ਦੇਖੋ Preet Ladhu ਨੇ Gopy Farandipur ਨਾਲ ਹੋਈ ਲੜਾਈ ਬਾਰੇ ਗ਼ਲਤ ਬੋਲਣ ਵਾਲਿਆਂ ਨੂੰ ਕੀ ਕਿਹਾ | Live Kabaddi

Sdílet
Vložit
  • čas přidán 6. 09. 2024
  • ਦੇਖੋ Preet Ladhu ਨੇ Gopy Farandipur ਨਾਲ ਹੋਈ ਲੜਾਈ ਬਾਰੇ ਗ਼ਲਤ ਬੋਲਣ ਵਾਲਿਆਂ ਨੂੰ ਕੀ ਕਿਹਾ | Live Kabaddi
    I Am Jaggi Mahal Welcome To Your CZcams Channel Kabaddi ਦੇ ਸੂਰਮੇ.
    1. Gopy Farandipur
    2. Khushi Duggan
    3. Dulla Bagga Pind
    4. Sandeep Nagal Ambian
    5. Faryad Ali Shakarpur
    6. Shilu Bahu Akbarpur
    7. Sultan Shamspur
    8. Live Kabaddi
    9. Kabaddi Live
    About This Video Topic - Preet Ladhu Wala Live
    #shilubahuakbarpur #dullabaggapind #palajalalpuria #khushiduggan #livekabaddi #kabaddilive #kabaddi365 #kabaddi
    Subscribe | Like | Share | Comments
    Others Social Media Links
    Instagram - 👇-1
    / jagveer786
    👇-2
    / kabaddi_de_surme_
    Facebook Page :-- / kabaddidesurme
    Disclaimer -
    video is for educational purpose only.Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    🙏🙏 Thxx My All Subscribers 🙏

Komentáře • 95

  • @user-is6il8mv8c
    @user-is6il8mv8c Před 3 měsíci +7

    ਚੇਲੇ ਉਸਤਾਦ ਨੂੰ ਦੱਬਣ ਨੂੰ ਫਿਰਦੇ ਆ ਜਿੰਨੇ ਇਹਨਾ ਨੂੰ ਇੱਥੇ ਤੱਕ ਲਿਆਂਦਾ ਏ ਪਰ ਜਿਹੜਾ ਬੰਦਾ ਸੱਚਾ ਹੋਵੇ ਉਹਨੂੰ ਰੱਬ ਕਦੇ ਦੱਬਣ ਨੀ ਦਿੰਦਾ Love you gopy veer ❤🥰💪💪💯💯👌🏻👌🏻

  • @satindersingh3753
    @satindersingh3753 Před 5 měsíci +18

    ਗੁਰੂ ਤਾਂ ਗੁਰੂ ਹੀ ਹੁੰਦਾ,,, ਏਦਾ ਗੁਰੂ ਦਾ ਮਜ਼ਾਕ ਨਾ ਬਣਾਓ ,,,,ਬਾਕੀ ਲਵ ਯੂ ਆ ਗੋਪੀ ਦੀ ਇੱਜ਼ਤ ਹੋਰ ਵੱਧ ਗਈ ਮੇਰੇ ਦਿਲ ਵਿਚ,,,,,❤❤❤❤❤❤❤

  • @HarpalSingh-fu5cv
    @HarpalSingh-fu5cv Před 5 měsíci +13

    ਜੇ ਕੋਈ ਦੁਕਾਨ ਦਾਰ ਦੁਕਾਨ ਪਾਉਂਦਾ ਤਾਂ ਉਹ ਏ ਨਹੀਂ ਸੋਚਦਾ ਹੁੰਦਾ ਕੇ ਦੁਕਾਨ ਤੇ ਕੋਈ ਮੁੰਡਾ ਰੱਖ ਲਵਾਂਗੇ ਤੇ ਜੇ ਮੁੰਡਾ ਰੱਖ ਵੀ ਲਿਆਂ ਜਾਵੇ ਤੇ ਮੁੰਡੇ ਨੂੰ ਏ ਵਆਹਇਮ ਹੋ ਗਿਆ ਕੇ ਮੇਰੇ ਤੋਂ ਬਿਨਾਂ ਦੁਕਾਨ ਨਹੀਂ ਚੱਲਣੀ ਪ੍ਰੀਤ ਨੂੰ ਇਹ ਵਆਹੲਇਮ ਆ ਪਰ ਉਸਤਾਦ ਤੇ ਉਸਤਾਦ ਈ ਹੁੰਦਾ ❤

  • @user-it2qq6ho9q
    @user-it2qq6ho9q Před 5 měsíci +17

    ਫਰੰਦੀਪੁਆ ਸਾਨ ਜੱਟ

  • @labhdhillon3546
    @labhdhillon3546 Před 5 měsíci +24

    ਸ਼ੰਕਰ ਪਲਵਾਨ ਜੀ ਤੁਸੀਂ ਇਸ ਤੋਂ ਦੂਰ ਹੀ ਰਿਹਾ ਕਰੋ

    • @Keepajhinjer1234
      @Keepajhinjer1234 Před 4 měsíci +2

      Right eh banda apna lot dekhda ga shankar bai ji tuce vdia insaan or ghaint player aa jina bach sakde o fukre preet to bcho jehda apne ustaad de ni hoya thuada ki bnu ga

    • @mandeepgill291
      @mandeepgill291 Před 2 měsíci +1

      Asha ajj vedio dekh te fir boli

    • @angrejbaath8736
      @angrejbaath8736 Před 2 měsíci

      ਇਹ ਬੰਦਾ ਸਹੀ ਗੋਪੀ ਨੇ ਗੱਲਤ ਕੀਤਾ ਉਸ ਨਾਲ

  • @mangalsinghmuharmanga7154
    @mangalsinghmuharmanga7154 Před 2 měsíci +3

    Gopi veer ji jindabad❤❤❤❤❤

  • @arshdhillon1484
    @arshdhillon1484 Před 2 měsíci +3

    ਦੇਤਾ ਜੇ ਤੁਹਾਡੀ ਘਰ ਦੀ ਗੱਲ ਆ ਤੇ ਘਰੇ ਰੱਖੋ ਦੁਨੀਆ ਨੂੰ ਦੱਸਣ ਦੀ ਕੀ ਲੋੜ ਹੈ ਸਦਾਈ ਬਣਾਇਆ ਲੋਕਾਂ ਨੂੰ ਪ੍ਰੀਤ ਤੁਸੀਂ

  • @jaskarnsingh6062
    @jaskarnsingh6062 Před 5 měsíci +51

    ਪ੍ਰੀਤ ਵੀਰ ਜੀ ਜਦੋ ਤੇਰੇ ਸਟ ਲਗੀ ਸੀ ਉਦੋਂ ਗੋਪੀ ਨੂੰ ਬੜੀ ਟੈਨਸ਼ਨ ਰਹੀ ਸੀ ਕਿ ਪ੍ਰੀਤ ਕਦੋਂ ਠੀਕ ਹੋਵੇਗਾ ਸਾਨੂੰ ਵੀ ਬੜੀ ਟੈਨਸ਼ਨ ਸੀ ਜਦੋ ਤੂੰ ਠੀਕ ਹੋਇਆ ਟੀਮ ਵਖਰੀ ਬੰਨਾ ਲਈ

  • @Parmjitsingh-fv4ox
    @Parmjitsingh-fv4ox Před 5 měsíci +11

    Gopi ਫਰੰਦੀਪੁਰੀਆ ❤

  • @gindersingh1577
    @gindersingh1577 Před 5 měsíci +17

    Gopi frandipur Ustaad sirra

  • @labhdhillon3546
    @labhdhillon3546 Před 5 měsíci +21

    ਮਾਝੇ ਵਾਲਿਓ ਮੈਚ ਸਿਰਫ ਗੋਪੀ ਪਲਵਾਨ ਨੂੰ ਦੇਇਓ

  • @jagsirsingh1926
    @jagsirsingh1926 Před 5 měsíci +35

    ਪ੍ਰੀਤ ਭਾਵੇਂ ਗੁੱਸਾ ਕਰੀਂ ਪਰ ਤੂੰ ਹੈ ਫੁਕਰਾ ਬਹੁਤ ਆ,

  • @sharanpalsingh5602
    @sharanpalsingh5602 Před 5 měsíci +3

    Rab dowan nu jldi ikthe kre tuhadi jodi ghainttt a bki gille sikhwe chlde a priwar ch

  • @gurmaildhillon9171
    @gurmaildhillon9171 Před 5 měsíci +6

    ਗੋਪੀ ਤਾ ਗੋਪੀ ਆ ਨਹੀਂ ਹੋਣੀਆ ਰੀਸਾਂ 💪💪

  • @GurpreetSingh-wn8hx
    @GurpreetSingh-wn8hx Před 5 měsíci +9

    ਵੀਰ ਏਹਨਾ ਜਰੂਰ ਹੈ ਕੇ ਪ੍ਰੀਤ ਤੂੰ ਜੌ ਵੀ ਹੈਗਾ ਅੱਜ ਫਰੰਦੀਪੁਰ ਦੇ ਕਰਕੇ ਹੈ ।ਬਾਕੀ ਤੇਰੇ ਨਾਲ ਸਵਾਦ ਲੈਂਦੇ ਨੇ ਉਹ ਗੋਪੀ ਦੇ ਪੈਰ ਵਰਗੇ ਵੀ ਨਹੀ ।ਜਾ ਕੇ ਟਰੋਂਟੋ ਅਮਰੀਕਾ ਕੈਨੇਡਾ ਆਸਟਰੇਲੀਆ ਪੁੱਛ ਲਈ ।ਉਸ ਨੇ ਕਹਿੰਦੇ ਕਾਵਾਉਂਦੇ ਪੁੱਠੇ ਕਿਤੇ ਨੇ ।ਤੁਹਿ ਤਾਂ ਅੱਜ ਤੱਕ ਲੁੱਧਰ ਨਹੀ ਫੜਿਆ ਗਿਆ

    • @jattzimidar5689
      @jattzimidar5689 Před 5 měsíci +1

      Sahi aa bai

    • @harwindersingh9684
      @harwindersingh9684 Před 4 měsíci

      ਹਰ ਕੋਈ ਕਿਸੇ ਕਰਕੇ ਹੀ ਹੈ ਇਸ ਦੁਨੀਆ ਵਿਚ ਕੀ ਗੁਲਾਮ ਬਣ ਜਾਵੇ ਪਰੀਤ ਹੁਣ

    • @harwindersingh9684
      @harwindersingh9684 Před 4 měsíci

      ਉਸਤਾਦ ਉਸਤਾਦ ਲਾਈ ਹੈ ਭਾਈ ਆਪਾ ਨੂੰ ਕੀ ਪਤਾ ਕੀ ਹੋਇਆ ਬਾਕੀ ਗੱਲ ਇਹ ਹੈ ਪ੍ਰੀਤ ਵਧੀਆ ਬੰਦਾ ਹੈ ਨਾ ਮਾੜਾ ਕਹੋ ਗੋਪੀ ਵੀਰ ਵੀ ਰੱਬ ਵਰਗਾ ਬੰਦਾ

  • @SewakSingh-e4m
    @SewakSingh-e4m Před měsícem +1

    ਪ੍ਰੀਤ ਮੈਂ ਤੇਰੇ ਬਾਰੇ ਸਭ ਜਾਣਦਾ ਤਿਆਰ ਰਹੇ ਸਚਾਈ ਸੁਣ ਲਈ ਲਾਈਵ ਹੋ ਕੇ

  • @arshdhillon1484
    @arshdhillon1484 Před 2 měsíci +2

    ਪ੍ਰੀਤ ਨਾਲੇ ਤੂੰ ਕਹਿਨਾ ਹੈ ਕਿ ਸ਼ੋਅ ਮੈਚ ਜਿਹੜੇ ਕਰਵਾਉਂਦੇ ਆ ਇਨ ਸ਼ੋਅ ਮੈਚਾਂ ਜੋਗੀ ਆ ਤੂੰ ਮਾਝੇ ਵਾਲਿਆਂ ਨੂੰ ਲੋਕਾਂ ਨੂੰ ਮਾੜਾ ਕਹਿਨਾ

  • @RanjitSingh-hh6xs
    @RanjitSingh-hh6xs Před 5 měsíci +3

    Preet te Gopy te jodi bhttt ghintt ❤

  • @arshdhillon1484
    @arshdhillon1484 Před 2 měsíci +1

    ਜੇ ਘਰ ਦੀ ਗੱਲ ਆ ਪ੍ਰੀਤ ਤੇ ਆਪਦੇ ਘਰੇ ਹੀ ਰੱਖੋ ਫਿਰ ਸਾਰਾ ਦੁਨੀਆਂ ਨੂੰ ਦੱਸਣ ਦੀ ਕੀ ਲੋੜ ਆ ਗਲਤ ਆਪ ਚਲਦੇ ਕਹਿੰਦੇ ਲੋਕਾਂ ਨੂੰ ਤੁਸੀਂ ਸ਼ਰਮ ਕਰੋ ਥੋੜੀ ਭਰੀ

  • @manjinderdhillon823
    @manjinderdhillon823 Před 5 měsíci +14

    ਪ੍ਰੀਤ ਬਹੁਤ ਵੱਡਾ ਫੁਕਰਾ ਵਾ ਇਸਦੀ ਤਾ ਸ਼ਕਲ ਈ ਚੰਗੀ ਨੀ ਲਗਦੀ ਮੈਨੂੰ

  • @jasvirkhuttan5091
    @jasvirkhuttan5091 Před 5 měsíci +3

    preet vrr love you ❤❤❤❤

  • @labhdhillon3546
    @labhdhillon3546 Před 5 měsíci +8

    ੳ ਫੁਕਰਿਆ ਵਾਲ ਕੱਟਣ ਵਾਲੇ ਆਪਣੇ ਉਸਤਾਦ ਦੀ ਇਨੀ ਇਜਤ ਕਰਦੇ ਹੁੰਦੇ ਕੇ ਉਹ ਉਸ ਦੇ ਲਾਗੇ ਜਾ ਉਸ ਦੇ ਪਿੰਡ ਆਪਣਾ ਕੰਮ ਨਹੀਂ ਸੀ ਖੋਲਦੇ ਹੁੰਦੇ ਤੂ ਟੀਮ‌ ਬਣਾ ਲੲਈ ,ਪੈਸਿਆਂ ਕਰਕੇ,,,, ਲੋਕਾਂ ਨੇ ਪਿਹਲਾ ਦਸ ਦਿਤਾ ਸੀ ਪਲਵਾਨ ਨੂੰ ਪਰ ਉਹ ਮੰਨਦਾ ਨਹੀਂ ਸੀ।

  • @user-yl8fp2ky2s
    @user-yl8fp2ky2s Před 5 měsíci +14

    Tu gopi de karke c preet fukri jiyada marda tu baki ustaad ustaad hi hunda e

  • @user-yy2zx6cm9g
    @user-yy2zx6cm9g Před 2 měsíci +1

    ਯਾਰ ਸਿਆਣਾ ਤੂੰ ਬੜਾ ਤੂੰ ਕੋਈ ਨਾ ਲੋਕੀ ਘਰ ਦੀਆਂ ਗੱਲਾਂ ਚ ਬੋਲਣ ਨਾ ਪਰ ਸਮਝਦਾਰ ਵੀਰ ਘਰ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਨਹੀਂ ਨਿਬੜਦੀਆਂ ਜੇ ਤੁਹਾਡਾ ਕੋਈ ਰੌਲਾ ਨਾ ਇਹਨੂੰ ਬੈਠ ਕੇ ਨਿਬੇੜੋ ਨਾ ਕਿ ਵੀਡੀਓ ਬਣਾ ਕੇ

  • @fanshankarsandwa5244
    @fanshankarsandwa5244 Před 5 měsíci +4

    Very nice Shankar veer g

  • @babbusingh181
    @babbusingh181 Před 5 měsíci +2

    ਸੰਕਰ ਪ੍ਰੀਤ ਗੋਪੀ ਬਹੁਤ ਵਧੀਆ ਬੰਦੇ ਆ

  • @user-gq3hv6zs7w
    @user-gq3hv6zs7w Před 5 měsíci +3

    ਗੋਪੀ 🙏🙏🙏🙏🙏🙏🙏❤️❤️❤️🙏🙏🙏🙏❤️❤️❤️🙏

  • @kulwindersinghninda375
    @kulwindersinghninda375 Před 2 měsíci +1

    ਰਲ ਕੇ ਰਹੋ ਯਾਰ ਪਿਆਰ ਨਾ, ਐਵੇਂ ਦੀਆਂ ਲੋਕਾਂ ਸਾਹਮਣਾ ਨਹੀਂ ਲਿਆਂਦੀਆਂ ਸਿਆਣੇ ਵੱਲੋਂ ਯਾਰ

  • @kabalsinghbhojiankabalsing2470
    @kabalsinghbhojiankabalsing2470 Před 5 měsíci +3

    ਪ੍ਰੀਤ ਵੀਰ ਜੀ ਲੋਕਾਂ ਨੂੰ ਪੂਰਾ ਸੱਚ ਦੱਸੋ
    ਲੋਕ ਤਾਹਨੂੰ ਪਿਆਰ ਕਰਦੇ ਵਾ
    ਗੋਪੀ ਵੀਰ ਨੂੰ ਲੋਕ ਬਹੁਤ ਜਾਂਦਾ ਪਿਆਰ ਕਰਦੇ ਵਾ ਪਰ ਵੱਖਰੀ ਚੰਗਾ ਨਹੀਂ ਲੱਗਦਾ
    ਉਸਤਾਦ ਜੀ ਨੇ ਤਾਹਨੂੰ ਅੱਗੇ ਲਿਕੇ ਆ
    ਤਰਨ ਤਾਰਨ ਕੱਬਡੀ ਜ਼ਿੰਦਾਬਾਦ ❤❤❤❤

  • @user-is6si5js8r
    @user-is6si5js8r Před 5 měsíci +2

    Gopi Farandepurea ❤❤❤❤❤❤❤❤❤❤❤❤❤❤❤❤❤❤❤❤❤

  • @user-be5pb7em5g
    @user-be5pb7em5g Před 2 měsíci +1

    Bai loki dhakdy ay ta tanu koi pusda tery nall alla nu bi

  • @harpalsamdhu3610
    @harpalsamdhu3610 Před 5 měsíci +2

    Gopi ❤❤❤❤

  • @user-is6si5js8r
    @user-is6si5js8r Před 5 měsíci +4

    Gopi Farandepurea majha da majhail jaffi Gopi

  • @HarjeetSingh-de1wo
    @HarjeetSingh-de1wo Před 4 měsíci +2

    Jado tuci vlog vlog khedoge te social media te a jande ho fir masla apsi ni reh janda

  • @amninderamninser8264
    @amninderamninser8264 Před 5 měsíci +2

    Gopi farandepurea ❤

  • @user-zl1ci8wn4j
    @user-zl1ci8wn4j Před 4 měsíci +1

    Frandipuriya saan jatt

  • @Lakhsart
    @Lakhsart Před 5 měsíci +1

    Gopi Siraa

  • @JasbirSingh-xu8xi
    @JasbirSingh-xu8xi Před 5 měsíci +7

    Preet je koi gal he ta jaldi thik Karo

  • @siddharthchoudhary6333
    @siddharthchoudhary6333 Před 5 měsíci +2

    Shi gall aa , ghare vi ladai ho jandi, judge na kareya karo, fer kathe khed lena ona ne ik din, tusi eve gaalan dyi jande oo

  • @kawalsingh2511
    @kawalsingh2511 Před 5 měsíci +14

    ਮੈਨੂੰ ਲੱਗਦਾ ਇਹ ਫੁਕਰੇ ਨਾਲ ਧੋਬੀ ਦੇ ...ਵਾਲੀ ਹੋਣੀ ਨਾ ਘਰ ਦਾ ਰਹਿਣਾ ਨਾ ਘਾਟ ਦਾ

  • @user-kj3bz7ps3c
    @user-kj3bz7ps3c Před 4 měsíci +1

    ਗੋਪੀ ਬਹੁਤ ਵਧੀਆ ਉਸਤਾਦ ਆ
    ਇਹ ਗੋਪੀ ਤੋ ਵੱਖ ਹੋ ਚੜੂਗਾ ਨਹੀ ਗਿਰੂਗਾ ਮੂਧੇਮੂਹ

  • @RanjitSingh-hh6xs
    @RanjitSingh-hh6xs Před 5 měsíci +1

    Preet ❤❤❤❤❤ siraaa ❤

  • @RanjitSingh-hh6xs
    @RanjitSingh-hh6xs Před 5 měsíci +1

    Preet Bhttt siraaaa bnda ❤❤❤

  • @ranjeetsandhu8228
    @ranjeetsandhu8228 Před 5 měsíci +1

    Good 👍

  • @harwindersingh9684
    @harwindersingh9684 Před 4 měsíci +1

    ਕੀ ਹੋਇਆ ਜੇ ਪ੍ਰੀਤ ਨੇ ਆਪਣਾ ਨਾਮ ਦੀ ਟੀਮ ਬਣਾ ਲਈ, ਜੇ ਗੋਪੀ ਗੁਰੂ ਹੈ ਉਸਦਾ ਤਾ ਸਾਬਾਸ਼ ਕਹੇ

  • @balrajgill2657
    @balrajgill2657 Před 5 měsíci +1

    ਪ੍ਰੀਤ ਸਿਹਾ ਤੂੰ ਸੱਚਾ ਹੋਵੇ ਗਾ ਮੰਨਦੇ ਹਾਂ ਵੱਡੇ ਭਰਾ ਆਪਣੇ ਗੁਰੂ ਦੇ ਵਿਰੁੱਧ ਖੇਲ ਕੇ ਕੀ ਸਾਬਤ ਕਰਨਾ ਸੀ ਜਿੱਥੇ ਮਰਜੀ ਖੇਲ ਆਪਣੇ ਗੁਰੂ ਵੱਲ ਵੇਖ ਜਿਹੜੀ ਤੂੰ ਉਸ ਥਾਪੀ ਮਾਰੀ ਸੀ ਕੀ ਸੋਚਿਆ ਸੀ ਛੋਟੇ ਵੀਰ ਹਿਮਾਲਿਆ ਪਰਬਤ ਦਾ ਨਾਮ ਚੜ੍ਹਦੀ ਕਲਾ ਵਿਚ ਰਿਹਨਾ ਤੈਨੂੰ ਵੀ ਪਤਾ ਤੁਸੀ ਆਪਣੇ ਗੁਰੂ ਤੋ ਬੇਮੁੱਖ ਹੋਏ ਹੋ ਗੁਰੂ ਨੇ ਕਦੇ ਵੀ ਕੁੱਝ ਨੀ ਬੋਲਿਆ tahude 4plyera ਬਾਰੇ ਓਹ ਸਾਧ ਸੰਗਤ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿਚ ਰਹਿਣ ਗਏ

  • @user-uz5io8wt1d
    @user-uz5io8wt1d Před 5 měsíci +6

    Pehla tan aa shankar hi swaad lai janda hai jann k apney vlog ch gal chaid k baitha hai😂 ......

  • @combatx3373
    @combatx3373 Před 2 měsíci +1

    Oh yrrr chado sab sanu kabaddi khed ke vikhavo eh koi movie thodi aw masala ni action chahida audience nu

  • @user-zl1ci8wn4j
    @user-zl1ci8wn4j Před 4 měsíci +1

    Jeda banda ustad nu Chad giya o banda ni kteed hunda ya

  • @AMARJITSINGH-ex8ku
    @AMARJITSINGH-ex8ku Před 2 měsíci +1

    Tusi vadio na pyo ni bolo da koi fre

  • @jassdeol4796
    @jassdeol4796 Před 4 měsíci +1

    Gopi good

  • @user-be5pb7em5g
    @user-be5pb7em5g Před 2 měsíci +1

    Tusi kardy kyo ay gal

  • @Simranbhullar777
    @Simranbhullar777 Před 5 měsíci +1

    Yr tu kon c kitho tnu la k ayea agla uthaa k tere toh pushda v kon ah k ki hoea apni tone check kr🤙

  • @HarwinderSingh-pv1jw
    @HarwinderSingh-pv1jw Před 5 měsíci +1

    Gopi ta saan jatt aa.. tuhanu kon pushda… sankar ohda swaad layi janda..eh sab gopi krke aa

  • @malkeetbrar3035
    @malkeetbrar3035 Před 5 měsíci +1

    ਸਚੀ ਗਤ ਦਸੋਗੇ ਤਾ ਲੋਕੀ ਬੋਲੋ ਹਟਾਉਗ੍ੇ

  • @user-ui6gs7og2q
    @user-ui6gs7og2q Před 5 měsíci +1

    Ju v gal a bhra bha ka solv kro iktha khado pr gopi ustaad bnda ghant veer preet tu oda nal khad fr vikhi ki bnda tu

  • @sonusandhu4930
    @sonusandhu4930 Před 5 měsíci +1

    Pahela bond marvon dus de j velog bana k g asi lar pe galaa ta putt meln geya spot gopi frandipur

  • @Keepajhinjer1234
    @Keepajhinjer1234 Před 4 měsíci +1

    Ehnu eh v gopi mere bina kuj nhi aa yaad rakh kaka tu gopi bina kakh v nhi aa

  • @GurmeetSingh-tq5dk
    @GurmeetSingh-tq5dk Před 5 měsíci +1

    Bai tu hi ds de

  • @diljitdiljit2127
    @diljitdiljit2127 Před 5 měsíci +1

    Daso na gal ke hoye a kyo alag khdan lag pa.

  • @buttar49
    @buttar49 Před 3 měsíci +1

    fuddu comment kri jnde sleyo pta te krlo gll ki aa kato vakh hoyea agle da ghar da matter c

  • @user-eu4dc2jk6n
    @user-eu4dc2jk6n Před 5 měsíci +1

    Preet tc ral k dhokha kita Gopi nal.....pu

  • @Keepajhinjer1234
    @Keepajhinjer1234 Před 4 měsíci +1

    Jina k tu takda ga ehna k gopi sutta pya uth k khed jave tenu hankar ho hua fukrya v gopi tere bina kuj nhi aa

  • @souravNarwal-bv7jo
    @souravNarwal-bv7jo Před 4 měsíci +1

    preet sach kehna tu yaari ch gaddar a tere vrga fudu yaar kise da na hove vairy chnge hon pr tere vrga yaar na rabb dve

  • @ranviraujla8757
    @ranviraujla8757 Před 4 měsíci +1

    ਪੈਰ sdhh ਗਿਆ

  • @punjabitruckerinpunjabvlog5063
    @punjabitruckerinpunjabvlog5063 Před 3 měsíci +1

    gopi sirra banda preet tu kal utheya ajhe ena hannkar na kar soneya

  • @zainghummanghumman5852
    @zainghummanghumman5852 Před 5 měsíci +1

    Tusii Dass daoo

  • @jagtarhundal5457
    @jagtarhundal5457 Před 5 měsíci +1

    ਮੈਂ ਇਕ ਗੱਲ ਵੇਖੀ ਏ ਜਦ ਦਾ ਗੌਪੀ ਨੇ ਦੂਰ ਹੋਇਆ ਏ ਇਹ ਚੂਨੇ ਬਾਲੀ ਲਾਇਨ ਤੇ ਘੜਦਾਂ

  • @manusandhu3698
    @manusandhu3698 Před 5 měsíci +3

    Gopi Gopi❤❤...
    Fukra Banda preet landu

  • @JasspreetKaur-iu7tj
    @JasspreetKaur-iu7tj Před 5 měsíci +1

    😂😂😂😂😂😂😂😂😂😂😂😂😂mar na bagd y

  • @Keepajhinjer1234
    @Keepajhinjer1234 Před 4 měsíci +1

    Preet fukra player aa apne app nu wala takda samda ga mai kde ek 2 jaffya to jada jaffe laye ni dekhe fukra player aa jma ustaad nu chad k tu 0 ho jana yaad rakhi bro

  • @SUKHWINDERSINGH-lf1ti
    @SUKHWINDERSINGH-lf1ti Před 5 měsíci +1

    A fukra kise da nahi banna kirpa harek te waheguru ji hundi tenu fukria akal chidi

  • @captainsandhu5139
    @captainsandhu5139 Před 5 měsíci +3

    Panga Sara robicon da piaa

  • @HarminderSingh-hi7wy
    @HarminderSingh-hi7wy Před 4 měsíci +1

    fukra aa eh

  • @Habanssingh6969
    @Habanssingh6969 Před 5 měsíci +2

    Chhota,,,,,,,,,,,,, chhety usal giya