Amritpal Singh ਦੇ ਭਰਾ ਦੇ ਹੱਕ ਵਿੱਚਪਰਮਿੰਦਰ ਝੋਟੇ ਦਾ ਵੱਡਾ ਐਲਾਨ

Sdílet
Vložit
  • čas přidán 22. 08. 2024
  • Amritpal Singh ਦੇ ਭਰਾ ਦੇ ਹੱਕ ਵਿੱਚ
    ਪਰਮਿੰਦਰ ਝੋਟੇ ਦਾ ਵੱਡਾ ਐਲਾਨ #sarbjeetsingh #amritpalsingh #sarbjeetsingh #khadoorsahib #faridkot #punjabi #punjab #punjabpolice #parminderjhota

Komentáře • 64

  • @rupinderptcnewsptcnews6746
    @rupinderptcnewsptcnews6746 Před měsícem +14

    ਇਹ ਜੋ ਹੋਇਆ ਭਗਵੰਤ ਮਾਨ ਦੀ ਚਾਲ ਹੈ ਇਹ ਬੁੱਚੜ ਬਣ ਗਿਆ ਹੈ ਸਾਨੂੰ ਤਾਂ ਇਹ ਪਤਾ ਹੈ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਚਾਰ ਘੰਟੇ ਕੋਈ ਨਾਕਾ ਨਹੀਂ ਲੱਗਿਆ ਜਿਸ ਦਿਨ ਅੰਮ੍ਰਿਤ ਪਾਲ ਨੂੰ ਫੜਨਾ ਸੀ ਉਸ ਦਿਨ ਨੇਪਾਲ ਤੱਕ ਉੱਤਰਾਖੰਡ ਤੱਕ ਪੁਲਿਸ ਨੇ ਲੋਸਮੇਟ ਸ਼ੁਰੂ ਕਰ ਦਿੱਤੀ ਸੀ ਫੋਟੋ ਸਾਰੇ ਬਾਡਰਾਂ ਤੇ ਲਾ ਦਿੱਤੀ ਸੀ ਅੰਮ੍ਰਿਤਪਾਲ ਦੀ ਲੋਕਾਂ ਦੇ ਘਰਾਂ ਦੇ ਕੈਮਰੇ ਵੀ ਨਹੀਂ ਛੱਡੇ ਗਏ ਅੰਮ੍ਰਿਤ ਪਾਲ ਨੂੰ ਫੜਨ ਲਈ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਉਸ ਸਮੇਂ ਉਹ ਕੈਮਰੇ ਕਿੱਥੇ ਸਨ ਭਗਵੰਤ ਮਾਨ ਨੂੰ ਆਪ ਤਾਂ ਆਪਣੀ ਪੱਗ ਦੀ ਇੱਜ਼ਤ ਨਹੀਂ ਹੈ ਜਿੱਥੇ ਮਰਜ਼ੀ ਸੁੱਟ ਦਿੰਦਾ ਹੈ ਉਹ ਸਿੱਖਾਂ ਦੀ ਕੀ ਪੱਗ ਦੀ ਇੱਜਤ ਕਰੇਗਾ ਉਸ ਨੇ ਤਾਂ ਬਾਹਰ ਬੈਠੇ ਜੋ ਸਿੱਖਾਂ ਦੀ ਛਵੀ ਸੀ ਉਹ ਬਦਨਾਮ ਕਰਕੇ ਰੱਖ ਦਿੱਤੀ ਇਸ ਬੁਚੜ ਨੇ ਤੇ ਕਈ ਨਿਹੰਗ ਸਿੰਘ ਸਿੱਖ ਭੇਸ ਵਿੱਚ ਬੈਠੇ ਮਸੰਦ ਜੋ ਆਪਣੇ ਸਿੱਖਾਂ ਨੂੰ ਹੀ ਬਦਨਾਮ ਕਰ ਰਹੇ ਹਨ ਇਹ ਉਹ ਮਸੰਦ ਹਨ ਜਿਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਧੋਖਾ ਕੀਤਾ ਸੀ ਤੇ ਸਿੱਖ ਰਾਜ ਨੂੰ ਡਬੋ ਕੇ ਰੱਖ ਦਿੱਤਾ ਸੀ ਅੱਜ ਵੀ ਉਹੀ ਮਸੰਦ ਸਿੱਖ ਭੇਸ ਵਿੱਚ ਬੈਠੇ ਹਨ ਜੋ ਅੱਜ ਵੀ ਆਪਣੇ ਸਿੱਖਾਂ ਦੇ ਉਲਟ ਬੋਲ ਰਹੇ ਹਨ

  • @user-by6zu5xx2e
    @user-by6zu5xx2e Před měsícem +41

    ਭਾਈ ਹਰਪ੍ਰੀਤ ਸਿੰਘ ਨਸ਼ਾ ਤਾਂ ਨਹੀਂ ਕਰਦਾ ਪਰ ਨਾਮ ਜ਼ਰੂਰ ਚਮਕ ਗਿਆ

    • @sabi-mansa
      @sabi-mansa Před měsícem +1

      ਬਿਸ਼ਨੋਈ ਇੰਟਰਵਿਊ ਦਾ ਸੱਚ ਸਾਹਮਣੇ ਆਉਣ ਤੋਂ ਰੋਕਣ ਲਈ ਬੁੱਚੜ ਨੀਚ ਹਰਕਤਾਂ ਉਤੇ ਉਤਰਿਆ

  • @KartarSingh-es8mo
    @KartarSingh-es8mo Před měsícem +14

    ਪਰਮਿੰਦਰ ਸਿੰਘ ਨੇ ਬਹੁਤ ਵਧੀਆ ਗੱਲ ਬਾਤ ਕੀਤੀ ਪਰ ਸਿੱਖ ਕੌਮ ਵਿੱਚ ਦਿਨੋਂ ਦਿਨ ਗਦਾਰਾ ਦੀ ਗਿਣਤੀ ਵੱਧਦੀ ਜਾ ਰਹੀ ਏ ਤਾ ਕਰਕੇ ਦੱਲੇ ਬੰਦੇ ਭਾਈ ਸਾਹਿਬ ਵਾਰੇ ਗਲਤ ਬੋਲ ਰਹੇ ਨੇ ਚਵਲ ਲੋਕ

  • @sawrajsingh9142
    @sawrajsingh9142 Před měsícem +13

    Veer Parminder Singh Ji bahut vadia vichar han

  • @pritpalsingh5150
    @pritpalsingh5150 Před měsícem +5

    Bhai Amrit pal Singh ji jindabad jindabad jindabad jindabad jindabad

  • @helloaviation97
    @helloaviation97 Před měsícem +11

    Parminder verr very good

  • @ajabsingh2610
    @ajabsingh2610 Před měsícem +17

    ਸਿਰਫ਼ ਸਰਕਾਰ ਨਹੀਂ ਸਾਰੀਆ ਪਾਰਟੀਆਂ ਦੇ ਢਿੱਡ ਵਿਚ ਪੀੜ ਹੋ ਰਹੀ ਹੈ ਅੰਮਿ੍ਤਪਾਲ ਬਾਰੇ

  • @user-cf3vx3uc9k
    @user-cf3vx3uc9k Před měsícem +6

    Good parminder singh jhota

  • @user-by6zu5xx2e
    @user-by6zu5xx2e Před měsícem +27

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਭਾਈ ਹਰਪ੍ਰੀਤ ਸਿੰਘ ਜ਼ਿੰਦਾਬਾਦ

    • @sabi-mansa
      @sabi-mansa Před měsícem +1

      ਬਿਸ਼ਨੋਈ ਇੰਟਰਵਿਊ ਦਾ ਸੱਚ ਸਾਹਮਣੇ ਆਉਣ ਤੋਂ ਰੋਕਣ ਲਈ ਬੁੱਚੜ ਨੀਚ ਹਰਕਤਾਂ ਉਤੇ ਉਤਰਿਆ

  • @RajinderSingh-wn5us
    @RajinderSingh-wn5us Před měsícem +11

    ਵਾਹਿਗੁਰੂ ਜੀ ਝੂਠ ਹੈ ਚੜ੍ਹਦੀ ਕਲਾਂ ਵਾਲਾਂ ਪਰਿਵਾਰ ਹੈ

  • @BalkarSingh-dc1oq
    @BalkarSingh-dc1oq Před měsícem +1

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @kaurjapp998
    @kaurjapp998 Před měsícem +8

    WahegurugMeharkarn

  • @harmansinghbatth2389
    @harmansinghbatth2389 Před měsícem +3

    ਜਿਹੜਾ ਅਮ੍ਰਿਤਪਾਲ ਨੂੰ ਨਸ਼ੇੜੀ ਬੋਲੇਗਾ ਉਸ ਦੀਆਂ ਜੜ੍ਹਾਂ ਵਾਹਿਗੁਰੂ ਆਪ ਪੁੱਟੇਗਾ

  • @abhijeetsingh4553
    @abhijeetsingh4553 Před měsícem +6

    Right vir ji gandi sarkar murdabad murdabad Viro jago morcha lavo

  • @manindersharma3495
    @manindersharma3495 Před měsícem

    Bilkul sach g veerji you are right mp bhai amritpal singh khalsa g zindabaad

  • @HarnishKaurKandhola
    @HarnishKaurKandhola Před měsícem +2

    Right

  • @Singhcollection715
    @Singhcollection715 Před měsícem +11

    ਹਰ ਇੱਕ ਦੀ ਫਰਿੱਜ ਵਿੱਚ ice ਪਈ ਹੁੰਦੀ ਆ ਇਹਦਾ ਮਤਲਬ ਘਰ ਘਰ ਨਸ਼ਾ ਪਿਆ

  • @SukhmanMaan-g5u
    @SukhmanMaan-g5u Před měsícem

    Amritpal jindabad

  • @kulwantsingh9623
    @kulwantsingh9623 Před měsícem +2

    ਬਰਗਾੜੀ। ਮੋਰਚਾ।ਵਾਲੇ।ਤੇ।ਲਕਰ।ਚੋਰੀ।ਦਦੋਸ਼।ਲੀਏ।ਸੀ

  • @rupinderptcnewsptcnews6746
    @rupinderptcnewsptcnews6746 Před měsícem +10

    ਇਸ ਲਈ ਤਾਂ ਭਗਵੰਤ ਮਾਨ ਬੁੱਚੜ ਨੂੰ ਅੱਗ ਲੱਗ ਗਈ ਕੀ ਅੰਮ੍ਰਿਤਪਾਲ ਨੇ ਸ਼੍ਰੋਮਣੀ ਕਮੇਟੀ ਦਾ ਐਲਾਨ ਕਰ ਦਿੱਤਾ ਸੀ ਕਿ ਉਧਰ ਧਿਆਨ ਦਿਓ ਅਸਲੀ ਪੰਗਾ ਤਾਂ ਇਹ ਸੀ ਕਿ ਅੰਮ੍ਰਿਤ ਪਾਲ ਦਾ ਭਰਾ ਵੀ ਅਗਲੀ ਵੋਟਾਂ ਵਿੱਚ ਖੜਾ ਨਾ ਹੋ ਜਾਵੇ ਹੁਣ ਸਿੱਖ ਕੌਮ ਵੱਡੇ ਬਦਲਾਅ ਦੀ ਤਿਆਰੀ ਵਿੱਚ ਹੈ ਭਗਵੰਤ ਮਾਨ ਝਾੜੂ ਬੁੱਚੜ ਪਾਲਟੀ ਹਿੱਲ ਗਈ ਸੀ ਕਿ ਸਿੱਖ ਕੌਮ ਕਦੇ ਬਹੁਤ ਵੱਡਾ ਬਦਲਾਅ ਨਾ ਕਰਦੇ ਕਰਦੇ ਝਾੜੂ ਬੁੱਚੜ ਪਾਰਟੀ ਟੁੱਟ ਜਾਵੇ ਇੱਕ ਗੱਲ ਤਾਂ ਪੱਕੀ ਸਮਝ ਆ ਗਈ ਹੈ ਪਹਿਲਾਂ ਸਿੰਮੂ ਬਾਡਰ ਤੇ ਕਿਸਾਨਾਂ ਨੂੰ ਗੋਲੀਆਂ ਲੱਗੀਆਂ ਉਸ ਸਮੇਂ ਮੁਕੱਦਮਾਂ ਦਰਜ ਬਣਦਾ ਸੀ ਹਰਿਆਣਾ ਦੇ ਮੁੱਖ ਮੰਤਰੀ ਤੇ ਹਰਿਆਣਾ ਪੁਲਿਸ ਅਫਸਰਾਂ ਉੱਤੇ ਇਸ ਭਗਵੰਤ ਮਾਨ ਬੁੱਚੜ ਨੇ ਕਿਸੇ ਉੱਤੇ ਵੀ ਮੁਕੱਦਮਾ ਦਰਜ ਨਹੀਂ ਕੀਤਾ ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਵੱਲੋਂ ਭਗਵੰਤ ਮਾਨ ਬੁਚੜ ਨੂੰ ਖਾਕੀ ਨਿੱਕਰ ਮਿਲ ਗਈ ਹੈ ਅੱਜ ਮੈਨੂੰ ਇਸ ਗੱਲ ਤੇ ਵਿਸ਼ਵਾਸ ਹੋ ਗਿਆ ਹੈ ਕੀ ਇੱਕ ਦਿਨ ਭਗਵੰਤ ਮਾਨ ਭਾਜਪਾ ਵਿੱਚ ਜਰੂਰ ਸ਼ਾਮਿਲ ਹੋ ਜਾਵੇਗਾ ਖਾਕੀ ਨਿੱਕਰ ਤਾਂ ਮਿਲ ਗਈ ਹੈ ਸਿੱਖਾਂ ਨੂੰ ਮਾਰ ਕੇ ਤੇ ਉਹਨਾਂ ਉੱਤੇ ਝੂਠੇ ਪਰਚੇ ਦਰਜ ਕਰਕੇ ਭਗਵੰਤ ਮਾਨ ਨੇ ਸਫਲਤਾ ਪ੍ਰਾਪਤ ਕਰ ਲਿਤੀ ਹੈ ਤੇ ਭਾਜਪਾ ਨੂੰ ਮੋਦੀ ਨੂੰ ਇਹ ਵਿਖਾ ਦਿੱਤਾ ਹੈ ਕਿ ਮੈਂ ਸਿੱਖਾਂ ਦਾ ਕਿੱਡਾ ਵੱਡਾ ਦੁਸ਼ਮਣ ਹਾਂ ਮੈਨੂੰ ਭਾਜਪਾ ਵਿੱਚ ਰੱਖ ਲਵੋ ਕੁੱਤਾ ਬਣਾ ਲਵੋ ਮੈਨੂੰ ਭਾਜਪਾ ਵਿੱਚ ਮੈਂ ਮੋਦੀ ਦਾ ਵੀ ਕੁੱਤਾ ਬਣ ਕੇ ਰਹਾਂਗਾ ਬੁਚੜ ਤੇ ਗਰਦਾਰਾ ਦੇ ਖੂਨ ਦਾ ਪਤਾ ਲੱਗ ਹੀ ਜਾਂਦਾ ਹੈ ਇਸ ਤਰ੍ਹਾਂ ਸਾਡੇ ਸਿੱਖਾਂ ਵਿੱਚ ਵੀ ਇਹ ਗੁਣ ਪਾਏ ਜਾਂਦੇ ਹਨ ਵੱਡੇ ਵੱਡੇ ਦਾੜੇ ਵੱਡੇ ਵੱਡੀ ਪੱਗਾਂ ਲੱਛਣ ਮਸੰਦਾਂ ਵਾਲੇ ਜੋ ਕੰਮ ਮਸੰਦ ਕਰਦੇ ਸੀ ਆਪਣਿਆਂ ਨੂੰ ਹੀ ਮਾੜਾ ਆਖਦੇ ਸਨ ਅੱਜ ਉਹੀ ਲੱਛਣ ਉਹਨਾਂ ਮਸੰਦਾਂ ਵਿੱਚ ਪਾਏ ਜਾਂਦੇ ਹਨ ਪਤਾ ਲੱਗ ਹੀ ਜਾਂਦਾ ਹੈ ਕੌਣ ਆਪਣਾ ਪਾਉਣ ਬੇਗਾਨਾ

  • @user-el6yv3im1p
    @user-el6yv3im1p Před měsícem +4

    Belkol se gal very

  • @sabi-mansa
    @sabi-mansa Před měsícem +1

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    AAP 🐒🐒 BJP Murdabad A+B
    ਭੰਡ 🦮ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @RoopSingh-xk2zb
    @RoopSingh-xk2zb Před měsícem +3

    22 ikathe howo is Tarah byan den kuj nahi banna ikath karo

  • @SukhmanMaan-g5u
    @SukhmanMaan-g5u Před měsícem

    Punjab public te Punjab Sarkar murdabad

  • @sawrajsingh9142
    @sawrajsingh9142 Před měsícem +6

    ਝੂਠਾ ਕੇਸ

  • @user-dp7zv3jy4b
    @user-dp7zv3jy4b Před měsícem

    Bhai amritpal singh khalsa ji jindabad

  • @arshdeepchatha3688
    @arshdeepchatha3688 Před 29 dny

    Pure Punjab ch tuc 5 7 bande hi sache ho tuc vakil te jaaj ho baki sare lok hi juthe hai

  • @kashmirbains5568
    @kashmirbains5568 Před měsícem

    , ਪਤਰਕਾਰ ਪੁਛਕੇ ਆਪਣੇ ਵਿੳ ਕਿਉ ਨਹੀ ਦੇਦੇ ਇਹ ਸੁਆਦ ਲੈਦੇ ਹਨ।

  • @jagtarsingh4620
    @jagtarsingh4620 Před měsícem

    ਛੋਟਾ ਵੀ ਬੇਜਤੀ ਕਰਾਉਣ ਆ ਗਿਆ
    ਚੋਰਾਂ ਦੇ ਕੱਪੜੇ। ਲਾਠੀਆਂ ਦੇ ਗੱਜਸੱਬ ਇੱਕੋ ਆ

  • @SatnaamSingh-bi1nx
    @SatnaamSingh-bi1nx Před měsícem

    Har roj ta apa koi na koi davai khande a kde sir dard kde bukhar roj golia khanda har banda ah v nhsa e a amritpal nu badnam karde sarkar bhagwant man buchar ban gia sala

  • @user-sp3mt7oj5u
    @user-sp3mt7oj5u Před měsícem

    Amrapali heartbeat aisi bol de up Jo Harpreet Singh

  • @deepdhillhon5703
    @deepdhillhon5703 Před měsícem

    Amritpal nal koi sabhand nhi eh gal Manan yog hai, baki such lagda.

  • @mannsinghnagra8349
    @mannsinghnagra8349 Před měsícem +1

    Jhota jdo danger ha
    Name dekho 😅😅 jhota

    • @sehajpreetofficial2013
      @sehajpreetofficial2013 Před měsícem

      ਵੀਰੇ ਜਨਾਨੀ ਭੈਣ ਦੂਰ ਰੱਖੀ ਇਹੋ ਜਿਹੇ ਡੰਗਰਾਂ ਤੋ ਕਿਤੇ ਹੋਰ 😅

    • @parminderjitsingh9900
      @parminderjitsingh9900 Před měsícem

      😂😂😂😂😂

  • @user-rr7ci9qr6k
    @user-rr7ci9qr6k Před měsícem

    Video banane wali girl bahut badhiya Kiya bhai bhai chhote Dada navada parvinder Singh Chhota ek video gane jaane wali Google badhiya si pahla video banane 👌👌👌👌👌👌🙏👈

  • @gsinghjawanda5373
    @gsinghjawanda5373 Před měsícem

    ਬਾਈ ਜੀ ਇਸ ਨੂੰ Crystal ਜਾ ਫਿਰ Meth ਕਹਿੰਦੇ ਹਨ ਇਹ ਮਿਸ਼ਰੀ ਦੀ ਡੱਲੀਆ ਵਰਗਾ ਹੁੰਦਾ ਹੈ !

  • @mandeepsingh4916
    @mandeepsingh4916 Před měsícem

    Phela eda ta Nasha shada deo

  • @SukhvinderSingh-sl6zv
    @SukhvinderSingh-sl6zv Před měsícem +1

    Jhootta and the like are spoiling the atmosphere. Drug issue is just a plank for getting famous.

  • @user-rr7ci9qr6k
    @user-rr7ci9qr6k Před měsícem

    🙏🫶👌👌👌👌👌

  • @VBh-bn2yg
    @VBh-bn2yg Před měsícem

    I feel a change is just around the corner.
    If this is true what he saying then a it is cult but if even this is just a game someone playing it could be turnover just a new era ..
    big hero could be launched soon …mean whole thing is a just a drama to brings hero out …
    Soon ..

  • @jagtarsinghsaini5105
    @jagtarsinghsaini5105 Před měsícem

    ਨਸ਼ੇੜੀ ਦੇ ਹੱਕ ਵਿਚ ਡੰਗਰ

  • @SinghParamjeet-n6v
    @SinghParamjeet-n6v Před měsícem

    Jagmit vir sas,

  • @pamipami1937
    @pamipami1937 Před měsícem +1

    Mootpal jindabad

  • @HarnishKaurKandhola
    @HarnishKaurKandhola Před měsícem

    Right