Chamkila and Amarjot - Haye Sohniya Ve - LIVE - 12/02/1986

Sdílet
Vložit
  • čas přidán 10. 09. 2024
  • Chamkila and Amarjot - LIVE 12/02/1986 in Punjab, by Walia Studio Kapurthala

Komentáře • 535

  • @sukhmanrai7968
    @sukhmanrai7968 Před 4 lety +37

    ਅਖਾੜਿਆਂ ਦਾ ਇੱਕਠ ਦੱਸਦਾ ਕੋਣ ਕਿੰਨੇ ਪਾਣੀ ਚ ਮੁਟਿਆਰੇ 💪💪👑ਚਮਕੀਲਾ ਬਾਈ 👑

  • @ajay_batwal96
    @ajay_batwal96 Před 4 lety +76

    ਇਹ ਓਸ ਸਮੇਂ ਦੇ ਮਹਾਨ ਲਿਖਾਰੀ ਸੀ।
    ਜੋ ਨਾਲ ਹੀ ਗਾਣਾ ਲਿਖ ਕੇ।
    ਆਪ ਹੀ ਮੋਕੇ ਤੇ ਮਿਉਸਿਕ ਦੇ ਕੇ।
    ਅਤੇ ਆਪ ਹੀ ਗਾ ਲੈਂਦਾ ਸੀ।
    ਗਾਣਾ ਰੀਕਾਰਡ ਕਰਨ ਦੀ ਜਰੂਰਤ ਵ ਨਹੀ ਚ ਪੈਂਦੀ।
    ਆਪਨੇ ਆਪ ਹੀ ਗਾਣਾ ਹਿੱੱਟ ਹੋ ਜਾਦਾਂ ਸੀ

  • @JagsirSir
    @JagsirSir Před 5 lety +54

    ਪੰਜਾਬੀ ਮਾਂ ਬੋਲੀ ਦਾ ਲੀਜੈਂਡ ਸੇਵਕ, ਹਜਾਰਾਂ ਸਾਲਾਂ ਚ ਇੱਕ ਚਮਕੀਲਾ ਜੰਮਦਾ ।

  • @bholahardbholahard1083
    @bholahardbholahard1083 Před 4 lety +22

    ਹੀਰਾ ਚਲਾ ਗਿਆ ਬਾਈ ਪਤਾ ਨੀਂ ਕਦੋਂ ਆਊ ਹਿੱਕ ਦੇ ਜ਼ੋਰ ਤੇ ਗਾਉਂਦਾ ਸੀ ਬਾਈ

  • @vaidmakhansinghdeol8270
    @vaidmakhansinghdeol8270 Před 4 lety +3

    ਚਮਕੀਲੇ ਦਾ ਗੀਤ ਸੁਣ ਕੇ ਜਵਾਨੀ ਖਰਬੂਜ਼ੇ ਵਾਂਗੂ ਰੰਗ ਫੜ ਲੈਂਦੀ ਸੀ ।

  • @sarwansandhu7520
    @sarwansandhu7520 Před 4 lety +56

    ਕਿਉਂ ਮਾਰਿਆ ਏਨਾ ਸੋਹਣਾ ਕਲਾਕਾਰ

  • @butakhan4008
    @butakhan4008 Před 4 lety +38

    ਪਹਿਲਾਂ ਸਮਾਂ ਕਿੰਨਾ ਵਧੀਆ ਸੀ ਕਿਵੇ ਬੀਬੀਆਂ ਭੈਣਾਂ ਤੇ ਬਾਈ ਜੀ ਇਕੱਠੇ ਬੈਠਕੇ ਸੁਣ ਰਹੇ ਹਨ

  • @jassachak1899
    @jassachak1899 Před 5 lety +193

    ਜਿਨ੍ਹਾਂ ਗੰਦ ਅੱਜ ਦੇ ਸਿੰਗਰਾਂ ਨੇ ਪਇਆ ਉਸ ਹਿਸਾਬ ਨਾਲ ਚਮਕੀਲਾ ਤਾਂ ਬਹੁਤ ਸਾਊ ਸੀ ਬੀਬਾ ਸਿੰਗਰ ਸਦਾਬਹਾਰ ਚਮਕੀਲਾ

  • @gurmindersingh5433
    @gurmindersingh5433 Před 5 lety +174

    ਚਮਕੀਲੇ ਵਰਗੀਆਂ ਤਰਜ਼ਾਂ ਨੀ ਕੋਈ ਬਣਾ ਸਕਦਾ 👍👍

  • @shivawarval7667
    @shivawarval7667 Před 4 lety +2

    ਇਹ ਗਾਇਕੀ ਦੀ ਨੀ ਪੱਥਰ ਆ ਦੋ ਕਦੇ ਵੀ ਨਹੀਂ ਭੁੱਲਣਾ ਅੱਜ ਦੇ ਲੱਡੂ ਕਲਾਕਾਰਾਂ ਨੂੰ ਤਾਂ ਲੋਕ ਮਹੀਨੇ ਬਾਅਦ ਭੁੱਲ ਜਾਂਦੇ ਨੇ

  • @SunilKumar-qp3uy
    @SunilKumar-qp3uy Před 4 lety +54

    ਦਿਲ ਤੋਂ ਪਿਆਰ ਕਰਦੇ ਆ ਬਾੲੀ ਨੂੰ

  • @parmjeetpaul423
    @parmjeetpaul423 Před 4 lety +3

    ਸਦਾ ਬਹਾਰ ਜੋੜੀ ਚਮਕੀਲਾ ਅਮਰਜੋਤ ਅਮਰ ਰਹੇ ਮਾਰਨ ਵਾਲਿਆਂ ਨੂੰ ਲੱਖਾਂ, ਲਾਣਤਾ

  • @lakhasingh8825
    @lakhasingh8825 Před 4 lety +6

    ਹਾਏ ਲੋਕਾਂ ਵਿੱਚ ਕਿਨਾ ਪਿਆਰ ਸੀ ਭਾਈਚਾਰਾ ਸੀ ਉਹ ਸਮਾ ਮੁੜ ਆਵੇ ਤੇ ਚਮਕੀਲੇ ਦੇ ਆਖੜੇ ਲਗਣ ਮਿਸ ਜੂ ਪੁਰਾਣੇ ਜਮਾਨੇ

  • @user-lakhvirsingh
    @user-lakhvirsingh Před 5 lety +108

    ਕਿਨ੍ਹਾਂ ਚੰਗਾ ਸਮਾ ਸੀ ਸਾਰੇ ਭਾਈ ਭੈਣਾ ਦੇਖ ਰਹੇ ਨੇ

  • @AngrejSingh-wo1ew
    @AngrejSingh-wo1ew Před 5 lety +18

    ਚਮਕੀਲਾ ਤਾ ਚਮਕੀਲਾ ਸੀ ਬਾਈ ਜੀ🌹

  • @baldevsinghbajjer5515
    @baldevsinghbajjer5515 Před 6 lety +131

    ਸਵਾਦ ਜਾ ਅਾ ਜਾਦਾ ਬਾੲੀ ਬਹੁਤ ਧੰਨਵਾਦ

  • @balrajdhillon584
    @balrajdhillon584 Před 4 lety +1

    ਮੈਨੂੰ ਦੋਗਾਣਿਆਂ 'ਚ ਬਾਈ ਚਮਕੀਲਾ ਤੇ ਅਮਰਜੋਤ ਦੀ ਜੋੜੀ ਹੀ ਪਸੰਦ ਏ, ਇਸ ਜੋੜੀ ਦੀਆਂ ਕੰਪੋਜੀਸ਼ਨਜ਼, ਨੋਟਸ ਤੇ ਰੇਂਜ ਕਮਾਲ ਦੀ ਸੀ, ਬੜੇ ਸਾਦੇ ਸ਼ਬਦਾਂ ਦੀ ਕਮਾਲ ਦੀ ਗੀਤਕਾਰੀ ਸੀ, ਅਵਾਜ਼ ਦੀ ਸਕੇਲ ਦੇ ਤਾਂ ਕਿਆ ਕਹਿਣੇ ! ਇਹ ਜੋੜੀ ਦਾ ਨਾਂ ਰਹਿੰਦੀ ਦੁਨੀਆਂ ਤੱਕ ਰਹੂ। ਮਿਸ ਯੂ ਬਾਈ

  • @duttanarinder6060
    @duttanarinder6060 Před 4 měsíci +1

    बहुत ही अच्छा संगीत एसा गायक/ लेखक/संगीतकार जिस ने ख़ुद गाने लिखे ब धुन बनाई ब गाब के लोगों का मुफ़्त में मनोरंजन किया भगवान एक बार फिर चमकीले को भेजे

  • @rajindersingh6060
    @rajindersingh6060 Před 5 lety +24

    chamkila Ik scientis c... lok Kida khush hunde Oda formula ode kol c

  • @paramjitsinghpamma6174
    @paramjitsinghpamma6174 Před 4 lety +26

    ਚਮਕੀਲਾ ਬਾਰ ਬਾਰ ਨਹੀ ਜੰਮਣਾ।। ਸ਼ਾਨਦਾਰ ।। ਦਮਦਾਰ ।। ਗਾਇਕ ਸੀ।।👈👈👈👈👈

  • @gurtejsandhu0499
    @gurtejsandhu0499 Před 4 lety +8

    ਅੱਜ ਕੱਲ ਦੇ ਸਿੰਗਰ ਚਮਕੀਲਾ ਨਹੀਂ ਬਣ ਸਕਦੇ
    ਹੁਣ ਤਾਂ ਬਹੁਤ ਵੇਕਾਰ ਗਾਣੇ ਨੇ
    ਚਮਕੀਲੇ ਦੇ ਗਾਣੇ ਹੁਣ ਨਾਲੋਂ ਤਾਂ 100 ਗੁਨਾ ਚੰਗੇ ਨੇ

  • @jaigopal3574
    @jaigopal3574 Před 5 lety +40

    ਦੋਬਾਰਾ ਆ ਜਾ ਬਾੲੀ 🙏

  • @ramanpreet6345
    @ramanpreet6345 Před 5 lety +104

    Eh video jis mere verr ne upload kiti va us da bahut bhaut tanks tanks ....

  • @rajatchumber6871
    @rajatchumber6871 Před 4 lety +2

    A ni jamnaa Mudd k kde v ❤️❤️❤️boh yes banda aaa

  • @ManmohanSingh-kr8bx
    @ManmohanSingh-kr8bx Před 3 lety +2

    2020,,ਜਿਦਾਬਾਦ

  • @ssazadsigh6894
    @ssazadsigh6894 Před 6 lety +38

    Nice song
    Chamkila amar hi
    Amarsingh chamkila ji and amarjot ji punjabi song end

  • @param_mehra_1313
    @param_mehra_1313 Před 5 lety +12

    Punjab Di ਸ਼ਾਨ chamkila ji
    Miss you

  • @gsinghrandhawa76
    @gsinghrandhawa76 Před 5 lety +21

    Original song sun key majaa aa geya.. Thanks you

  • @dilbagdhillon1531
    @dilbagdhillon1531 Před 5 lety +129

    ਬਾਈ ਤੂੰਬੀ ਕਮਾਲ ਦੀ ਵਜਾਉਂਦਾ ਸੀ।

  • @jaswinderjassa8001
    @jaswinderjassa8001 Před 4 lety +1

    Zindagi ch pehli baar live dekheya bdiya lagga live dekh k

  • @ag487
    @ag487 Před 4 lety +4

    ਅਮਰ ਸੀ ਅਮਰ ਹੈ ਅਮਰ ਰਹੂਗਾ ਰਹਿੰਦੀ ਦੁਨੀਆ ਤੱਕ,,,,AMAR,G GAKHAL

  • @baggakharajpur8042
    @baggakharajpur8042 Před 6 lety +22

    Super duper singer bai chamkila

  • @parmindersingh5304
    @parmindersingh5304 Před 7 lety +36

    forever chamkila

  • @MehmiRaman-
    @MehmiRaman- Před 4 lety +5

    ਸਿਰਾ ਯਾਰ ਚਮਕੀਲਾ 👍

  • @MandeepKumar-xv5uz
    @MandeepKumar-xv5uz Před 4 lety

    Dunia da best singer a. Agar aj v hunda koi v mukabla ni c kr skda.

  • @presidentsonyarora4271
    @presidentsonyarora4271 Před 4 lety +2

    sare Lok ikhate baithe ha bahut vadeya gall ha

  • @HarjinderSingh-fu6ef
    @HarjinderSingh-fu6ef Před 4 lety +2

    Tumbi da king amar Singh chamkila
    Gaun da gett leken da es tara da kalakar dunia te nai aiega

  • @kuldeepsomal1825
    @kuldeepsomal1825 Před 3 lety +2

    Bai di tumbi naal gaundi c kya Bata jo vi chamkile de virag vich Ronde ne ke asi vi chamkile sahib bibi amarjot de Darshan ni Kar ske Ronde ne visode vich please like te comment Kar ke dusso

  • @presidentsonyarora4271
    @presidentsonyarora4271 Před 4 lety +2

    Kya bat ha Chamkila De song sab to sirra ha sadda bahar

  • @jindertakhi8706
    @jindertakhi8706 Před 6 lety +18

    Top hero of Punjab

  • @84manjit
    @84manjit Před 2 lety +1

    Chamkila in full flow. Just imagine his courage that he sings the song on stage that is just recorded and yet to be released. Even music companies had confidence in Chamkila!

  • @SukhwinderSingh-yi5ez
    @SukhwinderSingh-yi5ez Před 10 lety +54

    Dear chamkila after u.. anybody cannot take place like u in the Punjab

  • @kulvirbainsnumberdar9448
    @kulvirbainsnumberdar9448 Před 6 lety +32

    Bai Zindabad jawab nahi

  • @deephardeep235
    @deephardeep235 Před 4 lety +2

    Chamkila the legend

  • @rs8617
    @rs8617 Před 5 lety +20

    Chamkila will never die, love them always

  • @jsg551
    @jsg551 Před 5 lety +2

    Great singer both

  • @gurisandhu3160
    @gurisandhu3160 Před 7 měsíci +1

    ✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨

  • @VirkaProductions
    @VirkaProductions Před 4 lety +2

    Evergreen!

  • @JaswantSingh-oh5jf
    @JaswantSingh-oh5jf Před 11 lety +15

    great singer great song thanks for loading

  • @kindnessisagreatquality7368

    Na koi hor jamna, na koi ho sakda Nusrat Fateh Ali Khan,Mohammed Rafi,Noor Jehan,Amar singh Chamkilla and Amarjit kaur, not forgetting Kaliya ka badshaah Kuldeep manak ,and Surjit Bhindrakia, Lal Chand Yamla Jatt,
    My all time Fave singers ,when im feeling low I blast music and Cheer myself up ,Loved all ♥️♥️

  • @pardhanstikerartskheri3688

    ਜਿਹੜੇ ਲੋਕ ਕਹਿੰਦੇ ਨੇ ਚਮਕੀਲਾ ਬਾਈ ਮਾੜਾ ਗਾਉਂਦਾ ਸੀ , ਜੇ ਗਲਤ ਗਾਉਂਦਾ ਹੁੰਦਾ ਲੋਕ ਵਿਆਹਾਂ ਚ
    ਕਿਉਂ ਬੁਲਾਉਂਦੇ , ਇਕੱਠ ਚ ਦੇਖੋ ਕੁੜੀਆਂ ਬੁੜੀਆਂ ਜਵਾਕ ਬੈਠੇ

  • @jatindersinghsingh3586

    Sera Sera Sera bhai Chamkila bhai

  • @ShivKumar-yd3zf
    @ShivKumar-yd3zf Před 4 lety

    Bhai jisne bhi Yeh song youtub pr dala Hai bhut Acha lga ji purani Yaad taji Ho gyi thanks ji

  • @babrinangal2045
    @babrinangal2045 Před 5 lety +4

    Old is gold

  • @NirmalSingh-ep3jq
    @NirmalSingh-ep3jq Před 4 lety +1

    ਇਹ ਵਾਈ ਨੇ ਵੀ ਦੁਨੀਆ ਕੀਲੀ ਸੀ 🙏🙏🙏🙏

  • @kardamkatria3577
    @kardamkatria3577 Před 4 lety +1

    Purania yada aa gia thanks aa,geet uplod karn wale da

  • @thuglifewatchanymovie8565

    A hunda live . Sare lok kine khush najar aunde .

  • @vipandeep9879
    @vipandeep9879 Před 4 lety +1

    Singh is king

  • @Ra-mu7bo
    @Ra-mu7bo Před 4 lety +2

    ਗੁੱਡ ਵੀਰ

  • @Mottooflife
    @Mottooflife Před 5 lety +53

    pta hi ni lagda ki live aa ke recorded aa...same to same....real singer✌️

    • @Taranjot2016
      @Taranjot2016 Před 4 lety +1

      Sahi gal e ver

    • @rarefacts5837
      @rarefacts5837 Před 4 lety +1

      Ehi ta cheej a bai ajj kal de singra di awaj che dam hi nahi je awaj nu echo karke na gaun

  • @msshergill1112
    @msshergill1112 Před 5 lety +1

    ਮੰਨਦੇ ਹਾ ਅੱਜ ਬਹੁਤ ਗੰਦ ਹੈ ਪਰ ਉਸ ਟਾਈਮ ਦੇ ਹਿਸਾਬ ਨਾਲ ਇਹ ਵੀ ਗੰਦ ਸੀ

  • @veerchahal2431
    @veerchahal2431 Před 3 lety

    Inni sadgi
    Koi ghamund nahi c k kinni dunia baithi sun rahi a aur veere veere request kr kr suna riha
    Dhan a baba Amar Singh chamkila ji
    Ajkl tan gaunde ghat dikhwa jiyada krde ne
    🙏🙏🙏🙏🪔🪔🪔🪔 baba chamkila ji di Amar Jodi nu aur dilon he dhanwadi Han ji is live nu upload krne wale mahan shsksh da ji🙏🙏

  • @Gagan12152
    @Gagan12152 Před 3 měsíci

    Legend bnda c chamkila y ta ❤❤

  • @tarloksingh5755
    @tarloksingh5755 Před 4 lety

    Chamkila and amarjot amar hai ji punjab vich and king jorri amar rahu rahindi duniyaa tak and king song sira 👍👍👍👍👍👍👍👍👍

  • @jagjeetsingh-kd3yv
    @jagjeetsingh-kd3yv Před 4 lety +3

    Legend of 22 chamkila 🙏🙏 ,,,Kon Kon sun rahia 2020 ch like kar ke dasio ji 🙏🙏

  • @royalgamers6038
    @royalgamers6038 Před 5 lety +12

    Superhit 2019

  • @BatMan-kz5nu
    @BatMan-kz5nu Před 4 lety

    Number 1 singer of india and Punjab

  • @lovesran496
    @lovesran496 Před 6 lety +5

    ਉਸਤਾਦ

  • @gurbajmaan9605
    @gurbajmaan9605 Před 5 lety +16

    Chamkila amar rahega rehdi duniya teek

  • @sanjeevkaplish1517
    @sanjeevkaplish1517 Před 6 lety +24

    Jaani suaad eh aa gya veero. Kithe gye oh din.

  • @BHUPINDERSINGH-xf6hk
    @BHUPINDERSINGH-xf6hk Před 6 lety +29

    Tumbi da badsha c very good person

  • @meetsingh1867
    @meetsingh1867 Před 3 lety +1

    ਨਹੀਂ ਰੀਸਾਂ ਚਮਕੀਲੇ ਬਾਈ ਦੀਆਂ ❤❤❤❤

  • @SukhwinderSingh-rk4jz
    @SukhwinderSingh-rk4jz Před 4 lety

    ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਹੁਣ ਬਹੁਤ ਘੱਟ ਗਾਇਕ ਹਨ।

  • @timsybhullar6541
    @timsybhullar6541 Před 4 lety +2

    Vryyyy nyccccc👍👌👌

  • @apsofficial9082
    @apsofficial9082 Před 4 lety +2

    Hik da jor is nu kehnde ne.. sher aa hunda ..jehda dum rakhda...miss u saab...amar ho tusi👍👍👍🤝🤝🌷🌷🌷🌷🌹🌹

  • @gursharansingh1803
    @gursharansingh1803 Před 3 lety

    Gal baat c ..tn hi gal baat hundi aa.....tumbi end aa

  • @modirssram3kuttahain372
    @modirssram3kuttahain372 Před 4 lety +1

    eh cheez c ek

  • @Baalstories
    @Baalstories Před 5 lety

    ਲੱਗਦਾ ਕਿਸੇ ਨੇ ਓਹ ਗੀਤ ਨਹੀਂ ਸੁਣਿਆ ।#ਬੱਕਰੀ ਦੇ ਥਣ ਵਰਗਾ। ਸਾਰਾ ਟੱਬਰ ਬੈਠ ਕੇ ਸੁਣ ਰੀਆ ਯਾਰ ਓਦੋਂ v bahot ਗੰਦ ਸੀ ਜਿੰਨਾ ਅੱਜ ਉਸਤੋਂ ਜਾਦਾ

    • @ManpreetSingh-wf6xd
      @ManpreetSingh-wf6xd Před 5 lety

      Tere naam to ganda kuch nhi is jag te tere gangster naam to der lagda but tenu mere veer gaal kadan nu ji kerda je goli na maarey

    • @Baalstories
      @Baalstories Před 5 lety

      @@ManpreetSingh-wf6xd ethe bahot bondu ture firde asi 80 da round aiven nhi khrab karde sajjana j sada naam Mara lagda te system nu shi kro Sade val

  • @AmandeepSingh-vl2ig
    @AmandeepSingh-vl2ig Před 4 lety +1

    Great singer jo sade vich nae rahe.

  • @dilpreetdilpreet218
    @dilpreetdilpreet218 Před 5 lety

    Menu bhut pasand aa chmkila ji khair dekhe te hai ni kde agar aaj hunde jrur ohna nu milna c reeyal Voice chmkila ji hunaa Di

  • @skbassi
    @skbassi Před 4 lety +1

    Great banda c

  • @hardeosingh3215
    @hardeosingh3215 Před rokem

    Kina vdia time c us waqt.atwad to baad pb da mahol bighda gea.syad oh wapis a jave.

  • @iqbalbawa9865
    @iqbalbawa9865 Před 6 lety +14

    Chmkila End

  • @jeetmaan2685
    @jeetmaan2685 Před 4 lety +1

    Love you amr chamkila and amrjot ji amr he

  • @kulbhushanpuri524
    @kulbhushanpuri524 Před 2 lety +1

    Hai ve mera ji karda amarjot chamkeele pas Jan nu..

  • @mgrandomvlog1750
    @mgrandomvlog1750 Před 4 měsíci

    ਸੁਰਿੰਦਰ ਸ਼ਿੰਦੇ ਨੇ ਚਮਕੀਲੇ ਨੂੰ ਬਹੁਤ ਤੰਗ ਕੀਤਾ ਸੀ ਆਪਣੇ ਦਫਤਰ ਵਿੱਚ ਚਮਕੀਲੇ ਨੂੰ ਬੁਲਾ ਕੇ ਕਹਿੰਦਾ ਤੈਨੂੰ ਇੰਨੇ ਲੋਕ ਕਿਉੰ ਸੁਣਦੇ ਆ ਸਾਨੂੰ ਕਿਉੰ ਨਹੀਂ ਸੁਣਦੇ ਚਮਕੀਲੇ ਦੇ ਪਿੱਛੇ ਪੈ ਗਿਆ ਸੀ ਰਾਤ ਦਾ ਵਕਤ ਸੀ ਚਮਕੀਲੇ ਨੇ ਆਪਣੀ ਸੋਨੇ ਦੀ ਅੰਗੂਠੀ ਦੇ ਕੇ ਜਾਨ ਛੁਡਾਈ ਸੀ ਜਦੋਂ ਚਮਕੀਲਾ ਇਸ ਜਹਾਨ ਤੋਂ ਤੁਰ ਗਿਆ ਸੁਰਿੰਦਰ ਛਿੰਦਾ ਚਮਕੀਲੇ ਦੀਆਂ ਸਾਰੀਆ ਕਿਤਾਬਾਂ ਤੇ ਗੀਤ ਪੇਟੀ ਭਰ ਕੇ ਲੈ ਗਿਆ ਸੀ ਚਮਕੀਲੇ ਨੇ ਚੰਗੇ ਚੰਗੇ ਸਿੰਗਰਾਂ ਨੂੰ ਧਰਨ ਪਾਂ ਕੇ ਰੱਖੀ ਹੋਈ ਸੀ

  • @lifeisajourneywearetravelers

    Chamkila ekko si te Amarjot vi ekko si 🙏🙏🙏🙏🙏

  • @bahopur
    @bahopur Před 11 lety +13

    awesome song and the tumbi rocks.

  • @narindernsdhindsadhindsans6072

    ਜੋੜੀ ਦੀ ਅਵਾਜ ਵਾ ਕਮਾਲ

  • @gurlallaali7388
    @gurlallaali7388 Před 4 lety +1

    Magical jodi

  • @deepdhiman6146
    @deepdhiman6146 Před 4 lety

    Kya baat hai bai

  • @balkarsran6512
    @balkarsran6512 Před 4 lety +1

    Old is gold Chamkile di rees koi singer ni krr skda

  • @bilwinderbillu2776
    @bilwinderbillu2776 Před rokem

    ਵਾਹ ਜੀ ਕਰਤੀ ਚਮਕੀਲੇ ਨੇ ਕਮਾਲ ।

  • @user-lakhvirsingh
    @user-lakhvirsingh Před 5 lety +25

    ਚਮਕੀਲੇ ਤੋਂ ਸਭ ਥੱਲੇ ਥੱਲੇ

  • @manavirgamer313
    @manavirgamer313 Před 4 lety +3

    End

  • @amandeepsingh4336
    @amandeepsingh4336 Před 5 lety +5

    Ultimate performance.

  • @gurpreetsinghgill1143
    @gurpreetsinghgill1143 Před 5 lety +3

    True legend of Punjab

  • @singhsaab9631
    @singhsaab9631 Před 4 lety

    Evergreen chamkila

  • @GurpreetSingh-wr8hf
    @GurpreetSingh-wr8hf Před 4 lety +1

    Siraaa 22 g

  • @punjabirahanibahini2285
    @punjabirahanibahini2285 Před 4 lety +2

    Siraa akhde aaa ahna nu