Exercise ( ਮਿਹਨਤ) ||Murabba (ਮੁਰੱਬਾ) election (ਵੋਟਾਂ)

Sdílet
Vložit
  • čas přidán 30. 04. 2024
  • contact📞 6280080577 ,,, 9872702264 channel subscribe----- / @bazijand6963 . Location --- ਅਕੈਡਮੀ ਦੀ ਲੋਕੇਸ਼ਨ ਇਸ ਰਾਹੀਂ ਤੁਸੀਂ ਪਹੁੰਚ ਸਕਦੇ ਹੋ ਇਸ ਲਿੰਕ ਨੂੰ ਟੱਚ ਕਰੋ👉 maps.app.goo.gl/JZogjX5cunjwn... g #bazijand , #youtube ,#entertainment

Komentáře • 69

  • @gurjitsingh-vn7yz
    @gurjitsingh-vn7yz Před 2 měsíci +30

    ਬਾਜੀ ਜੰਡ ਬਾਈ ਬਹੁਤ ਵਦੀਆ ਕੰਮ ਕਰਦੇ ਵੀਰ, ਨਾਲੇ ਭਾਈ ਅਮਰਤਪਾਲ ਸਿਘ ਦੀ ਚੋਣ ਦੀ ਗਲ ਕੀਤੀ। ਵਾਹਿਗੁਰੂ ਕਿਰਪਾ ਕਰਨ ਭਾਈ ਸਾਹਿਬ ਜਿਤ ਜਾਣ।

  • @worldvisaupdate1446
    @worldvisaupdate1446 Před 2 měsíci +20

    ਵੋਟ ਤੇ ਸਮਰਥਨ ਸਰਦਾਰ SIMRANJEET ਸਿੰਘ ਮਾਨ ਨੂੰ..... ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ

  • @harindersinghlehal9711
    @harindersinghlehal9711 Před 2 měsíci +14

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਅੰਮ੍ਰਿਤ ਪਾਲ ਦੇ ਹੱਕ ਵਿੱਚ ਵੋਟਾਂ ਦੇਣ ਦਾ ਹੋਕਾ ਦੇਣ ਲਈ ਬਾਜੀਜੰਡ ਵੀਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਰ ਮੈਦਾਨ ਫਤਿਹ ਬਖਸ਼ੀ ਵੀਰ ਨੂੰ

  • @worldvisaupdate1446
    @worldvisaupdate1446 Před 2 měsíci +21

    ਭਾਈ ਅੰਮ੍ਰਿਤਪਾਲ ਸਿੰਘ ਜੀ Zindabad

  • @harwinderdhaliwal8579
    @harwinderdhaliwal8579 Před 2 měsíci +7

    ਬਾਈ ਤੇਰੀਆਂ ਕੁਲਾਂ ਤਰ ਜਾਣ ਜੋ ਵੀਰ ਤੂੰ ਸੱਚ ਦੀ ਗੱਲ ਕੀਤੀ ਹੈ

  • @gurditsingh1792
    @gurditsingh1792 Před 2 měsíci +9

    ਵੀਰੇ ਆਹ ਚੂਹੜ ਚੱਕ ਵਾਲਿਆਂ ਦੀ ਗੱਲ ਸੁਣਾ ਕੇ ਇਮੋਸ਼ਨਲ ਕਰ ਦਿੱਤਾ ਹੈ
    ਤੁਹਾਡਾ ਫਿਰ ਤੋਂ ਸਤਿਕਾਰ 🙏

  • @gurdavsingh874
    @gurdavsingh874 Před 2 měsíci +12

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ। ਬਾਈ ਬਾਜੀ ਜੰਡ ਬਹੁਤ ਵਧੀਆ ਬੰਦਾ

  • @rajwinderjal3019
    @rajwinderjal3019 Před 2 měsíci +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏

  • @jasmelsingh8819
    @jasmelsingh8819 Před měsícem +2

    ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ।
    ਜਸਮੇਲ ਸਿੰਘ ਗੰਗਾਨਗਰ ਰਾਜਸਥਾਨ ਤੋਂ।

  • @balramrathore2554
    @balramrathore2554 Před měsícem +2

    ਓ ਬੱਲੇ ਬੱਲੇ , ਵਾਹ ਬਈ ਵਾਹ ,
    ਰੰਗ ਲੱਗ ਗਿਆ ਓ ਵੀਰ ਤੈਨੂੰ
    ਸਰਦਾਰ ਬਾਜ਼ੀ ਸਿੰਘ ਜੰਡ , ਆਹ ਨਾਮ ਤੇ ਸ਼ਕਲ ਸੂਰਤ ਅਸਲੀ ਨਲਵੇ ਦੇ ਵਾਰਿਸ ਦੀ ਆਹ ,
    ਸਰੀਰਕ ਸਿਹਤ ਵੀ ਸੋਹਣੀ ਬਣਾ ਰਿਹਾ ਹੈ ਤੇ ਮਾਨਸਿਕ ਸਿਹਤ ਨੂੰ ਸੇਧ ਦੇ ਰਿਹਾ ਹੈ ,
    ਜਿਹੜਾ ਰਹਿ ਗਿਆ ਤੇਰੇ ਕੋਲ ਰੋਟੀ ਤੋਂ ਭੁੱਖਾਂ ਨਹੀਂ ਮਰਦਾ ,ਇੱਕ ਗੱਲ ਲੜ੍ਹ ਬੰਨ ਦੇਵੀ ਸਭ ਦੇ ਜਿਸ ਮਰਜ਼ੀ ਧਰਮ ਜਾਤ ਰੰਗ ਨਸਲ ਦਾ ਬੱਚਾ ਹੋਵੇ ਕੇ ਆਵਦੇ ਨਾ ਨੂੰ ਪਿਆਰ ਕਰਨਾ ਨਾ ਛੱਡਿਓ , ਬਹੁਤ ਡੂੰਘੇ ਮਤਲਬ ਆਹ , ਆਵਦੇ ਨਾਮ ਨਾਲ ਚੰਗਾ ਹੀ ਲਾਉਣਾ ਚਹੁੰਦਾ ਹਰ ਕੋਈ , ਨਾ ਨਸ਼ਾ ਕਰਿਓ , ਨਾ ਚੋਰੀ ਯਾਰੀ ,ਝੂਠ ਪਰੱਦ ਤੇ ਠੱਗੀ ਠੋਰੀ ਪਰਾਈ ਨਾਰੀ ਪਰਇਆ ਧੰਨ ,ਪਰਾਇਆ ਹੱਕ ,ਭੁੱਲਕੇ ਵੀ ਬੁਰਾ ਕੰਮ ਨਾ ਕਰਿਓ , ਜੇ ਸਟਾਰ ਖਿਡਾਰੀ ਨਾ ਵੀ ਬਣੇ , ਚੰਗੇ ਇਨਸਾਨ ਜ਼ਰੂਰ ਬਣ ਜਾਇਓ , ਤੁਸੀ ਆਓਣ ਵਾਲਾ ਕੱਲ ਹੋ ਇਸ ਦੁਨੀਆ ਦਾ ,

  • @gurditsingh1792
    @gurditsingh1792 Před 2 měsíci +4

    ਬਾਜ਼ੀ ਭਾਅ ਬਹੁਤ ਬਹੁਤ ਸਤਿਕਾਰ
    ਬਹੁਤ ਵਧੀਆ ਕੰਮ ਕਰ ਰਹੇ ਹੋ ❤

  • @Nishansingh-sq9wh
    @Nishansingh-sq9wh Před 2 měsíci +2

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ

  • @worldvisaupdate1446
    @worldvisaupdate1446 Před 2 měsíci +9

    ਇਕ ਇਕ ਵੋਟ ਸਰਦਾਰ SIMRANJEET ਸਿੰਘ ਮਾਨ ਨੂੰ ਤੇ..... ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਾਓ

  • @gurdavsingh874
    @gurdavsingh874 Před 2 měsíci +3

    ਬਾਈ ਬਾਜੀ ਜੰਡ ਸਿਰਾ ਤੇ ਖਰਾ ਬੰਦਾ 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

  • @pammazaildarusa330
    @pammazaildarusa330 Před 2 měsíci +4

    ਵੀਡੀਓ ਤਾਂ ਸਾਰੀਆਂ ਵਧੀਆ ਹੁੰਦੀਆਂ ਪਰ ਅੱਜ ਵਾਲੀ ਵੀਡੀਓ ਦੇਖ ਕੇ ਸਵਾਦ ਆ ਗਿਆ ਵਾਹਿਗੁਰੂ ਤਰੱਕੀਆਂ ਦੇਵੇ ਬਾਈ ਨੂੰ❤wmk

  • @tirsarsahib1351
    @tirsarsahib1351 Před 2 měsíci +1

    ਧੰਨਵਾਦ ਬਾਈ❤

  • @RajveerBeniwal-lu3bm
    @RajveerBeniwal-lu3bm Před 2 měsíci +2

    Ustad ji sira

  • @singga5679
    @singga5679 Před 2 měsíci +4

    ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਸਪੋਰਟ ਕਰੀ

  • @user-xz3nq2bx6h
    @user-xz3nq2bx6h Před měsícem

    ❤❤❤❤❤❤❤❤

  • @palwindergharu1628
    @palwindergharu1628 Před měsícem

    Waheguru ❤

  • @RajveerBeniwal-lu3bm
    @RajveerBeniwal-lu3bm Před 2 měsíci +1

    Bhot badiya

  • @user-yz2pc3ek1z
    @user-yz2pc3ek1z Před 2 měsíci +1

    Very nice

  • @gurkirtsingh682
    @gurkirtsingh682 Před 2 měsíci +1

    Bht sohna uprala Astadh ji 👍👍❤️❤️

  • @montybhuttay3319
    @montybhuttay3319 Před 2 měsíci +1

    bohat vadia video lagi bai ji

  • @AliBaba0087
    @AliBaba0087 Před 2 měsíci +1

    Jeonda rhe Bazi y Rabb tno lamia umra lawe

  • @RajveerBeniwal-lu3bm
    @RajveerBeniwal-lu3bm Před 2 měsíci +1

    Bai sira hi karata

  • @ramandhaliwal7902
    @ramandhaliwal7902 Před 2 měsíci +1

    Nice 22 g

  • @lakhabhathal5006
    @lakhabhathal5006 Před 2 měsíci

    ਬਹੁਤ ਵਧੀਆ ਤਾਰੀਕੇ ਨਾਲ ਅਭਿਆਸ ਕਰਵਾਉਂਦੇ ਬਾਈ ਜੀ
    ❤❤ਚੰਡੀਗੜ੍ਹ ❤❤

  • @user-dv3ld3mi6t
    @user-dv3ld3mi6t Před 2 měsíci +1

  • @jagseermehta2677
    @jagseermehta2677 Před 2 měsíci +1

    Bai ji Very Good

  • @RajveerBeniwal-lu3bm
    @RajveerBeniwal-lu3bm Před 2 měsíci +1

    ❤❤❤❤❤

  • @nagraify
    @nagraify Před 2 měsíci +1

    ❤❤

  • @RajveerBeniwal-lu3bm
    @RajveerBeniwal-lu3bm Před 2 měsíci +1

    💖💖💗💗💗💝💝

  • @user-mv8vb5kr7v
    @user-mv8vb5kr7v Před 2 měsíci +1

    ❤❤❤❤❤❤

  • @YuvrajSingh-ob2ej
    @YuvrajSingh-ob2ej Před 2 měsíci +1

    ❤❤❤❤🎉🎉🎉🎉😊😊

  • @jaswinderfitness
    @jaswinderfitness Před 2 měsíci +1

    🙏🙏

  • @jasmelsingh8819
    @jasmelsingh8819 Před měsícem

    Good job 👍

  • @user-nz3vs7dl4h
    @user-nz3vs7dl4h Před 2 měsíci

    🙏🙏🙏🙏

  • @AnmolSarao-bs1gy
    @AnmolSarao-bs1gy Před 2 měsíci

    ❤❤❤

  • @agricultureimpliment9525
    @agricultureimpliment9525 Před 2 měsíci

    👍

  • @user-xs9qq2it4h
    @user-xs9qq2it4h Před 2 měsíci +1

    Thanks for supporting bhai amritpal singh 🙏

  • @user-mq4sr8ed9l
    @user-mq4sr8ed9l Před 2 měsíci

    Love you bro bazi

  • @dalvirboparai6471
    @dalvirboparai6471 Před 2 měsíci

    ❤❤❤❤❤👍👍🙏🙏🙏🙏🙏

  • @DILSHER-VIBES
    @DILSHER-VIBES Před 2 měsíci

    Love bhai amritpal❤

  • @MrSandhu707
    @MrSandhu707 Před měsícem

    Waheguru ji ka khalsa🙏Waheguru ji ki fateh baba ji app ji da pind da naam share kario meh jido panjab ahya jarur darsan karn ona ❤ from USA

  • @DeepSingh-eh4zk
    @DeepSingh-eh4zk Před 2 měsíci +1

    Bazi jand bhaji please bhai amritpal singh ji lai bolo

  • @rajkiran7
    @rajkiran7 Před 2 měsíci +1

    Waheguru ji🙏

  • @jashannandavlog
    @jashannandavlog Před 2 měsíci +1

    Bai ji vad to vad support kro amritpal singh ji nu ,sarkar da pura jor lgu hron lai but vad to vad vote pao ,te Bai ji jand ji da jihna ne open support kiti a

  • @user-gj4qs9lj5e
    @user-gj4qs9lj5e Před 2 měsíci

    Bhai Amritpalsingh ji jindabad

  • @gurjotsingh445
    @gurjotsingh445 Před 2 měsíci

    Bhai Amritpal singh ji zindabad wmk 🙏

  • @gurjotsingh445
    @gurjotsingh445 Před 2 měsíci

    Saare jaane vadh to vadh support krro daabke pith naa lgva deyo kaumi yodha di bhai Amritpal singh ji zindabad wmk 🙏

  • @nishantshanrma9197
    @nishantshanrma9197 Před 2 měsíci

    Ram ram ji koi btayga ki diet m kiya tha

  • @RaviKumar-gf5wn
    @RaviKumar-gf5wn Před měsícem

    B̊åz̊z̊i̊ j̊ån̊d̊ p̊åj̊i̊ j̊o̊g̊ j̊o̊g̊ j̊i̊ẙo̊

  • @ashokrana4366
    @ashokrana4366 Před 2 měsíci

    Bai aj di video da tuhada camera man ne video ik jga tka k ni banai.kde camera uper thale kde kite.ida video sahi ni lgdi dakhan wale nu

  • @GurwinderSingh-ss5ym
    @GurwinderSingh-ss5ym Před 2 měsíci +1

    Bhai Amritpal singh Zindabad

  • @gurpreetMoga717
    @gurpreetMoga717 Před 2 měsíci

    Bai kado kahdana

  • @gurpreetMoga717
    @gurpreetMoga717 Před 2 měsíci

    Bai mare nu pase bandiya karo

  • @user-uq2mt2mp3y
    @user-uq2mt2mp3y Před 2 měsíci +1

    Aetho pata lgda bazzi jhand di zammer jagdii❤❤ bhai amritpal singh zindabad

  • @user-ul3mk3nl6x
    @user-ul3mk3nl6x Před 2 měsíci +1

    Sir g thudi fees kinne a

  • @Ramjatin
    @Ramjatin Před 2 měsíci

    Chandi da vark health lyi chnga nhi hunda

  • @paperaroma1111
    @paperaroma1111 Před měsícem

    chandi nai aa paji na kaheo ehe sale aluminium bechdde aa dhokhe nal

  • @THUG_LIFE35
    @THUG_LIFE35 Před měsícem

    ਬਾਜੀ ਜੰਡ ਨੇ ਕਬੱਡੀ ਵਾਲਿਆਂ ਨੂੰ ਸਮਝਾਇਆ ਕਿ ਕਬੱਡੀ ਵਲੋਗ ਕੀ ਹੁੰਦੇ ਆ ਗੇਮ ਨਾਲ ਸੰਬੰਧਿਤ ਵਲੋਗ ਬਣਾਓ ਨਾ ਕਿ ਆਪਣੀਆ ਜਨਾਨੀਆ ਦਿਖਾਓ ਜਾ ਸ਼ੋਸ਼ੇ ਬਾਜੀ ਕਰੋ ਮਿਹਨਤ ਕਿਵੇ ਕਰਨੀ ਤੇ ਡਾਈਟ ਕੀ ਖਾਣੀ ਇਹ ਦੱਸੋ

  • @user-qo1ke2jh9w
    @user-qo1ke2jh9w Před 2 měsíci

    Hindi ma bataya kar o aap

  • @KSR585
    @KSR585 Před 2 měsíci

    ਵਲਟੋਹਾ ਕਹਿੰਦਾ ਅਮਰਤਪਾਲ ਨੂੰ RSS ਨੇ ਵਕੀਲ ਕਰਕੇ ਦਿੱਤਾ ਹੈ RSS ਨੇ ਹੀ ਅਧਾਰ ਕਾਰਡ ਤੇ ਵੋਟਰ ਕਾਰਡ ਬਣਾਕੇ ਦਿੱਤਾ ਹੈ ਕਲਸੀ ਵੀ RSS ਵਾਲੇ ਮਨਜਿੰਦਰ ਸਿਰਸੇ ਦਾ ਹੈ ਤੇ RSS ਹੀ ਸਿੱਖਾਂ ਵਿੱਚ ਦੋਫਾੜ ਪਾ ਰਹੀ ਹੈ ਸੱਚ ਪਤਾ ਨਹੀ ਕੀ ਹੈ ਲੋਕਾਂ ਨੇ ਪੰਜ ਸਾਲ ਲਈ MP ਚੁਣਨਾਂ ਸੱਚ ਪਤਾ ਕਰਕੇ ਹੀ ਚੁਣਨਗੇ

  • @anmoldeep6607
    @anmoldeep6607 Před 2 měsíci

    ❤❤

  • @Dillumani
    @Dillumani Před měsícem

  • @BaljinderSingh-zo1gn
    @BaljinderSingh-zo1gn Před 2 měsíci

    🙏

  • @NishanSingh-td5pg
    @NishanSingh-td5pg Před 2 měsíci

    ❤❤