Special Podcast with Dhoota Jatt | SP 06 | Punjabi Podcast |

Sdílet
Vložit
  • čas přidán 10. 09. 2024
  • #dhootasingh #punjabipodcast #rattanspodcast
    Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

Komentáře • 1,5K

  • @jaswantsingh-oi8jf
    @jaswantsingh-oi8jf Před rokem +25

    ਵੀਰ ਮੈ ਮਾਲਦਾਰ ਛੜਾ ਦਾ 70-75 ਵਾ ਪਾਰਟ ਦੇਖਿਆ ਸੀ। ਪਰ ਜਦੋ ਮੈ ਧੂਤਾ ਦੇਖਿਆ ਤਾ ਮੈ ਸੂਰੁ ਤੋ ਸਾਰੇ ਪਾਰਟ ਦੇਖੇ। ਮੈਨੂੰ ਤਾ ਬਹੁਤ ਘੈਟ ਲਗਦਾ ਏ ਧੂਤਾ। ਮੇਰਾ ਮੁੰਡਾ 10ਸਾਲ ਦਾ ਏ ਉਹ ਵੀ ਹੁਣ ਪੁਰਾ ਫੈਨ ਆ

  • @jagdeepsidhu1313
    @jagdeepsidhu1313 Před rokem +182

    ਸਾਡਾ ਧੂਤਾ ਯਾਰ ਬਹੁਤ ਹੀ ਵਧੀਆ ਇਨਸਾਨ ਹੈ ਕਿੰਨਾ ਭਾਵੁਕ ਹੋ ਰਿਹਾ ਗੱਲਬਾਤ ਕਰਦੇ ਹੋਏ ਲਵ ਯੂ ਜੱਟਾ ❤

  • @tarndeepdhindsa5774
    @tarndeepdhindsa5774 Před rokem +206

    ਅੱਜ ਤੱਕ ਦੀ ਸਭ ਤੋਂ Best podcast ਆ ਰਤਨ ਬਈ ਸੋਡੇ ਚੈਨਲ ਤੇ…..ਬਹੁਤ ਹੀ ਜਿਆਦਾ Down To Earth ਬੰਦਾ ਯਰ… ਬਾਬਾ ਤੱਰਕੀ ਬਖਸ਼ੇ👌🏻👌🏻👌🏻👌🏻✌🏻✌🏻✌🏻

  • @BhupinderSingh-pr5yc
    @BhupinderSingh-pr5yc Před rokem +48

    ਜਿਉਂਦਾ ਰੈਹ ਉ ਧਾਲਿਆਲਾ ਸਵਾਦ ਆ ਗਿਆ ਗੱਲਬਾਤ ਸੁਣ ਕੇ ਬਾਬਾ ਤਰੱਕੀਆਂ ਬਖ਼ਸ਼ੇ ਲੰਮੀਆਂ ਉਮਰਾਂ ਮਾਣੇ ਸੈਲਿਊਟ ਬਈ ਸੱਚ ਬੋਲਣ ਲਈ ਵੀ ਦਿਲ ਗੁਰਦਾ ਹੋਣਾ ਚਾਹੀਦਾ

  • @bassifamily5226
    @bassifamily5226 Před rokem +15

    ਬਹੁਤ ਵਧੀਆ ਬੰਦਾ ਅਸੀ ਮਿਲ ਕੇ ਆਏ ਸੀ ਦਿਲ ਦਾ ਸਾਫ 👍🏻👍🏻👍🏻👍🏻🙏🙏🙏

  • @harjotsingh3265
    @harjotsingh3265 Před rokem +9

    ਪੰਜਾਬ ਵਿੱਚ ਟਰੱਕ ਚਲਾਉਂਦੇ ਵੀ ਵੇਖਦੇ ਹਾਂ ਜੀ, ਬਹੁਤ ਵਧੀਆ ਬੰਦਾ ਧੂਤਾ

  • @gurdhian2840
    @gurdhian2840 Před rokem +88

    ਦਿਲ ਦਾ ਸ਼ੀਸ਼ਾ ਜਿਨਾ ਸਾਫ ਬੰਦਾ ❤

  • @devinder8338
    @devinder8338 Před rokem +11

    ਵਾਹਿਗੁਰੂ ਕਰੇ ਆਉਣ ਵਾਲਾ ਮੁੱਖ ਮੰਤਰੀ ਪੰਜਾਬ ਦਾ ਦੂਤਾ ਵੀਰ ਹੋਵੇ👍👍👍🙏🏻

  • @achievehappily
    @achievehappily Před rokem +17

    Kaim …much awaited

  • @harmansingh1072
    @harmansingh1072 Před rokem +19

    love u .ਬਾਈ ਧੂਤਾ । ਬਾਈ ਬਹੁਤ ਵਧੀਆ ਕਰੈਕਟਰ ਕਰਦਾ । ਅਸੀ ਧੂਤੇ ਕਰਕੇ ਸਾਰੇ ਐਪੀਸੀਉਟ ਦੇਖਦੇ ਆ । ਬਾਈ ਨੂੰ ਰੱਬ ਤਰਕੀਆ ਬਖਸ਼ੇ । ( ਮੋਰਿੰਡੇ ਤੋ )

  • @user-qi6dr5dt9e
    @user-qi6dr5dt9e Před rokem +71

    ਧੂਤਾ ਜੱਟ ਬਹੁਤ ਵਧੀਆ ਸੂਬਾਹ ਦਾ ਮਾਲਕ ਆ .1% ਵੀ ਹੰਕਾਰ ਨੀ ਹੈਗਾ ਸਾਡੇ ਆਲੇ ਚ , ਐਕਟਰ ਬਹੁਤ ਵਧੀਆ , ਹਾਸਾ ਬਹੁਤ ਆਉਂਦਾ ਧੂਤੇ ਦੀ ਐਕਟਿੰਗ ਦੇਖ ਕੇ । Love u jatta
    ਭਾਬੀ ਨੂੰ ਵੀ ਨਾਲ਼ ਲੈ ਕੇ ਆਉਣਾ ਸੀ ਧੂਤੇ, ਫੁੱਲ ਸਪੋਰਟ ਆ ਬਾਈ ਤੈਨੂੰ ਦਿਲੋਂ ❤❤❤❤❤❤❤

  • @nachhatarsinghkahangarh1015

    ਰਤਨ ਜੀ ਬਹੁਤ ਵਧੀਆ। ਧੂਤਾ ਵੀਰ ਵੀ ਵਧੀਆ ਇਨਸਾਨ।
    ਵੀਰ ਦੀ ਕਮੇਡੀ ਸੁਣ ਕੇ ਦਿਮਾਗੀ ਟੈਨਸ਼ਨਾਂ ਦੂਰ ਹੁੰਦੀਆਂ ਹਨ।
    ਤੁਹਾਡਾ ਆਪਣਾ ਨਛੱਤਰ ਸਿੰਘ ਕਾਹਨਗੜ੍ਹ ਮਾਨਸਾ ਪੰਜਾਬ

    • @deepaulakhpb13
      @deepaulakhpb13 Před 9 měsíci

      Mere ਨਾਣਕੇ aa ਕਾਹਨਗੜ੍ਹ

  • @kuldeepaulakh4725
    @kuldeepaulakh4725 Před rokem +29

    ਬਹੁਤ ਵਧੀਆ ਰਤਨ ਬਾਈ ਸਾਫ ਦਿਲ ਬੰਦੇ ਨਾਲ ਗੱਲਬਾਤ ਬਾਈ … ਕਨੇਡਾ ਤੋਂ ਜਿਸ ਦਿਨ ਦਾ ਤੁਹਾਡਾ ਪੋਡਕਾਸਟ ਵੇਖਣ ਲੱਗੇ ਆ ਉਸ ਦਿਨ ਤੋ ਸੋਚ ਲਿਆ ਵੀ ਪੰਜਾਬ ਵਾਪਸ ਆਉਣਾ ਆਪਦਾ ਕੰਮਕਾਰ ਸੈੱਟ ਕਰਕੇ 🙏

  • @jaskarangilljaskarangill2401

    ਅਸੀਂ ਅਮਰੀਕਾ ਵਿਚ ਹਾਂ ਜਦੋਂ ਸਮਾਂ ਆਇਆ ਅਸੀਂ ਜ਼ਰੂਰ ਵਾਪਸ ਆਕੇ ਪਿੰਡ ਰਹਾਂਗੇ ਰੱਬ ਜਲਦੀ ਪੱਕਾ ਕਰੇ

    • @navreetrandhawa1990
      @navreetrandhawa1990 Před rokem +4

      DOABE Area ch jehre NRI loka de Khali Ghar paye c ohna te hun Bhaiyan ne Kabza kr leya vaa...NRI piche vall nu vekhde hi nahi kdi Ghare gehra ni Maarde ta fer Ghara te Kabze hi hone aa...
      NRI Bhen Bharava nu 1-2 Saal baad Punjab auna chahida, apne Bacheya nu Punjab lae ke auna chahida taaki ohna Bacheya nu v pta lagge ki asi Kithon aaye aa, Kive asi Shera di Kaum cho aa oh Dasna chahida...

    • @user-cm7kx5ee7h
      @user-cm7kx5ee7h Před 4 měsíci

      ​@@navreetrandhawa1990ir😮6666

  • @clicklearn5177
    @clicklearn5177 Před rokem +55

    ਧੂਤਾ ਵੀਰ ❤ ਜਿਉਂਦਾ ਰਹਿ ਬਾਈ 😂 ਤੇਰੀ ਬੋਲੀ ਤੇ ਮਾਣ ਆ ਅਸਲ ਲਹਿਜਾ ਸਾਡੇ ਆਲਿਆ 👌🥰

  • @dharmindardhaliwall6521
    @dharmindardhaliwall6521 Před rokem +5

    ਬਾਈ ਜੀ ਸੁੱਖਵਿੰਦਰ ਸਿੰਘ ਐਕਟਿੰਗ ਦਾ ਧਨੀ ਅਤੇ ਬਹੁਤ ਹੀ ਨਰਮ਼ ਦਿਲ ਇਨਸਾਨ ਹੈ,ਪ੍ਰਮਾਤਮਾਂ ਛੋਟੇ ਵੀਰ ਨੂੰ ਤਰੱਕੀਆਂ ਬਖਸ਼ਣ

  • @jagmohandhillon
    @jagmohandhillon Před rokem +41

    ਰਤਨ ਨਵੇ ਕਲਾਕਾਰ ਨੂੰ ਸਮੇ ਦੇਣ ਲਈ ❤ ਧੰਨਵਾਦ

  • @user-kb5mv1bf6o
    @user-kb5mv1bf6o Před 8 měsíci +18

    ਧੁੱਤੇ ਜੱਟ ਨੂੰ ਬਾਬਾ ਨਾਨਕ ਦੇਵ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤❤❤

  • @brarvloags
    @brarvloags Před rokem +68

    ❤ਅੱਜ ਰਾਤਨ ਬਾਈ ਦੀ ਇਨਸਾਨੀਅਤ ਵੀ ਵੇਖ ਲਈ ਆਪ ਤੋਂ ਨੀਵੇਂ ਨੂੰ ਬਾਈ ਬਰੋਬਰ ਦਾ ਕਰਕੇ ਖੁਸ਼ ਆ ਬਾਈ 🎉ਦਿਲ ਨੂੰ ਸੁਕੂਨ ਬੋਹਤ ਮਿਲੀਆ ਬਾਈ ❤❤

    • @baldevbhullar2394
      @baldevbhullar2394 Před rokem +2

      ਵਾਹਿਗੁਰੂ,,ਧੂਤਾ ਘੈਂਟ ਆ ਬਾਈ ਕੱਲ ਹੀ ਤੇਰੀ ਵੀਡੀਉ ਦੇਖੀ, ਐਂ ਜਦੋਂ ਤੂੰ ਮੋਟਰਸਾਈਕਲ ਤੇ ਸਹੁਰੇ ਜਾਂਦਾ ਐ ਸਹੁਰੇ ਪਿੰਡ ਵਾਲੇ ਐਆਉ

  • @harinderkaur5075
    @harinderkaur5075 Před rokem +5

    ਸੁਖਵਿੰਦਰ ਦੇ ਵਿਚਾਰ ਸੁਣੇ ਬਹੁਤ ਵਧੀਆ ਲੱਗਿਆ ਕਿ ਉਹ ਪੁਰਾਣੇ ਵਿਰਸੇ ਨੂੰ ਜਿਊਂਦਾ ਰੱਖਣ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਹੈ।🙏🙏

  • @deepjhoja
    @deepjhoja Před rokem +64

    ਰਤਨ ਬਾਈ ਧੰਨਵਾਦ ਤੇਰਾ❤ ਧੂਤੇ ਦੀਆ ਵੀਡਿਓ ਬੜੀਆ ਦੇਖਿਆ ,, ਪਰ ਅੱਜ podcast ਦੇਖ ਕੇ ਸੰਵਾਦ ਆ ਗਿਆ ,, ਬਿਲਕੁਲ ਰੀਅਲ ਕ੍ਰੈਕਟੇਰ ਆ ਧੂਤਾ ਬਾਈ ਚਲੋ ਅੱਜ ਪਤਾ ਲਗ ਗਿਆ ਅਸਲੀ ਨਾਮ ਵੀ ਸੁਖਵਿੰਦਰ ਸਿੰਘ❤❤ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ❤🙏

  • @harjindersinghrandhawa5453
    @harjindersinghrandhawa5453 Před 10 měsíci +9

    ਬਹੁਤ ਵਧੀਆ ਗੱਲਬਾਤ ਕੀਤੀ ਹੈ ਤੁਸੀਂ ਦੋਵਾਂ ਨੇ।
    ਹਾਸੇ ਮਖੌਲ ਅਤੇ ਦੇਸੀ ਤਰੀਕੇ ਨਾਲ ਬਹੁਤ ਹੀ ਡੂੰਘੇ ਮਸਲੇ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਹਨ।ਧੂਤਾ ਵੀਰ ਗੱਲਾਂ ਤੋਂ ਬਹੁਤ ਦੇਸੀ ਲੱਗਦਾ
    ਹੈ ਪਰ ਇਸ ਦੇ ਅੰਦਰ ਸਿਆਣਪ ਬਹੁਤ ਹੈ।

  • @RavinderSingh0813
    @RavinderSingh0813 Před rokem +9

    ਰਤਨ ਵੀਰੇ ਤੇਰਾ ਤਹਿ ਦਿਲੋਂ ਧੰਨਵਾਦ ਤੁਸੀਂ ਆਪਣੇ ਹਰੇਕ Podcast ਵਿੱਚ ਸਿੱਧੂ ਬਾਈ ਦੀ ਗੱਲ ਜ਼ਰੂਰ ਕਰਦੇ ਹੋ। ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ਦਾ ਰਹੇ

  • @Davinderdhaula
    @Davinderdhaula Před rokem +15

    ਸਿੱਧਾ ਸਾਧਾ ਸਾਫ ਦਿਲ ਭਗਤਾਂ ਵਰਗਾ ਇਨਸਾਨ ਆ ....ਰੱਬ ਸਾਫ ਦਿਲਾਂ ਵਾਲਿਆ ਦੀ ਸੁਣਦਾ ਜਰੂਰ ਆ

  • @raghbirsingh6076
    @raghbirsingh6076 Před rokem +8

    ਬਹੁਤ ਹੀ ਵਧੀਆ ਢੰਗ ਨਾਲ ਤਰੀਕੇ ਗਲਬਾਤ ਧੁਤੇ ਨਾਲ ਵਾਹਿਗੁਰੂ ਤਰੱਕੀਆਂ ਬਖਸ਼ੇ

  • @bharpursandhu7942
    @bharpursandhu7942 Před rokem +4

    ਬਾਈ ਰਤਨ ਪਹਿਲਾ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਨਵੈ ਮੁੰਡਾ ਨੂੰ ਮੌਕਾ ਦੀਨੇ ਉਹ ਦਿਲ ਦੀਆ ਗੱਲਾਂ ਕਰਨ ਦਾ ਬਾਕੀ ਧੂਤਾ ਵੀ ਬਹੁਤ vdiea ਇਨਸਾਨ ਆ godd luck bai..

  • @CANADAWALEJATT
    @CANADAWALEJATT Před rokem +32

    ਸਵਾਦ ਲਿਆ ਤਾ ਵਾਲੀ ਵੇਟ ਸੀ ਸੱਚੀ ਧੂਤੇ ਜੱਟ ਦੀ ਧੰਨਵਾਦ ਰਤਨ ❤

  • @keeratbrar127
    @keeratbrar127 Před rokem +3

    Main bahut time di wait kardi c es insaan di interview di..full interview dekhi Maine ..bahut nice person a

  • @J.singh.84
    @J.singh.84 Před rokem +14

    ਬਾਕੀ ਗੱਲਾਂ ਹੋਰ ਰਤਨ ਹੱਸਦਾ ਪਿਆਰਾ ਲੱਗਦਾ ਹੈ।
    ਪਰ ਸਮਾਜ ਦੀਆ ਚਿੰਤਾਂਵਾ ਨੇ ਹਾਸਾ ਖੋਇਆ ਪਿਆ ਬਾਈ ਦਾ, ਉਮੀਦ ਕਰਦਾ ਕਿਸੇ ਟਾਈਮ ਸਿਰਫ ਹੱਸਦਾ ਹੀ ਦਿਖੇ।

  • @manujoga7722
    @manujoga7722 Před rokem +6

    ਹੁੰਦਾ ਜੱਟ ਮੂਸੇ ਵਾਲਾਂ ਜਿਊਂਦਾ ਤਾਂ ਬਾਈ ਸੱਚੀ ਗੱਲ ਤੇਰੀ ਅੱਜ ਹੋਰ ਹੋਣੀ ਸੀ,,,,ਪਰ ਭਰਾ ਤੂੰ ਅੱਜ ਵੀ ਸਟਾਰ ਏਂ Love you bro

  • @daljeettoor271
    @daljeettoor271 Před rokem +18

    One of the best podcast ever watch❤👍🏻

  • @kamaluppal1550
    @kamaluppal1550 Před rokem +9

    ਯਰ ਬਾਈ ਧੂਤਾ ਕਿੰਨਾ ਘੈਂਟ ਬੰਦਾ ਸਾਫ ਦਿਲ ਦਾ ਨਿਮਾਣੇ ਜੇ ਸਭਾਅ ਦਾ ਬਾਈ ਧੂਤੇ ਪ੍ਹਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ਦੁਨੀਆਂ ਦਾ ਸਟਾਰ ਬਣਾਵੇ

  • @makhankalas660
    @makhankalas660 Před rokem +46

    ਬਹੁਤ ਜਿਆਦਾ ਵਧੀਆ ਗੱਲ ਬਾਤ ਹੈ ਵਾਹਿਗੁਰੂ ਜੀ ਦੋਨੋ ਭਰਾਵਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ❤

  • @gurdevsingh1847
    @gurdevsingh1847 Před rokem +3

    ਬਹੁਤ ਹੀ ਵਧੀਆ ਇੰਟਰਵਿਊ ਹੈ ਜੀ, ਸੁਖਵਿੰਦਰ ਸਿੰਘ ਜੀ ਪਰਮਾਤਮਾ ਤੁਹਾਨੂੰ ਸਫਲਤਾ ਦੇਵੇ ਜੀ ।

  • @swarnpalsinghbhatthal4454

    ਖੁਸ਼ ਦਿਲ, ਹਾਲਾਤਾਂ ਦਾ ਮਾਰਿਆ, ਦਿਲ ਦਾ ਸਾਫ, ਟੇਲੈਂਟਡ ਸੁਖਵਿੰਦਰ ਬਾਈ

  • @kamalbrar2195
    @kamalbrar2195 Před rokem +12

    ਬਹੁਤ ਵਧੀਆ ਵੀਰ ਵਾਹਿਗੁਰੂ ਤਰੱਕੀ ਬਖਸ਼ੇ। ਤੁਹਾਡੀ ਹਰੇਕ ਵੀਡੀਓ ਦੇਖਦੇ ਆ ਬਹੁਤ ਸਕੂਨ ਮਿਲਦਾ

  • @sukhipunia1119
    @sukhipunia1119 Před 9 měsíci +4

    ਬਹੁਤ ਵਧੀਆ ਵੀਰ ਵਾਹਿਗੁਰੂ ਤਰੱਕੀਆਂ ਬਖਸ਼ੇ 🙏ਬਹੁਤ ਵਧੀਆ ਵੀਚਾਰ ਰੱਖੇ ਤੁਸੀ ਨਵੇ ਬੱਚਿਆ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ🙏ਇਹ topic ਰੱਖਣੇ ਚਾਹੀਦੇ ਨੇ ਪੁਰਾਨੇ ਰੀਤੀ ਰਿਵਾਜਾਂ ਬਾਰੇ

  • @gillvikramjitsingh427
    @gillvikramjitsingh427 Před rokem +6

    ਬਹੁਤ ਹੀ ਦਿਲ ਸਾਫ ਇਨਸਾਨ ਬਹੁਤ ਵਧੀਆ ਸੱਚੀ ਸੁੱਚੀ ਗਲ ਬਾਤ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਮੇਹਰ ਕਰਨ ਸੁਮੱਤ ਬਖਸ਼ਣ ਸਕਰਾਤਮਕ ਸੋਚ ਲੈ ਕੇ ਅੱਗੇ ਵਧੋ❤

  • @chaudhary8085
    @chaudhary8085 Před rokem +9

    ਬਾਈ ਸੱਚ ਕਹਾਂ ਦਿੱਲ ਬਹੁਤ ਉਦਾਸ ਹੋਇਆ ਜਦ ਧੂਤੇ ਨੇਂ ਕਿਹਾ ਪੁਰਾਣੇ ਜਮਾਨੇ ਦੀਆਂ ਗੱਲਾਂ ਬਈ ਮੇਰੀ ਉਮਰ 24 ਕੁ ਸਾਲ ਆ ਯਾਰ ਮੇਰੀ ਤਾਂ 47 ਹੋਗੀ ਓਹੋ ਸਮੇਂ ਐਸੀ ਕੀ ਕੁੱਸ਼ ਦੇਖਿਆ ਓਹੋ ਤਾਂ ਬਹੁਤ ਹੀ ਸੋਹਣਾ ਸੀ ਸਾਡੇ ਟਿੱਬਿਆਂ ਚ ਬਿੱਲੇ ਮਾਰ ਬੰਗਾਲੇ ਆਉਂਦੇ ਸੀ ਅਸੀਂ ਸਾਰਾ ਸਾਰਾ ਦਿਨ ਓਹਨਾਂ ਨਾਲ ਫਿਰੀ ਜਾਣਾ ਕਣਾਤਾ ਆਲੇ ਵਿਆਹ ਝੰਡੀਆਂ ਲੱਗੀਆਂ ਹੋਣੀਆਂ ਕੀ ਦੱਸੀਏ ਮੰਨ ਭਰਿਆ ਪਿਆ ਨਵੀਂ ਪੀੜ੍ਹੀ ਨੂੰ ਕੀ ਦੱਸੀਏ ਨਿਆਣੇ ਸੁਣਦੇ ਨੀ ਪੁਰਾਣੀਆਂ ਗੱਲਾਂ ਅਪਣਾ ਅਮੀਰ ਪੰਜਾਬ

  • @gurdevgill7519
    @gurdevgill7519 Před 10 měsíci +3

    ਰਤਨ ਵੀਰ ਜੀ ਸੱਚ ਤਾਂ ਇਹ ਹੈ ਕਿ ਫੂਨ ਦੇ ਹੀ ਤਾਂ ਪਵਾੜੇ ਹਨ ਪਹਿਲਾਂ ਚਿਠੀਆਂ ਹੁੰਦੀਆਂ ਸਨ ਦਸ ਦਿਨ ਨੂੰ ਜਾਣੀ ਦਿਨਾਂ ਬਾਅਦ ਜਵਾਬ ਆਉਣਾ ਇਨੇ ਦਿਨਾਂ ਬਾਅਦ ਗੱਲ ਠੰਢੀ ਹੋ ਜਾਂਦੀ ਸੀ ਪਰ ਹੁਣ ਤਾਂ ਫੂਨ ਤੇ ਡਰਿਕਟ ਗੱਲਾਂ ਚੱਲ ਪੈਂਦੀਆਂ ਹਨ ਨੋਬਤ ਤਲਾਕ ਤੱਕ ਪਹੁੰਚ ਜਾਂਦੀ ਹੈ ਧੰਨਵਾਦ ਗੁਰਦੇਵ ਭੋਰਛੀ ਅੰਮ੍ਰਿਤਸਰ

  • @davindergill1869
    @davindergill1869 Před rokem +14

    Rattan ਬਾਈ ਤੁਸੀਂ ਰਾਜਾ ਰਣਜੀਤ ਸਿੰਘ ਬਾਰੇ ਤੇ ਹੋਰ ਇਤਿਹਾਸਕ ਯੋਧਿਆਂ ਬਾਰੇ ਵੀ ਗੱਲਬਾਤ ਕਰਿਓ ਜ਼ਰੂਰ 🙏🙏❤️❤️

  • @mrkhan2892
    @mrkhan2892 Před rokem +10

    Dhoote di acting v vdya te insan v vdya lagda.rab bahut train dave dhoote veer nu.carry on dhoote veer

  • @mannsingh258
    @mannsingh258 Před rokem +21

    ਸੁਖਵਿੰਦਰ ਸਿੰਘ ਵੀਰ ਨੂੰ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ੇ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @satnamgill4939
    @satnamgill4939 Před 11 měsíci +6

    ਨਾ ਧੂਤੇ ਤੂੰ ਨੀ ਪਿੱਛੇ ਹਟਨਾ ਯਰ ਤੂੰ ਤਾਂ ਮੈਨੂੰ ਵੀ ਕਈ ਗੱਲਾਂ ਚ ਬਦਲ ਕੇ ਰੱਖ ਤਾ ਕੇ ਪਿੰਡ ਆਲੇ ਜਿਹੜੇ ਤੁਹਾਡੇ ਤੋਂ ਖੁਸ਼ ਨਹੀਂ ਸਮਝ ਲੋ ਕੇ ਮਰੇ ਹੋਏ ਆ ਤੁਹਾਡੇ ਲਈ ਬਸ ਹੁਣ ਤੇਰੀ ਤਰ੍ਹਾਂ ਅਸੀਂ ਵੀ ਨਹੀਂ ਦੱਬਦੇ ਖਿਚ ਦਿਆ ਗੇ ਕੰਮ ਹੁਣ❤❤❤❤❤

  • @narulapatto5234
    @narulapatto5234 Před rokem +12

    ਬਹੁਤ ਵਧੀਆ ਕਲਾਕਾਰੀ ਆ ਜੀ ਵਾਹਿਗੁਰੂ ਤਰੱਕੀਆ ਤੰਦਰੁਸਤੀਆ ਬਖਸ਼ਣ ਜੀ ❤❤❤❤❤

    • @baldevbhullar2394
      @baldevbhullar2394 Před rokem +1

      ਵਾਹਿਗੁਰੂ ਵਾਕਿਆ ਹੀ ਬਹੁਤ ਘੈਂਟ ਜੱਟ ਐ ਦੂਤਾ ਐਐਊ ਕਰਦੇ ਸਹੌਰੇ ਪਿੰਡ, ਵਾਲੇ ਐਐਊ ਨੇ ਛਿਤੱਰ ਬਹੁਤ ਪਵਾਏ ਬ,ਈ,ਪਰ ਛਿਤਰਾ ਚ ਹੀ ਨੋਟ ਨੇ

  • @gurindergrewal772
    @gurindergrewal772 Před rokem +9

    This young man is an old soul. He is wise, honest and talented. A natural comedian. His talk is interesting and entertaining.

  • @honeypabla5114
    @honeypabla5114 Před rokem +14

    Tuhadi tan interview v dil khush kardi veer ji....vaar vaar dekhi dil da saaf suchaa sacha suthra...Sanmaan jank insaan....

  • @GurvinderKingra-vx1wm
    @GurvinderKingra-vx1wm Před 10 měsíci +4

    ਮਾਂ ਪੀਓ ਨੂੰ ਚਾਹੀਦਾ ਕੇ ਦਸਵੀ ਤੋਂ ਬਾਅਦ ਜਵਾਕਾ ਕੋਈ ਨੌਕਰੀ ਦੀ ਤਿਆਰੀ ਕਰਨ ਜਾ ਕੋਈ ਖੇਡ ਦੀ ਤਿਆਰੀ ਕਰਨ ਜਾ ਕੰਮ ਸਿੱਖਣ ਲਾ ਦੇਣ ਏਹਦੇ ਨਾਲ ਜਵਾਕ ਦਾ ਧਿਆਨ ਗਲਤ ਪਾਸੇ ਨਾ ਜਾਏਗਾ ਤੇ ਓਸ ਤੋਂ ਬਦ ਸਰਕਾਰ ਨੂੰ ਚਾਹੀਦਾ ਕੇ ਪੜ੍ਹਾਈ ਤੋਂ ਬਾਅਦ ਯੋਗਤਾ ਅਨੁਸਾਰ ਨੌਕਰੀ ਦੇਣੀ ਚਾਹੀਦੀ ਆ ਏਹਦੇ ਨਾਲ ਨਾ ਗੈਗਸਟਰ ਨਾ ਅਮਲੀ ਤੇ ਨਾ ਫੋਰਨ ਐਨਾ ਰਸਤੇਆਂ ਤੇ ਕੋਈ ਨਾ ਜਾਉਗਾ

  • @Deollivegaming
    @Deollivegaming Před rokem +38

    ਜਿਹੋ ਜਿਹੀਆਂ ਇੰਟਰਵਿਊ ਵਿੱਚ ਪਿਆਰੀਆਂ ਗਲਾਂ ਕਰਦਾ ਸੁਖਵਿੰਦਰ ਉਹੋ ਜਿਹਾ ਹੀ ਫ਼ਿਲਮਾਂ ਵਿਚ ਪਿਆਰਾ ਕਰੈਕਟਰ ਕਰਦਾ,, wish you all the best.

  • @raghvirsingh6866
    @raghvirsingh6866 Před rokem +14

    ਵੀਰ ਨੇ ਰੂਹ ਖੁੱਸ਼ ਕਰ ਤੀ ਜਿੳਣੇ ਮੋੜ ਵਾਲਾ ਜਵਾਬ ਤਾਂ ਅੱਤ ਕਰ ਤੀ ਵਾਹਿਗੁਰੂ ਤਰੱਕਿਆ ਬਖਸ਼ੇ

  • @happybhatti005
    @happybhatti005 Před rokem +9

    ਬਹੁਤ ਵਧੀਆ ਲੱਗਾ ਖੁਸ਼ੀ ਹੁੰਦੀ ਆ ਜਦੋਂ ਸਫ਼ੀਰ ਤੋਂ ਉੱਠ ਕੇ ਉਪਰ ਆਉਂਦਾ ਆ

  • @tahirmahmood3465
    @tahirmahmood3465 Před rokem +18

    Beautiful and very meaningful talk, I really enjoyed this interview. I love to watch “tootah” his Punjabi dramas and I do love to watch Dp master, lucha budda, and more. Love you man, from Punjab Pakistan.

  • @motivationalminds786
    @motivationalminds786 Před 11 měsíci +5

    ਬੰਦੇ ਦੀਆਂ ਸਾਰੀਆਂ ਗੱਲਾਂ ਪ੍ਰੈਕਟਿਕਲ ਆ । ਬਹੁਤ ਸੋਹਣੀ , ਇੰਟਰਵਿਊ ਆ।ਪਹਿਲੀ ਇੰਟਰਵਿਊ ਆ ਜਿਹੜੀ ਪੂਰੀ ਦੇਖੀ ਮੈਂ।

  • @happybrar7010
    @happybrar7010 Před 3 měsíci +1

    ਬਹੁਤ ਵਧੀਆ ਇਨਸਾਨ ਆ ਧੂਤਾ ਪਹਿਲੀ ਵਾਰ ਦੇਖਿਆ ਕੇ ਬੰਦੇ ਨੂੰ ਕੋਈ ਗ਼ਲਤ ਨੀ ਬੋਲਿਆ ਕਮੈਂਟਾਂ ਚ 100% ਲੋਕਾਂ ਨੇ ਵਧੀਆ ਕਮੈਂਟ ਆਏ ਹੋਏ ਨੇ।❤

  • @user-fp1nt9sl3v
    @user-fp1nt9sl3v Před rokem +6

    ਨਜ਼ਾਰਾ ਆ ਗਿਆ ਗੱਲਾਂ ਸੁਣਕੇ। ਬਹੁਤ ਵਧਿਆ ਪ੍ਰਰੋਗਰਾਮ

  • @kuldipfitness9507
    @kuldipfitness9507 Před rokem +7

    Bhut vadya veer waheguru chardikala vich rakhe ❤👌🙏

  • @gurwinderjakhepal8652
    @gurwinderjakhepal8652 Před rokem +4

    ਬਾਈ ਦੀਆਂ ਗੱਲਾ ਦਿਲ ਨੂੰ ਬਹੁਤ ਸਕੂਨ ਦਿੰਦੀਆਂ ਹਨ ❤❤❤❤

  • @dhaliwal3674
    @dhaliwal3674 Před rokem +3

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @buntyjatt5567
    @buntyjatt5567 Před rokem +7

    ਧੂਤੇ ਬਾਈ ਦੀ ਐਕਟਿੰਗ ਬਹੁਤ ਵਧੀਆ
    ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

  • @balvirslnghsahokesingh7446
    @balvirslnghsahokesingh7446 Před 10 měsíci +4

    ਵਾਹ ਜੀ ਵਾਹ ਕਿਆ ਬਾਤ ਹੈ ਜੀ। ਸੁਖਵਿੰਦਰ ਬੇਟੇ ਜੀ, ਸਾਹੋਕੇ, ਬਲਵੀਰ ਸਿੰਘ, ਅਸੀਂ ਗੁਆਂਢੀ ਹਾਂ ਜੀ।
    ਸ਼ਾਬਾਸ਼ ਲੱਗੇ ਰਹੋ ਜੀ, ਖੁਸ਼ ਰਹੋ ਜੀ।

  • @GurjeetSingh-zz8cg
    @GurjeetSingh-zz8cg Před rokem +19

    ਫੱਕਰ ਬੰਦਾ ਬਹੁਤ ਸੋਹਣਾ ਅਦਾਕਾਰ
    ਵਾਹਿਗੁਰੂ ਤਰੱਕੀ ਬਖਸ਼ੇ❤

  • @sonudhillon831
    @sonudhillon831 Před rokem +5

    ਸੁਖਵਿੰਦਰ ਬਾਈ ਬਹੁਤ ਵਧੀਆ ਬੰਦਾ
    ਵਧੀਆ ਵੀਡੀਓ ਬਣਾਉਦਾ ਬਾਈ
    ਬੱਸ ਕੰਡਕਟਰ ਵਾਲੀ ਇੰਟਰਵਿਉ ਵੀ
    ਬਹੁਤ ਵਧੀਆ ਕੀਤੀ ਹੋਈ ਸੁਖਵਿੰਦਰ ਬਾਈ ਨੇ
    ਵਾਹਿਗੂਰੁ ਚੜਦੀ ਕਲਾ ਵਿੱਚ ਰੱਖੇ

  • @kuldeepsidhu5527
    @kuldeepsidhu5527 Před rokem +4

    ਧੂਤਾ ਵੀਰ ਰੱਬ ਚੜਦੀਕਲਾ
    ਰੱਖਣ ਬਹੁਤ ਵਧੀਆ ਜੀ

  • @manngagan3278
    @manngagan3278 Před rokem +6

    Both person down to earth god bless you

  • @sukhpreetsinghbrar1403
    @sukhpreetsinghbrar1403 Před rokem +5

    ਬਹੁਤ ਵਧੀਆ ਤੇ ਖੁਸ਼ ਦਿਲ ਬੰਦਾ ਧੂਤਾ ਬਾਈ

  • @jasneetkaur1231
    @jasneetkaur1231 Před rokem +9

    Bohat vadia lgi bai g di podcast jmi down to earth person . Koi humay ja hankar ni bohat vadia charhdi kala vich raho waheguru age vi thode te mehar kre tuc sb nu hassaunde raho 😊

  • @INDER_RIAR
    @INDER_RIAR Před rokem +7

    ਰਤਨ ਵੀਰ ਜਮਾਂ ਸਹੀ ਕਿਹਾ ਤੁਸੀਂ ਮੈਂ ਸਾਰੇ ਪੋਡਕਾਸਟ ਟਰੱਕ ਤੇ ਹੀ ਸੁਣੇ ਆ ❤

  • @lyricsstatus908
    @lyricsstatus908 Před 11 měsíci +2

    4-5 hajar ni dhuteya tenu lakhaa bande dekh de ne chakk k rakh kamm ❤😊

  • @lovedelanwal2435
    @lovedelanwal2435 Před rokem +12

    ਮਾਂਝੇ ਚ ਬਹਿਕਾਂ,ਡੇਰੇ‌, ਬੰਬੀਆਂ ਆਲੇ,ਖੂਹ ਆਲੇ ਇਹ ਕਹਿੰਦੇ ❤

  • @Aman_singh_Italia
    @Aman_singh_Italia Před 11 měsíci +3

    ਧ‍ੰਨਵਾਦ❤ ਰਤਨ ਬਾਈ

  • @daljinderbhullar620
    @daljinderbhullar620 Před rokem +18

    ਸਤਸ਼੍ਰੀ ਆਕਾਲ ਬਾਈ ਜੀ
    ਇੱਕਲੇ ਕਨੇਡਾ ਅਮਰੀਕਾ ਵਾਲੇ ਨਹੀ ਸੁਣਦੇ। ਆਸਟ੍ਰੇਲੀਆ ਵਾਲੇ ਵੀ ਸੁਣਦੇ ਬਿਨੁ ਨਾਗੇ ਤੋਂ। ਜਿਉਂਦੇ ਰਹੋ

  • @maxmagicpizza8551
    @maxmagicpizza8551 Před rokem +7

    nazara aa gya Podcast dekh ke....Best Wishes Rattan bai

  • @rupindersharma6925
    @rupindersharma6925 Před rokem +5

    ਬਾਈ ਤਾਰਾਪਾਲ ਨੂੰ ਬੁਲਾਓ ਜੀ ਕਿਸੇ ਦਿਨ😀😀ਬਾਕੀ ਥੋਡੇ ਸਾਰੇ podcast ਈ ਸਿਰਾ ਬਾਈ❤❤❤

  • @sidhudairyfarmpatran1884
    @sidhudairyfarmpatran1884 Před rokem +23

    ਬਾਈ ਜੀ ਮੇਰਾ comment ਜ਼ਰੂਰ ਪੜਿਉ । ਬਾਈ ਜੀ ਇਕ ਸਾਨੂੰ ਡਰਾਈਵਰਾ ਨੂੰ ਬਹੁਤ ਬਦਨਾਮ ਕੀਤਾ ਨਸ਼ੇ ਕਰ ਕੇ । ਸਾਡੇ ਉਪਰ ਲੱਗਿਆ ਹੋਇਆ ਇਹ ਕਲੰਕ ਕਿਵੇਂ ਸਾਫ਼ ਹੋਉ । ਤੁਹਾਨੂੰ ਬਹੁਤ ਲੋਕ ਦੇਖਦੇ ਨੇ। ਕਿਰਪਾ ਕਰਕੇ ਸਾਡੇ ਬਾਰੇ ਵੀ ਸੋਚ ਬਦਲਦੋ ਲੋਕਾਂ ਦੀ। ਮੈਂ ਤੁਹਾਡੇ ਜਵਾਬ ਦੀ ਉਡੀਕ ਕਰੂ

    • @pgstreetvlog919
      @pgstreetvlog919 Před měsícem

      ਦੀ ਤੁਹਾਡੇ ਡਰਾਈਵਰਾਂ ਤੇ ਇੱਕ ਚੰਗੀ ਵੀਡੀਓ ਬਣਾਈ ਜਾਵੇ ਜੋ ਕਿ ਇੱਕ ਡਰਾਈਵਰ ਆਪਣੀ ਫੈਮਲੀ ਨੂੰ,, ਹੈ ਕਿਵੇਂ ਪਾਲਦਾ ਅਗਰ ਉਹ ਨਸ਼ੇ ਕਰੇਗਾ ਤਾਂ ਕਿਵੇਂ ਪਾਲੇਗਾ ਇਸ ਕਰਕੇ ਸਾਰੇ ਡਰਾਈਵਰ ਨਸ਼ਾ ਵੀ ਨਹੀਂ ਕਰਦੇ ਆਮ ਲੋਕਾਂ ਵਾਂਗ ਜੇ ਕੋਈ ਕਰਦਾ ਹੈ ਤਾਂ ਆਮ ਲੋਕਾਂ ਵਾਂਗ ਹੀ ਕਰਦਾ ਹੈ,, ਪਰ ਉਹ ਵੀ ਆਪਣੀ ਫੈਮਲੀ ਬਾਰੇ ਸੋਚਦਾ ਹੈ ਕੀ ਕਰੇ ਜਦ ਕੋਈ ਬੰਦੇ ਨੂੰ ਕੰਮ ਨਾ ਮਿਲੇ ਤਾਂ ਉਸਨੂੰ ਡਰਾਈਵਰ ਹੀ ਕਰਨੀ ਪੈਂਦੀ ਹੈ ਪਰ ਉਹ ਗਲਤ ਇਨਸਾਨ ਨਹੀਂ ਹੁੰਦਾ ਇਸ ਬਾਰੇ ਵੀਡੀਓ ਬਣਾਉਣੀ ਚਾਹੀਦੀ ਹੈ ਕਿ ਲੋਕਾਂ ਦੇ ਮਨ ਵਿੱਚੋਂ ਇਹ ਗੱਲ ਨਿਕਲੇ ਕਿ ਸਾਰੇ ਡਰਾਈਵਰ ਨਸ਼ਾ ਨਹੀਂ ਕਰਦੇ ਕੋਈ ਕੋਈ ਹੁੰਦਾ ਹੈ,, ਜੋ ਮਾੜਾ ਮੋਟਾ ਨਸ਼ਾ ਕਰਦਾ ਹੈ ਕੋਈ ਖਾਸ ਗੱਲ ਨਹੀਂ,,

  • @harpinders143
    @harpinders143 Před rokem +10

    ਸਵਾਦ ਆ ਗਿਆ ਯਰ ਚਿੱਤ ਖੁਸ਼ ਕਰ ਦਿੱਤਾ ਮੁੰਡੇ ਨੇ

  • @gavvy9402
    @gavvy9402 Před rokem +4

    ਰਤਨ ਬਾਈ ਤੂੰ ਯਰ respect ni ਦਿੱਤੀ ਬਾਈ ਨੂੰ ਤੂੰ ਅਤੇ ਤੇਨਉ ਕਹਿ ਹੀ ਬੁਲਾਇਆ tuc ਨੇ ਸੁਖਵਿੰਦਰ ਨੂੰ

  • @SukhwinderSingh-wq5ip
    @SukhwinderSingh-wq5ip Před rokem +7

    ਘੈਂਟ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @its_laddy_vlogs
    @its_laddy_vlogs Před 10 měsíci +12

    3 4 hzar ni veere 3 4 lakh bnde to upper pyar milda sade dhoote nu❤

  • @pritpalsinghpirta9352
    @pritpalsinghpirta9352 Před rokem +4

    ਰਤਨ ਵੀਰ ਤਿੰਨ ਕੈਮਰੇਂ ਰੱਖੋ, ਇਕ ਤੇਰੇ ਤੇ ਹੋਵੇ ਇਕ ਇੰਟਰਵਿਊ ਵਾਲੇ ਤੇ , ਤੀਜਾ ਕੈਮਰਾ ਤੁਹਾਡਾ ਦੋਵਾਂ ਤੇ ਹੋਵੇ

  • @RajinderKumar-qg5re
    @RajinderKumar-qg5re Před rokem +7

    kyaa baat a yr munde di. waheguru tuhanu chardi klaa ch rakhan veer. khoob trki kro te apne maa peo da name roshn kro🙏

  • @badalsinghsmagh6501
    @badalsinghsmagh6501 Před rokem +10

    Dil da ni mada tera dhoota pindi ala❤❤

  • @GurpreetSingh-ck3hv
    @GurpreetSingh-ck3hv Před 11 měsíci +2

    ਪਿੰਡੀ ਵਾਲਾ ਘੈਂਟ ਆ ❤ ਰਤਨ ਵੀਰ ਦੇ podcast ਚ ਸਭ ਤੋ ਵੱਧ views ਨੇ ਇਸ video ਦੇ❤❤🎉🎉

  • @gagandeep8202
    @gagandeep8202 Před rokem +6

    ਬਹੁਤ ਸੋਹਣੀ ਸੋਚ ਆ ਵੀਰੇ ❤

  • @Yzbeznyack
    @Yzbeznyack Před 10 měsíci +2

    Bai nu dekh k e hassa nikal janda yr

  • @GurwinderSingh-rl6sg
    @GurwinderSingh-rl6sg Před rokem +7

    ਵਾਹਿਗੁਰੂ ਜੀ ਹਮੇਸ਼ਾ ਥੋਡੇ ਤੇ ਮੇਹਰ ਰੱਖਣ ਬਾਈ🙏🤍 ਬਹੁਤ ਤੱਰਕੀਆ ਬਖਸ਼ਣ ਬਾਈ❤️❤️❤️❤️

  • @kamaljeetsidhu3060
    @kamaljeetsidhu3060 Před rokem +17

    ਬਹੁਤ ਵਧੀਆ ਵਿਚਾਰ ਹਨ ਬੇਟਾ ਜੀ ਲੱਗੇ ਰਹੋ।
    ਮਿਹਨਤ ਕਰ ਪੁੱਤਰ ਜੀ ਅਸੀਂ ਸਪੋਰਟ ਕਰਾਂਗੇ।

  • @tarsemmannp5499
    @tarsemmannp5499 Před rokem +10

    ਰਤਨ ਞੀਰ ਦਿਲੌ love 💘 you ਞੀਰ ਜਿਉਦੇ ਞਸਦੇ ਰਹੋ ਞੀਰ ਕਾਨੇਡਾ ਤੌ ਵੇਖ ਰਹੇ ਆ ਞੀਰ ਞਾਹਿਗਰੂ ਜੀ ਮੇਹਰ ਕਰਨ ਞੀਰ ❤❤❤❤❤

  • @tarsemmannp5499
    @tarsemmannp5499 Před rokem +12

    ਧੂਤੇ ਞੀਰ ਦਿਲੌ love 💘 you ਆ ਯਾਰ ਕਾਨੇਡਾ ਵਿੱਚ ਆ ਸਿਰਫ ਤੇਰੀ ਞੀਡੀਉ ਞੇਖੀ ਦੀ ਞੀਰ ਹਾਸਾ ਹੀ ਤੇਰੀ ਞੀਡੀਉ ਞੇਖ ਕੇ ਆਉਦਾ ਯਾਰ ❤❤❤❤

  • @ParminderSingh-yg1qh
    @ParminderSingh-yg1qh Před rokem +17

    ਬੰਦਾ ਜਮ੍ਹਾਂ ਮੇਰੇ ਵਰਗਾ ਹੀ ਹੈ । ਰੰਤਨ ਅਸੀਂ ਵੀ
    ਜਗਰਾਵਾਂ ਵਾਲੇ ਹਾਂ🙏 😮😮ਬਹੁਤ ਬਹੁਤ ਬਹੁਤ ਸੋਣੀਆ ਗੱਲਾਂ ਕਰਦੇ ਹਨ ਵੀਰ

  • @sandhugujjran
    @sandhugujjran Před rokem +4

    E banda Dil da gaint banda jeho jeha eda video ch hunda oda da e asal jindgi ch v ome da banda
    Down to earth 🌍 man Jatt pindi ala❤❤

  • @riprecords1372
    @riprecords1372 Před rokem +24

    ਬਹੁਤ ਸੋਹਣੀ ਗਲਬਾਤ ਵੀਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ ❤

  • @simranjeetsingh1390
    @simranjeetsingh1390 Před rokem +2

    ਬਾਈ ਬਹੁਤ ਵਧੀਆ ਕੰਮ podcast ਵਾਲਾ …… ਵਾਪਸ ਜ਼ਰੂਰ ਮੁੜਾ ਗੇ ਪੰਜਾਬ ਨੂੰ ❤

  • @satnamgill4939
    @satnamgill4939 Před 11 měsíci +8

    ਬਾਕੀ ਰਤਨ ਬਾਈ ਤੁਹਾਨੂੰ ਅੱਜ ਐਨਾ ਹੱਸਦੇ ਵੇਖਿਆ ਬਹੁਤ ਵਧੀਆ ਲੱਗਿਆ ਲਵ😍💞 ਯੂ ਆ ਬਾਈਁ ਜੀ (ਫਰੌਮ ਮੱਲਾਂ ਵਾਲਾ ਜਿਲਾ ਫਿਰੋਜ਼ਪੁਰ)

  • @pardeepSingh-xn2qf
    @pardeepSingh-xn2qf Před rokem +6

    ਮੁਰਗੇ ਆਲੀ ਗੱਲ ਬਹੁਤ ਡੂੰਗੀ ਸੀ. ਕਿਸੇ ਕਿਸੇ ਦੇ ਹੀ ਸਮਝ ਆਉਗੀ.

  • @BalwinderSingh-ff7mg
    @BalwinderSingh-ff7mg Před rokem +10

    ਧੂਤਾ ਬਾਈ ਸਿਰਾ ਲੋਦਾ ਜਮਾ❤

  • @vickydauniya8021
    @vickydauniya8021 Před 7 měsíci +2

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੁਤੇ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਜੀ ਤੇ ਵੀਰ ਹੰਕਾਰ ਨੀ ਕਰਦਾ

  • @chaudhary8085
    @chaudhary8085 Před rokem +8

    ਅੱਜ ਤਾਂ ਰਤਨ ਬਾਈ ਜੀ ਸੱਚੀ ਗੱਲ ਆ ਸਿਰਾ ਹੋਗਿਆ ❤

  • @preetgrewal114
    @preetgrewal114 Před 10 měsíci +2

    Best coments❤Best interview sukvider TutAy u made me cry,

  • @manjindersinghkhaira4711
    @manjindersinghkhaira4711 Před rokem +12

    Gallan sohniyan te sachiyan ne dhotte jatt Diya ❤

  • @inderchahal1053
    @inderchahal1053 Před rokem +2

    Y shi gal aa sada time pass hi truck tya thonu sun k hi hunda 😂😂