ਭਾਪੇ v/s Delhi couples ਤੇ Dunki ਤੋ ਬਾਅਦ Punjabi family ਨਾਲ ਹੋਈ ਘਟਨਾ Punjabi Podcast EP52

Sdílet
Vložit
  • čas přidán 29. 12. 2023

Komentáře • 881

  • @BASSISAAB007
    @BASSISAAB007 Před 6 měsíci +38

    ਡੋਕੀ ਦਾ ਦਰਦ ਬਹੁਤ ਬੁਰਾ ਵੀਰ 2000 ਵਿੱਚ ਡੋਕੀ ਲਈ 3 ਮਹੀਨੇ ਜੰਗਲ ਵਿੱਚ ਰਹੇ ਜਦੋ ਜਰਮਨ ਪੁਹੰਚੇ । ਇੰਝ ਲੱਗਿਆ ਕੀ ਨਵਾ ਜਨਮ ਹੋਇਆ 😢

  • @gurjitdhanoa3917
    @gurjitdhanoa3917 Před 6 měsíci +17

    ਮੈਂ ਸਿੰਘ ਅੰਮ੍ਰਿਤਧਾਰੀ ਸਿੱਖ ਹਾਂ, ਬਿਲਕੁੱਲ ਸਾਡਾ ਸੱਭ ਦੇ ਪਿਤਾ ਜੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਦਸ਼ਮੇਸ਼ ਪਿਤਾ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੀ ਨੇਂ..! ਬਹੁਤ ਸੋਹਣੀ ਤੇ ਸਿਆਣੀ ਗੱਲ ਕੀਤੀ ਮਨਿੰਦਰ ਤੇ ਫਰੈੱਸ਼ੀ ਵੀਰ ਜੀ..!
    ਜਿਸ ਦਿਨ ਆਪ ਜੀ ਦੇ ਦਿਲ ਦਿਮਾਗ ਚ ਕੋਈ ਅਚਾਨਕ, ਕੋਈ ਇੱਕ ਗੱਲ ਘਰ ਕਰ ਗਈ,, ਉਸ ਦਿਨ ਤੁਸੀਂ ਖ਼ਾਲਸੇ ਬਣੇ ਲਉ ਮੇਰੇ ਵਾਂਗੂੰ.!!❤️ ਦਿਲੋਂ ਪਿਆਰ ਦੋਹਾਂ ਵੀਰਾਂ ਨੂੰ.!❤❤

  • @rajrdx1445
    @rajrdx1445 Před 4 měsíci +2

    🙏🌹ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੌ ਜੀ🌹🙏

  • @Gurlove0751
    @Gurlove0751 Před 6 měsíci +18

    ਆਹ ਵੀਡੀਓ ਚ ਜਿਹੜੀ ਗੱਲ ਆਖੀ ਕਿ ਸਾਡਾ ਪਿਓ ਇਕ ਹੀ ਆ ਕਲਗੀਆਂ ਵਾਲਾ, ਇਹ ਸਿਰਾ ਗੱਲਬਾਤ ਆ ਮੁੰਡਿਓ ✌✌🙏🙏, ਭਾਵੇਂ ਤੁਸੀਂ ਮੋਨੇ ਹੋ ।
    ਸਾਹਿਬਜ਼ਾਦਿਆਂ ਨੂੰ ਲੱਖ ਵਾਰ ਸਿਰ ਝੁਕਾ ਕੇ ਸਿਜਦਾ ਕਰ ਜੀ 💓✌🙏🙏🙏

  • @bonypalasour761
    @bonypalasour761 Před 6 měsíci +22

    ਮੇਰੇ ਦੋਵਾਂ ਭਰਾਵਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ,ਤੇ ਤੁਸੀਂ ਕੌੜੇ ਸੱਚ ਨਿਡਰਤਾ ਨਾਲ ਬੋਲਦੇ ਰਹੋ।

  • @punjabloveskitchen7226
    @punjabloveskitchen7226 Před 6 měsíci +19

    ਜਦੋ ਡੀ ਡੀ ਪੰਜਾਬੀ ਤੇ ਨਵੇਂ ਸਾਲ ਦਾ ਪ੍ਰੋਗਰਾਮ ਦੇਖਦੇ ਸੀ ਸਾਰਾ ਪਰਿਵਾਰ ਤੇ ਇਕੱਠੇ ਬੈਠ ਕੇ ਦੇਖਦੇ ਸੀ ਆਡਗਵਾਡ ਵੀ ਇਕੱਠਾ ਹੋ ਜਾਂਦਾ ਸੀ ਨਵੇਂ ਸਾਲ ਦੀ ਬੜੀ ਖੁਸ਼ੀ ਹੁੰਦੀ ਸੀ ਹੁਣ ਪਹਿਲਾਂ ਵਾਲੀ ਗੱਲ ਨਹੀ ਰਹੀ

  • @Kobrasapp002
    @Kobrasapp002 Před 6 měsíci +30

    ਕੀ ਹੋਇਆ ਜੇ ਤੁਹਾਡੀ ਰਫ਼ਤਾਰ ਹੌਲੀ ,ਹੈ, ਤੁਸੀਂ ਉਨ੍ਹਾਂ ਨਾਲੋਂ ਲੱਖ ਗੁਣਾ ਬਿਹਤਰ ਹੋ ਜਿਨ੍ਹਾਂ ਨੇ ਕਦੇ ਤੁਰਨਾ ਸ਼ੁਰੂ ਨਹੀਂ ਕੀਤਾ।❤❤❤❤❤

  • @majorsingh1285
    @majorsingh1285 Před 6 měsíci +6

    ਵੀਰੇ ਹਨੀ ਸੇਠੀ ਬਾਹੁਤ ਵਧੀਆ ਇਨਸਾਨ ਆ , ੳਹ ਹਰ ਇਕ ਦੀ ਮੱਦਦ ਕਰਦਾ , ਦੂਜਾ ਵੀਰੇ ੳਸ ਨੇ ਬੇਅਦਵੀ ਦੇ ਦੋਸ਼ੀ ਨੂੰ ਫੜਿਆ ਤੇ ਪੁਲਿਸ ਪ੍ਰਸ਼ਾਸਨ ਹਵਾਲੇ ਕਰੀਆਂ , ਘੈਂਟ ਬੰਦਾ ੳਸ ਦੀ ਸਪੋਰਟ ਕਰਦੇ ਰਿਹਾ ਗੇ

  • @ManmojiVlogger
    @ManmojiVlogger Před 6 měsíci +7

    ਦੋਵੇਂ ਵੀਰਾਂ ਨੂੰ ਤੇ ਸਾਰੇ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ 🙏

  • @JohnsonSaroya1987
    @JohnsonSaroya1987 Před 6 měsíci +3

    ਵੀਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਆਪਣੇ ਪਰਿਵਾਰ ਵਿੱਚ.

  • @happy-mi6dx
    @happy-mi6dx Před 6 měsíci +7

    ਬੁਹਤ ਬੁਹਤ ਪਿਆਰ ਦੇਸ਼ ਪੰਜਾਬ ਜਿਲ੍ਹਾ ਜਲੰਧਰ ਪਿੰਡ ਮੰਦਪੁਰ ਤੋਂ ❤❤❤ਇਟਲੀ ਆਲਾ ਭਾਜੀ ਤੇ ਫਰੈਸ਼ੀ ਭਰਾ

  • @singga5679
    @singga5679 Před 6 měsíci +23

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
    #justice_for_sidhu_moosewala 😢
    #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

    • @harpreetSinghhappy733
      @harpreetSinghhappy733 Před 6 měsíci

      Veere tuhadi Sariya gallan Theek ne par Dr dangar Lamrete nu Tuc Clen Chit deti O dalla te Rss da pilla Jakriye de DNA wala Masand pagg ch Sir fassan wala dogla gadar kateed hegga Sidhu Moosewala bai ni kina galat boleya c nafrat fillan wala hegga Jatt nu galat bol da veere hun ki bola tuhanu tuhadi Support vi Dilo kri di oa khach di Support ik Landu chennal wala kr reha c ohnu Msg krke pucheya te gallan kadi gya te Sidhu Moosewala bai panjab desh de Ankhi Jagdi zameer wale heere pra Sade nu gallan kad ke block kr gya R@nd da bacha

    • @GurjitSingh-tj2wg
      @GurjitSingh-tj2wg Před 6 měsíci +2

      Justice for Sidhu Moose wala

  • @vishalbanga9777
    @vishalbanga9777 Před 6 měsíci +7

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏻❤️

  • @majorsingh1285
    @majorsingh1285 Před 6 měsíci +22

    ਰੰਘਰੇਟਾ ਤਾਂ ਸਿਰੇ ਦੀ ਖੱਚ ਆ ਬੰਦਾ , ਵੀਰੇ ਪਿੰਡਾ ਵਿੱਚ ਕੋਈ ਨੀ ਰੋਕਦਾ ਕਿਸੇ ਨੂੰ ਪਾਠ ਕਰਨ ਤੋਂ , ਰਿਹੀ ਗਲ ਦੋ ਤਿੰਨ ਗੁਰੂ ਘਰਾ ਦੀ ਇਹ ਗਲਤ ਆ ਲੋਕ ਸਮਝ ਨਹੀਂ ਰਿਹੇ ਘੜਮ ਚੋਧਰੀ ਨੇ ਬਣਾਏ ਨੇ ਬਾਕੀ ਲੋਕਾ ਵਿਚ ਪਿਆਰ ਆ ਦੋ ਚਾਰ ਬੰਦੇ ਹਰ ਕੋਮ ਵਿਚ ਗਲਤ ਹੁੰਦੇ ਆ

    • @satinderbal3579
      @satinderbal3579 Před 6 měsíci +4

      Dheea bhena nu target karna v ehna mutabik thik e huna jo eh harmda dr bhok da

    • @rohitsheety4854
      @rohitsheety4854 Před 6 měsíci

      Tenu nhi pta kuj khera pind tera .. ground leval te ja dakho ...

    • @rohitsheety4854
      @rohitsheety4854 Před 6 měsíci

      Nale yaar naam lo dr da rangrate ta mugla kolo nhi mre bhut ne te bhut rhan ge ...

    • @majorsingh1285
      @majorsingh1285 Před 6 měsíci

      @@rohitsheety4854 mere pind ah kee kase vee mndy nu phoch looo , kee fark hey ....

  • @kakabasra6595
    @kakabasra6595 Před 6 měsíci

    ਹੈਪੀ ਨਿਊਜਰ ਮੇਰੇ ਭਰਾਵਾਂ ਦੋਨਾਂ ਨੂੰ ਸਾਰੇ ਪਰਿਵਾਰ ਨੂੰ ਪਰਮਾਤਮਾ ਤਰੱਕੀ ਬਖਸ਼ੇ ਖੁਸ਼ੀਆਂ ਭਰਿਆ ਲੈ ਕੇ ਆਵੇ ਸਭ ਦੇ ਪਰਿਵਾਰਾਂ ਲਈ ਨਵੇਂ ਸਾਲ ਦੀਆਂ ਸਭ ਨੂੰ ਪੂਰੇ ਪੰਜਾਬ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਹੈਪੀ ਨਿਊਜਰ

  • @user-sz5pz7bf7y
    @user-sz5pz7bf7y Před 6 měsíci

    Wah bhai ji bht wadia podcast ji Rab ji tuhada nava sall bht bht wadia hovae Rab rakha ji or happy new year bhai log.. Luvu brother's

  • @BalwantSingh-lw8yl
    @BalwantSingh-lw8yl Před 6 měsíci +28

    Happy New Year to both of you 🙏,waheguru tuhanu dona veera nu chardikala vich rakhe.

  • @amanpreetsingh4609
    @amanpreetsingh4609 Před 6 měsíci

    ਬਾਬੇ ਬਾਕਰਪੁਰ ਵਰਗੇ ਚਲਾਕ ਆ, ਇਹ ਫਾਇਦਾ ਚੁੱਕਦੇ ਆ ਭਾਜੀ। ਸੰਗਤ ਨਾਲ ਜੋੜਦੇ ਆ, ਜੇ ਇੰਨੇ ਈ ਹੋਣ ਤੇ ਪੁੱਠੇ ਪਾਸੇ ਤੁਰ ਕੇ ਬਾਬੇ ਕਿਉਂ ਕਹਾਉਣ।

  • @att_jatt47
    @att_jatt47 Před 6 měsíci +10

    20:59 thanks yadwinder veer nu shoutout den lyi oh banda kamaal da storyteller ae. Thanks brothers and happy new year tuhada te tuhade parwar te rab khushian di barish karey ❤

  • @immortalvlog87
    @immortalvlog87 Před 6 měsíci +11

    I always wait for your podcast...Happy New year to both of you Italy bhaji looking handsome

  • @sikandershah6596
    @sikandershah6596 Před 6 měsíci

    ਬਹੁਤ ਵਧੀਆ ਵੀਰ ਜੀ ਤੁਹਾਡੀ ਵੀਡਿਓ ਦੇਖ ਕੇ ਕਾਫੀ ਗੱਲਾਂ ਸਿੱਖਣ ਨੂੰ ਮਿਲ ਦੀ ਆਹ ਨੇ

  • @parmsanotra8453
    @parmsanotra8453 Před 6 měsíci +2

    Happy new year both of u bro ##GBU #WMK ❤❤❤🎉🎉🎉
    All topic gud nd informative .... keep it up 👍

  • @gurtejsingh3639
    @gurtejsingh3639 Před 6 měsíci

    Dowe veere nu Happy New Years Khichi Rakho Kamm Gud Job jatto

  • @user-od3pl3bc4k
    @user-od3pl3bc4k Před 6 měsíci +8

    God bless you both veer g waheguru tuhade ang sang rehn ❤❤❤I am you big fan Italy wale veer ❤❤

  • @amritpualsinghamritpualsin8137
    @amritpualsinghamritpualsin8137 Před 6 měsíci +2

    Happy New year veeroo in advance waheguru mehar veeraa te🙏🙏🙏

  • @SukhlovekamallDeep8714
    @SukhlovekamallDeep8714 Před 6 měsíci +4

    HAPPY new Year 🎊🎊🎊🎊 vadde veer dowa nu❤❤❤love from Mansa ❤❤❤❤

  • @seeratrandhawa665
    @seeratrandhawa665 Před 6 měsíci

    Tusi bahut jyada sochde oo Punjab lyi bahut pyar aonda dova bhrawa te parmatma dova veera nu chardikla bkshe

  • @Harjinder_Singh_1984
    @Harjinder_Singh_1984 Před 6 měsíci +2

    ਬਹੁਤ ਸੋਹਣਾ podcast freshy ਤੇ ਮਨਿੰਦਰ ਬਾਈ

  • @SukhwinderSingh-wq5ip
    @SukhwinderSingh-wq5ip Před 6 měsíci +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @deepdeep2435
    @deepdeep2435 Před 6 měsíci +7

    ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਜੀ ❤❤ਆਪ ਜੀ ਨੂੰ ਅਡਵਾਸ ਚ🎉🎉Happy New Year

  • @user-ev4hn8ud5z
    @user-ev4hn8ud5z Před 6 měsíci

    Happy nee year thnu dowa nu and boht vdia podcast ❤

  • @kulkaur4092
    @kulkaur4092 Před 6 měsíci +3

    God bless both of you brothers 🙏

  • @rohitbawa7960
    @rohitbawa7960 Před 6 měsíci +3

    ਬਾਈ ਜੀ love you a thode nall ❤ghaint podcast 🔥ghaint gall batt ❤Mai hamesha roti khande vekhda hunda thoda podcast 🔥 Te thonu v Happy new year nva saal ਖੁਸੀਆ ਭਰਿਆ ਚੜੇ! ਤੇ italy ala bai budha nhi hoyea halee hale tan ਕੁਵਾਰਾ ਲਗਦਾ ਬਾਈ 😂🤝

  • @kaurlakh4971
    @kaurlakh4971 Před 6 měsíci +10

    Mitran da podcast di notification dekh k eini khushi jida mithayi da dbba khol k tuhadi favorite sweet mil jawe❤

  • @lakhwindersinghsukhala4535
    @lakhwindersinghsukhala4535 Před 6 měsíci

    Bahut vadhiya Podcast Waheguru ji Chardikla ch rakhn dono veera nu Luv frm Patiala ❤

  • @opjashangaming4063
    @opjashangaming4063 Před 6 měsíci +2

    Bhut vadia podcast vrr ji

  • @karanbeersingh-ui2yh
    @karanbeersingh-ui2yh Před 4 měsíci

    Mere dono veera nu sat shree akal 🙏🙏, aaj twade vichar sun k bada dil khush hoyea , pela mai sochda c tusi dono huldbaaji karde o but aaj manider 22 ji jeda tusi dr rangreta nu lesson dita swar k mja aa gya , yug yug jio 🙏🙏🙏🙏🙏🙏🙏🙏🙏🙏🙏love u guys from london UK karan guraya.

  • @user-lx1mz6ly3w
    @user-lx1mz6ly3w Před 6 měsíci

    Freshy bhai & Italy. Vala bhai .... Happy new year🎉 god blesss uu .keep it up😊😊😊😊😊😊😊😊😊

  • @jagroop911
    @jagroop911 Před 6 měsíci

    Nwe saal dia bht bht mubaraka.. on wala sal tuhde lai te tuhade prwar li khushiya le k aawe. 🎉🎉

  • @kaurmal8791
    @kaurmal8791 Před 6 měsíci

    Happy New Year Waheguru Ji Mehar Karan.

  • @Arsh_Sandhu377
    @Arsh_Sandhu377 Před 6 měsíci +8

    ਕੀ ਹਾਲ ਆ ਦੋਵਾਂ ਭਰਾਵਾਂ ਦੇ ❤❤❤❤

  • @Pawanadeep
    @Pawanadeep Před 6 měsíci +1

    Bai tuhada podcast dekh ke buhat kushi hundi a

  • @kuldeeprai8860
    @kuldeeprai8860 Před 6 měsíci

    Love u bro ਬਹੁਤ ਵਧੀਆ

  • @rajwindernagra4479
    @rajwindernagra4479 Před 6 měsíci

    Happy New year both of you
    Bless u🧿💓

  • @Abhijit_chandi21
    @Abhijit_chandi21 Před 6 měsíci +2

    Ghaint podcast hunde paji tohade

  • @aulakh_234
    @aulakh_234 Před 6 měsíci

    Bhut sohna podcast c vere ❤❤

  • @amandeepkaur8141
    @amandeepkaur8141 Před 6 měsíci +2

    Happy New year to both 🎉

  • @SonuSingh-gm1ze
    @SonuSingh-gm1ze Před 6 měsíci

    Happy new year and all the best.. Team ayes and ear kholan wale...👍🏻

  • @avihair1878
    @avihair1878 Před 6 měsíci +16

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਵਾਂ ਭਰਾਵਾ ਨੂੰ ਜੀ Happy New Year 2024.. ਵਾਹਿਗੂਰੂ ਮੇਹਰ ਕਰੇ 🙏🏻❤️

  • @neha-om2wn
    @neha-om2wn Před 6 měsíci +2

    Bhut vadia lagda va thudya galla sun ki nalli akal aaajandi aa duniya darri de thude vedio dekh ki avde life vhich ho galt karde pyi huni aa shi kar lyi de aa main thano dova no2020 to dekh de aaa ❤❤❤ love you verrooo nikki bhan vallo ❤❤❤ god bless you ❤❤

  • @americanbajwa5242
    @americanbajwa5242 Před 6 měsíci

    ਬਹੁਤ ਵਧੀਆ ਲੱਗਾ ਤੁਹਾਡੇ ਵਿਚਾਰ ਸੁਣ ਕੇ

  • @GILLTV-vu3in
    @GILLTV-vu3in Před 6 měsíci

    Happy new year donna veera nu 🙏🏽

  • @Sidh.addviser
    @Sidh.addviser Před 6 měsíci +4

    ਸਾਡੇ ਪਿਤਾ ਸਮਾਨ Dr ਗੁਰਿੰਦਰ ਸਿੰਘ ਰੰਗਰੇਟਾ ਓਹਦੇ ਵਿਚਾਰ ਨੂੰ ਇਸ ਤਰਾਂ ਹੀ ਲੋਕ ਮੰਨਣ ਗੇ
    ਪੰਜਾਬ ਸਾਡੀ ਜਾਨ ਆਨ ਆ

  • @sachdiawaj8952
    @sachdiawaj8952 Před 6 měsíci

    Good veer, good information in starting

  • @vmc8769
    @vmc8769 Před 6 měsíci

    ਰੰਘਰੇਟੇ ਡਾਕਟਰ ਵਾਲੀ ਗੱਲ ਕਰ ਕੇ ਤੁਸੀ ਬਹੁਤ ਵਧੀਆ ਕੀਤਾ ਬਹੁਤ ਵਧੀਆ ਬੰਦਾ ਰੰਗਰੇਟਾ ❤

  • @pardeepkaurpardeepkaur9131
    @pardeepkaurpardeepkaur9131 Před 6 měsíci

    Happy new year brothers
    Super super podcast brother

  • @sukhmanbatth-mj8vo
    @sukhmanbatth-mj8vo Před 6 měsíci

    Happy new year to both of you. Dona veera nu

  • @gurpalvirk1322
    @gurpalvirk1322 Před 6 měsíci

    Veere tode podcast boht wdiya te boht sach bolde o (waheguru ji mehra karan)

  • @physioprabh
    @physioprabh Před 6 měsíci

    Happy new year to both of u 🙏god bless u both

  • @surjeetmuktsar9514
    @surjeetmuktsar9514 Před 6 měsíci +2

    Muktsar to love u ਯਾਰੋ

  • @bebe_bappu_ala
    @bebe_bappu_ala Před 6 měsíci

    ਸਤਿ ਸ਼੍ਰੀ ਅਕਾਲ ਵੀਰ ਜੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦੋਵਾਂ ਵੀਰਾਂ ਨੂੰ ਜੁਗ ਜੁਗ ਜਿਉਂ
    Veere #sabi 22 ta caneda nahi aye h #indi #jaswal kol

  • @user-hg4yd4dd3j
    @user-hg4yd4dd3j Před 6 měsíci

    Bhut sohna podcast ❤❤

  • @SurinderSingh-mw9uu
    @SurinderSingh-mw9uu Před 6 měsíci

    Hnji paji mere dada ji aj v dekhde ne .. mae ona kol bh k aj v dekhda ❤❤

  • @majhedejatti8968
    @majhedejatti8968 Před 6 měsíci +2

    Nhi veer ji ajj v jede madhe ghr ne oh eda he mnaade ne mera khud bapu ji huni ajj tk ohna toh phn nhi hga na sade lcd screen lgi hoyi simple tv a ode vich 2 no chanel te dd punjabi te raat nu program anda new year da anda pr purana pr anda te mere bapu ji honi asi sare iko kmre ch beh ke raat nu dekhde a te Waheguru da shukrana krde a ki ajj de tym ch koi new year mnaan dhalouse jnda koi kita pr asi ikathe beh ke pura pariwar new year ya koi festival mnaa rha a waheguru mehr kra mere veera te v hamesha chardikala ch rakhe te happy new year ❤

  • @paramjitkaur2285
    @paramjitkaur2285 Před 6 měsíci

    Bhut sohni vedio ❤ jeounde raho public dia akha kohln lai chahe oh couple volleger bare ja hor punjab de mudhea bare jagrok krn lai. 🙏

  • @pammsahota6909
    @pammsahota6909 Před 6 měsíci

    Nice podcast
    Happy new year❤

  • @samansndhu8160
    @samansndhu8160 Před 6 měsíci

    boht vdia vrji ❤

  • @navneetbrar1553
    @navneetbrar1553 Před 6 měsíci

    Happy new year veere tuhanu dona nu 🎉🎊🎇

  • @garrynehal
    @garrynehal Před 6 měsíci

    bhut vadia video c veer g

  • @jass...s
    @jass...s Před 6 měsíci +5

    ਸਤਿ ਸ਼੍ਰੀ ਅਕਾਲ ਮੇਰੇ ਦੋਵੇ ਵੱਡੇ ਵੀਰਾ ਨੂੰ ♥️🙏

  • @dailylokawaaz
    @dailylokawaaz Před 6 měsíci

    Bhot besabri nal intyar renda bro tuhde podcast da jiunde vasde raho veereo ❤❤

  • @Mr_mrs_suba_
    @Mr_mrs_suba_ Před 6 měsíci

    Sat shri akal Dona veera nu❤❤te happy new year veere thodi der ho gyi veere nwa sal wish krn nu😅

  • @rubymainka
    @rubymainka Před 6 měsíci +1

    Hlw veer tuc bohot wdia podcast krde ho 👍

  • @inderpreetkaur3888
    @inderpreetkaur3888 Před 6 měsíci

    Bhot vadia 22 ji😊😊

  • @Harsh_Ramgarhia07
    @Harsh_Ramgarhia07 Před 6 měsíci

    ਸੱਤ ਸ਼੍ਰੀ ਆਕਾਲ ਜੀ 🙏 ਵੀਰਾਂ ਨੂੰ ਬਹੁਤ ਵਧੀਆਂ ਗੱਲਾਂ ਕੀਤੀਆਂ ਚੰਗੀਆਂ ਲੱਗੀਆਂ

  • @gurmeetgarry2063
    @gurmeetgarry2063 Před 6 měsíci

    ਠੋਕ ਕੇ ਰੱਖੋ ਬਾਈ ਬਹੁਤ ਵਧੀਆ ਤੁਹਡਾ ਕੰਮ ਬਹੁਤ ਉਡੀਕ ਰਹਿੰਦੀ ਤੁਹਾਡੀ ਵੀਡਿਉ ਦੀ

  • @Ashwanikumar-nq1dy
    @Ashwanikumar-nq1dy Před 6 měsíci

    Great job Bhai Lage raho Bhai

  • @prabhsimran0779
    @prabhsimran0779 Před 6 měsíci

    Aa gye apne veer❤❤❤❤❤love u itly aaalya te fresy Bai ssa ji

  • @jaspalsingh8616
    @jaspalsingh8616 Před 6 měsíci +2

    Happy new year both of you my dear bro

  • @manindermaninderbajwa-zd4rj
    @manindermaninderbajwa-zd4rj Před 6 měsíci

    Bhut bhut vadiaaa bai

  • @surajgrewal8470
    @surajgrewal8470 Před 6 měsíci +2

    Waaaaa ji waaaah. Bdi vdiaa gll kahi ..ki asi mone jror aa btt sada pioo kalgiaa vala he aa .. asi pio ni bdleaa apna dharm ni bdleaaa..mai v mona e aa bro ..uk ch Han.. ND baki family cho amritdhari v ne ..baki jdo waheguru g ne man smatyea payi sabat sorat bn jawange. Dona bhrava nu love u jeonde vasde raho... wmk

  • @BalkarSingh-db2ts
    @BalkarSingh-db2ts Před 5 měsíci

    ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ ❤🙏 ਇਹ ਬੰਗਾਲੀਆਂ ਤੇ ਕਦੇ ਵੀ ਯਕੀਨ ਨਹੀਂ ਕਰ ਸਕਦੇ ਆਪਾਂ। ਤਿੰਨ ਚਾਰ ਅਰਬ ਮੁਲਖਾਂ ਵਿੱਚ ਇਹਨਾਂ ਦੇ ਨਵੇਂ ਵੀਜੇ ਬੰਦ ਨੇ ,ਅਰਬ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਕਿੰਨੀ ਕੁੱਤੀ ਕੌਮ ਇਹ ਬੰਗਾਲੀ ! ਸਾਨੂੰ ਇਥੇ ਇਕ ਬੰਦੇ ਨੇ ਪਹਿਲਾਂ ਵੀ ਦੱਸਿਆ ਕਿ ਤੁਰਕੀ ਤੋਂ ਡੌਂਕੀ ਲਾਉਣ ਵਾਲੇ ਪੰਜਾਬੀ ਨੂੰ ਇਹ ਬੰਗਾਲੀਆਂ ਨੇ ਰਾਹ ਵਿੱਚ ਫਸਾ ਦਿੱਤਾ ਸੀ। ਫਿਰ ਉਹ ਬੰਦਾ ਬਹੁਤ ਮੁਸ਼ਕਲ ਨਾਲ ਵਾਪਿਸ ਪੰਜਾਬ ਪਰਤਿਆ ਸੀ। ਗੱਲ ਬਹੁਤ ਲੰਬੀ ਐ ਪਰ ਪਰ ਮੈਂ ਸੰਖੇਪ ਵਿੱਚ ਦੱਸੀ ਐ। ਇਹਨਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਚਾਹੀਦਾ। ਸਿਰੇ ਦੇ ਹਰਾਮੀ ਨੇ ਗਾਂਡੂ ਸਾਲ਼ੇ ।

  • @GagandeepSingh-ko7wl
    @GagandeepSingh-ko7wl Před 6 měsíci

    Bai tusi podcast bhut vadia krde aa punjab de mudde chukde oo bhut vadia kmm krde oo

  • @desitouchvlog
    @desitouchvlog Před 6 měsíci +2

    ਰੰਗਰੇਟਾ ਦਿਆ ਕੋਈ ਐਸੀਆ ਲੱਤਾ ਤੋੜੂ ਯਾਦ ਰੱਖੂ ਉਹ

  • @sumangill7337
    @sumangill7337 Před 6 měsíci +3

    Always w8ting for your podcast 🤞

  • @Sunny_choudhary.1
    @Sunny_choudhary.1 Před 6 měsíci

    ਪਾਜੀ ਸਲਾਰ ਪੂਰੀ ਦੇਖੋ ਬਹੁਤ ਘੈਂਟ ਆ❤❤

  • @ParminderSingh-ei8vu
    @ParminderSingh-ei8vu Před 6 měsíci

    Happy new year bro God bless u bro Waheguru ji 🙏

  • @balvirlahoria45
    @balvirlahoria45 Před 6 měsíci

    Bhout ghaint podcast hunda aa bai thoda dova da luv u aa❤️❤️🔥🔥🔥🔥🔥🔥🔥🔥

  • @baazghumman8188
    @baazghumman8188 Před 6 měsíci +1

    ਮਜਾ ਆ ਜਾਂਦਾ ਏ ਤੁਹਾਡਾ ਐਪੀਸੋਡ ਦੇਖ ਕੇ nyc ਬਾਕੀ Salaar ਨਾਲੋਂ, Dunki ਸੋਹਣੀ ਮੂਵੀ ਏ

  • @user-hu2xr2kc2w
    @user-hu2xr2kc2w Před 6 měsíci +2

    ਬਹੁਤ ਵਧੀਆ ਵੀਰ ਜੀ ਇੱਕ ਵੀਡੀਓ ਬੂਟੇ ਬਾਰੇ ਪਾਇਓ ਜੀ

  • @preetvicky699
    @preetvicky699 Před 6 měsíci

    Happy new year veer..Bai asi Hun b dekhde a ikathe ho ke new year da programme

  • @manjot248
    @manjot248 Před 6 měsíci

    Kaintt bhra sade Agye ❤❤❤❤❤

  • @simranmehra1027
    @simranmehra1027 Před 6 měsíci

    ਵਾਹਿਗੁਰੂ ji👌👌

  • @gillballomajra8180
    @gillballomajra8180 Před 6 měsíci

    Bai sachi so lage bht vdiya lageya tuhada podcast ❤️❤️❤️

  • @saksukahouse3445
    @saksukahouse3445 Před 4 dny

    Yaar, the best part of your podcast is that tusi bohot genuine gal karde ho👌🏻👌🏻👌🏻

  • @jashandhindsa1995
    @jashandhindsa1995 Před 6 měsíci

    22 ji bht vadia kosis krdeooo
    Information v
    Entertainment v
    ❤❤

  • @palwindersandhu2127
    @palwindersandhu2127 Před 6 měsíci

    ਬਹੁਤ ਵਧੀਆ ਵੀਰ ❤

  • @Harjindersingh-ng7tv
    @Harjindersingh-ng7tv Před 6 měsíci

    thanku to both ahh jaat paat ala matter discuss krn lai es cheej ne punjab da beda gark kr rakhea

  • @harsimranjeetkaur7737
    @harsimranjeetkaur7737 Před 6 měsíci

    Right Brothers🙏Happy New year🎉

  • @ravinderchhina7400
    @ravinderchhina7400 Před 6 měsíci

    Happy New year both of you