Powerful food & speed work | bazi jand

Sdílet
Vložit
  • čas přidán 13. 03. 2024
  • ਇਸ ਚੈਨਲ ਨੂੰ ਜਰੂਰ Subscribe ਕਰੋ ਜੀ ||
    || ਤੇ Bell icon 🔔 ਜਰੂਰ ਦਬਿਓ ਤਾਂ ਜ਼ੋ ਹਰ ਨਵੀਂ ਵੀਡੀਉ ਦਾ
    Notification ਤੁਹਾਡੇ ਕੋਲ ਪਹੁੰਚ ਸਕੇ ਜੀ ਧੰਨਵਾਦ ਜੀ ||। contact📞 6280080577 ,,, 9872702264 channel subscribe----- / @bazijand6963 ,,,,,,,,, Blog fitness,,, Exercise,,,, Nature,,,, Kabaddi live #bazijand , abs workout at home,,,,,, #youtube,physical fitness test,Physical fitness ,Daily blog video,ab workout,

Komentáře • 99

  • @parmarrajput4430
    @parmarrajput4430 Před 3 měsíci +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਖਾਲਸੇ ਦੀ ਹਰ ਮੈਦਾਨ ਫਤਹਿ❤

  • @sukhsukhvirsingh1043
    @sukhsukhvirsingh1043 Před 3 měsíci +1

    ਬੁਹਤ ਵਧੀਆ ਜੀ ਮੇਹਰ ਕਰਨ ਸਭਨਾਂ ਨੂੰ ਜੀ ਵਾਹਿਗੁਰੂ ਜੀ

  • @herbalpath...
    @herbalpath... Před 3 měsíci

    Nice to see ur cooking job

  • @Sonibirmingham
    @Sonibirmingham Před 3 měsíci

    All nice videos good exercise tips

  • @jasvirmokha4130
    @jasvirmokha4130 Před 3 měsíci +1

    Baji BHA bhoot badiya sweet fruit ha phans

  • @GurjitSingh-tj2wg
    @GurjitSingh-tj2wg Před 3 měsíci +4

    Waheguru ji ka Khalsa waheguru ji ki Fateh

  • @gurkirtsingh682
    @gurkirtsingh682 Před 3 měsíci

    Bht chngi soch bai jand di .. youth nu bht sohni seht de re ne 🙏🙏

  • @WonderfulPeonyFlower-er6ji

    ਬਾਜੀ ਬਾਈ 🌹💐🙏💐🙏💐💐

  • @tsgkarn4284
    @tsgkarn4284 Před 3 měsíci

    ਬਹੁਤ ਵਧੀਆ ਸੋਚ ਬਾਈ ਜੰਡ ਵਾਲੇ ਦੀ ਨਵੀਂ ਪੀੜ੍ਹੀ ਨੂੰ ਚੰਗੀ ਸੇਧ ਦੇ ਰਹਿ god bless you ❤❤❤🎉🎉🎉💚💚 💚 🌹 🌹🌹

  • @satveersingh4258
    @satveersingh4258 Před 3 měsíci +1

    ਬਹੁਤ ਵਧੀਆ ਬਾਜ਼ੀ ਬਾਈ ਜੀ

  • @krishanahuja3606
    @krishanahuja3606 Před 3 měsíci +1

    Really I am happy about your doing wonderful work for the society. God bless you🙏🙏

  • @Ik_VAAR_HOR
    @Ik_VAAR_HOR Před 3 měsíci +2

    ਬਾਜ਼ੀ ਬਾਈ ਬਿੱਲਾਂ ਗਿੱਲ ਦੀਨੇ ਵਾਲਾ ਬਾਈ ਵੀ ਸੀਰਾ ਬੰਦਾ ਏ❤❤❤❤❤❤❤❤❤❤❤❤

  • @noname-sx5xi
    @noname-sx5xi Před 3 měsíci +1

    keep doing hard work guys >CANADA>

  • @punjabiculturesoultouch9025
    @punjabiculturesoultouch9025 Před 3 měsíci

    waah bai

  • @parmeetsinghsaini7378
    @parmeetsinghsaini7378 Před 3 měsíci

    Nice 👍

  • @shammirajput9979
    @shammirajput9979 Před 3 měsíci +2

    Waheguru ji Khalsa waheguru Fateh

  • @surjitrai4038
    @surjitrai4038 Před 3 měsíci +1

    God bless you paji❤

  • @rajveergamingplanet5827
    @rajveergamingplanet5827 Před 3 měsíci +2

    Love and support from Canada 🇨🇦🇨🇦

  • @PrabhVirdi-uj2sv
    @PrabhVirdi-uj2sv Před 2 měsíci

    Wah sir ❤

  • @bittitalwandisabo5343
    @bittitalwandisabo5343 Před 3 měsíci +2

    ਬਹੁਤ ਚੰਗੀ ਸੇਧ ਦੇ ਰਹੇ ਹੋ ਤੁਸੀਂ ਬਾਈ ਜੀ ਨਵੀਂ ਪੀੜ੍ਹੀ ਨੂੰ
    ਜਿਉਂਦੇ ਵੱਸਦੇ ਰਹੋ

  • @mastansinghshant4691
    @mastansinghshant4691 Před 3 měsíci

    Waheuru ji ki Fahte ji ❤️❤

  • @surdipkaur5909
    @surdipkaur5909 Před 3 měsíci

    Sat shri akal bhaji buhat testy sabji❤

  • @user-kc5ze4mw3d
    @user-kc5ze4mw3d Před 3 měsíci

    ਹੈਲੋ ਬਾਜ਼ੀ ਮੈਂ ਤੁਹਾਡੀ ਵੀਡੀਓ ਕਦੇ ਕਦੇ ਵੇਖਦਾ ਹੁੰਦਾ
    ਜਿਉਂਦੇ ਵਸਦੇ ਰਹੋ ਭਰਾ ,,🙏

  • @deepsidhudeep6948
    @deepsidhudeep6948 Před 3 měsíci

    Sirra veer ji

  • @fatehjand1248
    @fatehjand1248 Před 3 měsíci +1

    🔥❤️

  • @kuljeetkaur-xc8em
    @kuljeetkaur-xc8em Před 3 měsíci

    ❤❤❤❤

  • @BlackMamba-gl9eu
    @BlackMamba-gl9eu Před 3 měsíci

    👍🙏🏼

  • @JashanSingh-dr7xu
    @JashanSingh-dr7xu Před 2 měsíci

    Love you veer

  • @AmrikSingh-yb9bw
    @AmrikSingh-yb9bw Před měsícem

    Very good 22g

  • @ayushduggal3015
    @ayushduggal3015 Před 3 měsíci

    🔥🔥🔥🔥🔥

  • @technicalkaran9095
    @technicalkaran9095 Před 3 měsíci +1

    Ubale toh ras nikal janda bai meri bebe bnodi aw bakre toh vi swad bnda 👌🏼

  • @chachawoow5911
    @chachawoow5911 Před 3 měsíci

  • @taranjitsingh9362
    @taranjitsingh9362 Před 3 měsíci

    ❤❤❤❤❤

  • @user-rx8pi5br5k
    @user-rx8pi5br5k Před 3 měsíci

    ❤❤❤❤❤❤

  • @dhalludarshan7959
    @dhalludarshan7959 Před 3 měsíci

    jiunda raih bai

  • @dalbirsinghrana4425
    @dalbirsinghrana4425 Před 3 měsíci

    😮siraa sabgi

  • @jasbirsingh291
    @jasbirsingh291 Před 3 měsíci

    Waheguru ji Waheguru

  • @bhullar8636
    @bhullar8636 Před 3 měsíci

    ❤❤
    ❤❤
    ❤❤

  • @user-sc2qo4qb2l
    @user-sc2qo4qb2l Před měsícem

    ਮੈਂ ਵੀ ਬਣਾਇਆ ਸੀ ਬਹੁਤ ਵਧੀਆ ਬਣਦਾ ਬਾਈ ਜੀ

  • @manpreetgill3970
    @manpreetgill3970 Před 3 měsíci +1

    Bhai g takkaaa k takkaa k

  • @anukumar9940
    @anukumar9940 Před 3 měsíci

    🙏🙏🙏

  • @user-zy1yu8ls3y
    @user-zy1yu8ls3y Před 3 měsíci

    🙏🏻👍🏻❤

  • @sikhboxingsikh3477
    @sikhboxingsikh3477 Před 2 měsíci

    What a great man warrior waheguru

  • @MandeepKaur-fc8mx
    @MandeepKaur-fc8mx Před 3 měsíci

    🎉🎉🎉🎉❤❤

  • @gurditsingh1792
    @gurditsingh1792 Před 3 měsíci +1

    ਬਾਜ਼ੀ ਭਾਅ ਆਹ ਤੁਹਾਡੀ ਮੈਰੀ ਵਰਗਾ ਜਾਨਵਰ ਮੇਰੇ ਕੋਲ ਵੀ ਹੈ ਲਾਲ ਰੰਗ ਦਾ
    ਮੈਨੂੰ ਉਹ ਮਾਂ ਸਮਝਦਾ ਨਿੱਪਲ ਨਾਲ ਪਾਲਿਆ ਪਰ ਹੁਣ ਸੰਭਾਲਣਾ ਔਖਾ ਹੋਇਆ ਪਿਆ
    ਬਹੁਤ ਜਾਨ ਇਹਨਾਂ ਜਾਨਵਰਾਂ ਵਿੱਚ

    • @ANU3319
      @ANU3319 Před 3 měsíci

      Veere pics bhej deyo mai laina bai

    • @joharrobin9738
      @joharrobin9738 Před 3 měsíci

      Veer devi na kesi nu bacheya vang paleya hoeya davi na bachi he hundi apni ahi

    • @ANU3319
      @ANU3319 Před 3 měsíci

      Bai mai bi putta trah rakho gha bai

    • @ANU3319
      @ANU3319 Před 3 měsíci

      Mainu bahut psnd dog bai bahut pyar

  • @BolPunjabi.4803
    @BolPunjabi.4803 Před 3 měsíci

    Good job love from Pakistan 🇵🇰

  • @harpreetbrar933
    @harpreetbrar933 Před 28 dny

    Bai. Ma jdo. Punjb. Aea. Thoda kol rhaka. Jana 2 days rab. De. Ghr. Wla. Km kr. Reha o. Bast. Of. Lock

  • @lakhvirchand357
    @lakhvirchand357 Před měsícem

    ਹਾਂ ਜੀ ਉਸਤਾਦ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਰ ਨਾਲੇ ਆ ਨਾ ਜਦੋਂ ਤੁਸੀਂ ਕਟਲ ਵੱਢਦੇ ਆ ਨਾ ਤਾਂ ਤੁਸੀਂ ਲਿਫਾਫੇ ਹੱਥਾਂ ਤੇ ਦੋਨਾਂ ਸਾਈਡਾਂ ਤੇ ਪਾ ਲਿਆ ਕਰੋ ਜਾਂ ਫਿਰ ਉਹ ਪਤਲੇ ਵਾਲੇ ਗਾਲੱਬਜ ਜਿਹੜੇ ਆਉਂਦੇ ਆ ਨਾ ਹੋਸਪਿਟਲ ਵਾਲੇ ਜਾਂ ਉਹ ਪਾ ਲਿਆ ਕਰੋ ਤਾਂ ਕਦੇ ਵੀ ਹੱਥ ਖਰਾਬ ਨਹੀਂ ਹੋਣਗੇ ਫਿਰ ਤੁਸੀਂ ਆਸਾਨੀ ਨਾਲ ਕੰਮ ਕਰ ਸਕਦੇ ਹੋ ਬਾਕੀ ਜਿਹੜੀ ਤੁਹਾਡੇ ਆ ਅੰਗੂਠੇ ਤੇ ਕਰਦ ਲੱਗੀ ਹੈ ਨਾ ,ਤੇ ਉਹਦੇ ਲਈ ਇਹ ਹੈ ਕਿ ਤੁਸੀਂ ਡੈਸ਼ਬੋਰਡ ਰੱਖੋ ਇੱਕ ਜਰੂਰ ਪਲਾਸਟਿਕ ਦੀ ਆਉਂਦੀ ਆ ਉਹ ਸਮਾਨ ਕੱਟਣ ਵਾਸਤੇ ਨਾਲੇ ਤੁਹਾਡਾ ਤੇ ਕੰਮ ਹਮੇਸ਼ਾ ਹੀ ਚੱਲਦਾ ਰਹਿਣਾ ਹ ਨਾ ਖਾਣ ਪੀਣ ਵਾਸਤੇ ਬਣਾਉਂਦੇ ਰਹਿਣਾ ਕੋਈ ਕੋਈ ਤਾਂ ਜਰੂਰੀ ਆ ਉਹ ਲਿਆ ਕੇ ਰੱਖੋ
    ਔਰ ਵਧੀਆ ਤੁਸੀਂ ਮੈਂ ਤੁਹਾਡੀ ਵੀਡੀਓ ਦੇਖਦੇ ਰਹਿਣਾ ਬਹੁਤ ਤੁਸੀਂ ਵਧੀਆ ਸਿਹਤ ਲਈ ਖਿਆਲ ਰੱਖਦੇ ਬੱਚਿਆਂ ਦਾ,ਅਤੇ ਬਹੁਤ ਵਧੀਆ ਵੀਰ ਆ ਸਾਰੇ
    ਮੈਂ ਤੁਹਾਡੀਆਂ ਵੀਡੀਓ ਦੇਖਦਾ ਰਹਿੰਦਾ ਆ ਮੈਂ ਵੀ ਸਰ ਕੋਈ ਨਸ਼ਾ ਨਹੀਂ ਕਰਦਾ ਹੈਗਾ ,ਨਾ ਕਦੇ ਵੀ ਚਾਹ ਪੀਂਦਾ ਹਾਂ 25 ਸਾਲ ਤੋਂ
    ਬਸ ਮਜਾ ਆ ਜਾਂਦਾ ਤੁਹਾਡੀ ਵੀਡੀਓ ਦੇਖ ਕੇ ਤ ਕੁਝ ਮਾੜੀ ਮੋਟੀ ਮੈਂ ਵੀ ਡਾਇਟ ਸ਼ੁਰੂ ਕੀਤੀ
    ਮੈਂ ਵੀ ਥੋੜੀ ਬਹੁਤੀ ਐਕਸਰਸਾਈਜ ਲਾ ਲੀ ਦੀ ਮਾੜੀ ਮੋਟੀ
    ਬਾਕੀ ਸਾਡਾ ਕੰਮ ਟਾਇਲ ਪੱਥਰ ਦਾ ਜੋਰ ਦਾ ਕੰਮ ਹੈ
    ਠੀਕ ਹ ਸਤਿ ਸ਼੍ਰੀ ਅਕਾਲ ਜੀ

  • @user-xp1bw5kx7t
    @user-xp1bw5kx7t Před 3 měsíci +1

    Fried krke bnao is nu...bhut taste bndi

  • @JagdishSingh-fk8oe
    @JagdishSingh-fk8oe Před 3 měsíci

    Yes veer pak ke fruit hunda

  • @totakhan171
    @totakhan171 Před 3 měsíci

    🙏🙏🙏👌👌👌👍👍❤

  • @cutevideos93
    @cutevideos93 Před 3 měsíci

    Kathar bht swaad bndi like chicken

  • @GurpreetSingh-wm8sp
    @GurpreetSingh-wm8sp Před 3 měsíci

    Jionde rho paji mange tanu pr ae chij da tyan rakheya kro katvadh da

  • @user-rf5uk2wp5j
    @user-rf5uk2wp5j Před 3 měsíci

    🇺🇸

  • @karamjitsingh5650
    @karamjitsingh5650 Před 3 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਾ ਕੁੱਝ ਬਹੁਤ ਈ ਕਮਾਲ ਐ ਪਰ ਇੱਕ ਕੰਮ ਹੋਰ ਕਰ ਲਓ ਸਿਲਵਰ ਦੇ ਭਾਂਡੇ ਦੀ ਥਾਂ ਸਰਬਲੋਹ ਦਾ ਬਰਤਨ ਵਰਤਿਆ ਕਰੋ। ਧੰਨਵਾਦ ਜੀ। ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ਲਵਿੰਗਸਟਨ ਕੈਲੀਫੋਰਨੀਆ

  • @amit1002
    @amit1002 Před 3 měsíci +1

    राम राम भाई जी
    आप से विनती है खाना बनाने मे लोहे के बर्तन का प्रयोग करो
    खाने मे आयरन की मातरा बी बढ़ेगी ओर सवाद बी बढ़ेगा

  • @HappySingh-is2pw
    @HappySingh-is2pw Před 2 měsíci

    22 Bam bhout kardaa jar

  • @sukhdeepsinghladdisingh8038
    @sukhdeepsinghladdisingh8038 Před 3 měsíci

    ਬੱਕਰੇ ਵਾਂਗ ਲੱਗਦਾ ਜਵਾਂ ਬਾਈ❤

  • @086wolf
    @086wolf Před 3 měsíci

    22 punjab sarkara khideri tyar karan lyi lakh rupee kharch kardi private companies nu de ke.....Baazi jhand wargeya nu tyar karna chaida....,
    Ehna nu promote karo....

  • @user-gl8xq1xj8q
    @user-gl8xq1xj8q Před 3 měsíci +1

    Jay yadav jay madhav ❤❤❤❤

  • @sunnylubana1238
    @sunnylubana1238 Před 2 měsíci

    Minu lgda c ungli vdani baji ne ohi km hoya pehla daat naal v Bach gya c hath

  • @attar_sranvlogs7299
    @attar_sranvlogs7299 Před 3 měsíci

    Kaatahl

  • @philosophizer3002
    @philosophizer3002 Před 3 měsíci +1

    Guru ji garmi chal rahi a body ch jis kr k workout krn vich b dikkat ho rahi a. Ki kra dasso

  • @chandbeerdhillon
    @chandbeerdhillon Před 3 měsíci +1

    mai bnouna bai ghare munde jayda roti sohni bnounde aj kal jo bahar videsha ch rehnde kudiya hun rotiya bnouniya bhull rhiya jada tarr

  • @MalkitDhami-uw5nn
    @MalkitDhami-uw5nn Před 3 měsíci

    Up ch bht darakhat aa aede udr boht khande aa

  • @punjabiganacollection4873
    @punjabiganacollection4873 Před 3 měsíci +2

    Bhai g malasiya vich a famous a durian namm a ida

  • @RanjitSingh-kh4cm
    @RanjitSingh-kh4cm Před 3 měsíci +12

    ਬਾਈ ਕਿੱਲੀ ਨੱਪ ਕੇ ਰੱਖ

  • @Funnymasala15
    @Funnymasala15 Před 3 měsíci

    ਥੋੜਾ ਪਕਿਆ ਲਿਆ ਕਰੋ ਉਹਨੂੰ ਵਡਣ ਦੀ ਲੋੜ ਨਹੀ ਪੈਦੀ ਬਾਈ ਅਸਾਨੀ ਨਾਲ ਬੋਟੀਆਂ ਵਖ ਹੋ ਜਾਂਦੀਆਂ ਨਾਲੇ ਫਰਾਈ ਕਰਕੇ ਸਵਾਦ ਬਹੁਤ ਬਣਦਾ ਪਰ ਥੋਡੇ ਕੋਲ਼ੇ ਬੱਚੇ ਬਹੁਤ ਆ ਪੂਰਾ ਨਹੀਂ ਆਉਣਾਂ

  • @Gurkirat9386
    @Gurkirat9386 Před 3 měsíci

    Jack fruit

  • @user-hi1ns1ly6q
    @user-hi1ns1ly6q Před 3 měsíci

    Bji is nu sarso da Tel la k Kati da hatha nu ve sabji nu ve bazar ta kating Kar k dinde

  • @ssspigeonloft932
    @ssspigeonloft932 Před 3 měsíci

    22 g ehh fruits category ch aonda khaa sakdey sidha v ehnu sidha v

  • @cutevideos93
    @cutevideos93 Před 3 měsíci

    Par utto shillar v laa deni fer bnoni sabji only white part

  • @bollusingh
    @bollusingh Před 3 měsíci

    Hello guru ji apki academy me kitne month fish hai

  • @bablukhatkar8987
    @bablukhatkar8987 Před 3 měsíci

    Haryana se hu palwan ji

  • @alamlohar4330
    @alamlohar4330 Před 3 měsíci

    bai zeyada work nal gode veenge ho Jan ge

  • @malaysiapunjabisingh
    @malaysiapunjabisingh Před 3 měsíci +2

    ਬਾਈ ਇਹਨੂੰ ਉਬਾਲਾਨਾ ਨਹੀਂ ਚਾਹੀਦੀ ਦਾ ਸਰੋ ਦੇ ਤੇਲ ਵਿੱਚ ਫਰਾਈ ਕਰਕੇ ਫੇਰ ਇਹਨੂੰ ਗਰੇਬੀ ਵਿੱਚ ਪਾਓ ਫੇਰ ਸਹੀ ਬਨਦਾ

  • @bablukhatkar8987
    @bablukhatkar8987 Před 3 měsíci

    Ladka rakhna h aapke pass

  • @user-lr3tr9ou6y
    @user-lr3tr9ou6y Před 3 měsíci

    Veer. Ji. Mah. Ta. Khanda. Ni. C. Hun. Dakda. Kha. K. Veer. Ji

  • @Gurwinde2000rmaan
    @Gurwinde2000rmaan Před 3 měsíci +1

    ਬਾਈ ਇਸ ਸਬਜ਼ੀ ਦਾ ਅਸੀਂ ਸੂਣੀਆ ਅਚਾਰ ਵੀ ਪਿਹ ਜਾਹਦਾ

  • @BalrajSingh-pn6rn
    @BalrajSingh-pn6rn Před 3 měsíci

    Bhai gussa na kareo vaise kaih rya odha baki tuhadi pyaaj jyada paya karo sabji vich te 🍅 v

  • @gurivlogsshort6
    @gurivlogsshort6 Před 3 měsíci

    bai murga bechna

  • @honeygill4965
    @honeygill4965 Před 3 měsíci

    Wat is this called in English ?

  • @bablukhatkar8987
    @bablukhatkar8987 Před 3 měsíci

    Palwan ji no send karo

  • @bablukhatkar8987
    @bablukhatkar8987 Před 3 měsíci

    No send karo palwan ji

  • @balkarchattha82
    @balkarchattha82 Před 3 měsíci

    Veer ji kathal nu kat ke halka bhun k brown karke fer tadke ch paio fer dekhio teste ehda safe ethe paonta saihb bahut darakhat ne bahut var banayea bahut vdia sabzi aa

  • @Jaskaransingh-wl7op
    @Jaskaransingh-wl7op Před 3 měsíci

    ❤️❤️