ਇੱਕ ਹੋਰ ਲਵ ਸਟੋਰੀ ਸੁਣਾਈ punjabi new couple ਨੇ

Sdílet
Vložit

Komentáře • 1,9K

  • @mgmahal9526
    @mgmahal9526 Před rokem +150

    ਆਪਾਂ ਕਿਸੇ ਵੀ ਬਲੋਗਰ ਨੂੰ ਨੀ ਸੁਣਦੇ ਸਿਰਫ ਤੇ ਸਿਰਫ ਪੰਜਾਬੀ ਟਰੇਵਲ ਕਪਲ ਵੇਖਦੇ ਆ

    • @user-bf4od5jx3u
      @user-bf4od5jx3u Před 4 měsíci +1

      ❤hji veer

    • @SimarjeetKaur-mg1ie
      @SimarjeetKaur-mg1ie Před 4 měsíci +4

      Punjabi travel couple is best

    • @SukhdevSingh-oh6jp
      @SukhdevSingh-oh6jp Před 4 měsíci +4

      Bilkol ji asi v ohna nu hi dekhde a

    • @Sukh_00085
      @Sukh_00085 Před 2 měsíci +1

      ❤ sahi aa bro knowledge de rahe aa loka nu te aa vehle sale lokan da time waste kar rahe aa

    • @VarinderSingh-dc1rm
      @VarinderSingh-dc1rm Před 2 měsíci

      ਬਾਈ ਤੁਹਾਡਾ ਕਾਮੈਂਟ ਗ਼ਲਤ ਜਗਾ ਆ ਗਿਆ ! ਟਰੈਵਲ ਕਪਿਲ ਬਾਈ ਹੋਣਾ ਦੀ ਵੀਡੀਓ ਪਿੱਛਲੀ ਸੀ

  • @amarjeetchann5551
    @amarjeetchann5551 Před 6 měsíci +30

    ਬਾਈ ਜੀ ਗੱਲ ਤੁਹਾਡੀ ਸਭ ਠੀਕ ਹੈ ਕੁਟਾਪਾ ਵੀ ਵਧੀਆ ਪਾਉਂਦੇ ਹੋ ਪਰ ਜੇਕਰ ਗਾਲਾਂ ਤੋਂ ਬਿਨਾਂ ਵੀ ਲੋਕ ਤੁਹਾਨੂੰ ਪਸੰਦ ਕਰਨਗੇ। ਕਿਉੰਕਿ ਤੁਹਾਡੀ ਗੱਲ ਕਹਿਣ ਦਾ ਤਰੀਕਾ ਤੇ ਹਾਸਾ ਵਧੀਆ ਹੁੰਦਾ ਹੈ।😊

    • @S.T300
      @S.T300 Před 3 měsíci

      Right

    • @GSingh-ts8pt
      @GSingh-ts8pt Před 2 dny

      Sahi gaal aa veer... Par jntaa nu swaad ni aunda bona gaalan ton

  • @singhdeep5074
    @singhdeep5074 Před rokem +6

    Punjabi prank roasted best. Always true 👍bro I m 100 percent with u seriously if people listen just this video 👏👏👏👏👏

  • @parminderdhindsa5052
    @parminderdhindsa5052 Před rokem +92

    Waheguru mehr kre tere te veer। ਦੱਬੀ ਰੱਖ ਇਹਨਾਂ ਤੇ ਲਾਹਨਤਾ ਦਾ ਮੀਂਹ ਏਦਾ ਈ ਵਰੋਂਦਾ ਰਹਿ..

  • @BibaPutt-rw2hu
    @BibaPutt-rw2hu Před rokem +132

    ਨਾਮ 🔫ਗੈਗਾ‌‌ ਦਾ ਵੀ ਆਉਂਦਾ ਰੋਲ਼ 🌍ਸਰਕਾਰਾਂ ਦਾ ਵੀ ਏ !
    ਉਹਦੀ ਮੋਤ🪦 ਦੇ ਪਿੱਛੇ ਹੱਥ 🤝ਕਈ ਗ਼ਦਾਰਾਂ🧑‍🤝‍🧑🧑‍🤝‍🧑 ਦਾ ਵੀ ਏ।
    ਸਿੱਧੇ👳 ਸਾਧੇ ਜੱਟ ਤੇ ਸਾਜ਼ਿਸ਼ ਭਾਰੀ ਹੋਈ ਏ।
    ਜੱਟ ਦਿਲ ❤️ਦਾ ਨੀ ਸੀ ਮਾੜਾ ਤਾਹੀਂ ਮਾੜੀ ਹੋਈ ਏ 💔 justice for sidhu mossewala 💔😢😢

  • @babbujassar800
    @babbujassar800 Před rokem +8

    ਜਮਾਂ ਸਹੀ ਗੱਲ ਆ ਬਾਈ ਇਹਨਾਂ ਚ ਕੋਈ ਟੈਲੇਂਟ ਨਹੀ ਹੈਗਾ ਨਾ ਹੀ ਨੱਚਣਾ ਆਉਂਦਾ ਨਾ ਗਾਉਣਾ ਆਉਂਦਾ ਨਾ ਲਿਖਣਾ ਆਉਂਦਾ ਤੇ ਨਾ ਹੀ ਐਕਟਿੰਗ ਆਉਂਦੀ ਬਸ ਇਕ ਚੀਜ਼ ਇਹਨਾਂ ਦਾ ਕੋਈ ਤੋੜ ਨੀ ਓਹ ਹੈਗਿਆਂ ਨੇ (ਚਵਲਾਂ )

  • @TusharDhadda7732
    @TusharDhadda7732 Před rokem +105

    Golle de live to baad kon kon aya🥸

    • @alonemusic9485
      @alonemusic9485 Před rokem

      Mai😂😂😂

    • @somadevi7239
      @somadevi7239 Před rokem +1

      Eh ni bchda ehnu kehde video delete krduga nhi ehda kuch hor hojuga

    • @Rajputa_de_kake
      @Rajputa_de_kake Před rokem

      Fuddu bndaa eh gaala kd daa aap odu nai lokii dekhde

    • @somadevi7239
      @somadevi7239 Před rokem

      @@Gur783 teri mummy fadi ta hoi ohne tahi ta tu hoya

    • @somadevi7239
      @somadevi7239 Před rokem

      @@Gur783 id ta send kr apni teri p.en nu ghar aake tel lake jauga

  • @Basicknowledge90s
    @Basicknowledge90s Před rokem +2

    Waheguru mehar Karen sab te , awesome job veer

  • @JS50108
    @JS50108 Před rokem +148

    ਇਟਲੀ ਵਾਲੇ ਦੀ ਵੀਡੀਓ ਦੀ ਉਡੀਕ ਇੰਜ ਰਹਿੰਦੀ ਆ ਜਿਵੇਂ ਪੰਜਾਬੀਆਂ ਨੂੰ ਕੈਨੇਡਾ ਦੇ ਵੀਜ਼ੇ ਦੀ 😂😂 ਭਰਾ ਵੀਡੀਓ ਜਲਦੀ ਪਾਇਆ ਕਰ 🫡🫡

  • @NehaSharma-xs1pw
    @NehaSharma-xs1pw Před rokem +1

    Really you are awsm bro😄keep it up bro🤘🏻

  • @simaranjeetsingh8498
    @simaranjeetsingh8498 Před rokem +1

    😂😂😂😂😂 bhara khush ho janeida teriyan videos dekhke,, jio bhara ❤❤❤ sirra yr

  • @ManiMani-qm2uy
    @ManiMani-qm2uy Před rokem +40

    ਮੈਂ ਵੀ ਪਹਿਲਾਂ vloggers ਨੂੰ ਦੇਖਦੀ ਹੁੰਦੀ ਸੀ but tahudia ਤੇ Freshy ਦੀਆ videos Dekh k ਅੱਖਾਂ ਖੁੱਲ੍ਹ ਗਈਆਂ ਸੀ ਮੇਰਿਆ 😁, ਹੁਣ ਤਾਂ ਹਮੇਸ਼ਾ tahude ਦੋਨਾਂ ਦੀਆਂ videos te poadcast ਦਾ ਇੰਤਜ਼ਾਰ ਰਹਿੰਦਾ

  • @sukhbirdhillon4315
    @sukhbirdhillon4315 Před rokem +7

    ਬਹੁਤ ਇੰਤਜ਼ਾਰ ਰਹਿੰਦਾ ਹੈ ਵੀਰ ਜੀ ਤੁਹਾਡੀ ਵੀਡੀਓ ਦਾ😊

  • @Realeven2387
    @Realeven2387 Před 7 měsíci

    Bhut sira paji😂😂eda hi mudde krke rakho ehna nu....love from PUNJAB❤❤❤

  • @Gursanj2022
    @Gursanj2022 Před rokem +1

    Bhut vadia veere waheguru ji tuhanu hmesha khush rakhn

  • @gurdeshbal9402
    @gurdeshbal9402 Před rokem +14

    Fila and mangta 😂😂😂 too good.

  • @JagjitSingh-vc8ur
    @JagjitSingh-vc8ur Před rokem +3

    Mere dil di krda a ustaad eh na nal sawad a janda a dekh ke dilo respect a veere portgul to

  • @avihair1878
    @avihair1878 Před rokem +15

    ਬਹੁਤ ਵਧੀਆ ਕੀਤਾ ਇਹਨਾਂ ਸਾਰਿਆਂ ਦੀ ਕੁੱਤੇਖਾਣੀ ਕੀਤੀ, ਗੰਦ ਪਾਇਆ ਇਹਨਾਂ ਬਲੋਗਰਾਂ ਨੇ ਖਿੱਚ ਕੇ ਰੱਖੋ ਕੰਮ ਨੂੰ 👍🏻
    ਵਾਹਿਗੂਰੂ ਵੀਰੇ ਤੁਹਾਨੂੰ ਚੜ੍ਹਦੀਕਲਾ ਚ ਰੱਖੇ 🙏🏻⛳

  • @beantmander
    @beantmander Před rokem +18

    Much better than Netflix ❤ love from Mansa (Punjab) bro

  • @Arrondeep
    @Arrondeep Před 6 měsíci

    Paaji tuhada bolan da tareeka bohut sohnaa aa yr 😂😂😂 njara leya dine o yar paji ehe jiya da sch sahmne leyane o full support from ludhiana ❤️❤️ god bless you

  • @user-um8vx6nq7z
    @user-um8vx6nq7z Před rokem +3

    Bless you brother!!!

  • @Punjabioverlander
    @Punjabioverlander Před rokem +17

    Full energy Veer ਬੁਹੱਤ ਵਧੀਆ ਕੁੱਤੇ ਖਾਣੀ😅

  • @musicboomswag620
    @musicboomswag620 Před 11 měsíci

    Bai sachi sira lah Dita ji respect and salute ❤ love u vir

  • @sukhjeetdhaliwal5285
    @sukhjeetdhaliwal5285 Před rokem +2

    ਬਾਈ ਰੱਬ ਸੋਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ 🙏🙏

  • @SANGHERA1984
    @SANGHERA1984 Před rokem +5

    ਵੱਡੇ ਵੀਰ ਏਹ ਜਿਨਸਾ ਨੀ ਸੁਧਰ ਸਕਦੀਆ । ਯਾਰ ਮੈਨੂੰ ਤਾ ਏਹ ਸਮਝ ਨੀ ਆਉਦੀ ਏਹਨਾ ਦੇ ਘਰਦੇ ਵੀ ਨਹੀ ਰੋਕਦੇ ਏਨਾ ਨੂੰ । ਕਿਵੇ ਸਾਲੇ ਪਿੰਡਾ ਚ ਹਿੱਕ ਚੋੜੀ ਕਰਕੇ ਤੁਰਦੇ ਹੋਣੇ ਆ । ਸਮਝੋ ਬਾਹਰ ਆ ਗੱਲ । ਬਾਕੀ ਏਹ ਸਭ ਕਲਯੁਗ ਦੀ ਨਿਸ਼ਾਨੀ ਆ । ਜਦੋ ਵੀ ਕੋਈ ਨਵਾ ਨਚਾਰ ਆਉਦਾ ਮਾਰਕਿਟ ਚ ਏਹ ਗਾਡੂ ਰਿਪੋਟਰ ਉਥੇ ਪਹੁੰਚ ਜਾਦਾ । ਇੱਕ ਏਹ ਆ ਤੇ ਦੋ -ਤਿੰਨ ਕੁੜੀਆ ਵਾ ਲੈਕੈ ਮੇਲੇ ਚੋ ਪੰਜਾਹ ਦਾ ਮਾਇਕ ਲਵ ਸਟੋਰੀਆ ਸੁਣੋਨੀਆ ਸ਼ੁਰੂ ਕਰ ਦਿੰਦੇ ਨੇ ।ਰੱਬ ਸਮੱਤ ਬਕਸ਼ੇ ਏਹਨਾ ਕੰਜਰਾ ਨੂੰ । ਵੀਰ ਨਾਲੇ ਵੀਡੀਉ ਤੇ ਪੋਡਕਾਸਟ ਜਲਦੀ ਪਾਇਆ ਕਰੋ

  • @SukhwinderSingh-wq5ip
    @SukhwinderSingh-wq5ip Před rokem +5

    ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jasmeetkaursidhu9295
    @jasmeetkaursidhu9295 Před 9 měsíci

    Beautiful sir god bless you

  • @MUSKAN-786
    @MUSKAN-786 Před 7 měsíci

    May u rise more more paji....baba traki
    Bakshe

  • @HardeepSingh-ri4fu
    @HardeepSingh-ri4fu Před rokem +125

    ਇਟਲੀ ਵਾਲਾ ਜਦ ਵੀ ਆਉਂਦਾ ਸਿਰਾ ਲਾਉਦਾ❤❤❤❤❤

    • @PunjabiprankRoastedvlogger
      @PunjabiprankRoastedvlogger  Před rokem +13

      🙏🏻🙏🏻❤️❤️

    • @Jaysdesikicthen21
      @Jaysdesikicthen21 Před rokem +6

      Ehne awdi story kade nhi dassi ke ehne pind di kudi nall viah kraeya te maa apni gharo kadi a gharwali de hunde hoe ik hor kudi bahr ਰੱਖੀ a te ghar 2 dheea we jameya a te youtube di kamai nall ehda chitte da kharcha chalda

    • @MannuPurowaliya
      @MannuPurowaliya Před rokem +2

      @@Jaysdesikicthen21 sachi "'

    • @Jaysdesikicthen21
      @Jaysdesikicthen21 Před rokem +2

      @@MannuPurowaliya hanji ehna di behn ke tiktok te video share kitti c ehna bare ke eh kida da banda a

    • @mannusran3053
      @mannusran3053 Před rokem +1

      sirra veree ji

  • @sandhusaab1150
    @sandhusaab1150 Před rokem +20

    ਵੀਰੇ ਜਿਉਂਦੇ ਵਸਦੇ ਰਹੋ ❤ ਜਲਦੀ ਵੀਡਿਓ ਸੁੱਟਿਆ ਕਰੋ ਤੁਹਡੀ ਵੀਡਿਓ ਦੀ ਉਡੀਕ ਰਹਿੰਦੀ ਜਿਵੇਂ ਸਿੱਧੂ 22 ਦੇ ਗਾਣੇ ਦੀ ਰਹਿੰਦੀ ਸਾਨੂੰ♥️💥✨

  • @JassSandhu-rr9dx
    @JassSandhu-rr9dx Před 4 měsíci

    Veerji hamesha khuse raho mood thik Ho janda tuhade video deakh ke ❤❤ waheguru Ji hamesha chardikala ch rakhan tanu

  • @NirmalSingh-qd1uv
    @NirmalSingh-qd1uv Před rokem +1

    God bless you brother ❤️👌

  • @SandhuNoorSahib
    @SandhuNoorSahib Před rokem +22

    Soul of Punjab ❤Soul of Punjab ❤ Soul of Punjab

  • @gurpreet2035
    @gurpreet2035 Před rokem +3

    ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਕੰਮ ਕੀ ਪਤਾ ਇਹਨਾਂ ਬੇਸਰਮਾ ਨੂੰ ਅਕਲ ਆਜੇ ਦੇਖ ਕੇ ਮੰਗਤੇ ਨੂੰ ਠੋਕ ਕੇ ਰੱਖ

  • @gurpreetsingh-dx1so
    @gurpreetsingh-dx1so Před 7 dny

    Ajj first time dekhya ji bahut vadia bhaji

  • @surajshah5922
    @surajshah5922 Před rokem +5

    gollaaa bai end bndaaaa va ❤❤❤

  • @ramanpreet5227
    @ramanpreet5227 Před rokem +5

    Gall bat babe pura contant vadia c loka nu eda he sabak dinde raho rabb mehar rakhe veer te 🎉🎉❤

  • @lovepreetjohal
    @lovepreetjohal Před rokem +3

    Perfect ❤ 🔥

  • @passmodal7055
    @passmodal7055 Před rokem

    Bhut badiya video lati mere veer 🙏🏼jida rha ❤❤❤p

  • @user-ju1vi3qe8c
    @user-ju1vi3qe8c Před 11 měsíci +1

    Bhai great bnde ho tuci Yr love you

  • @arshpreetkhaira1082
    @arshpreetkhaira1082 Před rokem +5

    Waheguru ji🙏🥰🙏

  • @jespersandhu71
    @jespersandhu71 Před rokem +11

    AS USUAL, PERFECT VIDEO❤️

  • @punjabdishaan9851
    @punjabdishaan9851 Před 5 měsíci

    Main aap Aaj pelhi vaar apna
    Punjabi veer dekhya jo roasted video bana da
    Bhoot vadhiya

  • @pallavimehra14
    @pallavimehra14 Před 11 měsíci +2

    hye o rabba😂😂😂😂😂 hass hass ke bura hal ho gya mera

  • @PreetKaur-oi6bd
    @PreetKaur-oi6bd Před rokem +4

    ਵਾਹਿਗੁਰੂ ਮੇਹਰ ਕਰੇ 😍

  • @nirmladevi6305
    @nirmladevi6305 Před rokem +4

    Love from Haryana ,❤❤, bhai esse hi kera kero roast , aap ki vedio dekh ke samaj rudhar jaye me to ase hi chahata hu ,love you mere bade phra

  • @shilparawal8411
    @shilparawal8411 Před rokem

    sirra bro 😂 mera tn hass hass bura haal ho gya

  • @OnlyFunOrLearn
    @OnlyFunOrLearn Před 10 měsíci +1

    You are awesome bro😂😂❤❤

  • @Tokyovlogs786
    @Tokyovlogs786 Před rokem +14

    Love from Jammu and Kashmir 😂😂you are amazing man 😂😂

  • @rajwantkaur6686
    @rajwantkaur6686 Před rokem +3

    Yehhh baat😆 aj ta din ban gya swere swere mere veer video mill gyi🥳🥳🤗🤗🤟🤟🔥🔥🔥🔥🔥🔥🔥

  • @paramjitkaur19
    @paramjitkaur19 Před rokem

    sirra bht wadia video veere

  • @LilTigers693
    @LilTigers693 Před rokem

    😂😂😂😂😂😂 bro your the best

  • @Livroopcanadavlogs
    @Livroopcanadavlogs Před rokem +3

    Wait is over finally video ayi 😊ssa bro

  • @vikasbanga4138
    @vikasbanga4138 Před rokem +4

    ਸ਼ੁਕਰ ਐ ਭਰਾਵਾ ਆ ਗਿਆ 🤣😂👌👌

  • @sidhumossewala5107
    @sidhumossewala5107 Před rokem

    no 1 roaster ❤❤❤ luv u paji

  • @RAVINDER47
    @RAVINDER47 Před rokem

    Love u bai ❤️😂😂😂 sirra lata mamgte ala ta haneri bn ti tuhi sirra koka 😂😂😂❤️❤️❤️❤️

  • @vontaye
    @vontaye Před rokem +45

    thank you brother for another good vlog..god bless brother like you 🙏 love from sister in uk 🇬🇧

  • @badaldarapper
    @badaldarapper Před rokem +3

    Bhai full support to you keep roasting these fuddus. Awesome content as always 🔥

  • @RishpekSingh
    @RishpekSingh Před 2 měsíci

    Yar vire tu sirra banda h yar bot hi sujhvan

  • @laddo___rr
    @laddo___rr Před 8 měsíci

    😂😂😂😂😂😂😂😂😂atttt krai pai h veere,siraaàa

  • @indermann-nu4nn
    @indermann-nu4nn Před rokem +3

    ਵੀਰੇ ਇਹਨੇ ਦਿਨਾਂ ਬਾਅਦ 😢 ਜਲਦੀ ਵੀਡੀਓ ਅਪਲੋਡ ਕਰੀਆ ਕਰੋ ਸੱਤ ਸ਼੍ਰੀ ਆਕਾਲ ਮਨਿੰਦਰ ਵੀਰੇ 😊ਤੁਸੀ ਹਮੇਸ਼ਾ ਖੁਸ਼ ਰਹੋ

  • @guddishota5090
    @guddishota5090 Před rokem +12

    Always happy to see your videos boooy. Keep it up😇 love from mumbai.

  • @haidercheema6207
    @haidercheema6207 Před 2 měsíci +1

    Bro yaar end ho aap love from Pakistan and Australia

  • @sukhdeepsingh-lo6sc
    @sukhdeepsingh-lo6sc Před 8 měsíci

    22 yaar sachi najara a janda veer tuhadi video vekh ke 22 ewe he tusi khush raheo te sanu v rakheo 22

  • @bhullar1779
    @bhullar1779 Před rokem +78

    ਸਤਿ ਸ਼੍ਰੀ ਆਕਾਲ ਮੇਰਾ ਭਰਾ। ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖੇ।

    • @PunjabiprankRoastedvlogger
      @PunjabiprankRoastedvlogger  Před rokem +7

      ❤❤🙏🏻🙏🏻

    • @AmandeepKaur-xo9my
      @AmandeepKaur-xo9my Před rokem +1

      ​@@PunjabiprankRoastedvloggertuc jis kale di photo use kiti a shyd oh nelson mandela di a jo bhut changa leader c education vgera ch so ...

    • @navdeepbhagat5144
      @navdeepbhagat5144 Před rokem

      Kech ke rakh veer km 🩴🩴🩴🩴toh peh peh Marda vlog wale de gola ve shadiya aj toh sahi kita veer toh

  • @SukhdevSingh-ke5zx
    @SukhdevSingh-ke5zx Před rokem +5

    ਵੀਰ ਜੀ ਕੀ ਹਾਲ ਆ ਹੋਰ ਸਭ ਠੀਕ ਯਾਰ ਵੀਡਿਓ ਬੋਤ ਲੈਟ ਕਰ ਦੇਣਾ Week vich ਕੰਮ ਸੇ ਕੰਮ ਦੋ ਵੀਡਿਓ ਪਾਇਆ ਕਰੋ ਯਾਰ ਨਾਲੇ ਕੰਮ ਖੱਚੀ ਚਲ ਅਹਿ ਵਿਲੋਗਰਰਾ ਨੇ ਬੋਤ ਗੰਦ ਪਾਇਆ ਏਹਨਾਂ ਦੀ ਮਾ ਦੇ ਘੋਸੀ ਵਿੱਚ ਲਨ ਲੋਕਾ ਦੇ ਜਵਾਕ ਖ਼ਰਾਬ ਕਰੀ ਜਾਂਦੇ ਆ

  • @devindersingh2502
    @devindersingh2502 Před 7 měsíci

    Paaji Bhot vadiya Sab toh vadiya Reporter Di Bund hi Maar li Agge Toh Soch ke pucheya Karuga Khich Ke veer bhot vadiya Sab Di Bund hi maar li hahahhahahahahahah

  • @Mandeepkaur-rj5mw
    @Mandeepkaur-rj5mw Před rokem

    Full support bro keep it up❤❤

  • @KaranPb25
    @KaranPb25 Před rokem +6

    Kyaaaaa baaaat subha subha thodi video ah gyii swaaad ah gaye 😂😂😂😂😂❤❤❤❤❤❤

  • @tarandeepkaur8923
    @tarandeepkaur8923 Před 11 měsíci +5

    ਹਾਏ.. ਵੀਰੇ ਮੇਰਾ ਹੱਸ ਹੱਸ ਬੁਰਾ ਹਾਲ ਹੋ ਗਿਆ Video ਦੇਖ ਕੇ.. ਜਿਉਂਦਾ ਰਹਿ ਵੀਰੇ

  • @konsalFamily
    @konsalFamily Před rokem

    😂😂😂😂boht vadiyaa video aa sir tu c limit hi cross krtii

  • @mrraman4662
    @mrraman4662 Před rokem

    😂😂😂😂😂 siraa kraya paji

  • @jagdeepbrar8544
    @jagdeepbrar8544 Před 11 měsíci +5

    ਯਾਰਾਂ ਸਿਰਾ ਖਿੱਚ ਕੇ ਰੱਖ ❤❤❤❤❤

  • @jordansandhu520
    @jordansandhu520 Před rokem +3

    Sira lata ustaad bhut vdia te Sahi keha veer ehna loka ne reels te gand pata vloggers Di EDA manji thok ke rakh veer ❤❤❤❤❤❤👏👏👏👏💪💪💪💪💪👍👍 waheguru mehar kre 🙏🙏🙏🙏🙏

  • @gurmelsingh389
    @gurmelsingh389 Před rokem +1

    Sirra Lata vr besti wala 👌👌

  • @AjaySingh-ms4vz
    @AjaySingh-ms4vz Před 9 měsíci

    Very good bro god bless you

  • @deepdeep2435
    @deepdeep2435 Před rokem +6

    ਸਤਿ ਸ੍ਰੀ ਆਕਾਲ ਵੀਰ ਜੀ ❤❤

  • @rider07643
    @rider07643 Před rokem

    Bhut wdia lge raho keep it up bro ❤

  • @jinderveer700
    @jinderveer700 Před měsícem

    12/15 itehasak jagah😅😅😅😅😅😅😅😅😅😅😅😅😅😅😅😅😅😅😅😅😅😅 sira bro yar dimag. Fresh kr ta hsa hsa k😂😂😂😂

  • @babbujassar800
    @babbujassar800 Před rokem +7

    ਤੈਨੂੰ ਦੇਖ ਕੇ ਬਾਈ ਮਨ ਖ਼ੁਸ਼ ਹੋ ਗਿਆ

  • @ayurvedicjadiyabootiyan
    @ayurvedicjadiyabootiyan Před rokem +5

    ਸਤਿ ਸ੍ਰੀ ਅਕਾਲ 🙏🏼🙏🏼🙏🏼ਸਿਰਾ ਭਰਾ

  • @studentrajvir6970
    @studentrajvir6970 Před 4 měsíci

    God Bless You Brother

  • @ohafeez26
    @ohafeez26 Před 10 měsíci

    Hi bro I m your new subscriber from Pakistan yr kya behtreen roast kia or paa g punjabi vich gala ty yr apni same e ny menu lgya si kuch farak hwy ga but ni bro ohi swad arya ey baqi good roasting

  • @rakukarwasra8142
    @rakukarwasra8142 Před rokem +3

    Aaj ta savere hi chaa nal swad aau

  • @poojarana1989
    @poojarana1989 Před rokem +25

    Finally wait is over🙂…i was waiting for your video from so long

    • @PunjabiprankRoastedvlogger
      @PunjabiprankRoastedvlogger  Před rokem +4

      Sorry Behana nu wait karwaun lyi..per agle mahine 2-3 video pawage..kyunki phir mein free aa bacheya nu chuttian ho janiaa

    • @poojarana1989
      @poojarana1989 Před rokem

      @@PunjabiprankRoastedvlogger thik hai veer ji…. I can understand responsibilities b jruri hai nibhana

    • @somadevi7239
      @somadevi7239 Před rokem

      Tera te v krdiye roast svad lai jni a wait is over

  • @sukhwinderkaur19667
    @sukhwinderkaur19667 Před rokem

    God bless you brother

  • @manjindersingh3712
    @manjindersingh3712 Před rokem +1

    Bhaji mzzzaaa aaeya😁😂

  • @user-gu9kl9uv7s
    @user-gu9kl9uv7s Před rokem +3

    ਸਿਰਾ ਬਾਈ ❤

  • @sehajpreetkaur6632
    @sehajpreetkaur6632 Před rokem +4

    Shukar aa veere tusi v darshan dite😢😢

  • @PBX_OFFICIAL
    @PBX_OFFICIAL Před rokem

    Itly alya dilo pyar hai veer sach bolda ❤❤

  • @user-ts1dj9rp7n
    @user-ts1dj9rp7n Před 9 měsíci

    Bai wala good a sira

  • @mrpaulpal
    @mrpaulpal Před rokem +45

    ਓ ਆਜਾ ਓ ਭਰਾਵਾ ਬਹੁਤ ਟਾਈਮ ਲਾ ਦਿਨਾਂ ❤

    • @GhostRider_pb18kt
      @GhostRider_pb18kt Před rokem

      ਵੀਰ ਫੇਸਬੁੱਕ ਤੇ ਆਉਦਾ ਈ ਰਹਿੰਦਾ ਆ ਉਥੇ ਵੀ ਮਿਲ ਲਿਆ ਕਰੋ ਵੀਰ ਨੂੰ, ,❤

    • @mrpaulpal
      @mrpaulpal Před rokem

      @@GhostRider_pb18kt ਠੀਕ ਏ ਵੀਰ
      ਧਨਵਾਦ

  • @kashyap674
    @kashyap674 Před rokem

    God bless you

  • @user-gd6cf5cp7e
    @user-gd6cf5cp7e Před měsícem

    Literally alot of love yu bai Italy alia😍❤️👍🏽😝😂

  • @Magicofmusic412
    @Magicofmusic412 Před rokem +12

    ਸੱਚੀ ਵੀਰ ਤੂੰ ਹਿ ਇਹਨਾਂ ਨੂੰ ਸੁਧਾਰ ਸਕਦਾ👍

  • @rajvirkaur3938
    @rajvirkaur3938 Před rokem +4

    Sat shiri akal bro, sbh blogger apni aun wali generation kharab krde pye a, bache v phone dekhde a sbh kuj hor hi chl riha phone ch, bachya nu asi rokde a tan v ni rukde pta ni kive rokya jau ina nu, veere tusi fatte chk do ina nu theek krn ch koi kasar na rahe

  • @VimalKumar-xt3vn
    @VimalKumar-xt3vn Před 11 měsíci +2

    Punjabiyat jindabad. Good ❤.

  • @GurdyalSingh-yi8kz
    @GurdyalSingh-yi8kz Před rokem

    Ehni bejti pr ustad😊 jehra teri njr aa gyaa oo hit.....

  • @sumithooda9474
    @sumithooda9474 Před rokem +3

    Itali ale bai siraa as always ❤
    Love from Haryana 💫

  • @rahulgill7342
    @rahulgill7342 Před rokem +6

    ❤ Love from Punjab GURDASPUR ❤️🔥