ਬਾਈ ਇਹ ਕੱਦੂਕਰਨ ਵਾਲਾ ਸੰਦ ਕਿਸੇ ਰੂਟਾਵੇਟਰ ਤੋ ਘੱਟ ਨਹੀਂ🔥 ਜਮਾਂ ਤੇਲ ਦਾ ਖਰਚ ਨਹੀਂ ਆਉਣ ਦਿੰਦਾ

Sdílet
Vložit
  • čas přidán 27. 08. 2024
  • ਇਹ ਕੱਦੂ ਕਰਨ ਵਾਲਾ ਸੰਦ ਮਿਤਰੋ ਕਿਸੇ ਰੂਟਾਵੇਟਰ ਤੋ ਘੱਟ ਨਹੀ 🔥 ਛੋਟਾ ਟ੍ਰੈਕਰਰ ਵੀ ਅਸਾਨੀ ਨਾਲ ਖਿੱਚ ਸਕਦਾ
    .
    ਕੱਦੂ ਕਰਨ ਵਾਲੇ ਸੰਦ ਲੈਣ ਲਈ ਬਈ ਨਾਲ ਸੰਪਰਕ ਕਰੋ👇
    Arson Agro Industries
    Address: C1, Focal Point G.T. Road, Moga
    M:
    9815700235
    9592000235
    9876900235

Komentáře • 37

  • @kiranpandherb.3744
    @kiranpandherb.3744 Před 2 měsíci +5

    ਲਾਗੀਆਂ ਨੇ ਲਾਗ ਲੇਣਾ ਚਾਹੇ ਜਾਦੀ ਰੰਡੀ ਹੋਜੇ ਬਾਈ ਗੋਪੀ ਪਹਿਲਾ ਬਹੁਤ ਇੱਜ਼ਤਦਾਰ ਵਧੀਆ ਗੱਲਾ ਕਰਦਾ ਸੀ ਹੁਣ ਕਈ ਗੱਲਾ ਵਿੱਚ ਆਪਣੇ ਭਰਾਵਾ ਵੱਲ ਸੋਚਿਆ ਕਰ ਗਲਤ ਜਾਣਕਾਰੀ ਕਾਰਨ ਕਿਸੇ ਭਰਾ ਦਾ ਨੁਕਸਾਨ ਨਾ ਹੋਵੇ

  • @amolakbatth7570
    @amolakbatth7570 Před 2 měsíci +5

    ਬਹੁਤ ਚੰਗਾ ਸੰਦ ਆ ਅਸੀਂ 12-13ਸਾਲ ਹੋ ਗਏ ਫਾਲਤੂ ਪਨੀਰੀ ਘਾਹ ਵਾਲਾ ਵਾਨ ਬਹੁਤ ਵਧੀਆ ਬਨਾ ਦਿੰਦਾ ਪਰ ਪਿੱਛੇ ਪਾਇਪ ਸਹੀ ਰਹਿੰਦੀ ਆ ਫੱਟਾ ਚਿੱਕੜ ਨੱਪ ਕੇ ਬਾਹਰ ਨੂੰ ਕੱਢ ਦਿੰਦਾ ਵਟ ਬਨਾ ਦਿੰਦਾ

  • @jasvirsinghhundal1571
    @jasvirsinghhundal1571 Před 2 měsíci +3

    ਮੇਰੇ ਕੋਲ ਜਿਸ ਵੇਲੇ ਨਵਾਂ ਨਵਾਂ ਪੀ ਏ ਯੂ ਕਿਸਾਨ ਮੇਲੇ ਵਿੱਚ ਲਿਆ ਸੀ ਨਾ ਹਲ ਨਾ ਫੱਟਾ ਕੱਲੀ ਫਿਰਕੀ ਹੁਣ ਵੀ ਮੇਰੇ ਕੋਲ ਚਲਦਾ। ਨਵਾਂ ਮਾਡਲ ਤਿੰਨ ਸਾਲ ਤੋਂ ਚਲਦਾ ਵਧੀਆ। ਦੋਵੇਂ ਆਰਸਨ ਵਾਲਿਆਂ ਦੇ। ਧੰਨਵਾਦ ਜੀ

  • @blindersingh7870
    @blindersingh7870 Před 2 měsíci

    ਬਣਾਇਆ ਪਹਿਲਾਂ ਜਿਸਨੇ ਵੀ ਹੋਵੇ ਪਰ ਇਸਦਾ ਕੰਮ ਵਧੀਆ ਤੇ ਸਸਤਾ। ਮੈਨੂੰ ਕਬਾੜੀਏ ਤੋਂ ਦੋ ਸਾਲ ਪਹਿਲਾਂ ਸਿਰਫ਼ 13 ਹਜ਼ਾਰ ਦਾ ਮਿਲ ਗਿਆ ਸੀ। ਬਾਕੀ ਪਿਛੇ ਫੱਟਾ‌ ਜ਼ਮੀਨ ਦੀ ਕਿਸਮ ਅਨੁਸਾਰ ਠੀਕ -ਗਲਤ ਹੋ ਸਕਦਾ।

  • @jagsirsinghdhaliwal5055
    @jagsirsinghdhaliwal5055 Před 2 měsíci +1

    ਵਧੀਆ ਚੀਜ ਆ ਸਾਡੇ ਸਭ ਤੋਂ ਪਹਿਲਾਂ ਮੈਂ ਲੈ ਕੇ ਗਿਆ ਸੀ

  • @sadhsingh2036
    @sadhsingh2036 Před 2 měsíci +2

    ਬਾਈ ਇਹ ਫਿਰਕੀ ਜੋ ਦਿਖਾ ਰਹੇ ਉ ਮਿੱਟੀ ਕੱਠੀ ਹੋਣ ਕਰਕੇ ਜਾਮ ਹੋਵੇਗਾ ਜੇਕਰ ਇਸਨੁੰ ਗੇਅਰ ਲਾਉਦੇ ਤਾ ਵਧੀਆ ਸੀ ਸਾਡੇ ਲਾਲ ਡਾਕਰ ਮਿੱਟੀ ਵਿਚ ਮੁਸਕਲ ਲਗਦਾ ਹੈ ਠੀਕ ਪਰ ਗੇਅਰ ਲਾਉ ,,,ਮੇਰਾ ਤਾ ਇਹ ਵਿਚਾਰ ਏ

  • @GurpreetSingh-st6qm
    @GurpreetSingh-st6qm Před 3 měsíci +5

    First like 👍 Gopi

  • @user-yo6qp2uk7g
    @user-yo6qp2uk7g Před 2 měsíci

    ਕਿਸਾਨ ਵੀਰੋ ਐਵੇਂ ਨਾ ਲੋਹਾ ਖਰੀਦ ਲਿਉ ਜੇ। ਇਹ ਸਾਡੇ ਕੋਲ ਐਵੈ ਹੀ ਖੜਾ ਹੈ ਜਰ।
    ਕਬਾੜ ਜਰ।

  • @user-yo6qp2uk7g
    @user-yo6qp2uk7g Před 2 měsíci +1

    ਬੇਕਾਰ ਹੈ ਜੀ ।
    ਜੇਕਰ ਇਸ ਸੰਦ ਵਿਚ ਗੇਅਰ ਲੱਗਜਾਵੇ ਤਾਂ ਕਾਮ ਜਾਬ ਹੋ ਸਕਦਾ ਹੈ।

  • @jaswantsingh-rk6fm
    @jaswantsingh-rk6fm Před 2 měsíci +2

    Yaar CALTIVETAR te suhaga sb to wadiya

  • @luckysidhu1952
    @luckysidhu1952 Před 2 měsíci

    1972 WICH PHILIPINE DE KHETA WICH 4 WHEEL DRIVE MASSEY DE PICHEY PUDDLER CHALDA DEKHEA CE

  • @gurmukhsingh9259
    @gurmukhsingh9259 Před 2 měsíci +1

    ਇਹ ਹੁਣ ਠੇਕੇ ਦਾਰ ਬਣ ਗਿਆ।ਗੌਪੀ ਨੀਂ ‌ਰਿਹਾ।

  • @balvinderthind4687
    @balvinderthind4687 Před 2 měsíci

    Eh.khad.vich.jakee.firkee.jam.ho.jandi.ha

  • @user-vv4ob5yp4b
    @user-vv4ob5yp4b Před 3 měsíci +6

    ਗੱਪੀ😂

  • @user-lu8hz1kk3h
    @user-lu8hz1kk3h Před 2 měsíci

    ਪਰ ਇਸ ਬਾਈ ਜੀ ਦਾ ਪੂਰਾ ਐਡਰੈੱਸ ਅਤੇ ਫੋਨ ਦਾ ਨੰਬਰ ਵੀ ਜਰੂਰ ਦੱਸਣਾ ਸੀ।ਧੰਨਵਾਦ ਜੀਉ।

  • @user-zy1lt7ks2r
    @user-zy1lt7ks2r Před 2 měsíci

    Y goppi sab glla baata thek aa...gussa na krrin...y weight ghatta yr apna.bohat advance ho gya tym hun koi baddi gll nhi🙏🙏🙏🙏

  • @SainiTaljinder007
    @SainiTaljinder007 Před 3 měsíci +4

    ਬਕਵਾਸ ਸੰਦ ਆ 10 ਸਾਲ ਪਹਿਲਾ ਲੈ ਕੇ ਕਵਾੜ ਵਿੱਚ ਵੇਚਿਆ

  • @harwindersinghdhindsa585
    @harwindersinghdhindsa585 Před 2 měsíci

    Very nice

  • @singhbindi9806
    @singhbindi9806 Před 2 měsíci

    👍🙏

  • @user-rl9iy2yj9f
    @user-rl9iy2yj9f Před 2 měsíci +3

    ਕਵਾੜ ਵਿਚ ਵੇਚਿਆ

  • @jaggubrar8425
    @jaggubrar8425 Před 3 měsíci

    Ñice

  • @shinderdhanoa8908
    @shinderdhanoa8908 Před 2 měsíci

    Kabar vich bechna pia

  • @captainsandhu5139
    @captainsandhu5139 Před 3 měsíci

    Walla aage halla ch fas jania

  • @shrinivassharma8248
    @shrinivassharma8248 Před 2 měsíci

    ਕੁਝ ਚੈਨਲ ਖਰੀਦ ਰੱਖੇ ਹਨ

  • @maninderjit5430
    @maninderjit5430 Před 2 měsíci +1

    Le jo ehi company da new pyea kise km da ni hega

  • @balvinderthind4687
    @balvinderthind4687 Před 2 měsíci

    Eh.billkul.beekar

  • @shrinivassharma8248
    @shrinivassharma8248 Před 2 měsíci

    ਤੈਨੂੰ ਕੀ ਫਾਇਦੈ

  • @kulvindersarao5221
    @kulvindersarao5221 Před 2 měsíci

    Fail a y