ਨੇਪਾਲ ਵਾਲੇ ਬੱਚੇ ਦਾ ਘਰ ਲਭ ਗਿਆ ਮੱਝਾਂ ਵਾਲੇ ਕਿਓ ਐਨਾ ਜੁਲਮ ਕਰਦੇ ਨੇ ਇਨਸਾਨਾਂ ਨੂੰ ਗੁਲਾਮ ਬਣਾਕੇ ਗੋਹਾ ਚੁਕਾਉਦੇ ਨੇ

Sdílet
Vložit
  • čas přidán 27. 08. 2024
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Komentáře • 2,8K

  • @palkharoud6004
    @palkharoud6004 Před 2 lety +671

    ਅਗਲੀ ਜਾਣਕਾਰੀ ਜਲਦੀ ਦੇ ਦਿੱਤੀ ਜਾਊ ਸਾਰੇ ਭੈਣ ਭਰਾਵਾਂ ਨੂੰ ਵਿਨੋਦ ਕੁਮਾਰ ਦਾ ਜੋ ਬਣਦਾ ਹੱਕ ਐ ਉਹ ਵੀ ਜਦੋ ਵਿਨੋਦ ਨੂੰ ਦਵਾ ਦਿੱਤਾ ਜਾਊ ਜਲਦੀ ਵਿਨੋਦ ਕੁਮਾਰ ਦੇ ਨਾਮ ਤੇ FD ਕਰਵਾ ਦਿੱਤੀ ਜਾਣੀ ਹੈ....ਪਰਿਵਾਰ ਨੂੰ ਕੈਸ ਨੀ ਦੇ ਸਕਦੇ ਕਿਓ ਕੇ FD ਹੋਣ ਤੋ ਬਾਅਦ ਇਸ ਤੇ ਪੂਰਨ ਹੱਕ ਵਿਨੋਦ ਦਾ ਹੀ ਹੋਊ ਨਾਲੇ FD ਦੇ ਕਰਕੇ ਇਸ ਬੱਚੇ ਦੀ ਸੇਵਾ ਹੋਈ ਜਾਣੀ ਹੈ ( ਧੰਨਵਾਦ ਜੀ )
    ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲ਼ਾ

    • @LittlejoywithSaavi
      @LittlejoywithSaavi Před 2 lety +36

      Parivar khush ni hoya veer g dekhke vinod nu

    • @satnamji__waheguriji
      @satnamji__waheguriji Před 2 lety +12

      Dilo salute a pal veer ji tusi bahut sewa krde a

    • @simarjeesingh4288
      @simarjeesingh4288 Před 2 lety +7

      ਵਾਹਿਗੁਰੂ ਜੀ ਕਾ ਖ਼ਾਲਸਾ ਨੂੰ ਮੁੜ ਸੁਰਜੀਤ ਹੋ ਕੇ ਵੀ ਉਹ ਸਿਮਰਨਜੀਤ ਸਿੰਘ ਗੁਰੂ ਕੀ ਢਾਬ

    • @Boysedit295
      @Boysedit295 Před 2 lety +19

      Veer ji Parivar Khush ni hoya veer nu dekh ke tusi apne naal hi le jo

    • @mrmandeepsingh
      @mrmandeepsingh Před 2 lety +6

      ਬਹੁਤ ਵਧੀਆ ਵੀਰ ਜੀ ।

  • @user-du8nv4dj9q
    @user-du8nv4dj9q Před rokem +6

    बहुत-बहुत धन्यवाद सरदार जी आपको जय गुरु नानक री जय

  • @kulwantsingh3183
    @kulwantsingh3183 Před 2 lety +6

    ਖਾਲਸਾ ਜੀ ਤੁਸੀਂ ਇਨਸਾਨੀਅਤ ਦੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ

  • @BeHappy-ci6nl
    @BeHappy-ci6nl Před 2 lety +4

    ਬਿਨੋਦ ਨਾਲ਼ੋਂ ਜ਼ਿਆਦਾ ਉਤਸ਼ਾਹ ਸੁਸਾਇਟੀ ਵਾਲੇ ਵੀਰਾਂ ਨੂੰ ਹੈ ( ਪਰ ਉਹਦੀ ਮਾਂ ਨੂੰ ਨਹੀਂ ) ਜਿੰਨਾਂ ਨੇ ਇਹਨੂੰ ਛੁਡਵਾਇਆ ਹੈ ਤੇ ਬਾਕੀ ਉਹਨਾਂ ਪੰਜਾਬੀਆਂ ਨੂੰ, ਜਿੰਨਾ ਨੇ ਵੀਡੀਓ ਦੇਖੀ ਹੈ ! 🤦‍♂️🤦‍♂️
    ਯਰ ਪੰਜਾਬ ਹੀ ਬਦਲ ਗਿਆ !

  • @brotherbrother3359
    @brotherbrother3359 Před 2 lety +3

    I proud of you ਵੀਰੇ ਬਹੁਤ ਵਦੀਆ ਕਮ ਕੀਤਾ

  • @dinkartewari1329
    @dinkartewari1329 Před 2 lety +4

    सरदार जी आपको लाख लाख बार प्रणाम.

  • @manidhakal9655
    @manidhakal9655 Před 2 lety +3

    कोटि कोटि प्रणाम वीर जी आप ने बहुत ही बढ़िया काम किया आप को सत सत प्रणाम

  • @jagdevkaur3144
    @jagdevkaur3144 Před 2 lety +5

    ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਜੀ ਕਿ ਦੋ ਸਾਲ ਬਾਅਦ ਬੱਚਾ ਘਰ ਵਿੱਚ ਆਇਆ ਹੈ ਮਾਂ ਨੇ ਭੱਜ ਕੇ ਜੱਫੀ ਵਿਚ ਕਿਊ ਨੀ ਲਿਆ ਦੂਰ ਹੀ ਖੜੀ ਐ ਵੀਰ ਜੀ ਹੋਰਾਂ ਦੀ ਟੀਮ ਨੇ ਐਨੀ ਮਿਹਨਤ ਨਾਲ ਇਸ ਨੂੰ ਲਿਆਂਦਾ ਐ 🙏

  • @prabhkiratsingh5424
    @prabhkiratsingh5424 Před 2 lety +3

    कुछ लोग इतने साल बाद अपने परिवार से मिलते है उनको देख कर एक दूसरे को जो ख़ुशी होनी चाहिए वो नज़र,नही आती,,पाल वीर आप जी बहुत ही भलाई वाला काम कर रहे हो,, वाहेगुरु जी आप जी नु होर हिमत बक्शे

  • @surjansingh5913
    @surjansingh5913 Před 2 lety +218

    ਬਾਬਾ ਜੀ ਮਾਂ-ਪਿਓ ਨੂੰ ਕੋਈ ਖ਼ੁਸ਼ੀ ਨਹੀਂ ਹੋਈ ਬੱਚੇ ਦੇ ਘਰ ਆਉਣ ਤੇ ਇਸ ਬੱਚੇ ਦਾ ਖ਼ਿਆਲ ਕਰਿਉ ਵੀਰ ਬੱਚੇ ਨੂੰ ਅੱਗੇ ਪਿੱਛੇ ਕਰਨ ਵਾਸਤੇ ਹੋ ਸਕਦਾ ਮਾਂ ਪਿਓ ਦਾ ਹਥ ਹੋਵੇ

    • @varinderbawafarmer5080
      @varinderbawafarmer5080 Před 2 lety +2

      Rytttt bro

    • @mrmrssidhu419
      @mrmrssidhu419 Před 2 lety +24

      ਪਿਉ ਤਾਂ ਭੋਲਾ ਮਾਂ ਮਤਰੇਈ ਆ ਮਾਂ ਦਾ ਹੱਥ ਲੱਗਦਾ ਮਾਂ ਆਪਣੇ ਪੁੱਤ ਦੀ ਇਹ ਹਾਲਤ ਦੇਖ ਕੇ ਮਰਨ ਤੱਕ ਜਾਦੀ ਆ ਇਹ ਪਤਾ ਨਹੀਂ ਕਿਵੇਂ ਦੀ ਮਾਂ ਆ

    • @paramjitKaur-eq8ih
      @paramjitKaur-eq8ih Před 2 lety +1

      Shi gall aa ji

    • @mrbhupinderdhaliwalphotosh4933
      @mrbhupinderdhaliwalphotosh4933 Před 2 lety +2

      Ryt bro

    • @bhardwaj7383
      @bhardwaj7383 Před 2 lety +4

      Veere Bache Jam lainde ne eh lokh Te khyaal rakhan vehle aukhe ho jande ne
      Baba Akal bakshe eho-jeye lokhan nu🙏

  • @villagegaming2212
    @villagegaming2212 Před 2 lety +103

    ਇਹ ਗੁਰ ਸਿੱਖ ਵੀਰ ਦਾ ਬੋਲਣ ਦਾ ਤਰੀਕਾ ਕਿੰਨਾ ਵਧੀਆ
    ਵਾਹਿਗੁਰੂ ਜੀ ਕਿਰਪਾ ਕਰੇ ਇਸ ਗੁਰਸਿੱਖ ਵੀਰ ਤੇ 🙏🙏🙏🙏

    • @ccxh8505
      @ccxh8505 Před 2 lety

      czcams.com/video/nWx8bZHxn8Y/video.html

  • @onkarnav5551
    @onkarnav5551 Před 2 lety +2

    ਬੋਹੁਤ ਹੀ ਖੂਬ ਸੇਵਾ ਕਰ ਰਹੇ ਹੋ ਆਪ ਸਾਰੇ 👏👏👏

  • @malkitkaursangrur5141
    @malkitkaursangrur5141 Před 2 lety +2

    ਭਰਾਵੋ ਤੁਹਾਡਾ ਬਹੁਤ ਬਹੁਤ ਧੰਨਵਾਦ।
    ਤੁਸੀਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰ ਰਹੇ ਹੋ।
    ਬੰਧੂਆ ਗੁਲਾਮਾਂ ਮਜਲੂਮਾਂ ਨੂੰ ਆਜ਼ਾਦ ਕਰਵਾ ਰਹੇ ਹੋ। ਪਰ ਪ੍ਰਸ਼ਾਸਨ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾ ਕੇ ਸਦਾ ਲਈ ਹੀ ਜੇਲ੍ਹਾਂ ‘ਚ ਛੁੱਟੋ। ਇਸ ਪੀੜਤ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ ਜੀ।

  • @kabirsinha6345
    @kabirsinha6345 Před 2 lety +200

    ਬਹੁਤ ਵਧੀਆ ਸੇਵਾ ਬੀਰੇ ਜਿਊਂਦੇ ਰਵੋ। ਤੇ ਨਾਲ ਇਹੋ ਜਿਹੇ ਕੁੱਤੇ ਕਾਫਰ ਨੂੰ ਸਬਕ ਸਿਖਾਇਓ ਪੱਕਾ

  • @sainisippypb2286
    @sainisippypb2286 Před 2 lety +6

    ਸੱਚੀ ਬਾਬਾ ਜੀ ਰੂਹ ਤੋ ਖੁਸ਼ੀ ਹੁੰਦੀ ਜਦੋ ਤਹੁਾਡੇ ਵਰਗੇ ਹੀਰੇ ਪੰਜਾਬ ਵਿੱਚ ਇਸ ਤਰ੍ਹਾ ਦੇ ਚੰਗੇ ਕੰਮ ਕਰਦੇ ਆ ਪੰਜਾਬ ਨੂੰ ਕਦੇ ਵੀ ਤੱਤੀ ਹਵਾ ਨਹੀ ਲੱਗ ਦੀ ਬਾਬਾ ਨਾਨਕ ਹਮੇਸ਼ਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ❤️

  • @nikhilsandaltheatreartist.8077

    Right sardar saab , sir ਆਪ ਜੀ ਦੀ ਸੋਚ ਬਹੁਤ ਵਧੀਆ ਹੈ

  • @KamalKumar-hi1ot
    @KamalKumar-hi1ot Před 2 lety +54

    सरदार जी को हार्दिक धन्यवाद ।।
    जो की इंसानियत को बरकरार रखा
    आपको मेरी उमर लग जाये ।
    जय हिन्द साब जी
    : कमल जान्गिड़ सादुलपुर चुरू (राज)

    • @JyotiDevi-ot4np
      @JyotiDevi-ot4np Před 2 lety +1

      God bless you🙏🙏🙏

    • @ShayarSidhu-vu7bj
      @ShayarSidhu-vu7bj Před 2 lety

      Har medaaan fteh 💪🙏💞☀️

    • @jonjones1943
      @jonjones1943 Před 2 lety

      Thanvad nal ni sarna ,koi sikho ki help vi kro, khalistan da virod na kro ,bhindrawala hunda ta kisi di juraat ni si

  • @Deephdstudio2626
    @Deephdstudio2626 Před 2 lety +171

    ਬੱਚੇ ਦੇ ਮਾਂ ਬਾਪ ਕਿਦਾਂ ਦੇ ਨੇ ਇਹਨਾ ਨੂੰ ਲੱਗਦਾ ਜਿਦਾਂ ਖੁਸ਼ੀ ਨੀ ਹੋਈ ਨਾ ਬੱਚੇ ਨੂੰ ਚੰਗੀ ਤਰ੍ਹਾਂ ਮਿਲੇ ਵੀ ਨਹੀਂ

    • @Lucky_minds408
      @Lucky_minds408 Před 2 lety +8

      Right 👍

    • @jonny9330
      @jonny9330 Před 2 lety +11

      Right veer yrr 2 saal baad banda ghre aaye prr koi kushi nhi pal veer nu pta lgg gya c prr

    • @pardeepsandhu9350
      @pardeepsandhu9350 Před 2 lety +6

      2 saal ta bhut hunde ne 22 waheguru Mehar kro ji 😥

    • @tajinderkaur123
      @tajinderkaur123 Před 2 lety +5

      Es bacheyi de parents de miln ton clear nhi kee oh aap hee dyian nhi rkhde lgde.khuj mndbodhi ja seeda lgda hei jo aap vi bhj janda hona
      Parents noo bahut dyian rkhna paina. Dobara vi ja skda hei. Na bacha khus lgda na ghrwale hee aadee lgde hn es de dorn karn.

    • @nanaksingh9375
      @nanaksingh9375 Před 2 lety +8

      Maa baap nu Khushi nhi hoi bache dee kida de maa peyo ny Waheguru ji matt bakshe

  • @user-du8nv4dj9q
    @user-du8nv4dj9q Před rokem +4

    सरदार जी बहुत-बहुत धन्यवाद आपको ऐसे लावारिस बच्चे लोग जो भी है आप उसको घर पर सुप्रीत कर रहे जय हो गुरु नानक हर हर महादेव

  • @user-bx5mu1pk9u
    @user-bx5mu1pk9u Před 2 lety +5

    ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਚਾਹੀਦਾ ਕੀ ਪੰਜਾਬ ਵਿੱਚ ਇਹ ਕਾਨੂੰਨ ਬਣਾਏ ਕੀ ਕੋਈ ਬਾਹਰ ਦਾ ਰਹਿਣ ਵਾਲਾ ਜਮੀਨ ਨਾਂ ਲੈ ਸਕੇ ਇਹ ਵੀਰ ਜਿਹੜੀ ਸੇਵਾ ਕਰ ਰਹੇ ਹਨ ਇਹ ਸਿਰਫ ਸਿੱਖ ਹੀ ਕਰ ਸਕਦੇ ਹਨ ਕਿਉਂਕਿ ਸੇਵਾ ਸਿਰਫ ਸਿੱਖ ਹੀ ਕਰ ਸਕਦੇ ਹਨ ਕਿਉਂਕਿ ਸੇਵਾ ਅਤੇ ਸਿੱਖੀ ਇੱਕ ਹੀ ਹੈ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਮੇਹਨਤ ਕਰਕੇ ਇਸ ਮਾਸੂਮ ਨੂੰ ਉਸ ਦੇ ਮਾਂ ਪਿਤਾ ਨਾਲ ਮਿਲਾ ਦਿੱਤਾ l

    • @user-mg3eg5tb7r
      @user-mg3eg5tb7r Před 7 měsíci

      Fffg🎉😮fnvvb ਨਾ🎉🎉🎉
      Xvfgg🎉😂।

  • @manjitsingh9615
    @manjitsingh9615 Před 2 lety +150

    ਪਾਲ ਭਾਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ। ਸਾਡੀਆਂ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ ਕਿ ਗਲਤ ਬੰਦਿਆਂ ਨੂੰ ਸਜ਼ਾ ਮਿਲ ਸਕੇ। ਹੁਣ ਤੇ ਨੌਜਵਾਨ ਵੀਰਾ ਨੂੰ ਅੱਗੇ ਆਉਣਾ ਪੈਣਾ ਤੇ ਜੋ ਇੰਝ ਕਰਦੇ ਹਨ ਉਨ੍ਹਾਂ ਨੂੰ ਸਜਾ ਨਾਲ ਦੀ ਨਾਲ ਮਿਲਣੀ ਚਾਹੀਦੀ ਹੈ। ਸਜਾ ਵੀ ਦਰਦਨਾਕ ਤੇ ਸਾਰੀ ਪਬਲਿਕ ਸਾਹਮਣੇ ਮਿਲਣੀ ਚਾਹੀਦੀ ਹੈ।

  • @Arjandhilonofficial
    @Arjandhilonofficial Před 2 lety +58

    ਇਹ ਦਿਮਾਗੀ ਤੌਰ ਤੋਂ ਬਿਲਕੁਲ ਸਹੀ ਆ ਬੰਦਾ ਯਰ ਮੇਰਾ ਹਾਣੀ ਆ 17 ਸਾਲਾ ਦਾ ਮੇਨੂੰ ਸਮਝ ਆ ਰਹੀ ਆ ਕਿ ਇਹਦੇ ਤੇ ਕੀ ਬੀਤ ਦੀ ਹੋਉ
    30:54 ਉਸਦੀ ਮਾਂ ਨੂੰ ਸੂਣਨਾ ਪਸੰਦ ਨੀ ਆਏ ਕੀ ਉਹ ਉਸਦੀ ਮਤਰੇਈ ਮਾਂ ਹੇ 😓

    • @ccxh8505
      @ccxh8505 Před 2 lety

      czcams.com/video/nWx8bZHxn8Y/video.html
      Wa

    • @kaurk6127
      @kaurk6127 Před 2 lety

      Please dhayab rakheo ehda

  • @NationalSecurityGuard108
    @NationalSecurityGuard108 Před 2 lety +15

    ਮੈਂ ਹੋਰ ਫੁਕਰੇ ਖਾਲਸਾ ਵਿਖੇ ਨੇ ਪਰ ਏਦੇ ਵਰਗਾ ਧਰਤੀ ਨਾਲ ਜੁੜਿਆ ਖਾਲਸਾ ਨੀ ਵੇਖਿਆ ਏਹੇ ਹੈ ਗੁਰੂ ਦਾ ਸਿੱਖ ਸੱਚਾ ਖਾਲਸਾ। ਬੋਲਣ ਦਾ ਅੰਦਾਜ਼ ਹੀ ਬੰਦੇ ਦੀ ਪਛਾਣ ਦਸ ਦਿੰਦਾ ਹੈ। ਭਾਈ ਨੂੰ ਰੱਬ ਚੜ ਦੀਆ ਕਲਾਂ ਵਿਚ ਰੱਖੇ। ਵਾਹਿਗੁਰੂ 🙏🏼

  • @gurmitbrar6254
    @gurmitbrar6254 Před 2 lety +2

    ਬਾਈ ਜੀ ਕਿਡਨੈਪਿੰਗ ਦਾ ਪਰਚਾ ਦਰਜ ਹੋਣਾ ਚਾਹੀਦਾ,,,,, ਬਹੁਤ ਵਧੀਆ ਇਸ ਤੋਂ ਵੱਡਾ ਧਰਮ ਨਹੀਂ ਵਾਹਿਗੁਰੂ ਹਮੇਸ਼ਾ ਤੰਦਰੁਸਤ ਚੜ੍ਹਦੀ ਕਲਾ ਵਿਚ ਰੱਖਣ 🙏🏽🙏🏽🙏🏽🙏🏽

  • @sukhpalsinghpunjabi6293
    @sukhpalsinghpunjabi6293 Před 2 lety +6

    ਬਹੁਤ ਵਧੀਆ ਕੰਮ ਵੀਰ ਜੀ।
    ਮੋਟੇ ਦਿਮਾਗ ਦਾ ਹੋਵੇ ਜਾਂ ਫਿਰ ਲੂਲਾ-ਲੰਗੜਾ,ਅੰਨ੍ਹਾ ਹੋਵੇ.. ਮਾਂ ਵਾਸਤੇ ਉਸਦਾ ਬੱਚਾ ਹੀਰਾਂ ਹੁੰਦਾ।
    ਵੀਰ ਜੀ ਮਾਂ ਨਾਲੋਂ ਤਾਂ ਵੱਧ ਪਿਆਰ ਤੁਸੀਂ ਕਰੀ ਜਾਂਦੇ ਹੋ 👍🏻🙏🏻

  • @jeetsingh3172
    @jeetsingh3172 Před 2 lety +93

    Eni mushkil nal vapis aya bacha but family da reaction dekhke lagda hi nhi ki bacha enada hi aa. .family ton jyada tan pall veer nu khushi aa isde ghar vapis aaon di. .love you aa pall veer nu. .salute u pal veer. ...

    • @rajadhillon3732
      @rajadhillon3732 Před 2 lety +6

      Bilkul sahi kaha ji

    • @kinderkaur8365
      @kinderkaur8365 Před 2 lety +8

      Paise de kar k kite ap hi te nhi vech ta munda family de koi reaction nhi koi khus nhi

    • @rajwinderkaur8586
      @rajwinderkaur8586 Před 2 lety

      Shi gl a

    • @rajwinderkaur8586
      @rajwinderkaur8586 Před 2 lety

      Family the reaction nhi hoya

    • @bpataria
      @bpataria Před 2 lety +4

      O prava video tan dekhlo @ 29:30.
      Ohdi asli maa di death hogi c 16 saal pehlan.
      Soteli maa da reaction ki hona.

  • @legendtrend1
    @legendtrend1 Před 2 lety +1

    Bahut hi Vadia karam hai ji, manav sewa uttam sewa

  • @amriksingh1483
    @amriksingh1483 Před 2 lety +1

    ਪਾਲ ਖਰੌੜ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁੱਸੀਆਂ ਤੰਦਰੁਸਤੀਆ ਬਖਸ਼ਿਸ਼ ਕਰਨ। ਧੰਨ ਹੈ ਤੁਹਾਡੇ ਮਾਤਾ ਪਿਤਾ ਜਿਨ੍ਹਾਂ ਨੇ ਪਾਲ ਖਰੌੜ ਵਰਗਾ ਸ਼ੇਰ ਜੰਮਿਆ। ਵੀਰ ਜੀ ਤੁਸੀਂ ਇਸ ਵਿਨੋਦ ਕੁਮਾਰ ਬੱਚੇ ਨੂੰ ਆਪਣੇ ਕੋਲ ਰੱਖਣਾ ਸੀ। ਇਹ ਬਹੁਤ ਸਮਝਦਾਰ ਅਤੇ ਸਮਾਟ ਮੁੰਡਾ ਹੈ ਇਸ ਨੂੰ ਪੜਾਉ ਲਿਖਾਉ ਤੇ ਵਕੀਲ ਬਣਾਉ ਇਹ ਵਕੀਲ ਬਣ ਕੇ ਤੁਹਾਡੀ ਮਦਦ ਕਰੇਗਾ ਜ਼ੁਲਮ ਖਿਲਾਫ ਲੜਣ ਲਈ ਜ਼ਾਲਮਾਂ ਨੂੰ ਖਤਮ ਕਰਨ ਲਈ। ਇਹ ਤੁਹਾਨੂੰ ਸਾਰੀ ਉਮਰ ਅਸੀਸਾਂ ਦੇਵੇਗਾ। ਵੀਰ ਜੀ ਬਹੁਤ ਚੰਗਾ ਮੁੰਡਾ ਹੈ ਇਸ ਨੂੰ ਪੜਾਉ ਲਿਖਾਉ। ਤੁਹਾਡੇ ਅੱਗੇ ਬੇਨਤੀ ਹੈ ਮਿੰਨਤ ਹੈ ਇਸ ਨੂੰ ਆਪਣੇ ਕੋਲ ਰੱੱਖੋ। ਕਿਉਂਕਿ ਇਸ ਦੇ ਮਾ ਪਿਉ ਨੂੰ ਦੇਖਕੇ ਲੱਗਦਾ ਪਰਿਵਾਰ ਦਾ ਮਾਹੌਲ ਗੜਬੜ ਹੈ। ਮਾਂ ਪਿਓ ਦਾ ਵਿਵਹਾਰ ਦੇਖਕੇ ਦਾਲ ਵਿੱਚ ਕੁੱਝ ਕਾਲਾ ਲੱਗਦਾ। ਘਰਦਿਆਂ ਨੂੰ ਇਸ ਦੇ ਘਰ ਆਉਣ ਤੇ ਕੋਈ ਖ਼ਾਸ ਖੁੱਸ਼ੀ ਨਹੀਂ ਹੋਈ। ਵੀਰ ਜੀ ਇਸ ਦੀ ਮੱਦਦ ਕਰੋ ਪਲੀਜ਼ ਪੜਾਉ ਲਿਖਾਉ ਇਸ ਦਾ ਖਰਚਾ ਫ਼ੀਸ ਬਾਬਾ ਨਾਨਕ ਦੇ ਦੇਵੇਗਾ।ਇਹ ਬਹੁਤ ਸੋਹਣਾ ਤੇ ਹੁਸ਼ਿਆਰ ਬੱਚਾ ਹੈ ਇਸ ਨੂੰ ਕੰਮ ਤੇ ਨਹੀਂ ਪੜਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਰੱਬ ਦਾ ਰੂਪ ਹੋ ਪਾਲ ਖਰੌੜ ਵੀਰ ਜੀ।

  • @satveerGurmant
    @satveerGurmant Před 2 lety +177

    ਬਾਈ ਇਹਨੂੰ ਏਥੇ ਵੀ ਨਾ ਰਹਿਣ ਦਾਉ ,,, ਲੇਜੋ ਨਾਲ 🙏🙏🙏

  • @manpreetkaurvirk7545
    @manpreetkaurvirk7545 Před 2 lety +98

    ਬਹੁਤ ਖੁਸ਼ੀ ਹੋਈ ਸੁਣ ਕੇ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏🙏 ਪਰ ਮਾਂ ਖੁਸ਼ ਕਿਉਂ ਨਹੀਂ ਹੋਈ ਪੁੱਤ ਘਰ ਆਇਆ 2ਸਾਲ ਬਾਅਦ 😢😢

    • @kulwinderjhinjer3335
      @kulwinderjhinjer3335 Před 2 lety +3

      Ladke di real mother nai eh.. 29:15

    • @kakralamandeer3411
      @kakralamandeer3411 Před 2 lety +4

      Bilkul shi gll a maa ne gll vi ni laya😢

    • @nexion5144
      @nexion5144 Před 2 lety +2

      ਮਤਰੇਈ ਮਾਂ ਹੈ ੳੁਹ

    • @singhinder9512
      @singhinder9512 Před 2 lety +1

      bai sakki ma ta sakki hundi eh matrae maa a tadh nhi khush hoti

    • @balvirsinghsandhu6817
      @balvirsinghsandhu6817 Před 2 lety

      @@nexion5144 ਕ+ਕੱੱੱੱੱੱੱੱੱੱੱੱੱੱੱੱੱੱੱੱੱੱੱੱੱਕ

  • @AvtarSingh-mc8en
    @AvtarSingh-mc8en Před 2 lety +1

    Eh rabb de bande pyare gurmukh Veer tuhada kadam bhut he vadhia ji dilo dhanwad thanks

  • @prabhjotkhalsa7038
    @prabhjotkhalsa7038 Před 2 lety +56

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਤੁਹਾਨੂੰ ਹਮੇਸਾ ਵੀਰ ਪਾਲ ਸਿੰਘ ਜੀ

  • @deepbangar6980
    @deepbangar6980 Před 2 lety +187

    ਘਰਦਿਆਂ ਨੂੰ ਕੋਈ ਖੁਸ਼ੀ ਨਹੀਂ ਯਾਰ ਮੁੰਡਾ 2 ਸਾਲ ਬਾਅਦ ਘਰ ਆਇਆ 🙁

  • @hunterinspain9299
    @hunterinspain9299 Před 2 lety +10

    MASHA.ALLAH BOHATTTT KHUSHI HUI VEER GI ENU WEKH KY
    LOVE FRM 🇵🇰+🇪🇸

  • @puneetkaurpuneetkaur9621
    @puneetkaurpuneetkaur9621 Před 2 lety +1

    ਵਾਹਿਗੁਰੂ ਬੜੀ ਅਜ਼ੀਬ ਗੱਲ ਆ,2 ਸਾਲ ਬਾਅਦ ਬੇਟਾ ਘਰ ਆਇਆ, ਤੇ ਮਾਂ ਬਾਪ ਨੂੰ ਬਿਲਕੁਲ ਖੁਸ਼ੀ ਨਹੀਂ ਹੋਈ,, ਸਾਡੇ ਤੋਂ ਥੋੜ੍ਹੀ ਦੇਰ ਲਈ ਬੱਚਾ ਦੂਰ ਚਲ ਜਾਏ ਜਾਨ ਤੇ ਬਣ ਜਾਂਦੀ ਆ, ਬਾਕੀ ਵਾਹਿਗੁਰੂ ਮੇਹਰ ਕਰੇ, 😒😒😒😒baki bro tuhada samjhunn da trika bhut wdhiaa wa, bhut chnga kam kr rhe oo,

  • @jesusmashi5652
    @jesusmashi5652 Před 2 lety +144

    ਸਿੰਘ ਸਾਹਿਬ ਜੀ ਤੁਸੀ ਬਹੁਤ ਵਧੀਆ ਕੰਮ ਕੀਤਾ। ਵਾਹਿਗੁਰੂ ਭਲੀ ਕਰੇ ਤੁਹਾਡੇ ਤੇ 🙏

    • @ccxh8505
      @ccxh8505 Před 2 lety

      czcams.com/video/nWx8bZHxn8Y/video.html
      Wahe

    • @user-cq8hw3ni7g
      @user-cq8hw3ni7g Před 2 lety +4

      Hun tu apna relehion bdl leya

    • @ravsingh1766
      @ravsingh1766 Před 2 lety

      Panchoda masih kyo likhea dallea

    • @jatindernatt5608
      @jatindernatt5608 Před 2 lety

      Good job brother

    • @unkown753
      @unkown753 Před 2 lety

      Ik sahibzade sn 5 saal de maut nu gale la liya pr dhrm ni bdlia ik aa sade kom de begairat bnde

  • @satveerGurmant
    @satveerGurmant Před 2 lety +194

    ਮਾ ਮਤ੍ਰੇਈ ਸੀ,,, ਤਾਹੀ ਦੋਵੇਂ ਜਵਾਕ ਘਰੇ ਨਹੀ ਰਹਿੰਦੇ ,,, ਮਾਵਾ ਮਾਵਾ ਹੁੰਦੀਆ ਨੇ 😞😞😞😞😞

    • @damanidamni8075
      @damanidamni8075 Před 2 lety +17

      Hnji syi keha sister mere dil ch v ehi gal c odi shakl to LGda c ma de eda lgda c ehh Fer agyea

    • @SatpalSingh-lh4eb
      @SatpalSingh-lh4eb Před 2 lety +10

      Daria maa buriaa ne hondia mari v dusri maa par bouht love karde aa nale mare dadi armi vich

    • @endjatt3272
      @endjatt3272 Před 2 lety +14

      ਸਹੀ ਗੱਲ ਆ ਭੈਣ ਇੱਕ ਵਾਰ ਨੀ ਗਲ ਨਾਲ ਲਾਇਆ
      ਨਾ ਬਾਪੂ ਨੇ ਲਾਇਆ ਗਲ ਨਾਲ

    • @gurdeepsinghgurdeep2528
      @gurdeepsinghgurdeep2528 Před 2 lety +5

      ਬਿਲਕੁਲ ਸਹੀ ਗੱਲ ਆ ਜੀ

    • @lecrogaming4765
      @lecrogaming4765 Před 2 lety +5

      Waheguru waheguru ☹️

  • @sukhbeersingh3524
    @sukhbeersingh3524 Před 2 lety +2

    ਬਹੁਤ ਖੁਸ਼ੀ ਹੋਈ ਪਾਲ ਵੀਰੇ ਰੱਬ ਤੈਨੂੰ ਜਿੰਦਗੀ ਦਿਆ ਸਾਰੀਆਂ ਖੁਸ਼ੀਆ ਦੇਵੇ ਵਾਹਿਗੁਰੂ ਜੀ ਥਾਨੁ ਚੜ੍ਹਦੀ ਕਲ੍ਹਾ ਚ ਰੱਖਣ ਬਹੁਤ ਚੰਗਾ ਕੰਮ ਕਰਦੇ ਤੁਸੀਂ ਲੋਕ ਤੁਹਾਡੇ ਵਰਗੇ ਨੇਕ ਰੂਵਾ ਕਰਕੇ ਹੀ ਸਰਦਾਰੀ ਕਾਇਮ 🙏

  • @harmindersinghpammu553
    @harmindersinghpammu553 Před 2 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏

  • @paramjitkaur9844
    @paramjitkaur9844 Před 2 lety +75

    ਸੱਤ ਸ੍ਰੀ ਅਕਾਲ ਭਾਜੀ ਤੁਸੀ ਬਹੁਤ ਚੰਗਾ ਕੰਮ ਕਰਦੇ ਹੋ ਵਾਹਿਗਰੁ ਤੁਹਾਨੁ ਤੰਦਰੁਸਤੀ ਦੇਵੇ

  • @bhupinderkaur1756
    @bhupinderkaur1756 Před 2 lety +102

    Ghar vale khush nai hoye munde nu mil ke.. Pal veer tusi apne kol e rakhlo munde nu bhut sau lgda munda bachara 🙏😞😞😞

    • @gurwinderchapra7493
      @gurwinderchapra7493 Před 2 lety +6

      Bilkul Sahi

    • @Abhishek-tp1tf
      @Abhishek-tp1tf Před 2 lety +2

      Greebi ch hunda aa bai kmaun lg gya aape kgush rhu

    • @dilpreetsandhu3890
      @dilpreetsandhu3890 Před 2 lety +1

      Bilkul

    • @gurkiratsingh019
      @gurkiratsingh019 Před 2 lety +5

      Kise ne v hug ni kiti bs eda hi khde rhe maa tan bache nu bhj k hug krdi a v mera put mil gya but ehna nu dekh k kuj eda ni lgga k khush ne Eh munde nu step mom hon kr k tng krdi hoyu tahi tan ohnu khusi ni hoyi dekh k pal veer g tusi othe hi lejo nal apne ehna ne fr bhja dena ehnu ghr ton

    • @Abhishek-tp1tf
      @Abhishek-tp1tf Před 2 lety

      @@gurkiratsingh019 step mother ne bro

  • @anmolthakur430
    @anmolthakur430 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਬ ਜੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਇ ਪਹਿਲੀ ਵੀਡੀਓ ਦੇਖੀ ਵਿਨੋਦ ਦੀ ਇਹ ਵੀ ਦੇਖੀ ਬਹੁਤ ਵਧੀਆਂ ਕਮ ਕਰਦੇ ਓ ਬਾਬਾ ਦੀਪ ਸਿੰਘ ਜੀ ਦਾ ਆਸ਼ਿਵਰਵਾਦ ਏਦਾਂ ਹੀ ਤੁਹਾਡੇ ਤੇ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ..

  • @jashanpreet3019
    @jashanpreet3019 Před 2 lety

    Nice G bhut vadia gall aa help krni rab thnu hamesa kuhs rahke te sai salmat 🙏🙏🙏🙏🙏

  • @amritpalSingh-vs9br
    @amritpalSingh-vs9br Před 2 lety +11

    ਬਹੁਤ ਵਧੀਆ ਕਾਰਜ ਕੀਤਾ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ਤੇ ਲੰਬੀਆ ਉਮਰਾ ਬਖ਼ਸ਼ੇ ਜੀ 🙏🏻

    • @ccxh8505
      @ccxh8505 Před 2 lety

      czcams.com/video/nWx8bZHxn8Y/video.html

  • @sahilvaish2571
    @sahilvaish2571 Před 2 lety +7

    Salute aa sir tuhaanu diloo ❤️❤️❤️

  • @amirmehmood7777
    @amirmehmood7777 Před rokem +2

    YOU ARE DOING A GOOD JOB SALUTE TO YOU SIR

  • @manusingh2689
    @manusingh2689 Před 2 lety +1

    Bahut wadhyia kam rab chrdi kla bakshe

  • @sunitarani3073
    @sunitarani3073 Před 2 lety +37

    ਸਹੀ ਗੱਲ ਆ ਪਾਲ ਵੀਰੇ ਜੋ ਗੱਲਾਂ ਤੁਸੀਂ ਕਹੀਆਂ ਹਨ ਉਹ ਸਹੀ ਹਨ ਮੇਰਿਆ ਭਰਾਵਾ?

    • @ccxh8505
      @ccxh8505 Před 2 lety

      czcams.com/video/nWx8bZHxn8Y/video.html
      W

  • @neetathapar8039
    @neetathapar8039 Před 2 lety +3

    Pal sir may bhut vde fan haan tuhde. Rabb da roop ho sir aap🙏🙏🙏👏👏👏👏👏👏👏☺

  • @kgill1365
    @kgill1365 Před 2 lety +2

    Pal Kharoud best veery ji best good job I vandoe wahe guru a ji

  • @jasbirkaur5701
    @jasbirkaur5701 Před 2 lety +1

    ਪਾਲ ਜੀ ਪੁੱਤਰ ਬਹੁਤ ਬਹੁਤ ਮੁਬਾਰਕਾਂ ਜੀ ਬੱਚੇ ਦਾ ਪਰਿਵਾਰ ਲੱਭ ਲਿਆ

  • @akshitkaith5865
    @akshitkaith5865 Před 2 lety +11

    ਬਾਬਾ ਜੀ ਬਹੁਤ ਵਧਿਆ ਸੇਵਾ ਕਰ ਰਹਿਓ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਚੜਦੀਕਲਾ ਚ ਰੱਖਣ 🙏🙏🙏🙏

  • @simranhanda5738
    @simranhanda5738 Před 2 lety +7

    Kamal aa maa nu koi khushi nhi hoyi🥺🥺🥺🥺🥺 eh kida ho skda aa🥺🥺🥺🥺🥺🥺...............

  • @sukhabouncer8680
    @sukhabouncer8680 Před 2 lety +1

    ਹੋ ਸਕਦਾ ਇਸ ਵੀਰ ਦੇ ਮਾਂ ਪਿਓ ਨੇ ਓਸ ਨੂੰ ਹੀ ਚੁਕਵਾ ਦੇਤਾ ਹੋਵੇ ਜੋ ਇਸ ਦੇ ਘਰ ਆਉਣ ਤੇ ਖੁਸ਼ੀ ਨਹੀਂ ਸੀ

  • @amirg5569
    @amirg5569 Před 2 lety +8

    Love you from Pakistan 🇵🇰 veer G🥰😇

  • @GurjitSingh-fg4ky
    @GurjitSingh-fg4ky Před 2 lety +16

    Kistra trieef kra apne veer Di 😭😭😭
    Smundar sager jese he ap ka ❤️dill
    God bless you

  • @BhupinderSingh-de5jc
    @BhupinderSingh-de5jc Před 2 lety +22

    ਵੀਰ ਜੀ ਜੁੱਤੀ ਫੇਰੋ ਇਹਨਾਂ ਗੁਜਰਾ ਦੇ ਇਹ ਸਾਡੀ ਗੰਦੀ ਰਾਜਨੀਤੀ ਨੇ ਵੋਟਾ ਦੀ ਖਾਤਿਰ ਇਹਨਾਂ ਨੂੰ ਸਿਰ ਤੇ ਚੜਾਇਆ ਐ

  • @charanjitdhir2495
    @charanjitdhir2495 Před 2 lety +1

    Sat sri akaal g bhut bhada pun khatde how thanks g

  • @KulwinderKaur-jd3pl
    @KulwinderKaur-jd3pl Před 2 lety +1

    ਬਹੁਤ ਵਧੀਆ ਕੀਤਾ ਵੀਰ ਜੀ ਬੱਚੇ ਨੂੰ ਘਰ ਲੱਭਤਾਂ

  • @scorpiosam9994
    @scorpiosam9994 Před 2 lety +7

    Allah blees you Sir for serving humanity. Amin!

  • @pratham9302
    @pratham9302 Před 2 lety +60

    You did a great job sardar ji but I don't think that they are happy by getting him back every mother would have cried in tears getting her son back after2-3years but she gave least expression

    • @lilfaith5041
      @lilfaith5041 Před 2 lety +1

      Right bro

    • @ShubhamKumar-ho7pl
      @ShubhamKumar-ho7pl Před 2 lety +3

      I think they are not his real mom dad

    • @FunXChannel
      @FunXChannel Před 2 lety +1

      Biological father and step mother, heard carefully again when paji is talking to his father.

    • @baaz8730
      @baaz8730 Před 2 lety

      @@FunXChannel oh now I get it

  • @navisarpanch2860
    @navisarpanch2860 Před 2 lety

    ਮਾਂ ਬਾਪ ਨਾਲ ਪਿਆਰ ਨੀ ਲੱਗਦਾ ਦੇਖਣ ਨੂੰ ਇੰਨੇ ਟਾੲੀਮ ਬਾਅਦ ਬੱਚਾ ਮਿਲਿਆ ਹੋਵੇ ਕੋੲੀ ਖੁਸ਼ ਹੋ ਕੇ ਮਿਲੇ ਨੀ ਕੋੲੀ ਨਾ ਕੋੲੀ ਹੰਝੂ ਅੱਖ ਚ ਪਾਲ ਵੀਰ ਇਸ ਮੁੰਡੇ ਦੀ ਜਿੰਦਗੀ ਥੋਡੇ ਕੋਲ ਹੀ ਅਾ

  • @Arsh._.gaming012
    @Arsh._.gaming012 Před 2 lety +1

    ਵੀਰ ਜੀ ਬੁਹਤ ਖੁਸ਼ੀ ਹੋਈ ਚੜਦੀ ਕਲਾ ਰਖੇ

  • @guripinderbatth
    @guripinderbatth Před 2 lety +31

    ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ 🙏🙏🙏

  • @daveroy1849
    @daveroy1849 Před 2 lety +9

    ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਵੀਰ ਜੀ ❤️

  • @dkkhalsa1551
    @dkkhalsa1551 Před 2 lety +2

    ਮਤਰੇਈ ਮਾਂ ਹੈ ਤਾਂ ਕੀ ਹੋਇਆ
    ਆਪਣੀ ਸਮਝੇ ਕੁੱਟ ਮਾਰ ਪਿਆਰ ਆਪਣੀ ਮਾਂ ਵੀ ਤੇ ਕਰਦੀ ਹੈ ਆਪਣੀ ਸਮਝੇ ਤੇ ਘਰ ਰਹੇ ਨਹੀਂ ਤਾਂ ਧੱਕੇ ਖਾਊਗਾ।

  • @user-vp3kn2ub2h
    @user-vp3kn2ub2h Před 2 lety +1

    ਪਾਲ ਵੀਰ ਸਲੂਟ ਐ ਤੈਨੂੰ ਪਰ ਇਹ ਬੱਚਾ ਐਨਾ ਮੋਟੇ ਦੀ ਮਾ ਗਦਾ ਵੀ ਨਹੀ ਇਹ ਪ੍ਰਿਵਾਰ ਸ਼ਰੀਫ ਐ ਮਾਂ ਡਰ ਮਾਰੇ ਗਲੇ ਵੀ ਨੀ ਲੱਗੀ ਕਿੰਨੀ ਖੁਸ਼ੀ ਹੋਈ ਹੋਵਗੀ ਮਾਂ ਦਾ ਪੁੱਤ ਮਿਲ ਗਿਆ। ਇਸ ਨਰਕ ਚੋ ਤੁਸੀ ਕੱਡਿਆ

  • @vilmavargascastro6943
    @vilmavargascastro6943 Před rokem +3

    Me da mucha pena que la familia, no está feliz de verlo, gracias por su gran labor. Dios los bendiga grandemente 🙏🏻🇵🇪

    • @2Baisas
      @2Baisas Před rokem

      De acuerdo. Qué poco amor le mostraron. Según algunos de los comentarios, la mujer es la madrastra del joven, y eso podría tener algo qué ver con la no muy cálida bienvenida que le dio, pero ni el padre se veía emocionado al ver a su hijo. Cualquiera que sea la razón de tanto desapego, de todos modos, da pena.

  • @amrikghuman1784
    @amrikghuman1784 Před 2 lety +3

    ਬਹੁਤ ਵਧੀਆ ਜੀ ਰੱਬ ਤੁਹਾਡਾ ਭਲਾ ਕਰੇ ਵੀਰੇ

  • @balramsingh7484
    @balramsingh7484 Před 2 lety +1

    ਬਹੁਤ ਖੁਸ਼ੀ ਹੋਈ ਸੁਣ ਕੇ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @lakhwinderkumar3232
    @lakhwinderkumar3232 Před 2 lety

    Best of luck for ur future all team and supporters jai Ho all God bless you all team

  • @balbirsakhon6729
    @balbirsakhon6729 Před 2 lety +5

    ਵਾਹਿਗੁਰੂ ਦਾ ਸੁੱਕਰ ਹੈ ਕੱਲ ਬੱਚੇ ਵੱਲ ਦੇ ਖ ਕੇ ਰੋਣ ਆ ਗਿਆ ਵੀਰ ਜੀ
    ਤੁਹਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ
    ਰੱਖਣ

    • @ccxh8505
      @ccxh8505 Před 2 lety

      czcams.com/video/nWx8bZHxn8Y/video.html
      Wa

  • @aliakhtar308
    @aliakhtar308 Před 2 lety +10

    Very happy to see this boy unite with his family.
    Shame on those people who kept him as a hostage.

  • @dramanvirk6014
    @dramanvirk6014 Před 2 lety +1

    ਵੀਰ ਜੀ ਇਹਨਾਂ ਲੋਕਾਂ ਵਿੱਚੋਂ ਇਨਸਾਨੀਅਤ ਖ਼ਤਮ ਹੋ ਚੁੱਕੀ ਹੈ ਗੁੱਜਰਾਂ ਦੇ ਡੇਰਿਆਂ ਵਿੱਚ ਜਾਦਾ ਬੰਦੇ ਮਿਲ਼ਦੇ ਨੇ ਇਹਨਾਂ ਦੇ ਧਰਮ ਦੇ ਬੰਦਿਆਂ ਨੂੰ ਸੋਚਣਾ ਚਾਹੀਦਾ

  • @kumarkaran9386
    @kumarkaran9386 Před 2 lety +1

    Super sir good jop 🙏🙏🙏🙏

  • @sarfdhillon
    @sarfdhillon Před 2 lety +4

    Pal bhai sahib you are doing a noble work. Our distracted society needs good human beings like you who will weave a compassionate human relations fabric.
    Guru fateh. Wish you and your family tons if happiness.

  • @shavymehta1473
    @shavymehta1473 Před 2 lety +8

    Bahot achi soch aa kuch sikh veeran do te kuch saale badnaami khtn te chgdde krn hi aaye duniya te aaye. Salute bro aap nu

  • @sharmaanjli
    @sharmaanjli Před 8 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙇‍♀️

  • @PrasadEvg
    @PrasadEvg Před 7 měsíci

    Panjab ke log yese bhi hote hoge socha nahi tha😮 pr itne ache log bhi hai bhot khusi hai ❤

  • @SandeepSharma-wm6jh
    @SandeepSharma-wm6jh Před 2 lety +17

    Sardar ji May God bless you 🙏
    You did a great deed.

    • @ccxh8505
      @ccxh8505 Před 2 lety

      czcams.com/video/nWx8bZHxn8Y/video.html

  • @ArshDeep-jo2vl
    @ArshDeep-jo2vl Před 9 měsíci +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤੇ ਬਾਬਾ ਤੁਸੀ ਬਹੁਤ ਵਦੀਆ ਕੰਮ ਕਰ ਰਹੇ ਊ ਜੀ

  • @Ankitkumar-tf9il
    @Ankitkumar-tf9il Před 2 lety +9

    Thats the work of SARDAR great 22g . Waheguru always bless you 22g. Great work ji waheguru hi always happy rakhan ji tuhanu ....❤️❤️❤️🙏🙏🙏🙏🙏🙏

    • @ccxh8505
      @ccxh8505 Před 2 lety

      czcams.com/video/nWx8bZHxn8Y/video.html

  • @akashraizada3194
    @akashraizada3194 Před 2 lety

    आप बहुत अच्छा काम कर रहे हो भाई भगवान आपको लंबी उम्र दे

  • @anshraysaxena6919
    @anshraysaxena6919 Před 2 lety +2

    Sardar ji apne bhut hi jyada badhiya kam kiya h mera dil apki seva dekh kar khus ho gya
    Love from up❤🙏🏻🙏🏻🙏🏻🙏🏻🙏🏻🙏🏻

  • @dogkennel6026
    @dogkennel6026 Před 2 lety +25

    Ik sikh kom hi aa jo ede vadde km kr skdi aa waheguru ji mehar krn sikh kom de heria te 🙏🙏🙏

  • @mukuljoshi5598
    @mukuljoshi5598 Před 2 lety +11

    Aaj mainu yakeen ho gya ki shri Guru Nanak dev ji apne bacheya di rakheya krde ne❤❤🙏🙏🙏

  • @JagdeepSingh-mm1ee
    @JagdeepSingh-mm1ee Před 2 lety +2

    Salute a baba ji 👍👍👍👍👍🙏
    Wahaguru ji thono chardikkla ch rakha ❤️👍

  • @gudiyagudiya9629
    @gudiyagudiya9629 Před 2 lety

    आप लोग सरदार भाई वो काम कर रहे हो जो हर कोई नहीं कर सकता आप भाई जो सहायता कर रहे हो परमात्मा आप लोग पर कृपा करें

  • @karamjitkaur365
    @karamjitkaur365 Před 2 lety +5

    ਵਾਹਿਗੁਰੂ ਜੀ ਮੇਹਰ ਕਰੋ 🙏🏼🙏🏼🙏🏼🙏🏼👌🏼👍🏼

  • @lethalasuryt6220
    @lethalasuryt6220 Před 2 lety +3

    Wah ji wah majjja ah gya ji,,,,WAHEGURU JI DA KHALSA WHAEGURU JI DI FATEH ❤️❤️

  • @gamerangryyt5775
    @gamerangryyt5775 Před 2 lety

    ਵਾਹਿਗੁਰੂ ਮੇਰੇ ਸਾਰੇ ਵੀਰਾਂ ਤੇ ਮੇਹਰ ਭਰਿਆ ਹੱਥ ਰੱਖੇ ਇਸ ਸੰਸਥਾ ਨੂੰ ਮੇਰੇ ਵੱਲੋਂ ਕੋਟਿ ਕੋਟਿ ਧੰਨਵਾਦ ਮੇਰੇ ਵੱਲੋਂ ਇੱਕ ਛੋਟੀ ਜਿਹੀ ਬੇਨਤੀ ਹੈ ਸਾਰੇ ਵੀਰਾਂ ਨੂੰ ਜੇ ਇਵੇਂ ਦੀਆਂ ਕੈਦਾਂ ਵਿਚ ਬੰਨ੍ਹੇ ਹੋਏ ਨੇ ਉਨ੍ਹਾਂ ਨੂੰ ਆਜ਼ਾਦ ਕਰਵਾਇਆ ਜਾਵੇ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮੈਂ ਬਸ ਇੱਕੋ ਬੇਨਤੀ ਕਰਨਾ ਚਾਹੁੰਦਾ 🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ 🙏

  • @khemranaartist3866
    @khemranaartist3866 Před 2 lety

    Thank you आप लोगों ने बचाया

  • @tarsemmannp5499
    @tarsemmannp5499 Před 2 lety +3

    22 ਜੀ ਧਨ ਆ ਤੁਸੀਂ waheguru ji 🙏 mehar krn

  • @sagargrover4097
    @sagargrover4097 Před 2 lety +14

    Salute aa Veere waheguru ji hamesha Khush rakhe bhra nu ❤️🙏

    • @ccxh8505
      @ccxh8505 Před 2 lety

      czcams.com/video/nWx8bZHxn8Y/video.html

  • @advocatethakurrajput6366

    ਜਿੰਦਗੀ ਨਰਕ ਬਣ ਜਾਂਦੀ ਇਹਦੀ,, ਨਾ ਵੈਯਾ ਹੋਣਾ ਸੋ ਨਾ ਆਪਦੀ ਜਿੰਦਗੀ ਜੀ ਸਕਦਾ ਸੀ,,,22 ਜੀ ਤੁਸੀਂ ਜਿੰਦਗੀ ਦਿਤੀ ਆ ਇਹਨੂੰ,,ਵਾਹਿਗੁਰੂ ਕਿਰਪਾ ਬਣਾਏ ਰੱਖੇ ਤੁਹਾਡੇ ਤੇ,,

  • @factsstatus9252
    @factsstatus9252 Před 2 lety +2

    ਬਹੁਤ ਸੋਹਣਾ ਕੰਮ ਕਰਦੇ ਮੇਰੇ ਵੀਰ i love u paji i supprt for u 🙏

  • @VinuVlog2010
    @VinuVlog2010 Před 2 lety +6

    You are such a great job....Actual Humanity ...🙏🙏🙏🙏

  • @kajal1188
    @kajal1188 Před 2 lety +21

    Mera dill khush ho gya veer g 😊😊😊wehguru g

    • @ccxh8505
      @ccxh8505 Před 2 lety

      czcams.com/video/nWx8bZHxn8Y/video.html
      W

  • @khushjgrewal691
    @khushjgrewal691 Před 10 měsíci +2

    Baccha-theek hai-g-bass draea-hoea-c bhut vdhia gall-kr-riha ashram ch-aa-kkhush-hai bhut vdhia keeta-veer g

  • @neetathapar8039
    @neetathapar8039 Před 2 lety

    👏👏👏👏👏👏👏👏pal sir heads of uuuuuuuuuuuuuuuuuuu👍👍👍👍👍👍👍👍👍👍👍