ਸਾਡੇ ਤੋਂ ਸਸਤੀਆਂ ਪਾਵਰ ਤਵੀਆਂ ਕਿਸੇ ਨੇ ਨੀ ਦੇਣੀਆਂ,,,ਸੁਣੋ ਵਿਸ਼ਾਲ ਜੀਤ ਤੋਂ

Sdílet
Vložit
  • čas přidán 13. 09. 2021
  • #sukhjinder_lopon

Komentáře • 225

  • @ersukhrajnijjar5903
    @ersukhrajnijjar5903 Před 2 lety +8

    ਬੰਦਿਆਂ ਚ ਆਕੜ ਹੈਨੀ ਭੋਰਾ ਇਹ ਸਭ ਤੋਂ ਵੱਡੀ ਗੱਲ

  • @sarwanbajwa8074
    @sarwanbajwa8074 Před 2 lety +33

    ਵਿਸ਼ਾਲਜੀਤ ਬਾਈ ਨੂੰ ਰੱਬ ਹੋਰ ਵੀ ਤਰੱਕੀ ਬਖਸ਼ੇ।

  • @ParamjitSingh-gu7tb
    @ParamjitSingh-gu7tb Před 2 lety +5

    ਸਲਾਮ ਐ ਅੰਕਲ ਜੀ ਦੇ ਸਿੱਖਣ ਦੇ ਸ਼ੌਕ ਨੂੰ 👌🏾👏🏾। ਬਹੁਤ ਹੀ ਜ਼ਿਆਦਾ ਮਿਹਨਤ ਕੀਤੀ

  • @jagdevsingh7298
    @jagdevsingh7298 Před 2 lety +8

    ਬਾਈ ਹਰ ਗੱਲ ਤੇ ਸੁਨੱਖਾ ਸੁਨੱਖਾ ਕਹੀ ਜਾਂਦਾ ਏ
    ਸੁਨੱਖਾ ਨਹੀਂ ਸੋਹਣਾ ਹੁੰਦਾ ਏ।
    ਸੁਨੱਖੇ ਦਾ ਮਤਲਬ ਹੋਰ ਹੁੰਦਾ ਏ।

  • @gurlalsinghjawanda7699
    @gurlalsinghjawanda7699 Před 2 lety +17

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਨੂੰ

  • @harbhajanmalhi7269
    @harbhajanmalhi7269 Před 2 lety +1

    ਨਾਮ ਵਿਸ਼ਾਲਜੀਤ, ਵਿਸ਼ਾਲ ਵਿਸ਼ਾਲ ਵਿਸ਼ਾਲ, God bless you.

  • @surjeetsandhu700
    @surjeetsandhu700 Před 2 lety +14

    ਹਲ ਤਾ 11ਜਾ ਵਧ ਵਧ 13 ਬਾਕੀ ਗੁੱਲੀ ਘੜ ਦੀਆ ਗੱਲਾ।ਏਵੇਂ ਲੋਕਾ ਨੂੰ ਲੋਹਾ ਮੜ੍ਹੀ ਜਾਦੇ।ਵੰਡੇ ਸੰਦ ਸੈਂਸਰ ਲਿਫਟ ਨਾਲ ਚਲਦੇ। ਜੋ ਬਾਰ ਮੁਲਕਾ ਵਿੱਚ ਹੈ।ਆਪਣੇ ਵੀ ਆੳਗੀ

  • @TheHarry391
    @TheHarry391 Před 2 lety +32

    ਛੋਟੇ ਵੀਰ ਕਿਸੇ ਵੀ ਸੰਦ ਤੇ ਪੈਰ ਨਹੀ ਰੱਖੀਦਾ ...ਨਾਲੇ ੳੁਹਦੀ ਰੋਜੀ ਰੋਟੀ ਅਾ..

    • @digismart114
      @digismart114 Před 2 lety +6

      Ewe ni kuch hunda bai.. Koi veham krdeo.. Ewe tn dharti apa nu roti dindi aa fr ehde te pair rkhyie ya nhi???

  • @parmindersinghdhanoa5102
    @parmindersinghdhanoa5102 Před 2 lety +6

    Vishaljeet veer ji da nature bhut vadia aa khush dil insaan a

  • @sukhjindersandhu4141
    @sukhjindersandhu4141 Před 2 lety +5

    ਬਹੁਤ ਸੋਹਣੇ ਸੰਦ ਬਣੇ

  • @gurlalbrar6865
    @gurlalbrar6865 Před 2 lety +18

    ਵੀਰੇ ਜੇ ਪਾਣੀ ਦੀ ਥਾਂ ਕਾਲਾ ਤੇਲ ਪਾ ਦੇਈਏ ਬਹਾਰ ਵੀ ਨੀ ਕੱਢਣਾ ਪੈਂਦਾ

  • @SukhvirSingh-gt6gs
    @SukhvirSingh-gt6gs Před 2 lety +12

    ਬਾਈ ਗੱਲਾਂ ਦਾ ਕੜਾਹ ਬਣਾ ਕੇ ਹੀ ਖੁਸ਼ ਕਰ ਦਿੰਦਾ

  • @jagdishsinghkahlon6941
    @jagdishsinghkahlon6941 Před 2 lety +2

    ਵਾਹਿਗੁਰੂ ਜੀ ਦੀ ਕਿਰਪਾ ਹੈ ਇਹ ਤਾਂ ਜਹਾਜ਼ ਵੀ ਤਿਆਰ ਕਰ ਦੇਣਗੇ।

  • @parmindersekhon4378
    @parmindersekhon4378 Před 2 lety +4

    ਕੋਈ ਜਿਅਾਦਾ ਵਧੀਆ ਬੰਦੇ ਨੀ ਹੈਗੇ ਇਹ

  • @gurdeepkhattra7840
    @gurdeepkhattra7840 Před 2 lety +9

    ਵੀਰ ਜੀ ਤੇਨੂੰ ਬੁਰਕੀ ਮਿਲਦੀ ਹੈ ਜੱਟ ਤਾਂ ਪਹਿਲਾਂ ਹੀ ਗਰੀਬੀ ਦੀ ਮਾਰ ਝੱਲ ਰਹੇ ਹਨ ਘੱਟ ਰੇਟ ਵਾਲੀਆ ਚੀਜ਼ਾਂ ਜੌ ਜੱਟਾਂ ਨੂੰ ਕੁਝ ਰਾਹਤ ਮਿਲੇ ਇੱਹ ਤਾਂ ਜੱਟਾਂ ਨੂੰ ਲੁਟੀ ਜਾਂਦੇ ਹਨ

    • @legendneverdie4774
      @legendneverdie4774 Před 2 lety +1

      Right

    • @sandeepbrar8834
      @sandeepbrar8834 Před rokem

      Shi gll a

    • @dhaliwal350
      @dhaliwal350 Před rokem

      ਕਮਾਲ ਆ ਯਾਰ। ਉਹ ਕੀ ਕਹਿੰਦਾ ਥੋਨੂੰ ਲੈਣੇ ਹੀ ਪੈਣੇ ਆ। ਜਾਂ ਤੁਸੀਂ ਲੋਕਾਂ ਨੂੰ ਕਮਲੇ ਸਮਝਿਆ ਵਈ youtube ਤੇ ਚੀਜ ਦੇਖਕੇ ਹੀ ਖਰੀਦਣ ਭੱਜ ਲੈਂਦੇ ਆ।

  • @GS-vs7zf
    @GS-vs7zf Před 2 lety +4

    ਮਿਰਚ ਮਸਾਲਾ ਤਾ ਸਮਾਨ ਵੇਚਣ ਆਲਾ ਲਾਉਦਾ ਹੀ ਆ, ਬਾਬਾ ਤਾ ਛੱਡ ਰਿਹਾ ਸੀ, ਮੁੰਡਾ ਸਿਆਣਾ।

  • @karamsinghvirk3160
    @karamsinghvirk3160 Před 2 lety +5

    ਸੁਹਾਗਾ ਨੀ ਚੀਜ ਪਸੰਦ ਦੀ ਬਾਈ ਉਹ ਪੁਰਾਣੀ ਤਕਨੀਕ ਹੀ ਕਾਮਯਾਬ ਆ ।

    • @Punjab879
      @Punjab879 Před 2 lety +1

      ਸਹੀ ਗੱਲ ਆ ਬਾਈ ਲੱਕੜ ਵਾਲਾ ਸੁਹਾਗਾ ਕਾਮਜਾਬ ਆ ਨਾਲੇ ਕਿੰਨਾ ਮਰਜੀ ਹਲਕਾ ਜਾ ਭਾਰਾ ਬਣਾ ਲਓ

  • @malwabelt7907
    @malwabelt7907 Před 2 lety +6

    Very good works Vishal 22 ji
    god bless you. 🎉🙏

  • @HSsingh741
    @HSsingh741 Před 2 lety +16

    ਵੀਰ ਜੀ ਬਹੁਤ ਹੀ ਵਧੀਆ ‌ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਚੜ੍ਹਦੀਕਲਾ ਬੱਖਸ਼ਣ ।।

  • @kalathiara548
    @kalathiara548 Před 2 lety +4

    ਰੂਹ ਖੂਸ਼ ਕਰਤੀ ਗਿੱਲ ਫਾਰਮ ਵਾਲਿਅਾਂ ਨੇ,ਪ੍ਮਾਤਮਾ ਮੇਹਿਰ ਬਨਾਣੀ ਰੱਖੇ

  • @bluepen215
    @bluepen215 Před 2 lety +2

    God bless you and all

  • @sukhpalsingh-sw1vx
    @sukhpalsingh-sw1vx Před 2 lety +3

    Waheguru g 🙏🙏🙏🙏

  • @jagdeep_dc5639
    @jagdeep_dc5639 Před 2 lety

    Love u vadde Bai

  • @khusjawandagamer9241
    @khusjawandagamer9241 Před 2 lety +2

    ਸੁਹਾਗਾ ਫੇਲ

  • @SSMAAN-hg8ft
    @SSMAAN-hg8ft Před 2 lety +8

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ 🙏
    ਖ਼ਾਸ ਕਰਕੇ ਕੈਮਰੇ ਦਾ ਫੋਕਸ ਸੰਦਾ ਤੇ ਨੇੜੇ ਤੌ ਰੱਖਿਆ ਕਰੋ

  • @GurdeepSingh-ye2zs
    @GurdeepSingh-ye2zs Před 2 lety +9

    Bhut vadia 22ji ਸਿਰਾ ਲਾ ਤਾਂ

  • @jagtarbrar9777
    @jagtarbrar9777 Před 2 lety +5

    Vishaljeet veer di nimrta 🙏 bahut aa hath jod k respect karda ga

  • @JagtarSingh-dp8lf
    @JagtarSingh-dp8lf Před 2 lety

    God bless you and all y ji

  • @rizwanriz8231
    @rizwanriz8231 Před 2 lety +1

    I am for pakistan your tools very good

  • @MukeshKumar-dv7jx
    @MukeshKumar-dv7jx Před 7 měsíci

    Waheguru ji mehar kre bro 🎉

  • @waraich_k_
    @waraich_k_ Před 2 lety +2

    Great work 👍👍👍

  • @majoruppal7552
    @majoruppal7552 Před 2 lety

    very nice person great bless you vir g

  • @sandeepsidhu4476
    @sandeepsidhu4476 Před 2 lety +36

    Y ਸੁਹਾਗਾ ਤਾਂ ਲੱਕੜ ਦਾ ਈ ਪਾਸ ਆ ਬਾਕੀ ਸੁਹਾਗਿਆ ਤੇ ਇੰਨੇ ਪੈਸੇ ਦਾ ਕੇ ਕੀ ਬਨੂ

  • @gurwantsingh5068
    @gurwantsingh5068 Před 2 lety +2

    God bless you Bro Good job, With Best wishes for your Talent

  • @sukhdevkaur5767
    @sukhdevkaur5767 Před 2 lety +5

    Good job Veer g

  • @rajveermander3217
    @rajveermander3217 Před 2 lety

    Wmk Ji Maharaj Ji Mahadev Ji Mata Ji 🙏

  • @shonki_ghodiyaa_de4959
    @shonki_ghodiyaa_de4959 Před 2 lety +5

    Y g bhot vadia video hunde a ne thode a

  • @devinderotaal6272
    @devinderotaal6272 Před 2 lety +34

    ਸੰਦ ਚਲਾ ਕੇ ਖਾਸੀਅਤ ਦੱਸਿਆ ਕਰ ਗੱਲਾ ਘੱਟ ਤੋਂ ਘੱਟ ਕਰਿਆ ਕਰੋ

  • @abhiwaraich3761
    @abhiwaraich3761 Před 2 lety +2

    Good veer ji

  • @gurwantsingh5068
    @gurwantsingh5068 Před 2 lety +1

    Bahut Vadiya Jaankare ditte Aap jee ne, Good job bro Good job

  • @hardyalbrar2948
    @hardyalbrar2948 Před 2 lety

    ਬਹੁਤ ਵਧੀਅਾ ਬਾੲੀ ਜੀ

  • @boharsinghmatharu2645

    ਬਹੁਤ ਵਧੀਆ ਜੀ

  • @balrajsinghgill1095
    @balrajsinghgill1095 Před 2 lety +2

    ਵਾਹਿਗੁਰੂ ਜੀ ਮੇਹਰ ਰੱਖਣ ਤਰੱਕੀਆਂ ਬਖਸ਼ਣ ਚੜਦੀਆਂ ਕਲਾ ਬਖਸ਼ਣ🙏 ❤

  • @jagdeepsinghchahal1381
    @jagdeepsinghchahal1381 Před 2 lety +4

    So nice 👌

  • @majoruppal7552
    @majoruppal7552 Před 2 lety +1

    Very nice work bless you

  • @kavleendhillon7946
    @kavleendhillon7946 Před 2 lety

    At veer g god very good

  • @kaladhanaula7252
    @kaladhanaula7252 Před rokem

    Bahut talent a gill Sahb kol

  • @rajwindersidhu8158
    @rajwindersidhu8158 Před 2 lety

    Good nice coverage excellent information Sukhjinder lopo and Vishvjit good 👍 keep it up

  • @makhankalas660
    @makhankalas660 Před 2 lety +2

    ਬਹੁਤ ਵਧੀਆ ਵੀਰ ਜੀ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @bhullarmanilawala8544
    @bhullarmanilawala8544 Před 2 lety +1

    Good hard working ji

  • @sandeepbrar9691
    @sandeepbrar9691 Před 2 lety +1

    Great work bai g 👏

  • @mshundal9833
    @mshundal9833 Před 10 měsíci

    Nice veer

  • @Gujjarhastag
    @Gujjarhastag Před 2 lety +3

    Poor iron pipes and frames are also cheap quality in Rajasthan there cultivater broken in 15 minutes

  • @pkgamersfan1996
    @pkgamersfan1996 Před 2 lety

    Very nice 22 Ji

  • @punjabiadedildedhadkan5366

    Very good technology

  • @tripplesttar9243
    @tripplesttar9243 Před 2 lety +5

    *ਬਹੁਤ ਸੋਹਣੇ ਸੰਦ* 😁

  • @SukhwinderSingh-wq7fp
    @SukhwinderSingh-wq7fp Před 2 lety

    Bahot badhiya ji

  • @Gosalfarm0098
    @Gosalfarm0098 Před 2 lety

    Bahot talent bai. Waheguru hor kamjabi deve

  • @gurpreetsinghdhillon4305

    Great job

  • @anshsinghsra3699
    @anshsinghsra3699 Před 2 lety

    Good vedio Bai ji

  • @SukhwinderSingh-mv7rd
    @SukhwinderSingh-mv7rd Před 2 lety +1

    Super 🔥

  • @fanbhagwantMaanda
    @fanbhagwantMaanda Před 2 lety

    Johal dhlleke wale Da amp bahut ghant aa

  • @sdhaliwal6231
    @sdhaliwal6231 Před 2 lety

    Very nice 👍

  • @pppjrrhrhdhehdsbsh
    @pppjrrhrhdhehdsbsh Před 2 lety +9

    ਚਿੱਟਾ ਕੁੜਤਾ ni ਲਾਂਦਾ ਨਹੀਂ ਟਲਦਾ 🤣

  • @user-xc9kb1cy3g
    @user-xc9kb1cy3g Před 2 lety +1

    👌👌👌👌👍👍👍👍👍

  • @Avtarfaram
    @Avtarfaram Před 2 lety +1

    Gud work

  • @ranjeetkaureana1014
    @ranjeetkaureana1014 Před 2 lety +4

    ਜਿਉਦਾ ਰਹਿ ਬਾਈ

  • @yadwindersinghsandhu5453
    @yadwindersinghsandhu5453 Před 2 lety +1

    ❤️❤️❤️❤️❤️❤️

  • @sukhjindersinghgrewal9064

    👌👌👍👍

  • @HardeepSingh-tz1nl
    @HardeepSingh-tz1nl Před 2 lety +1

    ਕਲਾ। ਕਾਰੀ

  • @khanshamim5030
    @khanshamim5030 Před 2 lety +1

    Very good

  • @Gurdeepdhindsa488
    @Gurdeepdhindsa488 Před 2 lety +1

    First view sukhjinder veere

  • @amandeepgill7759
    @amandeepgill7759 Před 2 lety

    🔥🔥 #modifiedtracter

  • @Gamer10115
    @Gamer10115 Před 2 lety +1

    👌👌👌

  • @bogasidhutalwandi576
    @bogasidhutalwandi576 Před 2 lety +1

    👍👍👍👍👍👍

  • @satbirnarwal7053
    @satbirnarwal7053 Před 2 lety

    🙏🙏👍👍

  • @arshdeepchatha3688
    @arshdeepchatha3688 Před 2 lety +1

    Aajo chacha ajo chacha chyacha aajyo

  • @kuldeepsidhu1149
    @kuldeepsidhu1149 Před 2 lety

    Very nice

  • @salmanpathan90903
    @salmanpathan90903 Před 2 lety

    👍👍👍

  • @sukhraipb0668
    @sukhraipb0668 Před 2 lety

    Vadia veer

  • @guepreetsinghthind9695
    @guepreetsinghthind9695 Před 2 lety +1

    Balle jatta

  • @jagjitsinghbrar3877
    @jagjitsinghbrar3877 Před 2 lety

    À

  • @ammy_cheema2893
    @ammy_cheema2893 Před 2 lety +1

    Phela view'mera bai 3🥰🥰💞💞

  • @goraghuman7150
    @goraghuman7150 Před 2 lety

    👍

  • @hafizzohaibhafizzohaib4798

    Good work 👍

  • @gurjeetsingh7696
    @gurjeetsingh7696 Před 2 lety

    Good wark

  • @NavjotSingh-sr1dh
    @NavjotSingh-sr1dh Před 2 lety

    Ek teer naal doh shikaar karda lopon. Naaley pesey naaley gift

  • @khetilife
    @khetilife Před 2 lety +1

    नए ट्रैक्टरों के वीडियो देखने के लिए
    Like | Share | Subscribe KhetiLife

  • @harwinderdhaliwal8662
    @harwinderdhaliwal8662 Před 2 lety

    ✔️

  • @khanshamim5030
    @khanshamim5030 Před 2 lety

    This is fabulous items please support

  • @jasvirghagga6911
    @jasvirghagga6911 Před 2 lety +2

    ਬਾਈ ਬਹੁਤ ਵਧੀਆ ਪਰ ਇਹ ਮੇਕ ਇਨ ਇੰਡੀਆ ਕੇਨੇਡਾ ਦਾ ਨਹੀ (ਸੁਹਾਗਾ )

  • @Barnala231
    @Barnala231 Před 2 lety

    ਹੂਓ ਹੁਓ ਹੁਓਓ ਹੁਓਓ 😀😀😀😀

  • @bluepen215
    @bluepen215 Před 2 lety

    Good h

  • @modernagricu3006
    @modernagricu3006 Před 2 lety +12

    Combian ਬਣਾ ਲਈ ਬਾਈ ਨੇ ਪਰ gait ਵੱਡਾ ਕਰਨਾ ਭੁੱਲ ਗਿਆ

  • @gurpreetchouhan75
    @gurpreetchouhan75 Před 2 lety +8

    13 ਹਲਾ ਦਾ ਕੀ ਰੇਟ ਆ y gill ajner ਵਾਲਿਆ ਦਾ y maximum y

  • @AYUSHJOD678
    @AYUSHJOD678 Před 2 lety

    🚕

  • @avtarbajwa4652
    @avtarbajwa4652 Před 2 lety

    Jio

  • @malikasif3
    @malikasif3 Před 2 lety

    👍🙏🇵🇰🇵🇰

  • @nishanbhullar2099
    @nishanbhullar2099 Před 2 lety

    NYC

  • @bajsingh8594
    @bajsingh8594 Před 2 lety

    Simple karaha chaida ver
    Price dso,