ਫੌਜੀ ਰੌਤੇ ਨੇ ਅੱਜ ਦੀ ਕੱਬਡੀ ਨੂੰ ਲੈ ਕੇ ਖੜੇ ਕੀਤੇ ਸਵਾਲ। ਕਬੱਡੀ ਦਾ ਸੱਭ ਤੋਂ ਜ਼ਾਲਮ ਜਾਫੀ | Fauji Raunta | RMB

Sdílet
Vložit
  • čas přidán 8. 09. 2024
  • ਫੌਜੀ ਰੌਂਤਾ ਅੱਜ ਕੱਲ ਦੀ ਕੱਬਡੀ ਨੂੰ ਕਿਸ ਨਜ਼ਰ ਨਾਲ ਦੇਖਦਾ ਸੁਣੋ ਫੌਜੀ ਦੇ ਮੂੰਹੋ|
    Host: Rattan Dhaliwal
    Casting Director: Rattan Dhaliwal
    D.O.P: Amrit Preet
    Editing: Snehpal Dhillon
    Monitoring: Jass Grewal
    Instagram Link :-
    / rmbtelevision
    Facebook Link :-
    / rmbtelevision
    Content Copyright @ RMB Television
    #FaujiRaunta #Kabaddi2019 #JalamJaffi #KabaddiSuperStar #KabaddiInterviews #KabaddiPlayers

Komentáře • 199

  • @swarnjitsingh7032
    @swarnjitsingh7032 Před 5 lety +44

    ਸਹੀ ਕਿਹਾ ਵੀਰ ਨੇ,,,, ਕੋਈ ਸਮਾਂ ਸੀ ਪੰਜਾਬ ਦਾ ਹਰ ਇਕ ਬੱਚਾ ਕੌਡੀ ਖੇਡਦਾ ਸੀ ਤੇ ਲੱਗਭਗ ਹਰ ਪਿੰਡ ਦੀ ਟੀਮ ਸੀ ਪਿਓਰ।।।ਪਰ ਹੁਣ ਕਬੱਡੀ ਖਤਮ ਹੋ ਰਹੀ ਆ ਗਰਾਸ ਰੂਟ ਤੇ।।।

  • @fanustaadmorbuppianede8494
    @fanustaadmorbuppianede8494 Před 5 lety +22

    ਸਹੀ ਗੱਲ ਆ ਬਾਈ ਜਿੰਨਾ ਚਿਰ ਖੇਡਿਆ ਤਾਂ ਜੁਰਤ ਨਾਲ ਹੀ ਖੇਡਿਆ। ਜਿਹੜੇ ਟੂਰਨਾਮੈਂਟ ਤੇ ਬਾਈ ਹੁਣਾਂ ਦੀ ਟੀਮ ਪਹੁੰਚ ਜਾਂਦੀ ਸੀ ਤਾਂ ਉੱਥੋਂ ਕਈ ਟੀਮਾਂ ਤਾਂ ਬੈ ਬੈ ਕੇ ਹੀ ਲੰਘ ਜਾਂਦੀਆਂ ਸੀ। ਬਾਈ ਨੂੰ ਮੈਂ ਧਨੌਲੇ ਟੂਰਨਾਮੈਂਟ ਤੇ ਖੇਡਦਾ ਦੇਖਿਆ ਰੇਡਰਾਂ ਨੂੰ ਬੁਖਾਰ ਚਡਾਤਾ ਸੀ।

  • @Bittusaidoke
    @Bittusaidoke Před 5 lety +17

    ਦਿਲੋਂ ਸਲੂਟ ਆ ਬਾਈ ਦੀ ਸੋਚ ਨੂੰ ਕਬੱਡੀ ਦਾ ਸਟਾਰ ਬਾਈ ਫ਼ੋਜੀ ਰੋਤਾਂ ਪਰ ਫ਼ੋਜੀ ਬਾਈ ੲਿਨਸਾਨ ਬਹੁਤ ਵਧੀਆ ਦੁਆਵਾਂ ਬਾਈ ਲਈ ਦਿਲੋਂ

  • @jagmohanshahraisar9330
    @jagmohanshahraisar9330 Před 5 lety +27

    ਹੀਰਾ ਬੰਦਾ ਫੌਜੀ ਰੌਂਤਾ

  • @kabaddidystarpindawalypunj6933

    Good man good player foji raunta

  • @Officalraienterprises
    @Officalraienterprises Před 5 lety +5

    ਸ਼ੁਕਰ ਆ ਜੀ ਕਿਸੇ ਨੇ ਤਾਂ ਕਿਹਾ ਇੱਜਤ ਪਿਆਰੀ ਪੈਸੇ ਨਾਲੋਂ।ਅੱਜ ਕਲ ਵਾਲੇ ਤਾ ਇਹ ਕਹਿੰਦੇ ਕੇ ਮੇਰੇ ਕੋਲ ਐਨੇ ਮੋਟਰਸਾਈਕਲ ਐਨੇ ਟਰੈਕਟਰ ਪਰ ਇੱਜਤ ਕੋਈ ਨਹੀਂ

  • @jagseersingh8554
    @jagseersingh8554 Před 4 lety +3

    ਬਹੁਤ ਵਧੀਆ ਖਿਡਾਰੀ ਸੀ ਬਾਈ

  • @sukhdevsingh4326
    @sukhdevsingh4326 Před 5 lety +7

    Sirra sade area da ustaad legend 👌👌👌💪

  • @fanustaadmorbuppianede8494

    ਬਾਈ ਫੌਜੀ ਨੇ ਵੀ ਵੱਡਿਆਂ ਵੱਡਿਆਂ ਦੀ ਦੌਣ ਕਸੀ ਆ। ਇਨਸਾਨ ਵੀ ਬਹੁਤ ਹੀ ਵਧੀਆ ਵਾ

  • @GurdeepSingh-oq1vt
    @GurdeepSingh-oq1vt Před 5 lety +2

    great jaffi c fouji rounta
    pb 29 di shann

  • @varinderpawar6280
    @varinderpawar6280 Před 2 lety

    Ma varinder ghara ..mara favorite jafi c

  • @HarpalSingh-zx1gv
    @HarpalSingh-zx1gv Před 4 lety +1

    Sachiyan gallan.

  • @kulwindergill2721
    @kulwindergill2721 Před 5 lety +4

    RMB TELEVISION BHUT VADIA CHANAL

  • @harike996
    @harike996 Před 5 lety +4

    Good fauji bhai ji sahi bola tusi

  • @MandeepSingh-xt9xb
    @MandeepSingh-xt9xb Před 5 lety +2

    Sahi kiha bai fauji ne ..boht vdia player see bai .... I m dye fan of you bai g ...👏👏👏👏

  • @krishansingh786
    @krishansingh786 Před 2 lety

    ਬਿਲਕੁੱਲ ਸਹੀ ਜੀ

  • @nikkabhunder2734
    @nikkabhunder2734 Před 2 lety

    Super star

  • @gurindersingh2673
    @gurindersingh2673 Před 2 lety

    Super 🌟 star

  • @bharane-wala-sandhu
    @bharane-wala-sandhu Před 5 lety +3

    Fauji ronta ta nirhi agg c 22 ji fauji ronte warga jaafi na koi hoyea na koi hona . Jado fauji raider de agge ho janda c raidar nu pala disno hta dinda ..star player fauji raunta

  • @JAGSIRSINGH-sp4wj
    @JAGSIRSINGH-sp4wj Před 5 lety +4

    Y turnament te sare player's ikk jga te baithan camera upper lagga hove live chale eh gall bhaut vadia iss nal v kaffi farak pai sakda

  • @gurdeepgurdeep4214
    @gurdeepgurdeep4214 Před 3 lety +1

    Great player bai Fouji routa

  • @harike996
    @harike996 Před 5 lety +36

    ਸਹੀ ਹੈ ਫੋਜੀ ਬਾੲੀ ਜੀ ਹੁਣ ਬਾੲੀ ਕੂੱਤੀ ਚੋਰਾ ਨਾਲ ਰਲੀ ਹੈ

  • @guri8028
    @guri8028 Před 5 lety +3

    Its true

  • @harpreetsingh198071
    @harpreetsingh198071 Před 5 lety +2

    fouji di team poonia shahkot kabaddi cup te jinni vaar vi khedi aa har saal first aondi rahi aa

  • @harmandeep1158
    @harmandeep1158 Před 5 lety +1

    Sirrrraaaaa ustad G kabaddi jindabad

  • @navdhindsa5923
    @navdhindsa5923 Před 5 lety +1

    Bhaji da big fan

  • @Manjindersingh-me9nx
    @Manjindersingh-me9nx Před 5 lety +3

    smadh bhai mothe gumiare nal mtch sirra c

  • @jasmindersingh1573
    @jasmindersingh1573 Před 5 lety +2

    Siraa interview

  • @gurtejsinghgurtejsingh5689

    gud veer

  • @rajputbaaz8062
    @rajputbaaz8062 Před 4 lety +1

    Right bro

  • @lakhveersingh9059
    @lakhveersingh9059 Před 5 lety +7

    ਏਕਮ ਹਠੂਰ ਦੀ ਇੰਟਰਵਿਊ ਵੀ ਕਰੋ

  • @why4012
    @why4012 Před 5 lety +3

    seerrraaa player 🔥🔥🔥

  • @gurinderkhangura7822
    @gurinderkhangura7822 Před 5 lety +7

    In Olympic there are dope test done time to time they even get medal back from player

    • @ZafarIqbal-gn4hw
      @ZafarIqbal-gn4hw Před 4 lety

      Shi gall aa veer ji jdon kbaddi players da bahr dope hoya tan oh bane krte..te ohna pinda ch tournament kraon waliya federations nu keha c k ehna nu bullet ...jeeps ..na deo j dittiya tan jiwe Olympics Wang wapis le lain jiwe oh medals wapis lende aa

  • @jagroopbrar4487
    @jagroopbrar4487 Před rokem

    ਝੋਟਾ ਵੱਡਾ ਭਰਾ ਮੇਰਾ ਫੋਜ਼ੀ ਰਾਉਂਤਾ ਸਹੀ ਆ

  • @SukhwinderSinghkalsi
    @SukhwinderSinghkalsi Před 5 lety +3

    good fuaji 22

  • @harpreetsingh198071
    @harpreetsingh198071 Před 5 lety +9

    fouji kalla hee har match vich 7,,8 ,,jaffe laa dinda see,,,meeta kalla raida paa dinda see ,

  • @gurjantsingh7870
    @gurjantsingh7870 Před 5 lety +2

    Fauji sir hi good interview ji

    • @bhadursingh7763
      @bhadursingh7763 Před 4 lety

      ਞਾੲੀ.ਪੈਸੇ.ਨਾਲ.ਪਿਅਾਰ.ਕਬੰਡੀ.ਨਾਲ.ਨਹੀ

  • @harpreetsingh198071
    @harpreetsingh198071 Před 5 lety +4

    shahkot ilaake de lok fouji rounta de boht fan aa,,,: fouji de jaffe dekhan waale hunde see ,,Raider nu handdya kol jaake jaffa laa dinda see

  • @guridhillon600
    @guridhillon600 Před 5 lety +1

    Right

  • @premgill8917
    @premgill8917 Před 5 lety +1

    Ajj ta sirraa karta fouji bro

  • @jindervirk4898
    @jindervirk4898 Před 3 lety

    Ok sir

  • @karamjeetsinghkaramjeetsin3504

    Khushi dug sultan bro attttt

  • @jakhmidil8114
    @jakhmidil8114 Před 5 lety +27

    ਫੌਜੀ ਰੌਂਤਾ ਖਿਡਾਰੀ ਵਧੀਆ ਸੀ ਕੁੱਲ ਮਿਲਾ ਕੇ ।ਪਰ ਹੈ ਨਿਰਾ ਲੜਾਈ ਦੀ ਜੜ੍ਹ ਸੀ

    • @KSJeji
      @KSJeji Před 5 lety +5

      omy uppal oh ladi ni hundi, oh game lyi pyaar hunda, akal nu auni tuhanu lokka nu

    • @ramandeepsinghsandhu5019
      @ramandeepsinghsandhu5019 Před 5 lety +5

      omy uppal ਵੀਰ ਕਿਉ ਇੱਕ ਇਮਾਨਦਾਰ ਖਿਡਾਰੀ ਨੂੰ ਏਸ ਤਰਾਂ ਦਾ ਕੁਮੈਟ ਕਰ ਰਿਹਾ । ਅਸੀਂ ਸਾਰੇ ਮੈਚ ਦੇਖਦੇ ਰਹੇ ਹਾ ਜਾਨ ਲਗਾ ਕੇ ਖੇਡਿਆਂ ਫ਼ੌਜੀ ਤੇ ਲੜਾਈ ਕਰਕੇ ਉੱਪਰ ਨਹੀਂ ਆਇਆ । ਬਾਕੀ ਖੇਡਦਿਆਂ ਤਾ ਅੱਜ ਵੀ ਪਲੇਅਰ ਬਹਿਸ ਪੈਂਦੇ ਹਨ ਇਹ ਚੱਲਦਾ ਰਹਿੰਦਾ ਸਗੋਂ ਪਹਿਲਾ ਤਾ ਡਬਲ ਟੱਚ ਦਾ ਰੌਲਾ ਨਬੇੜਨ ਲਈ ਰਿਕਾਰਡਿੰਗ ਨੂੰ ਪਾਊਜ ਕਰਕੇ ਵੀ ਨਹੀਂ ਦੇਖਿਆਂ ਜਾ ਸਕਦਾ ਸੀ ਉਦੋਂ ਏਨੀ ਵੀਡਿਓ ਰਿਕਾਰਡਿੰਗ ਨਹੀਂ ਹੁੰਦੀ ਸੀ ਸੋ ਲੜਨਾ ਨਹੀਂ ਕਹਿ ਸਕਦੇ ਬਹਿਸ ਬਸਾਈ ਹੁੰਦੀ ਰਹਿੰਦੀ ਸੀ ਤੇ ਕਈ ਪਲੇਅਰਾਂ ਦਾ ਸੁਭਾਅ ਹੁੰਦਾ ਇਸ ਤਰਾਂ ਦਾ ਕਿ ਹੋ ਜਾਂਦਾ ਚੱਲਦੇ ਮੈਚਾਂ ਵਿੱਚ ਪਰ ਬੰਦਾ ਮਿਹਨਤ ਤੇ ਹਿੱਕ ਜ਼ੋਰ ਨਾਲ ਅੱਗੇ ਆਇਆ ਕੋਈ ਲੜ ਕੇ ਕਬਜ਼ਾ ਨਹੀਂ ਕੀਤਾ ਜੋ ਨਾਂ ਬਣਾਇਆ ਆਪਣਾ ਵੀਰ ਨੇ ਤੁਸੀ ਸੁਣਿਆ ਨਹੀਂ ਲਗਦਾ ਜਦੋਂ ਸੰਗਤ ਗਲਤ ਵਿੱਚ ਪਿਆਂ ਤਾ ਕਬੱਡੀ ਖੇਡਣੀ ਛੱਡ ਦਿੱਤੀ ਸੀ ਕਬੱਡੀ ਨੂੰ ਗੰਦਾ ਨਹੀਂ ਕੀਤਾ

  • @mentafarm7722
    @mentafarm7722 Před 5 lety +2

    Sahi gal 22..kabaddi ch teakhdar bhut ah...malwa ch ah Gaurav chemma

  • @DSinghBaringYG
    @DSinghBaringYG Před 5 lety +1

    👍

  • @sukhnamdhaliwal1928
    @sukhnamdhaliwal1928 Před 5 lety +3

    👌🏻👌🏻👍🏻👍🏻💪🏽💪🏽💪🏽💪🏽💪🏽

  • @brarvlogs5531
    @brarvlogs5531 Před 5 lety +6

    ਏਕਮ ਦੀ ਕਰੋ ਇੰਟਰਵਿਊ ਅੱਜਕਲ ਕਿੱਥੇ ਓਹ ਇਹ ਵੀ ਪੁੱਛੋ

    • @ZafarIqbal-gn4hw
      @ZafarIqbal-gn4hw Před 4 lety +1

      Shi gall aa veer jo kehnda k nsha haini tan oh ekam de brothers nirbhai hthoor...te nanak hthoor di interview pyi aa net te dekho 50 motercycle gaddiya de malak ajj kiss hlaat ch aa
      .

  • @varinderpawar6280
    @varinderpawar6280 Před 2 lety

    A hai dunya da dhakar jafi

  • @DaljeetDhaliwal22
    @DaljeetDhaliwal22 Před 5 lety +23

    22 ਇਹ ਜ਼ਰੂਰ ਪੁੱਛੋ ਸਵਾਲ ਉਸ ਖਿਡਾਰੀ ਨੂੰ ਜੋ ਕਹਨਦੇ ਨਸ਼ਾ ਹੈ ਨੀ ਉਹਨੂੰ ਪੁੱਛੋ ਕੀ ਤੁਸੀਂ ਕਿਸੇ ਵੀ ਟੂਰਨਾਮੈਂਟ ਵਿਚ ਆਪਣੀ ਗੱਡੀ ਦੀ ਤਲਾਸ਼ੀ ਲੈਣ ਦਿਓ ਗੇ ਕਿਸੇ ਵੀ ਦਰਸ਼ਕ ਨੂੰ ਜਾਹ ਮੀਡੀਆ ਨੂੰ MKL ਵਿਚ ਵੀ ਇਹ ਰੂਲ ਹੋਣਾ ਚਾਹੀਦਾ ਜਿਹੜੇ ਕਹਿੰਦੇ ਸਾਡੀ ਫੈਡਰੇਸ਼ਨ ਡਰੱਗ ਫ੍ਰੀ ਹੋਵੇਗੀ ਕੀ ਉਹ ਵੀ ਗੱਡੀ ਦੀ ਤਲਾਸ਼ੀ ਲੈਣ ਦੇਣਗੇ ਕਿਸੇ ਵੀ ਦਰਸ਼ਕ ਨੂੰ ਜਾਹ ਮੀਡੀਆ ਨੂੰ

  • @balkarsingh-el2vj
    @balkarsingh-el2vj Před 5 lety +9

    Fugi ta end ae bai g

  • @sarvansingh7618
    @sarvansingh7618 Před 5 lety +1

    Salute aa ustaad g nu.

  • @kuldeepgill7704
    @kuldeepgill7704 Před 5 lety +8

    Foji ta foji c

  • @JagroopSingh-fh9dp
    @JagroopSingh-fh9dp Před 2 lety

    ਅੱਜ ਮਾੜੇ ਬੰਦਿਆਂ ਨੇ ਸੰਦੀਪ ਨੰਗਲ ਅੰਬੀਆਂ ਨੂੰ ਮਾਰ ਦਿੱਤਾ ਤੁਸੀਂ ਦੋ ਸਾਲ ਪਹਿਲਾਂ ਤਰੀਫ ਕਰ ਦਿੱਤੀ ਸੰਦੀਪ ਨੰਗਲ ਬਹੁਤ ਹੀ ਮਾੜੀ ਗੱਲ ਹੋਈ ਫੌਜੀ ਸਾਹਿਬ ਠੇਕੇਦਾਰਾ ਨੇ ਮਰਵਾਤਾ ਤਕੜਾ ਪਲੇਅਰ ਸਟਾਰ ਨੰਗਲ ਅੰਬੀਆਂ ਨਵਿਆਂ ਦੀ ਖਾਤਰ ਚੰਗਾ ਕੰਮ ਕਰਦਾ ਸੀ ਨਵੇਂ ਪਲੇਅਰਾ ਨੂੰ ਪੈਸੇ ਦਵਾਉਂਦਾ ਸੀ ਹੀਰਾ ਖਿਡਾਰੀ

  • @SukhwinderSinghkalsi
    @SukhwinderSinghkalsi Před 5 lety +5

    bhinder kalan moga old palyer nal mal karo g narsaci kah sakda ha

  • @gurindersingh6838
    @gurindersingh6838 Před 5 lety +1

    Right bai ji player kise da nhi

  • @amandhindsa9289
    @amandhindsa9289 Před 5 lety +1

    Nice player c fogi

  • @yaadsidhu4148
    @yaadsidhu4148 Před 5 lety +4

    Raj jakhepal de b kro y interbew

  • @balkarsingh4874
    @balkarsingh4874 Před 3 lety

    Right veer ji

  • @arshbrar3482
    @arshbrar3482 Před 5 lety +4

    ਬਾਈ ਜਂਡਾਵਾਲੇ ਲੋਕ ਛਿੱਤਰ ਲੈ ਕੇ ਮਗਰ ਪੈ ਗੇ ਸੀਕਹਿਂਦੇ ਸੀ ਰਲ ਗੇ ਫੈਨਲ ਚ ਸੱਚੀ ਗਲ ਸੀ

  • @inderjitsingh3676
    @inderjitsingh3676 Před 5 lety +2

    That's true

  • @JAGSIRSINGH-sp4wj
    @JAGSIRSINGH-sp4wj Před 5 lety +2

    Y fauji nu mai ta maluke dekhiya c bus player att hai...insan vadia aa

  • @HarjinderSingh-jp3wn
    @HarjinderSingh-jp3wn Před 5 lety +1

    Kya beat bhai g siraaa e a very nice sir

  • @kabaddisoorme6902
    @kabaddisoorme6902 Před 5 lety +39

    ਬਾਈ ਜੀ ਏਕਮ ਹਠੂਰ ਦੀ ਇੰਟਰਵਿਊ ਕਿਉ ਨੀ ਕਰ ਰਹੇ ਹਰੇਕ ਵਿਡੀਉ ਦੇ ਕਮੈਂਟ ਚ, ਲਿਖੀ ਦਾ

    • @gyalesingh1770
      @gyalesingh1770 Před 5 lety +4

      Nano gddi sanman vich ni hik de jor te mehraj de cup th jiti c ekam super star

    • @Sukhdeepsinghbuttar1
      @Sukhdeepsinghbuttar1 Před 5 lety +2

      Veere ekam hathur nu swift ditti c sanman vich nanaksar kabaddi cup te nano jitti c ekam ne

    • @brarvlogs5531
      @brarvlogs5531 Před 5 lety +3

      ਕਰਨੀ ਚਹੀਦੀ

    • @ZafarIqbal-gn4hw
      @ZafarIqbal-gn4hw Před 4 lety

      22 bhot maade hlaat ajj ohna de nanak te nirbhai hthoor di interview pyi aa net te ajj dihariya kr rhe aa jo kehnda nsha haini oh ekam de brothers di interview dekhlo

  • @babbudhillon9822
    @babbudhillon9822 Před 5 lety +1

    Gd player

  • @gagancheema909
    @gagancheema909 Před 5 lety +2

    Billkull live chlle ground wala v te ik santri bhaav nigrani wala aur camera wala ... Bhave kheta vch hon player

  • @dilpreetgill1765
    @dilpreetgill1765 Před 4 lety

    Ryt 100 sir

  • @barmabrarbrar5967
    @barmabrarbrar5967 Před 5 lety +1

    Nice

  • @premgill8917
    @premgill8917 Před 5 lety +4

    Ekam hathur di interview Karo bro

  • @inderjitsingh3676
    @inderjitsingh3676 Před 5 lety +8

    I m raju bhai rupa me nd fauji play together for long time

  • @chamkorsingh2644
    @chamkorsingh2644 Před 3 lety

    Bahut badiya bhai

  • @kalamaan6348
    @kalamaan6348 Před 5 lety

    Good y ji

  • @amanjitsingh7218
    @amanjitsingh7218 Před 2 lety

    Star player ch ik Fouji rounta vadha na kabaddi ch

  • @mannusandhu3637
    @mannusandhu3637 Před 2 lety

    Fauji Raunta Meeta raunta Seera b.
    Motha Gumiara Jaiton vala bhao
    Pappu chuhatchak sare sirra
    Delhi v aavo g vari vari 🙏🙏🙏🙏
    Kisan Mazdoor Ekta Zindabad 👍👍

  • @ROYALSARDAR_Me
    @ROYALSARDAR_Me Před 5 lety +2

    Seera pitho de v intreview kro g jroor

  • @GursewakSingh-ek9mc
    @GursewakSingh-ek9mc Před 4 lety +1

    ਸੱਤੀ ਉਗਰਾਹਾਂ ਦੀ ਐਂਟਰੀ ਕਰੋਂ

  • @gurtejdhaula6075
    @gurtejdhaula6075 Před 5 lety +1

    Fauji sirra jaffi

  • @bhagwantsingh4439
    @bhagwantsingh4439 Před 5 lety +3

    ਫੌਜੀ ਕੁਰੜ ਦੀ ਇੰਟਰਵਿਊ ਲਵੋ

    • @DSinghBaringYG
      @DSinghBaringYG Před 5 lety +1

      ਬਾਈ ਉਹ ਕਨੇਡਾ ਰਹਿੰਦਾ ਹੈ।

  • @BahadurSingh-pd7xl
    @BahadurSingh-pd7xl Před 5 lety +5

    Ajmar jalal nal v interview karo

    • @brarvlogs5531
      @brarvlogs5531 Před 5 lety

      ਓਹ ਤਾ ਗਿਅਾ ਕਨੇਡਾ ਬਾਈ

  • @dilpreetgill1765
    @dilpreetgill1765 Před 4 lety

    Tusi ryt o sir

  • @bittertruth6328
    @bittertruth6328 Před 2 lety

    Boxing baut vdia game aa fauji 22 g bacha international level te name kma jau ga .

  • @amanpreet5242
    @amanpreet5242 Před 3 lety

    Nice 👍

  • @baggakhan5295
    @baggakhan5295 Před 5 lety +2

    Y ji Gulzar sidhwan di enterweu kro

  • @jantasingh2286
    @jantasingh2286 Před 3 lety

    M v indian army vich a sports man a

  • @user-uo9tt8pq4g
    @user-uo9tt8pq4g Před 2 lety

    ਅਸੀਂ ਕਰਮਾਂ ਵਾਲੇ ਆ,ਬਾਈ ਨੂੰ ਬਹੁਤ ਖੇਡਦੇ ਦੇਖਿਆ।

  • @avtarbhinder5756
    @avtarbhinder5756 Před 5 lety

    Billa Bhinder, babbu Bhinder, Vijay Bhinder,Ramana Bhinder, sukka Bhinder,jot Bhinder,Herra Bhinder

  • @lavidhillon1665
    @lavidhillon1665 Před 5 lety +2

    Y g Madhan lal divdhi coch de intervew kro

  • @rajinderpalsingh8432
    @rajinderpalsingh8432 Před 5 lety +5

    ਭਾਓ ਰਾਣਾ ਮਾਝੇ ਦਾ ਖਿਡਾਰੀ ਸੀ।

  • @kushimann2286
    @kushimann2286 Před 5 lety +2

    Y ne sahi khya dop test hounye chayide aa

  • @harpreetsingh198071
    @harpreetsingh198071 Před 5 lety +4

    fouji mohre hoke jado jaffa lounda see dunia nach paindi see...paale te khushi vaangu jaffe lounda see fouji ..par fouji har match vich 7 ku jaffe te laa hee dinda see..
    .

  • @venuthind8184
    @venuthind8184 Před 5 lety +1

    Veer kade Matta dahpi j mile tan....
    Jeeta sidhva .mander galab.. Karma chaker ..Inderjeet fullawal...ih sab heera c kabddi de ..

  • @gorabrar2197
    @gorabrar2197 Před 5 lety +1

    Very nice bro 👍👍👍👍

  • @brarvlogs5531
    @brarvlogs5531 Před 5 lety +10

    ਹੰਕਾਰ ਫੌਜੀ ਚ ਵੀ ਬਹੁਤ ਸੀ ਕਈ ਥਾਈਂ ਪਤੰਦਰ ਨੇਂ ਰੈਫਰੀਆਂ ਤੇ ਵੀ ਹੱਥ ਚੱਕਿਆ ਤਾਹਿ ਕੁਜ ਬੱਣਿਆ ਨੀਂ ਕਬੱਡੀ ਚੋ ! ਇੱਜਤ ਜ਼ਰੂਰੀ ਆ ਉਸਤਾਦਾਂ ਦੀ

  • @tariveer4605
    @tariveer4605 Před 5 lety +2

    Sahi gal he Kabaddi ch nasa 101 present haga. Kapurthala. Jalander. Shakot. Ena de player nasa nahi karda. Baki kita nasa 101 present haga

  • @malkeetsandhu1849
    @malkeetsandhu1849 Před 5 lety +2

    veer ji t t rajoke di interviw kro

  • @kamalbanger6929
    @kamalbanger6929 Před 5 lety +1

    Must do Test 22 but no point player Baned if. He’s had pain killers or Paracetamol That’s Very normal player is at least insaan , before player band have to check with professional Doctors what he had Thanks 🙏
    Good Player build him self very hard that’s my Opinion

  • @JAGSIRSINGH-sp4wj
    @JAGSIRSINGH-sp4wj Před 5 lety +2

    Karant kadd gayani..all the best

  • @gagandeepbuttar9782
    @gagandeepbuttar9782 Před 5 lety

    Nyc

  • @barmabrarbrar5967
    @barmabrarbrar5967 Před 5 lety +2

    Ajmer jila d interview

  • @jaggamann7531
    @jaggamann7531 Před 4 lety +1

    Baazi jand di interview kro

  • @sukhempire122
    @sukhempire122 Před 4 lety

    Sahi gal aa chitta bahro lage termin da eda koi chakkar ni hunda