BaziJand ,Hard exercise and also diet ਸਖ਼ਤ ਮਿਹਨਤ ਅਤੇ ਖ਼ੁਰਾਕ

Sdílet
Vložit
  • čas přidán 2. 08. 2024
  • hard exercise ,,, / @bazijand6963 channel nu sabscribe ਕਰੋ , / channel and / @bazijand6963 and / @bazijand6963 and / @bazijand6963 channel sabscribe #bazi,#bazijand,

Komentáře • 405

  • @user-tj4bv3sn2u
    @user-tj4bv3sn2u Před 2 lety +132

    ਗਾਣੇ ਨਹੀਂ ਸੁਣਦੇ ਮੀਟ ਨਹੀ ਖਾਂਦੇ 👍👍 ਬਹੁਤ ਵਦੀਆ ਵੀਰ ਸਬ ਤੋਂ ਵਧੀਆ ਗੱਲ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋ ਜੀ 🙏

    • @singhmaster4
      @singhmaster4 Před rokem

      SIKH GURUS PROMOTED JHATKA MEAT. Only am illetrate idiots would believe that Sikhs can't eat meat. How can you become a warrior or a body builder without eating meat. That's common sense SCIENCE. GO READ A REAL NUTRITOUS AND SCIENCE BOOK. STOP TRYING G TO SPREAD YOUR HINDU PROPAGANDA TO MAKE US PHYSICALLY AND MENTALLY WEAK LIKE YOU.
      Go find a real job and stop posting useless comments. Your monkey and cow gods is waiting for you to worship them .

    • @singhmaster4
      @singhmaster4 Před rokem

      I can't believe that 118 people didnt use their brain and liked your propaganda comment.

    • @tarunsharma3550
      @tarunsharma3550 Před 13 dny

      Meat khande aw
      veer

  • @vsingh7679
    @vsingh7679 Před rokem +1

    ਬਾਜ਼ੀ ਜ਼ੰਡ ਬਾਜ਼ੀ ਜੰਡ ਹੋਈ ਪਈ ਐ ਬਹੁਤ ਵਧੀਆ bhai

  • @ashoksingh9480
    @ashoksingh9480 Před rokem

    Waheguru Waheguru Waheguru Waheguru Waheguru Waheguru Waheguru

  • @kamaluppal1550
    @kamaluppal1550 Před 2 lety +52

    ਉਸਤਾਦ ਜੀ ਪ੍ਹਰਮਾਤਮਾ ਤਹਾਨੂੰ ਸਦਾ ਖੁਸ਼ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ

  • @shahdevsingh7951
    @shahdevsingh7951 Před 2 lety +10

    ਭਾਈ ਸਾਹਿਬ ਸਭਿ ਹਰਿ ਇਕ ਖਿਡਾਰੀ ਅਤੇ ਸੂਰਮੈ ਦੇ ਵਿਚ ਕਲਾਂ ਵਾਹਿਗੁਰੂ ਜੀ ਦੀ ਹੈਂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @AmanDeep-jq4vs
    @AmanDeep-jq4vs Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KaMLohgaRh
    @KaMLohgaRh Před 2 lety +5

    Jug jug jeyo shero ✊️❤

    • @anmolmaan5960
      @anmolmaan5960 Před 2 lety

      ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਗੁਰ ਸਿੱਖ ਸੰਗਤੋ 🤍🙏🏻

  • @gurfathesingh8580
    @gurfathesingh8580 Před 2 lety +31

    ਸਾਡੇ ਫਤਿਹ ਸਿੰਘ ਅਜੇ ਛੋਟਾ ਥੋੜ੍ਹਾ ਜਿਹਾ ਹੁਸ਼ਿਆਰ ਹੋ ਜਾਵੇ ਤੇਰੇ ਕੋਲ ਭੇਜਣਾ ਆਪਾ

  • @gurdavsingh1952
    @gurdavsingh1952 Před rokem

    ਬਹੁਤ ਵਧੀਆ ਉਪਰਾਲਾ 👍

  • @GurpreetSINGHOZSIKH
    @GurpreetSINGHOZSIKH Před 2 lety +3

    ਜਿਹੜਾ ਬੰਦਾ ਗੁਰੂ ਸਾਹਿਬ ਜੀ ਦਾ ਨਾਮ ਲੈ ਕੇ ਹਰ ਕੰਮ ਸ਼ੁਰੂ ਕਰਦਾ , ਸੱਚੇ ਪਾਤਿਸ਼ਾਹ ਤਰੱਕੀ ਜ਼ਰੂਰ ਬਖਸ਼ਦੇ ਆ । ਵਾਹਿਗੁਰੂ ਜੀ 🙏🙏

  • @gurfathesingh8580
    @gurfathesingh8580 Před 2 lety +4

    Ghaint jataaa
    ਖਿਚ ਕੇ ਰਖ ਕੰਮ

  • @gillharpreet1322
    @gillharpreet1322 Před 2 lety +17

    ਅਹ੍ਹ ਤਾ ਹੋਈ ਨਾ ਕੋਈ video ਲੋਕਾਂ ਨੂੰ ਸੇਧ ਦੇਂਨ ਲਈ ਇੱਥੇ ਤਾਂ ਅਵੇ ਦੁੱਕੀ ਦੇ ਬੰਦਿਆ ਮੂੰਹ ਚੱਕ ਕੇ camera ਫੜਕੇ ਵੀਡਿਉ ਬਣਾਉਣ ਲਗ ਜਾਂਦੇ ਬਹੁਤ ਵਧੀਆ ਬਾਜ਼ੀ ਵੀਰ ਜੀ ਏਹਦਾ ਹੀ ਲੱਗੇ ਰਹੋ ਵਾਹਿਗੁਰੂ ਮੇਹਰ ਰੱਖੇ ਤੁਹਾਡੇ ਸਾਰਿਆ ਤੇ

  • @navreetsinghgill6158
    @navreetsinghgill6158 Před 2 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @bazijand6963
      @bazijand6963  Před 2 lety

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jabbarhussain9692
    @jabbarhussain9692 Před rokem +1

    *ZINDABAD*

  • @karandeep3092
    @karandeep3092 Před rokem +1

    👑🦁ਉਸਤਾਦ ਜੀ ਮੈਂ ਤੁਹਾਨੂੰ ਮਿਲਣਾ ਚੋਂਦਾ ਵਾ ਮੈਂ ਤਵਾਡਾ ਬਹੁਤ ਵੱਡਾ ਫੈਨ ਹਾ
    👑🦁ਉਸਤਾਦ ਜੀ ਬਹੁਤ ਮੇਹਰਬਾਨੀ ਹੋਵੇਗੀ ਇਕ ਵਾਰ ਦਰਸ਼ਨ ਹੋ ਜਾਣ ਤਵਾਡੇ ਤਾਂ ।।🙏🙏🙏

  • @gurjitsingh519
    @gurjitsingh519 Před rokem +6

    Sare bande sat Shri akaal kehnde ne, Parr jand bai waheguru ji ka khalsa waheguru ji ki Fateh, dill jitt liya veere 🥰🥰🥰🙏🙏☺️☺️💪💪💪❤️❤️❤️❤️

  • @gsv6192
    @gsv6192 Před 2 lety +5

    ਸ਼ਾਨਦਾਰ ਜੰਡ ਵੀਰ। ਦੁਨੀਆ ਥੋੜੀ ਲਗਦੀ ਹੁੰਦੀ ਪਿੱਛੇ। ਤੁਸੀ ਭੋਤ ਸੋਹਣਾ ਕੰਮ ਕਰਦੇ। ਵਾਹਿਗੁਰੂ।

  • @avsingh.7247
    @avsingh.7247 Před 2 lety

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਸਿੰਘ ਜੀ

  • @NanakAnandpuria5875
    @NanakAnandpuria5875 Před rokem +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਵੀਰ ਜੀ

  • @gurbirsinghsandhu7538
    @gurbirsinghsandhu7538 Před rokem +4

    Waheguru ji ka khalsa waheguru ji ki fateh palwan ji

  • @AliAl-cw2ow
    @AliAl-cw2ow Před 2 lety +16

    ਬਾਜੀ ਜੰਡ ਬਾਈ ਬਹੁਤ ਵਧੀਆ ਨਸ਼ਿਆਂ ਤੋਂ ਦੂਰ ਰਹਿਣਗੇ ਮੁੰਡੇ

  • @b.smehra760
    @b.smehra760 Před rokem +7

    ਬਹੁਤ ਸੋਹਣਾ ਬਾਜੀ ਵੀਰ, ਰੱਬ ਚੜਦੀ ਕਲਾਂ ਚ ਰੱਖੇ ਤਹਾਨੂੰ.... 🙏🙏

  • @vivekdestination663
    @vivekdestination663 Před 2 lety

    ਵਾਹਿਗੁਰੂ ਚੜਦੀਕਲਾ ਬਖਸ਼ੇ

  • @SukhjinderSingh-cv5wv
    @SukhjinderSingh-cv5wv Před 2 lety +2

    ਬਾਬਾ ਮਿਹਰ ਕਰੂ ਮਿਹਨਤ ਨੂੰ ਰੰਗ ਭਾਗ ਜਰੂਰ ਲਾਉਂਦਾ ਵਾਹਿਗੁਰੂ ਉੂਸਤਾਦ ਬਾਜੀ ਜੰਡ ਮੁੁਡਿੰਆ ਨੂੰ ਨਸ਼ਿਆਂ ਤੋਂ ਦੂਰ ਰੱਖ ਰਿਹਾ ਜਵਾਨੀ ਨੂੰ ਬੱਚਾ ਰਿਹਾ ਬਾਬਾ ਚੜਦੀ ਕੱਲਾ ਬਖਸ਼ੇ ਜੀ🙏

  • @pragyadityarawal5569
    @pragyadityarawal5569 Před 2 lety +3

    Best comment....stay vegetarian.....stay humble....stay occupied (hard training)

  • @gurbazbassi7472
    @gurbazbassi7472 Před rokem

    ਬਹੁਤ ਵਧੀਆ ਭਾਜੀ

  • @KuldeepSingh-bx9ur
    @KuldeepSingh-bx9ur Před rokem

    My best jafi good oustad ji waheguru ji

  • @chaudhry6769
    @chaudhry6769 Před rokem +9

    Love you Jatta ❤️❤️🙌🙌
    Respect from Lehnda Punjab ❤️🇵🇰❤️

  • @hpsingh_punjab
    @hpsingh_punjab Před rokem

    Baji jand, great player. Baji veere bahut great work kr rahe ho. Kush raho. My favorite player Baji Jand and mangi bagga pind

  • @sastriqbals
    @sastriqbals Před rokem

    ਮਨ ਖੁਸ਼ ਹੋ ਗਿਆ ਵੀਰ

  • @tonypurba4069
    @tonypurba4069 Před 2 lety

    , good work bhi

  • @jaggajagmalwali3248
    @jaggajagmalwali3248 Před 2 lety +3

    Very good👍
    ਕੋਚ ਸਾਹਿਬ ਜੀ
    ਬਹੁਤ ਵਧੀਆ ਤਿਆਰੀ ਕਰਵਾ ਰਹੇ ਹੋ ਗੱਭਰੂਆਂ ਦੀ
    ਇੰਝ ਵਣਦੇ ਹੈ ਹੀਰੇ💎
    ਰੱਬ ਤੁਹਾਨੂੰ ਹੋਰ ਵਧੇਰੇ ਤਰੱਕੀਆਂ ਦੇਵੇ

  • @trueoz3950
    @trueoz3950 Před rokem +3

    Sukhmani Sahib da Path is very spiritual

  • @khalsakhalsa2402
    @khalsakhalsa2402 Před 2 lety +4

    ਵਾਹਿਗੁਰੂ,ਵਾਹਿਗੁਰੂ ਬਹੁਤ ਖੂਬ

  • @sardarsaabsingh6463
    @sardarsaabsingh6463 Před rokem +1

    ਬਹੁਤ ਵਧੀਆ ਵਿਚਾਰ ਸੋਚ ਜੰਡ ਬਾਈ ✌️👍❤️🙏

  • @FARMERTV-tz8hp
    @FARMERTV-tz8hp Před 2 lety +3

    ਜੈ ਮੈਂ ਹੋਵਾ ਰੋਜ ਛਿੱਤਰ ਖਾਵਾ ਬਾਜੀ ਵੀਰ ਤੋਂ।ਜਦੋ ਇਹਨੇ ਜਾਣੇ ਇਕਸਰਸਾਇਜ ਲੌਂਦੇ ਆ।ਸਾਰੇ ਚੱਲ ਪੈਂਦੇ ਆ ਮੇਰੀ ਤਾਂ ਹੱਸੀ ਨੀ ਰੁਕਣੇ ਵੇਖ ਕੇ।ਬਾਕੀ ਬਾਜੀ ਵੀਰ ਜਿੰਦਗੀ ਬਣਾਂ ਰਿਹਾ ਪਰਮਾਤਮਾ ਫਲ ਜਰੂਰ ਦਿਉ।

  • @keshavmehta1749
    @keshavmehta1749 Před 2 lety +1

    bhut badhiya paji 💕

  • @manjeetsinghhansh5463
    @manjeetsinghhansh5463 Před 2 lety +1

    Bai ne Jo msg ditta ke Bani pado bhut vadiya dil khus ho gaya🙏🙏

  • @dilbajsingh1763
    @dilbajsingh1763 Před rokem +1

    ਵਾਹਿਗੁਰੂ ਮੇਹਰ ਕਰੇ ਜੀ

  • @sukhjindersingh5916
    @sukhjindersingh5916 Před rokem

    Jio shera

  • @RavinderSingh-vx2mu
    @RavinderSingh-vx2mu Před 2 lety +4

    Nice video ag

  • @JasmailKhokhar
    @JasmailKhokhar Před rokem

    ਬਹੁਤ ਵਧੀਆ ਜੀ ,
    ਧਰਮ ਤੇ ਕਰਮ ਦਾ ਜੋੜ 🙏

  • @Sukhwindersingh1975-c4c
    @Sukhwindersingh1975-c4c Před rokem +1

    Very good

  • @deepaksharma20249
    @deepaksharma20249 Před rokem

    Balle balle jawano… jeende raheo

  • @singhjeet5266
    @singhjeet5266 Před rokem +1

    Bohat vdy km kr rhe o ustaad g wheguru chaddikala vich rkhn tonu hamesha

  • @vikramsingh-gp4kf
    @vikramsingh-gp4kf Před 25 dny

    Waheguru

  • @user-nw8ye8jm1w
    @user-nw8ye8jm1w Před rokem +1

    ਬਹੁਤ ਬਾਈ ਜੀ

  • @JaspreetSingh-yj9bu
    @JaspreetSingh-yj9bu Před 2 lety +3

    ਬਹੁਤ ਹੀ ਵਧੀਆ ਵੀਰ ਤੁਹਾਡੀ ਮਿਹਨਤ ਤੇ ਸੋਚ ਨੂੰ ਲੱਖ ਵਾਰੀ ਪ੍ਰਣਾਮ ਜੋ ਨੋਜਵਾਨਾਂ ਨੂੰ ਸਹੀ ਰਾਹ ਤੇ ਤੁਰਨ ਦੀ ਪ੍ਰੇਰਨਾ ਦੇ ਰਹੇ ਆ ਵਾਹਿਗੁਰੂ ਜੀ ਮਿਹਰ ਕਰੇ gg ਤੇ tuhanu ਚੜ੍ਹਦੀਕਲਾ bakshe

  • @signaturecater7653
    @signaturecater7653 Před 2 lety +15

    Waheguru chardikala ch rakhe bai nu

  • @luckytanda
    @luckytanda Před 2 lety +2

    ❤❤❤❤❤❤❤❤
    ਵਾਹ ਜੀ ਵਾਹ, ਰੱਬ ਦਾ ਨਾਮ ਵੀ

  • @manpreetsandhu9726
    @manpreetsandhu9726 Před rokem

    Waheguru ji

  • @Daske.WaleSahi
    @Daske.WaleSahi Před 2 lety +43

    ਬਹੁਤ ਵਧੀਆ ਬਾਜੀ ਵੀਰ ਮਿਹਨਤ ਕਰਵਾ ਰਹੇ ਹੋ ਇਹਨਾਂ ਮੁੰਡਿਆਂ ਨੂੰ

  • @guriqbalsinghchhina6748

    wha bazi wah

  • @HardeepSingh-nu5qf
    @HardeepSingh-nu5qf Před 2 lety +2

    Veere m Fan ho gya tuhadi soch te mehnat da Salute you
    ਵਾਹਿਗੁਰੂ ਜੀ🙏

  • @jahanrandhawa5351
    @jahanrandhawa5351 Před 2 lety +3

    ਬਹੁਤ ਵਧੀਆ ਭਲਵਾਨ ਜੀ 💐💐

  • @navreetsinghgill6158
    @navreetsinghgill6158 Před 2 lety +2

    ਵਾਹਿਗੁਰੂ ਮੇਹਰ ਰੱਖੀ

  • @varinderkumar8565
    @varinderkumar8565 Před 2 lety +1

    thank you bai ji, aaj kal koi ni dasda kisse apne gur ja nuskha, tusi share kitta thank you

  • @KuldeepSingh-ko3xh
    @KuldeepSingh-ko3xh Před 2 lety

    Waheguru j 🙏i bahut vdiya kamm kar rahe Ustad ji

  • @Kabaddi_short123
    @Kabaddi_short123 Před 2 lety

    Sira ustad ji

  • @YNWA46
    @YNWA46 Před rokem +1

    Well done waheguru kirpa

  • @sardariya1952
    @sardariya1952 Před rokem

    Bhut sohna ustaad jiii♥️🙏🙏🙏🙏🙏

  • @victorbhai5182
    @victorbhai5182 Před 2 lety

    BHUT VDIA USTAAD g

  • @sports4u85
    @sports4u85 Před 2 lety

    Baut wadia bai ji

  • @NeerajKumar-sb3yy
    @NeerajKumar-sb3yy Před rokem

    Wah ji wah pure vegetarian aali deit sun ke najara hi aa gya God bless you all athletes

  • @kulwindersingh4147
    @kulwindersingh4147 Před rokem

    WAHEGURU JI

  • @babbusidhu7278
    @babbusidhu7278 Před 2 lety +1

    Slam a teri mehnat nu y bazi zand g...punjab de munde hamesha yaad karn ge tapseya nu

  • @LovepreetSingh-ws8pk
    @LovepreetSingh-ws8pk Před rokem

    ਬਹੁਤ ਚੰਗੀ ਸਿਖਿਆ ਵਾਹਿਗੁਰੂ ਮੇਹਰ ਕਰੇ

  • @sahibjotgill9219
    @sahibjotgill9219 Před 2 lety +2

    Baut vdia baazi veere rooh khush hogi

  • @SherSinghchannel984
    @SherSinghchannel984 Před 2 lety +3

    ਵਾਹਿਗੁਰੂ ਭਲੀ ਕਰੇ

  • @ParneetAdiwal-gt1xb
    @ParneetAdiwal-gt1xb Před 10 měsíci

    waheguru waheguru bhout vadhiya bazi veer dil bhout khosh hoya tuci ek ek dand de naal waheguru waheguru krde j

  • @natureloverrandeep8216
    @natureloverrandeep8216 Před 2 lety +2

    ਬਾਈ ਬਹੁਤ ਵਧੀਆ।🙏🙏🙏🙏

  • @MandeepSingh-xc9hc
    @MandeepSingh-xc9hc Před 2 lety +1

    Waheguru waheguru waheguru waheguru waheguru

  • @sandeepmall6282
    @sandeepmall6282 Před 2 lety +2

    Paji thanks for the good information really helpful.

  • @akhilsharma6409
    @akhilsharma6409 Před 2 lety +1

    Kyaa baat aa palwaan ji rooh khush hoggyi dekh ke tuhadi video rab da nam japp ke teh natural diet promote kr rhe ho tusi bahit khoob ajj kal internet teh log bht rang de dwayiaa protein teh pta ni ki ki dikhaande ne teh jo tusi dikha rhe eh saaf teh sapasht hai eh ajj kl dekhn nu ni milda , ehda ee videos bnaunde rho wmk ❤🙏🏻

  • @ravindersaini2451
    @ravindersaini2451 Před 2 lety +1

    Leading by example…….👌👌👌

  • @gurindersingh1754
    @gurindersingh1754 Před 2 lety

    Great y bazi jand 🙏💪💪

  • @garry8378
    @garry8378 Před 2 lety +1

    God bless you grate workout..🙏

  • @haroonalisahi4410
    @haroonalisahi4410 Před 2 lety +30

    Great Player .... Legend lots of respect from Lehnda Punjab and Australia.

  • @TusharBhullar
    @TusharBhullar Před 2 lety +1

    Bhut bhut vdhia upraala ji 👌🏻👌🏻✌🏻✌🏻👍🏻👍🏻

  • @jasskailey13
    @jasskailey13 Před 2 lety +1

    Bhut vdia big brother waheguru ji mehar krn sab te bhut e khoob bhut e vdia exercises and simple sukar ae sukar ae waheguru ji👏👏👏

  • @musicvocal7964
    @musicvocal7964 Před 2 lety +1

    Boht Vdea veer ji 🥰

  • @rinkubudhabaria6729
    @rinkubudhabaria6729 Před 2 lety +2

    ਬਹੁਤ ਵਧੀਆ ਬਾਜੀ ਜੰਡ ਭਾਜੀ , ਵਾਹਿਗੁਰੂ ਤਰੱਕੀਆਂ ਬਖਸ਼ੇ

  • @satindersingh4123
    @satindersingh4123 Před 2 lety +3

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿਚ ਰੱਖਣ ਬਾਈ ਜੀ। ਤੰਦਰੁਸਤੀ ਬਖ਼ਸ਼ਿਸ਼ ਕਰਨ 🥰🥰🥰🥰

  • @varindersingh-ui5gr
    @varindersingh-ui5gr Před 2 lety +2

    ਬਹੁਤ ਵਧੀਆ👌

  • @kaursinghi6030
    @kaursinghi6030 Před 2 lety +1

    Very nice and inspiring video

  • @karanppn4726
    @karanppn4726 Před rokem

    Top jafi bazi ustad

  • @simmuboparai7194
    @simmuboparai7194 Před 2 lety +1

    Waheguru aida e chardikala ch rakhe wdde weer nu

  • @SukhwinderSingh-wq5ip
    @SukhwinderSingh-wq5ip Před 2 lety +1

    ਬਹੁਤ ਵਧੀਆ ਬਾਈ ਜੀ

  • @AmarjitSingh-cj9pd
    @AmarjitSingh-cj9pd Před rokem

    Bazi Ustaad

  • @tvaccount6896
    @tvaccount6896 Před 6 měsíci

    Waheguru 🙏

  • @thebabarock
    @thebabarock Před 2 lety

    Bhut knt a mera bhra baji jand

  • @manjotkumar1676
    @manjotkumar1676 Před 2 lety +1

    Bahut vdiya veere

  • @jatinderkumar-bm3wi
    @jatinderkumar-bm3wi Před 2 lety +7

    Patience and Discipline 👍👍

  • @boharmehra2081
    @boharmehra2081 Před rokem

    Salute ustaad g god bless you

  • @BSSsingh73
    @BSSsingh73 Před rokem +1

    Salute bai ji nu🙏🙏👌👌👌

  • @jungledesh
    @jungledesh Před 2 lety +4

    Bai Ji tusi Maharaj nu muree rakhde oo, bhut vdia lgda ji.
    Jeonda reh veere!

  • @GurpreetSingh-qg7zp
    @GurpreetSingh-qg7zp Před rokem +3

    Nice job veer ji .....bhut khushi hundi tuhdi video dekh ke .....rabb tuhanu khush rkhe ....bacha lo punjab Nu tuhde hath Vass a hun veere ..........love from America 🇺🇸

  • @ManishKumar-yf6ij
    @ManishKumar-yf6ij Před 2 lety +1

    Baji jand wala bahut vadiya player hai

  • @LuckyJump-pj8yg
    @LuckyJump-pj8yg Před rokem

    ਨਹੀਓਂ ਰੀਸਾਂ ਤੇਰੀਆਂ ਉਸਤਾਦ, ਦੁਨੀਆਂ ਤਾੜੀਆਂ ਮਾਰ ਰਹੀ ਐ

  • @amardeepsingh02ajnalananga38

    Waheguru ji kirpa karo 🙏🙏