Dr. Nahar Singh on Punjabi Folk Songs & Contemporary Singing with Kulvir Gojra I SukhanLok I

Sdílet
Vložit
  • čas přidán 28. 08. 2024
  • Dr. Nahar Singh is a distinguished Punjabi Folklorist. He worked as a Professor in the Department of Punjabi, Punjab University Chandigarh for several years. At present, he is living in Canada. #PunjabFolklore #Dr.Nahar Singh #PunjabiSongs

Komentáře • 46

  • @shivdevsingh3626
    @shivdevsingh3626 Před rokem +4

    ਪੰਜਾਬੀ ਲੋਕ ਸੰਗੀਤ ਬਾਰੇ ਬਹੁਤ ਹੀ ਉੱਚ ਪਾਏ ਦੀ ਜਾਣਕਾਰੀ ਦਿੱਤੀ ਹੈ | ਡਾ. ਨਾਹਰ ਸਿੰਘ ਨੇ ਬਹੁਤ ਨਿੱਠ ਕੇ ਕੰਮ ਕੀਤਾ ਹੈ | ਧੰਨਵਾਦ ਸੁਖਨਲੋਕ ਜੋ ਅਜਿਹੇ ਵਿਦਵਾਨਾਂ ਦੇ ਰੂਬਰੂ ਕਰ ਰਹੇ ਹੋ |

  • @shamshersandhu9026
    @shamshersandhu9026 Před 2 lety +6

    Dr Nahar Singh nu 💯 salute 👍🙏 Bahut wadhia insaan , Bahut waddaa vidvaan 👍🙏👍🙏👍🙏👍🙏

  • @JoginderSingh-fh6pj
    @JoginderSingh-fh6pj Před 2 lety +5

    ਡਾ: ਨਾਹਰ ਸਿੰਘ ਅਤੇ ਪੰਜਾਬੀ ਲੋਕ ਗੀਤਾਂ ਦਾ ਇਨਸਾਈਕਲੋਪੀਡੀਆ ਇਕੋ ਗਲ ਹੈ।

  • @amangill1995
    @amangill1995 Před rokem +2

    Dr Sahib byhot vadhia jankari gained gurnam kaoni Muktsar

  • @satpal2004
    @satpal2004 Před rokem +2

    ਬਹੁਤ ਸ਼ਾਨਦਾਰ।

  • @user-wc4jg2zt8m
    @user-wc4jg2zt8m Před 6 měsíci

    ਬਹੁਤ ਵਧੀਆ ਜਾਣਕਾਰੀ। ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਨਾਇਕ ਜਗੀਰਦਾਰ ਰੁਚੀਆਂ ਵਾਲਾ, ਹੋਛਾ, ਬਦਮਾਸ਼, ਫੁਕਰਾ,ਠੂਹ ਠਾਹ ਕਰਨ ਵਾਲਾ ,ਦਿਸ਼ਾਹੀਣ ਹਿੰਸਕ ਐ। ਇਸ ਨੂੰ ਕਿਸ ਵਰਗ ਚ ਰੱਖੋਗੇ।

  • @raazsiidhu3587
    @raazsiidhu3587 Před rokem +2

    ਗਿਆਨੀ ਲਾਲ ਸਿੰਘ ਜੀ ਮੇਰੇ ਪਿੰਡ ਦੌਧਰ ਜ਼ਿਲ੍ਹਾ ਮੋਗਾ ਦੇ ਸਨ; ਬਾਅਦ ਵਿੱਚ ਉਹ ਪਟਿਆਲੇ ਜਾ ਕੇ ਵੱਸ ਗਏ ਸਨ ॥

  • @paulsingh824
    @paulsingh824 Před 7 měsíci

    ਬਹੁਤ ਵਧੀਆ ਡਾ.ਸਾਹਿਬ 🎉

  • @bikramjeet5203
    @bikramjeet5203 Před 8 měsíci

    ਬਹੁਤ ਵਧੀਆ ਜਾਣਕਾਰੀ ਜੀ

  • @harjinderjohal3659
    @harjinderjohal3659 Před 2 lety +2

    ਬਹੁਤ ਹੀ ਵਧੀਆ , ਡਾ. ਨਾਹਰ ਸਿੰਘ ਜੀ ਤੇ ਸੁਖ਼ਨਲੋਕ ਦਾ ਸ਼ੁਕਰੀਆ 🙏🏽🌺

  • @dalwinderpalsamra3475
    @dalwinderpalsamra3475 Před rokem +2

    To put history in putting in Black’s Whites will be helpful to persevere & a contribution history 32:one of 21 ideal service to society. Thanks. DALWINDERPAL SAMRA USA

  • @parshantarora7832
    @parshantarora7832 Před 2 lety +2

    ਸਤਿਕਾਰਯੋਗ ਮੇਰੇ ਗੁਰੂ ਜੀ ਪ੍ਰੋ ਨਾਹਰ ਸਿੰਘ ਜੀ 🙏🏻ਲੋਕ ਕਾਵਿ ਦੀ ਆਤਮਾ ਦੇ ਰੂ ਬ ਰੂ 🙏🏻

  • @harpreetsinghsingh1322
    @harpreetsinghsingh1322 Před 7 měsíci

    Bhaut sunder ....nahar saab ji

  • @1IQBALBRAR
    @1IQBALBRAR Před 2 lety +3

    Wow, hats off to your hard work and deep research about our Folklore Dr. Sahib. Punjab and the entire Punjabi community is really indebted to you Sir, God bless ! 🙏🙏

  • @balkaraulakhofficial9229

    ਬਹੁਤ ਚੰਗੀ ਲੱਗੀ ਇਹ ਮੁਲਾਕਾਤ ....

  • @randhawaparamjit5865
    @randhawaparamjit5865 Před 2 lety +2

    DR.NAHAR IS GREAT PERSONALITY -SALUTE !--PROF.RANDHAWA D A V COLLEGE AMRITSAR --FROM RANDHAWA PARAMJIT CHANNEL

  • @sonysir8355
    @sonysir8355 Před rokem +1

    ਬਹੁਤ ਵਧੀਆ ❤

  • @gurtejkoharwala4360
    @gurtejkoharwala4360 Před 2 lety +5

    One more important episode by SukhanLok.
    Good job 👍👍

  • @balrajsingh4182
    @balrajsingh4182 Před rokem +1

    Very nice ji bahut wadhia ji

  • @gurpanthsingh7267
    @gurpanthsingh7267 Před rokem +1

    ਵਾਹ ਕਿਆ ਬਾਤ ਹੈ
    Great discussion

  • @RS-rd4xm
    @RS-rd4xm Před 2 lety +2

    My Respected Sir.....
    Charan saparsh.....
    🙏Your Contribution & Great works in Punjabi folk literature.. expression of art...... Really really Great.. Punjab will always remember you for that... and you blessed us with your teachings...
    Regards
    And thank you very much.

  • @anantbirsinghdhaliwal3936

    ਬਹੁਤ ਵਧੀਆ... ਧੰਨਵਾਦ 🙏

  • @MrPerrymaan
    @MrPerrymaan Před 2 lety +5

    ਪੰਜਾਬ ਦੇ ਸਿਰਕੱਢ ਵਿਦਵਾਨਾਂ ਚੋਂ ਇੱਕ ਨਾਂਅ ਨਾਹਰ ਸਿੰਘ ਦਾ ਵੀ ਗੂੰਜੇਗਾ

  • @parshantarora7832
    @parshantarora7832 Před 2 lety +1

    ਵੱਡੇ ਵੀਰ ਜੀ ਡਾਕਟਰ ਕੁਲਵੀਰ 🙏🏻ਧੰਨਵਾਦ

  • @mr.hardeepsingh2118
    @mr.hardeepsingh2118 Před 2 lety +1

    ਬਹੁਤ ਸੋਹਣੀ ਗੱਲਬਾਤ।

  • @RajpalParihar-jf8vr
    @RajpalParihar-jf8vr Před 2 lety +1

    ਬਹੁਤ ਵਧੀਆ ਜੀ,, ਜਾਣਕਾਰੀ ਭਰਪੂਰ ਲੈਕਚਰ 🙏👍💐🌹

  • @triptadevi9230
    @triptadevi9230 Před 2 lety +2

    Bahut khoob

  • @Master_vlogs346
    @Master_vlogs346 Před 2 lety +1

    Wah g wah sir

  • @jaswindershokar8098
    @jaswindershokar8098 Před 2 lety +2

    Very interesting and thoughtful interview with realistic approach towards folklore and it's contributing factors; It is very rare these days to find such content in the contemporary media !! It is very sad to note that Punjab is going barn environmentally, socially, academically and culturally and all the aspects of this situation have been discussed to some extent in this interview; Good job, keep it up !!!

  • @drkuldipsingh1400
    @drkuldipsingh1400 Před rokem +1

    Gurdas Mann ne bahut seva keeti panjabi boli di

    • @gurpreetbrar5153
      @gurpreetbrar5153 Před 9 měsíci

      😅😅 ਬੋਲੀ ਨੂੰ ਵੇਚ ਕੇ ਖਾਧਾ ਹੈ ਚਿਲਮਾਂ ਵਾਲੇ ਦੇ ਕੁੱਤੇ ਨੇ, ਪੰਜਾਬੀ ਬੋਲੀ ਬਿਮਾਰ ਨਹੀਂ ਹੈ ਜਿਸ ਦੀ ਸੇਵਾ ਕੀਤੀ ਜਾਵੇ

  • @SukhpreetkaurRollno-tt7lj

    🙏✍️

  • @bssandhu8612
    @bssandhu8612 Před 2 lety +1

    ਰੌਚਕ ,ਜਾਣਕਾਰੀ ਭਰਪੂਰ ਅਤੇ ਬੇਬਾਕੀ ਨਾਲ ਡਾ. ਸਾਹਿਬ ਨੇ ਵਿਚਾਰ ਪੇਸ਼ ਕਿਤੇ ਹਨ। Well conducted interview by the host

  • @ikodapasara8143
    @ikodapasara8143 Před 2 lety +1

    Interesting discussion when he focused discussion to folk lore but screwed when gave opinion against corporate set up stereotypically without having any economics background . Overall good.

  • @shamshermohi9413
    @shamshermohi9413 Před 2 lety +1

    ਬਹੁਤ ਮੁੱਲਵਾਨ ਗੱਲ-ਬਾਤ

  • @Relaxing-Meditation_Music.13

    👍

  • @devindersinghgurna3873
    @devindersinghgurna3873 Před 2 lety +1

    Jaspal Kaur Gurna has sung thinking songs. Listen for a change

  • @gurvindersinghbaring6369
    @gurvindersinghbaring6369 Před 2 lety +5

    ਏਹ ਤਾਂ ਸਿੱਧੂ moosewala ਨੇ ਪੰਜਾਬੀ folk nu ਬਦਲਿਆ, ਕੁੜੀਆ ਤੇ ਹੀ gai ਜਾਂਦੇ c ਪਹਿਲਾਂ ਵਾਲੇ ਗਾਇਕ,ਗੰਦ ਪਾਇਆ ਪਿਆ c , eh tah ਸਿੱਧੂ moosewala ਨੇ ਹਿਪ hope nal ਬਦਲਿਆ ਸਾਰਾ ਕੁਝ ,marwata saleya ਕੁੱਤਿਆਂ ne😪😪😪 ,hun fir ਗੰਦ ਪਾਈ ਜਾਣ ge ਕੁੱਤੇ

    • @gurpreetbrar5153
      @gurpreetbrar5153 Před 9 měsíci

      ਸੋਸ਼ਲ ਮੀਡੀਆ ਤੇ ਵੀ ਤਾ ਗੰਦ ਪਾਂ ਰੱਖਿਆ ਸੀ ਸਿੱਧੂ ਨੇ , ਗੀਤਾ ਚ ਗੰਦੀਆ ਗਲਾਂ, ਗੰਦੇ ਇਸ਼ਾਰੇ ਜਿਵੇਂ ਵੱਡੀ ਉਂਗਲ ਖੜੀ ਕਰਨਾ, ਜੋ ਸਿੱਧੂ ਨੇ ਲੋਕਾ ਨੂੰ ਵੰਡਿਆ ਉਹ ਹੀ ਉਸਨੂੰ ਮਾਰ ਗਿਆ

  • @gurjindersingh4453
    @gurjindersingh4453 Před měsícem

    Davinder satatthi ne pahlan hi eh Kam Kar deta c.

  • @sukhchain7597
    @sukhchain7597 Před 2 lety

    Hun sap nilkde aa

  • @ranjodhsingh7174
    @ranjodhsingh7174 Před 11 měsíci

    ਮਾਲਵੇ ਦੀ ਲੋਕ ਪੁਸ਼ਾਕ ਕੁੜਤਾ ਚਾਦਰਾ ਹੈ ਤੇ ਡਾਕੂਆ ਦੀ ਵੀ ਇਹੀ ਹੈ ਡਾ ਸਾਹਿਬ ਫਿਰ ਭੋਲ਼ੇ ਲੇਕਾ ਤੇ ਡਾਕੂ ਚ ਕੀ ਫ਼ਰਕ ਕਰਨਗੇ ?

  • @desifun6363
    @desifun6363 Před 8 měsíci

    It's just copy paste, nothing more.

  • @jagdeepsinghtuli5134
    @jagdeepsinghtuli5134 Před 2 lety +1

    ਸਿੱਧੂ ਮੂਸੇਵਾਲਾ ਦੀ ਗਾਇਕੀ ਦੇ ਦੋਸ਼
    czcams.com/video/iTdVIirBBCA/video.html