloseandgain44 Před 2 dny +1

    Bahut vadia video hai ji tuhadi agla bhag jaldi bejna please ❤❤❤❤❤❤

  • @seeramehraj2174
    @seeramehraj2174 Před 2 dny +2

    Very nice video ji ❤

  • @LakhwinderKaur-lp4bk
    @LakhwinderKaur-lp4bk Před 2 dny +2

    Very nice video veer ji

  • @babybansal7679
    @babybansal7679 Před 2 dny +1

    Bhut vadia video aa nest video jaldi to jaldi aawaye

  • @devinderpalsingh8340
    @devinderpalsingh8340 Před 2 dny +2

    Very nice ❤❤

  • @Arsh6232
    @Arsh6232 Před 2 dny +1

    Very very nice video Aman didi ❤❤❤❤ Raj veer ji 👌👌👌👍👌🌹💐💐💐💐

  • @Samaish705
    @Samaish705 Před 2 dny +3

    My fist comment❤❤❤

  • @babybansal7679
    @babybansal7679 Před 2 dny +2

    Sat sri akal ji

  • @user-ix9gi8wb7y
    @user-ix9gi8wb7y Před 2 dny +2

    Nyc vedio ❤

  • @sukhdevsingh-je6hp
    @sukhdevsingh-je6hp Před 2 dny +3

    Good nice ji 🙏 good masaj je 🙏

  • @SandeepKaur-yw6iu
    @SandeepKaur-yw6iu Před 2 dny +1

    Very Good🎉🎉

  • @harjinderkaur4590
    @harjinderkaur4590 Před 2 dny +6

    ਅਮਨ ਪੁਤਰ ਜੀ ਬਹੁਤ ਬਹੁਤ ਪਿਆਰ ਭਰੀ ਸਤ ਸ੍ਰੀ ਅਕਾਲ ਪੁਤਰ ਜੀ ਸੁਭਾਆ ਚ ਗਰਮੀ ਹੋਰ ਗੱਲ ਆ ਪਰ ਬੋਲਣ ਵਿਚ ਲਿਆਕਤ ਹੋਣਾ ਹੋਰ ਗੱਲ ਹੈ ਤੁਹਾਡੀ ਹਰ ਮੂਵੀ ਚ ਸੋਨੀਆ ਤੇ ਅੰਜਲੀ ਦੀ ਬੋਲੀ ਬਹੁਤ ਗਲਤ ਹੁੰਦੀ ਹੈ ਥੋੜਾ ਜਿਹਾ ਸੁਧਾਰ ਕਰੋ ਜੀ ਜਰੂਰੀ ਬੇਨਤੀ ਆ

  • @royalcollection_11
    @royalcollection_11 Před 2 dny +2

    Aj de time di ਮੰਗ c ia story di

  • @gurwinderdhillon8913
    @gurwinderdhillon8913 Před 13 hodinami

    ਸੋਨੀਆਂ ਐਕਟਿੰਗ ਘੈਂਟ ਕਰਦੀ ਆ।ਕਹਿੰਦੀ ਫ਼ੋਨ ਰਿੰਗ ਤੇ ਆ।ਕਿੰਨੀ ਭੋਲੀ ਬਣਦੀ ਆ

  • @sukhdevsingh-bc7dr
    @sukhdevsingh-bc7dr Před 2 dny

    ਬਹੁਤ ਵਧੀਆ ਵੀਡੀਓ 👍

  • @mahekbhatti4229
    @mahekbhatti4229 Před 2 dny +3

    ❤❤😊😊

  • @SukhjinderSingh-dx5eh
    @SukhjinderSingh-dx5eh Před 2 dny +2

    Sonia di acting very nice

  • @jugroopsinghbuttar654
    @jugroopsinghbuttar654 Před 2 dny +2

    Aaman bhan g jad boldi aa naputya di bhut soni lagdi aa

  • @vikramsomalsomal5480
    @vikramsomalsomal5480 Před 2 dny +2

    ਅੰਜਲੀ ਚਾਹੇ ਤੇਰਾ ਰੋਲ ਗਰਮ ਸੁਭਾ ਹੈ ਪਰ ਬੋਲਣਾ ਦਾ ਤਰੀਕਾ ਹੁੰਦਾ ਹੈ। ਤੂੰ ਐਦਾਂ ਕੇਰਕੇ ਅਪਣੀ ਲੋਕ ਪ੍ਰਿਆ ਘੱਟ ਰਹੀ ਹੈ।ਬੱਧ ਬੋਲਣਾ ਵੀ ਬੰਦੇ ਦੀ ਕਦਰ ਘਟਾ ਲੈਂਦਾ ਹੈ। ਅੰਜਲੀ ਨੂੰ ਲੈਕੇ ਤਾਂ ਗਾਏਂ ਹੀ ਨਹੀਂ

  • @NK-rd4wo
    @NK-rd4wo Před 2 dny

    Very nice and moralable and heart touching video

  • @sarbjeetmann2133
    @sarbjeetmann2133 Před 2 dny +2

    ❤❤😮😮

  • @MeenaSharma-nx7qg
    @MeenaSharma-nx7qg Před 22 hodinami

    Sonia Di acting bahut badhiya

  • @binderdhumi1232
    @binderdhumi1232 Před 2 dny +2

    very nice g❤❤❤❤❤❤❤❤

  • @user-hx4zy3mv7i
    @user-hx4zy3mv7i Před 2 dny

    Very nice video a Ji waheguru ji khush rakhe sari teem nu 🙏 gulab dhillon Bathinda 🙏🌹🌺💐🌷❤️👌👍

  • @user-fg5dj3pl7b
    @user-fg5dj3pl7b Před 2 dny +2

    😍😍

  • @niranjanniranjan1324
    @niranjanniranjan1324 Před 2 dny +3

    ❤❤❤❤❤❤❤

  • @user-vh5xp4mz1e
    @user-vh5xp4mz1e Před 2 dny +2

    Tuhade edhar bhrindiyaan bolde a, sade bhindiyaan bolde a g😅

  • @sikandersingh7439
    @sikandersingh7439 Před 2 dny +2

    Nice ❤❤❤❤❤

  • @KinderGill-vs1it
    @KinderGill-vs1it Před 2 dny +3

    Aman da tiffin ta Khali lagda a tahio ta roti khande di video ni banai

  • @user-mm4ol2kz4k
    @user-mm4ol2kz4k Před 2 dny +2

    ❤❤🎉🎉

  • @GurpreetSingh-pm7fp
    @GurpreetSingh-pm7fp Před 2 dny +2

    ❤❤❤❤❤❤

  • @soniuppal161
    @soniuppal161 Před 2 dny +2

    Nice video

  • @ManiKalyan-fx2iw
    @ManiKalyan-fx2iw Před 2 dny +1

    ਜੈਸਮੀਨ ਦੀ ਅਵਾਜ਼ ਤੇ ਐਕਟਿੰਗ ਬਹੁਤ ਵਧੀਆ ਜੈਸਮੀਨ ਨੂੰ ਅੱਗੇ ਵੀ ਵੀਡੀਓ ਵਿਚ ਲਿਆਉਂਦੇ ਰਹੇਉ

  • @pirtpalsingh1631
    @pirtpalsingh1631 Před 2 dny +1

    Very nice video

  • @LaviMaan-lf3px
    @LaviMaan-lf3px Před 2 dny +1

    Very nice video ji Aman didi ji🎉🎉❤❤❤🌹🌹🌹🌹

  • @jashandeepsingh7068
    @jashandeepsingh7068 Před 2 dny +1

    Very nice video Aman didi 👍🏽👍🏽👍🏽

  • @tanukaur10
    @tanukaur10 Před 2 dny +1

    ❤❤😊😊Very Very Very nice video ji😊😊❤❤

  • @Hardeepsingh-pu7zm
    @Hardeepsingh-pu7zm Před 2 dny +4

    Manu a video sohani ni lagi

  • @Samaish705
    @Samaish705 Před 2 dny +2

    Love u dee❤❤❤🎉🎉🎉

  • @user-mm4ol2kz4k
    @user-mm4ol2kz4k Před 2 dny +1

    Very nice 👍👍 aw ❤❤ video

  • @RituRitu-lr5nu
    @RituRitu-lr5nu Před 2 dny +1

    Sohinya nice❤❤❤❤❤❤❤❤❤

  • @AmandeepKaur-dg1qk
    @AmandeepKaur-dg1qk Před dnem

    Very nice video aman dee or raj veerji ❤❤❤🎉🎉🎉🎉

  • @happyjoshi5426
    @happyjoshi5426 Před 2 dny

    Bahut vadhià video Aman didi 🙏🌹❤🙏

  • @babybansal7679
    @babybansal7679 Před 2 dny +1

    Good job

  • @user-hr9xo8tn3l
    @user-hr9xo8tn3l Před 2 dny +3

    Anjali nu tast da pata hai tea da

  • @parmveersingh9124
    @parmveersingh9124 Před 2 dny

    Ghant video ❤❤

  • @user-fg5dj3pl7b
    @user-fg5dj3pl7b Před 2 dny +2

    First comment 😊