Podcast with

Sdílet
Vložit
  • čas přidán 1. 03. 2024

Komentáře • 792

  • @jaswindersingh-ov3bi
    @jaswindersingh-ov3bi Před 4 měsíci +157

    ਬਾਘੇ ਪੁਰਾਣੇ ਤੋ ਫਰੇਸ਼ੀ ਤੈ ਇਟਲੀ ਵਾਲੇ
    ਬਾਈ ਨੂ ਲਵ ਜ਼ੂ ਬੱਸ ਭਰ ਕੇ ❤
    ਅੱਜ ਪਿੰਨ ਕਰਦੋ ਮਹੌਲ ਬਣਾ ਦੋ ਮਿਤਰੋ 👌

  • @inderdeepsingh8105
    @inderdeepsingh8105 Před 4 měsíci +47

    ਇਟਲੀ ਵਾਲੇ ਵੀਰ ਰਫਤਾਰ ਬਹੁਤ ਹੀ ਵਧੀਆ ਇੰਨਸਾਨ ਹੈ ਰਫਤਾਰ ਵੀਰ ਦਾ ਇਕ ਭਰਾ ਕਨੇਡਾ ਵਿੱਚ ਹੈ ਮੈ ਇਸਨੂੰ 2020 ਵਿੱਚ ਜਦੋਂ ਕਿਸਾਨ ਯੂਨੀਅਨਾਂ ਨੇ ਰੇਲਵੇ ਟਰੈਕ ਰੁੱਕੇ ਹੋਏ ਸਨ ਉਸ ਵੱਖਤ ਰਫਤਾਰ ਵੀਰ ਦਾ ਮੈ ਜੋਸ਼ ਭਰਿਆ ਭਾਸ਼ਣ ਸੁਣਿਆ ਸੀ

  • @oyehimanshu_
    @oyehimanshu_ Před 4 měsíci +35

    ਪੰਜਾਬ ਦੇ ਸਾਰਿਆ ਵੀਰਾਂ ਤੇ ਭੈਣਾਂ ਨੂੰ ਪੰਜਾਬ ਦੇ ਹੱਕਾਂ ਲਈ ਮੁਰੇ ਆਉਣਾ ਚਾਹੀਦਾ ਹੈ। ਸਾਰੇ ਮੁੱਦਿਆ ਨੂੰ ਖਾਲਿਸਤਾਨ-ਹਿੰਦੁਸਤਾਨ ਹਿੰਦੂ-ਸਿੱਖ ਜਾਤ - ਪਾਤ ਤੋਂ ਉੱਠ ਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ। ਮੇਰੇ ਦਾਦਾ ਜੀ ਵੀ ਕਹਿੰਦੇ ਹੁੰਦੇ ਸੀ( ਓਹਨਾ ਨੇ ਵੀ ਕਿਸੇ ਸਿਆਣੇ ਤੋਂ ਸੁਣਿਆ ਸੀ) "ਇਹ ਧਰਤੀ ਪੰਜਾਬ ਦੀ ਇਸ ਤੇ ਵਾਰੇ ਨਿਆਰੇ ਜਾਈਏ ਐੱਸ ਤੇ ਰੱਖੀਏ ਗੀਤਾ ਇਸ ਨੂੰ ਸ਼ੀਸ਼ ਝੁਕਾਈਏ"

    • @mindushergill3876
      @mindushergill3876 Před 4 měsíci +3

      Bhut vdia soch aw veer, parnaam tuhade dadaji nu sade bjurga ne hi punjab nu ina sohna bna ke rakhea

    • @SatnamSingh-gi9ds
      @SatnamSingh-gi9ds Před 4 měsíci

      Good 👍 sapot kro bai de❤❤

  • @Reckless5115Mohie
    @Reckless5115Mohie Před 4 měsíci +39

    **ਜਦੋਂ ਆਊਗੀ ਆਜ਼ਾਦੀ *"ਬਚਣ ਲਈ ਲਾਇਓ ਨਾਂ ਬਹਾਨਾਂ*
    *ਸੁਣੋ ਕੌਮ ਦੇ ਗ਼ਦਾਰੋ ਥੋਨੂੰ ਵੇਖਦਾ ਜ਼ਮਾਨਾ" 💯🚩

  • @Reckless5115Mohie
    @Reckless5115Mohie Před 4 měsíci +50

    ਆ ਗਏ ਪੰਜਾਬ ਦੇ ਜਾਏ ❤💯🚩⚔️

  • @sandhugujjran
    @sandhugujjran Před 4 měsíci +59

    ਭਾਮੇ ਬੰਦਾ 12 ਪੜ੍ਹਿਆ ਹੋਇਆ ਪਰ ਗੱਲ ਵਕੀਲਾਂ ਵਾਂਗੂੰ ਕਰਦਾ ❣️🙌

    • @sokhibanga3880
      @sokhibanga3880 Před 4 měsíci +3

      Vakeel 😅 eh ta sire da fuddua aa😅

    • @amanthakur7777
      @amanthakur7777 Před 4 měsíci

      Mircha ta ldi a 😂​@@sokhibanga3880

    • @BHULLAR1.5M
      @BHULLAR1.5M Před 4 měsíci

      ​@@sokhibanga3880 chal koi na tu kehri bhen deni ohnu j ohh fuddu ta fuddu rehan de ohnu

    • @BaljitKaur-jk6ib
      @BaljitKaur-jk6ib Před 3 měsíci

      ​@@sokhibanga3880veer kyu lattan khichde o fuddu gal to dasde odi es podcast vich

  • @kauraman2567
    @kauraman2567 Před 4 měsíci +2

    Really appreciate, Bahut vdia podcast hunde ne kuch sikhn nu milda hai and tusi guest v choose krde ho ❤

  • @jassekhon5696
    @jassekhon5696 Před 4 měsíci +6

    Shabash veerji. Love your podcasts and may waheguru bless all those who stands for Punjab

  • @DavinderSingh-cf5yh
    @DavinderSingh-cf5yh Před 4 měsíci +5

    Very nice podcast, meri aap ji nu benti aa ki eve hi meaningful bandea nu bulayea karo. Freshey bhai and Italy wala bhai , waheguru mehar rakhe

  • @user-wq8ur5dd1r
    @user-wq8ur5dd1r Před 4 měsíci +7

    ਬਹੁਤ ਵਧੀਆ ਗੱਲਾ ਬਾਤਾ ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਚ ਰੱਖੇ

  • @MANJINDERKAUR-hw9cr
    @MANJINDERKAUR-hw9cr Před 4 měsíci +5

    you are doing a great job of educating the people and explaining the true facts.

  • @veerpartapdhillon6264
    @veerpartapdhillon6264 Před 4 měsíci +2

    Bahut vdiya chal rhe aaa all podcast ❤
    All points upar khul k eve ee gal krde rho
    And Na kde kisi to dabna t rukna aa 🙏🙏❤️❤️🇺🇸🇺🇸

  • @Gurlove0751
    @Gurlove0751 Před 4 měsíci +17

    ਰਫ਼ਤਾਰ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਤੇ ਵਾਹਿਗੁਰੂ ਕੀ ਫਤਹਿ ਬੋਲਿਆ 🙏🙏, ਸਾਡਾ ਆਹੀ ਸਭ ਕੁਝ ਆ। ਬੱਬੂ ਮਾਨ ਵੀ ਅਖਾੜੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਉਂਦਾ ਆ🙏🙏।

  • @Europeanvideo
    @Europeanvideo Před 4 měsíci +11

    Theek aa bhaji es munde di umar ghat aa vichaare di aje...but chalo punjab lyi bolda ta sahi aa ..ehi boht vaddi gal aa...thanks to Freshy Raftaar & Maninder veer ...love you all ❤

  • @khattrakudrat1490
    @khattrakudrat1490 Před 4 měsíci +8

    veere tuhadia videos bhut bhut bhut motivational hundia ne veere🥰 jdo v italy ya canada da geda lgu jrur milna mai veere tuhanu dowan nu🫶🫶 lots of love veere😄 waheguru thnu sb nu chardikala ch rakhe veere🙏🏻

  • @DhillonLakhvirSingh
    @DhillonLakhvirSingh Před 4 měsíci +19

    ਪੂਰਾ ਪੰਜਾਬ ਰਫਤਾਰ ਬਾਈ ਦੀ ਸਪੋਰਟ ਕਰੂਗਾ ਅਤੇ ਪੰਜਾਬ ਦੇ ਲੋਕ ਰਫਤਾਰ ਨੂੰ ਬਹੁਤ ਪਿਆਰ ਕਰਦੇ ਹਨ ਪਰਮਾਤਮਾ ਰਫਤਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡਾ ਬਾਈ ਰਫਤਾਰ ਜੋ ਵੀ ਵੀਡੀਓ ਬਣਾਉਣ ਦਾ ਹੈ ਸਾਡਾ ਬਾਈ ਰਫਤਾਰ ਉਹ ਵੀਡੀਓ ਸਾਨੂੰ ਮੋਟੀਵੇਟ ਕਰਦੀ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jatt_huddi_ala
    @jatt_huddi_ala Před 4 měsíci

    Veer bhut soch smj kr k phir jwab dinda veer g kaint bnde neh shukriya bhai eho jeha kaint podcast li part 2 v aaana chahida un❤️🙏💯 WMK 🙏❤️

  • @gurindersangha3764
    @gurindersangha3764 Před 4 měsíci +2

    ਬਹੁਤ ਵਧੀਆ ਗੱਲਾਂ ਕਿੱਤੀਆਂ ਰਫਤਰ ਵੀਰ ਨੇ part 2ਭੀ ਲੈ ਕੇ ਆਇਓ ❤️👌👌👌

  • @jagpreetsingh2167
    @jagpreetsingh2167 Před 4 měsíci

    Sat shri akaal ji ....love to see u ..great work by you guys 😊

  • @user-is9pm9kq7s
    @user-is9pm9kq7s Před 4 měsíci +10

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @hakamsingh9509
    @hakamsingh9509 Před 4 měsíci

    Sat sheri akhal sare veera nu ji 🙏🙏very nice podcast brother's. Full sport brother💪💪

  • @ManmojiVlogger
    @ManmojiVlogger Před 4 měsíci +17

    ਅੱਜ ਗੋਰਮਿੰਟ ਪੇਪਰ ਦੀ ਤਿਆਰੀ ਲਈ ਕੋਚਿੰਗ ਸੈਂਟਰ ਲੱਭਣ ਗਏ ਲੁਧਿਆਣਾ ਚੰਡੀਗੜ੍ਹ ਰੋਡ ਤੇ 6-7 ielts center ਤੇ ਇੱਕ ਕੋਚਿੰਗ ਸੈਂਟਰ ਉਹ ਵੀ ਬੰਦ ਆ ਹਾਲ ਸਾਡੇ ਪੰਜਾਬ ਦਾ ਕੀਤਾ ਪਿਆ

  • @trendsmusic7611
    @trendsmusic7611 Před 4 měsíci +6

    Paji thumbnail dekh k hi pta lagdta podcast sirra aa, mai dekhn lga j ❤ .....

  • @indianshersingh7790
    @indianshersingh7790 Před 4 měsíci

    Always great content!!!!!!!

  • @amanaman-gv1zc
    @amanaman-gv1zc Před 4 měsíci +1

    God blessed always both

  • @Knowone6969
    @Knowone6969 Před 4 měsíci +2

    bahut sohna podcast c bai❤

  • @Sahdeep-sn6di
    @Sahdeep-sn6di Před 4 měsíci +2

    Bhut vadia podcast brother ❤❤

  • @Samarshorts-dt1ei
    @Samarshorts-dt1ei Před 4 měsíci +25

    ਵਾਹਿਗੁਰੂ ਜੀ ਮੇਹਰ ਕਰਨ ਸਾਡੇ ਪੰਜਾਬ ਤੇ

  • @malkeitkaur3046
    @malkeitkaur3046 Před 4 měsíci +2

    Emotional and financial support very important for Punjab we are with you all Waheguru Ji mehar karo.

  • @singga5679
    @singga5679 Před 4 měsíci +5

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
    #justice_for_sidhu_moosewala 😢
    #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

  • @princeramgarhia6368
    @princeramgarhia6368 Před 4 měsíci

    bahut hi vdiya Podcast reha 3 veera da ❤❤

  • @user-vz6yj2fe2e
    @user-vz6yj2fe2e Před 4 měsíci +10

    ਇਟਲੀ ਵਾਲੇ ਵੀਰ ਦੁਬਾਰਾ ਇੱਕ ਵਾਰ ਫੇਰ ਰਫਤਾਰ ਵੀਰ ਦਾ ਪੌਡਕਾਸਟ ਕਰਨਾ

  • @prabhjotkaur1979
    @prabhjotkaur1979 Před 4 měsíci +3

    Bhut vadia podcast c 🙏

  • @pardeepkaurpardeepkaur9131
    @pardeepkaurpardeepkaur9131 Před 4 měsíci +4

    Bhut vdia podcast brothers ❤❤❤

  • @mdsatwinder1168
    @mdsatwinder1168 Před 4 měsíci +3

    Aagya sade alye ❤️❤️🔥

  • @prabhleendhaliwal2133
    @prabhleendhaliwal2133 Před 4 měsíci +16

    Rafftar’s real name is SANDEEP. He is my senior from Guru Nanak Public Senior Secondary School Bassian.

    • @harmansohi843
      @harmansohi843 Před 4 měsíci

      Kede year ch ?

    • @prabhleendhaliwal2133
      @prabhleendhaliwal2133 Před 4 měsíci

      @@harmansohi843 m March 2018 pass out aaa but mere parents same school ch teacher a

    • @harmansohi843
      @harmansohi843 Před 4 měsíci

      Ok

    • @harmansohi843
      @harmansohi843 Před 4 měsíci

      Mera v koi khas 2020 year pass out medical c is school ch

    • @palwindersingh3731
      @palwindersingh3731 Před 4 měsíci

      RAFTAAR VEERE TE BAKI SARRE VEERO BHUT VADHIA SHOW CHALL RIHA AH TA ROJ VIDIO PAYA KARRO. APNI NAVI PARTY BANNAWO JARUR JSLDI PLSE 24 VICH HUNNE HI BANNAWO. JIONDE RAHO.

  • @nazneensidhu
    @nazneensidhu Před 4 měsíci +1

    Bhut vdia podcast c . Good job veero🙌🏻

  • @Preet29883
    @Preet29883 Před 4 měsíci +1

    Nice podcast veer g ❤.....galan bhut vadia kitia tuc

    • @palwindersingh3731
      @palwindersingh3731 Před 4 měsíci

      ITALY VALLE VEERE TUSSI SARRE BHUT HI ASHA PROGRMM DE RAHE HO.

  • @jagroop911
    @jagroop911 Před 4 měsíci +43

    ਧਿਆਨ ਕਿੱਧਰ ਏ ਧਿਆਨ ਕਿੱਧਰ ਏ, ਮਿੱਤਰਾਂ ਦਾ ਪੋਡਕਾਸਟ ਇੱਧਰ ਏ।।❤❤

  • @Palvin2686
    @Palvin2686 Před 4 měsíci

    Love your podcast..❤

  • @soniapalyal
    @soniapalyal Před 4 měsíci

    Bhut Sohna podcast❤ Bless you Brothers. wmk🙏🏽

  • @ramanbrar3037
    @ramanbrar3037 Před 4 měsíci +4

    Umeed a jaldi fr vr diya galllan suna ge 🙏

  • @pinderdhesi365
    @pinderdhesi365 Před 4 měsíci +1

    Good brothers 👌
    Always great work

    • @palwindersingh3731
      @palwindersingh3731 Před 4 měsíci

      Veero ik gall bhut jaruuri hai Kush Hindu log u tube te Kissana nu bhut gallan kadd rehe ne unna nu ki kahange. Bhut gussa anda hai. Me unna nu vapis commentta kardi rwhndi ha ji.

  • @JASKARANPUNIA.1
    @JASKARANPUNIA.1 Před 4 měsíci +3

    Ik part hor bai ❤

  • @lovepreetkaur770
    @lovepreetkaur770 Před 4 měsíci

    Buht badhiya well done 👍

  • @SubhdeepSingh-cr3ix
    @SubhdeepSingh-cr3ix Před 4 měsíci +2

    ਚੜ੍ਹਦੀ ਕਲਾ

  • @canadabrampton1001
    @canadabrampton1001 Před 4 měsíci

    Very good and informative video

  • @kuldeepmatharu7583
    @kuldeepmatharu7583 Před 4 měsíci +2

    Bahut badhiya gallan kitiyan Tina baiyan ne milke❤

  • @amardeepsinghbhattikala189
    @amardeepsinghbhattikala189 Před 4 měsíci

    Sat shri akal ji sarea veera nu waheguru ji tuhanu chardikla tandrusti wakshan ehi ardas ha ji

  • @rajwinderkaur8172
    @rajwinderkaur8172 Před 4 měsíci +14

    ਸਾਰੇਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @Deepgill1984
    @Deepgill1984 Před 4 měsíci +1

    Bai ek podcast hor kreo raftaar veere nl bhot vdea gl krde ne vrr waheguru chardikla bakshe 🙏🏻💌

  • @harsukhbrar4351
    @harsukhbrar4351 Před 4 měsíci +3

    good work ਛੋਟੇ ਵੀਰੋ❤❤❤ keep ਇਟ up

  • @Shelly_1shorts
    @Shelly_1shorts Před 4 měsíci +1

    I'm so happy for Sidhu Bhai mom as a woman only woman can understand the feeling how children are so important lots of blessings for her bhagwaan tandrust jachaa bachaa Rahe hamesha ❤

  • @streetfactory5887
    @streetfactory5887 Před 4 měsíci

    Such an interesting podcast ❤

  • @lakhwindersinghsukhala4535
    @lakhwindersinghsukhala4535 Před 4 měsíci +6

    ਸਤਿ ਸ੍ਰੀ ਅਕਾਲ ਵੀਰੋ ਪਹਿਲੀ ਗੱਲ 36 ਤਾਂ ਜੱਥੇਬੰਦੀਆ ਨੇ ਆਪਣੇ ਇਹ ਇਕ ਹੋ ਜਾਣ ਤਾਂ ਪੁੰਛਾ ਚਕਾ ਦਿਆ ਗੇ ਆਪਾ ਸਾਰੇ ਰਲ ਕੇ ? ਏਹੀ ਇਕ ਨਹੀ ਹੁੰਦੇ 🙏🏻 ਪੰਜਾਬ ਪੰਜਾਬੀਅਤ ਜਿੰਦਾਬਾਦ Luv frm Patiala ❤ ਜਿਉਂਦੇ ਵਸਦੇ ਰਹੋ ❤

  • @sukhvirchahal9368
    @sukhvirchahal9368 Před 4 měsíci

    Bhut hi vadia lgeya ajj veer diyan gallan sun k👍👍👍

  • @deepdeep2435
    @deepdeep2435 Před 4 měsíci +7

    ਸਤਿ ਸ੍ਰੀ ਆਕਾਲ ਤਿੰਨਾਂ ਵੀਰਾਂ ❤❤ ਨੂੰ ਆਪ ਜੀ ਨੂੰ ਵਹਿਗੁਰੂ ਚੜਦੀ ਕਲਾ ਵਿਚ ਰੱਖੇ

  • @ACrepair683
    @ACrepair683 Před 4 měsíci +17

    ਬਾਈ ਇਹ ਸਿਰੇ ਦੀ ਡਿਜੀਟਲ ਖੱਚ ਆ ਥੋਡਾ ਇਹ ਪੋਡਕਾਸਟ ਨਹੀਂ ਦੇਖਿਆ

  • @samsamyal1451
    @samsamyal1451 Před 4 měsíci

    Bohat vdia virooo

  • @navsandhu1337
    @navsandhu1337 Před 4 měsíci

    Waheguru ji mehar karn sade veera te maninder and fracy veere te ji ❤

  • @tinderchouhan5229
    @tinderchouhan5229 Před 4 měsíci +4

    ਬਹੁਤ ਸੋਹਣਾ ਪੋਡਕਾਸਟ ਬਾਈ ਸੱਚੀ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਆ ਸੁਣ ਕੇ ਪੌਡਕਾਸਟ ਖਿੱਚ ਕੇ ਰੱਖੋ ਕੰਮ

  • @vickyrajpoot1693
    @vickyrajpoot1693 Před 4 měsíci

    Waheguru akal purakh tinna veeraa nu hassda vassda te tandrust rakhe 🙏🙏🙏🙏

  • @aulakh9276
    @aulakh9276 Před 4 měsíci +3

    ਬਹੁਤ ਹੀ ਵਧੀਆ ਪੋਡਕਾਸਟ ਕੀਤਾ ਬਾਈਆਂ ਨੇ ❤

  • @pb65vibes
    @pb65vibes Před 4 měsíci +1

    Bhut sohniya n sikhan wali gala kri sab bhji,keep it up👍🕊️

  • @jugrajrandhawa7183
    @jugrajrandhawa7183 Před 4 měsíci

    Sirra postcast

  • @user-Nonnu
    @user-Nonnu Před 4 měsíci

    Waheguru bless u❤

  • @kulkaur4092
    @kulkaur4092 Před 4 měsíci

    Very nice podcast bro 🙏

  • @davindercheema-ev3ke
    @davindercheema-ev3ke Před 4 měsíci +4

    bai italey ala tuse mukerian to ho main dasuya aaa oda melbourne rehna . vadea aa tada prodcaste

  • @harsimransinghbajwa7024
    @harsimransinghbajwa7024 Před 4 měsíci

    v v gooood nd v v nice❤

  • @GurjitKaur-nm4ed
    @GurjitKaur-nm4ed Před 4 měsíci +1

    Thnk u freshy22,itali vale22 raftaar nl podcast krn da,gla bot vdia kitia raftar ne,soch vdia a raftaar di qk kise de opposite bolna v bot aokha a,ma khud raftaar nu fukra mndi c,qk hr reel ch mnu dhmki mildi meri gddi bhn diti eve dia c,wmk jive di soch aa malk ove da insaan bna k rkhe tuhanu punjab te punjabiat di khoob seea kro,pr koshish krio k jithe zor deke boln di jroort othe zor deke bolo jithe nimrta di jroort othe nimrta ch reh k gl kro,ek suljia hoya insan bno,bolda bhana sidhu22 v dtt k aa pr dilto bolda fukrpuna nhi jhlkda ohna da face body language dsdi k oh insan dil to bolda❤❤

  • @kularbaljit8998
    @kularbaljit8998 Před 4 měsíci

    Bahut vadia podcast c 👍👍

  • @ramanjudge7059
    @ramanjudge7059 Před 4 měsíci

    bht vdia lagea yr sun k

  • @sherrydhiman5407
    @sherrydhiman5407 Před 4 měsíci

    Bhot badya bro

  • @deepdeep2435
    @deepdeep2435 Před 4 měsíci

    V nice video bro ❤❤❤❤❤❤

  • @Jattboots
    @Jattboots Před 4 měsíci +28

    Pta nhi kyu gallan ta serious a prr @freshycanadian bai da face dekh k hassa ai jnda😂😂

    • @Kirnadhillon
      @Kirnadhillon Před 4 měsíci +1

      Oh tait aa bro

    • @rakeshraswanta1312
      @rakeshraswanta1312 Před 4 měsíci

      ਅੱਜ ਸਰਟੀਫਿਕੇਟ ਵੰਡੀ ਜਾਂਦਾ ਰੰਗਰੇਟਾ ਸ਼ਰੇਆਮ ਗਲਤ ਐ ਪਰ ਕਹਿ ਕੌਣ ਰਿਹਾ ਠੀਕ ਹੈ ਕਈ ਵਾਰੀ ਰਫਤਾਰ ਵੀ ਵਧੀਆ ਗਲ ਕਰਦਾ ਪਰ ਮੈਂ ਮੈਂ ਬਹੁਤ ਐ

    • @mittrandapodcast208
      @mittrandapodcast208  Před 4 měsíci +5

      Haa bro mei tait c , Jdo bahar vaLi gaL hoi menu frame cho e kad tah 😂 !
      Nhi nhi tait vala mazak krda yr , kde kde gallan kuj serious ho jndia ne app bolan naLo sun an ch jaada maza ounda , naLe jdo 3 jaane hunde a te upro apa hege v saare vakh vakh location te a , tah krke je vich boLie te gaL toki jndi ,

  • @Harsimrnn_
    @Harsimrnn_ Před 4 měsíci

    My fvtt 😍❤️ sat Shri akaal veere ♥️♥️♥️

  • @sajansanjeevraikoti2209
    @sajansanjeevraikoti2209 Před 4 měsíci

    ਵਾਹਿਗੁਰੂ ਜੀ ਚੜਦੀ ਕਲਾ ਰੱਖਣ ਵੀਰ ਨੂੰ

  • @simranjotdhillon4682
    @simranjotdhillon4682 Před 4 měsíci

    WMK🙏🏻

  • @surjitkaur421
    @surjitkaur421 Před 4 měsíci

    Bohat sohna kam 22 g ❤

  • @moosetape2163
    @moosetape2163 Před 4 měsíci

    Yes bro do 2nd part

  • @Sargunkaur_171
    @Sargunkaur_171 Před 4 měsíci

    Nice veere❤

  • @kualdharsingh6221
    @kualdharsingh6221 Před 4 měsíci

    bhut vidya galla kaate veer nea

  • @JapalSing
    @JapalSing Před 4 měsíci +1

    Sat shri akaal vi Ji o Sanstha nahin hai Gurudwara Sahab hai oo baba ji fare pranda bachia no❤

  • @charanjitsingh-tc4yr
    @charanjitsingh-tc4yr Před 4 měsíci

    Mittran da podcast is best god bless bro you are all amazing.......

  • @junng07
    @junng07 Před 4 měsíci +1

    Best wishes

  • @user-sl1ep6wf1w
    @user-sl1ep6wf1w Před 4 měsíci +3

    bhut wait hunda bro video da

  • @RaghvirSingh-eo1wz
    @RaghvirSingh-eo1wz Před 4 měsíci

    Waheguru g

  • @FlopJat
    @FlopJat Před 4 měsíci

    Good talk

  • @sukhvindersoora8646
    @sukhvindersoora8646 Před 4 měsíci +1

    We love❤🙏 Raftar Rai and both of you Brothers.

  • @karanpannu1122
    @karanpannu1122 Před 4 měsíci +3

    ਬਹੁਤ ਵਧੀਆ ਛੋਆ ਖੁਸ਼ ਰਹੋ ਵੀਰੋਂ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ

  • @muskanpreetkaur6048
    @muskanpreetkaur6048 Před 4 měsíci

    Next part bro ❤ plz

  • @AmanpreetSingh-kk7vz
    @AmanpreetSingh-kk7vz Před 4 měsíci

    Sat shiri akal unkal g 🙏🙏🙏.👍👍👍👍 keep it up brother's

  • @kuldeeprai8860
    @kuldeeprai8860 Před 4 měsíci +1

    Love you bro ਬਹੁਤ ਵਧੀਆ

  • @kulwantSimar-zy1fv
    @kulwantSimar-zy1fv Před 4 měsíci +2

    Freshy vire diet daseyo weight loss karn lai tuhadi ki diet a????

  • @SukhdevSingh-ch1fy
    @SukhdevSingh-ch1fy Před 4 měsíci

    Very good veere love you

  • @Reckless5115Mohie
    @Reckless5115Mohie Před 4 měsíci +11

    ਘੈਂਟ ਸੀ ਪ੍ਰੋਗਰਾਮ ❤

  • @jassrai6626
    @jassrai6626 Před 4 měsíci +2

    Love you bhai full support from Germany Elmshorn ❤❤❤❤

  • @karamjitkaur7244
    @karamjitkaur7244 Před 4 měsíci

    Veere ik podcast hor kro bdi motivation mildi a veer diyan gallan sun ke

  • @user-qj4cm5zb4s
    @user-qj4cm5zb4s Před 4 měsíci +1

    Sat shri akal veer ji 🙏🙏🙏🙏

  • @bhangu64gaming6
    @bhangu64gaming6 Před 4 měsíci

    Sat shiri akal freshy bai te Italy wala bai. 🙏🏻🙏🏻