ਕਿੱਥੋ ਆਉਦੇ ਇਸ ਵੀਰ ਕੋਲ ਐਨੇ ਬਾਜ਼

Sdílet
Vložit
  • čas přidán 22. 12. 2022
  • ਕਿੱਥੋ ਆਉਦੇ ਇਸ ਵੀਰ ਕੋਲ ਐਨੇ ਬਾਜ਼

Komentáře • 82

  • @Nitnemgurbni315
    @Nitnemgurbni315 Před měsícem +7

    ਵਾਹਿਗੁਰੂ ਜੀ ਪਰਮਾਤਮਾ ਦੇ ਭੇਜੇ ਹਰ ਇੱਕ ਜੀਵ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਹੱਕ ਹੈ ਜੀ ਇਸ ਕਰਕੇ ਕਿਸੇ ਨੂੰ ਵੀ ਪਕੜ ਕੇ ਯਾ ਫ਼ੜ ਕੇ ਰਖਣਾ ਪਰਮਾਤਮਾ ਦੇ ਹੁਕਮ ਦੀ ਅਦੂਲੀ ਕਰਨਾ ਹੈ ਜੀ

  • @jaggiji4445
    @jaggiji4445 Před rokem +17

    ਵਾਹਿਗੁਰੂ ਜੀ ਮੇਹਰ ਕਰੇ ਇਸ ਖਾਲਸਾ ਵੀਰ ਜੀ ਤੇ ਇਹਨਾਂ ਪੱਛੀਆਂ ਤੇ

  • @user-fz3hl1fb8b
    @user-fz3hl1fb8b Před rokem +8

    🙏Waheguru ji ka khaalsa🙏
    🙏 Shri🙏
    🙏Waheguru ji ki fateh🙏
    Baba ji tuhadey upar
    dhan dhan shri guru gobind singh ji maharaaj ji di kirpa a

  • @prab_gamers4517
    @prab_gamers4517 Před rokem +5

    Waheguru ji ka Khalsa waheguru ji ki Fateh 🙏🙏

  • @halalamaster48
    @halalamaster48 Před rokem +6

    A great effort by the makers of this video and the the 2 heroes(a Sikh and an eagle) that appeared in it.
    Waheguru ji ka Khalsa ,Shree Waheguru ji ki fateh.

  • @gurlinkhakh8811
    @gurlinkhakh8811 Před rokem +6

    ਵਾਹਿਗੁਰੂ ਜੀ

  • @HardeepSingh-kn4sn
    @HardeepSingh-kn4sn Před 2 měsíci +2

    Rab d mehar nal Mei v bohot thik krk azad kite hn kuj animal v te bird v

  • @gurdeepsinghkhalsa1566
    @gurdeepsinghkhalsa1566 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rbrar3859
    @rbrar3859 Před měsícem

    ਵਾਹਿਗੁਰੂ ਜੀ, ਬਹੁਤ ਵਧੀਆ ਲੱਗੀਆਂ ਜੀ।

  • @northblacksmith4700
    @northblacksmith4700 Před měsícem

    ਸਾਰੇ ਜਣੇ ਰੱਲ ਕੇ ਟੰਗਾ ਖਿੱਚਿਆ ਕਰੋ ਹਰ ਗੱਲ ਤੇ ਇਸ ਤੋਂ ਸਾਬਿਤ ਹੁੰਦਾ ਹੈ ਕ ਅਸੀ ਜਿਉਂਦੀ ਜਾਗਦੀ ਕੌਮ ਹਾਂ।ਕੇ ਏਕੇ ਸੀ ਗੱਲ ਕਰਤੀ ਤਾਂ ਸਿਰ ਸਵਾਹ ਨਾ ਪੇ ਜੂ ਸਾਢੇ।ਸਾਰੇ ਜਣੇ ਤਿਆਰ ਹੋ ਜਾਓ ਸੜੇ ਭੁਜੇ ਤੇ ਬਕਵਾਸ ਕਮੇਂਟ ਕਰਨ ਲਈ।ਸ਼ਾਬਾਸ਼

  • @JaswinderSingh-io7uo
    @JaswinderSingh-io7uo Před 2 měsíci +2

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @SurinderSingh-qj2np
    @SurinderSingh-qj2np Před rokem +6

    Good 👍

  • @pigeongirl110
    @pigeongirl110 Před rokem +3

    Wah.. 😍

  • @ishantjattan3994
    @ishantjattan3994 Před rokem +1

    Satnam Shree Waheguru Ji Ki 🙏🙏🙏🙏🙏

  • @navisharma5143
    @navisharma5143 Před rokem +3

    Bhut bdya kamm kar reha veer

  • @kirakabiraj4760
    @kirakabiraj4760 Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🚩🙏🙏💐💐

  • @MANPREETSINGH-bv2vz
    @MANPREETSINGH-bv2vz Před rokem +3

    Bohat hi sohna lag reha

  • @manpreetkaur-pp5yy
    @manpreetkaur-pp5yy Před rokem +3

    Waheguru ji

  • @GurpreetSINGHOZSIKH
    @GurpreetSINGHOZSIKH Před rokem +4

    Nice video 🙏

  • @Rajanpreet_k
    @Rajanpreet_k Před měsícem

    ਵਾਹਿਗੁਰੂ ਜੀ🙏🙏🙏🙏🙏🙏

  • @shabadgurbanikirtanlatest1577

    👍👍

  • @suchasingh5398
    @suchasingh5398 Před rokem

    Waheguru Ji

  • @rajkaransingh6640
    @rajkaransingh6640 Před rokem +2

    ਕੁਮੈਂਟ िਵਚ ਕਈ ਅਾਂ ਨੇ िਲਖਅਾ िਕ .िੲਹ ਬਾਜ ਨਹੀ ਹੈ....ਵੇਖੋਜੀ ਬਾਜ ਹੋਵੇ ਚਾਹੇ िੲਲ ਹੋਵੇ.....िਪਅਾਰ ਨਾਲ ਤਾਂ ਹਾਥੀ .ਸ਼ੇਰ ..ਚੀਤੇ ਤਕ ਵੀ ਵਸ िਵਚ ਕਰ ਲਈਦਾ ਹੈ ....िਪਅਾਰ ਤੇ िਪਅਾਰ ਹੀ ਹੈ......

    • @Laddi_Singh994
      @Laddi_Singh994 Před měsícem

      ਅਸਲ ਵਿੱਚ ਵੀਰੇ ਇਹ ਬਾਜ ਹੀ ਹੈ ਇਹ ਮੇਰੇ ਹਿਸਾਬ ਨਾਲ ਗੋਲਡਨ ਈਗਲ ਹੈ, ਪਰ ਇਹ ਇੱਲ ਨਹੀਂ ਹੈ । ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸੀ ਉਹ ਹੈਗਾ ਗੋਸਹਾਕ #goshawk white #goldeneagle #falcon

  • @Laddi_Singh994
    @Laddi_Singh994 Před měsícem +1

    ਅਸਲ ਵਿੱਚ ਵੀਰੇ ਇਹ ਬਾਜ ਹੀ ਹੈ ਇਹ ਮੇਰੇ ਹਿਸਾਬ ਨਾਲ ਗੋਲਡਨ ਈਗਲ ਹੈ, ਪਰ ਇਹ ਇੱਲ ਨਹੀਂ ਹੈ । ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸੀ ਉਹ ਹੈਗਾ ਗੋਸਹਾਕ state bird of Punjab #goshawk white #goldeneagle #falcon

    • @northblacksmith4700
      @northblacksmith4700 Před měsícem

      ਪਹਿਲੀ ਬਾਰ ਕਿਸੇ ਚੱਜ ਦੀ ਗੱਲ ਕੀਤੀ।ਬਿਲਕੁਲ ਠੀਕ ਕਿਹਾ ਭਰਾ ਨੇਂ ਜੌ ਕੇ ਘਟ ਹਿ ਪਤਾ ਹੋਣਾ ਬਾਕੀ ਤਾਂ ਬਸ ਵਾਹਿਗੁਰੂ ਹੀ ਲਿਖਣ ਵਾਲੇ ਆ

  • @kallusingh7677
    @kallusingh7677 Před rokem

    Very good great interest

  • @RajwantKaur-ee8gh
    @RajwantKaur-ee8gh Před rokem

    Sat seer akal veer chanchal singh. Malhans

  • @tejinderdeol4604
    @tejinderdeol4604 Před rokem +5

    Khalsa ji bhut vadiya kam kr rha ho g.....🦅🙏🙏

  • @ranjitsharma7861
    @ranjitsharma7861 Před rokem +1

    Ek gal mano. Sirf insan hi hey jo jaroorat thu jyada canda hey.Baki har janwar, parinda jaroorat dey mutabik hi sikar karda hey.

  • @NomadAman1993
    @NomadAman1993 Před rokem +6

    Eh baaz nahi veer ji
    Eh ta eagle aa
    Baaz add hunda ji
    Khair eh Gursikh veer nu know lage aa

  • @suchasingh2663
    @suchasingh2663 Před měsícem

    Good knowledge

  • @BawaBirdsFarm
    @BawaBirdsFarm Před rokem

    Nice ji

  • @ranjeetsahota8225
    @ranjeetsahota8225 Před rokem +3

    Heilo👌

  • @gurbakshsingh6135
    @gurbakshsingh6135 Před 17 dny

    Baba ji mere to black kite si par minu igeal chida da baba ji sanu vi sewa da moka dayo

  • @biznesscontact4730
    @biznesscontact4730 Před rokem +3

    Kitho ho bai ji

  • @HARGURTAJSINGH
    @HARGURTAJSINGH Před měsícem

    Veer g da channel mention kryeo

  • @mithasingh4484
    @mithasingh4484 Před 12 hodinami

    ਖਾਲਸਾ ਜੀ ਅਪਣਾ ਨੰ ਦੀਓ

  • @harrysingh7548
    @harrysingh7548 Před 4 měsíci

    Tuhanu milna chanda aa

  • @harrysingh7548
    @harrysingh7548 Před 4 měsíci

    Ssa veere , tuhada pind kirha aa

  • @vipharman4279
    @vipharman4279 Před rokem

    Udar

  • @pandaboyy.t3724
    @pandaboyy.t3724 Před 8 měsíci

    Location

  • @simransandhu7457
    @simransandhu7457 Před 9 dny

    Je dur fitemu. Ona loka de jina lokaa ne kharideya te fer tenu ki kiye

  • @pallidhillon656
    @pallidhillon656 Před 9 měsíci

    Veer g a baaz hain ja Indian kite

  • @jorawarsingh3139
    @jorawarsingh3139 Před rokem

    veer ji mai v baaz khridna dso apna adress

  • @OG_GAMING5911
    @OG_GAMING5911 Před měsícem

    Bai ji ma v BAAJ RKHNA CHAUNDA AA PLS VEER DA NO. DEDO.

  • @sukhwindersinghmultani9123

    🙏🏿🪔🙏🏿

  • @devil-er2vu
    @devil-er2vu Před rokem

    Bhai gi singh ji da ki name a

  • @gurdeepsinghkhalsa1566

    ਵੀਰ ਜੀ ਖਾਲਸਾ ਜੀ ਦਾ ਨੰਬਰ ਪੋਸਟ ਕਰੋ ਨਾਲੇ ਐਡਰੈਸ ਹੀ ਮਿਲਣਾ ਚਾਹੀਦਾ ਸੀ ਵੀਰ ਜੀ ਨੂੰ

  • @AvnoorSingh-bw6vm
    @AvnoorSingh-bw6vm Před měsícem

    ਭਾਈ ਸਾਹਿਬ ਗੱਲ ਉਨੀ ਹੀ ਕਰਦੇ ਨੇ ਜਿੰਨੀ ਉਹਨਾਂ ਨੇ ਦੇਖੀ ਆ ਤੇ ਐਵੇਂ ਝੂਠ ਨਹੀਂ ਬੋਲਦੇ ਗੁਰੂ ਦੇ ਸਿੰਘ ਦੀ ਇਹੀ ਨਿਸ਼ਾਨੀ ਹੁੰਦੀ ਹੈ ਉਹ ਮੁੰਡਾ ਕਹਿੰਦਾ ਚੁੰਝ ਤੋੜਦਾ ਕਹਿੰਦਾ ਜੀ ਅਸੀਂ ਨਹੀਂ ਵੇਖਿਆ ਬਾਜ ਇਨਾ ਉੱਚਾ ਉੱਡਦਾ ਜਿੰਨਾ ਕੁ ਸਾਡਾ ਉੱਡਦਾ ਉਨਾ ਹੀ ਦੇਖਿਆ ਗੁਰੂ ਦਾ ਖਾਲਸਾ ਐਵੇਂ ਫੋਕੀਆਂ ਨਹੀਂ ਮਾਰਦਾ

  • @gurujatin2611
    @gurujatin2611 Před měsícem

    Gidh rakho veer

  • @dstradingco9498
    @dstradingco9498 Před měsícem

    bai ji eh legal h india ch rakhna ? apan rakh sakde han ?

  • @GurpreetSingh-ko9ll
    @GurpreetSingh-ko9ll Před měsícem

    Eagle kaho baaz ni

  • @mavimcrobert7131
    @mavimcrobert7131 Před měsícem

    The eagle breaks his beak not falcon !

  • @deepakbains8376
    @deepakbains8376 Před rokem

    Plz

  • @sabbicarmen012
    @sabbicarmen012 Před 10 měsíci

    Baaz ni bro ieL ehe bro

  • @baldevcheema5364
    @baldevcheema5364 Před rokem

    Adrees

  • @palsingh4984
    @palsingh4984 Před měsícem

    That not a baaz, its a benillies eagle ji. baaz is a goshawk.

  • @moviesclipsentertainingvid9146

    Mnu v chida bro baaz

  • @sama20s52
    @sama20s52 Před rokem +1

    Bohat vadiya baba ji 🙏🙏

  • @aseensen9287
    @aseensen9287 Před rokem +1

    Eho kamm Karan nu rah gaye.....

  • @punjabisocialkhabara5374

    ehe illegal a rakhna.

  • @amarjitsingh5153
    @amarjitsingh5153 Před měsícem

    So how this bird 🐦 is going help Punjabi people 😂. All Punjabi fly to Canada 🍁. In Canada they again fucked up by trudo 😢

  • @preloadlever5222
    @preloadlever5222 Před rokem +1

    IH baaj nhe ha,. Baaj de nasal khatam hu gye ha

  • @luckysingh6358
    @luckysingh6358 Před rokem

    Eagle aa not baaz..

  • @thindlucky7425
    @thindlucky7425 Před rokem

    A bolde a k mass ne khana, par apne jan to payare nu mass khava rhe aa

  • @sbsbhatti
    @sbsbhatti Před rokem

    Rees na kro rees

  • @deepakbains8376
    @deepakbains8376 Před rokem

    Veer g number mil sakda gal kerni si bazz vare

  • @Moral749
    @Moral749 Před rokem

    czcams.com/video/REYTaf-a4a8/video.html ਇਹ ਕਹਾਣੀ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ ਸੁਣੋ ੲਿਹ ਕਹਾਣੀ

  • @deepvlogs7427
    @deepvlogs7427 Před rokem

    @Deep_pendu eh Mera channel meri bna do video

  • @BaljinderSingh-of4tm
    @BaljinderSingh-of4tm Před rokem

    Waheguru ji

  • @virendersingh4347
    @virendersingh4347 Před rokem

    Waheguru ji