Kirpal Kazak on Punjabi Folklore & Culture I Rubru 2 I SukhanLok I

Sdílet
Vložit
  • čas přidán 26. 04. 2020
  • Kirpal Kazak is a well known Punjabi fiction writer and folklorist. #PunjabiWriter #PunjabiFolkSongs #

Komentáře • 113

  • @jaswindersingh2928
    @jaswindersingh2928 Před 4 lety +27

    ਕਥਾਵਾਚਕਾ ਨਾਲੋ ਇਹ ਗੱਲਾਂ ਜਿਆਦਾ ਅਰਥ ਭਰਭੂਰ ਹਨ।ਗੱਪੀ ਬਾਬਿਆਂ ਨਾਲੋ ਸਾਡੇ ਲੇਖਕ ਕਿੰਨੀ ਸਾਫਗੋਈ ਨਾਲ ਗੱਲਾਂ ਸਾਡੇ ਮਨਾ ਵਿੱਚ ਉਤਾਰ ਜਾਂਦੇ ਹਨ। ਮੋਠੂ ਸਿੰਘ ਮਾਨਸਾ।

  • @jeetkumar5771
    @jeetkumar5771 Před 4 lety +14

    ਸੁਖਨਲੋਕ ਬਹੁਤ ਬਹੁਤ ਸ਼ੁਕਰੀਆ ।ਯੂਨੀਵਰਸਿਟੀ ਦੀ ਪੜ੍ਹਾਈ ਤੱਕ ਤਾਂ ਨਹੀਂ ਪਹੁੰਚ ਸਕੇ ਪਰ ਆਪ ਜੀ ਦੇ ਚੈਨਲ ਤੇ ਅਜਿਹੇ ਪ੍ਰੋਫੈਸਰ ਸਾਹਿਬਾਨਾਂ ਦੀ ਸੰਗਤ ਕਰਕੇ ਬਹੁਤ ਆਨੰਦ ਆਉਂਦਾ ਹੈ ।ਤੇ ਗਿਆਨ ਦੇ ਸਮੁੰਦਰ ਵਿੱਚ ਤਾਰੀਆਂ ਲਾਉਣ ਜਾਂਦੇ ਲੱਗ ਜਾਂਦੇ ਹਾ।ਪਰ ਸੋਚਦਾ ਹਾਂ ਕਿ ਕਿੰਨੇ ਕਿਸਮਤ ਵਾਲੇ ਹੋਣਗੇ ਉਹ ਲੋਕ ਜਿਹੜੇ ਇਨ੍ਹਾਂ ਤੋਂ ਸਿੱਖਿਆ ਹਾਸਲ ਕਰਦੇ ਹੋਣਗੇ ।

  • @SukhwinderSingh-fv6sy
    @SukhwinderSingh-fv6sy Před 4 lety +4

    ਮੈਂ ਪਹਿਲੀ ਵਾਰ ਇਨ੍ਹਾਂ ਦੀ ਆਪਣੇ ਦੋਸਤ ਗੁਰਚਰਨ ਚਹਿਲ ਭੀਖੀ ਦੀ ਜੀਵਨੀ ਤੇ ਲਿਖੀ ਕਿਤਾਬ ਅੱਕ ਦਾ ਟਿੱਡਾ ਪੜ੍ਹੀ ਸੀ ,ਉਸ ਦਿਨ ਤੋਂ ਹੀ ਮੁਰੀਦ ਹੋ ਗਿਆ ਸੀ,,
    ਗਿਆਨ ਦਾ ਸਾਗਰ ਸਤਿਕਾਰਯੋਗ ਕ੍ਰਿਪਾਲ ਕਜ਼ਾਕ ਜੀ ਤੇ ਸੁਖਨਲੋਕ ਸ਼ੁਕਰੀਆ,,👍👍👍👍👍🙏🙏🙏🙏

  • @girjesh0
    @girjesh0 Před 16 dny +1

    KIRPAL KAZAK SIR JI 🙏🏻🙏🏻. LOTS OF LOVE AND BEST WISHES FROM KAPURTHALA PUNJAB PROVINCE INDIA 🇮🇳🇮🇳🙏🏻🙏🏻

  • @rupindersoz3781
    @rupindersoz3781 Před 2 lety +1

    ਕਜ਼ਾਕ ਸਾਹਿਬ ਨੂੰ ਪਹਿਲੀ ਵਾਰ ਸੁਣਿਆ - ਵਾਕਿਆ ਹੀ ਸਾਡੇ ਕੋਲ ਕਿੰਨੇ ਹੀਰੇ ਨੇ ਜਿਨ੍ਹਾਂ ਦੀ ਚਮਕ ਕਦੇ ਮੱਠੀ ਨਹੀਂ ਪਏਗੀ ਚਾਹੇ ਜਿਨਾ ਮਰਜ਼ੀ ਪਾਪੁਲਰ ਕਲਚਰ ਦੀ ਭੀੜ ਸਾਹਮਣੇ ਆ ਜਾਏ । ਉੰਝ ਮੈਂ ਇਹ ਕਾਫ਼ੀ ਗੱਲਾਂ ਮੈਂ ਯੂ ਪੀ ਰਹਿੰਦਿਆਂ ਪੜੀਆ ਸੁਣੀਆਂ । ਰੂਹਾਨੀ ਲੋਕਾਂ ਤੱਕ ਇਹ ਹੀਰੇ ਪਹੁੰਚ ਹੀ ਜਾਣਗੇ । ਸੁਖ਼ਨਲੋਕ ਵਾਲਿਆਂ ਦਾ ਧੰਨਵਾਦ ਇਹ ਵੀਡੀਓ ਲਈ ।

  • @jaswindersandhu7615
    @jaswindersandhu7615 Před 4 lety +3

    ਬਹੁਤ ਵਧੀਆ ਬੋਲਦੇ ਨੇ ਕਿਰਪਾਲ ਕਜ਼ਾਕ ਜੀ। ਪੰਜਾਬੀ ਸੱਭਿਅਾਚਾਰ ਨੂੰ ਸਮਝਣ ਲਈ ਜੋ ਲੋਕਰੰਗਾਂ ਦੀ ਵਿਆਖਿਆ ਕੀਤੀ ਹੈ ਉਹ ਵਿਚਾਰਨਯੋਗ ਹੈ। ਕਈ ਚੀਜ਼ਾਂ ਬਾਰੇ ਮੈਂ ਇੱਦਾਂ ਕਦੇ ਨਹੀਂ ਸੋਚਿਆ ਸੀ। ਸਾਨੂੰ ਨਵੇਂ ਵਿਚਾਰਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਲਈ ਨਵੇਂ ਰਾਹ ਖੋਲ੍ਹਦੇ ਹਨ। ਨਵੇਂ ਰਾਹ ਤਰੱਕੀ ਲਈ ਜ਼ਰੂਰੀ ਹੁੰਦੇ ਹਨ। ਪਰ ਕਿਤੇ ਕਿਤੇ ਆਮ ਲਿਖਾਰੀਅਾਂ ਵਾਂਗ ਕਈ ਗੱਲਾਂ ਨੂੰ ਕਜ਼ਾਕ ਸਾਹਿਬ ਬਹੁਤ ਖਿੱਚ-ਧੂਹ ਕਰਕੇ ਆਪਣਾ ਕਮਜ਼ੋਰ ਪੱਖ ਵੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਹੁਣ ਸੱਭਿਅਾਚਾਰ ਦੀਆਂ ਗੱਲਾਂ ਦਾ ਜਿਨੈੱਟਿਕ ਅਧਾਰ ਕਹਿ ਦੇਣਾ, ਸ਼ਾਇਦ ਢੁਕਵੀਂ ਵਿਆਖਿਆ ਨਾ ਲੱਭਣ ਕਾਰਨ ਹੀ ਹੈ। ਜਿਨੈੱਟਿਕ ਦਾ ਮਤਲਬ ਹੈ ਜਨਮ ਦੇ ਨਾਲ਼ ਹੀ ਆਈ ਹੋਈ। ਸਾਡੀ ਅਵਾਜ਼, ਦੁੱਧ ਚੁੰਘਣ ਦੀ ਕਿਰਿਆ, ਸੁੰਘਣ ਸ਼ਕਤੀ, ਸਪਰਸ਼, ਦਿਮਾਗ ਦੀ ਰਿਕਾਰਡ ਕਰਨ ਦੀ ਸ਼ਕਤੀ, ਅੱਖਾਂ ਦੀ ਦੇਖਣ ਦੀ ਸਮਰੱਥਾ ਆਦਿ ਤਾਂ ਜਿਨੈੱਟਿਕ ਨੇ, ਪਰ ਬਾਕੀ ਸਭ ਕੁੱਝ ਅਸੀਂ ਆਪਣੇ ਵਾਤਾਵਰਣ `ਚੋਂ ਸਿੱਖਦੇ ਹਾਂ। ਘੋੜਿਆਂ ਦਾ ਜ਼ਿਕਰ ਭਾਰਤੀ ਖਿੱਤੇ `ਚ 3600 ਕੁ ਸਾਲ ਪਹਿਲਾਂ ਆਇਆ ਹੈ 5000 ਜਾਂ ਇਸਤੋਂ ਪਹਿਲਾਂ ਨਹੀਂ। ਸਰਬਾਲਾ/ਸਵਾਲਾ/ਸਿਰਵਾਲਾ ਰਾਹ ਵਿੱਚ ਬਰਾਤ ਲੁੱਟੇ ਜਾਣ ਦੀ ਕਿਰਿਆ `ਚ ਲਾੜੇ ਦੇ ਮਾਰੇ ਜਾਣ ਕਾਰਨ ਉਸਦਾ ਥਾਂ ਲੈਣ ਲਈ ਵੀ ਬਣਾਏ ਜਾਣ ਦੀਆਂ ਗੱਲਾਂ ਸੁਣੀਆਂ ਹਨ ਕਈ ਮਾਹਰਾਂ ਤੋਂ। ਇੱਕ ਹੋਰ ਗੱਲ ਜੋ ਮੈਂ ਸਾਡੇ ਭਾਰਤੀ-ਪੰਜਾਬੀ ਸੱਭਿਆਚਾਰ ਬਾਰੇ ਕਹਿਣੀ ਚਾਹੁੰਦਾ ਹਾਂ, ਉਹ ਹੈ ਕਿ ਗੁਰੂ/ਅਧਿਆਪਕ ਦੀ ਇੱਜ਼ਤ ਕਰਨਾ ਹੀ ਕਾਫ਼਼ੀ ਹੈ। ਉਸ ਤੋਂ ਅੱਗੇ ਉਸ ਦੇ ਪੈਰੀਂ ਡਿੱਗੀ ਜਾਣਾ ਜਾਂ ਉਸਦੀ ਕਹੀ ਹਰ ਗੱਲ ਨੂੰ ਠੀਕ ਸਮਝੀ ਜਾਣਾ ਮੂ੍ਰਖਤਾ ਹੈ। ਸਾਡੇ ਪੰਜਾਬੀਆਂ `ਚ ਅਲੋਚਨਾਤਮਕ ਵਿਸ਼ਲੇਸ਼ਣ ਦੀ ਭਾਰੀ ਕਮੀ ਹੈ। ਹੋਰਾਂ ਤੋਂ ਸਲਾਹ ਲੈਣੀ ਵੀ ਮਾੜੀ ਨਹੀਂ, ਪਰ ਸਲਾਹਾਂ ਤੋਂ ਬਾਅਦ ਆਪਣਾ ਫੈਸਲਾ ਲੈਣਾ ਜ਼ਰੂਰੀ ਹੈ ਸਭ ਪੱਖਾਂ ਤੋਂ ਸੋਚ ਕੇ। ਖੈਰ ਸੰਖੇਪ ਵਿੱਚ ਕਜ਼ਾਕ ਸਾਹਿਬ ਸਾਡੇ ਸੱਭਿਆਚਾਰ ਨੂੰ ਸਮਝਣ ਵਾਲ਼ੇ ਚੰਗੇ ਵਿਆਖਿਆਕਾਰ ਹਨ।

  • @bakhshishsingh2292
    @bakhshishsingh2292 Před 4 lety +5

    ਬਹੁਤ ਚੰਗਾ ਲੱਗਿਆ ।

  • @dhillonkanwal7880
    @dhillonkanwal7880 Před rokem

    ਮੈਂ ਇਹ ਲੈਕਚਰ ਪਹਿਲਾਂ ਵੀ ਕਈ ਵਾਰ ਸੁਣਿਆ ਤੇ ਇਸ ਲੈਕਚਰ ਜ਼ਰੀਏ ਛੁਪੇ ਅਰਥਾਂ ਤਕ ਪੁਹੰਚਣ ਦਾ ਮੌਕਾ ਮਿਲਿਆ... ਅੱਜ ਫਿਰ ਸੁਣਿਆ ਤਾਂ ਮਸਤਕ ਦੀ ਤੀਸਰੀ ਅੱਖ ਨੇ ਫਿਰ ਤੋਂ ਗ਼ੌਰ ਨਾਲ ਦੇਖਣ ਤੇ ਸੁਣਨ ਦੀ ਮਤ ਦਿਤੀ 🙏🏻

  • @manpreetkaurjhinjer3041
    @manpreetkaurjhinjer3041 Před 4 lety +5

    ਬਾਕਮਾਲ ਪੇਸ਼ਕਾਰੀ....ਸ਼ੁਕਰੀਆ ਸੁਖ਼ਨਲੋਕ....💐

  • @gumukhsinghguraya4819
    @gumukhsinghguraya4819 Před 4 lety +3

    ਸਲਿਊਟ ਕਜ਼ਾਕ ਜੀ, ਨਾਗਮਣੀ ਵਿਚ ਪੜਦਿਆਂ ਵੀ ਅਨੰਦ ਮਾਣਦੇ ਰਹੇ ਹਾਂ ਪਰ ਅੱਜ ਤਾਂ ਸਵਾਦ ਹੀ ਆ ਗਿਆ

  • @jaswanthans
    @jaswanthans Před 4 lety +8

    First Sikh scholar in my whole life, perfectly original, imitations enemy of originality as defined by Plato,none with him . Enjoyed; the man equal to originality as in music composer were Khayyam and Ghulam Haider. He has justified the late Alama Iqbal, " mera tarikh amiri nahin faqiri hai, khudi na wech garibi mein nam paida kar; he is embodiment of Nigehbani stressed by him

  • @lovepreetsinghpheroke3523
    @lovepreetsinghpheroke3523 Před 4 lety +10

    ਬਹੁਤ ਉਡੀਕ ਸੀ ਦੂਜੇ ਭਾਗ ਦੀ.... ਸੁਨਣ ਲੱਗਾ ਹਾਂ

  • @manjindersinghsidhu1275

    ਬਹੁਤ ਹੀ ਸ਼ਲਾਘਾਯੋਗ ਉਪਰਾਲਾ , ਦੇਣ ਨੀ ਦੇ ਸਕਦੇ ਪੰਜਾਬੀ, ਸ਼ਾਲਾ ਸੁਖਨ ਲੋਕ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ

  • @sajanartproduction5950
    @sajanartproduction5950 Před 4 lety +12

    ਕਿਰਪਾਲ ਕਜ਼ਾਕ ਚਲਦਾ ਫਿਰਦਾ ਵਿਸ਼ਵ ਵਿਦਿਆਲਾ ਹੈ ।

  • @ranjitsinghkahlon2421
    @ranjitsinghkahlon2421 Před 2 lety +1

    ਸਰਬਾਲਾ ਦਾ ਗਲਤ ਮਤਲਬ ਦੱਸ ਰਹੇ ਹੋ , ਬਾਲਾ ਦਾ ਮਤਲਬ ਬਾਲਕਾ ਸਰ ਮਤਲਬ ਮੁੱਖ ਭਾਵ ਲਾੜੇ ਦਾ ਸਭ ਤੋਂ ਨੇੜਲਾ ਜਵਾਨ ।

    • @user-wc4jg2zt8m
      @user-wc4jg2zt8m Před 5 měsíci

      ਗਲਤ ਨਹੀਂ ਬਦਲਵਾਂ ਮਤਲਬ

  • @avinashmusafir2936
    @avinashmusafir2936 Před 7 měsíci +1

    Very experienced personality

  • @dr.charanjitsingh8203
    @dr.charanjitsingh8203 Před 4 lety +6

    Precisely decoding of rituals & texts in Punjabi culture, thanks Dr. Kazaak

  • @mittiboldi3702
    @mittiboldi3702 Před 2 lety

    ਬਾਪੂ ਜੀ ਦਾ ਬਹੁਤ ਧੰਨਵਾਦ ਜੀ

  • @parminderkaurnagra7235
    @parminderkaurnagra7235 Před 10 měsíci

    ਸਤਿਕਾਰ👏👏
    ਬਹੁਤ ਕੁਛ ਨਵਾਂ ਸਿੱਖਣ ਨੂੰ ਮਿਲਿਆ🙏

  • @kuljeetsinghdahiya1341
    @kuljeetsinghdahiya1341 Před 4 lety +4

    ਬਹੁਤ ਵਧੀਆ

  • @RajKumar-bf9gj
    @RajKumar-bf9gj Před 3 lety +1

    Kirpal ji maja aa giya .Ankha khul giya.

  • @hargurmeetsinghlubana3302

    ਸਾਰੇ ਪੰਜਾਬੀਆਂ ਨੂੰ ਕਿਰਪਾਲ ਕਜ਼ਾਕ ਜੀ ਦਾ ਇਹ ਲੈਕਚਰ ਜ਼ਰੂਰ ਸੁਣਨਾ ਚਾਹੀਦਾ ਹੈ

  • @prabjit7425
    @prabjit7425 Před 4 lety +3

    He is giving us very knowledgeable information , which we never ever had like this . His way of speaking is very good . He hypnotized the ordinance . He studied lot in many different fields. Everybody wants to listen him without any move. He is my favourite. 👌

  • @savrajcheena4149
    @savrajcheena4149 Před 4 lety +2

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ , ਸ਼ੁਕਰੀਆ ਜੀ👌👍

  • @NirmalSingh-ys7wz
    @NirmalSingh-ys7wz Před rokem +1

    ਓ ਲੋਕੋ ਅਾਪ ਵੀ ਸੁਣੋ ਤੇ ਬੱਚਿਅਾਂ ਨੂੰ ਸੁਣਾਓ। ਅਸੀਂ ਕੀ ਹਾਂ ਤੇ ਸਾਡੇ ਰੀਤੀ ਰਿਵਾਜ਼ ਕੀ ਹਨ।

  • @jasvirwagner286
    @jasvirwagner286 Před 4 lety +2

    Thanks sardar Sahib very well thanks

  • @gurmejsinghdhillon3233
    @gurmejsinghdhillon3233 Před 4 lety +7

    ਇਹ ਚੀਜ਼ਾਂ ਆਮ ਸਕੂਲਾਂ ਵਿਚ ਹੋਣੀਆਂ ਚਾਹੀਦੀਆਂ ਹਨ ਧਨਵਾਦ ਜੀ

  • @gurpreetranitatt358
    @gurpreetranitatt358 Před 4 lety +4

    ਸ਼ੁਕਰਾਨ🍀🍀🍀

  • @kamaljotkour
    @kamaljotkour Před 4 lety +2

    Words of Wisdom..... discovered an amazing personality today

  • @pammisandhu8655
    @pammisandhu8655 Před rokem

    Great knowledge and effort

  • @sulindersinghjassal2857

    ਮੈ ਇਹ ਇੰਟਰਵਿਊ ਪਹਿਲਾ ਵੀ ਸੁਣੀ ਸੀ ਪਰ ਫਿਰ ਵੀ ਸੁਣਨ ਨੂੰ ਦਿਲ ਕੀਤਾ I ਇਸ ਇਨਸਾਨ ਨੇ ਜਿੰਦਗੀ ਵਿਚ ਜਦੋ ਜਿਹਦ ਕੀਤੀ I

  • @surjitsinghtamber7303
    @surjitsinghtamber7303 Před 4 lety

    ਬਹੁਤ ਹੀ ਵਧੀਆ ਜਾਣਕਾਰੀ ਲਈ ਧੰਨਵਾਦ ਜੀ।

  • @damanpreetsingh7149
    @damanpreetsingh7149 Před 2 lety

    Boht boht dhanvad g

  • @HS-vd6in
    @HS-vd6in Před 4 lety +1

    ਬਹੁਤ ਵਧੀਆ ।ਤਾਰੀਫ ਕਰਨ ਲਈ ਹੋਰ ਸ਼ਬਦ ਨਹੀਂ ।

  • @amarjitkaur9251
    @amarjitkaur9251 Před rokem

    Thankyou sir very much give more knowledge

  • @ravindersinghbhangu8753

    ਅੰਤਿਮ ਗੱਲ ਆਪਣੇ ਆਪ 'ਚ ਵਾਕਿਆ ਹੀ ultimate ਹੈ । ਸਤਿਕਾਰ, ਗੁਰੂਦੇਵ 🙏

  • @rupinderkaur4224
    @rupinderkaur4224 Před rokem

    Beyond words

  • @dsbatth8127
    @dsbatth8127 Před 4 lety +1

    Wow eh te karamaat hai k koi banda aina gyan da khazana

  • @tejinderbal3426
    @tejinderbal3426 Před 4 lety +1

    kmaam hee kar diti .bauht bauht vadhiya.salute.

  • @RaviSharma-xo3ws
    @RaviSharma-xo3ws Před 4 lety

    Revealation galore. Untold truth hitherto. Amazing addition to knowledge. Prof Kazhak is having mind blowing actual knowledge about traditions and culture.

  • @sulindersinghjassal2857

    Wonderful Information of our society life and Old Rituals,

  • @literatur875
    @literatur875 Před 2 lety

    Great scholar

  • @jagmeetdhamhu274
    @jagmeetdhamhu274 Před 3 lety +1

    Gems💎💎💎💎 of panj- aab ( east and west )

  • @deepmonga6073
    @deepmonga6073 Před 4 lety +1

    bahut vadia likni a kazak saab di

  • @Punjabi_Window
    @Punjabi_Window Před 4 lety +1

    ਬਹੁਤ ਵਧੀਆ ਜੀ।

  • @maanmuntazir3619
    @maanmuntazir3619 Před 3 lety

    ਬਹੁਤ ਖ਼ੂਬ, ਧੰਨਵਾਦ ਜੀ।

  • @amarjitlal
    @amarjitlal Před 4 lety +1

    Nice and knowledge full information ji

  • @JagdishSingh-fo8yx
    @JagdishSingh-fo8yx Před 4 lety

    Thanks sir ji for great knowledge

  • @user-jz8ul7kz2x
    @user-jz8ul7kz2x Před 3 lety

    Sir best way to teach. I have no word say wow

  • @rajvinderdhillon8545
    @rajvinderdhillon8545 Před 3 lety

    ਉਸਤਾਦ ਖੁੱਦ ਇੱਕ ਲਾਇਬਰੇਰੀ ਹਨ।

  • @GurpreetSingh-jj2kf
    @GurpreetSingh-jj2kf Před 4 lety

    Bakmaal lec.thnxxxx alot to arrange such kind of lec.

  • @lionheartindian3937
    @lionheartindian3937 Před 4 lety +1

    Bahut sahi Bhai Sahib Ji.

  • @paramjitsingh-of5sg
    @paramjitsingh-of5sg Před 4 lety +1

    Good Knowledgeable

  • @kuljindersingh1919
    @kuljindersingh1919 Před 4 lety +2

    ਗਿਆਨ ਦੀ ਹਨੇਰੀ ਉਠਾਲੀ ਪਈ ਐ। ਲਾਈ ਰੱਖੋ ਇਨ੍ਹਾਂ ਨੂੰ।ਆਸ ਕਰਦੇ ਹਾਂ ਹੋਰ ਕਾਂਡਾਂ ਦੀ।

  • @anantbirsinghdhaliwal3936

    Original & ultimate

  • @evleen4e378
    @evleen4e378 Před 3 lety

    Smaajik kadre keemta ch rehn de jaanch Aapne Waddey de Guru jnaa de Respect Kerna keyou jarrri keyou bahout he asaani nal samjaya jindgi ch khush rehen da aapni jindi de faisle khud lain de preeena teh hor ja iwan jach ware daseya hai Bahout hankari bherpour

  • @NirmalSingh-is1xn
    @NirmalSingh-is1xn Před rokem

    JUST IMAGINED HE IS FULL OF WISDOM IN GULAAMI WHAT WOULD HE BE IN FREEDOM KHALISTAN

  • @Sangha362
    @Sangha362 Před 4 lety

    Speechless

  • @MeenaRani-ef2pt
    @MeenaRani-ef2pt Před 4 lety +1

    ਬਾਕਮਾਲ ਜੀ..

  • @daljitjammusingh7516
    @daljitjammusingh7516 Před 4 lety +1

    Sukhanlok Thank you

  • @khushdeepsingh2954
    @khushdeepsingh2954 Před 2 měsíci

  • @harjit29464
    @harjit29464 Před 3 lety

    ਬਹੁਤ ਵਧੀਆ ਜੀ

  • @asaman8203
    @asaman8203 Před 3 lety

    Thanks sir

  • @deepbatth4652
    @deepbatth4652 Před 4 lety +1

    ਬਾਪੂ ਜੀ ਇਸ ਸਬੰਧੀ ਕੋਈ ਕਿਤਾਬ ਹੈ ਤਾਂ ਦੱਸੋ ਜੀ। ਮਿੱਥ ਸਬੰਧੀ

  • @AmitChoudhary-zx4xd
    @AmitChoudhary-zx4xd Před 3 lety

    Mera bachpan ka favorite serial tha saanjha chulha

  • @gurpalpawar8577
    @gurpalpawar8577 Před 4 lety +3

    ਬਿਲਕੁਲ ਜੀ ਵਿਆਹ ਦੀਆਂ ਕੲਈ ਕਿਸਮਾਂ ਦੱਸੀਆਂ ਤੁਸੀਂ ਮਹਾਨ ਹੋ

  • @maninderjakhu701
    @maninderjakhu701 Před 3 lety

    Bht ji vadia 👍

  • @honeysingh1932-b2s
    @honeysingh1932-b2s Před 3 lety

    Good very good 🙏🏼

  • @dollykholia8067
    @dollykholia8067 Před 3 lety

    Very nice sirji

  • @deepbatth4652
    @deepbatth4652 Před 4 lety

    ਵਾਹ.. ਹਾਰਨਾ ਕਿਆ ਬਾਤ ਆ

  • @Nankdadesh
    @Nankdadesh Před 4 lety

    Thanks

  • @harpreetbal9031
    @harpreetbal9031 Před 3 lety

    Hun tak de es channel de sab toh vadea peshkari🙏

  • @nidhisharmapoetry
    @nidhisharmapoetry Před 4 lety

    Kya baat

  • @ghaarvyisthebest7874
    @ghaarvyisthebest7874 Před 4 lety +2

    Wah wah te wah. Sir I am from Australia hope I can get your mobile

  • @satpalsinghvirk5827
    @satpalsinghvirk5827 Před 3 lety

    In south India also.no body takes shoes in the house.

  • @parmjeetsingh7480
    @parmjeetsingh7480 Před 4 lety

    ਪ੍ਰਣਾਮ ਗੁਰੂਦੇਵ

  • @ShamsherSingh-cz2mx
    @ShamsherSingh-cz2mx Před 4 lety +1

    0.59 sec te kehra word bolya
    Plz explain it

  • @gurindersingh2317
    @gurindersingh2317 Před 4 lety +2

    ਇੱਕ ਕਹਾਵਤ ਹੈ ਕਿ ਅਖੇ ਹੁਣ ਗੰਡੇ ਤੋਂ ਮੁਸਲਮਾਨ ਹੋਣਾ ਇਸ ਦਾ ਕੀ ਅਰਥ ਹੈ ਜੀ ਜਰੂਰ ਦੱਸਿਓ ਜੀ

  • @Savreen_birds
    @Savreen_birds Před 3 lety

    ❤️❤️❤️❤️❤️❤️❤️👍

  • @pareetkaur7574
    @pareetkaur7574 Před 4 lety +1

    That playing game , satapu about this game he has own opinion own his thoughts .

  • @komaldeepkaur4604
    @komaldeepkaur4604 Před 3 lety

    Sikhan walia gallan.. upload some more videos please

  • @bitakaur1892
    @bitakaur1892 Před 3 lety

    Need books name

  • @spsingh583
    @spsingh583 Před 4 lety +3

    Fazar morning hunda evening nahi hunda

  • @harpreetsinghmoga
    @harpreetsinghmoga Před 4 lety

    ਹੋਰ ਵੀਡੀਓ ਦੀ ਉਡੀਕ ਰਹੇਗੀ ।

  • @Rajsingh-ue2oi
    @Rajsingh-ue2oi Před 3 lety

    thats education

  • @AmitChoudhary-zx4xd
    @AmitChoudhary-zx4xd Před 3 lety

    Kazak aap ka gotr h kya kirpal ji

  • @harvindersinghrode5153
    @harvindersinghrode5153 Před 4 lety +1

    ਕੋਈ ਲਫ਼ਜ਼ ਨਹੀਂ।

  • @kirpalchand7422
    @kirpalchand7422 Před 4 lety

    Awaj level boht low aa headphone la k v boht ghat sundi aa awaj

  • @tejinderkaur4031
    @tejinderkaur4031 Před měsícem

    ਭਾਜੀ ਸੱਭ ਠੀਕ ਆ ਪਰ ਪੰਜਾਬੀ ਨੂੰ ਪੰਜਾਬੀ ਸਾਹਿਤ ਰਖੋ

  • @user-hf2qn9gh4q
    @user-hf2qn9gh4q Před 4 lety +1

    ਪਰ ਵੱਡੀ ਭੈਣ ਮਾਂ ਸਮਾਨ ਵਾਲੇ ਪੁਆਇੰਟ ਨੂੰ ਵੀ ਸਮਝਾਇਓ ਜੀ

  • @mrkulwantgrewal
    @mrkulwantgrewal Před 4 lety +3

    Not convincing Professer Sahib with due apology.
    You can not apply Rigveda culture to punjabi culture this way. The marriage you are describing is a simulation of a middle age imperialism.

  • @preetparmsingh3308
    @preetparmsingh3308 Před 3 lety

    ਪ੍ਰੋ. ਸਾਹਿਬ ਇਕ ਇਨਸਾਨ ਨਹੀਂ ।
    ਸਗੋਂ ਇਕ ਮਹਾਨ ਗ੍ਰੰਥ ਹਨ
    ਸਲਾਮ ਹੈ ਅਜਿਹੀ ਸ਼ਖ਼ਸੀਅਤ ਨੂੰ

  • @jasssingh5706
    @jasssingh5706 Před 4 lety +1

    ਕਿਰਪਾ ਅਾਲ਼

  • @DarshanSingh-eo6tb
    @DarshanSingh-eo6tb Před 2 lety

    ਦਮ ਆ

  • @gurpreetbrar5153
    @gurpreetbrar5153 Před 9 měsíci

    ਜੱਬਲੀਆਂ 😅 ਮਾਰੀ ਜਾਂਦਾ

  • @jarnailsingh-ko9de
    @jarnailsingh-ko9de Před 7 měsíci

    ਕਮਾਲ। ਦੇ ਵਿਚਾਰ ਹਨ

  • @jitsingh402
    @jitsingh402 Před 4 měsíci

    ase bande hi smaj da nas karde han . pta nahi ase loga nu kida sun lende ne log . is da matlab sunan bale is to bhi bad klan hune .

  • @spsingh583
    @spsingh583 Před 4 lety +2

    Only 10 true but all rong

  • @parvindersingh7504
    @parvindersingh7504 Před 2 lety

    ਕਮਾਲ ਦਾ explaination

  • @avinashmusafir2936
    @avinashmusafir2936 Před 7 měsíci

    Very experienced personality