ਆਪਣੇ ਪਾਣੀ 85 ਫੁੱਟ ਤੇ ਤੁਸੀ ਦੱਸੋ ਮਿੱਤਰੋ ਕਿੰਨੇ ਤੇ ਆ || ਕਈ ਏਰੀਏ ਚ ਤਾਂ ਬਹੁਤ ਡੂੰਗੇ ਹੋ ਗਏ ਪਾਣੀ

Sdílet
Vložit
  • čas přidán 27. 08. 2024
  • ਆਪਣੇ ਪਾਣੀ 85 ਫੁੱਟ ਤੇ ਤੁਸੀ ਦੱਸੋ ਮਿੱਤਰੋ ਕਿੰਨੇ ਤੇ ਆ || ਕਈ ਏਰੀਏ ਚ ਤਾਂ ਬਹੁਤ ਡੂੰਗੇ ਹੋ ਗਏ ਪਾਣੀ
    #ਟਰੈਕਟਰ #ਖੇਤੀਬਾੜੀ #farmer #tractor #farmervlog
    ‪@RespectFarmerTv‬
  • Auta a dopravní prostředky

Komentáře • 44

  • @rupindersingh9252
    @rupindersingh9252 Před 3 měsíci +7

    ਬਾਈ ਜੀ ਬੋਰ ਕੋਲ ਚੰਗੇ ਛਾਂ ਵਾਲੇ ਦਰਖ਼ਤ ਲਾਓ ਇਹ ਆਪਣੇ ਖੇਤਾਂ ਦੀ ਸਾਂਨ ਹੁੰਦੇ ਨੇ

  • @gurmeetaulakh1035
    @gurmeetaulakh1035 Před 3 měsíci +9

    ਜਦੋ ਬੋਰ ਦਾ ਪਾਣੀ ਵਧੀਆ ਨਿਕਲ ਆਵੇ ਉਦੋ ਦੋ ਦਿਨ ਦਾ ਥਕੇਵਾ ਤੇ ਪੈਸੇ ਲੱਗੇ ਭੁੱਲ ਹੀ ਜਾਦਾ ਜਦੋ ਪਾਣੀ ਦੀ ਥਾਰ ਗੰਨੇ ਵਰਗੀ ਹੋ ਜਾਵੇ ਉਦੋ ਖੁਸੀ ਦਾ ਟਿਕਾਣਾ ਨੀ ਕੋਈ ਰਹਿੰਦਾ

    • @RespectFarmerTv
      @RespectFarmerTv  Před 3 měsíci +2

      ਦਿਲ ਦੇ ਜਜਬਾਤ ਸਮਝੇ ਬਾਈ ❤️❤️ ਬਿਲਕੁਲ ਏਦਾਂ ਈ ਹੁੰਦਾ

  • @Gurdit_ramgharia03
    @Gurdit_ramgharia03 Před 3 měsíci +3

    Bhot Bhot mubarkan bai nve bor diya
    ਵਾਹਿਗੁਰੂ ਵਾਧਾ ਕਰੇ🙏🙏🙏

  • @bhupinder..........1503
    @bhupinder..........1503 Před 3 měsíci +1

    ਮਿਹਨਤਾਂ ❤️❤️

  • @user-cc1zc1pd7u
    @user-cc1zc1pd7u Před 2 měsíci +2

    Vir g sade pathankot 18 futt te panni aa
    Numbardar pathankot

  • @gurmeetsinghgurmeetsingh2599
    @gurmeetsinghgurmeetsingh2599 Před 3 měsíci +3

    ਬਾਈ ਤੁਸੀਂ ਆਪਣੇ ਏਰੀਏ ਵਿੱਚ ਬੂਟੇ ਲਵਾਂਓ। ਬੂਟੇ ਘਟ ਦਿਸਦੇ ਨੇ?

  • @punjabitrucker163
    @punjabitrucker163 Před 3 měsíci +1

    Veer phull boote laawo motor de aale duwaale. Sukhchain. Nimm.amrood.jaamun.tahli.khajur.saare tarah de boote laake harya bharya bnado..

  • @sukhrai4075
    @sukhrai4075 Před 3 měsíci +2

    ਏਹ।ਬੋਰ।ਤੇ।ਨਿਰਬਲ।।ਸਾਡੇ।ਪਹਿਲਾ80।ਤੇਸੀ।ਪਾਣੀ।ਹੁਣ।ਫੀਤੇ।ਨਾਲ।ਮਿੰਣੇਆ70ਤੇ।।।ਪਾਣੀ।ਦਾ।ਲੇਵਲ।ਵਦੇਆ।ਤਰਨ।ਤਾਰਨ।ਕਈਆ।ਦਾ85.ਤੇਵੀ।ਹੈਗਾ

  • @mehakbrar455
    @mehakbrar455 Před 3 měsíci +1

    👍👍👍👍

  • @JagpreetSingh-yv9yr
    @JagpreetSingh-yv9yr Před 2 měsíci +1

    Area patiala bore 510 futt te pani 95 futt te motor 150 te chalde a

  • @Gurdit_ramgharia03
    @Gurdit_ramgharia03 Před 3 měsíci +1

    ❤❤❤❤

  • @sandeepsidhu9432
    @sandeepsidhu9432 Před 3 měsíci +1

    ❤❤❤

  • @Jaskaran_gill1322
    @Jaskaran_gill1322 Před 2 měsíci +1

    30
    Fut te a bhai sade level 50 te motor chaldi a 5 hp di ja 7.5 to wadh kise de motor ni sade area cha

  • @tarsamesingh494
    @tarsamesingh494 Před 3 měsíci +1

    ❤❤

  • @shamshersingh2710
    @shamshersingh2710 Před 3 měsíci

    Good job bro

  • @gagankotia6556
    @gagankotia6556 Před 3 měsíci +1

    ਬਾਈ ਸਾਡੇ ੲਰੀਅੇ ਤਰਨ ਤਾਰਨ ਵਿਚ ਤਾ ਬੋਰ ਡੂਗੇ ਹੋ ਗਏ ਸਾਡਾ ਬੋਰ 120ਫੁੱਟ ਆ ਤੇ ਸਾੰਨੂ ਅਗਲੀ ਵਾਰ ਫਿਰ ਬੌਰ 250 ਫੱਟ ਕਰੋਨਾ ਪੇਣਾ ਇਸ ਸੀਜਨ ਮਸਾ ਨੀਕਲਨਾ

  • @jaggasandhu9087
    @jaggasandhu9087 Před 3 měsíci

    65 ਫੁੱਟ ਤੇ

  • @JagtarSingh-fh1xz
    @JagtarSingh-fh1xz Před 3 měsíci +1

    ਲਾਲਿਆਵਾਲੀਂ‌ ਤਾਂਬੇ ਦੀਆਂ ਤਾਰਾਂ ਨਾਲ ਮਿੱਠਾ ਦੱਸਦੇ ਨੇ ਉਥੋਂ ਤਾਰਾਂ ਮਿਲਦੀਆਂ

  • @Mannapanjetta97
    @Mannapanjetta97 Před 3 měsíci

    40 futt te baai machiwara sahib (ludhiana)

  • @JasveerSingh-ui2vn
    @JasveerSingh-ui2vn Před 3 měsíci +1

    Barnala 180

  • @Kulveer_chahalz
    @Kulveer_chahalz Před 3 měsíci +1

    Sade 150 te pani a 180 te moter chlldi a borr 670 futt a

  • @hardeepbrar9004
    @hardeepbrar9004 Před 3 měsíci +1

    Mera home c bai khokhar

  • @rohitkohli735
    @rohitkohli735 Před 3 měsíci

    32 futt te .. district Una h.p

  • @runnybrar1994
    @runnybrar1994 Před 3 měsíci

    Mubarkaaa bhot bhot gurvinder bore diya Rab tarikaa bakshaa

  • @gurpindersingh3452
    @gurpindersingh3452 Před 3 měsíci +1

    Bai g Pani nikalan nu 2mint lagde aa thaleon

  • @kulwindersingh8909
    @kulwindersingh8909 Před 3 měsíci

    ਠੰਡਾ ਕਿੱਨਾ ਕੁ ਪਾਣੀ ਠੰਡਾ ਪਾਣੀ ਤਾ ਵਰਦਾਨ ਆ ਝੋਨੇ ਲਈ

  • @sbadamff8874
    @sbadamff8874 Před 3 měsíci

    22 foot taa ha sadaa

  • @Chahal17246
    @Chahal17246 Před 3 měsíci +2

    Bai varma ali machine 3 ghantian ch bore kar k filter pa dindi a

    • @RespectFarmerTv
      @RespectFarmerTv  Před 3 měsíci

      ਬਹੁਤ ਜਲਦੀ ਕਰਦੀਆਂ ਕੰਮ ਫੇਰ ਤਾਂ

    • @prabhjotbains8909
      @prabhjotbains8909 Před 3 měsíci +1

      ਵੀਰ ਜੀ ਕਿਨੇ ਫੁੱਟ ਬੋਰ ਕਰਦੀ ਹੈ( 3 ) ਘੰਟਿਆ
      ਵਿੱਚ ਬਰਮੇ ਵਾਲੀ ਮਸ਼ੀਨ

    • @Chahal17246
      @Chahal17246 Před 3 měsíci

      @@prabhjotbains8909 bai asin tan 110 foot karviayea si.

    • @jattlife205
      @jattlife205 Před 2 měsíci

      @@Chahal17246asi vi chahal haa from up

    • @Chahal17246
      @Chahal17246 Před 2 měsíci

      @@jattlife205 ok bai

  • @tarsamesingh494
    @tarsamesingh494 Před 3 měsíci +1

    Bathinda Mehma Sarja pinda aa baii sadyy 700 futt borr krdyy aa

    • @RespectFarmerTv
      @RespectFarmerTv  Před 3 měsíci

      ਖਰਚਾ ਈ ਬਹੁਤ ਆ ਜਾਂਦਾ ਹੋਣਾ

    • @tarsamesingh494
      @tarsamesingh494 Před 3 měsíci

      Ha bai 150000 ਦੇ ਕਰੀਬ ਆ ਜਾਦਾ

  • @raviyt849
    @raviyt849 Před 3 měsíci

    pani kesa he bai g mitha ya khara

  • @jagvantsingh4821
    @jagvantsingh4821 Před 3 měsíci +1

    22 ji khali wahan ch pani kyo sad dyo o

    • @RespectFarmerTv
      @RespectFarmerTv  Před 2 měsíci

      Bai Kraha lgan wala tan ni tan check krn lyi laya nhi baki sara suka wah rkhya

  • @flopeditor6972
    @flopeditor6972 Před 3 měsíci +1

    16 ft te aa

  • @pawanbhambhu9211
    @pawanbhambhu9211 Před 3 měsíci

    530 foot te karwya hai boor veer