Supercharge Your Strength: Boost Bones and Muscles Now!

Sdílet
Vložit
  • čas přidán 4. 02. 2024
  • contact📞 6280080577 ,,, 9872702264 channel subscribe----- / @bazijand6963 ,,,,,,,,, Blog fitness,,, Exercise,,,, Nature,,,, Kabaddi live #bazijand , abs workout at home, how to read bazi chart,,,,,, #youtube,physical fitness test,Physical fitness ,Daily blog video,ab workout, Hard exercise workout, fitness,home workoutFull body exercises #short ,#bazijandਰਗੜਾ ਕਿਵੇਂ ਤਿਆਰ ਕਰੀਏ 💪In Fateh rustam kabaddi club jand, #kabaddi live today,live kabaddi,full body workout,Desi energy drink,ਰਗੜਾ ਕਿਵੇਂ ਤਿਆਰ ਕਰੀਏ ,Physical fitness test,healthy mealsMorning daily routine exercise Fateh Rustam Kabaddi club Jand,,Supercharge Your Strength: Boost Bones and Muscles Now!

Komentáře • 71

  • @Pardeepsingh0044
    @Pardeepsingh0044 Před 5 měsíci +10

    ਜੋ ਗੱਲਾਂ ਕਰਦੇ ਆ ਓਹਨਾ ਨੂੰ ਮੈਂ ਕਹਿਨਾ ਚਾਹੁਣਾ ਕੇ 100 ਗੱਲਾਂ ਦੀ ਇੱਕ ਗੱਲ ਕੇ ਬਾਜੀ ਬਾਈ ਵਾਸਤੇ ਸਾਰੇ ਬੱਚੇ ਹੀ ਫ਼ਤਿਹ ਆ 🙏
    ਮੂੰਹ ਦਾ ਜਿਹੋ ਜਿਹਾ ਮਰਜ਼ੀ ਹੋਵੇ ਪਰ ਦਿਲ ਦਾ ਹੀਰਾ ਬੰਦਾ, ❤

    • @kamaluppal1550
      @kamaluppal1550 Před 5 měsíci

      ਹਾ ਜੀ ਤੁਸੀਂ ਸੱਚ ਕਿਹਾ ਬਾਜ਼ੀ ਬਾਈ ਸੱਚਾ ਹੀਰਾ ਬੰਦਾ ਪ੍ਹਮਾਤਮਾ ਬਾਈ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ

  • @avssidhu
    @avssidhu Před 5 měsíci +3

    ਜਿਉਂਦਾ ਰਹਿ ਬਾਈ।ਪੰਜਾਬ ਦੀ ਜਵਾਨੀ ਨੂੰ ਮਹਾਰਾਜ ਜੀ ਨਾਲ ਜੋੜਨ ਲਈ ਤੇ ਸਰੀਰਿਕ ਮਿਹਨਤ ਕਰਵਾਉਣ ਲਈ

  • @kamaluppal1550
    @kamaluppal1550 Před 5 měsíci +5

    ਜਿਹੜੇ ਵੀ ਮੇਰੇ ਛੋਟੇ ਵੱਡੇ ਵੀਰੇ ਬਾਈ ਬਾਜ਼ੀ ਕੋਲ ਮੇਹਨਤ ਕਰਦੇ ਨੇ ਬਾਈ ਕੋਲ ਰਹਿੰਦੇ ਨੇ ਉਨ੍ਹਾਂ ਵੀਰਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕੇ ਤੁਸੀਂ ਬਾਈ ਜੀ ਕੋਲ ਦੋ ਤਿੰਨ ਸਾਲ ਪੂਰੀ ਮੇਹਨਤ ਕਰੋ ਪ੍ਹਮਾਤਮਾ ਤੁਹਾਡੀ ਮੇਹਨਤ ਦਾ ਮੁੱਲ ਜ਼ਰੂਰ ਪਾਉਣਗੇ ਤੁਸੀਂ ਸਟਾਰ ਖਿਡਾਰੀ ਬਣਾਉਗੇ ਬੱਸ ਤੁਸੀਂ ਮੇਹਨਤ ਕਰੋ ਮੈ ਸਦਾ ਇਹ ਹੀ ਅਰਦਾਸ ਕਰਦਾ ਕੇ ਬਾਜ਼ੀ ਬਾਈ ਸਦਾ ਚੜ੍ਹਦੀ ਕਲਾ ਵਿਚ ਰਹਿਣ ਪ੍ਹਮਾਤਮਾ ਬਾਈ ਜੀ ਦਾ ਸੁਪਨਾ ਪੂਰਾ ਕਰਨ ਬਾਈ ਦਿਨ ਰਾਤ ਇੱਕ ਕਰਕੇ ਮੇਰੇ ਭਰਾ ਨੂੰ ਮੇਹਨਤ ਕਰੋਦੇ ਨੇ

  • @moneybhath
    @moneybhath Před 5 měsíci +2

    Bazi. Sir greatest master and coach in ds world 🌍 in future every youngster want to be join this academy lv u bazzi jand wala ji 🙏🙏🙏😊❤

  • @pammazaildarusa330
    @pammazaildarusa330 Před 5 měsíci +5

    ਸੈਮ ਟੇਮਰੀ ਠੋਲੋ ਬੀਨੇ sirra ❤❤❤ love you 💞💕 wmk on ਵਲੇ sta ਫਤਿਹ❤

  • @Nishan-47-d9p
    @Nishan-47-d9p Před 5 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @baljitcheema4241
    @baljitcheema4241 Před 4 měsíci

    ਬਹੁਤ ਵਧੀਆ ਜੰਡ ਸਾਹਿਬ 🙏🌹🙏

  • @videosandviews
    @videosandviews Před 5 měsíci +2

    ਰੱਬ ਤੁਹਾਨੂੰ ਲੰਮੀ ਉਮਰ, ਤਰੱਕੀ ਦੇਵੇ ਸਰ, Good job.🇦🇪

  • @heydidyouknow7702
    @heydidyouknow7702 Před 5 měsíci +1

    Punjab nu singera nalo jayda bai warge bandea di lod aa
    god bless you bai g. chardikala

  • @JagjeetSingh-ws7nk
    @JagjeetSingh-ws7nk Před 3 měsíci

    ❤❤❤❤❤❤❤❤❤

  • @kamaluppal1550
    @kamaluppal1550 Před 5 měsíci +1

    ਬਾਜ਼ੀ ਬਾਈ ਜੀ ਅੱਗੇ ਤੁਸੀਂ ਸੱਤ ਜਾ ਅੱਠ ਦਿਨ ਬਾਅਦ ਵੀਡੀਉ ਪਾਉਂਦੇ ਮੈ ਤਹਾਨੂੰ ਇਕ ਬੇਨਤੀ ਕੀਤੀ ਸੀ ਕੇ ਤੁਸੀਂ ਦੋ ਤਿੰਨ ਦਿਨ ਬਾਅਦ ਵੀਡੀਉ ਪਾਇਆਂ ਕਰੋ ਤੁਸੀਂ ਬੇਨਤੀ ਸਵਿਕਾਰ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ

  • @gurkirtsingh682
    @gurkirtsingh682 Před 5 měsíci +1

    Waheguru ji 🙏.. bht sohni tyari veer ji

  • @ekampalsingh6399
    @ekampalsingh6399 Před 5 měsíci +1

    Waheguru ji ka Khalsa waheguru ji ki Fateh

  • @manwindersingh9808
    @manwindersingh9808 Před 5 měsíci +1

    Bohot vdiya mehnat a eh

  • @dhanwantsingh3814
    @dhanwantsingh3814 Před 5 měsíci +1

    Really good exercise 🙏🏽

  • @AmanDeep-jq4vs
    @AmanDeep-jq4vs Před 5 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @preetamsingh2557
    @preetamsingh2557 Před 5 měsíci +1

    Waheguru ji ❤❤❤

  • @rohitlahora3627
    @rohitlahora3627 Před 5 měsíci +1

    Bhai ji waheguru ji ka Khalsa waheguru ji ki Fateh bazi jand Bhai ji

  • @GurjitSingh-qh7nz
    @GurjitSingh-qh7nz Před 5 měsíci +1

    🎉🎉🎉🎉 waheguru ji

  • @JaswinderSingh-cs5pf
    @JaswinderSingh-cs5pf Před 5 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤

  • @indarjitsingh5417
    @indarjitsingh5417 Před 5 měsíci

    Bazi ustad di bhut hard mehant a ji.jo bache dilo mehant krke k time longe jrur success honge

  • @husanpreetkaur8453
    @husanpreetkaur8453 Před 5 měsíci +2

    ❤❤❤

  • @husanpreetkaur8453
    @husanpreetkaur8453 Před 5 měsíci +2

    ❤❤❤❤

  • @jasbirsingh291
    @jasbirsingh291 Před 5 měsíci

    Waheguru ji Maher kro ji

  • @baljitsingh374
    @baljitsingh374 Před 5 měsíci +1

    Good job bro🙏

  • @Abdur_rehman33
    @Abdur_rehman33 Před 5 měsíci

    Kiya baat wa mehnat kaday v baykar nhi jandi rab tehno sub nu ek wada player banye love from Pakistan 🇵🇰

  • @tarloksingh3636Dsp
    @tarloksingh3636Dsp Před 5 měsíci

    Waheguru ji mehar Karn ji 🙏🙏

  • @parmindersingh-bm9ws
    @parmindersingh-bm9ws Před 5 měsíci

    Good job bro 👍👍👍👍

  • @moneybhath
    @moneybhath Před 5 měsíci +1

    Haryana putt good 😊❤

  • @user-gc2fl2kk4n
    @user-gc2fl2kk4n Před 5 měsíci +1

    Very Good

  • @Rahulkawivlog
    @Rahulkawivlog Před 5 měsíci +2

    ❤❤❤❤❤❤❤❤❤❤❤❤❤

  • @Bazijand_99
    @Bazijand_99 Před 5 měsíci +1

    💪🏻💪🏻💪🏻💪🏻

  • @GurjitSingh-yx9ci
    @GurjitSingh-yx9ci Před 5 měsíci

    Nice ❤❤❤

  • @NeelamRani-ce8lg
    @NeelamRani-ce8lg Před 5 měsíci

    Waheguru ji maher kario sb ta 🙏

  • @Nirmalkumar-iu4yw
    @Nirmalkumar-iu4yw Před 5 měsíci +1

    Good❤❤❤

  • @anmolsarao9501
    @anmolsarao9501 Před 5 měsíci +1

    ❤❤

  • @kulwinderrabbon7235
    @kulwinderrabbon7235 Před 5 měsíci +1

    🙏🙏🙏

  • @Bazzjand99fan_pag
    @Bazzjand99fan_pag Před 5 měsíci +1

    Ustad jii ❤❤

  • @user-re5jk9bn3y
    @user-re5jk9bn3y Před 5 měsíci

    ❤❤💯👍

  • @bobbysingh3801
    @bobbysingh3801 Před 5 měsíci

    Great

  • @kulwinderrabbon7235
    @kulwinderrabbon7235 Před 5 měsíci +1

    ✌️✌️✌️

  • @mukteyarsingh1119
    @mukteyarsingh1119 Před 5 měsíci

    ❤🙏🦁

  • @user-sb4cj7qw9z
    @user-sb4cj7qw9z Před 5 měsíci

  • @gagankhehra6056
    @gagankhehra6056 Před 5 měsíci

    ❤❤❤❤❤

  • @maansaab1068
    @maansaab1068 Před 5 měsíci

    💪💪💪💪💪

  • @channdhillon5624
    @channdhillon5624 Před 5 měsíci

    Love ❤️ from USA 🇺🇸

  • @jagroopsingh5686
    @jagroopsingh5686 Před 5 měsíci +1

    ਵੀਰੇ ੲਿਹਨਾ ਕੀੜਿਅਾ ਦੀਅਾ ਖੁੱਡਾਂ ਕੋਲ ਚਾਰ ਚੁਫਾਰੇ ਬਿਲਕੁਲ ਖੁੱਡਾ ਦੇ ਨੇੜੇ ਕੱਕੇ ਰੇਤੇ ਦੀਅਾ ਨਿੱਕੀਅਾ ਨਿੱਕੀਅਾ ਢੇਰੀਅਾ ਲਾਓ ਸੁਕਾ ਰੇਤਾ ਹੋਵੇ ਹਰ ਰੋਜ ਢੇਰੀਅਾ ਗੋਲ ਕਰੋ ਢੇਰੀਅਾ ਅੱਧੇ ਅੱਧੇ ਤਸਲੇ ਦੀਅਾ ਹੋਣ ਬਿਲਕੁਲ ਗੋਲ ਸਿੱਧੀਅਾਂ ਤੇ ਸੁਕੀਅਾ ਲਗਾਤਾਰ ੲਿੱਕ ਡੇਡ ਮਹੀਨਾ ਲਾਓ.ਸੀਮੇਟ ਵਾਲਾ ਰੇਤਾ.

  • @guysdabeasta3200
    @guysdabeasta3200 Před 5 měsíci

    Well done paji very good job and enjoy your excise ❤love you Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru ❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gaganbuttar386
    @gaganbuttar386 Před 5 měsíci +1

    Veer ji game v jarur lawe aa kro

  • @parinderjeetsingh8993
    @parinderjeetsingh8993 Před 5 měsíci +1

    Veer ji haldi pa dao

  • @mandeepsandhu3436
    @mandeepsandhu3436 Před 5 měsíci

    ਜੋੜਾਂ ਦੀ ਮਜ਼ਬੂਤੀ ਲਈ ਕੋਈ ਐਕਸਰਸਾਈਜ਼ ਦੱਸੋ ਬਾਈ

  • @user-wk1bt7jo4e
    @user-wk1bt7jo4e Před 5 měsíci

    Raole location de

  • @harrykherki5609
    @harrykherki5609 Před 5 měsíci

    Bai nal gal krni

  • @jagjitsingh9207
    @jagjitsingh9207 Před 5 měsíci +1

    ਬਾਈ ਬਾਜੀ ਜੰਡ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਤੁਹਾਨੂੰ ਦੇਖ ਕੇ ਬਹੁਤ ਵਧੀਆ ਲੱਗਦਾ ਹੈ ਪਰ ਮੈਂ ਬਹੁਤ ਔਖਾ ਹਾ ਮੇਰੇ ਗੋਡਿਆਂ ਦੇ ਉੱਪਰਲੇ ਪਾਸੇ ਸੋਜ਼ਿਸ਼ ਆ ਜਾਂਦੀ ਹੈ ਤੁਰਿਆ ਨਹੀਂ ਜਾਦਾ ਜੇ ਇਸਦਾ ਕੋਈ ਹੱਲ ਹੈ ਤਾਂ ਬਾਈ ਜੀ ਮੇਰੀ ਮਦਦ ਜਰੂਰ ਕਰਨਾ

    • @babanewyorki9271
      @babanewyorki9271 Před 5 měsíci +1

      Jagjit bai ji milk de vich adhrak uubal ke vich haldi pa ke har rooj pio , do tin haftea baad pata chal javega

    • @jagjitsingh9207
      @jagjitsingh9207 Před 5 měsíci

      @@babanewyorki9271 ਬਾਈ ਜੀ ਬਹੁਤ ਬਹੁਤ ਧੰਨਵਾਦ ਬਹੁਤ ਔਖਾ ਹਾ ਬਾਈ ਜੀ ਕੰਮ ਤੇ ਨਹੀਂ ਜਾ ਸਕਦਾ

    • @babanewyorki9271
      @babanewyorki9271 Před 5 měsíci +1

      Veer tu eh try kar jaroor theek ho javega,, mere godhe bilkul theek hun hun, mai ehty USA 🇺🇸 rehda ha,

    • @babanewyorki9271
      @babanewyorki9271 Před 5 měsíci +1

      Bai try kari je jaldi gathi vali mil jave ta ohda juice kad ke. Adhrak wale dhudh vich pa ke pivo,

    • @jagjitsingh9207
      @jagjitsingh9207 Před 5 měsíci

      @@babanewyorki9271 ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ🙏🙏🙏🙏🙏

  • @rambofifaandpesgaming6770
    @rambofifaandpesgaming6770 Před 3 měsíci

    Bai neem da spray bna ke maaro vekhyo fer nhi keeda rehna koi

  • @tusharora686
    @tusharora686 Před 5 měsíci

    Ik dabbi de vich kush mitha le k.. Gud ja kush hor.. Ik keda vich pa ke. Kite hor shad aao bai... Sare nal hi chale jan ge

  • @GurjitSingh-tj2wg
    @GurjitSingh-tj2wg Před 5 měsíci

    Waheguru ji ka Khalsa waheguru ji ki Fateh

  • @husanpreetkaur8453
    @husanpreetkaur8453 Před 5 měsíci +1

    ❤❤❤

  • @user-zd9zy5hj8z
    @user-zd9zy5hj8z Před 5 měsíci

    ❤❤

  • @Bazijand_99
    @Bazijand_99 Před 5 měsíci

    ❤❤❤❤

  • @jashanpreetsingh868
    @jashanpreetsingh868 Před 5 měsíci

    ❤❤❤❤❤❤❤❤

  • @kuljeetkaur-xc8em
    @kuljeetkaur-xc8em Před 5 měsíci

    ❤❤❤

  • @kulwinderrabbon7235
    @kulwinderrabbon7235 Před 5 měsíci

    ❤❤❤

  • @user-ss8tc1fw1k
    @user-ss8tc1fw1k Před 5 měsíci

    ❤❤