Natural Healthy Diet Plan(ਕੁਦਰਤੀ) Fateh rustum kabaddi Club
Vložit
- čas přidán 6. 08. 2022
- ਸਮਗਰੀ ------(ਸੋਇਆਬੀਨ , ਬਾਦਾਮ ਗਿਰੀ, ਮਗਜ, ਗੁਲਾਬ ਦੇ ਫੁੱਲ, ਤਵਾਸੀਰ, ਕਾਲੀ ਮਿਰਚ, ਰੂਹਅਫਜਾ ਜਾਂ ਸ਼ਕਰ, ਦੁੱਧ) Ingredients -- (Soybeans, almonds, chickpeas, rose petals, tawasir, black pepper, roofafja or sugar, milk ) channel subscribe / @bazijand6963 , BaziJand Fateh rustam kabaddi club ,
ਸਿੱਧਾ ਸਾਦਾ ਬੰਦਾ, 🙏🏻🙏🏻❤❤
ਸਿਆਣੇ ਕਹਿੰਦੇ ਨੇ ਕਿ ਆਵਦੇ ਹੱਥੀਂ ਤਿਆਰ ਕੀਤੀ ਰੋਟੀ ਬੋਤ ਜਾਣ ਪੌਂਦੀ ਆ ਸ਼ਰੀਰ ਵਿੱਚ। ਵਧੀਆ ਗੱਲ ਆ ਬਾਈ ਦੀ ਕਿ ਨੌਜਵਾਨ ਹੱਥੀਂ ਤਿਆਰ ਕਰਕੇ ਰੋਟੀ ਖਾਂਦੇ ਨੇ । ਸਲੂਟ ਆ ਬਾਈ ਨੂੰ❤️🙏
ਕਬੱਡੀ ਉਸਤਾਦ ਜੀ ਖੇਡਦੇ ਨਹੀਂ ਆਪਾਂ। ਭਰਤੀ ਆਲੇ ਆ ਫੋਜੀ ਮਹਿਕਮਾ ਜ਼ਿੰਦਾਬਾਦ ਬਾਕੀ ਕੰਮ ਸਿਰਰਰਾਂ ਕਰਦਾ ਉਸਤਾਦ
ਬਿੱਲਕੁਲ ਬਾਜੀ ਜੰਡ ਵੀਰ ਇੱਕ ਇੱਕ ਗੱਲ ਸਹੀ ਆਖੀ ਫਸਲਾਂ ਮਰਨ ਵਾਲਿਆਂ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਬਿੱਲਕੁਲ ਖਾਲਸਾ ਏਡ ਤੇ ਬਾਹਰਲੀਆਂ ਸਿੱਖ ਜਥੇਬੰਦੀਆਂ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਆ
Veer ji waheguru ਜੀ ਦੀ ਅਗਵਾਈ ਵਿਚ ਤੁਸੀਂ ਟ੍ਰੇਨਿੰਗ ਕਰਾਉਂਦੇ ਏਨੀ ਵੱਡੀ ਗੱਲ ਆ.ਬਾਕੀ ਕਿਸੇ ਦੀ ਕੋਈ ਲੋੜ ਨੀ .ਬਾਜੀ Veer ਤੇਰੇ ਤੇ ਬਹੁਤ ਮਾਣ ਹੈ. Waheguru ji chardi kla rakho
🥺🥺🥺❤❤❤
ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ
ਸਹੀ ਗੱਲ ਹੈ ਪੰਜਾਬੀਆਂ ਨੂੰ ਪੰਜਾਬੀਆਂ ਦਾ ਪਹਿਲਾਂ ਸੋਚਣਾਂ ਚਾਹੀਦਾ ਹੈ 🙏🏻👍🏻
Tusi Cooking da kam vi sikha rehe ho, buhat vadiya kam aa tuhada. Bhalwani naal Cooking karan di skill vi mil rehi hai. Kam se kam jekar koi Videsh chal gya , roti taah banani Sikh hi rehe ne. Good job 👌🏻👍🏻
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਮੇਹਰ ਰੱਖੇ 🙏
ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀਆ ਕਲਾ ਵਿੱਚ ਰੱਖਣ ਪਾਜੀ 🙏❤️🙏
ਵੱਡੇ ਵੀਰ ਲੋਕ ਤਾ ਕੁੱਤੇ ਭੌਂਕਦੇ ਆ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਆਪਣੀ ਮਿਹਨਤ ਤੇ ਧਿਆਨ ਦੇਣਾ ਚਾਹੀਦਾ
Great Ustaad baazi jand da uhna walo banda tyar kita 100 saal hund da .True man serve for our youth.Love u Respect 🙏 u.
paji faite balonde same sir dhhak liya karo kirpa kare
ਬਾਜੀ ਜੰਡ ਵੀਰ ਤੇਰੇ ਵਰਗਾ ਵਧੀਆ ਕੰਮ ਕੋਈ ਕਬੱਡੀ ਖਿਡਾਰੀ ਨਹੀ ਕਰ ਰਿਹਾ। ਬਾਜੀ ਦੇ ਚੈਨਲ ਨੂੰ ਸਾਰੇ ਲੋਕ ਸਬਸਕਰਾਈਬ ਕਰੋ
Waheguru ji ka Khalsa waheguru ji ki fateh veerji Gurusaab Aapjian nu Ganesha chardikala ch rakhan jio🙏🙏
ਬਹੁਤ ਵਧੀਆ ਜਾਣਕਾਰੀ
Very good Bai ji.. buhat sonna uprala
ਬਾਜ਼ੀ ਉਸਤਾਦ ਨੇ ਕੱਬਡੀ ਤੋਂ ਜ਼ੋ ਲਿਆ ਉਸ ਤੋਂ ਕਿਤੇ ਜ਼ਿਆਦਾ ਮੋੜਨ ਵਿੱਚ ਲੱਗੀਆਂ ਹੈ। ਬਾਕੀ ਜ਼ੋ ਵੀ ਮਾਂ ਖੇਡ ਕਬੱਡੀ ਨਾਲ ਕਿਸੇ ਤਰ੍ਹਾਂ ਜੁੜੀਆਂ ਉਹ ਬਾਈ ਦੀ ਮੱਦਤ ਕਰੋਂ
Love from pakistan❤️🇵🇰
🇮🇳❤🇵🇰
ਬਹੁਤ ਵਧੀਆ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਜ਼ੀ ਵੀਰ ਨੂੰ
ਬਾਜੀ ਜੰਡ ਨਾਲ ਧੋਖਾ ਕੀਤਾ ਗਿਆ ਹੈ ਹਮੇਸ਼ਾ ਫੈਡਰੇਸ਼ਨਾ ਵੱਲੋ। ਬਾਜੀ ਦੀ ਮੇਹਨਤ ਨੂੰ ਸਲਾਮ। ਕੋਸਿਸ਼ ਕਰਾਂਗੇ ਵੀਰ ਦੀ ਅਕੈਡਮੀ ਜਾ ਕੇ ਆਈਏ ।
Bahut vadia set up aa
ਬਾਜ਼ੀ ਬਾਈ ਘੈਂਟ ਬੰਦਾ,,,,ਬਹੁਤ ਸਾਰਾ ਪਿਆਰ ਵੱਡੇ ਵੀਰ ਨੂੰ,,,,ਬਾਈ ਦਾ ਕੰਮ ਟਰੇਨਿੰਗ ਜਮਾ ਸਿਰਾ ਗੱਲਬਾਤ ਆ,,
Veer Jina nu Bande Bande di Parakh hundi aa O nhi bolde but jede fudu Loki hunde aa Jina de maa Baap ne Una nu Akal Tameez nhi sikhae Una ne gala hi kadniaa ne Tuhu bhut acha km Kr rahe ho ❤
Waheguru tuhanu Chardikla wich Rakhe
Bazi Jand Zindabaad 💪
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਾਜ਼ੀ ਵੀਰ
Nice 22g
@@chanansingh5409 e
🙏🏻
Bahut Vadhia veeray.
Verry gud
ਬਾਈ ਰਗੜ ਕੇ ਪਾਣੀ ਬਣਾਇਆ ਕਰੋ, ਮਿਕਸੀ ਚ ਸਮਾਨ ਚ ਗਰਮੈਸ਼ ਆ ਜਾਂਦੀ ਆ , ਚੰਗਾ ਨਹੀ ਹੁੰਦਾ ਸਿਹਤ ਲਈ, ਜਿਨਾ ਵੱਧ ਰੱਗੜਾ ਲੱਗੂ ਓਨਾਂ ਹੀ ਵੱਧ ਪੋਸਟਿਕ ਹੋਊ।ਟਾਇਮ ਥੋੜਾ ਵੱਧ ਲੱਗ ਜਾਂਦਾ ਪਰ ਚੀਜ ਵਧੀਆ ਹੁੰਦੀ ਨਾਲੇ ਮਿਹਨਤ ਦੀ ਮਿਹਨਤ।
ਵੀਰ ਬਾਜੀ ਕਿਸੇ ਨੂੰ ਸਫਾਈ ਦੇਣ ਦੀ ਕੋਈ ਲੋੜ ਨੀ ਓਹੁ ਲੋਕ ਬੱਸ ਗੱਲਾਂ ਜੋਗੇ ਆ ਤੁਹਾਡੇ ਵਾਂਗੂ ਕਰਕੇ ਨੀ ਦਖਾਉਣਾ ਦੂਜੇ ਦਾ ਬਣਿਆ ਦੇਖ ਸੜਨਾ ਪੱਰ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਪਰਿਆ ਹੱਥ ਰੱਖਣ,ਤੁਸੀਂ ਕੁੱਛ ਗਲਤ ਨੀ ਕਰਦੇ ਪੈ ਮੁੰਡਿਆਂ ਨੂੰ ਚੰਗੇ ਪਾਸੇ ਹੀ ਲਾ ਰਹੇ ਹੋ.
Boht vdia jankari g
Bazi veere mein bahut academy dekhya per tuhade verga koi nhi 🙏🙏thode ek interview ne menu sidha raah pa ditta mein apni soch change keti glt kma to mud aaya bahut vudya jindgi ho gyi mere hun
Glat kma ch kuj ni rkhya jinni mehnat hath naal kar sakde ho kro ..tahi khya dab k wha te Raj k kha ..
Baazi ustaad teriyan gallan Bahut vadia lagdiya
Bazi bai gud coach aa punjab vich asli Punjabi Kabaddi de legend aa youth punjabi all nu sports Val jana chahida
bahut wadiyaa ❤❤
hera banda ustaad ji ❤❤
Waheguru thode te mehar rakhe . waheguru ji da khalsa waheguru ji di Fateh
Siraa paaji
Bhut vadiya bai ji🙏
Bohot vadia bai g
Salam hai tuhadi soch nu te tuhade efforts nu
Boht vdia ❤❤ good bnda yrr... Huge respect❤️
boht khoob kam krde baazi bai
waheguru ji ka khalsa waheguru ji ki fathe singh ji
Waheguru ji bazi jand veer nu hamesha chardi kalan vich rakhi
Amazing work!!
Khalsa Aid wali gal bilkul sahi bhai..
Punjab nu support di jyada lor hai..
Ustad ji bhahut vadiya
🙏 Thank bhi g
Boht vdia
Thanks bai g
Good job
Kaya baat ustad g
bilkul sahi gall a
Bhut vdia
Bht Bht shukriya chacha❤
Sahi gal bro...
Bhut vdiya bajji 22 ji
ਜਿਉਂਦਾ ਵਸਦਾ ਰੇਹ ਬਾਈ ਬਾਬਾ ਨਾਨਕ ਦੇਵ ਜੀ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ ਜੀਓ
Thanks!
Good work baazi saaab... Parmatmaa bal bakshe
Good job Bai g. Waheguru ji sda chardi kla ch rakhan.
Good paji
Ghant veer
Boht vdia janka
ਪੰਜਾਬ ਵਿੱਚ ਬਾਹਰ ਵਾਲਿਆਂ ਨੂੰ ਜ਼ਮੀਨ ਬੰਦ ਹੋਣ🙏🙏🙏🙏
Salute aa teri soch te veer
👌👌👌ਖਾਧੀਆਂ ਖ਼ੁਰਾਕਾਂ ਕੰਮ ਆਉਦੀਆਂ
respect a y g 🙏 tuc bhout mehnt te imandari nal sb krde o
Bahut vadiya
Baki gall di gall bai di safai bhut aa mehnat nu Salam
ਸਹੀ ਕਿਹਾ ਵੀਰ ਜੀ
Bahut wadhia veere
Bilkul saaf suthra Banda aa 22,, bahut ghaint player,,,lagend a
Super se uper my best jafi
Waheguru ji ka khalsa
Waheguru ji ਕੀ ਫ਼ਤਹਿ
Right bhai ji tuci thik kaha waheguru ji mahar kare
Jnab Bazi Jand Pehalwan G Bohat Acha Kaam Kar Rahay Hain Aap...
Pehalwan G Aapki Batoon men 100% Sachai hai....
Qari Muhammad Shahid Nawaz Pirhar
From :Pakistan Punjab MuzaffarGarh
ਬਹੁਤ ਵਦੀਆਂ ਪੁਰਾਣਾ ਸਮਾਂ ਯਾਦ ਆਉਂਦਾ 👍👍👌👌
Nye jii
Boht vadiya kam kar rhe ho tussi ......nojvaan pidi nu sahi raah paya
Dhanyawad shab
Great job
Veer g good job
ਵਾਹਿਗੁਰੂ ਚੜਦੀ ਕਲ੍ਹਾ
Bahut vdia bai👍🏻👍🏻👍🏻
Siraaa Ustaad ji waheguru Meher ruk
Bhaut vadia baji bai ji
ਬਹੁਤ ਵਧੀਆ ਬਾਈ ਜੀ
Great job Bhaji 👏👏👏👏👏
Tapsyaa e aa Bhaji .... Too Good
Thats Great !
Boht vadhia
bht vdia kmm kr raha o y g
Zindabaad ustad g
Rab ehna veeran di mehnat pallay paaway
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Very good veer g
ਬਹੁਤ ਵਧੀਆ ਬੰਦਾ ਯਾਰ ਬਾਈ ❤
Good job bai
Good a