37000 ਫੁੱਟ ਉੱਚਾ ਉੱਡਣ ਵਾਲਾ ਦੁਨੀਆਂ ਦਾ ਸੱਭ ਤੋਂ ਵੱਡਾ ਪੰਛੀ,, ਆਇਆ ਵਾਪਿਸ,, ਸੁਣੋ ਜਾਣਕਾਰੀ ਏਦੇ ਵਾਰੇ

Sdílet
Vložit
  • čas přidán 4. 11. 2022
  • #sukhjinder_lopon
    CZcams link
    / @animalsbirdswelfare
    Instagramlink
    / animals_birds_welfare
    Facebook link
    / animals-birds-welfare-...

Komentáře • 936

  • @animalsbirdswelfare
    @animalsbirdswelfare Před rokem +437

    ਬਹੁਤ ਖੁਸ਼ਕਿਸਮਤ ਆ ਅਸੀਂ ਜੋ ਵਾਹਿਗੁਰੂ ਜੀ ਨੇ ਸਾਨੂੰ ਏਸ ਜੀਵ ਦੀ ਸੇਵਾ ਲਈ ਚੁਣਿਆ।

  • @ravishekhe3172
    @ravishekhe3172 Před rokem +83

    ਇੱਲ ਆਖਦੇ ਸੀ ਸਾਡੇ ਜਲੰਧਰ ਵਿੱਚ ਸਾਡੇ ਬਚਪਨ ਦਾ ਪੰਛੀ ਦਵਾਰਾ ਦੇਖ ਕੇ ਰੂਹ ਖੂਸ਼ ਹੋ ਗਈ

  • @user-ek7py1hb3p

    ਵੀਰ ਏ ਮੈ ਅਪਣੈ ਪਿੰਡ ਸੇਰੋਂ ਤਰਨ ਤਾਰਨ 92 ਦੇ ਵਿਚ ਪੰਛੀ ਵੇਖਿਆ ਸੀ ਸਾਡੇ ਘਰ ਪੰਜ ਕੁ ਕਿਲੇ ਦੂਰ ਹੱਡੋਰੋੜਾ ਸੀ ਤੇ ਨਾਲ ਹੀ ਸਾਡੇ ਸਕੂਲ ਨੂੰ ਡੰਡੀ ਜਾਦੀ ਊਦੋ ਮੈ ਵੇਖਦਾ ਸੀ ਤੇ ਹੈਰਾਨ ਵੀ ਹੁੰਦਾ ਸੀ ਕੇ ਕਿਡਾ ਵੱਡਾ ਪੰਛੀ ਆ ਬਾਦ ਵਿਚ ਉਥੇ ਘਰ ਬਣ ਗੲਏ ਤੇ ਹੱਡੋਰੋੜਾ ਚੁੱਕਿਆ ਗਿਆ ਪਰ ਹੁਣ ਇਸ ਨੇ ਬਚਪਣ ਦੀ ਸਾਰੀ ਯਾਦ ਤਾਜਾ ਕਰਾਤੀ ਬਹੁਤ ਵਧੀਆ ਸੋਚ ਵੀਰ ਤੁਹਾਡੀ

  • @jasvindersinghsaini8456
    @jasvindersinghsaini8456 Před rokem +214

    ਬੜੇ ਸਮੇਂ ਬਾਅਦ ਇਹ ਪੰਛੀ ਦੇਖ ਕੇ ਬਹੁਤ ਖੁਸ਼ੀ ਮਿਲੀ 22g,,,

  • @Dhaliwal_crafts322

    ਵੀਰ ਜੀ ਗਿਰਦ ਨਹੀਂ ਇਸ ਨੂੰ ਗਿਰਜ ਕਿਹਾ ਜਾਂਦਾ ਜਾ ਇੱਲ ਵੀ ਕਿਹਾ ਜਾਂਦਾ ਹੈ

  • @modansinghmann6651

    ਛੜੇ ਬੰਦੇ ਦੀ ਅੱਖ ਇੱਲ ਵਰਗੀ ਬਾਜ਼ ਦੀ ਨਜ਼ਰ ਵੀ ਬਹੁਤ ਤੇਜ਼ ਹੁੰਦੀ ਆ

  • @user-ek7py1hb3p

    ਵੀਰ ਮੈ ਹੁਣ ਗਟਾਰਾ ਼਼ਚਿੜੀਆ ਇਲਾ ਏਵੀ ਬਹੁਤ ਘੱਟ ਹੀ ਵੇਖਦਾ ਼ਕੲਈ ਪਰਜਾਤੀਆ ਸਾਡੇ ਪੰਜਾਬ ਚ੍ਹ ਆਲੋਪ ਹੀ ਹੋਗੲਈਆ ਕੋਈ ਕਹਿੰਦਾ ਚੀਨ ਲੈ ਗਿਆ ਕੋਈ ਕਹਿੰਦਾ ਅਮਰੀਕਾ ਚਲੇ ਗੲਏ ਕੋਈ ਠੋਸ ਕਾਰਨ ਨੀ ਮਿਲਿਆ

  • @user-xp2hh8wz2n

    ਰਾਜਸਥਾਨ ਵੀ ਬਹੁਤ ਰੱਖੇ ਹੋਏ ਆ

  • @AmarinderSinghDhaliwal
    @AmarinderSinghDhaliwal Před rokem +53

    ਮੇਰੀ ਉਮਰ ਦੇ ਲੋਕਾਂ ਨੇ ਆਮ ਹੀ ਦੇਖਿਆ ਹੈ ਜੀ। ਪਰ ਪਿਛਲੇ ਵੀਹ ਕੁ ਸਾਲਾਂ ਤੋਂ ਇਹ ਅਲੋਪ ਸੀ ਪੂਰੀ ਤਰ੍ਹਾਂ। ਖੁਸ਼ੀ ਹੋਈ ਆ ਇਹਨਾਂ ਨੂੰ ਦੁਬਾਰਾ ਦੇਖ ਕੇ।

  • @gurlalgurlalsingh6489

    ਵੀਰ ਜੀ ਇਹ ਸਾਡੇ ਪਿੰਡ ਵਿੱਚ ਬਹੁਤ ਸਾਰੇ ਹੁੰਦੇ ਸੀ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਇਹਨਾਂ ਨੂੰ ਕਿਥੇ ਚਲੇ ਗਏ ਸਨ ਇਹ

  • @respectfarmer4128
    @respectfarmer4128 Před rokem +24

    ਰੱਬ ਵੀ ਸੋਚਦਾ ਹੋਉ ਵੀ ਮੈਂ ਕੀ ਗਲਤੀ ਕਰਤੀ ਇਨਸਾਨ ਨੂੰ ਇੱਨੀ ਸਮਝ ਦੇ ਕੇ ਵੀ ਇਹ ਦੁਨੀਆਂ ਨੂੰ ਈ ਖਤਮ ਕਰਨ ਤੇ ਹੋਗੇ

  • @algoncretion
    @algoncretion Před rokem +44

    ਸੱਚੀ ਵੇਖ ਕੇ ਬਾਈ ਮਨ ਖੁਸ਼ ਹੋ ਗਿਆ 👏

  • @jaiinder414
    @jaiinder414 Před rokem +22

    ਮੋਗੇ ਨੈਸਲੇ ਡੇਅਰੀ ਦੇ ਕੋਲ ਇਨ੍ਹਾਂ ਦੇ ਬਹੁਤ ਵੱਡੇ ਝੁੰਡ ਸਨ ...ਸੋ ਇਸ ਨੂੰ ਦੇਖ ਕੇ ਵਾਕਿਆ ਹੀ ਆਪਣਾ ਬਚਪਨ ਯਾਦ ਆ ਗਿਆ

  • @rimplesirurteachingtrikiss1551

    ਭਾਜੀ ਦਿਲ ਬਹੁਤ ਜ਼ਿਆਦਾ ਖੁਸ਼ ਹੋਇਆ ਇਸ ਪੰਛੀ ਨੂੰ ਐਨੇ ਸਾਲਾਂ ਬਾਅਦ ਦੇਖ ਕੇ ਪਰਮਾਤਮਾ ਕਰੇ ਇਹ ਸਾਰੇ ਫੇਰ ਵਾਪਸ ਆ ਜਾਣ ਸਰਕਾਰ ਨੂੰ ਵੀ ਹਥ ਜੋੜ ਕੇ ਬੇਨਤੀ ਹੈ ਕਿ ਦੁਧ ਚੋਣ ਵਾਲੇ ਟੀਕਿਆਂ ਤੇ ਪੂਰੀ ਇਮਾਨਦਾਰੀ ਨਾਲ ਪਬੰਦੀ ਲਗਾ ਕੇ ਇਸ ਪੰਛੀ ਨੂੰ ਪੂਰੀ ਇਮਾਨਦਾਰੀ ਨਾਲ ਬਚਾਇਆ ਜਾ ਸਕੇ ਅਤੇ ਮਰੇ ਜਾਨਵਰਾਂ ਤੋਂ ਲਗਣ ਵਾਲੀਆਂ ਬਿਮਾਰੀ ਤੋਂ ਬਚਿਆ ਜਾਵੇ

  • @amrindersinghbrar8804
    @amrindersinghbrar8804 Před rokem +45

    ਇਹ ਪੰਛੀ ਦੇਖ ਕੇ ਦਿਲ ਖੁਸ਼ ਹੋ ਗਾਈ ਜੀ

  • @sukhsingh5671
    @sukhsingh5671 Před rokem +68

    ਲੰਬੜਦਾਰ ਅਮਰੀਕਾ ਤੋ

  • @SADABHAHARPUNJABI
    @SADABHAHARPUNJABI Před rokem +16

    ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਸੀ। ਸਾਡੇ ਘਰ ਦੇ ਨਾਲ ਬਨ ਹੈ ਉਸ ਤੇ ਇਹ ਪੰਸ਼ੀ ਕਾਫ਼ੀ ਸਾਰੇ ਬੈਠੇ ਹੋਂਦੇ ਸੀ। ਅੱਜ ਤੋਂ 20/21 ਸਾਲ ਪਹਿਲਾ। ਅੱਜ ਕੱਲ੍ਹ ਤਾ ਵੇਖਣ ਨੂੰ ਨਹੀਂ ਮਿਲਦੇ। ਅਸੀ ਇਸ ਨੂੰ ਹਿਲ ਕਿਹਦੇ ਸੀ। ਫਾਜ਼ਿਲਕਾ ਵਿੱਚ

  • @amanpreetgill773
    @amanpreetgill773 Před rokem +12

    ਬਹੁਤ ਖੁਸ਼ੀ ਹੋਈ ਵੀਰ ਇਸ ਪੰਛੀ ਨੂੰ ਦੇਖ ਕੇ ਆਪਾ ਨੂੰ ਇਸ ਪੰਛੀ ਨੂੰ ਸੰਭਾਲ ਕੇ ਰੱਖਣਾ ਚਾਹੀਦਾ

  • @resputin8012
    @resputin8012 Před rokem +71

    ਵੀਰ ਜੀ ਮੇਰੀ ਉਮਰ 32 ਸਾਲ ਹੈ, ਤੇ ਮੇਂ ਬਹੁਤ ਦੇਖੇ ਨੇ ਇਹ ਹੱਡਆ ਰੋੜੀ ਤੇ, ਤਕਰੀਬਨ ਹਰ ਇਕ ਹੱਡਾ ਰੋੜੀ ਤੇ ਹੁੰਦੇ ਸੀ, ਇਹ ਵੀ ਔਰ ਇੱਲਾ ਵੀ , ਜਿੱਥੇ ਅਸੀ ਮਰੇ ਹੋਏ ਡੰਗਰ ਸੁੱਟਦੇ ਹਾ। ਪਹਿਲਾ ਓਥੇ ਬਹੁਤ ਹੁੰਦੇ ਸੀ, ਪਰ ਹੁਣ ਕੁਝ ਸਾਲ ਹੋ ਗਏ ਕਦੀ ਨਹੀਂ ਦੇਖਿਆ, ਨਾ ਇਹ ਨਾ ਇੱਲਾ, ਇੱਲਾ ਅਜੇ ਵੀ ਕਈ ਵਾਰ ਇਕ ਦਿਸ ਜਾਂਦੀ ਹਵਾ ਚ ਉੱਡ ਦੀ, ਪਰ ਇਹ ਨਹੀਂ ਕਦੀ ਦਿਸਿਆ, ਦਿੱਲੀ ਵੀ ਹੈਗੇ ਨੇ ਪਰ ਬਹੁਤ ਥੋੜੇ, ਮੁਸ਼ਕਿਲ ਨਾਲ ਦਿਖਦੇ ਨੇ। ਪਹਿਲਾ ਪਹਿਲਾ ਅਸੀ ਅਸਮਾਨ ਚ ਦੇਖਦੇ ਸੀ ਕਿ ਇੱਲਾ ਦਾ ਝੁੰਡ ਉੱਪਰ ਗੋਲ ਗੋਲ ਘੁੰਮਦਾ ਰਹਿੰਦਾ ਸੀ। ਹੁਣ ਕਦੀ ਇਕ ਅੱਧੀ ਭੁੱਲੀ ਭਟਕੀ ਦਿਸ ਜਾਂਦੀ ਏ ।

  • @kuldeepsinghlahoria5268
    @kuldeepsinghlahoria5268 Před rokem +60

    ਨਿਕੇ ਹੁਦੇ ਖੇਤ ਜਾਣ ਲੱਗੇ ਡਰਦੇ ਹੁੰਦੇ ਸੀ ਇਹਨਾਂ ਤੋ....ਇਕ ਧਾਰਨਾ ਹੁੰਦੀ ਸੀ ਵੀ ਗਿਦ ਦੇ ਆਹਲਣੇ ਚ ਸੋਨੇ ਦਾ ਹਾਰ ਹੁਦਾ